No video

ਜੇ ਹਿੰਦੂਆਂ ਲਈ ਲੜੇ ਸੀ ਤਾਂ ਤੁਹਾਡੇ ਲਈ ਵੀ ਲੜਾਂਗੇ ||Sikh Faith || Dr.Udhoke ||

  Рет қаралды 75,763

Dr.Sukhpreet Singh Udhoke

Dr.Sukhpreet Singh Udhoke

Күн бұрын

ਭਾਰਤੀ ਹਕੂਮਤ ਦੀ ਸਰਪ੍ਰਸਤੀ ਅਧਨਿ ਕੁਝ ਫਿਰਕਾਪ੍ਰਸਤ ਲੋਕਾਂ ਵਲੋਂ ਆਮ ਅਮਨ ਪਸੰਦ ਨਾਗਰਿਕਾਂ ਨੂੰ ਦਸ਼ਰਥ ਪੁੱਤਰ ਰਾਜਾ ਰਾਮ ਨੂੰ ਭਗਵਾਨ ਦੇ ਰੂਪ ਵਿੱਚ ਮੰਨਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਅਤੇ ਕਸ਼ਮੀਰੀ ਬੱਚੀਆਂ ਦੇ ਬਾਰੇ ਇਤਰਾਜਯੋਗ ਟਿੱਪਣੀਆਂ ਵੀ ਕੀਤੀਆਂ ਜਾ ਰਹੀਆਂ ਹਨ।
ਉਸ ਦੇ ਜਵਾਬ ਵਿੱਚਸਰਬ ਧਰਮ ਸੰਮੇਲਨ ਦੌਰਾਨ ਕੀਤਾ ਇਹ ਲੈਕਚਰ ਹੈ ਜਿਸ ਨੂੰ ਤੁਸੀਂ ਸੁਣ ਸਕਦੇ ਹੋ।
ਹਿੰਦੀ ਵਿੱਚ ਇਸ ਕਰਕੇ ਕਰਨਾ ਪਿਆ ਕਿ ਜਿਆਦਾਤਰ ਸੁਣਨ ਵਾਲੇ ਪੰਜਾਬੀ ਬੋਲੀ ਤੋਂ ਜਾਣਕਾਰ ਨਹੀਂ ਸਨ।

Пікірлер: 329
@suratpartapsingh3141
@suratpartapsingh3141 5 жыл бұрын
जब तक एक भी सिख जिंदा रहेगा तब तक किसी किसी किसी की बेटी की तरफ कोई आंख उठा कर नही देख सकता। डॉक्टर साहब का बहुत बहुत धन्यवाद जो उन्होंने पूरी कायनात तक गुरु के सिखों का सन्देश पहुंचाया। खालसा पंथ जिंदाबाद
@bakhshishkhara1372
@bakhshishkhara1372 4 жыл бұрын
Very good
@CameraQueen96
@CameraQueen96 5 жыл бұрын
We Muslims love Sikh people. They are very kind and respectful.My father's friend was Sikh and my whole family loves him.
@sharmaji8921
@sharmaji8921 5 жыл бұрын
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿੱਖ ਸੱਵ ਦਾ ਭਲਾ ਮੰਗਦੇ ਆ ਅਤੇ ਕਰਦੇ ਵੀ ਆ.ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@only_godcan_judge_me4295
@only_godcan_judge_me4295 5 жыл бұрын
SIKHISM = A COMMUNITY FOR HUMANITY 🙏🙏🙏🙏☬☬☬
@BhaiBalramSinghSirsa
@BhaiBalramSinghSirsa 5 жыл бұрын
ਵਾਹਿਗੁਰੂ ਮੇਰੇ ਵੀਰ ਨੂੰ ਸਦਾ ਚੜਦੀਕਲਾ ਵਿੱਚ ਰੱਖ ਕੇ ਪੰਥ ਦੀ ਸੇਵਾ ਲੈਂਦਾ ਰਹੇ... ਸੱਚ ਦੀ ਆਵਾਜ ਬੁਲੰਦ ਹੋਵੇ
@GurwinderSingh-om4dm
@GurwinderSingh-om4dm 5 жыл бұрын
Waheguru ji ਤੁਹਾਨੂੰ ਤਰੱਕੀ ਬਖ਼ਸ਼ਣ ,ਤਾਂ ਜੋ ਗੁਰੂ ਨਾਨਕ ਦੇਵ ਜੀ ਦੀ ਬਖ਼ਸ਼ੀ ਹੋਈ ਬਾਣੀ ਰਾਹੀਂ ਮਾਨਵਤਾ ਨੂੰ ਸਹੀ ਉਪਦੇਸ਼ ਦਊ
@abbasmalik4262
@abbasmalik4262 5 жыл бұрын
ਮੈਨੂੰ ਮਾਣ ਹੈ ਪੰਜਾਬੀ ਹੋਣ ਤੇ, ਤੇ ਮੈਨੂੰ ਮਾਣ ਹੈ ਪੰਜਾਬ ਤੇ ਅਤੇ ਮੈਨੂੰ ਮਾਣ ਹੈ ਪੰਜਾਬੀ ਸਿੱਖ ਭਰਾਵਾਂ ਤੇ ਜਿੰਨਾ ਨੇ ਮੁਸ਼ਕਿਲ ਵਕਤ ਵਿੱਚ ਕਸ਼ਮੀਰੀ ਭੈਣ ਭਰਾਵਾਂ ਨਾਲ ਡਟਣ ਦੀ ਫਿਕਰ ਅਤੇ ਹੌਂਸਲਾ ਕੀਤਾ। ਦੇਸ ਦੇ ਗੁੰਡੇ ਨਸਲ ਦੇ ਹਿੰਦੂਆਂ ਨੇ ਜਿੱਥੇ ਕਸਮੀਰੀ ਧੀਆਂ ਬਾਰੇ ਅਪਣੇ ਅੰਦਰ ਦੀ ਗੰਦੀ ਸੋਚ ਜਾ਼ਹਿਰ ਕੀਤੀ ਉੱਥੇ ਹੀ ਸਿਰਫ ਤੇ ਸਿਰਫ ਪੰਜਾਬੀ ਸਿੱਖ ਭਰਾਵਾਂ ਨੇ ਨੇਕੀ ਦਾ ਸਬੂਤ ਦਿੱਤਾ। ਸਮੁੱਚੀ ਮੁਸਲਿਮ ਕੌਂਮ ਆਪਜੀ ਦੀ ਰਿਣੀ ਰਹੇਗੀ ਮੇਰੇ ਵੀਰੋ।
@gurpalsingh3173
@gurpalsingh3173 5 жыл бұрын
Sare hinduu bure nhi
@abbasmalik4262
@abbasmalik4262 5 жыл бұрын
ਵੀਰ ਜੀ ਮੈਂ ਵੀ ਸਿਰਫ ਗੁੰਡੇ ਨਸਲ ਦੇ ਹਿੰਦੂਆਂ ਨੂੰ ਹੀ ਕਿਹਾ ਹੈ,ਲੇਕਿਨ ਜੋ ਇਨ੍ਹਾ ਦਾ ਪਿੱਠ ਤੋਂ ਜਾਂ ਫਿਰ ਸਾਹਮਣੇ ਤੋਂ ਸਮਰਥਨ ਕਰਦੇ ਨੇ ਉਹ ਵੀ ਗੁੰਡੇ ਹੀ ਹਨ। ਬੀ ਜੇ ਪੀ RSS ਨੇ ਇਨ੍ਹਾ ਦੇ ਦਿਮਾਗ ਚ ਗੁੰਡਾ ਸਿਫਤ ਭਰ ਦਿੱਤੀ ਹੈ।
@aaq3847
@aaq3847 5 жыл бұрын
ਵਾਹਿਗੁਰੂ ਆਪ ਜੀ ਨੂੰ ਸਦਾ ਚੜਦੀਕਲਾ ਵਿੱਚ ਰੱਖੇ 🙏🏻🙏🏻🙏🏻❤️❤️
@pashminderkaur9947
@pashminderkaur9947 5 жыл бұрын
ਬਹੁਤ ਵਧੀਆ ‌, ਹਿੰਦੀ ਵਿਚ ‌ਜਿਆਦਾ ਲੋਕਾਂ ਤਕ ਆਪ ਜੀ ਦੇ ਵਿਚਾਰ ਪਹੁੰਚ ਸਕਣਗੇ । ਆਪ ਸਿੱਖੀ ਦੀ ਵਿਚਾਰਧਾਰਾ ਨੂੰ ਉਹਨਾਂ ਤਕ ਪਹੁੰਚਾ ਸਕਦੇ ਹੋ ।
@allyg5009
@allyg5009 5 жыл бұрын
Saanu...Punjabi-Hindus nu te Hindi bolan di ijaazat hi nahin dende tusi Sikhs? kyun ke je hindi bolo te saanu RSS da baandar ya fuddu keha jaanda ae Ae hindu ae hindi bolan waale baandar...eh moorti puja wale gawaar. te kisi Sikhs nu nahi pata ke "Shabd Guru" da concept vi saara da saara Ved Puraan ton hi aya si. Oh par tusi te Ved Puraan nu nafrat karde ho...
@jagseersingh8084
@jagseersingh8084 2 жыл бұрын
ਬਹੁਤ ਹੀ ਜਾਣਕਾਰੀ ਮਿਲੀ ਐ ਡਾ ਸਾਹਿਬੁ ਜੀ ਤੋ ਇਤਿਹਾਸ ਬਾਰੇ ਵੀਰ ਜੀ। ਗੁਰਮੁੱਖੀ ਸਾਡੀ ਮਾ ਬੋਲੀ ਐ ਇਹ ਗੁਰੂ ਸਾਹਿਬੁ ਜੀ ਨੇ ਆਪਣੀ ਰਸਨਾ ਚੋ ਪ੍ਰਗਟ ਕੀਤੀ ਅਤੇ ਗੁਰਬਾਣੀ ਵੀ ਇਸ ਭਾਸਾ ਚ ਲਿਖੀ ਗ਼ਈ ਐ ਸੋ ਮੇਰੀ ਤੁਸ਼ ਜੇ ਇਨਸਾਨ ਦੀ ਬੇਨਤੀ ਐ ਕਿ ਜਦੋ ਆਪਾ ਸਾਰੇ ਕੂਮੈਟ ਕਰਦੇ ਹਾ ਤਾ ਉਹ ਮਾ ਬੋਲੀ ਪੰਜਾਬੀ ਚ ਲਿਖੀਏ ਜੇਕਰ ਨਹੀ ਲਿਖਣੀ ਆਉਦੀ ਤਾ ਲਿਖਣੀ ਸਿੱਖ ਲ਼ਈਏ ਤਾ ਹੀ ਗੁਰੂ ਸਾਹਿਬੁ ਤੇ ਭਗਤਾ ਦੀ ਲਿਖੀ ਗੁਰਬਾਣੀ ਪੜ ਸਕਾਗੇ ਅਤੇ ਗੁਰਬਾਣੀ ਦਾ ਸਹੀ ਉਚਾਰਣ ਕਰ ਸਕਦੇ ਹਾ। ਆਉ ਆਪਾ ਰਲ ਕੇ ਪਰਨ ਕਰੀਏ ਕਿ ਅੱਜ ਤੋ ਮਾ ਬੋਲੀ ਪੰਜਾਬੀ ਜੁੜਾਗੇ ਤੇ ਹੋਰਨਾ ਨੂੰ ਵੀ ਜੋੜਾਗੇ ਵੀਰ ਜੀ। ਧੰਨਵਾਦ ਜਗਸੀਰ ਸਿੰਘ ਪੰਚ ਪਿੰਡ ਜੀਦਾ ( ਬਠਿੰਡਾ )
@samiha122
@samiha122 5 жыл бұрын
Allha bless you brother
@user-yu4gr8vr5k
@user-yu4gr8vr5k 5 жыл бұрын
ਵਾਹਿਗੁਰੂ ਮੇਹਰ ਰੱਖੇ ਨਾਂ ਕਿਸੇ ਨਲ ਤੱਕਾ ਕੀਤਾ ਨਾਂ ਹੋਣ ਦੇਵਾਗੇ. ਰਾਜ ਕਰੇਗਾ ਖਾਲਸਾ.. ਖਾਲਸਤਾਨ ਜ਼ਿੰਦਾਬਾਦ
@ahluwalia27nov
@ahluwalia27nov 5 жыл бұрын
Punjab or Sikhs in Punjab, India doesn't want or talk of Khalisthan. People are misguiding NRI to collect funds for reason best known to them. Waheguru Jee. Waheguru Jee. Waheguru Jee. Waheguru Jee. Waheguru Jee.
@jagmeetsingh8701
@jagmeetsingh8701 2 жыл бұрын
@@ahluwalia27nov why?
@parmklair2362
@parmklair2362 5 жыл бұрын
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਹਿ।।
@shersinghkhalsa8706
@shersinghkhalsa8706 5 жыл бұрын
ਬਹੁਤ।ਬਦੀਆ।ਗਁਲ।ਕੀਤੀ।ਸਿਖ।ਕੋਮ।ਦਾ।ਸਿਰ।ਉਚਾ।ਕੀਤਾ।ਜੀ।☬
@HarjeetSingh009
@HarjeetSingh009 5 жыл бұрын
Sardar ji/Sikh Community is Made for protection and we will protect all our brothers and sisters from jammu & Kasmir.
@GurcharanDhillon
@GurcharanDhillon 5 жыл бұрын
Kiven? Kis tarah? Ki approach hovegi?
@ad4313nim
@ad4313nim 5 жыл бұрын
Where were you when brothers and sisters from jamming & Kashmir were killed and evicted from there
@cheema740
@cheema740 5 жыл бұрын
Who told you Sikhs are MADE to protect others?
@allyg5009
@allyg5009 5 жыл бұрын
In year 1990....500, 0000 Hindus of Kashmir had to leave Kashmir forever. ...because they were getting beaten up, killed, massacred, their women stolen...and they all had to leave their own ancient state. Till today...ajj tak vi ohna Hindus di wapsi nahin ho saki hai....till today they are refugees in delhi or all around india or world. Islam came to kashmir much much later than Hinduism. we know mostly Islam spread in India by force. We Punjabis know that. Kashmir was a land of Rishi Kashyap, land of vedas, land of sanskrit vyakaran, Panini Patanjali...and many achievements. But millions of kashmiri pandits had to leave their kashmir in 1990. Naa ji ohna da dukh koi dukh nahin. Muslim bharavaan da dukh asli hai...jinna ne hindus nu bahar kad ditta si
@kiransinghgill1793
@kiransinghgill1793 5 жыл бұрын
ਭਾਈ ਸਾਹਬ ਬੋਲਣਾ ਕਰਨਾ ਤਾਂ ਬਹੁਤ ਵਧੀਆ ਸਿੱਖ ਲਿਆ ਤੇ ਸ਼ੇਅਰ ਓ ਸ਼ਾਇਰੀ ਵੀ ਸੁੱਖ ਨਾਲ ਵਧੀਆ ਕਰਨ ਲੱਗ ਗਏ ਓ...ਇੱਕ ਕ੍ਰਿਪਾ ਕਰਨੀ ਤੁਸੀਂ ਆਪਣੀ ਸਾਰੀ ਗੱਲਬਾਤ ਵਿੱਚ ਕੁਝ ਗੁਰੂ ਸਾਹਿਬਾਨਾਂ ਨਾਲ ਸਬੰਧਤ ਜਾਂ ਕੁਝ ਹੋਰ ਕਈ ਸੌ ਸਾਲ ਪੁਰਾਣੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਹੈ..ਜੇਕਰ ਇਹ ਦੱਸ ਸਕੇ ਕਿ ਉਨ੍ਹਾਂ ਦਾ ਸਰੋਤ ਕੀ ਹੈ ਤਾਂ ਬੜੀ ਮਿਹਰਬਾਨੀ ਹੋਵੇਗੀ... ਮੇਰੇ ਸਵਾਲ ਕਰਨ ਪਿੱਛੇ ਮੇਰੀ ਭਾਵਨਾ ਕੀ ਹੈ ਮੈਂ ਤੁਹਾਨੂੰ ਖੁਦ ਬ ਖੁਦ ਦੱਸ ਦਿੰਦਾ ਹਾਂ ਕਿਉਂਕਿ ਵੀਰ ਜੀ ਤੁਸੀਂ ਵਿਦਵਾਨ ਕੋੜਮਾ ਹਮੇਸ਼ਾ ਇਨ੍ਹਾਂ ਸਾਖੀਆਂ ਨੂੰ ਰੱਦ ਕਰਦੇ ਰਹਿੰਦੇ ਹੋ..ਤੇ ਜੋ ਸਾਖ਼ੀਆਂ ਤੁਸੀਂ ਇਸ ਤਰ੍ਹਾਂ ਆਪਣੀ ਗੱਲਾਂ ਵਿੱਚ ਵਰਤਦੇ ਹੋ ਤੇ ਉਨ੍ਹਾਂ ਨੂੰ ਤੁਸੀਂ ਕਿਸ ਹਿਸਾਬ ਨਾਲ ਠੀਕ ਮੰਨਿਆ ਹੋਇਆ ਹੈ ਅਤੇ ਜਿਨ੍ਹਾਂ ਨੂੰ ਰੱਦ ਕੀਤਾ ਹੈ ਉਨਾਂ ਨੂੰ ਕਿਸ ਹਿਸਾਬ ਨਾਲ ਰੱਦ ਕੀਤਾ ਹੈ..?? ਜਾਂ ਫਿਰ ਇਹ ਸਭ ਤੁਹਾਡੇ ਦਿਮਾਗ ਤੇ ਹੈ ਕਿ ਜੋ ਤੁਹਾਨੂੰ ਠੀਕ ਲੱਗੇ ਉਹ ਠੀਕ ਹੁੰਦੀ ਹੈ ਤੇ ਜੋ ਗਲਤ ਲੱਗੇ ਉਹ ਝੂਠੀ ਹੁੰਦੀ ਹੈ..ਹੈ ਨਾ ਕਮਾਲ ਦੀ ਗੱਲ
@MrMohkam
@MrMohkam 5 жыл бұрын
ਸਾਰੀਆਂ ਸਾਖੀਆਂ ਰਦ ਕਿਵੇਂ ਹੋ ਗਈਆਂ, ਵੈਸੇ ਵਿਦਵਾਨ ਵਖੋ ਵਖਰੇ ਹਨ, ਉਦੋਕੇ ਉਹਨਾਂ ਵਿਚੋਂ ਨਹੀਂ ਹੈ। ਸਜਣ ਠਗ ਇਕ ਹਿਸਟਰੀ ਹੈ, ਕਹਾਣੀ ਨਹੀਂ ਹੈ, ਲੰਗਰ ਇਕ ਇਤਹਾਸ ਹੈ, ਇਸ ਵਿਚੋਂ ਕਿਸੇ ਨੂੰ ਨਹੀਂ ਰੋਕਦੇ, ਇਹ ਵੀ ਕਹਾਣੀ ਨਹੀਂ ਹੈ, ਇਤਹਾਸ ਹੈ।
@kiransinghgill1793
@kiransinghgill1793 5 жыл бұрын
ੳੁਹਨਾਂ ਵਿਚੋਂ ਹੀ ਨਹੀਂ ੳੁਹਨਾਂ ਦੇ ਮੋਢੀਅਾਂ ਵਿਚੋ ਹਨ...ਅਾਪਣੇ ਅਾਪ ਨੂੰ ਹਿਸਟੋਰੀਅਨ ਕਹਿਣ ਨਾਲ ਪਦਵੀ ਵਖਰੀ ਨਹੀਂ ਹੋ ਜਾਣੀ ਵੀਰ ਜੀ
@gurcharansingh2583
@gurcharansingh2583 5 жыл бұрын
ਹੀਰੇ ਦੀ ਪਹਿਚਾਣ ਜੌਹਰੀ ਨੂੰ ਹੁੰਦੀ ਹੈ ਹਰ ਇੱਕ ਬੰਦੇ ਦੇ ਵਸ ਦੀ ਗੱਲ ਨਹੀਂ ਹੁੰਦੀ ਜੌਹਰੀ ਹੀਰੇ ਨੂੰ ਕੋਲੇ ਦੀ ਖਾਣ ਵਿੱਚੋਂ ਆਪਣੇ ਕੰਮ ਤਜਰਬੇ ਦੇ ਨਾਲ ਕੱਢ ਲੈਂਦਾ ਹੈ 100 ਵਿੱਚ ਇੱਕ ਸੱਚ ਹੋਵੇ ਤਾਂ ਸੱਚ ਦਾ ਪੁਜਾਰੀ ਸੱਚ ਲੱਭ ਲੈਂਦਾ ਹੈ ਤੇ ਸੱਚ ਕਦੇ ਵੀ ਛਿੱਪਦਾ ਨਹੀ ! ਸੱਚ ਹੀ ਧਰਮ ਹੈ ਵੀਰ ਜਿੰਨੀ ਸਮਝ ਵਾਹਿਗੁਰੂ ਨਿਰੰਕਾਰ ਜੀ ਨੇ ਤਹਾਨੂੰ ਬਖਸੀ ਤੁਸੀਂ ਸਹੀ ਹੋ ਤੇ ਜਿੰਨੀ ਸਮਝ ਵਾਹਿਗੁਰੂ ਨਿਰੰਕਾਰ ਜੀ ਨੇ ਉਦੋਕੇ ਜੀ ਨੂੰ ਬਖਸੀ ਉਹ ਵੀ 100%ਸਹੀ ਹਨ
@NV23z
@NV23z 5 жыл бұрын
ਵਾਹਿਗੁਰੂ ਜੀ ਦਾ ਖ਼ਾਲਸਾ ਵਾਹਿਗੁਰੂ ਜੀ ਦੀ ਫ਼ਤਹਿ। ਬਹੁਤ ਖ਼ੂਬਸੂਰਤੀ ਨਾਲ ਲੈਕਚਰ ਦਿੱਤਾ ਵੀਰ ਜੀ।
@balvindersingh7491
@balvindersingh7491 5 жыл бұрын
ਵਾਹਿਗੁਰੂ ਜੀ ਕਾ ਖ਼ਾਲਸ ਵਾਹਿਗੁਰੂ ਜੀ ਕੀ ਫ਼ਤਿਹ
@mgstudiosnangal
@mgstudiosnangal 5 жыл бұрын
ਵਾਹਿਗੁਰੂ ਸੱਚੇ ਪਾਤਸ਼ਾਹ ਮੇਹਰ ਕਰੇ ਤੇ ਸਾਨੂੰ ਵੀ ਤੁਹਾਡੇ ਵਾਂਗ ਗੁਰੂ ਨਾਨਕ ਦਾ ਸੰਦੇਸ਼ ਘਰ ਘਰ ਪਹੁੰਚਾਉਣ ਦਾ ਬਲ ਬਖ਼ਸ਼ਨ ਜੀ
@navneetsinghgill3642
@navneetsinghgill3642 5 жыл бұрын
Waheguru ji ka khalsa waheguru ji ki fateh 🙏🙏🙏
@mangalgill584
@mangalgill584 5 жыл бұрын
Great Greater Greatest. No comparisons to your knowledge and GRASP on history. WAHe GURU bless you Dr.
@amriksinghjatt1817
@amriksinghjatt1817 3 жыл бұрын
Satnam Shri waheguru Ji
@labkadikha782
@labkadikha782 5 жыл бұрын
I Love Sikh Community
@GurpreetSingh-ep5jx
@GurpreetSingh-ep5jx 5 жыл бұрын
Rongte kharhe ho jande..app ji di speech sun ke🙏
@gurjindersingh1123
@gurjindersingh1123 4 жыл бұрын
Great no words...
@VEERSINGH-sm3iq
@VEERSINGH-sm3iq 5 жыл бұрын
Dhan Guru Nanak Dev Ji
@gursharansandhu3622
@gursharansandhu3622 5 жыл бұрын
ਜੇ ਅਸੀ ਗੁਰੂ ਨਾਨਕ ਦੇਵ ਜੀ ਦੇ ਦਸੇ ਮਾਰਗ ਅਨੁਸਾਰ 500 ਸਾਲ ਵਿਚ ਪੂਰੇ ਵਿਸ਼ਵ ਵਿੱਚ ਫੈਲ ਗਏ ਹਾਂ ਬਿਨਾ ਪ੍ਰਸਾਰ ਤੇ ਪ੍ਰਚਾਰ ਦੇ ਸਾਧਨਾ ਤੋ ਬਗੈਰ ਤੇ ਹੁਣ ਤਾ ਪ੍ਰਚਾਰ ਦੇ ਸਾਧਣ ਬਹੁਤ ਨੇ ਬਾਕੀ ਮੁਸ਼ਕਲ ਵਿਚ ਲੋਕ ਡਰਨ ਨਾ ਅਜੇ ਖਾਲਸਾ ਪੰਥ ਮਜ਼ਲੂਮਾਂ ਦੀ ਰਾਖੀ ਲਈ ਤਿਆਰ ਬਰ ਤਿਆਰ ਹੈ
@balghotra5549
@balghotra5549 5 жыл бұрын
Waheguru ji
@gurtejmaan7982
@gurtejmaan7982 5 жыл бұрын
ਵਾਹਿਗੁਰੂ ਜੀ ਮਹੇਰ ਕਰੀ ੲਿਸ ਵਿਰ ਤੇ
@suhkvindersingh215
@suhkvindersingh215 2 жыл бұрын
Veer ji bahot vadeya very nice 👌🙏🙏🙏🙏🙏🙏🙏🌹🌹🌹🌹🌹🌹🌹
@jagmeetchahal9421
@jagmeetchahal9421 2 жыл бұрын
Jo antt vich gaall kahi, dil nu shu gi
@punia5709
@punia5709 5 жыл бұрын
Bahut vadhia👌👌👌👌👌
@jaiguruvalmikiji4234
@jaiguruvalmikiji4234 5 жыл бұрын
Kaur Mundian bakwaas
@devendrakhera3188
@devendrakhera3188 5 жыл бұрын
Very knowledgeable n true speaker Dr.....
@harbhajansingh4723
@harbhajansingh4723 5 жыл бұрын
Waheguru jio Nanak establish the kingdom Nanak Guru Govind Singh g Apni mehar kar Gurbani parea te Gurbani banea Gurbani es Jag Mah chanan Manukhta de sewa Nanak de sewa Waheguru ji ki fateh
@kuldipsingh5523
@kuldipsingh5523 5 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@taran689
@taran689 4 жыл бұрын
Nanak Naam Chaddi kla tere bhane sarbat Da Bhala🙏🙏
@KingsOfFoods4u
@KingsOfFoods4u 5 жыл бұрын
Tussi Aaj di paneri layi marg darshak hoo .... Waheguru tuhanu chardi Kala vich rakhe
@Harpalsingh-pp8xb
@Harpalsingh-pp8xb 5 жыл бұрын
Great, well done. Go ahead for betterment of hole world humanity.
@balvindersingh7533
@balvindersingh7533 3 жыл бұрын
🙏 waheguru ji ka khalsa waheguru ji ki Fateh ❤️
@BalwinderSingh-vh6oz
@BalwinderSingh-vh6oz 5 жыл бұрын
Waheguru ji Aap Te kirpa karn hamesa chardikla bakshan
@amriksingh8888
@amriksingh8888 5 жыл бұрын
Wah dr sahib ba kmal jio jug jug
@zujharsingh6088
@zujharsingh6088 5 жыл бұрын
pura Sikhism Kashmir key sath hai
@mohinderjitaujla6245
@mohinderjitaujla6245 5 жыл бұрын
JUJHAR JI ,…If you don’t mind I Remind you * Poora Sikhism ta 1984 de katle aam smay VICTEM SIKH FAMILIES de naal v nahi c , nahi hai…Modi de smay kujh loka nu sajawaan [punishments] hoyee hai…JS. AUJLA USA
@gurinderdhillon1437
@gurinderdhillon1437 5 жыл бұрын
Zujhar Singh brother eh modi bhagat han they don’t know what they are saying rss led bjp took India on to dangerous path Kashmir and now shri ravidas mandir they are on track to break India into pieces
@NavdeepSingh-qn2nr
@NavdeepSingh-qn2nr 5 жыл бұрын
Waheguru ji aap ji chardikala vich rakhe
@amandeepsingh-tp6nk
@amandeepsingh-tp6nk 5 жыл бұрын
Veer ji tuhadi galan sidiyan dil teh vaar kardiyan ne. Waheguru ji tuhanu chadikala vich rakhan
@sherepunjabsandhu5656
@sherepunjabsandhu5656 5 жыл бұрын
Very Excellent ji
@rashidparvez5645
@rashidparvez5645 5 жыл бұрын
Ek ek bat samazne wali hai sabko apna apna daram sahi se mannana chahiye
@sukhmandersinghbrar1716
@sukhmandersinghbrar1716 5 жыл бұрын
Vaheguru ji vaheguru ji Satnam ji vaheguru ji very good vaheguru ji Mehar karan
@gurdevsgabbar6263
@gurdevsgabbar6263 5 жыл бұрын
Dr sab tusi sadi kom de anmol heere ho
@BALDEVSINGH-2023
@BALDEVSINGH-2023 5 жыл бұрын
Thanks again ,very Well describe Guru Nanak Dev ji Concepts
@gurdeepkumar4184
@gurdeepkumar4184 5 жыл бұрын
waheguru ji ka khalsa waheguru ji ki Fatah
@TajinderSingh-rn7zx
@TajinderSingh-rn7zx 2 жыл бұрын
Waheguru🙏🙏
@luckytanda
@luckytanda 3 жыл бұрын
Very nice knowledge ❤❤❤❤❤❤
@_mpsingh_
@_mpsingh_ 5 жыл бұрын
Bakmaal.. Jio🙏
@Unknown-cr1xl
@Unknown-cr1xl 5 жыл бұрын
Baba Guru Nanak tuhade te mehar banayi rakhan ji
@MandeepSingh-nn5pz
@MandeepSingh-nn5pz 5 жыл бұрын
Thanks veer g
@kuldipkuldipsingh2586
@kuldipkuldipsingh2586 5 жыл бұрын
Gud job singho
@khojenakanchwala6098
@khojenakanchwala6098 5 жыл бұрын
Ise khete hai insaniyat khas her inshan aap logo jesa hota.
@parvinder777
@parvinder777 5 жыл бұрын
It's not about Hindu,Sikh or Muslims. It's about zalim versus muzluum.
@khojenakanchwala6098
@khojenakanchwala6098 5 жыл бұрын
Bahot bari baat khedi bhai shab wah dil ji tiya.
@amazingstudiodetail6291
@amazingstudiodetail6291 5 жыл бұрын
satsiakal singh shab tusi bahut sari video banai hai par maharaja jassa singh ramghariya bare jayad kuchh nai bolya mai tawade ton winti karada han tusi Is maha purush bare v bolo te unha de bare aapne vichar sade nal sanje karo.jisne urangjeb da patthar shiri harimander sahib de samne juka dita hai please unha de bare bolo. waheguru ji ka khalsa waheguru ji ki fateh
@SatnamSingh-zx3df
@SatnamSingh-zx3df 5 жыл бұрын
Dr sahib, veer ji tusi sikh com dey khas heere ho. Kash sare inna bachna nu samjen ate amal karan di koshish karan. Per guru ji da furman hai: jeh jeh bhana the teh rakhe nanak sab kush prabhakaran k hathe . Jo bhave so kar karave nank drishti nadar na ave. Aap ji da veer khalsa aap they bahut khush hai. Waheguru aap wergey sache khalsa nu hor jiyada ruhaniat bakshish karan ji. Waheguru ji ka khalsa waheguru ji ki fateh.
@lovegenius5599
@lovegenius5599 5 жыл бұрын
Waheguruji tuhanu Chardikala vich rakhan.
@gurpreetsinghkhalsa862
@gurpreetsinghkhalsa862 5 жыл бұрын
The great speech....
@HarpreetSingh-vc9yl
@HarpreetSingh-vc9yl 2 жыл бұрын
Good job sir
@amanjotsingh5087
@amanjotsingh5087 5 жыл бұрын
💓🙏
@jasbirkaurmalhi4968
@jasbirkaurmalhi4968 5 жыл бұрын
🙏🙏🙏🙏🙏❤️
@jaswantgill8350
@jaswantgill8350 5 жыл бұрын
Very nice
@HarbhajanSingh-ii8ej
@HarbhajanSingh-ii8ej 5 жыл бұрын
jionde vasde raho brother,waheguru bless
@SukhbirSingh-mi6dt
@SukhbirSingh-mi6dt 5 жыл бұрын
Satguru Kalgiyan wale Sache Patshahaa aap ji nu hamesha Chardikala baxish karan
@jaspreetsingh-lq1te
@jaspreetsingh-lq1te 5 жыл бұрын
Waheguru Bless U .
@harbhajansinghmehta6732
@harbhajansinghmehta6732 5 жыл бұрын
Waheguru ji aap de sir te apna mehran bhreya hath sda bnaaie rakhan
@iqbalsingh8193
@iqbalsingh8193 5 жыл бұрын
Waheguru chardikla bakshan
@MandeepSingh-xf1ce
@MandeepSingh-xf1ce 5 жыл бұрын
Good way of expression
@satnamkhattra6845
@satnamkhattra6845 5 жыл бұрын
Waheguru ese trah kirpa karde rehn
@user-rn1lv3nz5m
@user-rn1lv3nz5m 5 жыл бұрын
ਜੀ ਡਾਕਟਰ ਸਾਹਿਬ ਜੋ ਮੁਗਲ ਲਿਖਾਰੀ ਸਿੱਖਾਂ ਵਾਸਤੇ ਸੱਕ ਲਫਜ ਵਰਤਦਾ ਏ ਉਹਦਾ ਪੂਰਾ ਨਾਮ ਕੀ ਏ
@user-rn1lv3nz5m
@user-rn1lv3nz5m 5 жыл бұрын
@Amanderp Singh ਇਹਦੇ ਵਾਰੇ ਜਾਣਕਾਰੀ ਕਿਹੜੀ ਕਿਤਾਬ ਲਿਖਦਾ ਇਹ
@MrMohkam
@MrMohkam 5 жыл бұрын
Qazi Noor Muhammed, ਸਗ ਨਾ ਕਿ ਸੱਕ.
@KULWINDERSINGH-ys5by
@KULWINDERSINGH-ys5by 5 жыл бұрын
Dr karam singh historian di book sikh itihaas poorbla sma vich sara jungnama kaji noor mohammad vich sab kush likhea hai
@KULWINDERSINGH-ys5by
@KULWINDERSINGH-ys5by 5 жыл бұрын
Sikh ithiaas poorbla sma book de three parts han sare bre knowledge den wAle han.
@user-rn1lv3nz5m
@user-rn1lv3nz5m 5 жыл бұрын
@@KULWINDERSINGH-ys5by ਜੀ ਏਸ ਕਿਤਾਬ ਦਾ ਪੂਰਾ ਨਾਮ ਪੰਜਾਬੀ ਵਿੱਚ ਦੱਸਣ ਦੀ ਕ੍ਰਿਪਾਲਤਾ ਕਰੋ
@sheradhillon6872
@sheradhillon6872 5 жыл бұрын
Waheguru Sachepatsah Dhan Shree Guru Granth Sahib ji kirpa kro
@jaggiriarcalifornia661
@jaggiriarcalifornia661 5 жыл бұрын
bakamal ❤🌹
@sewasimrankaro7006
@sewasimrankaro7006 5 жыл бұрын
bahut wadhia Dr. Sahib
@kulwindersingh-yz1cb
@kulwindersingh-yz1cb 5 жыл бұрын
ਭਾਰਤ ਦੇ ਮੁਸਲਮਾਨ ਭਾਰਤ ਦੇ ਵਸਨੀਕ ਹਨ ਜਿਹੜੇ ਪਹਿਲਾ ਹਿੰਦੂ ਸੀ
@Ravindersingh-jw3wt
@Ravindersingh-jw3wt 5 жыл бұрын
ਕਾਸ਼ ਗੁਰ ਤੇਗ ਬਹਾਦਰ 6ਕ ਮਹੀਨੇ ਹੋਰ ਰੁਕ ਜਾਦੇ .ਟੋਪੀਅਾ ਵਾਲੇ ਤਾ ਔਰੰਗਜੇਬ ਨੇ ਨੇੜੇ ਕਰ ਦੇਣੇ ਸੀ..ਹੁਣ ਸਭ ਕੁਸ਼ ਭੁਲ िਗਅਾ िੲਹਨਾ ਨੂੰ
@sukhjeetsingh1034
@sukhjeetsingh1034 5 жыл бұрын
D.r udoke jiiii uparli line bhaut badhiya likhiya haan te eh kam jaror karke dikhawage jakar ladan bhe piya ta ladd fateh bhe hasil krage
@gurwindersinghcheema7060
@gurwindersinghcheema7060 5 жыл бұрын
waheguru ji bhala karan ji sab da
@gurmailgillgurmailgill2234
@gurmailgillgurmailgill2234 5 жыл бұрын
Wahe Guru ji
@zorawarsunder4908
@zorawarsunder4908 5 жыл бұрын
Very,good,khalsa÷Raper,Surgical,Stricke,plan
@harpreetkour5502
@harpreetkour5502 5 жыл бұрын
Wowwwwww Very good 👏🏼👏🏼👏🏼👏🏼👏🏼
@awtarsingh7270
@awtarsingh7270 5 жыл бұрын
waheguru ji ka khalsa waheguru ji ki fhateh
@sherdil8192
@sherdil8192 5 жыл бұрын
💖
@baljitsinghkhalsa2830
@baljitsinghkhalsa2830 5 жыл бұрын
Waheguru ji 🙏
@Anhad1313
@Anhad1313 5 жыл бұрын
wahiguru ji wahiguru ji wahiguru ji wahiguru ji
@SukhbirSingh-pb6zu
@SukhbirSingh-pb6zu 5 жыл бұрын
waheguru ji.
@jazzdhandli6920
@jazzdhandli6920 5 жыл бұрын
ਵਾਹਿਗੁਰੂ
@HarvinderSingh-vh9hb
@HarvinderSingh-vh9hb 5 жыл бұрын
ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਰਖੇ ਆਪ ਜੀ ਤੋਂ ਇਸੇ ਤਰ੍ਹਾਂ ਸੇਵਾ ਲੈਂਦਾ ਰਹੇ ਜੀ
@nirmalsinghsandhu1477
@nirmalsinghsandhu1477 5 жыл бұрын
🙏🙏🙏🙏🙏🙏🙏🙏
@jaggifaoji9689
@jaggifaoji9689 5 жыл бұрын
👍
@lakhwindersinghlahoria2745
@lakhwindersinghlahoria2745 5 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਤੁਸੀ ਆਪਣਾ ਮੋਬਾਇਲ ਨੰਬਰ ਭੇਜਣਾ ਪਿੰਡ ਧਾਰਮਿਕ ਪਰੋਗਰਾਮ ਕਰਾਉਣਾ ਏ ਉਸ ਦੇ ਸਬੰਧ ਵਿੱਚ ਤੁਹਾਡੇ ਨਾਲ ਗੱਲ ਕਰਨੀ ਸੀ
@GurcharanDhillon
@GurcharanDhillon 5 жыл бұрын
ਵੀਰ ਜੀ ਅਾਪਾਂ ਸਾਰੇ ਹੀ ੲਿਹਨਾਂ ਵਰਗੇ ਕਿੳੁਂ ਨਹੀਂ ਬਣਦੇ? ਅਾਪਾਂ ਅਾਪ ਵੀ ਖੋਜੀ ਬਨੀੲੇ ਅਤੇ ਅਾਪਣੇ ਭੈਣ - ਵੀਰਾਂ ਨੂੰ ਅੈਸ ਪਾਸੇ ਲਾੲੀੲੇ I
@lakhwindersinghlahoria2745
@lakhwindersinghlahoria2745 5 жыл бұрын
ਜਰੂਰ ਖਾਲਸਾ ਜੀ ਕੋਸ਼ੀਸ਼ ਕਰਗੇ
@ManpreetKaur-cm6qy
@ManpreetKaur-cm6qy 5 жыл бұрын
Goodji👍🙏🌹
@sspanesar4232
@sspanesar4232 5 жыл бұрын
VERY GOOD BAHUT VADIA
@bholahardbholahard1083
@bholahardbholahard1083 5 жыл бұрын
dr sahib ji slutt hai tahanu
@gurwindersinghgurwinder1404
@gurwindersinghgurwinder1404 5 жыл бұрын
🙏🙏🙏
@ranjeetsinghbhamra3728
@ranjeetsinghbhamra3728 5 жыл бұрын
khyali pulao .......Dr saab you are excellent...want to touch your feet you are actuall saint.... who have saved us from brain washing...by rss
@manpreetsingh85
@manpreetsingh85 5 жыл бұрын
Superb
@samrasaab8494
@samrasaab8494 5 жыл бұрын
Wah ji wah
@Kangkomal
@Kangkomal 5 жыл бұрын
Udok manuktha ki jann sikh kom di shann
SPONGEBOB POWER-UPS IN BRAWL STARS!!!
08:35
Brawl Stars
Рет қаралды 24 МЛН
What will he say ? 😱 #smarthome #cleaning #homecleaning #gadgets
01:00
КТО ЛЮБИТ ГРИБЫ?? #shorts
00:24
Паша Осадчий
Рет қаралды 4,3 МЛН
The Joker kisses Harley Quinn underwater!#Harley Quinn #joker
00:49
Harley Quinn with the Joker
Рет қаралды 39 МЛН
Jdo Rabb Sath Dinda Ta Tuhanu Kive Pta Lagda | Bhai Sarbjit Singh Ludhiana Wale | New Katha #katha
41:43
Baaz Singh Kon C - DR. Sukhpreet Singh Ji Udhoke | Kirat Records
22:32
Sant Hardev Singh Ji Lullon Wale
Рет қаралды 107 М.
SPONGEBOB POWER-UPS IN BRAWL STARS!!!
08:35
Brawl Stars
Рет қаралды 24 МЛН