Jadon Ahmed Shah Abdali De Sahmne Khole, Singha Ne Apne Bhuje Shole | Dr. Sukhpreet Singh Udhoke

  Рет қаралды 17,477

Dr.Sukhpreet Singh Udhoke

Dr.Sukhpreet Singh Udhoke

2 жыл бұрын

ਜਦੋਂ ਅਹਿਮਦ ਸ਼ਾਹ ਅਬਦਾਲੀ ਦੇ ਸਾਹਮਣੇ ਖੋਲ੍ਹੇ,
ਸਿੰਘਾਂ ਨੇ ਆਪਣੇ ਭੁੱਜੇ ਛੋਲੇ
Jadon Ahmed Shah Abdali De Sahmne Khole, Singha Ne Apne Bhuje Shole | Dr. Sukhpreet Singh Udhoke
label- Blank Edge
#drsukhpreetsinghudhoke​ #drudhoke​ #udhoke​
This is the official channel of Dr.Sukhpreet Singh Udhoke........
E-books:- www.sukhpreetsinghudhoke.com/...
Instagram :- / drsukhpreet...​
Website:- www.sukhpreetsinghudhoke.com/​
E-mail:- DrUdhoke@gmail.com
For Daily video Link Whatsapp pls .:- +91 8287078864
Facebook:- / sukhpreetudhoke​
Linkedin:- / dr-sukhpr...​
Twitter:- / udhoke​
Facebook page:- / udhoke
Become a member to get access to perks:
/ @udhoke
Digital Partner - Blank Edge
All Content Subject To Copyright to Blank Edge Studios
jurisdiction Area Comes under District Court of Amritsar
Person will himself be responsible for all legal process so be aware

Пікірлер: 45
@udhoke
@udhoke 2 жыл бұрын
ਜਦੋਂ ਰਤਨ ਸਿੰਘ ਭੰਗੂ ਨੇ ਕਿਹਾ, ਸਿੱਖ ਦਾ ਇਤਿਹਾਸ ਸਿੱਖ ਹੀ ਦੱਸ ਸਕਦਾ ਹੈ kzbin.info/www/bejne/rKu3fJeamp6JnM0
@anandpalsingh4209
@anandpalsingh4209 2 жыл бұрын
Very important
@manjeetsingh4067
@manjeetsingh4067 2 жыл бұрын
ਅਜ ਅਸੀਂ ਚਾਰ ਪੈਸਿਆਂ ਲਈ ਧਰਮ ਤੋਂ ਪਾਸੇ ਹੋ ਜਾਨੇ ਆ ਤੇ ਕਿਥੇ ਸਾਡੇ ਜਰਨੈਲ ਜਿਨਾਂ ਨਵਾਬੀਆਂ ਨੂੰ ਠੋਕਰਾਂ ਮਾਰ ਦਿਤੀਆਂ ਤੇ ਗੁਲਾਮੀ ਨਹੀਂ ਕਬੂਲੀ🙏
@rajvirdhillon8931
@rajvirdhillon8931 2 жыл бұрын
ਸ੍ਰ: ਸੁਖਪ੍ਰੀਤ ਸਿੰਘ ਉਧੋਕੇ ਇੱਕੀਵੀ ਸਦੀ ਦਾ ਸਿੱਖ ਕੌਮ ਦਾ ਅਨਮੋਲ ਹੀਰਾ ਹੈ
@sunny-dd7nu
@sunny-dd7nu 2 жыл бұрын
ਕਿੰਨੇ ੳੁੱਚੇ ਤੇ ਸੁੱਚੇ ਕਿਰਦਾਰ ਸੀ ਸਿੱਖਾਂ ਦੇ ਤੇ ਅੱਜ ਦੇ ਸਿੱਖਾਂ ਦੇ ਕਿਰਦਾਰ , ਵਾਹਿਗੁਰੂ ਜੀ
@ajayjakhu9453
@ajayjakhu9453 2 жыл бұрын
ਸਹੀ ਕਿਹਾ ਤੁਸੀ ਡਾ. ਸਾਹਿਬ ਦੁਸ਼ਮਣ ਦਾ ਲੂਣ ਖਾ ਕੇ ਯੁੱਧ ਨਹੀਂ ਲੜਿਆ ਜਾ ਸਕਦਾ ਬਾਈ ਦੀਪ ਸਿੱਧੂ ਨੇ ਵੀ ਕਿਹਾ ਸੀ ਜਦੋਂ ਕਿਸਾਨ ਲੀਡਰਾਂ ਨੇ ਮੀਟਿੰਗ ਵਿੱਚ ਲੰਚ ਕਰਕੇ ਪੋਸਟਾਂ ਪਾਈਆਂ ਸੀ।
@karamjitsingh8628
@karamjitsingh8628 Жыл бұрын
ਗੁਰੂ ਜੀ ਅਾਪ ਜੀ ਤੇ ਅਪਾਰ िਕ੍ਪਾ ਬਣਾੲੀ ਰॅਖਣ
@GurpreetSingh-kb6ih
@GurpreetSingh-kb6ih 2 жыл бұрын
Mard maha sutti kom nu jagga riha jihda kam swa swa lakh takiye kathawatchaka nu karna chahida c o kam DR UDHOKE kar riha
@kulwindermander1721
@kulwindermander1721 10 ай бұрын
Singh is king always
@ramgill5859
@ramgill5859 2 жыл бұрын
ਵਾਹਿਗੁਰੂ ਜੀ 🙏🙏🙏🌾🌾
@satpalpatialsingh9996
@satpalpatialsingh9996 2 жыл бұрын
Wahaguru g
@vodafone2116
@vodafone2116 Жыл бұрын
Waheguru ji ka khalsa waheguru ji ki fateh
@harnekdhaliwal5818
@harnekdhaliwal5818 2 жыл бұрын
Sikh history should reach to every guru Nanak nam leva in true spirit WAHEGURU JI KA KHALSA SHRI WAHEGURU JI KI FATEH
@onehope8779
@onehope8779 2 жыл бұрын
ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ🙏 ਵੀਰ ਜੀ😊
@jagroopsinghsidhu4477
@jagroopsinghsidhu4477 2 жыл бұрын
🙏🙏
@Navraj_walaitpuria_
@Navraj_walaitpuria_ 2 ай бұрын
Waheguru ji
@DavinderSingh-cy6ls
@DavinderSingh-cy6ls 2 жыл бұрын
Bhot shoni jankari ji 🙏
@navdeepsingh8388
@navdeepsingh8388 Жыл бұрын
Very good information
@punia5709
@punia5709 2 жыл бұрын
Waheguru ji🙏🙏
@GurdevSingh-ux2nu
@GurdevSingh-ux2nu 2 жыл бұрын
Waheguru ji ka Khalsa waheguru ji ki Fateh ji
@NavjotKaur-ee4eg
@NavjotKaur-ee4eg 2 жыл бұрын
Veer g 🙏
@SurinderSingh-rr3mf
@SurinderSingh-rr3mf 2 жыл бұрын
Good 🙏🙏🙏
@theredersgaming141
@theredersgaming141 2 жыл бұрын
🙏🙏🙏🙏🙏
@BaljitSingh-do9zs
@BaljitSingh-do9zs 2 жыл бұрын
ਆਜ਼ਾਦੀ ਹੀ ਪੱਕਾ ਹੱਲ ਹੈ ਖਾਲਿਸਤਾਨ ਜਿੰਦਾਬਾਦ
@GurpreetSingh-xe3ge
@GurpreetSingh-xe3ge 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@MANPREETSINGHKAPOOR007
@MANPREETSINGHKAPOOR007 2 жыл бұрын
ਵਾਹਿਗੁਰੂ ਜੀ
@ManjeetKaur-fg8qo
@ManjeetKaur-fg8qo 2 жыл бұрын
ਵਾਹਿਗੁਰੂ ਜੀ God bless you
@guri786guri
@guri786guri 2 жыл бұрын
Waheguru waheguru waheguru waheguru waheguru ji
@harbagsingh5197
@harbagsingh5197 2 жыл бұрын
🌹🙏 ਵਾਹਿਗੁਰੂ ਜੀ🙏🌹
@Animelover-if7le
@Animelover-if7le 2 жыл бұрын
Very nice vichar and great parcharak
@eknoorsingh7218
@eknoorsingh7218 2 жыл бұрын
Bahut khoob.
@Bhupindersingh-bx7hj
@Bhupindersingh-bx7hj 2 жыл бұрын
Pl do the katha all guru Ji visit at Jammu and Kashmir
@jssaini4702
@jssaini4702 2 жыл бұрын
🙏🌹Waheguru ji ka Khalsa🌹🙏 🌹🙏🌹Waheguru ji ki Fateh🙏 🌹
@gsgs7791
@gsgs7791 2 жыл бұрын
waheguru ji
@inderjitsingh5453
@inderjitsingh5453 Жыл бұрын
ਕਿੰਨੀ ਬਹਾਦਰ ਕੌਮ ਆ ਸਾਡੀ,, ਹਾਏ ਓ ਮੇਰਿਆ ਰੱਬਾ,, ਕੀ ਬਣਾ ਦਿੱਤਾ ਇਹਨੂ,, ਨਚਾਰ,,,,ਮੂਰਤੀ ਤੇ ਬੁੱਤ ਪੂਜਕ,, ਕਬਰਾਂ ਦੇ ਪੁਜਾਰੀ
@JaswinderKaur-wg7ii
@JaswinderKaur-wg7ii 2 жыл бұрын
Waheguru Waheguru ji
@MannatandAshmeet0911
@MannatandAshmeet0911 2 жыл бұрын
Waheguru ji🌹🌹 🙏🌹🌹
@JaswinderKaur-wg7ii
@JaswinderKaur-wg7ii 2 жыл бұрын
Vadhya jankari diti 🙏🙏🙏🙏🙏🙏
@KuldeepKaur-vy1hp
@KuldeepKaur-vy1hp 2 жыл бұрын
ੳਡੋਕੇ ਜੀ ਇਕ ਗੱਲ ਪੁੱਛਦੀ ਹਾ ਸਿੱਖ ਕੌਮ ਬਹੁਤ ਬਹਾਦੁਰ ਵੇ , ਆਮਨੇ ਸਾਮਨੇ ਦੀ ਲੜਾਈ ਵਿੱਚ ਇੰਨਾਂ ਦਾ ਮੁਕਾਬਲਾ ਕੋਈ ਨਹੀ ਕਰ ਸਕਦਾ , ਅੱਜ ਤੱਕ ਵੀ । ਅਂਗਰੇਜ ਵੀ ਕਹਦੇ ਸੀ ਕਿ ਆਮਨੇ ਸਾਮਨੇ ਦੀ ਲੜਾਈ ਵਿਚ ਇੰਨਾਂ ਨੂ ਹਰਾਨਾ ਨਾਮੁਮਕਿਨ ਵੇ । ਮੇਰਾ ਸਵਾਲ ਵੇ ਕਿ ਰਾਜਨੀਤਿ ਵਿੱਚ ਇਹ ਕਿਉਂ ਮਾਰ ਖਾਂਦੇ ਨੇ । ਕਿ ਇੰਨਾਂ ਕੋਲ ਦਿਮਾਗ ਘੱਟ ਵੇ , ਰਾਜਨੀਤਿ ਦਿਆ ਚਾਲਾਂ ਇੰਨਾਂ ਨੂ ਸਮਝ ਨਹੀ ਆਦਿਂਆ ।ਬਨੀਏ ਬਾਮੱਨ ਜੇਹੜੇ ਕੀ ਡਰਪੋਕ ਨੇ ਉਹ ਇੰਨਾਂ ੳੱਤੇ ਰਾਜ ਕਰ ਰਹੇ ਨੇ । ਅਂਗਰੇਜਾ ਦੀ ਰਾਜਨੀਤਿ ਵੇਖੋ ਮੁੱਠੀ ਭਰ ਅੰਗਰੇਜ਼ ਭਾਰਤ ਵਿੱਚ ਆਏ ਸਨ ਸਾਰਾ ਹਿਨਦੁਸਤਾਨ ਕਬਜ਼ੇ ਵਿੱਚ ਕਰ ਲਿਆ । ਸਿਖਾ ਦੀ ਬਹਾਦੁਰੀ ਵੇਖ ਕੇ ੳਨਾ ਨੇ ਕਿੱਡੀ ਸੋਹਨੀ ਚਾਲ ਚੱਲੀ । ੳਨਾ ਨੇ ਜਦ ਵੇਖਿਆ ਕਿ ਇੰਨਾਂ ਦੀਬਹਾਦੁਰੀ ਦਾ ਚਸ਼ਮਾ ਇੰਨਾਂ ਦੇ ਗੁਰੂ ਨੇ ੳਨਾ ਨੇ ਬਾਮਨਾ ਨਾਲ ਮਿਲਕੇ ਗੁਰੂਆਂ ਦੇ ਚਰਿਤੱਰ ਵਿੱਚ ਮਿਲਾਵਟ ਕਰ ਦਿੱਤੀ ਸੂਰਜ ਪ੍ਰਕਾਸ਼ ਤੇ ਦਸਮ ਗ੍ਰੰਥ ਹੋਂਦ ਵਿੱਚ ਆ ਗਏ । ਪਹਲਾ ਤਾ ਇੰਨਾਂ ਗ੍ਰੰਥਾਂ ਨੂ ਗੁਰਦਵਾਰਿਆਂ ਵਿਚੋ ਬਾਹਰ ਕਡੋ ਤੇ ੳਨਾ ਤੇ ਬੈਨ ਲਗਾਵੋ । ਪੰਜਾਬ ਹਾਈ ਕੋਰਟ ਵਿਚਮੁਕਦਮਾ ਕਰ ਦਿਓ ਕਿ ਇਹ ਗ੍ਰੰਥ ਸਾਡੇ ਗੁਰੁਆ ਦਾ ਚਰਿਤੱਰ ੳਨਾ ਦੀ ਥਿਯੋਰੀ ਦੇ ੳਲਟ ਨੇ ਇੰਨਾਂ ਨੂ ਬਿਲਕੁਲ ਬੈਨ ਕੀਤਾ ਜਾਵੇ । ਇੰਨਾਂ ਦਾ ਪਬਲੀਕੇਸ਼ਨ ਰੋਕ ਦਿੱਤਾ ਜਾਵੇ । ਸਿੱਖ ਬਚਿਆ ਨੂ ਲੈਕਚਰ ਦਵੋ ਇੰਨਾਂ ਬੁੱਢਿਆਂ ਨੂ ਨਾ ਦਵੋ । ਤੁਹਾਡੀ ਬੋਲੀ ਵਿੱਚ ਤਾਕਤ ਵੇ ਤੁਸੀ ਬਹੁਤ ਕੁਜ ਕਰ ਸਕਦੇ ਹੋ ।
@ludhianvi9334
@ludhianvi9334 2 жыл бұрын
Patiala raaj ta fer nazare lainda, sade ale ta shaheed paye ne maidain ch, asi hor kinni der shaheed ho ho ke papiya nu mauka dwangay, nichod dasso, asi bade fatt sah laye
@punjabpunjab1973
@punjabpunjab1973 2 жыл бұрын
ਕੈ ਰਾਜ ਕਰੈ ਹੈਂ ਕੈ ਲੜੑ ਮਰੈ ਹੈਂ (ਜਾਂ ਰਾਜ ਕਰਾਂਗੇ ਜਾਂ ਲੜੑ ਕੇ ਮਰਾਂਗੇ) khalistan zindabad 👳‍♂️💪🦁.
@darbarasingh5526
@darbarasingh5526 2 жыл бұрын
Waheguru ji
@sukhchainsingh5901
@sukhchainsingh5901 2 жыл бұрын
Waheguru jiii🙏🙏🙏
@rajsaidpuria9145
@rajsaidpuria9145 2 жыл бұрын
Waheguru ji ka khalsa Waheguru ji ki fateh🙏🙏
@gurmindersingh3198
@gurmindersingh3198 Жыл бұрын
🙏🙏🙏🙏🙏
Jadon Sikh Gernail Ate Ahmed Shah Abdali Hoye Ahmo Samne | Dr Sukhpreet SIngh Udhoke
28:19
Alex hid in the closet #shorts
00:14
Mihdens
Рет қаралды 8 МЛН
39kgのガリガリが踊る絵文字ダンス/39kg boney emoji dance#dance #ダンス #にんげんっていいな
00:16
💀Skeleton Ninja🥷【にんげんっていいなチャンネル】
Рет қаралды 7 МЛН
I Can't Believe We Did This...
00:38
Stokes Twins
Рет қаралды 123 МЛН
HOW DID HE WIN? 😱
00:33
Topper Guild
Рет қаралды 50 МЛН
Maharaja Ranjit Singh History | Punjab | History | Punjab Siyan
16:53
Eh Si Asal Karan Narakthari Gurbachan Nu Sodhan Da I Dr Sukhpreet Singh Udhoke I
11:18
Alex hid in the closet #shorts
00:14
Mihdens
Рет қаралды 8 МЛН