ਸ਼ੁਕਰ ਹੈ ਮੇਰੀ ਨਣਦ ਦੀ ਵਾਰੀ ਵੀ ਆਈ//ਆਪਣਿਆਂ ਨਾਲੋਂ ਵੱਧ ਪਿਆਰ ਮਿਲਦਾ🤗🤗

  Рет қаралды 19,587

ਸੁੱਖੋ ਭੈਣਜੀ ਮਾਹਲਾਂ ਵਾਲੇ

ਸੁੱਖੋ ਭੈਣਜੀ ਮਾਹਲਾਂ ਵਾਲੇ

Күн бұрын

Пікірлер: 76
@gurwinderkaur2547
@gurwinderkaur2547 10 күн бұрын
ਸਾਰੇ ਕਿੰਨਾ ਸੋਹਣਾ ਸਤਿਕਾਰ ਨਾਲ ਬੋਲਦੇ ਆ ❤!ਪਰ ਤੁਸੀਂ ਜੈਸਮੀਨ ਨੂੰ ਵੀ ਕਹੋ ਤੂੰ ਤੂੰ ਕਹੁਿ ਕੇ ਹਰ ਇੱਕ ਨੂੰ ਬੁਲਾਉਣਾ ਵਧੀਆਂ ਨਹੀਂ ਲੱਗਦਾ 😢ਹੁਣ ਇਹ ਨਾ ਕਹੇਓ ਕਿ ਨੈਗਟਿਵ ਕੰਮੈਟ ਕਰਦੇ ਆ! ਜੇ ਅਸੀਂ ਤੁਹਾਡੀਆ ਚੰਗੀਆਂ ਗੱਲਾਂ ਦੀ ਤਾਰੀਫ਼ ਕਰਦੇ ਆ ਤਾ ਜੇ ਕੁਝ ਸਹੀ ਨਹੀ ਲੱਗਦਾ ਉਹਨੂੰ ਵੀ ਪੁਆਇੰਟ ਆਊਟ ਕਰ ਸਕਦੇ ਆ,ਵਿੱਕੀ ਵੀਰ ਜੀ ਸੰਨਦੀਪ ਦੀ ਤੁਸੀਂ ਸਮਝਾਉਣਾ ਪਲੀਸ !
@MooniGill-w9u
@MooniGill-w9u 9 күн бұрын
ਸਹੀ ਗੱਲ ਬਿਲਕੁਲ ਵੀ ਬੋਲਣ ਦੀ ਅਕਲ ਨਹੀ ਜਸਮੀਨ ਨੂੰ ਆਪ ਤਾਂ ਮਾ ਧੀ ਸਨਦੀਪ ਦੀ ਬੇਇੱਜ਼ਤੀ ਕਰੀ ਜਾਂਦੀਆਂ ਜਦੋ ਕਿਤੇ ਮਾੜਾ ਮੋਟਾ ਸਨਦੀਪ ਕਹਿ ਦੇਵੇ ਜਸਮੀਨ ਤਾ ਨਾਲ ਸੁੱਖੋ ਵੀ ਮੂੰਹ ਬਣ ਲੈਦੀ ਸੁੱਖੋ ਉਦਾ ਤਾਂ ਕਹਿ ਦਿੰਦੀ ਮੈਂ ਕਰਨ ਨੂੰ ਪਿਆਰ ਕਰਦੀ ਕਰਨ ਨੂੰ ਮੈਂ ਗੋਦ ਲਿਆ ਤੇ ਸਕੂਟਰੀ ਕਰਨ ਨੂੰ ਦੇਅ ਨਾ ਕੇ ਜਸਮੀਨ ਨੂੰ ਬਲਜਿੰਦਰ ਨੂੰ ਤਾਂ ਇੱਕ ਸੂਟ ਵੀ ਨਹੀ ਸਰਿਆ ਸੱਖੋ ਤੋ ਲੋਹੜੀ ਦਾ ਤੇ ਜਸਮੀਨ ਨੂੰ ਹਰੇਕ ਘਰ ਦੀ ਚੀਜ ਚੱਕ ਚੱਕ ਫੜਾਈ ਜਾਂਦੀ ਸੱਖੋ ਬਲਜਿੰਦਰ ਵੀ ਇਸ ਘਰ ਦੀ ਕੁੜੀ ਹਾਲੇ ਤਾਂ ਉਸ ਦਾ ਪਿਉ ਜਿਉਂਦਾ ਸੁੱਖੋ ਜੀ ਥੋੜੇ ਸਿਆਣੇ ਬਣੋ ਕਰਨ ਬਾਰੇ ਸੋਚਿਆ ਕਰੋ ਜਸਮੀਨ ਜੀ ਤੁਸੀ ਸਿਆਣੇ ਬਣੋ ਸਨਦੀਪ ਤਹਾਡੀ ਚਾਚੀ respect ਨਾਲ ਬੋਲਿਆ ਕਰੋ ਵਿਕੀ ਵੀਰ ਤੇ ਸਨਦੀਪ always ਜਸਮੀਨ ਨੂੰ ਸਮਝਾਉਣ ਕੋਸ਼ਸ਼ ਕਰਦੇ ਤਾਂ ਜਸਮੀਨ ਤੇ ਸੱਖੋ ਮੂੰਹ ਨਾ ਬਣਾਇਆ ਕਰੋ
@sumankaur578
@sumankaur578 9 күн бұрын
Netar veer bol rhe te ke ma apne sher nu ...M.A ....B.A ....kryiiii h ..per sachiii akle nhi deiiii .....akde akde ke boldi h hor pura apne ap da jor le ke boldi h ....Mahal ta vicky veer tok dedi ta jedooo jde hawa krdi se ..hun ਫੂਲ kisi da dar nhi ...ikleii he don bani ferdi h ...pyer nl bolne da ta pte he nhi 😡😨😨
@harshveersingh132
@harshveersingh132 10 күн бұрын
Jasmin naola sandeep jayda sohni lagdi a ❤❤
@jaismeenkaur-sz7wd
@jaismeenkaur-sz7wd 10 күн бұрын
Right
@student4309
@student4309 9 күн бұрын
ਸੰਦੀਪ Good, ਜੈਸਮੀਨ ਨੂੰ ਅਕਲ ਨਹੀਂ... ਸੰਦੀਪ ਦਾ ਦਿਲ ਸਾਫ਼ ਹੈ। ਜੈਸਮੀਨ ਦੇ ਵਿਆਹ ਲਈ ਵੀ ਕਿੰਨਾ ਕੰਮ ਕੀਤਾ, ਸ਼ੌਪਿੰਗ ਆਦਿ। ਓਪਰੇਸ਼ਨ ਤੋਂ ਬਾਅਦ ਵੀ ਰੈਸਟ ਨਹੀਂ ਕੀਤੀ। ਸੰਦੀਪ ਸਾਰਾ ਘਰ ਦਾ ਕੰਮ ਕਰਦੀ ਹੈ। ਬਹੁਤ ਗੁੱਡ ਸੰਦੀਪ❤
@Harman-c4j
@Harman-c4j 10 күн бұрын
Sandeep ਤੇਰੇ ਵਰਗੇ ਸੂਟ ਪਾਉਣੇ ਸਿਖਾ jasmeen nu jasmeen da ik v suit vadiya ni hai na osdi ਪਸੰਦ ਵਧੀਆ
@GurpreetKaur-k4f
@GurpreetKaur-k4f 10 күн бұрын
ਇਕ ਚੂੜੇ ਦਾ ਰੰਗ ਦੇਖ ਲਓ
@Harman-c4j
@Harman-c4j 10 күн бұрын
@GurpreetKaur-k4f ਸੋਹਣੀਆ ਸੁਨੱਖੀਆ ਕੁੜੀਆ ਦੀ ਰੀਸ ਕਰਦੀ ਐ
@amandhanda3722
@amandhanda3722 10 күн бұрын
Oh ta ida lagde a jida 10 saal pehla viah hoy huna tast bilkul bakwas a
@navkaur73
@navkaur73 5 күн бұрын
Schi Sandeep bhut sohne suit paundi a
@HarpreetKaur-qx8ks
@HarpreetKaur-qx8ks 10 күн бұрын
।ਜ਼ਮੀਨ ਵਿਆਹ ਕਰਵਾ ਕੇ ਸਹੀ ਬੋਲਨਾ ਭੁੱਲ ਗੲੀ
@parvinderkaur9458
@parvinderkaur9458 10 күн бұрын
Sandeep aj boht sohni lgdi suit vi sohna lgda sandeep de choice sohni a pr jasmine de bilkul ni choice sohni
@kumariparveen3917
@kumariparveen3917 10 күн бұрын
eh harek nu kehndi rehndi jalan hundi ..jalan ta jasmine nu hundi comnt dekhk 😂😂v sandeep nu sohni khi jnde sandeep hai hi sohni guglo jhi
@kuljeetgrewal889
@kuljeetgrewal889 10 күн бұрын
ਸੰਦੀਪ ਸੋਹਣੀ ਵੀ ਹੈ ਸੂਟ ਵੀ ਵਧੀਆ ਪਾਉਦੀ ਆ
@kumariparveen3917
@kumariparveen3917 10 күн бұрын
Jasmine viah ton pehla bhut meri massi meri massi krdi hundi c hun ki ho gya motto jhi nu😂😂
@jaswinderkaurkaur5789
@jaswinderkaurkaur5789 9 күн бұрын
Very very true words and agree with your point but jasmine talking nonsense always and sitting 🪑 all time and ordering some thing to mother law all time and she should respect ok
@jaswinderkaurkaur5789
@jaswinderkaurkaur5789 9 күн бұрын
Very very true words and agree with your point but jasmine talking nonsense always and sitting 🪑 all time and ordering some thing to mother law all time and she should respect ok
@ArenaUrszula
@ArenaUrszula 10 күн бұрын
Jasmeen tenu sirf Bolna aunda par tenu suit paan da tarika nai aaya tere nalo teri massi changi lagdi a suit vich
@arvinderkaur6665
@arvinderkaur6665 10 күн бұрын
Sandeep g you are very beautiful and nice ❤
@airfdeepsingh7814
@airfdeepsingh7814 10 күн бұрын
Sandeep bhuht sohni lagdi a jasmine tan suit color dekh ke ni pondi
@Samandeep-f1p
@Samandeep-f1p 9 күн бұрын
Jaismine nu massi tu ki ho geya kida boldi massi maa hundi nle oh ena kardi sareaa da massi sara din km jis din jasmine de marriage c os din rundi c ma ni jana hun rehn v ni aundi ah chnga lagda
@aartichiragbhandaribhandar8816
@aartichiragbhandaribhandar8816 10 күн бұрын
Sandeep di looking gorgeous Jasmin nu bolna sikho Sandeep di kolo bolna sikho
@MooniGill-w9u
@MooniGill-w9u 9 күн бұрын
Sundeep ਬਹੁਤ ਸਮਝਦਾਰ ਮੈਨੂੰ ਤਾ age ਵੀ ਜਸਮੀਨ ਜਿੰਨੀ ਲੱਗਦੀ sundeep ਦੀ ਕੰਮ ਕਰਦੀ respect ਵੀ ਕਰਦੀ ਸਾਰਿਆਂ ਦੀ
@sukwinderkaur2701
@sukwinderkaur2701 10 күн бұрын
Eh right ha Jasmeen da koi vi suht sohna nej ha
@Harman-c4j
@Harman-c4j 10 күн бұрын
@@sukwinderkaur2701 ਸੰਦੀਪ ਦੀਦੀ ਜੈਸਮੀਨ ਨੂੰ ਬੋਲਣ ਤੇ ਵਧੀਆ colour de suit ਪਾਉਣ ਦੀ ਅਕਲ ਦੇਵੋ ਬੋਲਣ ਲੱਗੀ overload ho ਜਾਂਦੀ ਆ
@saranjeetkaur6978
@saranjeetkaur6978 9 күн бұрын
Sandeep is bhot sohno lgdi jasmin 😮😮😮😮😮
@jaismeenkaur-sz7wd
@jaismeenkaur-sz7wd 10 күн бұрын
Sandeep is soo beautiful ❤
@ArifKhan-l4j7w
@ArifKhan-l4j7w 9 күн бұрын
Sundeepverynice
@rashjotmaheen1945
@rashjotmaheen1945 10 күн бұрын
Jasmin ..pink nai beautiful lagda change kar color May be video wich na changa lagda howe
@officialjass5944
@officialjass5944 10 күн бұрын
Sandeep,
@kuljeetgrewal889
@kuljeetgrewal889 10 күн бұрын
ਜਸਮੀਨ ਕਹਿੰਦੀ ਮਾਸੀ ਨੂੰ ਜਲਣ ਹੁੰਦੀ ਆ ਕਿ ਮੈਂ ਚਾਚੇ ਦੀ ਪਿਆਰੀ ਆ।ਸੰਦੀਪ ਤਾਂ ਤੇਰਾ ਪਿਆਰ ਕਰਦੀ ਆ।ਨੇਤਰ ਸਿੰਘ ਹੁਣ ਵੀ ਕਹਿ ਕੇ ਇਹ ਤਾਂ ਇੰਝ ਹੀ ਬੋਲੇਗੀ
@Harman-c4j
@Harman-c4j 10 күн бұрын
@@kuljeetgrewal889 ਜੈਸੀ ਸਕਲ ਵੇਸੀ ਅਕਲ
@MooniGill-w9u
@MooniGill-w9u 9 күн бұрын
ਜਸਮੀਨ ਵਿਆਰ ਵੇਲੇ ਤਾਂ ਮੇਰੀ ਮਾਸੀ ਮੇਰੀ ਮਾਸੀ ਕਰਦੀ ਸਨਦੀਪ ਨੂੰ ਹੁਣ ਮਾਸੀ ਮਾੜੀ ਹੋਗੀ
@officialjass5944
@officialjass5944 10 күн бұрын
ਜੈਸਮੀਨ,ਨੂ,ਚੌਲ,ਦੇ,ਦੋ
@baljinderkaur5976
@baljinderkaur5976 10 күн бұрын
😂😂
@Harman-c4j
@Harman-c4j 10 күн бұрын
@@momojasmon3908 ਮੱਝ
@arvinderkaur6665
@arvinderkaur6665 10 күн бұрын
Motey demag de hai g ,,changaaa husband mill geya batmez ho gaye baut😂​@@momojasmon3908
@nisharani4359
@nisharani4359 10 күн бұрын
Jasmine red suit badhiya Nahin Lagadi
@jass_5400
@jass_5400 10 күн бұрын
Heel wali juti payia karo har wari punjabi jutti changi ne lagde
@Vloghub-w7i
@Vloghub-w7i 10 күн бұрын
Viky nu sachhi chakkar aunda camera hilda
@tehalsingh8075
@tehalsingh8075 9 күн бұрын
🙏🙏 Tehal singh jallanpur
@kaurjasbir2758
@kaurjasbir2758 9 күн бұрын
Nice vlog 👍
@dilpreetsingh6643
@dilpreetsingh6643 10 күн бұрын
Veer ji mere bache da b nose da maas badh raha please proper address send kar do please tuhanu waheguru ji hamesha khush rakhe please send me 😢
@BrarVlogs1111
@BrarVlogs1111 9 күн бұрын
ਰੇਸ਼ੇ ਕਰਕੇ ਇਹ problem ਹੁੰਦੀ ਆ g ਤੁਸੀ ਸਿੱਧਾ ਦੁੱਧ ਨਾ ਪਿਲਾਇਆ ਕਰੋ ਬੱਚੇ ਨੂੰ ਚਾਹ ਪੱਤੀ ਪਾਕੇ ਪਿਲਾਇਆ ਕਰੋ ਆਯੁਰਵੈਦਿਕ ਦਵਾਈ ਦਵਾਓ ਡਾਕਟਰ ਤਾਂ ਆਪ੍ਰੇਸ਼ਨ ਹੀ ਕਹਿਣਗੇ
@HarjeetSingh-pn2ve
@HarjeetSingh-pn2ve 9 күн бұрын
🙏🙏👌👌😊😊
@HarjeetSingh-pn2ve
@HarjeetSingh-pn2ve 9 күн бұрын
🙏🏻🙏🏻
@navneetkaur5127
@navneetkaur5127 10 күн бұрын
Plz don't argue things juices then milk,,, sara din tusi aurat tind roharrri..galllan end whegur khalsa etc&&&&&&&if sukho weight looks wear suit...along same agile look very nicer
@ManjitKaur-kc5ze
@ManjitKaur-kc5ze 10 күн бұрын
ਵਾਹਿਗੁਰੂ ਭਲੀ ਕਰੇ ❤❤❤❤❤
@navneetkaur5127
@navneetkaur5127 10 күн бұрын
Vicci that's same jackets my partner had have from mom side haven
@NirvairSekhon-ir4gu
@NirvairSekhon-ir4gu 10 күн бұрын
Nice 👍🏻👍🏻👍🏻🎉🎉🎉🎉
@kulbirkaur204
@kulbirkaur204 9 күн бұрын
10 karod ka kila ji
@KaranJas-rh4il
@KaranJas-rh4il 10 күн бұрын
Veer ji challa ghar nhi pada ji
@manrajkaursandhu782
@manrajkaursandhu782 10 күн бұрын
Reet nu rokeya kro tuşi chamalhi boht aa ehnay school jaa k tang hona keo k eh boos boht bandi aa
@GurpreetKaur-x2q2g
@GurpreetKaur-x2q2g 10 күн бұрын
Nice video🎉🎉ji
@kiranpal3847
@kiranpal3847 10 күн бұрын
Mahal family ❤❤❤❤ 0:14 best
@harjitkaur4737
@harjitkaur4737 10 күн бұрын
Apny vlo keo nhe deta suit ina sarfa ove is ghar de dhee hay
@jasbirkaur9899
@jasbirkaur9899 10 күн бұрын
ਇਹ good ਦੋਨੋ
@jaswinderkaur8558
@jaswinderkaur8558 10 күн бұрын
Nice
@officialjass5944
@officialjass5944 10 күн бұрын
ਵੈਰੀ,ਗੂਡ
@karandhesi2548
@karandhesi2548 10 күн бұрын
❤❤❤❤❤❤❤
@vihanrajput322
@vihanrajput322 10 күн бұрын
🥰🎉👍🙏🙏
@ManinderSingh-f5v
@ManinderSingh-f5v 10 күн бұрын
❤❤❤
@navneetkaur5127
@navneetkaur5127 10 күн бұрын
Vicci if need help pgi ...tell me
@bhantsidhu269
@bhantsidhu269 10 күн бұрын
ਸੰਦੀਪ ਬੁਖ਼ਾਰ ਤਾਂ ਬੱਚਿਆਂ ਨੂੰ ਕਨੈਡਾ ਵਿੱਚ ਵੀ ਬਹੁਤ ਬੁਖ਼ਾਰ ਚੜਦਾਮੋਸਮ ਬਦਲਾਅ ਖਿਆਲ ਰੱਖੋ 🙏🙏🇨🇦
@Positive_Shakti
@Positive_Shakti 10 күн бұрын
Jasmine Delhi bhi aa jao 😊
@sukhjinderkaur775
@sukhjinderkaur775 10 күн бұрын
Sandeep beta Mera ghr vi mullanpur dakha hai But mai Bikaner hu
@harman3353
@harman3353 10 күн бұрын
Mulpur ludhiana jila vich a
@Sukho_bhanji
@Sukho_bhanji 10 күн бұрын
ਚੰਡੀਗੜ੍ਹ ਕੋਲ ਹੈ ਜੀ
@rupindertiwana3017
@rupindertiwana3017 10 күн бұрын
Mulanpur gribdass hai ji eh​@@Sukho_bhanji
@rupindertiwana3017
@rupindertiwana3017 10 күн бұрын
Ludhiana kol Mulan pur dakhan hai
@Positive_Shakti
@Positive_Shakti 10 күн бұрын
Jasmine sabse pyari h. Dono pyare h sandeep majak karti h bas Jasmine bura naa maan bache
@BalwiVirk
@BalwiVirk 10 күн бұрын
Satsariakal samana
Try this prank with your friends 😂 @karina-kola
00:18
Andrey Grechka
Рет қаралды 9 МЛН
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
ਅੱਜ ਅਸੀਂ ਬਣਾਇਆ ਘਰ ਸਾਗ 💕🎐
6:27
Try this prank with your friends 😂 @karina-kola
00:18
Andrey Grechka
Рет қаралды 9 МЛН