ਇਹ ਉਹ ਜਗ੍ਹਾ ਹੈ ਜਿਥੇ ਸਮਰਾਟ ਅਸ਼ੋਕ ਨੇ ਆਪਣੀ ਤਲਵਾਰ ਸੁੱਟੀ ਤੇ ਹਿੰਦੁਸਤਾਨ ਦੇ... Dr Sukhpreet Singh Udhoke

  Рет қаралды 18,844

Dr.Sukhpreet Singh Udhoke

Dr.Sukhpreet Singh Udhoke

Күн бұрын

Пікірлер: 71
@chanichauhan5155
@chanichauhan5155 Ай бұрын
ਮੈਂ ਏਕਲੱਵਯ ਦੀ ਤਰ੍ਹਾਂ ਹਾਲੇ ਤੱਕ ਭਾਈ ਸਾਹਿਬ ਜੀ ਦੇ ਸੁਰਤ ਦਰਸ਼ਨ ਹੀ ਕੀਤੇ ਨੇ ਸਤਿਗੁਰੂ ਕਿਰਪਾ ਕਰੇ ਕੀਤੇ ਮੇਲ਼ ਹੋ ਜਾਵੇ 🙏🙏🙏
@yadwindersingh6137
@yadwindersingh6137 5 ай бұрын
ਉਧੋਕੇ ਜੀ । ਸਾਨੂੰ ਪੰਜਾਬ ਦੇ ਰਾਜੇ ਪੋਰਸ ਬਾਰੇ ਵੀ detail ਵਿੱਚ ਜਾਨਕਰੀ ਦਿਓ ਜੀ । ਅੱਜ ਕਲ indian media ਤਾਂ ਪੋਰਸ ਨੂੰ ਇੰਡੀਆ ਦਾ ਰਾਜਾ ਹੀ ਆਖਿ ਜਾਂਦੇ ਨੇ।।
@pahadithakur3636
@pahadithakur3636 4 ай бұрын
Poras katoch vansh ka raja tha. Jo ki rajput raja tha. Pura nam purushotam tha uska.
@yadwindersingh6137
@yadwindersingh6137 4 ай бұрын
@@pahadithakur3636 वो राजपूत नही पंजाबी था । और राजपूत वगैरा कुछ नही होता। । वो पंजाब का राजा था । वो पंजाब जिसमे 7 नदियाँ बहती थी ।
@rockyrana4255
@rockyrana4255 2 ай бұрын
​@@yadwindersingh6137 read the ancient history of punjab Punjab was under Rajput kings 5 to11 century
@MadeinPanjab1699
@MadeinPanjab1699 Ай бұрын
​@@rockyrana4255ਇੰਝ ਤਾਂ ਬਹੁਤ ਸਾਰੀਆਂ ਕਿਤਾਬਾਂ ਚ ਇਤਿਹਾਸਕਾਰਾਂ ਨੇ ਪੋਰਸ ਨੂੰ ਜੱਟ ਲਿਖਿਆ ਤੇ ਤੁਸੀਂ ਰਾਜਪੂਤ ਕਹਿ ਕੇ ਓਸ ਨੂੰ ਪ੍ਰਚਾਰ ਰਹੇ ਓ ਪੋਰਸ ਦੀ ਮਹਾਨਤਾ ਓਸਦੀ ਜ਼ਾਤ ਧਰਮ ਨਹੀਂ ਸਗੋਂ ਓਸਦੀ ਬਹਾਦਰੀ ਅਤੇ ਪੰਜਾਬੀਅਤ ਸੀ ਪੋਰਸ ਸਾਡਾ ਮਾਣਮੱਤਾ ਰਾਜਾ ਸੀ ਜਿਸਦਾ ਰਾਜ ਚੇਨਾਬ ਅਤੇ ਜੇਹਲਮ ਦਰਿਆਵਾਂ ਵਿਚਕਾਰ ਸੀ
@Hanjikiddasare
@Hanjikiddasare 4 ай бұрын
ਲੱਗੇ ਰਹੋ ਭਾਈ ਸਾਹਿਬ। ਬੁਹਤ ਵਧੀਆ ਕੰਮ ਕਰ ਰਹੇ ਹੋ।❤
@BabbarKhalsa-h8r
@BabbarKhalsa-h8r 5 ай бұрын
ਵਾਹਿਗੁਰੂ ਜੀ। ਸਿਖਾਂ ਨੂੰ ਕਦੋ ਤੇ ਕਿੱਥੋ ਗੁਲਾਮੀ ਮਿਲੀ ਹੈ।ਨਾ ਆਪਣੀਆਂ ਕੁੜੀਆਂ ਦੀਆਂ ਇਜ਼ਤਾਂ ਬਚਾ ਸਕੇ ਨਾ ਗੁਰੂ ਗ੍ਰੰਥ ਬਚਾ ਸਕੇ ਮਰੀ ਜ਼ਮੀਰ ਵਾਲੇ ਵਖਰੀ ਸਿੱਖ ਕੌਮ ਦੇ ਬੁਧੀਜੀਵੀ ਆਗੂ ਪ੍ਰਚਾਰਕ ਦੁਸ਼ਟਾ ਦੇ ਨੌਕਰ ਗ਼ੁਲਾਮ ਹਨ। ਰੋਸ ਨਾ ਕੀਜੈ ਉਤਰ ਦੀਜੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@balwindersinghjattana5770
@balwindersinghjattana5770 5 ай бұрын
ਜਿੰਨਾਂ ਨੇ ਗੁਲਾਮੀ ਕਬੂਲੀ ਆ ਉਹ ਸਿੱਖ ਨੀ ਸਿਰਫ ਸਿੱਖਾਂ ਦੀ ਗਿਣਤੀ ਚ ਆਉਦੇ ਨੇ ਮਡ਼ਈਆ ਮਸਾਣਾ ਕਬਰਾਂ ਅਖੌਤੀ ਡੇਰੇਦਾਰਾਂ ਦੇ ਜਾਣ ਵਾਲੇ ਬਾਹਰਲੇ ਦੇਸ ਜਾਣ ਲੲਈ ਨਕਲੀ ਵਿਆਹ ਠੱਗੀ ਠੋਰੀ ਨਜਾਇਜ ਕਬਜੇ ਮੁਫਤ ਦੀ ਕਣਕ ਲੈਣ ਆਲੇ ਪਰਧਾਨਗੀਆਂ ਕਲਾਕਾਰਾਂ ਪਿੱਛੇ ਲਡ਼ਨ ਆਲੇ ਜੋ ਸਿੱਖ ਨੇ ਉਹਨਾਂ ਨੇ ਗੁਲਾਮੀ ਨੀ ਕਬੂਲੀ ਭਾਊ ਅਮਰਿਤਪਾਲ ਬਾਬਾ ਮਾਨੋਚਾਹਲ ਬਲਵਿੰਦਰ ਜਟਾਣਾ ਵਰਗੇ ਹਜਾਰਾ ਸਿੰਘ ਤੇ ਉਹਨਾ ਦੇ ਪਰਿਵਾਰ
@msdhaliwal
@msdhaliwal 5 ай бұрын
ਤੇਰਾ ਇੱਕੋ ਹੀ ਕੰਮ ਹੈ ? ਹਰ video ਤੇ ਜਾ ਕੇ ਇਸ ਤਰ੍ਹਾਂ ਦੇ comment ਕਰਨੇ ? ਅਸਲੀ ਸਿੱਖ ਤਾਂ ਨਹੀਂ ਤੂੰ ਇਹ ਗੱਲ ਤਾਂ ਸਾਫ਼ ਹੈ।
@daljits026
@daljits026 5 ай бұрын
ਹੋਏ ਇਕਤਰ ਮਿਲੋ ਰੇ ਭਾਈ ਦੁਵੀਧਾ ਦੁਰ ਕਰੋ ਚਿੱਤ ਲਾਏ ॥ ਅਸਲੀ ਗੁਰੂ ਦੇ ਸਿੱਖ ਨੂੰ ਤਾਂ ਹੁਕਮ ਕੀਤਾ ਗੁਰੂ ਸਾਹਿਬ ਨੇ ਕੀ ਆਪਣੀਆਂ ਦੁਵੀਧਾ ਮਿਲ ਕੇ ਗੁਰੂ ਦੀ ਹਜ਼ੂਰੀ ਚੇ ਹੱਲ ਕਰੋ ਨਾ ਕੀ ਜ਼ਨਾਨੀਆਂ ਵਾਂਗ ਤਾਹਨੇ ਮਹਿਨੇ ਮਾਰ ਕੇ ਇਕ ਦੁਜੇ ਦੀ ਬਦਨਾਮੀ ਕਰੋ 🙏🏻🙏🏻
@joshansingh2014
@joshansingh2014 5 ай бұрын
Sat vachan🌺 👍
@rashpalsingh5699
@rashpalsingh5699 5 ай бұрын
ਅਖੌਤੀ ਪੰਥਕ ਹੁਕਮਰਾਨਾਂ ਨੇ ਸਿਰਮੌਰ ਸਿੱਖ ਸੰਸਥਾਵਾਂ ਨੂੰ ਬਿਪਰਵਾਦ ਕੋਲ ਵੇਚ ਦਿੱਤਾ, ਤੇ ਆਪਾਂ ਉਨ੍ਹਾਂ ਨੂੰ ਚੁਣਦੇ ਰਹੇ, ਸਾਡੀ ਕਿਹੜਾ ਅੱਖ ਖੁੱਲ੍ਹੀ ਕਦੇ, ਹੁਣ ਵੀ ਕੌਮ ਦੇ ਅਖੌਤੀ ਜਥੇਦਾਰ ਉਨ੍ਹਾਂ ਨੂੰ ਮੂਹਰੇ ਲਿਆਉਣ ਲਈ ਤਰਲੋ ਮੱਛੀ ਹੋ ਰਹੇ ਨੇ ।
@ManpreetSingh-xm4vv
@ManpreetSingh-xm4vv 4 ай бұрын
ਕਲਗੀਧਰ ਪਾਤਸ਼ਾਹ ਦਸ਼ਮੇਸ਼ ਪਿਤਾ ਚੌਜੀ ਪ੍ਰੀਤਮ ਸਾਹਿਬ ਏ ਕਮਾਲ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਹੌਣਾ ਮਾਣ ਆਲੀ ਗੱਲ ਏ । ਮੇਰੇ ਪਾਤਸ਼ਾਹ ਮੇਰੇ ਉੱਤੇ ਵੀ ਕਿਰਪਾ ਕਰੋ ਮੇਰਾ ਸਿਰ ਕਦੀ ਵੀ ਤੁਹਾਡੇ ਦਰ ਤੌ ਬਿਨ ਕਿਤੇ ਹੋਰ ਨਾ ਝੁਕੇ।
@MadeinPanjab1699
@MadeinPanjab1699 Ай бұрын
ਸਰਦਾਰ ਆ ਬੇਸ਼ਕ ਮੋਨੇ ਆ ਓਸ ਸੰਤ ਸਿਪਾਹੀ ਦੇ ਅਸੀਂ ਆਸ਼ਕ ਦੋਨੇ ਆ
@onehope8779
@onehope8779 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏 ਵੀਰ ਜੀ
@rashpalsingh5699
@rashpalsingh5699 5 ай бұрын
ਸਾਧ ਸੰਗਤ ਜੀ ! ਅੱਜ ਵੀ ਜਥੇਦਾਰਾਂ ਨੂੰ, ਐੱਸਜੀਪੀਸੀ ਨੂੰ ਕਹੋ ਕਿ ਪੂਨੇ ਵਰਗੇ, ਦਿੱਲੀ ਵਰਗੇ, ਬੀਕਾਨੇਰ ਵਰਗੇ ਹਸਪਤਾਲ ਪੰਜਾਬ ਵਿੱਚ ਬਣਵਾਉਣ, ਗੋਲਕ ਦਾ ਧਨ ਲੋਕਾਈ ਦੀ ਬੇਹਤਰੀ ਲਈ, ਚੜਦੀ ਕਲਾ ਲਈ ਵਰਤਣ ।
@JaskaranSingh-kq9tc
@JaskaranSingh-kq9tc 5 ай бұрын
ਮੂਰਖਾਂ ਦਾ ਮੂਰਖ ਇਤਿਹਾਸਕਾਰ (ਸੁਖਪ੍ਰੀਤ ਸਿੰਘ ਉਦੋਕੇ) ਮਹਾਨ ਅਸ਼ੋਕ 200Bc ਵਿਚ ਹੋਇਆ ਸੀ ਅਜ ਤੋ 2600 ਸਾਲ ਪਹਿਲਾਂ. Faxian, Xuanzang, Yijing, I-Tsing and Hiuen Tsang ਭਾਰਤ ਵਿੱਚ 400Ad to 1000AD ਤੱਕ ਭਾਰਤ ਵਿਚ ਆਏ। ਅਤੇ ਉਨਾਂ ਦਿਆਂ ਲਿਖਤਾਂ ਮੁਤਾਬਕ 1000AD ਤੱਕ ਭਾਰਤ ਇਕ ਬੋਧੀ ਦੇਸ਼ ਸੀ ਅਤੇ ਬੋਧੀ ਰਾਜੇ ਸਨ । 19 ਸਦੀ ਤਕ ਭਾਰਤ ਵਿੱਚ ਕਿਸੇ ਨੂੰ ਵੀ ਅਸ਼ੋਕ ਬਾਰੇ ਨਹੀਂ ਸੀ ਪਤਾ। ਇਕ ਅੰਗਰੇਜ਼ James Prinsep ਨੇ 1837 ਵਿਚ ਅਸ਼ੋਕ ਦੇ ਸ਼ਿਲਾਲੇਖ ਨੂੰ ਪੱੜ ਕੇ ਦੱਸਿਆ ਕੀ ਭਾਰਤ ਵਿਚ ਇਕ ਅਸ਼ੋਕ ਨਾਮ ਦਾ ਬੋਧੀ ਰਾਜਾ ਹੁੰਦਾ ਸੀ ਜਿਸ ਦਾ ਪਰਿਵਾਰ (ਮੋਰਿਆ) ਭਾਰਤ ਵਿਚ ਰਾਜ ਕਰਦਾ ਹੁੰਦਾ ਸੀ। ਨਹੀਂ ਤਾਂ ਬ੍ਰਾਹਮਣ ਇਨਾਂ ਸ਼ਿਲਾਲੇਖਾਂ ਨੂੰ ਮਹਾਂਭਾਰਤ ਦੀ ਕਹਾਣੀ ਦੱਸਦੇ ਹੁੰਦੇ ਸਨ ਕਿਓਂਕਿ ਬ੍ਰਾਹਮਣ ਨੇ ਮੁਸਲਮਾਨਾਂ ਦੀ ਸਹਾਇਤਾ ਨਾਲ 11 ਸਦੀ ਤੋ ਬਾਅਦ ਪਾਲੀ ਭਾਸ਼ਾ ਅਤੇ ਅਸਲੀ ਬੋਧੀਆਂ ਨੂੰ ਖ਼ਤਮ ਕਰ ਦਿੱਤਾ ਸੀ। ਪੰਜਾਬੀ, ਸੰਸਕ੍ਰਿਤ, ਹਿੰਦੀ ਅਤੇ ਹੋਰ ਲਈ ਭਾਸ਼ਾਵਾਂ ਪਾਲੀ ਭਾਸ਼ਾ ਤੋ ਹੀ ਬਣੀਆਂ ਹਨ। 10 ਸਦੀ ਤਕ ਕਿਸੇ ਵੀ ਬ੍ਰਾਹਮਣ ਦੇ ਧਾਰਮਿਕ ਗ੍ਰੰਥ ਦਾ ਕੋਈ ਜ਼ਿਕਰ ਨਹੀਂ ਮਿਲਦਾ। ਭਾਰਤ ਦੇ ਲੋਗ ਬੁੱਧ ਨੂੰ ਪੂਜਦੇ ਸਨ ਇਸ ਲਈ ਬ੍ਰਾਹਮਣ ਨੇ ਬੁੱਧ ਨੂੰ ਵਿਸ਼ਣੂ ਬਣਾ ਦਿੱਤਾ, ਤਾਰਾ ਦੇਵੀ ਨੂੰ ਦੁਰਗਾ ਮਹਾਕਾਲ ਨੂੰ ਸ਼ਿਵ ਬਣਾ ਦਿੱਤਾ। ਬ੍ਰਹਮਾ ਇੰਦਰ ਰਾਮ ਆਦ ਵੀ ਬੋਧ ਧਰਮ ਤੋ ਚੋਰੀ ਕੀਤੇ ਹੋਏ ਹਨ। 4 (ਅਸਲ ਵਿਚ 3 ਕਿਓਂਕਿ ਮਨੂ ਸਿਮਰਤੀ ਵਿਚ 3 ਵੇਦ ਦੱਸੇ ਗਏ ਹਨ ) ਵੇਦ ਵੀ ਬੌਧੀਆਂ ਦੇ ਗ੍ਰੰਥਾਂ ਤੋ ਕਾਪੀ ਕਰਕੇ ਬਣਾਏ ਹਨ (shou ਆਯੁਰਵੇਦ, tzu ਪਾਠ ਪੂਜਾ, ping ਰਸਮੀ ਸ਼ਿਸ਼ਟਾਚਾਰ, shu ਕਲਾ ) ਰਮਾਇਣ ਵੀ ਬੌਧ ਧਰਮ ਦੀ ਲੋਕਗਾਥਾ ਹੈ।
@bhupinder1966
@bhupinder1966 3 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤❤❤
@dharmindersingh5939
@dharmindersingh5939 5 ай бұрын
ਬਹੁਤ ਹੀ ਅਹਿਮ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ।। 🙏
@AshokKumar-t4k2k
@AshokKumar-t4k2k 13 күн бұрын
Waheguru ji1 🙏👍👍👍
@bhupendersingh648
@bhupendersingh648 5 ай бұрын
ਸਤਿਨਾਮੁ ਸ੍ਰੀ ਵਾਹਿਗੁਰੂ ਜੀ 🌹👏👏
@parmindersingh4670
@parmindersingh4670 5 ай бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ।
@swaransingh483
@swaransingh483 5 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਬ ਜੀ ਵਾਹਿਗੁਰੂ ਜੀ
@jaswindersingh-if2cj
@jaswindersingh-if2cj 5 ай бұрын
🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
@lekhraj7088
@lekhraj7088 5 ай бұрын
ਧੰਨ ਧੰਨ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਸ੍ਰੀ ਗ੍ਰੰਥ ਸਾਹਿਬ ਜੀ
@surjitsingh4254
@surjitsingh4254 4 ай бұрын
Waheguru ji
@Uppal-ny5le
@Uppal-ny5le 5 ай бұрын
Waheguru ji 🙏
@supersingh3652
@supersingh3652 5 ай бұрын
Very good knowledge god give you long and healthy life.
@JaskaranSingh-kq9tc
@JaskaranSingh-kq9tc 5 ай бұрын
ਮੂਰਖਾਂ ਦਾ ਮੂਰਖ ਇਤਿਹਾਸਕਾਰ (ਸੁਖਪ੍ਰੀਤ ਸਿੰਘ ਉਦੋਕੇ) ਮਹਾਨ ਅਸ਼ੋਕ 200Bc ਵਿਚ ਹੋਇਆ ਸੀ ਅਜ ਤੋ 2600 ਸਾਲ ਪਹਿਲਾਂ. Faxian, Xuanzang, Yijing, I-Tsing and Hiuen Tsang ਭਾਰਤ ਵਿੱਚ 400Ad to 1000AD ਤੱਕ ਭਾਰਤ ਵਿਚ ਆਏ। ਅਤੇ ਉਨਾਂ ਦਿਆਂ ਲਿਖਤਾਂ ਮੁਤਾਬਕ 1000AD ਤੱਕ ਭਾਰਤ ਇਕ ਬੋਧੀ ਦੇਸ਼ ਸੀ ਅਤੇ ਬੋਧੀ ਰਾਜੇ ਸਨ । 19 ਸਦੀ ਤਕ ਭਾਰਤ ਵਿੱਚ ਕਿਸੇ ਨੂੰ ਵੀ ਅਸ਼ੋਕ ਬਾਰੇ ਨਹੀਂ ਸੀ ਪਤਾ। ਇਕ ਅੰਗਰੇਜ਼ James Prinsep ਨੇ 1837 ਵਿਚ ਅਸ਼ੋਕ ਦੇ ਸ਼ਿਲਾਲੇਖ ਨੂੰ ਪੱੜ ਕੇ ਦੱਸਿਆ ਕੀ ਭਾਰਤ ਵਿਚ ਇਕ ਅਸ਼ੋਕ ਨਾਮ ਦਾ ਬੋਧੀ ਰਾਜਾ ਹੁੰਦਾ ਸੀ ਜਿਸ ਦਾ ਪਰਿਵਾਰ (ਮੋਰਿਆ) ਭਾਰਤ ਵਿਚ ਰਾਜ ਕਰਦਾ ਹੁੰਦਾ ਸੀ। ਨਹੀਂ ਤਾਂ ਬ੍ਰਾਹਮਣ ਇਨਾਂ ਸ਼ਿਲਾਲੇਖਾਂ ਨੂੰ ਮਹਾਂਭਾਰਤ ਦੀ ਕਹਾਣੀ ਦੱਸਦੇ ਹੁੰਦੇ ਸਨ ਕਿਓਂਕਿ ਬ੍ਰਾਹਮਣ ਨੇ ਮੁਸਲਮਾਨਾਂ ਦੀ ਸਹਾਇਤਾ ਨਾਲ 11 ਸਦੀ ਤੋ ਬਾਅਦ ਪਾਲੀ ਭਾਸ਼ਾ ਅਤੇ ਅਸਲੀ ਬੋਧੀਆਂ ਨੂੰ ਖ਼ਤਮ ਕਰ ਦਿੱਤਾ ਸੀ। ਪੰਜਾਬੀ, ਸੰਸਕ੍ਰਿਤ, ਹਿੰਦੀ ਅਤੇ ਹੋਰ ਲਈ ਭਾਸ਼ਾਵਾਂ ਪਾਲੀ ਭਾਸ਼ਾ ਤੋ ਹੀ ਬਣੀਆਂ ਹਨ। 10 ਸਦੀ ਤਕ ਕਿਸੇ ਵੀ ਬ੍ਰਾਹਮਣ ਦੇ ਧਾਰਮਿਕ ਗ੍ਰੰਥ ਦਾ ਕੋਈ ਜ਼ਿਕਰ ਨਹੀਂ ਮਿਲਦਾ। ਭਾਰਤ ਦੇ ਲੋਗ ਬੁੱਧ ਨੂੰ ਪੂਜਦੇ ਸਨ ਇਸ ਲਈ ਬ੍ਰਾਹਮਣ ਨੇ ਬੁੱਧ ਨੂੰ ਵਿਸ਼ਣੂ ਬਣਾ ਦਿੱਤਾ, ਤਾਰਾ ਦੇਵੀ ਨੂੰ ਦੁਰਗਾ ਮਹਾਕਾਲ ਨੂੰ ਸ਼ਿਵ ਬਣਾ ਦਿੱਤਾ। ਬ੍ਰਹਮਾ ਇੰਦਰ ਰਾਮ ਆਦ ਵੀ ਬੋਧ ਧਰਮ ਤੋ ਚੋਰੀ ਕੀਤੇ ਹੋਏ ਹਨ। 4 (ਅਸਲ ਵਿਚ 3 ਕਿਓਂਕਿ ਮਨੂ ਸਿਮਰਤੀ ਵਿਚ 3 ਵੇਦ ਦੱਸੇ ਗਏ ਹਨ ) ਵੇਦ ਵੀ ਬੌਧੀਆਂ ਦੇ ਗ੍ਰੰਥਾਂ ਤੋ ਕਾਪੀ ਕਰਕੇ ਬਣਾਏ ਹਨ (shou ਆਯੁਰਵੇਦ, tzu ਪਾਠ ਪੂਜਾ, ping ਰਸਮੀ ਸ਼ਿਸ਼ਟਾਚਾਰ, shu ਕਲਾ ) ਰਮਾਇਣ ਵੀ ਬੌਧ ਧਰਮ ਦੀ ਲੋਕਗਾਥਾ ਹੈ।
@vakeel2692
@vakeel2692 5 ай бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji ka Khalsa g waheguru g ki fateh g
@dalersingh5884
@dalersingh5884 5 ай бұрын
WAHEGURU JI
@ManjeetKaur-mo3zm
@ManjeetKaur-mo3zm 5 ай бұрын
ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ❤❤
@ginderkaur6274
@ginderkaur6274 5 ай бұрын
ਧਨ ਧਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧਨ ਉਹਨਾਂ ਦੀ ਉਪਮਾ ਸਭ ਧਨ ਸਭ ਧਨ
@Never_Forget84
@Never_Forget84 5 ай бұрын
Guru Fateh ji.waheguru
@joshansingh2014
@joshansingh2014 5 ай бұрын
Dhan Dhan Pita Dasmesh Sri Guru Gobind Singh ji Maharaj sarbat Khalsa te kirpa karan🌺🙏🌺 Sanu sumat baksan🙏🙏🌺
@ajeetsingh8870
@ajeetsingh8870 5 ай бұрын
Satshriakal ji Dr Sahab 🙏
@ManpreetSingh-xc5uz
@ManpreetSingh-xc5uz 5 ай бұрын
Good Job 🎉🎉🎉🎉🎉🎉
@ugrahanwalapoppy4621
@ugrahanwalapoppy4621 5 ай бұрын
ਵਾਹਿਗੁਰੂ...
@RajKumar-ds1ex
@RajKumar-ds1ex Ай бұрын
❤🙏🙏
@manjitsingh4831
@manjitsingh4831 5 ай бұрын
Good👍 presentation🙏
@charanjeetkaur3156
@charanjeetkaur3156 4 ай бұрын
Waheguruji, iss terha de gyanwan, kirtaniye,kathavachaka nu agge ho k kom nu jagana chahi da hai jo dhongi akal takhatta tty bitaye hoye ne onna nu la k enna wargya nu sushobhit karna chahi da hai
@BabaBakalia670
@BabaBakalia670 5 ай бұрын
🙏🙏🙏🙏🙏🙏
@MisraSingh-hq3rf
@MisraSingh-hq3rf 5 ай бұрын
Khalstan jindabad
@Indyy24
@Indyy24 5 ай бұрын
ਮੈਂ ਭਾਈ ਸਾਹਿਬ ਜੀ ਨੂੰ ਕਈ ਵਾਰ ਕਮੈਂਟ ਕੀਤੇ ਤੇ ਈਮੇਲ ਵੀ ਕੀਤੀ ਕਿ ਮੇਰਾ ਮਨ ਦੁਵਿਧਾ ਵਿੱਚ ਹੈ ਏਹ ਦੁਵਿਧਾ ਦੂਰ ਕਰੋ ਪਰ ਭਾਈ ਸਾਹਿਬ ਕੋਈ ਜਵਾਬ ਨਹੀਂ ਦਿੰਦੇ. ਉਸਤੋਂ ਪਹਿਲਾਂ ਮੈਂ ਹਰ ਰੋਜ਼ ਮੈਂ ਭਾਈ ਸਾਹਿਬ ਦੇ ਕਥਨ ਸੁਣਦਾ ਹੁੰਦਾ ਸੀ ਪਰ ਹੁਣ ਮੈਂ ਨਹੀਂ ਸੁਣਦਾ.
@Stand_for_Panjab
@Stand_for_Panjab 7 сағат бұрын
Koi gal ni veer .. bhut emails jandia daily dia so jdo bhai sahib kite live speech dnde hon so othe jaa skdeo tu c
@jasvindersingh8449
@jasvindersingh8449 5 ай бұрын
ਹਿੰਦੁਸਤਾਨ ਕਹਿਣਾ ਕੱਦੋਂ ਛੱਡਾਂਗੇ
@skillscaleindia
@skillscaleindia 5 ай бұрын
Smrat Ashok de talwar sutan krke hi Bihar da aj ae hal hai..... nhi tan ik ovi jug si.... rona aa janda hai aj de hlata nu dekh ke.....
@amansandhu775
@amansandhu775 5 ай бұрын
Waheguru ji mehar kre
@DeepakChopra-wr4dx
@DeepakChopra-wr4dx 5 ай бұрын
Science journey channel ਤੇ ਆਕੇ debate ਕਰੋ ਜੀ।
@DeepakChopra-wr4dx
@DeepakChopra-wr4dx 5 ай бұрын
Open debate challenge ਕਰਦੇ ਹਾਂ ਆਪ ਜੀ ਨੂੰ ਜੋ ਕਿਹਾ ਹੈ ਸਾਬਿਤ ਕਰ ਦਿਓ ਇਤਿਹਾਸ ਦੁਬਾਰਾ ਪੜ੍ਹਨ ਦੀ ਜਰੂਰਤ ਹੈ ਆਪਜੀ ਨੂੰ।
@guri1755
@guri1755 5 ай бұрын
Sat seri akhal veer ji ek youtuber a "vimoh" who is atheist and i have been watching him for more then 1 month can you do a gosti/vichar with him....
@JaskaranSingh-kq9tc
@JaskaranSingh-kq9tc 5 ай бұрын
ਮੂਰਖਾਂ ਦਾ ਮੂਰਖ ਇਤਿਹਾਸਕਾਰ (ਸੁਖਪ੍ਰੀਤ ਸਿੰਘ ਉਦੋਕੇ) ਮਹਾਨ ਅਸ਼ੋਕ 200Bc ਵਿਚ ਹੋਇਆ ਸੀ ਅਜ ਤੋ 2600 ਸਾਲ ਪਹਿਲਾਂ. Faxian, Xuanzang, Yijing, I-Tsing and Hiuen Tsang ਭਾਰਤ ਵਿੱਚ 400Ad to 1000AD ਤੱਕ ਭਾਰਤ ਵਿਚ ਆਏ। ਅਤੇ ਉਨਾਂ ਦਿਆਂ ਲਿਖਤਾਂ ਮੁਤਾਬਕ 1000AD ਤੱਕ ਭਾਰਤ ਇਕ ਬੋਧੀ ਦੇਸ਼ ਸੀ ਅਤੇ ਬੋਧੀ ਰਾਜੇ ਸਨ । 19 ਸਦੀ ਤਕ ਭਾਰਤ ਵਿੱਚ ਕਿਸੇ ਨੂੰ ਵੀ ਅਸ਼ੋਕ ਬਾਰੇ ਨਹੀਂ ਸੀ ਪਤਾ। ਇਕ ਅੰਗਰੇਜ਼ James Prinsep ਨੇ 1837 ਵਿਚ ਅਸ਼ੋਕ ਦੇ ਸ਼ਿਲਾਲੇਖ ਨੂੰ ਪੱੜ ਕੇ ਦੱਸਿਆ ਕੀ ਭਾਰਤ ਵਿਚ ਇਕ ਅਸ਼ੋਕ ਨਾਮ ਦਾ ਬੋਧੀ ਰਾਜਾ ਹੁੰਦਾ ਸੀ ਜਿਸ ਦਾ ਪਰਿਵਾਰ (ਮੋਰਿਆ) ਭਾਰਤ ਵਿਚ ਰਾਜ ਕਰਦਾ ਹੁੰਦਾ ਸੀ। ਨਹੀਂ ਤਾਂ ਬ੍ਰਾਹਮਣ ਇਨਾਂ ਸ਼ਿਲਾਲੇਖਾਂ ਨੂੰ ਮਹਾਂਭਾਰਤ ਦੀ ਕਹਾਣੀ ਦੱਸਦੇ ਹੁੰਦੇ ਸਨ ਕਿਓਂਕਿ ਬ੍ਰਾਹਮਣ ਨੇ ਮੁਸਲਮਾਨਾਂ ਦੀ ਸਹਾਇਤਾ ਨਾਲ 11 ਸਦੀ ਤੋ ਬਾਅਦ ਪਾਲੀ ਭਾਸ਼ਾ ਅਤੇ ਅਸਲੀ ਬੋਧੀਆਂ ਨੂੰ ਖ਼ਤਮ ਕਰ ਦਿੱਤਾ ਸੀ। ਪੰਜਾਬੀ, ਸੰਸਕ੍ਰਿਤ, ਹਿੰਦੀ ਅਤੇ ਹੋਰ ਲਈ ਭਾਸ਼ਾਵਾਂ ਪਾਲੀ ਭਾਸ਼ਾ ਤੋ ਹੀ ਬਣੀਆਂ ਹਨ। 10 ਸਦੀ ਤਕ ਕਿਸੇ ਵੀ ਬ੍ਰਾਹਮਣ ਦੇ ਧਾਰਮਿਕ ਗ੍ਰੰਥ ਦਾ ਕੋਈ ਜ਼ਿਕਰ ਨਹੀਂ ਮਿਲਦਾ। ਭਾਰਤ ਦੇ ਲੋਗ ਬੁੱਧ ਨੂੰ ਪੂਜਦੇ ਸਨ ਇਸ ਲਈ ਬ੍ਰਾਹਮਣ ਨੇ ਬੁੱਧ ਨੂੰ ਵਿਸ਼ਣੂ ਬਣਾ ਦਿੱਤਾ, ਤਾਰਾ ਦੇਵੀ ਨੂੰ ਦੁਰਗਾ ਮਹਾਕਾਲ ਨੂੰ ਸ਼ਿਵ ਬਣਾ ਦਿੱਤਾ। ਬ੍ਰਹਮਾ ਇੰਦਰ ਰਾਮ ਆਦ ਵੀ ਬੋਧ ਧਰਮ ਤੋ ਚੋਰੀ ਕੀਤੇ ਹੋਏ ਹਨ। 4 (ਅਸਲ ਵਿਚ 3 ਕਿਓਂਕਿ ਮਨੂ ਸਿਮਰਤੀ ਵਿਚ 3 ਵੇਦ ਦੱਸੇ ਗਏ ਹਨ ) ਵੇਦ ਵੀ ਬੌਧੀਆਂ ਦੇ ਗ੍ਰੰਥਾਂ ਤੋ ਕਾਪੀ ਕਰਕੇ ਬਣਾਏ ਹਨ (shou ਆਯੁਰਵੇਦ, tzu ਪਾਠ ਪੂਜਾ, ping ਰਸਮੀ ਸ਼ਿਸ਼ਟਾਚਾਰ, shu ਕਲਾ ) ਰਮਾਇਣ ਵੀ ਬੌਧ ਧਰਮ ਦੀ ਲੋਕਗਾਥਾ ਹੈ।
@JaskaranSingh-kq9tc
@JaskaranSingh-kq9tc 5 ай бұрын
ਸੁਖਪ੍ਰੀਤ ਵਰਗੇ ਬ੍ਰਾਹਮਣ ਕਦੀ ਵੀ ਨਾਸਤਿਕ ਨਾਲ ਵਿਚਾਰ ਵਟਾਂਦਰਾ ਨਹੀਂ ਕਰ ਸੱਕਦੇ। ਕਿਓਂਕਿ ਇਨਾਂ ਧਰਮੀ ਲੁਟੇਰਿਆਂ ਕੋਲੋ ਰੱਬ ਸਾਬਿਤ ਨਹੀਂ ਹੋਣਾ।
@James-Prinsep
@James-Prinsep 5 ай бұрын
ਉਦੋਕੇ ਜੀ, ਗਲਤ ਜਾਣਕਾਰੀ ਨਾਂਹ ਦਿਓ,, ਸਮਰਾਟ ਅਸ਼ੋਕ ਤੋ ਬਾਅਦ ਹਰਸ਼ ਵਰਧਨ 700 AC ਤੱਕ,, ਭਾਰਤ ਆਜ਼ਾਦ ਰਿਹਾ,,, ਸਿੰਧ ਦੇ ਬੋਧੀ ਰਾਜੇ ਨੂੰ ਧੋਖੇ ਨਾਲ ਮਾਰ ਕੇ ਚਚ ਬਾਹਮਣ ਰਾਜਾ ਬਣਿਆ ਤੇ ਓਹਦੇ ਪੁੱਤ ਬਾਹਮਣ ਰਾਜਾ ਦਾਹਿਰ ਦੇ ਮੁਹੰਮਦ ਬਿਨਾਂ ਕਾਸਿਮ ਦੇ 711 ਈਸਵੀ ਛ ਹਾਰਨ ਤੇ ਗੁਲਾਮੀ ਦੀ ਸ਼ੁਰੂਆਤ ਹੋਈ
@RanjitSingh-lg2hc
@RanjitSingh-lg2hc 5 ай бұрын
Guru ji ne Bhai nand lal di rachna nu bani vich shamil nahi si kita,kyu ki adhuri si roohaniyat nahi si,te gurmukhi vich vi ni si
@JaskaranSingh-kq9tc
@JaskaranSingh-kq9tc 5 ай бұрын
ਨੰਦ ਲਾਲ ਵੀ ਮੰਨੀ ਸਿੰਘ ਅਤੇ ਦੀਪ ਸਿੰਘ ਵਾਂਗ ਮੁਗਲਾਂ ਦਾ ਵਫਾਦਾਰ ਸਿਪਾਹੀ ਸੀ। ਇਸੇ ਲਈ ਏਹ ਸਾਰੇ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਛੱਡ ਗਏ ਸੱਨ।
@satishurdu9818
@satishurdu9818 5 ай бұрын
Bhrawa history nu changi tarah parrhiya karo. Ashok di dasvin pirri bahidrath nu usday senapati pushpamiter brahman dawara qatal kar k raj gadi kho layi gayi. Fir brahmnwaad dobara liyanda gya Aur bodhistan Tha qatal e aam krwaya gya. Baad ch brahmna ne History aap likh K ih gallan chhupa layian. Jadon baad ch videshian ne dubara sachi history likhi Tan brahmnwaadi itihaskar eh rola paan lagay K angrezan da likhia itihas hai. Kaday british universities ya harward university de itihaskaran nu prrho parr K asliyat ptaa chlegi. Ya ajkal mr Ram puniani nu hi sun layo, US vich ashoka naal ya morya smraaj naal sbndhit sara gyaan mil janda hai.
@ManjitKaur-fg9iy
@ManjitKaur-fg9iy 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ
@KashmirSingh-p8c3g
@KashmirSingh-p8c3g 5 ай бұрын
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
Jadon Sikh Gernail Ate Ahmed Shah Abdali Hoye Ahmo Samne | Dr Sukhpreet SIngh Udhoke
28:19
Мясо вегана? 🧐 @Whatthefshow
01:01
История одного вокалиста
Рет қаралды 7 МЛН
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
When you have a very capricious child 😂😘👍
00:16
Like Asiya
Рет қаралды 18 МЛН
Vehma Bharma Uppar Tikhe Viyang I Dr Sukhpreet Singh Udhoke I
51:10
Dr.Sukhpreet Singh Udhoke
Рет қаралды 51 М.
Мясо вегана? 🧐 @Whatthefshow
01:01
История одного вокалиста
Рет қаралды 7 МЛН