ਉਨ੍ਹਾਂ ਦੇ ਮੂੰਹ ਤੇ ਚਪੇੜ ਇਹ ਕਹਾਣੀ ਜੋ ਕਹਿੰਦੇ ਔਰਤ ਪੜ੍ਹ ਨਹੀਂ ਸਕਦੀ | Jaswinder Kaur | Josh Talks Punjabi

  Рет қаралды 2,584

ਜੋਸ਼ Talks

ਜੋਸ਼ Talks

24 күн бұрын

ਸਾਡੇ ਅੱਜ ਦੀ Speaker ਜਸਵਿੰਦਰ ਕੌਰ ਕੋਈ ਆਮ ਅਧਿਆਪਕ ਨਹੀਂ ਇਨ੍ਹਾਂ ਨੇ ਆਪਣੇ ਹਾਲਾਤਾਂ ਦੇ ਹਿਸਾਬ ਨਾਲ ਜਿਸ ਵੀ ਪੜ੍ਹਾਈ ਦੀ ਲੋੜ ਪਈ ਉਹੀ ਕਰ ਲਿਆ, ਛੋਟੀ ਉਮਰੇ ਹੀ ਵਿਆਹ ਤੋਂ ਬਾਅਦ ਉਨ੍ਹਾਂ ਨਾ ਸਿਰਫ ਆਪਣਾ, ਆਪਣੇ ਪਤੀ ਦਾ ਵੀ ਵਿਕਾਸ ਕੀਤਾ ਉਨ੍ਹਾਂ ਵਿਚ Confidence ਭਰਿਆ ਉਨ੍ਹਾਂ ਨੂੰ ਪੜ੍ਹਾਈ ਲਈ ਪ੍ਰੇਰਿਤ ਕੀਤਾ, ਆਖ਼ਰ ਦੋਨਾਂ ਨੇ ਕਮਾਈ ਦੇ ਨਾਲ ਆਪਣਾ ਘਰ ਵੀ ਪਾ ਲਿਆ ਤੇ ਪਰ ਜਸਵਿੰਦਰ ਨੇ ਆਪਣੀ ਪੜ੍ਹਾਈ ਨਾ ਛੱਡੀ B.ED M.A ਵਰਗੀਆਂ ਕਈ Degree ਕਰਕੇ ਉਨ੍ਹਾਂ ਆਪਣੀ Teaching ਚ ਵਾਧਾ ਕੀਤਾ ਫਿਰ English ਸਿੱਖਣ ਲਈ IELTS ਤੇ computer classes ਵੀ ਲਾਇਆ, ਅੱਜ ਉਨ੍ਹਾਂ ਆਪਣੀ 22 ਸਾਲ ਦੀ Teaching ਨੂੰ ਛੱਡਕੇ ਇੱਕ Art Galaxy ਨਾਮ ਦਾ Platform ਤਿਆਰ ਕੀਤਾ ਜਿਥੇ ਸਾਰੇ ਕਲਾਕਾਰਾਂ ਨੂੰ ਇੱਕਠਾ ਕੀਤਾ।
ਆਓ ਸੁਣੀਏ ਉਨ੍ਹਾਂ ਦੀ ਪੂਰੀ ਕਹਾਣੀ।
Today's Speaker Jaswinder Kaur is not an ordinary teacher, she did whatever education was required according to her circumstances, after marriage at a young age, she not only developed herself, but also her husband, and filled them with confidence. Motivated him to study, and finally, both of them got their own house with their earnings, but Jaswinder did not give up her studies, she increased his teaching by doing many degrees like B.ED M.A, then he also took IELTS and computer classes to learn English. After 22 years of teaching, she created an Art Galaxy platform where all the artists were gathered.
Let's hear their full story.
Josh Talks passionately believes that a well-told story can reshape attitudes, lives, and ultimately, the world. With this regional Josh Talks Punjabi channel, Josh Talks has situated one more path for reaching out to Punjabi viewers in the Punjab region. Josh Talks is crucially building the methods to provide motivational speeches in the form of motivational videos in Punjabi. Josh Talks Punjabi has this vision of representing Punjab culture through the inspirational and motivational channel in Punjab, bringing along all the motivational speakers of Punjab from all over the world. In Punjab, so many people are already doing extraordinary work that you might not even know. But Josh Talks Punjabi’s best motivational video, which is inspirational, and motivational will surely inspire you to never give up. The saying never gives up is fully ingested into our motivational speeches. Each Motivational Speaker along with Josh Talks gives such motivational and Punjabi inspirational speeches which comprise so many things like life lessons, tips, Punjabi Quotes, Punjabi Motivation, also motivation in Punjabi, all these aspects in every story you’ll find here only in our Josh Talks Punjabi channel.
We are on a mission to find and showcase the best motivational stories from across India through documented videos and live events held all over the Punjab region and in our country. What started as a simple conference is now a fast-growing media platform that covers the most innovative rags-to-riches success stories with motivational speakers from every conceivable background, including entrepreneurship, women’s rights, public policy, sports, entertainment, and social initiatives.
----**DISCLAIMER**----
All of the views and work outside the pretext of the speaker's video, are his/ her own, and Josh Talks, by any means, does not support them directly or indirectly and neither is it liable for it. Viewers are requested to use their own discretion while viewing the content and focus on the entirety of the story rather than finding inferences in its parts. Josh Talks by any means, does not further or amplify any specific ideology or propaganda.
► Subscribe to our Incredible Stories, press the red button ⬆️
► Say hello on FB: / joshtalkspunjabi
► Tweet with us: / joshtalkslive
► Instagrammers: joshtalkspu...
Important Keywords :
Josh Talks,Josh Talks Punjabi, abroad, warning, education, study, work, job, techinal, business, agent, graduation, masters,study abroad,donkey,engineering,doctor,scientist,online colleges,online university,online university courses,continuing education,jaswinder kaur josh talks,josh talks jaswinder kaur,jaswinder kaur,jaswinder mam,income,jobs,josh talks upsc,josh talks punjabi brown kudi,josh talks punjabi singer,josh talks punjabi upsc,josh talks punjabi trader,college
#JoshTalksPunjabi #teacher #JaswinderKaur #inspiringstory #motivationalvideo #punjabi

Пікірлер: 75
@SatinderSinghOthi-oi8nu
@SatinderSinghOthi-oi8nu 20 күн бұрын
ਸੰਘਰਸ਼ ਦੀ ਭੱਠੀ 'ਚੌ ਕੁੰਦਨ ਬਣ ਕੇ ਨਿਕਲੀ ਸ਼ਖਸ਼ੀਅਤ ਜਸਵਿੰਦਰ ਕੌਰ ਜੀ ਨੂੰ ਸਲਾਮ। ਹਿੰਮਤ ਹਾਰ ਚੁੱਕੇ ਇਨਸਾਨਾਂ ਲਈ ਇੱਕ ਚਾਨਣ ਮੁਨਾਰਾ।
@pardeep.0002
@pardeep.0002 18 күн бұрын
ਤੁਹਾਡੀ ਜ਼ਿੰਦਗੀ ਬਹੁਤ ਮੁਸ਼ਕਲਾਂ ਨਾਲ ਭਰੀ ਰਹੀ...ਪਰ ਤੁਸੀਂ ਹਰ ਮੁਸ਼ਕਲ ਦਾ ਸਾਹਮਣਾ ਬਹੁਤ ਦਲੇਰੀ ਨਾਲ ਕੀਤਾ...ਆਸਾਵਾਦੀ ਰਹੇ ਤੇ ਪਰਮਾਤਮਾ ਤੇ ਵਿਸਵਾਸ਼ ਰੱਖਿਆ....ਤੁਹਾਡੀ ਮਿਹਨਤ ਨੂੰ ਸਲਾਮ
@gurjeetranu9983
@gurjeetranu9983 20 күн бұрын
ਹਰ ਇਨਸਾਨ ਦੇ ਜ਼ਿੰਦਗੀ ਚ ਉਤਰਾਅ ਚੜਾਅ ਆਉਂਦੇ ਰਹਿੰਦੇ ਨੇ , ਕੋਈ ਹਾਰ ਮੰਨ ਜੰਦਾ ਹੈ , ਤੇ ਕੋਈ ਤੁਹਾਡੇ ਵਾਂਗ ਕੋਸ਼ਿਸ ਕਰਨਾ ਨਹੀਂ ਛੱਡ ਦਾ , ਜਿਸ ਨਾਲ ਆਪਣੀ ਮੰਜਿਲ ਹਾਸਿਲ ਹੋ ਜਾਂਦੀ , ਇਹ ਸੌਖਾ ਵੀ ਨਹੀਂ ਕੱਲਿਆਂ ਇਹ ਸਬ ਕਰਨਾ , ਪਰ ਜੀਵਨਸਾਥੀ ਦਾ ਸਾਥ ਹੀ ਜ਼ਿੰਦਗੀ ਦੇ ਔਖੇ ਰਾਹਾਂ ਨੂੰ ਸੌਖਾ ਬਣਾ ਦਿੰਦਾ , ਵਾਹਿਗੁਰੂ ਜੀ ਹਮੇਸ਼ਾ ਮੇਹਰ ਕਰਨ ਤੁਹਾਡੇ ਤੇ 🙏
@Experientiallearning224
@Experientiallearning224 22 күн бұрын
ਆਪ ਹਮੇਸ਼ਾਂ ਸਭ ਲਈ ਵਧੀਆ ਪ੍ਰੇਰਨਾਂ ਸਰੋਤ ਰਹੇ ਹੋ। ਵਾਹਿਗੁਰੂ ਜੀ ਹਮੇਸ਼ਾਂ ਮਿਹਰ ਬਣਾਈ ਰੱਖਣ 💐💐💐💐💐
@jasbirkaurarora6621
@jasbirkaurarora6621 22 күн бұрын
ਤੂੰ ਆਪਣੇ ਜੀਵਨ ਵਿੱਚ ਬਹੁਤ ਸੰਘਰਸ਼ ਕੀਤਾ ਹੈ ਇਹ ਕਹਾਣੀ ਤੇਰੀ ਮਿਹਨਤ ਅਤੇ ਸਫਲਤਾ ਦਰਸਾਉ ਦੀ ਹੈ ਵਾਹਿਗੁਰੂ ਹਮੇਸ਼ਾ ਚੜਦੀਕਲਾ ਬਖਸ਼ਣ ਅਤੇ ਸਾਕਾਰਾਤਮਕ ਸੋਚ ਬਣਾਈ ਰੱਖਣ
@rooplal2294
@rooplal2294 21 күн бұрын
ਤੁਹਾਡੇ ਸੰਘਰਸ਼ ਤੋਂ ਬੜਾ ਕੁਝ ਸਿੱਖਣ ਲਈ ਮਿਲਿਆ ਹੈ ।ਮੁਬਾਰਕ
@ranjitkaur6781
@ranjitkaur6781 22 күн бұрын
ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖਣ, ਸੰਘਰਸ਼ ਚੋਂ ਸਫ਼ਲਤਾ ਦੀ ਕਹਾਣੀ
@rjitofficial9057
@rjitofficial9057 21 күн бұрын
ਵਾਹ ਕਿਆ ਬਾਤ.... ਇਨਸਾਨ ਚਾਹੇ ਤਾਂ ਕੁਝ ਵੀ ਕਰ ਸਕਦਾ, ਭੈਣ ਜੀ ਸਲਾਮ ਤੁਹਾਡੀ ਮਿਹਨਤ ਨੂੰ
@ranjitsohal7221
@ranjitsohal7221 22 күн бұрын
ਜ਼ਿੰਦਗੀ ਜ਼ਿੰਦਾਬਾਦ....., ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਹੀ ਤਰੱਕੀਆਂ, ਉੱਚੀ ਸੁੱਚੀ ਸੋਚ ਅਤੇ ਅੱਗੇ ਵਧਣ ਲਈ ਨਿਰੰਤਰ ਉਤਸ਼ਾਹਿਤ ਕਰਨ, ਤੁਹਾਡੇ ਸਾਰੇ ਸੁਪਨੇ ਸਾਕਾਰ ਕਰਨ ਅਤੇ ਦੂਸਰਿਆਂ ਨੂੰ ਤੁਹਾਡੀ ਜ਼ਿੰਦਗੀ ਤੋਂ ਸਿੱਖਿਆ ਲੈਣ ਕੇ ਅੱਗੇ ਵਧਣ ਦੀ ਪ੍ਰੇਰਨਾ ਮਿਲਦੀ ਰਹੇ। ਜ਼ਿੰਦਗੀ ਦੇ ਵੱਖ ਵੱਖ ਪੜਾਅ ਜੋ ਤੁਹਾਡੇ ਨਾਲ ਵਾਪਰੇ ਨੂੰ ਤੁਸੀਂ ਬਹੁਤ ਹੀ ਵਧੀਆ ਢੰਗ ਨਾਲ ਬਿਆਨ ਕਰਕੇ ਆਪਣੇ ਚਾਹੁਣ ਵਾਲਿਆਂ ਨੂੰ ਦੱਸ ਦਿੱਤਾ ਕਿ ਜ਼ਿੰਦਗੀ ਨੂੰ ਕਿਸ ਤਰ੍ਹਾਂ ਨਾਲ ਜੀਣਾ ਹੈ ਕਦੇ ਵੀ ਹਿੰਮਤ ਨਹੀਂ ਹਾਰਨੀ ਹਮੇਸ਼ਾ ਹੀ ਆਪਣੀ ਸੋਚ ਨੂੰ ਚੜ੍ਹਦੀ ਕਲਾ ਵਿੱਚ ਰੱਖੋ, ਤੁਸੀਂ ਕਦੇ ਵੀ ਨਹੀਂ ਹਾਰੋਗੇ, ਸਾਨੂੰ ਤੁਹਾਡੇ ਤੇ ਹਮੇਸ਼ਾ ਮਾਣ ਰਹੇਗਾ। We salute you 🙏🙏🙏
@jasbirkaurpoetry2908
@jasbirkaurpoetry2908 21 күн бұрын
ਬਹੁਤ ਵਧੀਆ ਵਾਹਿਗੁਰੂ ਮਿਹਰ ਕਰਨ
@navjotbhullar8791
@navjotbhullar8791 20 күн бұрын
ਸੁਣੀ ਸੀ ਤੁਹਾਡੀ ਇਹ ਗੱਲਬਾਤ ਬਹੁਤ ਸੋਹਣੀ ਲੱਗੀ ਕਿੰਨਾ ਸਘਰਸ਼ ਕੀਤਾ ਤੁਸੀਂ ਆਪਣੀ ਜ਼ਿੰਦਗੀ ਵਿੱਚ ਇਹ ਸਭ ਤੁਹਾਡੀ ਗੱਲਬਾਤ ਸੁਣਕੇ ਪਤਾ ਲੱਗਾ ਵਾਹਿਗੁਰੂ ਜੀ ਆਪਣੀ ਮੇਹਰ ਰੱਖਣ ਤੁਹਾਡੇ ਤੇ ਹਮੇਸ਼ਾ ਚੜਦੀ ਕਲਾ ਵਿੱਚ ਰਹੋ
@harmeetkaurmeetwritersingr3689
@harmeetkaurmeetwritersingr3689 22 күн бұрын
ਅਸੀਸਾਂ ਭੈਣੇ 😘
@TAHLIWALAMEET
@TAHLIWALAMEET 20 күн бұрын
ਭੈਣ ਜੀ ਆਪਜੀ ਦੇ ਸੰਘਰਸ਼ ਨੂੰ ਸਲਾਮ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ।
@GurjeetKaur-cs9my
@GurjeetKaur-cs9my 16 күн бұрын
Grand Salute ma'am , ਆਪਣੀ ਜਿੰਦਗੀ ਚ ਤੁਸੀ ਕਿੰਨਾ ਸੰਘਰਸ਼ ਕੀਤਾ, really very very inspiring, , ਕਿੰਨਿਆਂ ਲਈ ਪ੍ਰੇਰਨਾ ਸਰੋਤ ਹੈ ਤੁਹਾਡੀ ਮਿਹਨਤ ਅਤੇ ਸਾਕਾਰਾਤਮਕ ਸੋਚ ❤
@arvinderkaur7591
@arvinderkaur7591 21 күн бұрын
Tusi great inspiration ho ji ........blessings to u ❤❤❤❤
@shamsherbahadur5326
@shamsherbahadur5326 18 күн бұрын
Very inspiring for the new generation... When you are passing through the hell. Keep on walking❤
@kiranarora3433
@kiranarora3433 22 күн бұрын
Proud of you... Worth watching 👏👏👏
@rajwantkaur537
@rajwantkaur537 17 күн бұрын
ਬਹੁਤ ਵਧੀਆ ਮੈਡਮ ਜੀ।❤❤🌹🌹
@SumanBhatti-bm7jz
@SumanBhatti-bm7jz 17 күн бұрын
Wow mam aap g de honsla nu slaam a..ek mard v aini vddi ldaai nhe lrr skda.god bless u dear mam
@amanchahal5239
@amanchahal5239 20 күн бұрын
ਤਕੜਾ ਸੰਘਰਸ਼ ਕੀਤਾ ਮੈਡਮ ਤੁਸੀਂ, ਸ਼ੁੱਭ ਕਾਮਨਾਵਾਂ।
@chandanbehl9111
@chandanbehl9111 20 күн бұрын
ਵਾਹ ਜਸਵਿੰਦਰ ਕੌਰ!!
@user-bv4xi6cm1v
@user-bv4xi6cm1v 22 күн бұрын
ਬਹੁਤ ਬਹੁਤ ਵਧੀਆ maam ਜੀ... 👌
@user-lh7ok4ls6s
@user-lh7ok4ls6s 21 күн бұрын
ਸਾਰਿਆਂ ਦੀਆਂ ਬੇਸ਼ਕੀਮਤੀ ਦੁਆਵਾਂ ਲਈ ਬਹੁਤ ਬਹੁਤ ਧੰਨਵਾਦ ਜੀ
@arvinderkaur7591
@arvinderkaur7591 21 күн бұрын
You are so hardworking. ......great inspiration fir all ❤❤❤❤❤
@gagan13139
@gagan13139 18 күн бұрын
Zindagi jindabad bahut hi wadhiya video
@gurdialsingh-uj8li
@gurdialsingh-uj8li 22 күн бұрын
Love you putt
@HarpreetKaur-op6ni
@HarpreetKaur-op6ni 22 күн бұрын
🎉🎉 proud of u🎉🎉 God bless u jassi
@letslearnwithnirmjosan9219
@letslearnwithnirmjosan9219 22 күн бұрын
ਤੁਹਾਡੀ ਜ਼ਿੰਦਗੀ ਬਹੁਤ ਹੀ ਸੰਘਰਸ਼ ਭਰੀ ਹੈ ਅਤੇ ਸਭ ਲਈ ਪ੍ਰੇਰਨਾ ਸਰੋਤ ਹੈ
@jyotisohal6543
@jyotisohal6543 22 күн бұрын
Keep it up
@Indu-iz2wk
@Indu-iz2wk 22 күн бұрын
Proud of you dear. Stay blessed with all the happiness ❤❤
@TheLightningRambo
@TheLightningRambo 22 күн бұрын
ਬਹੁਤ ਵਧੀਆ ਜੀ ❤
@monikagupta4987
@monikagupta4987 22 күн бұрын
Bhut khoob ji
@punamsharma2340
@punamsharma2340 21 күн бұрын
OMG.😢...we r proud of u
@king_crminal5438
@king_crminal5438 22 күн бұрын
ਬਹੁਤ ਵਧੀਆ ਕਹਿਆ ਹੈ।
@letslearnwithnirmjosan9219
@letslearnwithnirmjosan9219 22 күн бұрын
Salute to you dear
@gurdialsingh-uj8li
@gurdialsingh-uj8li 22 күн бұрын
Good 👍🏻 putt
@ranjanamahajan5501
@ranjanamahajan5501 22 күн бұрын
Great
@deeptybhandari9636
@deeptybhandari9636 15 күн бұрын
I am proud to have such a dedicated ,hardworking and positive minded teacher like u mam ❤
@user-lh7ok4ls6s
@user-lh7ok4ls6s 23 күн бұрын
Thanks ji
@Sanamvlogs_lovely
@Sanamvlogs_lovely 23 күн бұрын
Nice Saghir Tabessum
@harshmalhotra8345
@harshmalhotra8345 21 күн бұрын
Good afternoon mam How r u ?? I just saw ur interview on Josh talks.....It was really good 👍 I feel blessed that ur my teacher ❤️😇hats off to u ur dedication nd patience mam ...... Ur interview inspired me alot ..... Thank you very much for such a motivational interview ❤️😇
@user-uq5nm6yq1c
@user-uq5nm6yq1c 22 күн бұрын
Wowwww mam proud of you
@MandeepKaur-ex6fy
@MandeepKaur-ex6fy 21 күн бұрын
Great work
@sharnbhullar3330
@sharnbhullar3330 22 күн бұрын
God bless you ❤
@sharanjeetsharma8829
@sharanjeetsharma8829 21 күн бұрын
Proud ❤
@anterpreetkaur5549
@anterpreetkaur5549 22 күн бұрын
Motivational story 👍
@navdeepkaur9933
@navdeepkaur9933 16 күн бұрын
ਬਹੁਤ ਵਧੀਆ ਜੀ।
@anjusharma4947
@anjusharma4947 7 күн бұрын
You are superb mam.❤ Hats off to you.🙏🏻 Be with us always 💞 God bless you always 🙌🏻
@lazyrap9832
@lazyrap9832 21 күн бұрын
Sooo inspiring ❤
@simranbhatia2175
@simranbhatia2175 22 күн бұрын
Vry nyc dear
@onlinecreations7376
@onlinecreations7376 21 күн бұрын
Great ma'am.. proud of you.
@punjabivirsaartlokgeet1983
@punjabivirsaartlokgeet1983 21 күн бұрын
🎉🎉
@rimpyrana4140
@rimpyrana4140 8 күн бұрын
Congratulations ! Keep it up dear! 🎉
@veenananda9951
@veenananda9951 22 күн бұрын
You are a great personality mam, I salute you... Today I came to know the secret of your SO DOWN TO EARTH ....PERSONALITY.... ALWAYS STAY BLESSED I AM LUCKY THAT I AM IN YOU R CONTACT.... BIG CLAPS FOR YOU. ❤❤❤❤❤❤......
@user-lh7ok4ls6s
@user-lh7ok4ls6s 18 күн бұрын
Thanks dear mam
@gkaur6984
@gkaur6984 19 күн бұрын
Very good mam
@shashisharma9487
@shashisharma9487 21 күн бұрын
Good evening mam I hope you remember Kirti. One of your student. Her mother this side Hats off to you Mam. Your story is really inspiring and Motivational. I will make sure that Kirti listen your talk and get inspired too.
@gurmeetrakhrakaryal3973
@gurmeetrakhrakaryal3973 17 күн бұрын
Great👍👍👍👏
@gurdialsingh-uj8li
@gurdialsingh-uj8li 22 күн бұрын
❤❤❤❤❤❤❤❤❤❤❤
@ratandeep763
@ratandeep763 Күн бұрын
Nice mam
@jatinderkaur6651
@jatinderkaur6651 20 күн бұрын
God bless you
@ratandeep763
@ratandeep763 Күн бұрын
❤❤❤❤❤❤❤❤❤❤❤❤❤❤❤
@kaurnobel925
@kaurnobel925 20 күн бұрын
Very inspiring
@AmandeepKaur-hw8oy
@AmandeepKaur-hw8oy 15 күн бұрын
Keep it up 👍👍
@jaswindersingh9892
@jaswindersingh9892 23 күн бұрын
Very good madam ji🙏
@gurdialsingh-uj8li
@gurdialsingh-uj8li 22 күн бұрын
Very good madem ji
@gkaur6984
@gkaur6984 19 күн бұрын
Inspirational
@navjotkaurgill8330
@navjotkaurgill8330 22 күн бұрын
Keep it up di👍
@yuvikaduggal3474
@yuvikaduggal3474 21 күн бұрын
Wow❤
@anilcheeda4047
@anilcheeda4047 20 күн бұрын
🙏🙏🙏🙏🙏🙏
@AmanDhillon-kasel
@AmanDhillon-kasel 13 күн бұрын
😰🙏🏼
@GurminderKaur-fq2ok
@GurminderKaur-fq2ok 23 күн бұрын
ਔਰਤ ਤੇਰੀ ਯਹੀ ਕਹਾਣੀ ਹੋਂਠੋ ਪੇ ਮੁਸਕਾਨ ਔਰ ਆਂਖੋਂ ਮਹਿ ਪਾਣੀ
@gpsskms
@gpsskms 22 күн бұрын
ਸਿਜਦਾ
@surindermalhi6349
@surindermalhi6349 22 күн бұрын
Very nice mam
@gurpreetdhiman7354
@gurpreetdhiman7354 23 күн бұрын
Very good mam
THEY WANTED TO TAKE ALL HIS GOODIES 🍫🥤🍟😂
00:17
OKUNJATA
Рет қаралды 15 МЛН
Жайдарман | Туған күн 2024 | Алматы
2:22:55
Jaidarman OFFICIAL / JCI
Рет қаралды 1,6 МЛН
When You Get Ran Over By A Car...
00:15
Jojo Sim
Рет қаралды 13 МЛН
THEY WANTED TO TAKE ALL HIS GOODIES 🍫🥤🍟😂
00:17
OKUNJATA
Рет қаралды 15 МЛН