Darbar Sahib De Darshan Vi VISA Lai Ke Hunde Je Eh Sardar na Hunda | Dr. Sukhpreet Singh Udhoke

  Рет қаралды 61,594

Dr.Sukhpreet Singh Udhoke

Dr.Sukhpreet Singh Udhoke

Күн бұрын

ਦਰਬਾਰ ਸਾਹਿਬ ਦੇ ਦਰਸ਼ਨ ਵੀ ਵੀਜ਼ਾ ਲੈ ਕੇ ਹੁੰਦੇ
ਜੇ ਇਹ ਸਰਦਾਰ ਨਾ ਹੁੰਦਾ
Darbar Sahib De Darshan Vi VISA Lai Ke Hunde Je Eh Sardar na Hunda | Dr. Sukhpreet Singh Udhoke
label- Blank Edge
#drsukhpreetsinghudhoke​ #drudhoke​ #udhoke​
This is the official channel of Dr.Sukhpreet Singh Udhoke........
E-books:- www.sukhpreets...
Instagram :- / drsukhpreet...​
Website:- www.sukhpreets...
E-mail:- DrUdhoke@gmail.com
For Daily video Link Whatsapp pls .:- +91 8287078864
Facebook:- / sukhpreetudhoke​
Linkedin:- / dr-sukhpr...​
Twitter:- / udhoke​
Facebook page:- / udhoke
Become a member to get access to perks:
/ @udhoke
Digital Partner - Blank Edge
All Content Subject To Copyright to Blank Edge Studios
jurisdiction Area Comes under District Court of Amritsar
Person will himself be responsible for all legal process so be aware

Пікірлер: 189
@udhoke
@udhoke 2 жыл бұрын
ਗੁਰੂ ਗੋਬਿੰਦ ਸਿੰਘ ਜੀ ਦੀ ਯੁੱਧਨੀਤੀ ਦਾ ਕਮਾਲ kzbin.info/www/bejne/m6ClgJ6baJx3rJY
@jasbirkaurmalhi4968
@jasbirkaurmalhi4968 2 жыл бұрын
Thanks jio
@KaranSandhu-ez3jc
@KaranSandhu-ez3jc 2 жыл бұрын
@@jasbirkaurmalhi4968 8 J Ì
@KaranSandhu-ez3jc
@KaranSandhu-ez3jc 2 жыл бұрын
@@jasbirkaurmalhi4968 Lmp I Lm Jj mp J unj
@kularsaab2783
@kularsaab2783 Жыл бұрын
Paji ak puchh ni tanu
@kularsaab2783
@kularsaab2783 Жыл бұрын
Plz dasyo
@MrJDfaridkot
@MrJDfaridkot 2 жыл бұрын
ਜਿਹੜੇ ਸਿੱਖ ਇਹ ਮੰਨਦੇ ਹਨ ਕਿ ਸਿੱਖ ਹਿੰਦੂ ਹਨ ਤਾਂ ਉਹ ਭਾਈ ਕਾਨ੍ਹ ਸਿੰਘ ਨਾਭਾ ਦੀ ਕਿਤਾਬ ਹਮ ਹਿੰਦੂ ਨਹੀ ਜ਼ਰੂਰ ਪੜ੍ਹੋ
@singhisking539
@singhisking539 2 жыл бұрын
Very true ji
@Aaj361
@Aaj361 2 жыл бұрын
ਭਰਾ ਮੇਰੇ ਮੁਸਲਮਾਨ 1947 ਚ ਦੋ ਦੇਸ਼ ਲੈ ਗੇ ਤੇ ਦੁਬਾਰਾ ਸੈਂਟਰ ਸਰਕਾਰਾਂ ਨਾਲ ਰਲ ਕੇ ਇੰਡੀਆ ਚ ਆਬਾਦੀ 25 ਕਰੋੜ ਕਰਗੇ ਚਾਹੇ ਇੱਕ ਹੋਰ ਦੇਸ਼ਾਂ ਬਣਾ ਲੈਣ l ਤੁਸੀਂ ਹਿੰਦੂ ਸਿੱਖ ਵਾਲੀ ਗੱਲ ਤੇ ਹੀ ਅਲਜੇ ਪਏ ਹੋ
@MrJDfaridkot
@MrJDfaridkot 2 жыл бұрын
ਸਿੱਖ ਧਰਮ ਵਿਚ ਘੱਟੋ-ਘੱਟ 40 to 50 ਚੈਨਲ ਹੋਣੇ ਚਾਹੀਦੇ ਨੇ ਤੇ ਇਹ ਚੈਨਲ ਪੰਜਾਬੀ, ਹਿੰਦੀ, ਇੰਗਲੀਸ਼ ਤੇ ਹੋਰ ਕਈ ਭਾਸ਼ਾਵਾਂ ਵਿਚ ਹੋਣ ਤਾਂ ਕਿ ਸਾਡੇ ਸਿੱਖ ਧਰਮ ਦਾ ਪ੍ਰਚਾਰ ਹੋ ਵੀ ਜ਼ਿਆਦਾ ਹੋ ਸਕੇ
@ਤੁਹਾਡਾਆਪਣਾ
@ਤੁਹਾਡਾਆਪਣਾ 2 жыл бұрын
ਬਿਲਕੁਲ ਜੀ 👍
@jagdeeppadda9462
@jagdeeppadda9462 2 жыл бұрын
Hanji bhut vadia soch
@swaimankhatri8899
@swaimankhatri8899 2 жыл бұрын
Shree Guru Granth Sahib mein jo bhi paawan bani likhi huyee hai waqiee jeene ki kala hai per kujh gundian ne dusre dharma di ninda karan te hi jor lagaya hua hai, us dharm nu jhuth bol kar majaak da patar bana ke dikhauna so yehi karn hai ki in gundon ne sikh dharam ko aage nahin badhne deea.
@narindersingh2387
@narindersingh2387 Жыл бұрын
ਵੋਟਾਂ ਕਰਕੇ ਪੁਰਤਾਨ ਇਤਹਾਸ ਦਾ ਪਰਚਾਰ ਨਹੀ ਹੋ ਰਿਹਾ ਜਿਵੇ ਕਿ ਚੰਦੂ ਪਾਪੀ ਗੰਗੂ ਬਾਹਮਣ ਅਤੇ ਪਹਾੜੀ ਰਾਜਿਆ ਵਾਰੇ ਸਿੱਖ ਧਰਮ ਤੇ ਕੀਤੇ ਗਏ ਜੁਲਮਾਂ ਵਾਰੇ ਨਵੀਂ ਪੀੜੀ ਨੂ ਬਿਲਕੁਲ ਹੀ ਜਾਣੂ ਕਰਵਾਇਆ ਜਾਂਦਾ ਨ ਹੀ ਇਹ ਬਚਿੱਆਂ ਦੇ ਇਤਹਾਸ ਦਾ ਹਿਸਾ ਹੈ
@amardeepsingh3696
@amardeepsingh3696 2 жыл бұрын
ਵੀਰ ਜੀ ਬਹੁਤ ਮਾੜੀ ਗੱਲ ਹੈ ਕਿ ਭਾਰਤੀ ਸੈਨਾ ਤੇ ਭਾਰਤੀ ਸਰਕਾਰ ਨੇ ਇਸ ਨਾਇਕ ਨੂੰ ਮਨੋਂ ਹੀ ਵਿਸਾਰ ਦਿੱਤਾ ਹੈ 🙏🙏
@worldworld6992
@worldworld6992 2 жыл бұрын
ਬਿਲਕੁਲ ਇਸੇ ਗੱਲ ਦਾ ਜ਼ਿਕਰ ਕੈਪਟਨ ਅਮਰਿੰਦਰ ਸਿੰਘ ਨੇ ਵੀ ਕੀਤਾ ਹੈ
@devball9179
@devball9179 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ
@rajvirdhillon5285
@rajvirdhillon5285 Жыл бұрын
ਇਹ ਯੋਧਿਆਂ ਦੇ ਸਤਿਕਾਰ ਵਿੱਚ ਸਿਰ ਆਪ ਮੁਹਾਰੇ ਝੁਕ ਜਾਂਦਾ ਹੈ। ਕਾਸ਼ ਸਾਡੀ ਕੌਮ ਨੇ ਆਪਣੇ ਕੌਮੀ ਯੋਧਿਆਂ ਦੀਆਂ ਕੁਰਬਾਨੀਆਂ ਦੀ ਕਦਰ ਕੀਤੀ ਹੁੰਦੀ । 🙏🏻🙏🏻
@balrajrajpal219
@balrajrajpal219 2 жыл бұрын
ਵੀਰ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੰਦੇ ਹੋ ਸਲੂਟ ਹੈ ਜੀ ਤੁਹਾਨੂੰ
@SurinderSingh-kf6rr
@SurinderSingh-kf6rr 2 жыл бұрын
ਬਿਲਕੁਲ ਸਹੀ ਕਿਹਾ ਖਾਲਸਾ ਜੀ
@JagroopSingh-no7xy
@JagroopSingh-no7xy 2 жыл бұрын
ੲੁਸ ਨਾਲ ਚੰਗਾ ਹੀ ਹੁੰਦਾ ਦਰਬਾਰ ਸਹਿਬ ਤੇ ਹਮਲਾ ਨਾ ਹੁੰਦਾ ੲੁਹ ਮੂਤ ਪੀਣੀ ਕੋਮ ਨਾਲ ਮੁਸਲਮਾਨ ਚੰਗੇ ਹਨ
@sukhababarajput7452
@sukhababarajput7452 2 жыл бұрын
Jar..harbaksh jii da sda hi abharri rhage jhina nea sada punjab elaka bacha liya sada darbar shaib te sada punjab bachaun lai dilo dhanwad ha
@rajwinder1968
@rajwinder1968 2 жыл бұрын
ਬਹੁਤ ਵਧੀਆ ਜਾਣਕਾਰੀ ਦਸੀ ਵੀਰ ਜੀ ਨੇ
@ravinderbraich7628
@ravinderbraich7628 2 жыл бұрын
ਬਹੁਤ ਵਧੀਆ ਜੀ
@bikkarsingh9714
@bikkarsingh9714 2 жыл бұрын
ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਜੀ ਸਲੂਟ ਕਰਦਾਂ ਥੋਡੀ ਸੋਚ ਨੂੰ ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ
@gurbirsingh1415
@gurbirsingh1415 2 жыл бұрын
ਬਹੁਤ ਬਹੁਤ ਧੰਨਵਾਦ ਸਰਦਾਰ ਡਾਕਟਰ ਸਾਹਿਬ ਜੀ। ਹਾਲੇ ਹੋਰ ਵੀ ਭੁੱਖ ਆ ਜਾਨਣ ਦੀ। ਸ਼ੁਕਰੀਆ ਜੀ।
@gurindersingh8109
@gurindersingh8109 2 жыл бұрын
ਸਿੱਖ 1848 ਵਿੱਚ ਗੁਲਾਮ ਹੋਏ ਅਤੇ ਹੁਣ 2022 ਆ ਗਿਆ। ਵਾਹਿਗੁਰੂ ਮਿਹਰ ਕਰੇ ਹੁਣ।
@AKHARSOH
@AKHARSOH 2 жыл бұрын
1849 not 1848
@NS-dj6qz
@NS-dj6qz 2 жыл бұрын
Kisay ne Gulaam ni kitta e Khud Gulaam hoay ne apnia tanga ap wad ke de ditean Khotay
@onehope8779
@onehope8779 2 жыл бұрын
ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ🙏 ਵੀਰ ਜੀ 😊
@rajwinder1968
@rajwinder1968 2 жыл бұрын
ਮੇਰੇ ਦਾਦਾ ਜੀ ਨੇ ਵੀ ਮੈਨੂੰ ਇਦਾ ਹੀ ਦਸਿਆ ਸੀ
@lovepreet7095
@lovepreet7095 2 жыл бұрын
Tuse pheli bar Lt J Harbakash singh ji de gal kiti hai ap da bhoot dhan baad. Sher Harbakash singh ji 🙏 punjab da Mahan jodha
@jasbirsingh8190
@jasbirsingh8190 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮਾਨਯੋਗ ਡਾ ਸੂਖਪਰੀਤ ਸਿੰਘ ਜੀ ਬਹੁਤ ਹੀ ਸਲਾਗਾਯੋਗ ਜਾਣਕਾਰੀ ਮਿਲੀ ਹੈਂ ਜੀ
@jagseersingh8084
@jagseersingh8084 2 жыл бұрын
ਡਾ ਸਾਹਿਬ ਜੋ ਲੈਕਚਰ ਤੁਸੀ ਬਣਾਉਦੇ ਹੋ ਉਹਨਾ ਨੂੰ ਪਾਰਟ ਬਣਾ ਕੇ ਜਲਦੀ ਸੇਅਰ ਕਰਿਆ ਕਰੋ। ਕ਼ਈ ਕਿਤਾਬਾ ਜਾ ਤਾ ਪੇਡੂ ਹੋਣ ਕਰਕੇ ਮਿਲਦੀਆ ਹੀ ਨਹੀ ਜਾ ਫਿਰ ਭਾਸ਼ਾ ਪੰਜਾਬੀ ਚ ਨਹੀ ਹੁੰਦੀਆ। ਸੋ ਬੇਨਤੀ ਐ ਕਿ ਇਤਿਹਾੲ ਦੇ ਸੁਨਿਹਰੀ ਮਣਕੇ ਆ ਨੂੰ ਤੁਸੀ ਮਾਲਾ ਰੂਪੀ ਲੈਕਚਰ ਬਣਾ ਕੇ ਪੇਸ਼ ਕਰਦੇ ਹੋ ਸੋ ਮਾਣ ਕਰਦਾ ਹਾ ਕਿ ਤੁਹਾਡੇ ਉੱਤੇ। ਕਿ ਸੁਣਨ ਵਾਲੇ ਪਾਠਕਾ ਚੋ ਇੱਕ ਮੈਬਰ ਹਾ ਵੀਰ ਜੀ
@singhjisingh3767
@singhjisingh3767 2 жыл бұрын
ਵਾਹਿਗੁਰੂ ਜੀ ਤੁਸੀਂ ਬਹੁਤ ਸੂਝਵਾਨ ਹੋ,ਮੇਰੀ ਬੇਨਤੀ ਹੈ ਕਿ ਜੋ ਫੋਨਾਂ ਤੇ ਗੇਮਾਂ ਖੇਡਦੇ ਹਨ ਬੱਚੇ ਇਸ ਦਾ ਨੁਕਸਾਨ ਹੈ ਇਸ ਬਾਰੇ ਵੀ ਜ਼ਰੂਰ ਜਾਣਕਾਰੀ ਦਿੱਤੀ ਜਾਵੇ ਤੁਸੀਂ ਆਪਣੀ ਮਤ ਅਨੁਸਾਰ ਸਾਨੂੰ ਜਾਣਕਾਰੀ ਦਿੱਤੀ ਜਾਵੇ।
@SSBanga-qb2oy
@SSBanga-qb2oy Жыл бұрын
Very good
@inderbains358
@inderbains358 2 жыл бұрын
I agree that this General Harbux singh ji saved this country from Pakistan.
@jasvirgosal1850
@jasvirgosal1850 Жыл бұрын
ਰਾਜਸਥਾਨ ਤੱਕ ਦਾ ਇਲਾਕਾ ਨਾਲ ਜੁੜਿਆ ਹੁੰਦਾ ਏਹ ਵੀ ਹੋ ਸਕਦਾ ਸੀ
@shabaazsingh891
@shabaazsingh891 2 жыл бұрын
ਫਿਰ ਸ਼ਾਇਦ ਦਰਬਾਰ ਸਾਹਿਬ ਤੇ ਹਮਲਾ ਵੀ ਨਾਂ ਹੁੰਦਾ ।
@HarjeetKaur-yr3wm
@HarjeetKaur-yr3wm 2 жыл бұрын
Waheguru ji di Mehar kirpa hondi rahe Sikh koum te aap ji varge Dr di bahut hi jarurat hai is vele haalat thik nahi hai Dilli te Punjab di kuch karo ji
@ManjeetKaur-fg8qo
@ManjeetKaur-fg8qo 2 жыл бұрын
Very nice Sardar Singh. Jarnel
@ਹਰਜੀਤਸਿੰਘਖਾਲਸਾਰੰਘਰੇਟਾ
@ਹਰਜੀਤਸਿੰਘਖਾਲਸਾਰੰਘਰੇਟਾ 2 жыл бұрын
🙏ਵਾਹਿਗੁਰੂ
@atmasingh4138
@atmasingh4138 2 жыл бұрын
Waheguru।जी।।good।innformatio
@JaswantSingh-bs6dr
@JaswantSingh-bs6dr 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ
@ranjitsingh8834
@ranjitsingh8834 Жыл бұрын
Waheguru ji Maher kare Dr ji god bless you Keep it up
@godisone1203
@godisone1203 2 жыл бұрын
Wao thanks veer ji, very good knowledge for Sikh history
@surindersinghuppal2892
@surindersinghuppal2892 Жыл бұрын
Waheguru Ji ka Khalsa waheguru ji ki Fateh
@SURJEETSINGH-vo4ff
@SURJEETSINGH-vo4ff 2 жыл бұрын
General harbaksh singh ji nu mera solute.waheguru ji.
@singhsukhchain7864
@singhsukhchain7864 2 жыл бұрын
ਬਹੁਤ ਖ਼ੂਬ ਜਾਣਕਾਰੀ ਤੇ ਖ਼ੂਬ ਪੇਸ਼ਕਾਰੀ, ਉਮੀਦ ਆ ਕਿ ਤੁਸੀ ਇਸ ਤਰਾਂ ਦੀਆ ਹੋਰ ਜਾਣਕਾਰੀ ਭਰਪੂਰ ਪੇਸ਼ ਕਰੋਗੇ🙏
@gurdeepsinghchaunta4878
@gurdeepsinghchaunta4878 Жыл бұрын
Great dr sahib
@Lakhwinder-vu7ez
@Lakhwinder-vu7ez 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@HarpreetKaur-hl8zy
@HarpreetKaur-hl8zy 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ 🙏🏼 ਅੱਗੇ ਦੀ ਵਾਰਤਾ ਵੀ ਜ਼ਰੂਰ ਦੇਨਾਂ ਜੀ 🙏🏼🙏🏼 🙏🏼 👍 👍 ਧੰਨਵਾਦ
@harsimransinghbhatia9888
@harsimransinghbhatia9888 2 жыл бұрын
Dhan guru nanak ji
@gurmailkaur7296
@gurmailkaur7296 2 жыл бұрын
ਵਾਹਿਗੁਰੂ ਜੀ 🚩🚩🚩🚩🚩🚩🚩🚩🚩🚩🙏🏻🙏🏻🚩🚩🚩🚩🚩🚩🚩🚩🚩🚩🚩🚩🚩
@jagjeetsinghsudan8648
@jagjeetsinghsudan8648 2 жыл бұрын
Great Sikh General battle strategist of 20th century.Salute.
@mahabirsingh2931
@mahabirsingh2931 Жыл бұрын
Waheguru Ji 🌹🙏🌹
@kulwinderbining7866
@kulwinderbining7866 Жыл бұрын
🎉brave Sardar🙏
@kuldeepsandhu6474
@kuldeepsandhu6474 2 жыл бұрын
Waheguru ji Mehar karan 🙏
@Goatfarmvlog123
@Goatfarmvlog123 2 жыл бұрын
Waheguru ji 🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹
@RajinderSingh-zz9dw
@RajinderSingh-zz9dw 2 жыл бұрын
Kalsatn jendabad 🌄💯
@ajaydeepsingh2374
@ajaydeepsingh2374 2 жыл бұрын
Waheguru ji
@rajinderpaulkaur5367
@rajinderpaulkaur5367 2 жыл бұрын
Guru fateh ji Great information Thanks Next part jaldi upload karna ji Regards
@jagdeeppadda9462
@jagdeeppadda9462 2 жыл бұрын
Dr sab tuc bhut vadia das aa
@SansarSingh-ou8sr
@SansarSingh-ou8sr 7 ай бұрын
ਪੰਜਬ ਦਾ ਰਾਖਾਜਰਨੈਲ ਹਰਬਖਸ਼ ਸਿੰਘ 1965
@kanwarbirsingh9500
@kanwarbirsingh9500 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗਰੂ ਜੀ ਕੀ ਫਤਿਹ ।।
@navidhaliwal2312
@navidhaliwal2312 2 жыл бұрын
Dr: Sahib ji bahot vadiya ji Waheguru ji Waheguru ji Waheguru ji Waheguru ji Waheguru ji
@amarjitsinghranow4071
@amarjitsinghranow4071 2 жыл бұрын
ਲਫਟਨੈਂਟ ਜਨਰਲ ਸ੍ਰ, ਹਰਬਖਸ਼ ਸਿੰਘ ਜੀ ਦੀ ਭਾਰਤ, ਪੰਜਾਬ ਤੇ ਖਾਸਕਰ ਸਿੱਖਾਂ ਲੲਈ ਬਹੁਤ ਵੱਢੀ ਦੇਣ ਹੈ ਜੋ ਕਿ ਇਤਿਹਾਸ ਬਣ ਗੲਈ ਇਸਨੂੰ ਭੁਲਾਇਆ ਨਹੀਂ ਜਾ ਸਕਦਾ
@harpreetwaraich7605
@harpreetwaraich7605 2 жыл бұрын
We are waiting eagerly ❤️to next part
@ajaysidhu8801
@ajaysidhu8801 2 жыл бұрын
ਸ਼ੁਕਰ ਹੈ ਕਿ ਕੋਈ ਉੱਦੋਕੇ ਕਲਾਂ ਤੋਂ ਵੀ ਵੀਰ ਸੁੱਖਪ੍ਰੀਤ ਸਿੰਘ ਉੱਦੋਕੇ ਆਪਣੇ ਪਿੰਡ ਦਾ ਤੇ ਆਪਣਾ ਨਾਲ ਵਿਸ਼ਵ ਚਮਕਾ ਰਿਹਾ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ਜੀ,
@singhkaler4062
@singhkaler4062 2 жыл бұрын
Salute to you sir 🙏 waheguru ji ka khalsha Waheguru ji ki fateh
@palwindersingh3731
@palwindersingh3731 2 жыл бұрын
Dr. Sahib ji Rabb aap ji di Lambi ummarr karan, Tandrustia Bakhshan ji what a great information.
@MannatandAshmeet0911
@MannatandAshmeet0911 2 жыл бұрын
Waheguru ji🌹🙏🌹🙏🌹
@SatnamSingh-li6mu
@SatnamSingh-li6mu 2 жыл бұрын
ਧੰਨ ਵਾਦ ਜੀ
@TajinderSingh-rn7zx
@TajinderSingh-rn7zx 2 жыл бұрын
Waheguru
@RanjitSingh-ky4wz
@RanjitSingh-ky4wz 2 жыл бұрын
Sardar Harbakhsh singh ji geart worries and mahan guru de Singh ne salute
@harcharansingh9966
@harcharansingh9966 2 жыл бұрын
Bilkul Sahi keha
@rinkuhura279
@rinkuhura279 2 жыл бұрын
WAHEGURU JI KA KHALSA WAHEGURU JI KI FATEH JI ..
@gursangamsingh11
@gursangamsingh11 2 жыл бұрын
Dr ਸਾਹਿਬ ਜੀ ਜਨਰਲ ਹਰਬਖਸ਼ ਸਿੰਘ ਜੀ ਦੀ ਇਕ ਕਿਤਾਬ ਹੈ ਉਹ ਆਨਲਾਈਨ ਹੀ ਮਿਲਦੀ ਹੈ ਪਰ ਉਹ out of stock hai ki oh hor ਕਿਧਰੋਂ ਮਿਲ ਸਕਦੀ ਹੈ ਜੀ 🙏🏻
@malvindersidhu6060
@malvindersidhu6060 2 жыл бұрын
It’s available on Amazon bothbooks by him are available
@malvindersidhu6060
@malvindersidhu6060 2 жыл бұрын
In Line of duty-A soldier remembers for Rs 770/- from Flipkart 2) War Despatches- Rs 775/- Both books written by Lieut..Genl. Harbaksh Singh
@maninderchandi4420
@maninderchandi4420 2 жыл бұрын
Its available on the shop in amritsar, at singh Brothers, at haal bazar
@gursangamsingh11
@gursangamsingh11 2 жыл бұрын
@@malvindersidhu6060 ਧੰਨਵਾਦ ਜੀ🙏🏻😊
@ksgill6017
@ksgill6017 2 жыл бұрын
Have it and read it. A Great General Great read
@HardevSingh-ub3wh
@HardevSingh-ub3wh 2 жыл бұрын
👍👍👍👍🙏🙏🙏🙏
@harbanspabla1748
@harbanspabla1748 2 жыл бұрын
Dr. Sahib tuhanu kot kot parnam tusi sikh kom de heere ho
@harjeetkaur4043
@harjeetkaur4043 2 жыл бұрын
Please do make next episode of this topic too, Many thanks
@daljeetsingh7653
@daljeetsingh7653 2 жыл бұрын
Vadhia knowledge
@SurinderSingh-dq4lu
@SurinderSingh-dq4lu 2 жыл бұрын
Good.veer.ji
@jaswindersohal1629
@jaswindersohal1629 2 жыл бұрын
🙏🏿🙏🏿🙏🏿🙏🏿🙏🏿
@jasmailkaurgrewal2621
@jasmailkaurgrewal2621 2 жыл бұрын
Waheguru ji ka Khalsa waheguru ji ki Fateh 🌹🌹🌹🌹🙏🙏🙏🙏
@adpow1463
@adpow1463 2 жыл бұрын
Part 2 please
@zorawarsunnder7053
@zorawarsunnder7053 2 жыл бұрын
V,, good👍 day of Sikhs
@JaswantSingh-er7di
@JaswantSingh-er7di 2 жыл бұрын
Dr Saab jinde rho
@kschatrath2074
@kschatrath2074 2 жыл бұрын
Great information dr sahib 🙏
@ਹਰਜੀਤਸਿੰਘਖਾਲਸਾਰੰਘਰੇਟਾ
@ਹਰਜੀਤਸਿੰਘਖਾਲਸਾਰੰਘਰੇਟਾ Жыл бұрын
👍
@harsimransinghbhatia9888
@harsimransinghbhatia9888 2 жыл бұрын
Bhai saab ji twadey videos ,bahot hi vadiya hondi h ithaas di saari jankaari mildi h,har baar share kare da , But dukh honda h ki koi vekhda nahi,kyo ki video bahot vaddi honddi h,aaj kal apne itihaas da kisi nu shuk hi nahi h,bahot dokh hunda h,
@gulshanvirsingh5065
@gulshanvirsingh5065 2 жыл бұрын
🙏🙏🙏🙏🙏🙏
@jarnailbalamgarh4449
@jarnailbalamgarh4449 2 жыл бұрын
ਜਨਰਲ ਗੁਰਬਖਸ਼ ਸਿੰਘ ਜਨਰਲ ਹਰਬਖਸ਼ ਸਿੰਘ ਦਾ ਭਰਾ ਸੀ
@pannugurcharan7763
@pannugurcharan7763 2 жыл бұрын
Thanks
@nirmalsingh6850
@nirmalsingh6850 2 жыл бұрын
Jai Jawan Jai kissan
@ਜਸਵਿੰਦਰਸਿੰਘ-ਸ3ਤ
@ਜਸਵਿੰਦਰਸਿੰਘ-ਸ3ਤ 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ।। ਵਾਹਿਗੁਰੂ ਜੀ ਕੀ ਫ਼ਤਹਿ।।
@jaswantfagura1477
@jaswantfagura1477 2 жыл бұрын
Waheguru g ka khalsa waheguru g ki fateh veer g 🙏💐🙏
@zorawarsunnder7053
@zorawarsunnder7053 2 жыл бұрын
Azadi Hi Hall way to start your Refendurm voting is a great time with your Refendurm freedom good👍👍👍👍👍
@kulvinderkalirai3319
@kulvinderkalirai3319 2 жыл бұрын
WAHEGURU JI
@BHANGUVIDEOSUK
@BHANGUVIDEOSUK 2 жыл бұрын
Great info. ੴ ਵਾਹਿਗੁਰੂ ਸਹਇ॥
@shahdevsingh7951
@shahdevsingh7951 2 жыл бұрын
Waheguru Waheguru Waheguru ji
@TheKhalsa008
@TheKhalsa008 2 жыл бұрын
Haji, aaj v bujrag Dsde aa.. Mera pind valtoha aa... Mera dada retire fauji sn de Dsde hunde see. Appa Ghar vich morcha puteia see. Tay sari family Sade relative kol bhej ditti see. Dsde hunde see pak fauj assal tak aa gaye see...
@wayguru6486
@wayguru6486 2 жыл бұрын
Very nice Dr. Shaib ji thanks
@vipanjot6105
@vipanjot6105 2 жыл бұрын
Great doctor sahib
@singhisking539
@singhisking539 2 жыл бұрын
Singh sabb nu ❤🙏🙏waheguru hi
@satnamsinghsatnamsingh6227
@satnamsinghsatnamsingh6227 2 жыл бұрын
Singh is king
@gurmeetdhaliwal2757
@gurmeetdhaliwal2757 2 жыл бұрын
Punjab Khalistan sarkar Raj 2024
@jasbirkaurmalhi4968
@jasbirkaurmalhi4968 2 жыл бұрын
🙏🙏🙏❤️🙏
@sarabjeetsinghbassi3323
@sarabjeetsinghbassi3323 2 жыл бұрын
Sardar harbaksh singh ji jindabad
@navidhaliwal2312
@navidhaliwal2312 2 жыл бұрын
Dr Sahib ji Waheguru ji ka khalsa Waheguru ji ki fateh Jehdiya regimanta bhajiya c ja jehde officer bhaje c ohna bare jaroor daso ji plz loka nu pta lage hindu fauja gallan karan aleya hi aa k kus pale v hai ahna de
@sukhdevsingh4796
@sukhdevsingh4796 Жыл бұрын
ਇਹਨਾਂ ਗੱਲਾਂ ਦਾ ਕੋਈ ਫਿੲਦਾ ਨਹੀਂ
@gurdarshansingh2116
@gurdarshansingh2116 2 жыл бұрын
WAHEGURU ji ka Khalsa WAHEGURU ji ki Fateh.Kartar Pur Sahib may be in punjab if master Tara Singh was not alive.we are suffering now because of Tara congress Taut.
@virtuosoproductions4589
@virtuosoproductions4589 2 жыл бұрын
He was planted by british and indian leaders to fuck sikhs up.they were successful and we failed miserably.
@sarbjitsinghsidhu5141
@sarbjitsinghsidhu5141 Жыл бұрын
Short cut excuse 😢 👆
@saranjitsinghravi8076
@saranjitsinghravi8076 2 жыл бұрын
🙏🙏
@Sikhਇਤਿਹਾਸ00
@Sikhਇਤਿਹਾਸ00 2 жыл бұрын
Next part upload kro Dr Saab ji
@sukhviraman495
@sukhviraman495 2 жыл бұрын
Sir plz es video wich eh v dasna os time 4 Sikh BN ne barki te kabja keta see.
Sachmuch He Baba Deep Singh Ji Bina Sees to Lare San | Dr. Sukhpreet Singh Udhoke
1:11:47
REAL 3D brush can draw grass Life Hack #shorts #lifehacks
00:42
MrMaximus
Рет қаралды 8 МЛН
Who’s the Real Dad Doll Squid? Can You Guess in 60 Seconds? | Roblox 3D
00:34
😜 #aminkavitaminka #aminokka #аминкавитаминка
00:14
Аминка Витаминка
Рет қаралды 726 М.
Shabad Gurbani Kirtan | Gurbani Shabad | V Gurbani Presents
1:37:15
Jadon Sikh Gernail Ate Ahmed Shah Abdali Hoye Ahmo Samne | Dr Sukhpreet SIngh Udhoke
28:19
Ki Sachmuch He Baba Deep Singh Ji Bina Sees to Lare San | Dr. Sukhpreet Singh Udhoke
1:04:07
History Bhai Taru Singh Ji by Dr Sukhpreet Singh Udhoke
1:03:06
Dr.Sukhpreet Singh Udhoke
Рет қаралды 11 М.
REAL 3D brush can draw grass Life Hack #shorts #lifehacks
00:42
MrMaximus
Рет қаралды 8 МЛН