ਉੱਚੀ-ਉੱਚੀ ਬੋਲ ਕੇ ਵਾਹਿਗੁਰੂ ਸਿਮਰਨ ਕਿਉਂ ਕਰਦੇ ? | Bhai Simranjit Singh Tohana | Adab Maan | 1 TV

  Рет қаралды 23,849

1 TV

1 TV

Күн бұрын

Пікірлер: 105
@charanjeetkaur7010
@charanjeetkaur7010 Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🌹🙏💕🙏🌹🙏
@Kiranpal-Singh
@Kiranpal-Singh 5 ай бұрын
*ਬਹੁਤੇ ਸੰਸਿਆਂ-ਸਲਾਹਾਂ ਵਿੱਚ ਪੈਣ ਨਾਲੋਂ, ਭਾਵਨਾ ਨਾਲ ਗੁਰੂ ਸਾਹਿਬ ਅੱਗੇ ਅਰਦਾਸ ਕਰਕੇ, ਰਸਨਾ ਨਾਲ ਉੱਚੀ ਬੋਲ ਕੇ ਨਾਮ-ਬਾਣੀ ਅਭਿਆਸ ਸ਼ੁਰੂ ਕਰ ਦੇਣਾ ਚਾਹੀਦਾ ਹੈ* ਜੋ ਬੋਲਦੇ ਹਾਂ ਉਸ ਧੁਨ ਨੂੰ ਧਿਆਨ ਨਾਲ ਸੁਣਨਾ, ਜਰੂਰੀ ਨਹੀਂ ਇਸੇ ਵਿਧੀ ਅਨੁਸਾਰ ਨਾਮ ਜਪਣਾ ਹੈ-ਜਿਵੇਂ ਸਹੀ ਲੱਗਦਾ ਸ਼ੁਰੂ ਕਰ ਦੇਈਏ, ਸਹਿਜੇ ੨ ਆਪੇ ਸੂਖਮ ਹੁੰਦਾ ਜਾਵੇਗਾ-ਬਿਨਾ ਬੋਲਿਆਂ ਸੁਰਤਿ ਵਿੱਚ ਹੋਵੇਗਾ, ਜਦੋਂ ਅੰਦਰੋਂ ਖਿੱਚ ਹੋਵੇ ਤਾਂ ਰਾਹ ਆਪਣੇ ਆਪ ਬਣਦੇ-ਖੁੱਲਦੇ ਹਨ *ਗੁਰੂ ਪਾਤਸ਼ਾਹ ਸੇਧ ਪ੍ਰਦਾਨ ਕਰਦੇ ਹਨ* ਗੁਰਦੁਆਰਾ ਸਾਹਿਬ ਕੀਰਤਨ, ਕਥਾ, ਪਾਠ ਸੁਣਨਾ-ਨਾਮ ਜਪਣ ਵਾਲਿਆਂ ਦੀ ਸੰਗਤ-ਸੇਵਾ-ਲੋੜਵੰਦਾਂ ਦੀ ਮੱਦਦ ਆਦਿ ਕਰਦੇ ਰਹੀਏ *ਆਪਣਾ ਫਰਜ ਯਤਨ ਕਰਨਾ ਹੈ-ਦਾਤ ਦਾਤਾਰ ਦੇ ਹੱਥ ਹੈ* !
@baldeepkaur9004
@baldeepkaur9004 5 ай бұрын
Hnji... ਸਾਰੀ ਖੇਡ ਪ੍ਰੇਮ ਦੀ ਆ... ਅਰਦਾਸ ਕਰੋ.. ਬਾਣੀ ਨੂੰ ਅਰਥਾਂ ਨਾਲ ਪੜੋ...
@Kiranpal-Singh
@Kiranpal-Singh 5 ай бұрын
@@baldeepkaur9004 ਸਹੀ ਕਿਹਾ, ਨਾਲ ਵਾਹਿਗੁਰੂ ਜਾਂ ਮੂਲਮੰਤਰ ਜਪੀਏ, ਜੋ ਕੰਮ ਕਰਦੇ-ਤੁਰਦੇ ਫਿਰਦੇ ਹੋ ਸਕਦਾ ਹੈ !
@GurpreetSingh-hk7bm
@GurpreetSingh-hk7bm 5 ай бұрын
bilkul sahi ਗੁਰਮੰਤ੍ਰ ਜਪੱਨ ਦੀਆ ਬੋਹਤ ਵਿਧੀਆ ਨੇ
@BHAIVIJAYSINGH
@BHAIVIJAYSINGH 5 ай бұрын
Tussi na ap japde na dujeya nu japan dena bas kintu parntu karni hundi he bhul chuk maaf ji
@SandeepKaur-m9n
@SandeepKaur-m9n 5 ай бұрын
Bilkul shi keha g aap g ne
@manib3911
@manib3911 5 ай бұрын
ਭਾਈ ਸਿਮਰਨਜੀਤ ਸਿੰਘ ਜੀ ਟੋਹਾਣਾਂ ਵਾਲੇ ਬਹੁਤ ਹੀ ਨਾਮੀ ਅਭਿਆਸੀ ਰੂਹ ਹਨ 🤍🙏 ਭਾਈ ਸਾਹਬ ਹੋਰਾਂ ਨਾਲ 1 ਘੰਟੇ ਦਾ ਖੁੱਲ੍ਹਾ ਪੌਡਕਾਸਟ ਕਰੋ ਪਿਆਰਿੳ 🙏 ਤਾਂ ਜੋ ਸਾਨੂੰ ਮਨਮੁੱਖਾਂ ਨੂੰ ਗੁਰਬਾਣੀਂ ਵਿਚਾਰ ਦੇ ਗੁੱਝੇ ਭੇਦ ਹੋਰ ਸੁਖਾਲੇ ਸਮਝ ਆ ਸਕਣ 🤍🙏 ਵਾਹਿਗੁਰੂ ਜੀ
@AmarjitSingh-se8yp
@AmarjitSingh-se8yp 5 ай бұрын
ਵਾਹਿਗੁਰੂ ਜਦੋਂ ਤੂ‌ਜੀਵਾ ਤੇ ਕਿਰਪਾ ਕਰਦਾ ਉਹ ਨਾਮ ਜਪਦਾ। ਜਦੋਂ ਤੁੰ ਕਿਰਪਾ ਬੰਦ ਕਰਦਾ ਜੀਵ ਓਹੀ ਵਿਕਾਰਾਂ ਚ ਪੈ ਜਾਂਦਾ ਨਾਮ ਵਿਸਰ‌ਜਾਦਾ ਤੁੰ ਹੀ ਜੀਵਾਂ ਚ ਪ੍ਰੇਮ ਪੈਦਾ ਕਰਦਾ ਜੀਵ ਪ੍ਰੀਤੀ ਨਹੀਂ ਤੋੜਦਾ ਤੁੰ ਹੀ ਆਪਣਾ ਪ੍ਰਤਾਪ ਘਟਾ ਲੈਂਦਾ ਸਾਰੇ ਨਾਮ ਅਭਿਆਸੀ ਅਰਦਾਸ ਕਰਨ ਇਸ‌ਜੀਵ ਤੇ ਕਿਰਪਾ ਕਰੇ ਮਨ ਦੀ ਵੇਦਨ ਹੈ
@Kiranpal-Singh
@Kiranpal-Singh 5 ай бұрын
ਭਾਈ ਸਾਹਿਬ ਦੇ ਵਿਚਾਰ-ਜੀਵਨ, ਵਾਹਿਗੁਰੂ ਨਾਲ ਜੋੜਨ ਵਾਲਾ ਹੈ !
@charanjitkaur5268
@charanjitkaur5268 5 ай бұрын
Thanku veer ji waheguru ji di Maher naal mere mann vich bas waheguru waheguru waheguru waheguru chal raha hai ji hun koi hor vichar nhi hai ji Dhan Dhan Dhan Dhan Dhan Dhan hai mere Waheguru ji har jiyo waheguru waheguru waheguru waheguru waheguru waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@Kamaljitwaheguruj
@Kamaljitwaheguruj 5 ай бұрын
ਸਾਰੇ ਗੁਰਮੁਖਾ ਨੇ ਉਹਨਾਂ ਦੀ ਹੀ ਸੰਗਤ ਕੀਤੀ ਹੈ
@JagtarMaan-cg1yy
@JagtarMaan-cg1yy 5 ай бұрын
ਬਹੁਤ ਵਧੀਆ ਵੀਡੀਓ ਜੀ ਭਾਈ ਸਾਹਬ ਬਹੂਤ ਵਧੀਆ ਤਰੀਕੇ ਨਾਲ ਸਮਜਾਉਂਦੇ ਹਨ
@GurjitmalhiMalhi
@GurjitmalhiMalhi 2 ай бұрын
🙏🌷🙏🌷🙏🌷
@parmkhalsa99
@parmkhalsa99 5 ай бұрын
ਭਾਈ ਸਾਹਿਬ ਮੇਰੇ ਨਾਲ ਦੇ ਪਿੰਡ ਦੇ ਹਨ
@RanjeetSingh-s4t
@RanjeetSingh-s4t 5 ай бұрын
ਭਾਈ ਸਾਹਿਬ ਜੀ ਨੇ ਬਹੁਤ ਹੀ ਪਿਆਰ ਨਾਲ ਸਮਝਾਇਆ ਗੁਰਬਾਣੀ ਧਾਰੈ,ਆਪ ਜੀ ਦਾ ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ
@PardeepKaur-q4h
@PardeepKaur-q4h 5 ай бұрын
Waheguru Ji kirpa krke bhai dharamjit singh g ਗੁਰੂਸਰ ਕਾਉਂਕੇ ਲੁਧਿਆਣਾ ਜੀ ਨਾਲ ਇੰਟਰਵਿਊ ਕਰੋ g oh v pure gurmukh han g
@Santosh-oe7fr
@Santosh-oe7fr 5 ай бұрын
Veer ji aapa hindu ha or papa ji bachpan to guru🙏 granth sahib ji 🙏da path krade c jo aaj b asi parde ha Sare Guru ji 🙏or baghta ji di bani aaj b parde ha we are lucky ke pita ji ne Sare privar nu bani nal jodyia
@Kiranpal-Singh
@Kiranpal-Singh 5 ай бұрын
ਵਧੀਆ ਕਰ ਰਹੇ ਹੋ, ਨਾਮ ਜਪਣਾ ਤੇ ਉਸ ਵਿੱਚ ਧਿਆਨ ਰੱਖ ਕੇ ਸੁਣਨਾ ਵੀ ਸ਼ੁਰੂ ਕਰ ਦਿਓ, ਆਪਾ ਤਾਂ ਯਤਨ ਕਰਨੇ ਹਨ, ਪ੍ਰਮਾਤਮਾ ਦੀ ਮਿਹਰ ਰਹੇ !
@Santosh-oe7fr
@Santosh-oe7fr 5 ай бұрын
@@Kiranpal-Singh Waheguruji🙏🙏🙏🙏
@amanbrar5787
@amanbrar5787 5 ай бұрын
Religion doesnt matter. Jhre mrji dharm de husan naal na jap. End vich manzil ik e hai
@amanchatha7236
@amanchatha7236 5 ай бұрын
A great pleasure to listen again....Bhai sahib 's words are forever new....
@kamaljit22kaur95
@kamaljit22kaur95 5 ай бұрын
Waheguru ji waheguru ji waheguru ji waheguru ji waheguru ji waheguru ji
@kuljeetsingh8917
@kuljeetsingh8917 5 ай бұрын
Waheguru Ji🙏
@bhupinderkaur51
@bhupinderkaur51 5 ай бұрын
ਵਾਹਿਗੁਰੂ ਜੀ। 🙏
@sukhpreetkaur6132
@sukhpreetkaur6132 5 ай бұрын
Waheguru ji
@sarbjitkaurkaura4968
@sarbjitkaurkaura4968 5 ай бұрын
Waheguru ji🙏🏻❤️
@amritsekhon6998
@amritsekhon6998 5 ай бұрын
Mann de ohna swaala d jwaab mil gye jo lbde c 👏 thank you very much interviewer sir 👏
@charanjitkaur5268
@charanjitkaur5268 5 ай бұрын
Thanks for you veer ji waheguru ji thainu khush rakhe veer ji🙏🙏🙏🙏🙏🙏🙏🙏🙏🙏🙏🙏🙏🙏🙏🙏🙏
@lakhwinderkaur3765
@lakhwinderkaur3765 4 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🚩🙏🚩🙏🚩🙏🚩🙏🚩🙏🚩🙏🚩🙏🚩🙏🚩🙏🚩🙏🚩🙏
@gurpreetgill9440
@gurpreetgill9440 5 ай бұрын
Bahut hi satkaaryog simranjeet singh ji 🙏 unlimited episode karo veer nal, sukhminder singh sidhu ji nall v adhiyaatmik charcha karo Bahut hi jap tap waali rooh ne 🙏🙏
@amritsekhon6998
@amritsekhon6998 5 ай бұрын
Very nice 👍👍👍👍
@kulwindersingh-go3nr
@kulwindersingh-go3nr 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏼
@rupinderkaur7713
@rupinderkaur7713 5 ай бұрын
Waheguru waheguru waheguru waheguru waheguru 🙏💐
@GurjeetKaur-z1e
@GurjeetKaur-z1e 5 ай бұрын
WaHeGuRu WaHeGuRu WaHeGuRu ji ❤🙏🙏🙏
@ranvirsr7401
@ranvirsr7401 5 ай бұрын
Waheguru 💟💓💞
@nidhiverma736
@nidhiverma736 5 ай бұрын
Bhut Anand milda jad koi Rabi Roh mil Di hai tuhade channel rahi.Sanu v rab nal judan da Mauka milda hun ta mann karda tuhadi videoes bas dekhi jawa tv Dekhan nu v dil nhi karda ena Anand pesa ho gya hai ji.Waheguru ji mehar kare sab te.
@amarjitrandhawa3268
@amarjitrandhawa3268 5 ай бұрын
Nice waheguruji ❤❤❤❤❤
@gurbachansingh8158
@gurbachansingh8158 5 ай бұрын
Waheguru ji ka Khalsa waheguru ji ki Fateh
@HarjitKaur-qd7vo
@HarjitKaur-qd7vo 5 ай бұрын
Waheguru
@jashandeepsingh224
@jashandeepsingh224 5 ай бұрын
Wahrguru ji 🙏🙏🙏🙏🙏
@charanjitkaur5268
@charanjitkaur5268 5 ай бұрын
Mere veer ji bilkul sahi gal hai ji 🙏🙏🙏🙏🙏🙏🙏🙏🙏🙏🙏🙏
@lachmidevi6920
@lachmidevi6920 2 ай бұрын
🙏🙏🙏🙏🙏🙏🙏🙏🙏🙏🙏🌲🌲🌲🌲🌲🌲🌲
@bikramsingh6264
@bikramsingh6264 5 ай бұрын
Nice video Waheguru ji 🙏
@amanjotsingh88
@amanjotsingh88 5 ай бұрын
Veer ji thanwand aap ji da bidhi dasn leye
@baldeepkaur9004
@baldeepkaur9004 5 ай бұрын
🙏❤️🎉
@harindersingh9501
@harindersingh9501 5 ай бұрын
waheguru je
@sarabjitkaur8716
@sarabjitkaur8716 5 ай бұрын
Very nice
@sadhusinghbhullar7339
@sadhusinghbhullar7339 5 ай бұрын
ਸੁਣਿਆ ਸੁਣਦੇ ਆਏ ਹਾਂ ਮਨੁੱਖ ਨੂੰ ਜਨਮ ਦੇਣ ਦਾ ਸਮਾ ਨਿਰਧਾਰਤ ਕਰਨ ਵੇਲੇ ਇਹ ਕਿਹਾ ਜਾਦਾ ਹੈ ਇਸ ਮਨੁੱਖ ਨੂੰ ਫਲਾਣੇ ਸਮੇ ਖਤਮ ਕਰਨਾ ਹੈ ਇਸ ਦੀ ਉਮਰ ਕਿੰਨੀ ਹੋਵੇ ਭਾਵ ਮਰਨ ਦੀ ਤਾਰੀਖ ਤੋ ਪਹਿਲਾ ਕਦੋ ਕਿਸ ਤਾਰੀਖ ਨੂੰ ਜਨਮ ਦੇ ਕੇ ਦੁਨੀ ਆ ਵਿੱਚ ਭੇਜੀਏ ਭਾਵ ਮੌਤ ਦੀ ਤਾਰੀਖ ਸਮਾ ਸਥਾਨ ਕਾਰਨ ਮੌਤ ਹੋਣਦਾ ਸੱਭ ਨਿਰਧਾਰਤ ਹੈ ਫਿਕਸ ਹੈ ਮਨੁੱਖ ਦੀ ਜਿੰਦਗੀ ਵਿੱਚ ਹੋ ਰਿਹਾ ਉਸ ਰਾਹੀ ਚੰਗਾ ਮੰਦਾ ਉਹ ਸੱਭ ਨਿਰਧਾਰਤ ਹੈ ਭਾਵ ਮਨੁੱਖ ਜੋਕਰਦਾ ਹੈ ਉਹ ਕਿਸੇ ਹੁਕਮ ਰਾਹੀ ਨਿਰਧਾਰਤ ਹੁੰਦਾ ਹੈ ਫਿਰ ਇਹ ਭਣ ਗਿਆ ਮਨੁੱਖ ਤੋ ਹੋਇਆ ਚੰਗਾ ਮੰਦਾ ਆਪ ਜਿਮੇਵਾਰ ਨਹੀ ਬਣਦਾ ਉਹ ਸਾਰਾ ਉਪਰੋਂ ਹੁਕਮ ਰਾਹੀ ਹੋ ਰਿਹਾ ਹੈ ਕੋਈ ਬੰਦਾ ਕਿਸੇ ਹੋਰ ਬੰਦੇ ਨੂੰ ਦੁਸਮਣ ਮੰਨ ਕੇ ਗੋਲੀ ਮਾਰਦਾ ਹੈ ਮੋਤ ਹੋਈ ਪਹੀ ਬੰਦਾ ਗੋਲੀਆ ਬੱਜਣ ਤੇ ਜਖਮੀ ਹੋਇਆ ਇਲਾਜ ਹੋਣ ਤੇ ਬਚ ਗਿਆ ਸੁਣਿਆ ਹੈ ਮਾਰਨ ਵਾਲੇ ਨਾਲੋ ਰੱਖਣ ਵਾਲਾ ਬਚਾਓਣ ਵਾਲਾ ਵਲੀ ਸੀ ਕੌਣ ਮਾਰਨ ਆਇਆ ਕੌਣ ਬਚਾਉਣ ਆਇਆ ਜੇ ਬੰਦਾ ਮਰ ਗਿਆ ਤਾ ਤਿੰਨ ਸੌ ਦੋ ਦਾ ਪਰਚਾ ਕਰਵਾਇਆ ਕਿਸਨੇ ਨਹੀ ਮੰਨਿਆ ਕਿ ਕਿਸੇ ਉਪਰ ਵਾਲੇ ਦੇ ਹੁਕਮ ਵਿੱਚ ਓਹ ਗੋਲੀਆ ਚਲਾਈਆ ਗਈਆ ਜਿੰਨਾ ਗੋਲੀ ਤੇ ਮਰਨ ਵਾਲੇ ਦਾ ਨਾ ਲਿਖਿਆ ਸੀ,ਮੈ ਇਹ ਵੀ ਸੁੱਣਿਆ (ਸਹਿਮਤ ਨਹੀ) ਦਰਬਾਰ ਸਾਹਿਬ ਤੇ ਫੋਜੀ ਅਟੈਕ ਹੋਇਆ ਅਨੇਕਾ ਬੇਗੁਨਾਹ,ਮਾਰੇ ਗਏ ਮਸੂਮ,ਬਜੁਰਗ,ਮਾਰੇ ਗਏ ਅਨੱਰਥ ਹੋਇਆ ਪੰਥ ਕੁਰਲਾਇਆ ਕਹਿਰ ਵਰਤਿਆ ਉਦੋ ਵੀ ਕੂੱਝ ਲੋਕਾ ਨੇ ਕਿਹਾ ਰੱਬ ਦਾ ਭਾਣਾ ਰੱਬ ਨੂੰ ਭਾਉਦਾ ਹੈ ਰੱਬ ਦਾ ਹੁੱਕਮ ਸੀ। ਕੀ ਮੰਨੀਏ ਕਿਵੇ ਮੰਨੀਏ ਕੀ ਰੱਬ। ਕੀ ਕੀ ਕੀ ਕਰਦਾ,,ਹੈ
@satwantsingh2540
@satwantsingh2540 5 ай бұрын
Waheguru on 1402 ang.
@AnmolDhaliwal-o6s
@AnmolDhaliwal-o6s 5 ай бұрын
❤❤🙏🙏
@bikramsingh6264
@bikramsingh6264 5 ай бұрын
Part 2 vi jaldi karo ji
@nidhiverma736
@nidhiverma736 5 ай бұрын
Bhai Simranjit Singh tohana walya nal Judh ke menu us ek parmatama da ehsas hoya te gyaan v hoya.Waheguru tuhada shukar hai. Veer Adan mann ji Tusi Hor gyaan bhriyan video share Karo Simranjit Singh tohana walya nal ki naaam japde pehra kis tarah lagey.
@JagtarMaan-cg1yy
@JagtarMaan-cg1yy 5 ай бұрын
ਸਾਹ ਜਾਂਦਾ ਜੀ ਦਰਦ ਵੀ ਹੂੰਦਾ ਕਿਉ ਹੂੰਦਾ ਜੀ
@DesiMunda-d3k
@DesiMunda-d3k 5 ай бұрын
Kdo ਇੰਟਰਵਿਊ ਸ਼ੂਟ ਹੋਈ ਵੀਰ ਜੀ ਇਹ ਵੀਰ ਜੀ ਇਹ
@1tvchannelofficial
@1tvchannelofficial 5 ай бұрын
5 ਮਹੀਨੇ ਪਹਿਲਾਂ ਜੀ🙏🏻
@sabibajwa2479
@sabibajwa2479 5 ай бұрын
Bhai sahib ji please gurbanj mutabak paanch shabad da bhed jaroor dio ji
@Kamaljitwaheguruj
@Kamaljitwaheguruj 5 ай бұрын
ਬਾਪੂ ਜੀ ਸੇਵਾ ਸਿੰਘ ਤਰਮਾਲਾ ਦੀ ਦੇਣ ਹੈ
@sadhusinghbhullar7339
@sadhusinghbhullar7339 5 ай бұрын
ਪਰਾਪਤੀ ਉਹ ਦੱਸੋ ਜਿਸ ਨੂੰ ਮਨੁੱਖ ਸਮਝ ਲਵੇ ਮਨੁੱਖਤਾ ਦਾ ਭਲਾ ਕਿਵੇ ਹੋਵੇ ਆਹ ਗੋਰਖ ਧੰਦੇ ਵਾਲੇ ਸਬਦ ਮਨੁੱਖ ਦੇ ਪਲੇ ਕੁੱਝ ਨਹੀ ਪਾਉਦੇ ਸੰਖੇਪ ਆਮ ਵਰਤੋ ਵਾਲੇ ਸਬਦ ਹੋਣ ਜਿਹਨਾ ਦੀ ਭਾਸਾ ਅਰਥ ,ਭਾਵ,ਅੱਰਥ ਮੰਤਵ ਇਹ ਸੱਭ ਕੁੱਝ ਹੋਵੇ ਇਹ ਗੁੰਝਲ ਦਾਰ ਸਬਦ ਨਵੇ ਹਨ ਵਰਤੋ ਵਿੱਚ ਨਹੀ ਆਉਦੇ ਇਨਾ ਨੂੰ ਸਮਝਣਾ ਬੁੱਝਣਾ ਹਜਮ ਕਰਨਾ ਬੜਾ ਔਖਾ ਜਾ ਮੁਸਕਲ ਹੈ ਜਾ ਸਮਝ ਵਿੱਚ ਆਉਣ ਵਾਲਾ ਹੈ ਨਹੀ ਸਿਰਫ ਤੇ ਸਿਰਫ ਸਬਦਾ ਦਾ ਹੇਰ ਫੇਰ ਹੈ ਗੱਲ ਕੋਈ ਸਮਝ ਤੋ ਬਾਹਰ ਹੋ ਜਾਦੀ ਹੈ
@subsubprofessional3634
@subsubprofessional3634 5 ай бұрын
ਸੁਖਮਿੰਦਰ ਸਿੰਘ ਸਿੱਧੂ ਜੀ ਨੂੰ ਇੱਕ ਮੌਕਾ ਦਿਓ,,ਅੱਧੇ ਅਧਿਆਤਮਕ ਦੇ ਰਾਹ ਤੇ ਬਹੁਤ ਅੱਗੇ ਤਕ ਗਏ ਨੇ ਉਹ,,ਓਹਨਾ ਦਾ ਪੋਡਕਾਸਟ ਸੁਣਿਆ c ਮੈ
@balwinderkaur2840
@balwinderkaur2840 5 ай бұрын
Bilkul sunia c mai vi
@bubleerekhi4191
@bubleerekhi4191 5 ай бұрын
Zayadatar Punjab Haryana de Punjabi Hindu Bani aur Gurus naal Pyar aur Shardha di Bhavna rakhde ne aur Parde v ne... But our Kalyugi selfish Governments are playing dirty roles by dividing them on the name of religions
@bubleerekhi4191
@bubleerekhi4191 5 ай бұрын
Hanji Sukhvinder Singh Sandhu...Mangal Dhillon de Sathi rehe aur using level di gal karde ne... Ohna ne v sabnu Guru Nanak de Gaddi Rah te Chalan di Prerna kiti hai.. Vadhia laga ji🎉🎉
@amardeepsingh1873
@amardeepsingh1873 5 ай бұрын
Bai ji video jaldi paya kro Te video lambi bnaya kro ji Nme abhyasi nu ki ki krna chahida Te wahe guru te wah guru japne de vich ki fark h ji Waheguru ji ka khalsa shri waheguru ji ki fateh 🙏
@amardeepsingh1873
@amardeepsingh1873 5 ай бұрын
@navkainth3587 waheguru ji
@parmindersingh5410
@parmindersingh5410 5 ай бұрын
Fark tn ki aa veer ji kuj v nhi ..
@amardeepsingh1873
@amardeepsingh1873 5 ай бұрын
@navkainth3587 waheguru ji
@Warispunjabde131
@Warispunjabde131 5 ай бұрын
Video purani lagdi aa veer thand di haina 🙏🏼
@sabibajwa2479
@sabibajwa2479 5 ай бұрын
Jiven gurbani ch aunda paanch shabad dhunkar dhun baje
@Sukhi8311
@Sukhi8311 5 ай бұрын
Wahguru ji if you do Simran Guru Gobind singh ji , Gobinde Mukande is ok or only Waheguru Simran is ok ?🙏🙏
@tejinder302
@tejinder302 5 ай бұрын
Waheguru ji..gobinde naam v parmatma lai lya gya hai ji..
@Sukhi8311
@Sukhi8311 5 ай бұрын
@@tejinder302 🙏
@kamalpreetsingh6296
@kamalpreetsingh6296 5 ай бұрын
Likhya hoya uper repost
@kulbirgill6627
@kulbirgill6627 5 ай бұрын
Thumnail ch punjabi theek kro veer g ......apa punjabi ho k punjabi hi galt likhi jaane aa🙏
@Bir_Panesar
@Bir_Panesar 5 ай бұрын
Eh baba g da gurdwara kitha a
@mejarsingh90
@mejarsingh90 5 ай бұрын
Tohana fatehabad Haryana
@mamtaekvan4638
@mamtaekvan4638 5 ай бұрын
Tuc sardi de kpde kue paye hoye ne waheguru ji
@1tvchannelofficial
@1tvchannelofficial 5 ай бұрын
5 month purana video hai ji… Repost kita ji 🙏🏻💐
@DesiMunda-d3k
@DesiMunda-d3k 5 ай бұрын
ਸਰਦੀਆਂ ਦੀ ਲਗਦੀ
@OfficialAabmaan
@OfficialAabmaan 5 ай бұрын
ਹਾਂ ਜੀ
@Voiceoftruthxf88g
@Voiceoftruthxf88g 5 ай бұрын
ਭਾਈ ਸਾਹਿਬ ਵਾਹਿਗੁਰੂ ਸ਼ਬਦ. ਸਾਡੇ ਕਿਸੇ ਵੀ ਗੁਰੂ ਭਗਤ. ਅਤੇ 11 ਭੱਟਾਂ ਵਿੱਚੋ 10 ਭਟਾਂ ਨੇ ਕਿਸੇ ਨੇ ਵੀ ਆਪਣੇ ਮੁੱਖ ਵਿਚੋਂ ਨਹੀਂ ਉਚਾਰਿਆ. ਤੁਸੀਂ ਫਿਰ. ਕਿਸ ਅਧਾਰ ਤੇ ਵਾਹਿਗੁਰੂ ਦਾ ਜਾਪ ਕਰਾ ਰਹੇ ਹੋ, ???¿
@Sukhbhatti381
@Sukhbhatti381 5 ай бұрын
Waheguru ji Ang 1402 da path padoho ji
@aloktk.369
@aloktk.369 5 ай бұрын
सत साहेब सतगुरू जी 1️⃣3️⃣ ही आसरा 🙏22 जी आपका कॉन्टेक्ट नम्बर दे सकते हो 🎉👍👍🙏🙏🙏🙏
@soniasonia-pc4mo
@soniasonia-pc4mo 5 ай бұрын
prabh milne ka chauo utube te jao no te hor bahut kush mil jawega thank you veer ji
@charanjitkaur5268
@charanjitkaur5268 5 ай бұрын
Waheguru ji ka khalsa Waheguru ji ki fateh ji 🙏🙏
@baljitkaur7010
@baljitkaur7010 5 ай бұрын
Waheguru ji
@balwinderrandhawa3473
@balwinderrandhawa3473 5 ай бұрын
Waheguru ji 🙏🏻🙏🏻🙏🏻🙏🏻🙏🏻
@Upgradeandlearning
@Upgradeandlearning 5 ай бұрын
Waheguru g 🙏🙏🙏
@Santosh-oe7fr
@Santosh-oe7fr 5 ай бұрын
Waheguruji🙏🙏🙏🙏🙏🙏
@MandeepHayer-ex8rj
@MandeepHayer-ex8rj 5 ай бұрын
Waheguru ji
@ManinderSingh-ok7ft
@ManinderSingh-ok7ft 5 ай бұрын
Waheguru ji 🙏🙏
@butasingh3023
@butasingh3023 5 ай бұрын
Waheguru ji waheguru ji
@balwinderkaur2840
@balwinderkaur2840 5 ай бұрын
Waheguru ji
@happygagandeep4199
@happygagandeep4199 14 күн бұрын
Waheguru ji
@randeepkhalsa
@randeepkhalsa 5 ай бұрын
Waheguru ji
@bhupinderkaur4505
@bhupinderkaur4505 5 ай бұрын
Waheguru ji 🙏
@dharamjitsinghbajwa5905
@dharamjitsinghbajwa5905 5 ай бұрын
Waheguru ji 🙏🌹
@baljeetsidhu5
@baljeetsidhu5 5 ай бұрын
Waheguruji 🙏
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
REAL or FAKE? #beatbox #tiktok
01:03
BeatboxJCOP
Рет қаралды 12 МЛН
Mann di jot da vas kithe hunda hai ? Jammu smagam | Day 2 | Pmkc Tohana |
51:20
Prabh Milne Ka Chao Tohana
Рет қаралды 32 М.
Kaal da Garh kive todna hai ? Hoshiarpur Smagam | Bhai Simranjit Singh Ji Tohana
1:18:15
Prabh Milne Ka Chao Tohana
Рет қаралды 89 М.
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН