Anandpur Sahib Sikha Ne Bedava Nhi Ditta | Dr Sukhpreet Singh Udhoke | Sikh History | Full Lecture |

  Рет қаралды 52,053

Dr.Sukhpreet Singh Udhoke

Dr.Sukhpreet Singh Udhoke

Күн бұрын

Пікірлер: 147
@sahibsinghcheema4151
@sahibsinghcheema4151 9 ай бұрын
ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ♥️
@sukhwinderbling1330
@sukhwinderbling1330 Жыл бұрын
ਸਿਖ ਇਤਿਹਾਸ ਨੂੰ ਹਮੇਸਾ ਹੀ ਜੋਰਾਵਰਾਂ ਨੇ ਬਗਾੜਿਆ ਹੈ ਆਪਜੀ ਦੀ ਜਾਣਕਾਰੀ ਤੱਥਾਂ ਤੇ ਅਧਾਰਤ ਹੁੰਦੀ ਹੈ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖਸ਼ੇ
@jatinderdeol6942
@jatinderdeol6942 2 жыл бұрын
ਗੁਰੂ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਭਾਈ ਸਾਹਿਬ ਜੀ ਤੁਹਾਡਾ ਦਿਲੋਂ ਧੰਨਵਾਦ।
@ਸੱਤਾਦਿਆਲਪੁਰਾ
@ਸੱਤਾਦਿਆਲਪੁਰਾ 2 жыл бұрын
ਬਿਲਕੁਲ ਸੱਚ ਇਤਿਹਾਸ ਬਿਆਨ ਕੀਤਾ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਜੀ ਬਹੂਤ ਬਹੁਤ ਧੰਨਵਾਦ
@parminderpanesar600
@parminderpanesar600 4 сағат бұрын
Waheguru Ji Ka Khalsa Waheguru Ji Ki FatehJi, Bhai saab Dr. Sukhpreet Singh Udhoke ji, liked the details of parts of sikh history. God bless you.
@asgill7181
@asgill7181 2 жыл бұрын
ਬਹੁਤ ਬਹੁਤ ਧੰਨਵਾਦ ਡਾਕਟਰ ਸਾਬ ਇਤਹਾਸ ਦੇ ਸਹੀ ਤੱਥਾਂ ਤੋਂ ਜਾਣੂ ਕਰਵਾਉਣ ਲਈ । ਅਸੀ ਤੁਹਾਡੇ ਉਭਾਰੀ ਹਾਂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@BaljitSingh-bj4vm
@BaljitSingh-bj4vm 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਦਾ। ਅਸਲੀਅਤ ਦੀ ਜਾਣਕਾਰੀ ਦਿੱਤੀ ਵਾਹਿਗੁਰੂ ਵਾਹਿਗੁਰੂ ਜੀ
@bakhshishsingh4525
@bakhshishsingh4525 11 күн бұрын
Thanks!
@paramveersingh5155
@paramveersingh5155 Күн бұрын
Waheguru ji waheguru ji waheguru ji waheguru ji waheguru ji 🙏🙏🙏🙏🙏
@dhiansingh3103
@dhiansingh3103 2 жыл бұрын
Dr ਸੁੱਖਪ੍ਰੀਤ ਸਿੰਘ ਜੀ ਨੂੰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
@shahdevsingh7951
@shahdevsingh7951 2 жыл бұрын
ਸ਼ੁਰੂ ਤੋਂ ਹੀ ਸਿੱਖ ਇਤਿਹਾਸ ਦੀ ਜਾਣਕਾਰੀ ਗ਼ਲਤ ਦਿੱਤੀ ਜਾ ਰਹੀ ਹੈ ਜੀ ਵਾਹਿਗੁਰੂ ਜੀ
@ManjitSingh-jg6my
@ManjitSingh-jg6my 2 жыл бұрын
Dr ਸਾਹਿਬ ਤੁਸੀਂ ਬਹੁਤ ਵਧੀਆ ਢੰਗ ਨਾਲ਼ ਇਤਹਾਸ ਦਸਿਆ ਹੈ ਵਾਹਿਗੁਰੂ ਤੁਹਾਡੇ ਤੇ ਚੜਦੀਕਲਾ ਬਣਾਈ ਰੱਖੇ
@bhupinderdhillon7429
@bhupinderdhillon7429 Жыл бұрын
ਬਹੁਤ ਵਧੀਆ ਜੀ। ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ਦੀ
@satwantkaur7417
@satwantkaur7417 Жыл бұрын
​@@bhupinderdhillon7429∆‹ will mmi mm
@dharmindersingh5939
@dharmindersingh5939 2 жыл бұрын
ਬਹੁਤ ਬਹੁਤ ਧੰਨਵਾਦ ਡਾਕਟਰ ਸਾਹਬ ਜੀ ਇਤਹਾਸ ਨਾਲ਼ ਜੋੜਨ ਲਈ 🙏
@Keepsmilinggg
@Keepsmilinggg 2 жыл бұрын
ਰੋਜ਼ ਕੋਈ ਨਾ ਕੋਈ ਉੱਠ ਪੈਂਦਾ ਸਿੱਖ history ਨੂੰ change ਕਰੀ ਜਾਂਦਾ... ਬੇਨਤੀ ਹੈ ਸਾਧ ਸੰਗਤ ਜੀ... ਚਾਲਾਂ ਨੂੰ ਸਮਝੋ
@sarbjitsinghsidhu5141
@sarbjitsinghsidhu5141 2 жыл бұрын
Tuseee TAKSALIs CHHABIL valian di GAPP KAHAANIA hi prhia kro ji
@Keepsmilinggg
@Keepsmilinggg 2 жыл бұрын
, ਹਮ ਹਰਿ ਸਿਉ ਧੜਾ ਕੀਆ.... ਸਾਨੂੰ ਕਿਸੇ ਧੜੇ ਨਾਲ ਕੋਈ ਮਤਲਬ ਨਹੀਂ... ਬਸ ਸਿੱਖ ਕੌਮ ਨਾਲ ਹੁੰਦੇ ਧੋਖਿਆਂ ਤੋਂ ਅਕਲ ਆ ਗਈ...ਬਾਕੀ ਏਨਾ ਗੁੱਸਾ ਕਰਨ ਵਾਲੀ ਕੋਈ ਗੱਲ ਨੀ
@singhdhakel873
@singhdhakel873 2 жыл бұрын
ਬਹੁਤ ਵਧੀਆ ਸਪੱਸ਼ਟ ਜਾਣਕਾਰੀ ਦਿੱਤੀ ਹੈ । ਡਾ ਸ
@darshansinghrandhawa5985
@darshansinghrandhawa5985 Күн бұрын
Prof.sahib very nice. God bless you jee
@daljeetsingh5152
@daljeetsingh5152 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਸਤਿ ਸ੍ਰੀ ਆਕਾਲ ਗੁਰ ਬਰ ਅਕਾਲ। ਰਾਜ ਕਰੇਗਾ ਖਾਲਸਾ।
@narindersingh9321
@narindersingh9321 Жыл бұрын
After the birth of many scholars in Sikh community our land of five rivers is again blessed with birth of Dr Sukhpreet Singj ji Udhoke.
@DaljeetSingh-rl3pj
@DaljeetSingh-rl3pj 2 жыл бұрын
Waheguru ji ka khalsa waheguru ji ki Fateh Veer ji
@onehope8779
@onehope8779 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏 ਵੀਰ ਜੀ😊
@ranjitkaur8609
@ranjitkaur8609 Жыл бұрын
🙏🌷WAHEGURU❤🙏
@mohgrewal9601
@mohgrewal9601 Жыл бұрын
Suhkpreet ji, appreciable work you are doing. Thanks.🎉
@balvindersandhar4657
@balvindersandhar4657 2 жыл бұрын
ਸਹੀ ਤੱਤਾਂ ਤੇ ਅਧਾਰਿਤ ਜਾਣਕਾਰੀ ਦਿੱਤੀ ਆ ਜੀ ਬਹੁਤ ਬਹੁਤ ਧੰਨਵਾਦ ਜੀ
@harjotsinghgoa2391
@harjotsinghgoa2391 2 жыл бұрын
🙏ਵਾਹਿਗੁਰੂ ਜੀ ਧੰਨਵਾਦ ਆਪ ਜੀ ਦਾ🙏
@rajrandhawa2090
@rajrandhawa2090 Күн бұрын
Very nice ji..
@kulwantsingh2986
@kulwantsingh2986 Жыл бұрын
Gall tan sahi lagdia g
@amarjitkaur9251
@amarjitkaur9251 Жыл бұрын
Dr sahib sukkar karda haa thuhadi mehant da
@ajaybatra2024
@ajaybatra2024 2 жыл бұрын
Wonderful Sardar saab
@inderjitsingh893
@inderjitsingh893 2 жыл бұрын
Waheguru ji 🙏 🙏
@ParamjitSingh-co1fv
@ParamjitSingh-co1fv 19 күн бұрын
ਧੰਨਵਾਦ। ਜੀ। 🙏🙏🙏🙏🙏💪
@satpalsinghvirk5827
@satpalsinghvirk5827 2 жыл бұрын
There is a very sublime difference between to tell the history n distort history.
@niarakhalsa3831
@niarakhalsa3831 3 ай бұрын
ਬਹੁਤ ਬਹੁਤ ਧੰਨਵਾਦ ਜੀ by reference ਇਤਿਹਾਸ ਸੁਣਾਉਣ ਦਾ ਜੀ
@GurjantSingh-il5qq
@GurjantSingh-il5qq 5 күн бұрын
ਏਂ ਇਤਿਹਾਸ ਤਾਂ 90%ਸਿੱਖਾ ਨੂੰ ਵੀ ਨਹੀਂ ਪਤਾ ਧੰਨਵਾਦ ਡਾਕਟਰ ਸਾਹਿਬ ਜੀ
@surjitsingh6818
@surjitsingh6818 2 жыл бұрын
Wahaguru ji
@Sukhwindersingh-nr6so
@Sukhwindersingh-nr6so 8 күн бұрын
ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🌹
@rachapolth
@rachapolth Жыл бұрын
Very nice and well explained ❤🙏🏻🙏🏻
@G.S.Sandhu739
@G.S.Sandhu739 2 жыл бұрын
ਭਾਈ ਸਾਹਿਬ ਤੁਸੀਂ ਅਸਲ ਇਤਿਹਾਸ ਨਾਲ ਜਾਣੂ ਕਰਵਾਇਆ ਤੁਹਾਡਾ ਬਹੁਤ ਧੰਨਵਾਦ ਪਰ ਮੈਂ ਹਰਾਣ ਹਾਂ ਕੇ ਚੰਗੇ ਪੜੇ ਲਿਖੇ ਲੋਕ ਅੱਜ ਵੀ ਇਸ ਇਤਿਹਾਸ ਨੂੰ ਆਨੰਦਪੁਰ ਸਾਹਿਬ ਨਾਲ ਜੋੜ ਕੇ ਹੀ ਬਆਨ ਕਰਦੇ ਨੇ
@gurcharansembhi8722
@gurcharansembhi8722 2 жыл бұрын
Verry verry good . Long live dr. Sahib. Thank u verry much .
@Panjab618
@Panjab618 2 жыл бұрын
ਵਾਹਿਗੁਰੂ ਜੀ🙏📿☝️🤲
@MohanSingh-mm5kb
@MohanSingh-mm5kb 2 жыл бұрын
ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ 🙏🙏🙏🙏🙏🙏👍👍👍👍👍👍 💛🧡💚💙❤️💐💐💐💐💐💐
@nirmalbains6522
@nirmalbains6522 2 жыл бұрын
Well done!!
@jagseersingh8084
@jagseersingh8084 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@JagtarSingh-jh9yj
@JagtarSingh-jh9yj Жыл бұрын
ਬਹੁਤ-ਬਹੁਤ ਧੰਨਵਾਦ ਸਹਿਤ
@ਪੰਜਾਬਚੈਨਲ24
@ਪੰਜਾਬਚੈਨਲ24 5 ай бұрын
ਬਿਲਕੁੱਲ ਸਹੀ ਜਾਣਕਾਰੀ ਦਿੱਤੀ ਤੁਸੀ ਭਾਜੀ,ਏਹੋ ਹੀ ਸੱਚ ਹੈਗਾ ਪਰ ਸਾਡੇ ਕੁੱਝ ਅਨਪੜ ਇਤਿਹਾਸਕਾਰਾ ਨੇ ਸਿੱਖੀ ਦਾ ਮਜਾਕ ਬਨਾਇਆ ਹੋਇਆ
@malkitsinghsidhutoorbanjar9286
@malkitsinghsidhutoorbanjar9286 12 күн бұрын
ਵਾਹਿਗੁਰੂ ਜੀ ਭਾਈ ਸਾਹਿਬ ਜੀ ਦੇ ਸਿਰ ਤੇ ਹੱਥ ਰਖਿਉ
@moglitoypom6019
@moglitoypom6019 Жыл бұрын
🙏
@bsingh7247
@bsingh7247 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਭਾਈ ਸਹਾਬ ਜੀ
@AmrikSingh-mu3ly
@AmrikSingh-mu3ly Жыл бұрын
ਭਾਈ ਜੀਅਾਪ ਪੁਰੀ ਹਿਸਟਰੀ ਸੁਣਾਈ ਮੇਰੀਅਾ ਅੱਖਾ ਰੋਦੀਅਾ ਰਹੀਅਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਜੰਗ ਬਾਰੇ ਰੁਹ ਬਾਰੁਹ ਕਰਾਇਅਾ ਮੇਰੀਅਾ ਅੱਖਾ ਵਿਚੋ ਪਾਣੀ ਖਤਮ ਨਹੀ ਹੋਇਅਾ
@theallinone5611
@theallinone5611 21 күн бұрын
🙏🙏🙏🙏🙏🙏🙏
@niarakhalsa3831
@niarakhalsa3831 3 ай бұрын
ਉਦੋਕੇ ਜੀ ਆਪ ਜੀ ਦਾ ਵੀ ਬਹੁਤ ਖੋਜ ਭਰਭੂਰ ਪ੍ਰਚਾਰ ਹੈ ਇੱਕ ਗੁਰੂ ਗ੍ਰੰਥ ਸਹਿਬ ਜੀ ਨੇ jehri ਗੁਰਮਤ ਪ੍ਰਚਾਰ ਦੀ ਸੇਵਾ Gurbakhsh ਸਿੰਘ ton ਲਈ ਆ aje ਤੱਕ eho jahi neat and ਕਲੀਨ ਗੁਰਮਤ ਦੀ ਸੇਵਾ shayad ਹੀ ਹੈ ਕਿਸੇ ਤੋਂ ਲਈ hove
@sukhjinderathwal
@sukhjinderathwal 4 сағат бұрын
Ess da Matlab guru jee mazee de ilake vich aye nhi
@chhajjasinghchakkal2521
@chhajjasinghchakkal2521 2 жыл бұрын
ਇਸਦਾ ਸਬੰਧ ਔਰੰਗਜੇਬ ਨਾਲ ਨਹੀਂ ਸੀ ਜਫਰਨਾਮਾ ਵਿੱਚ ਲਿਖਣ ਦੀ ਲੋੜ ਨਹੀਂ ।
@amarjitpannu9357
@amarjitpannu9357 Жыл бұрын
Thank you for shedding light on reality!
@SanjeevKumar-ur3pl
@SanjeevKumar-ur3pl 10 ай бұрын
❤❤🙏🙏🙏🙏🙏❤❤
@dupindersinghgill2923
@dupindersinghgill2923 2 жыл бұрын
🙏🙏🙏🙏🙏
@harsimransingh9097
@harsimransingh9097 Жыл бұрын
Very very good vir g
@kanwarjeetsingh1086
@kanwarjeetsingh1086 2 жыл бұрын
ਬਿਲਕੁੱਲ ਸਹੀ ਜਾਣਕਾਰੀ ,ਧੰਨਵਾਦ ਜੀ
@gurmeetdhaliwal2757
@gurmeetdhaliwal2757 Жыл бұрын
Raj karega khalsa 2024
@malkiatbrar7973
@malkiatbrar7973 Жыл бұрын
Thank u very much
@singhjoginderwahguruji1556
@singhjoginderwahguruji1556 2 жыл бұрын
ਅੱਸੀ 44 ਸਾਲ ਦੇ ਹੋ ਗੲੇ ਪਰ ਅਾ ਗੱਲ ਪਹਿਲਾ ਕਿਸੇ ਨੇ ਨਹੀ ਦੱਸੀ ਕਿ ਬੇਦਾਵਾ ਅਨੱਦ ਪੁਰ ਸਾਹਿਬ ਨਹੀ ਕੋੲੀ ਹੋਰ ਜੱਗਾ ਦਿਤਾ ਬੇਦਾਵਾ ਅਨੱਦ ਪੁੱਰ ਹੀ ਦਿੱਤਾ ਸੀ ਖਾਲਸਾ ਪੱਥ ਨੁੰ ਗੁਮਰਾ ਕਿਤਾ ਜਾ ਰਿਹਾ
@ਸਰਦਾਰਸਾਬ-ਟ6ਟ
@ਸਰਦਾਰਸਾਬ-ਟ6ਟ 2 жыл бұрын
ਕੋਈ ਇਤਿਹਾਸਕ ਹਵਾਲਾ ਦਿਉ
@MalkeetSingh-pk6sf
@MalkeetSingh-pk6sf 16 күн бұрын
ਭਾਈ ਸਾਹਿਬ ਰਾਮੇਆਣਾ ਪਿੰਡ ਜੈਤੋ ਕਸਬੇ ਕੋਲ ਮਝੈਲ ਚੌਧਰੀ ਆਏ ਸਨ ਜਦੋਂ ਗੁਰੂ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋ ਚੁੱਕੀ ਸੀ ਦੁਆ ਸਲਾਮ ਤੋਂ ਬਾਅਦ ਗੁਰੂ ਨੂੰ ਮੁਗਲਾਂ ਨਾਲ ਸਮਝੌਤਾ ਕਰਨ ਦੀ ਗੱਲ ਤੋਰੀ ਤਾਂ ਗੁਰੂ ਜੀ ਨੇ ਉਹਨਾਂ ਨੂੰ ਬਹੁਤ ਸਵਾਲ ਕੀਤੇ ਉਹਨਾਂ ਦਾ ਕੋਈ ਜਵਾਬ ਨਾ ਦੇ ਸਕੇ ਕਿਉਂਕਿ ਉਨ੍ਹਾਂ ਮਝੈਲਾਂ ਦੀ ਸਰਕਾਰੇ ਦਰਬਾਰੇ ਸੁਣੀਂ ਦੀ ਸੀ ਤੇ ਗੁਰੂ ਦੀਆਂ ਸੁਣਕੇ ਨਰਾਜ਼ ਹੋ ਕੇ ਬੋਲ ਕੁਬੋਲ ਬੋਲਦੇ ਜਾਣ ਲੱਗੇ ਤਾਂ ਗੁਰੂ ਜੀ ਨੇ ਬੇਦਾਵਾ ਲਿਖ ਜਾਓ ਉਹਨਾਂ ਲਿਖ ਦਿੱਤਾ ਤੇ ਚਲੇ ਗਏ ਜਦੋਂ ਬੀਬੀ ਭਾਗੋ ਨੂੰ ਪਤਾ ਲੱਗਾ ਬੇਦਾਵਾ ਲਿਖਣ ਤਾਂ ਉਸਨੇ ਫਟਕਾਰ ਪਾਈ ਫਿਰ ਮਾਤਾ ਦੀ ਅਗਵਾਈ ਹੇਠ ਖਿਦਰਾਣਾ ਆਏ​@@ਸਰਦਾਰਸਾਬ-ਟ6ਟ
@MalkeetSingh-pk6sf
@MalkeetSingh-pk6sf 16 күн бұрын
ਵੀਰ ਜੀ ਤੁਸੀਂ ਕਦੇ ਪੜਿਆ ਹੀ ਨਹੀਂ ਹੋਵੇਗਾ ਸਾਨੂੰ ਤਾਂ 199798ਵਿਚ ਪੜ੍ਹ ਲਿਆ
@ManjitSingh-jg6my
@ManjitSingh-jg6my 2 жыл бұрын
ਵਾਹਿਗੁਰੂ ਜੀ
@thuhewale
@thuhewale 16 күн бұрын
ਵਾਹਿਗੁਰੂ ਬਹੁਤ ਵਧੀਆ ਜੀ ਬਿਲਕੁਲ ਸੁੱਚ ਹੈ ਜੀ
@narindersingh2387
@narindersingh2387 8 ай бұрын
ਅਸਲ ਵਿੱਚ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਉਹ ਵੋਟ ਪ੍ਰਚਾਰ ਦੇ ਚੁੰਗਲ ਵਿੱਚੋ ਨਿਕਲ ਕੇ ਇਹਨਾਂ ਵਿਦਵਾਨਾਂ ਦਾ ਪ੍ਰਚਾਰ ਘਰ ਘਰ ਪਹੁੰਚਾਓਣ ਆਪ ਵੀ ਹਰ ਰੋਜ਼ ਸਵੇਰੇ ਸ਼ਾਮ ਵਿਦਵਾਨਾਂ ਦੇ ਵਿਚਾਰ ਸਰਵਣ ਕਰਨ ਤੇ ਸੰਗਤਾਂ ਨੂੰ ਪਰੇਰਣ ਇਹ ਪ੍ਰਚਾਰ ਨ ਕਰਨ ਕਿ ਇੱਕ ਸਿਆਸੀ ਦਲ ਨੂ ਮਨਣ ਵਾਲਾ ਹੀ ਸਿੱਖ ਹੋ ਸਕਦਾ ਹੈ ਬਾਕੀ ਅਜੈਂਸੀਆ ਦੇ ਬੰਦੇ ਹਨ ਅਤੇ ਸਿੱਖ ਨਹੀਂ
@GurmailsinghDhillon-q1w
@GurmailsinghDhillon-q1w 2 сағат бұрын
ਜੇਕਰ ਹੋਰ ਇਤਿਹਾਸਕਾਰ ਤਾਰੀਖਾਂ ਵੀ ਇਵੇਂ ਘਾਗਾਲ ਕੇ ਦੱਸੀਆਂ ਜਾਣ
@drgurnam6486
@drgurnam6486 2 жыл бұрын
God 🙏 bless you Very deeply information Thanvad ji
@JaswinderSingh-wl5gk
@JaswinderSingh-wl5gk 2 жыл бұрын
Magh..Mahine.is.sal.Giani.Ranjit.Singh.ji.mukh.granthy.Gurdwara.Sh.Bangla.Sahib.walian.ne.Sangrand.wale.din.kiha.ce.ke.khidrane.de.jang.Vasakh.mahine.which.hoe.ce.par.garmi.da.mausam.hon.karn.Magh.mahine.de.sangrand.nun.manaya.jave.ga.maghi.da.teohar.
@niarakhalsa3831
@niarakhalsa3831 3 ай бұрын
Bahot Bahot ਕਿਰਪਾ ਜੀ ਆਪ ਜੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਜੀ ਨੂੰ ਤੰਦਰੁਸਤੀ chardi Kala ਕਾਮਯਾਬੀ bakshan ਜੀ ajj Banta Singh munda ਪਿੰਡ ਵਾਲਾ ਕਿ bol ਰਿਹਾ ਸੀ ਤੁਸਾਂ son ਹੀ ਲਿਆ hona ਖੈਰ ਗੁਰੂ ਭਲਾ ਕਰਨ
@sarajsinghgill1567
@sarajsinghgill1567 2 жыл бұрын
Veer g baba sham Singh attari di history share kro plz sabhrawa di battle bare daso plzzzz
@realkhalsa5919
@realkhalsa5919 2 жыл бұрын
ਅਜ ਅਸਲੀ ਇਤਿਹਾਸ ਦਾ ਪਤਾ ਲਗਾ ਧੰਨਵਾਦ ਜੀ
@gurpyarmaan9204
@gurpyarmaan9204 2 жыл бұрын
ਵਾਹਿਗੁਰੂ ਜੀ, ਹਰ ਤੱਥ ਸਹੀ ਫਰਮਾੲਿਅਾ ਜੀ ਪਰ ਲੜਾੲੀ ਦਾ ਪੋਹ/ਮਾਘ ਚ ਹੋਣ ਵਾਰੇ ਸੰਕਾ ਦੂਰ ਕਰੋ, ਕੀ ਗੁਰੂ ਸਾਹਿਬ ਜੀਅਾਂ ਨੂਂ ਰੂਪੇਅਾਣਾ ਪਹੁੰਚਣ ਚ ਸਾਲ ਦਾ ਸਮਾਂ ਲੱਗ ਗਿਅਾ, ਕਿਾਓਕਿ ਜੇਠ ਵਾਰਟ ਵੀ ਚਰਚਾ ਹੈ!
@RahulRekwar-y1s
@RahulRekwar-y1s Жыл бұрын
Waheguru ji tuhanu charhdi kla wich rakhe
@pammisandhu8655
@pammisandhu8655 Жыл бұрын
Dr saab a good historian 🙏
@budhram2881
@budhram2881 2 жыл бұрын
Tobha wich it
@prabhjotPandher493
@prabhjotPandher493 Жыл бұрын
ਗੁੱਡ ਭਾਈ ਸਾਬ ਜੀ।
@satpalsingh127
@satpalsingh127 2 жыл бұрын
Dhanwaad ji s s akal ji 🙏
@MalkeetSingh-pk6sf
@MalkeetSingh-pk6sf 16 күн бұрын
ਵੀਰ ਸੁਖਪ੍ਰੀਤ ਸਿੰਘ ਜੀ ਤੁਸੀਂ ਵੀ ਹੁਣ ਹੀ ਟਿਕਾਣੇ ਤੇ ਆਏ ਹੋ
@surjitsingh7315
@surjitsingh7315 18 күн бұрын
ਵਾਹਿਗੁਰੂ ਜੀ ਕੀ ਫਤਿਹ ਵੀਰ ਜੀਉ। ਕਿਰਪਾ ਕਰਕੇ, ਪਾਪੀ ਇਜ਼ਹਾਰ ਆਲਮ ਅਤੇ ਸੁਮੇਰ ਸੈਣੀ ਦੇ ਜ਼ੁਲਮ ਦੀਆਂ ਕਥਾਵਾਂ ਅਤੇ ੳਹਨਾਂ ਬਾਰੇ ਅਜ ਦਾ ਕੀ status ਹੈ, ਬਾਰੇ episode ਬਣਾ ਕੇ ਨਸ਼ਰ ਕਰੋ ਜੀ।
@Memories2341
@Memories2341 2 жыл бұрын
ਰੰਘਰੇਟਿਆ ਦੇ ਇਤਿਹਾਸ ਵੀ ਕੁੱਝ ਦੱਸੋ ਜੀ
@gurupdeshdhillon4324
@gurupdeshdhillon4324 2 жыл бұрын
Janab dasea hoya h
@satpalsinghvirk5827
@satpalsinghvirk5827 2 жыл бұрын
Nice presentation
@singhsingh4073
@singhsingh4073 2 жыл бұрын
Bai saib g baki sab thrak a par gotten das ke sabat Karan chondo o g
@DaljeetSingh-fu5qb
@DaljeetSingh-fu5qb 2 жыл бұрын
Bohot badia ji Dhanwad ji twada bot ji Ikk gal bhai ji ki tc kehre elakey to ho, majha malwa duaba ya puaad. Mai puaad to haa ji. Tc b plz dasna
@Harjindersingh-fc1xg
@Harjindersingh-fc1xg 2 жыл бұрын
ਭਾਈ ਸਾਹਿਬ ਬਹੁਤ ਵਧੀਆ ਜਾਣਕਾਰੀ,ਪਰ ਗੁਰਦੁਆਰਾ ਸ਼ਹੀਦ ਗੰਜ ਵਿਖੇ ਮਈ ਮਹੀਨੇ ਵਿੱਚ ਵੀ ਸ਼ਹੀਦੀ ਦਿਨ ਮਨਾਇਆ ਜਾਂਦਾ ਹੈ,ਇਸ ਬਾਰੇ ਵੀ ਚਾਨਣਾ ਪਾਉ।
@deepraman8590
@deepraman8590 2 жыл бұрын
🙏🏼🙏🏼
@gurmukhsingh5499
@gurmukhsingh5499 Жыл бұрын
ਡਾਕਟਰ ਸਾਹਿਬ ਜੀ ਇਹ ਦੁਨੀ ਚੰਦ ਵਾਪਸ ਕਿਸ ਤਰ੍ਹਾਂ ਆਇਆ,ਇਸਦੀ ਕਹਿੰਦੇ ਕੰਧ ਟੱਪਣ ਲੱਗਿਆ ਲੱਤ ਟੁਟ ਗਈ ਸੀ। ਕੀ ਫੌਜ ਨੇ ਕਿਲ੍ਹੇ ਤੋਂ ਬਾਹਰ ਆਉਂਦਿਆ ਹੀ ਮਾਰ ਦਿੱਤਾ ਸੀ ਇਸ ਨੂੰ।
@iqbalsinghkahlsa1970
@iqbalsinghkahlsa1970 Жыл бұрын
ਭਾਈ ਸਾਹਿਬ ਜੀ ਇਕ ਗੱਲ ਵਿਸਰ ਗਈ ਇਹ ਜੰਗ ਗਰਮੀ ਵਿੱਚ ਲੜੀ ਗਈ ਸੀ ਤਾਂ ਹੀ ਖਿਦਰਾਣੇ ਦੀ ਢਾਬ ਦਾ ਸਹਾਰਾ ਲਿਆ ਗਿਆ ਸੀ
@gagandeepsinghsran5411
@gagandeepsinghsran5411 Жыл бұрын
ਭਾਈ ਸੁਖਪ੍ਰੀਤ ਸਿੰਘ ਜੀ ਉਦੋਕੇ ਆਪ ਬੇਅੰਤ ਸ਼ਲੰਘਾਯੋਗ ਕੰਮ ਕਰ ਰਹੇ ਹੀ ਅਤੇ ਇਤਿਹਾਸ ਸਿਰਜ ਰਹੇ ਹੋ।
@AmritpalJuttla-gz4ej
@AmritpalJuttla-gz4ej Жыл бұрын
Dr JEE I have question for you why do you word dev ji to ward’s GURU NANAK JEE and GURU ARJAN JEE because isn’t it a Hindu word dev
@kulwindersingh3912
@kulwindersingh3912 Жыл бұрын
Dr.sahib !!! Shabdaan da jaali bna ke ...bharat paida kar riha hai....changee gal nahi hai...akaal purakh sumat baxshey..zindabad guru fateh waheguru Waheguru
@paul2direct
@paul2direct Жыл бұрын
Great History explained in Punjabi. It would be great if all your wordings can be in English & or Hindi -- for much more wider audiences. 🙏. This would also be able to gather you money to manage expenses because of Much more views
@GuriSingh-pf8pn
@GuriSingh-pf8pn 2 жыл бұрын
Dr Sahib you are great,m from Anandpur Sahib,if you come to APS then kindly call
@niarakhalsa3831
@niarakhalsa3831 2 жыл бұрын
Bhau eh jehra badawa wali gal tan Gurbakhsh Singh kala Afgana Ji ne 1998/1999 ch hi CLR karti si Gurbani de base te chalo Changi gal aa hon hi sahi der aye durust aye bahot jiada itihaas bigaar rakhea aa bamm na ne sikhan da but jis tran GURU Sahiban nu 250 saal lag gaye San bamman waad de chikkar vichon kaddan waste dobara fir bamman waad enna ghar kar chuka hai sade vich ki rabb na kare fir onna hi time lagge Waheguru Ji ka Khalsa Waheguru Ji ki Fateh
@BalwinderSingh-nf8ly
@BalwinderSingh-nf8ly Жыл бұрын
ਜੇ ਖ਼ੁਦ ਅੰਮ੍ਰਿਤ ਛਕਿਆ ਤੇ ਆਪਣਾ ਬੇਦਾਵਾ ਪੜਵਾ ਲਿਆ ਤਾਂ ਵਧੀਆ ...ਨਹੀਂ ਤਾਂ ਗਿਆਨਾਂ ਸਿਹੁੰ ਬਣਕੇ ਸਿਰਫ ਗੱਲਾਂ ਤੇ ਨਿਰੇ ਕਿਤਾਬੀ ਗਿਆਨ ਨਾਲ ਗਤੀ ਨੀ ਹੋਣੀ
@gurdialsingh9548
@gurdialsingh9548 Жыл бұрын
amrit shakia hoa a ,te o v ajj toe kyi saal pehla (I think about 13 years ago)..🙏
@veersurjitsingh657
@veersurjitsingh657 Жыл бұрын
ਤਰਕ ਕਰਨਾ ਤੁਹਾਡੀ ਫਿਤਰਤ ਬਣ ਗਈ ਹੈ ਗਲ ਨੂੰ ਸਮਝੋ ਇਸੇ ਕਰਕੇ ਸਿੱਖਾ ਨੂੰ ਅਪਣੇ ਇਤਿਹਾਸ ਦਾ ਗਿਆਨ ਨਹੀ ਗੁਰੂ ਸਹਿਬ ਜੀ ਨਾਲ ਸਾਰੇ ਅੰਮ੍ਰਿਤਧਾਰੀ ਸਨ ਭਾਈ ਨੰਦ ਲਾਲ ਪੀਰ ਬੁੱਧੂ ਸਾਹ ਅਪਣੇ ਵੱਲ ਝਾਤੀ ਮਾਰ ਕੇ ਫਿਰ ਉਂਗਲ ਚੁਕਿਆ ਕਰੋ ਅਗਲਾ ਪੜਿਆ ਲਿਖਿਆ ਹੈ ਡੰਗਰ ਨਹੀ ਚਾਰੇ
@BalwinderSingh-nf8ly
@BalwinderSingh-nf8ly Жыл бұрын
@@veersurjitsingh657 ਜੇ ਇਤਹਾਸ ਬਾਰੇ ਪਤਾ ਨਾ ਹੋਵੇ ਤਾਂ ਬਹੁਤੀ ਸਿਆਣਪ ਨਹੀਂ ਦਿਖਾਈਦੀ! ਭਾਈ ਨੰਦ ਲਾਲ ਪੀਰ ਬੁੱਧੂਸ਼ਾਹ ਜੀ ਵਰਗਿਆਂ ਨੇ ਗੁਰੂ ਸਾਹਿਬ ਤੋਂ ਚਰਨ ਪਾਹੁਲ ਲਈ ਸੀ ਜੋ ਕਿ ਗੁਰੂ ਨਾਨਕ ਸਾਹਿਬ ਤੋਂ ਚਲਦੀ ਆ ਰਹੀ ਇਕ ਪੁਰਾਤਨ ਮਰਿਯਾਦਾ ਸੀ,,, ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਨਾ ਦਿਵਸ ਤੇ ਅੰਮ੍ਰਿਤ ਤਿਆਰ ਕੀਤਾ ਤਾਂ ਸਭ ਨੂੰ ਖੰਡੇ ਦੀ ਪਾਹੁਲ ਦੇ ਧਾਰਨੀ ਹੋਣ ਦਾ ਹੁਕਮ ਦਿੱਤਾ,,,ਜਿਸ ਨੇ ਅੰਮ੍ਰਿਤ ਨਹੀਂ ਛਕਿਆ ਉਹ ਨਿਗੁਰਾ ਹੈ ,,ਉਸ ਦਾ ਨਾਂ ਲੈਣਾ ਵੀ ਜ਼ੁਬਾਨ ਗੰਦੀ ਕਰਨਾ ਹੈ,,, ਬਾਕੀ ਜਿਥੋ ਤੱਕ ਪੜੇ ਲਿਖੇ ਦੀ ਗੱਲ ਹੈ ਤਾਂ ਗੁਰੂ ਸਾਹਿਬ ਜ਼ਿਆਦਾ ਪੜੇ ਲਿਖੇ ਨੂੰ ਸਿਆਣਾ ਨਹੀਂ ਮੰਨਦੇ ਯਥਾ -ਪੜਿਆ ਮੂਰਖੁ ਆਖੀਐ ਜਿਸੁ ਲਬੁ ਲੋਭੁ ਅਹੰਕਾਰਾ ॥ ਬਾਕੀ ਇਸ ਅਖੌਤੀ ਵਿਦਵਾਨ ਪਿਛੇ ਭੇਡਾ ਆਪਣੇ ਆਪ ਚਰਦੀਆ ਰਹਿਣ ਉਹ ਫਿਰ ਡੰਗਰ ਕਿਉ ਚਾਰੇ !
@gurdialsingh9548
@gurdialsingh9548 11 ай бұрын
@@veersurjitsingh657 🙏🙏🙏🙏🙏
@MalkeetSingh-pk6sf
@MalkeetSingh-pk6sf 16 күн бұрын
ਜਦੋਂ ਅੰਮ੍ਰਿਤ ਧਾਰੀ ਕਹਿੰਦੇ ਹਨ ਕਿ ਮਾਤਾ ਸਾਹਿਬ ਕੌਰ ਦੀ ਝੋਲੀ ਪਾਇਆ ਖਾਲਸਾ ਪੰਥ ਮੈਨੂੰ ਹੈਰਾਨੀ ਹੁੰਦੀ ਹੈ ਕਿ 1700 ਵਿੱਚ ਸਾਹਿਬ ਕੌਰ ਦਾ ਡੋਲਾ ਅਨੰਦਪੁਰ ਆ ਫਿਰ ਝੋਲੀ ਕਿਵੇਂ ਪਾ ਦਿੱਤਾ​@@veersurjitsingh657
@rachapolth
@rachapolth Жыл бұрын
Bedava Anandpur Sahib Nhi balki “Mukatsar” di jang vich ditta gya
@nsthind7singh778
@nsthind7singh778 2 жыл бұрын
Dr sahib this war not was in month of magh.
@sarajsinghgill1567
@sarajsinghgill1567 2 жыл бұрын
Dr. Sukhpreet g baba sham Singh attari sabhrawa di battle bare video kro g
@niarakhalsa3831
@niarakhalsa3831 3 ай бұрын
ਗੁਰਬਖਸ਼ ਸਿੰਘ ਕਾਲਾ ਅਫਗਾਨਾ
@mukhtiarsinghbrar9006
@mukhtiarsinghbrar9006 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਡਾ ਸਾਹਿਬ ਜੀ ਤੁਹਾਡੀਆਂ ਤਰੀਕਾ ਸਹੀ ਨਹੀਂ ਹਨ ਕਿਉਂ ਕੇ ਪੋਹ ਦੇ ਮਹੀਨੇ ਹ ਅਨੰਦਪੁਰ ਸਾਹਿਬ ਛੱਡਦੇ ਹਨ ਤੇ ਪੋਹ ਦੇ ਮਹੀਨੇ ਹੀ ਇਕ ਸਾਲ ਡਾ ਵਕਫ਼ਾ ਦੇ ਤੁਸੀ ਮੁਕਤਸਰ ਦੀ ਜੰਗ ਦਸ ਰਹੇ ਹੋ ਕੀ ਅਨੰਦਪੁਰ ਤੋਂ ਮੁਕਤਸਰ ਤੱਕ ਪਹੁੰਚਣ ਵਾਸਤੇ ਇਕ ਸਾਲ ਲੱਗਿਆ ਨਹੀਂ ਭਾਈ ਸਾਹਿਬ ਤਕਰੀਬਨ 5/6 ਮਹੀਨੇ ਡਾ ਸਮਾਂ ਲਗਿਆ ਤੇ ਇਹ ਜੰਗ ਮਈ ਜੂਨ ਦੇ ਮਹੀਨੇ ਵਿੱਚ ਹੋਈ ਹੈ ਤੇ ਮੁਗਲ ਫੌਜ ਪਿਆਸ ਤੋਂ ਤੰਗ ਆ ਕੇ ਵਾਪਿਸ ਭੱਜ ਗਈ
@Kreatorisbackyt
@Kreatorisbackyt Жыл бұрын
Year 1708 bich sirhind Sarkar di revenue 52 crore dams di sigi Manyog Dr sahab ji ikk hor gall eh sochan wali hai ke sirhind kade bi suba nahi siga Sirhind suba e delhi de under onda siga Suba under sarkar hindi hai atte sarkar under parganah Uss wele Punjab Suba e lahore , Suba e Multan atte Suba e Delhi under si Atte east bich Suba e Agra bi si
@jagbirsingh9900
@jagbirsingh9900 2 жыл бұрын
People die and again come back. This mansabdai was given in that context and was received by these shahids when they came back on this land again.
@jitendersingh6721
@jitendersingh6721 2 жыл бұрын
Eh yudh 21 visakh nu hoia si pani di kami hon karke panth ne magi wala din rakhia mukarar kita
@1ladhar256
@1ladhar256 2 жыл бұрын
ਆਹ ਸੂਰਜ ਗ੍ਰੰਥ ਸਾਰਾ ਹੀ ਝੂਠ ਤੇ ਗੰਦ ਨਾਲ਼ ਭਰਿਆ ਪਿਆ ਹੈ , ਕੋਈ ਵੀ ਸੂਝਵਾਨ ਸਿੱਖ ਇਸ ਵਿਚਲੇ ਝੂਠ ਨੂੰ ਆਸਾਨੀ ਨਾਲ਼ ਹੀ ਸਮਝ ਸਕਦਾ ਹੈ ਪਰ ਗੁਰਧਾਮਾਂ ਤੇ ਕਾਬਜ ਸ਼੍ਰੋਮਣੀ ਕਮੇਟੀ ਬੜੀ ਬੇਸ਼ਰਮੀ ਨਾਲ਼ ਇਸ ਕਿਤਾਬ ਦਾ ਪਾਠ ਕਰਾਉਂਦੀ ਹੈ ਕਥਾ ਵੀ ਕਰਾਉਂਦੀ ਹੈ ਅਤੇ ਇਸ ਤਰਾਂ ਕਰਕੇ ਸਿੱਖ ਧਰਮ ਦਾ ਦਿਨੋਂ ਦਿਨ ਬਹੁਤ ਵੱਡਾ ਨੁਕਸਾਨ ਕਰਵਾਈ ਜਾ ਰਹੀ ਹੈ, ਕਿਉਕਿ ਇਸ ਕਿਤਾਬ ਵਿੱਚ ਬਹੁਤ ਹੀ ਊਟਪਟਾਂਗ ਗੱਲਾਂ ਤੇ ਝੂਠੀਆਂ ਕਹਾਣੀਆਂ ਹਨ ਜੋ ਸਿੱਖੀ ਦੀ ਬੇਸਿਕ ਫਿਲੋਸਫੀ ਨਾਲ਼ ਵੀ ਬਿਲਕੁਲ ਮੇਲ ਨਹੀਂ ਖਾਂਦੀਆਂ, ਤੇ
@budhram2881
@budhram2881 2 жыл бұрын
Dr sahib Tohada ah lecture ta tobacco wich it
진짜✅ 아님 가짜❌???
0:21
승비니 Seungbini
Рет қаралды 10 МЛН
Как Ходили родители в ШКОЛУ!
0:49
Family Box
Рет қаралды 2,3 МЛН
Air Sigma Girl #sigma
0:32
Jin and Hattie
Рет қаралды 45 МЛН
Ki Sachmuch He Baba Deep Singh Ji Bina Sees to Lare San | Dr. Sukhpreet Singh Udhoke
1:04:07
Peer Budhu Shah Ji History | Guru Gobind Singh Ji History | Dr Sukhpreet Singh Udhoke |
46:26
Maghi Da Itihaas - New Katha 2019 | Giani Harpal Singh Ji | Latest Katha | Gurbani Kirtan
38:34
진짜✅ 아님 가짜❌???
0:21
승비니 Seungbini
Рет қаралды 10 МЛН