ਅੰਤਿਮ ਸਾਹ ਤੱਕ ਅਡੋਲ ਨਿਸ਼ਚੇ ਦਾ ਮੁਜੱਸਮਾ I Bhai Gajinder Singh I Dr Sukhpreet Singh Udhoke

  Рет қаралды 11,633

Dr.Sukhpreet Singh Udhoke

Dr.Sukhpreet Singh Udhoke

Күн бұрын

Пікірлер: 46
@ManpreetSingh-xm4vv
@ManpreetSingh-xm4vv 5 ай бұрын
ਮੰਨਿਆ ਕਿ ਅੱਜ ਦੇ ਯੁੱਗ ਚ ਸਿੱਖਾਂ ਚ ਨਿਰਾਸ਼ਾ ਏ ਗਦਾਰ ਲੀਡਰ ਨੇ ਜਿਆਦਾਤਰ ਜਵਾਨੀ ਸਿੱਖੀ ਤੌ ਬੇਮੁੱਖ ਏ ਪਰ ਅੱਜ ਦੇ ਯੁੱਗ ਚ ਵੀ ਗਜਿੰਦਰ ਸਿੰਘ ਜੀ ਅਰਗੇ ਯੋਧੇ ਨੇ ਜੋ ਸਿਰਫ ਅਤੇ ਸਿਰਫ ਸਿੱਖੀ ਲਈ ਸਮਰਪਤ ਨੇ । ਇਹਨਾਂ ਯੋਧਿਆਂ ਉੱਤੇ ਸਾਨੂੰ ਮਾਣ ਏ
@sukhchainsingh9110
@sukhchainsingh9110 5 ай бұрын
ਡਾਕਟਰ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਆਪ ਜੀ ਮੇਹਰ ਭਰਿਆ ਹੱਥ ਸਦਾ ਰੱਖਣ ਕੌਮ ਦੀ ਸੇਵਾ ਕਰਨ ਦਾ ਬੱਲ ਬਖ਼ਸ਼ਣ
@Gurlove0751
@Gurlove0751 5 ай бұрын
ਭਾਈ ਗਜਿੰਦਰ ਸਿੰਘ ਜੀ ਦੀ ਸ਼ਹਾਦਤ ਨੂੰ ਸਿਰ ਝੁਕਾ ਕੇ ਸਿਜਦਾ ਕਰਦਾ ਆ ਪੰਥ । ਇਹ ਯੋਧੇ ਆ ਪੰਥ ਦੇ ਯੋਧੇ, ਇਹ ਓਹੀ ਹਰੀ ਸਿੰਘ ਨਲੂਏ ਆ, ਉਹੀ ਬਿਧੀ ਚੰਦੀ ਭਾਈ ਨੇ । ਓਹੀ ਗਦਰੀ ਬਾਬੇ ਨੇ, ਓਹੀ ਅਠਾਰਵੀਂ ਸਦੀ ਆਲੇ ਜਰਨੈਲ ਨੇ ਇਹ ਸਿੰਘ । ਮੇਰਾ ਸਿਰ ਝੁਕਦਾ ਓਏ ਯੋਧਿਓ ਤੁਹਾਨੂੰ । ਆਹ ਬਾਗੀ ਇਕ ਗਾਇਕ ਆ ਜਿਹੜੇ ਯੋਧਿਆਂ ਦੇ ਨਾਂਮ ਲੈਂਦਾ ਆ ਗਾਣਿਆ ਚ 🙏। ਗਜਿੰਦਰ ਸਿੰਘ ਜੀ ਪੰਥ ਥੋਡੀਆਂ ਬਾਤਾਂ ਪਾਉਂਦਾ ਰਹੇਗਾ ।
@balkourdhillon5402
@balkourdhillon5402 4 ай бұрын
😂
@balkourdhillon5402
@balkourdhillon5402 4 ай бұрын
ਵਾਹਿਗੁਰੂ ਜੀ ਭਾਈ ਸਾਹਿਬ ਗਜਿੰਦਰ ਸਿੰਘ ਜੀਦੇ ਪਰਿਵਾਰ ਨੂੰ ਚੜਦੀ ਕਲਾ ਤੇ ਤੰਦਰੁਸਤੀ ਬਖਸ਼ੋ ਜੀ।
@Gurlove0751
@Gurlove0751 4 ай бұрын
@@balkourdhillon5402 ਬੱਲ ਕੌਰ ਜੀ ਤੁਸੀਂ ਵਧੀਆ ਲਿਖਿਆ ਆ ਪਰ ਉੱਪਰ ਵਾਲੇ ਕੁਮੈਂਟ ਚ ਤੁਸੀਂ ਹੱਸੇ ਕਿਉਂ?? ਕੁਝ ਗਲਤ ਲਿਖਿਆ ਗਿਆ ਮੇਰੇ ਤੋਂ???
@jasvinderkaur8893
@jasvinderkaur8893 5 ай бұрын
ਬਾਕਮਾਲ ਜਾਣਕਾਰੀ ਹੈ ਬਹੁਤ ਬਹੁਤ ਧੰਨਵਾਦ ❤❤
@Fun836
@Fun836 5 ай бұрын
ਸ਼ਹੀਦ ਨੂੰ ਪ੍ਰਣਾਮ
@ginderkaur6274
@ginderkaur6274 5 ай бұрын
ਪ੍ਰਣਾਮ ਸ਼ਹੀਦਾਂ ਨੂੰ ਵਧੀਆ ਜਾਣਕਾਰੀ ਧਨਵਾਦ
@nirpakhsoch8186
@nirpakhsoch8186 5 ай бұрын
ਵੀਰ ਜੀ ਬਹੁਤ ਸੁੰਦਰ ਤੇ ਸੱਚੇ ਵਿਚਾਰ ਨੇ ਤੁਹਾਡੇ, ਭਾਈ ਗਜਿੰਦਰ ਸਿੰਘ ਜੀ ਦੇ ਯੋਗਦਾਨ ਦੀ ਵਿੱਚ ਸਿੱਖ ਇਤਿਹਾਸ ਵਿੱਚ ਜਗਹ ਹੋਏਗੀ ਤੇ ਹੋਣੀ ਚਾਹੀਦੀ ਹੈ। ਇਹਨਾਂ ਵਰਗੇ ਸੰਘਰਸ਼ੀ ਯੋਧਿਆਂ ਦੇ ਸਮਰਪਨ ਨੂੰ ਅਨੇਕਾਂ ਵਾਰ ਸਿਜਦਾ ਹੈ🙏❤️
@HarjitSingh-g4n
@HarjitSingh-g4n 5 ай бұрын
ਬਹੁਤ ਵਧੀਆ ਵਿਚਾਰ ਪ੍ਰਵਾਹ ਉਦੋਂ ਕੇ ਡਾਕਟਰ ਜੀ
@Arshdeepsinghpb06
@Arshdeepsinghpb06 5 ай бұрын
waheguru ji waheguru Ji waheguru Ji waheguru Ji waheguru Ji
@shankarsharma9655
@shankarsharma9655 5 ай бұрын
Sirdaar ji bhai Gajinder singh ji ankhi soora
@ajaibsingh3873
@ajaibsingh3873 5 ай бұрын
ਉਧੋਕੇ ਜੀ ਤੁਸੀਂ ਕਮਾਲ ਦੀਆਂ ਗੱਲਾ ਦਸਦੇ ਹੋ। U r right।
@hardeepkaur984sidhukaur6
@hardeepkaur984sidhukaur6 5 ай бұрын
ਸਤਿ ਸ੍ਰੀ ਆਕਾਲ ਵੀਰ ਜੀ ਮਨ ਖੁਸ਼ ਹੋ ਗਇਆ ਮੇਰਾ ਅੱਜ ਵੀ ਕੋਈ ਜੀਉਂਦੀ ਆਤਮਾ ਹੈ ਕੋਈ ਜ਼ਮੀਰ ਵਾਲਾ ਬੰਦਾ ਸਾਡੇ ਧਰਮ ਚ ਹੈ . please veer continue It is need of time.please start podcast on Sikhism
@GurpreetSingh-ns1ik
@GurpreetSingh-ns1ik 5 ай бұрын
Sardar gajinder singh ji sikh sangrash vich bhot wada jogdan ona di darirta nu sajda❤
@dharmindersingh7900
@dharmindersingh7900 5 ай бұрын
Waheguru ji
@JagXJ
@JagXJ 5 ай бұрын
Udhoke sahab 🙏
@swaransingh483
@swaransingh483 5 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਬ ਜੀ ਵਾਹਿਗੁਰੂ ਮੇਹਰ ਕਰੇ ਭਾਈ ਸਾਬ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਜੀ ਵਾਹਿਗੁਰੂ ਜੀ
@reshamsingh7609
@reshamsingh7609 5 ай бұрын
Dr. Saab..... Bahut badhiya ...
@karamjitsingh8628
@karamjitsingh8628 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜ ਕਰੇਗਾ ਖਾਲਸਾ
@dilshersingh6166
@dilshersingh6166 5 ай бұрын
Waheguru ji waheguru ji
@paramjitkaur2304
@paramjitkaur2304 4 ай бұрын
Saheed Baba Gajinder Singh jindawad Khalistan jindawad 🙏❤️🌹🌼
@beejumarwah6431
@beejumarwah6431 5 ай бұрын
Shukria Dr sahib. It’s always a blessing to hear you🙏
@kidsgirllife6487
@kidsgirllife6487 5 ай бұрын
Shukar aw daatte da Jo 21 ve Sadi ch evjee Gyan waan Bhai saab udhoke 👏👏
@C.h.a.h.a.l
@C.h.a.h.a.l 5 ай бұрын
Wahguruji ❤❤
@MandeepSingh-nn5pz
@MandeepSingh-nn5pz 5 ай бұрын
🙏💐💐
@parmindersingh4670
@parmindersingh4670 5 ай бұрын
ਵਾਹਿਗੁਰੂ ਜੀ।
@narinderkour317
@narinderkour317 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤
@jagpalsingh2191
@jagpalsingh2191 5 ай бұрын
Good ji
@JaspreetSingh-mt4vs
@JaspreetSingh-mt4vs 5 ай бұрын
🙏👏
@sandeepkaur4302
@sandeepkaur4302 5 ай бұрын
Gajinder singh jindabaad
@lakhvirsingh9941
@lakhvirsingh9941 5 ай бұрын
🙏🏼🙏🏼🙏🏼🙏🏼🙏🏼🙏🏼🙏🏼🙏🏼
@niranjansinghjhinjer1370
@niranjansinghjhinjer1370 5 ай бұрын
Waheguru ji Ka Khalsa Waheguru ji Ki Fateh 🙏
@jogasingh1907
@jogasingh1907 5 ай бұрын
Veer ji Fathey parwan karna ji.
@Pargatsingh-ln3so
@Pargatsingh-ln3so 5 ай бұрын
@SikanderdhindsaKala
@SikanderdhindsaKala 5 ай бұрын
Dr sab ap da vhot bda fan aa pr dr sab apa aj pak vich hunde far dahrne ne lagne se tusi ho sama dahkde jo garuya ne dahkya ah aj lat haht aa tusi ona da ki krde aa mai ap da vhot bada fan aa pr tusi fudu galaa na kraea kro tusi aj tak ta gajder singh ja deep de gall junde gall ne keti kashss krke dr sab ap tusa da mai fan aa janda bande de photo lona galit aa kio ke bande tu kadu ve galiti huo sakdi aa
@Voiceoftruthxf88g
@Voiceoftruthxf88g 5 ай бұрын
ਭਾਈ ਸਾਹਿਬ ਤੁਸੀ ਜਦੋਂ ਗੱਲ ਕਰਦੇ ਹੋ ਅੰਗਰੇਜ ਵਿਦਵਾਨ ਦੀ ਗੱਲ ਕਰਦੇ ਹੋ ਸਿੱਖ ਵਿਦਵਾਨ ਕਿੱਧਰ ਗਏ? ????
@GURU1825
@GURU1825 5 ай бұрын
Where is sikhstan. They are building a world biggest church in punjab😅😅😅. They will convert 1000 person a month.
@gurbhindersingh9433
@gurbhindersingh9433 5 ай бұрын
In our hearts
@ManpreetSingh-xc5uz
@ManpreetSingh-xc5uz 5 ай бұрын
Waheguru Ji
@MandeepKaur-d8m
@MandeepKaur-d8m 5 ай бұрын
Waheguru ji 🙏
@Dashmeenkullar
@Dashmeenkullar 5 ай бұрын
ਵਾਹਿਗੁਰੂ ਜੀ
@RanjitSingh-j5w
@RanjitSingh-j5w 5 ай бұрын
ਵਾਹਿਗੁਰੂ ਜੀ
@jasspreetsingh8925
@jasspreetsingh8925 5 ай бұрын
Waheguru ji
@HarvinderSingh-ke8iz
@HarvinderSingh-ke8iz 5 ай бұрын
ਵਾਹਿਗੁਰੂ ਜੀ
Hari Singh Nalwa I Dr Sukhpreet Singh Udhoke I Sikh History I
54:19
Ek Onkar Records
Рет қаралды 69 М.
Anandpur ate Chamkaur di Jang I Dr Sukhpreet Singh Udhoke I
56:09
Dr.Sukhpreet Singh Udhoke
Рет қаралды 92 М.
Мясо вегана? 🧐 @Whatthefshow
01:01
История одного вокалиста
Рет қаралды 7 МЛН
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
Life and Teachings of guru nanak dev ji - A Spiritual Journey #GuruNanakDevJi
1:14:01
Sarkar A Khalsa (ਸਰਕਾਰ ਏ ਖਾਲਸਾ)
Рет қаралды 19 М.
Мясо вегана? 🧐 @Whatthefshow
01:01
История одного вокалиста
Рет қаралды 7 МЛН