Chip ਲਵਾਈ ਵੀ Fail ਕਰਤੀ, ਘਰਵਾਲੀ ਭੱਜ ਜਾਂਦੀ.. Most Dangerous Story😮| Harnek | Josh Talks Punjabi

  Рет қаралды 129,199

ਜੋਸ਼ Talks

ਜੋਸ਼ Talks

Күн бұрын

Пікірлер: 235
@HARJEETSINGH-yv1np
@HARJEETSINGH-yv1np 6 ай бұрын
ਵੀਰ ਜੀ ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ, ਦੇਰ ਆਏ ਦਰੁਸਤ ਆਏ, ਧਿਆਨ ਰੱਖਿਓ ਆਪਣਾ ❤❤❤❤ ਵੀਰ
@gurdeepmaanPB10punjab
@gurdeepmaanPB10punjab 6 ай бұрын
ਮੈਨੂੰ ਤਾਂ ਬਾਈ ਐ ਲੱਗਦਾ ਜਿਵੇਂ ਬਾਈ ਨੇ ਕਮੈਂਟ ਕੀਤੀ ਹ ਕਹਿੰਦੇ ਨਸ਼ਾ ਤਾਂ ਹੁਣ ਵੀ ਕੀਤਾ ਸਿੱਟ ਖੜਾ ਬਾਈ ਮਨ ਨਾ ਮਨ ਚਿੱਟਾ ਤੇਰਾ ਹੁਣ ਬੀਬੀਤਾ ਹੋਇਆ ਜਾਂ ਤੇਰਾ ਸ਼ੀਸ਼ੀ ਪੀਤੀ ਹੋਣੀ ਆ ਜਾਂ ਫਿਰ ਗੋਲ ਟੱਪਾ ਖਾਦਾ ਨਾ ਸਨੇਚਰ ਵਗੈਰਾ ਜੋ ਵੀ ਆਉਂਦਾ ਹਨਾ ਪਰ ਬਾਈ ਤੇਰੇ ਵਾਸਤੇ ਮਾੜੀ ਆ ਦੇਖ ਮਾੜੀ ਆ ਤੇਰੇ ਵਾਸਤੇ ਬਹੁਤੀ ਮਾੜੀ ਹ ਜ਼ਿੰਦਗੀ ਬਚਾ ਲੋਕਾਂ ਨੇ ਤਾਂ ਕੁਝ ਕਹਿਣਾ ਹੀ ਹੁੰਦਾ ਕਰਲਾ ਇਹ ਕਰ ਲਓ ਤਾਂ ਇਹ ਆਓ ਤਾਂ ਇਹ ਆ ਪਿੰਡ ਚ ਬਣਾਓ ਬਾਈ ਆਪਦੀ ਇੱਜਤ ਬਣਾ ਪਿੰਡ ਚ ਦੋ ਚਾਰ ਮਹੀਨੇ ਵਧੀਆ ਪਿੰਡ ਚ ਵਰਤ ਸਾਰਿਆਂ ਨਾਲ ਐ ਹੌਲੀ ਹੌਲੀ ਤੇ ਠੀਕ ਹ ਨਾ ਤਾਂ ਕਰਕੇ ਲੋਕ ਤਾਂ ਬਹੁਤ ਕੁਝ ਕਹਿਣਗੇ ਤੇ ਬਾਕੀ ਆਪਦਾ ਸੈਟ ਥੋੜਾ ਜਿਹਾ ਧਿਆਨ ਰੱਖਿਆ ਕਰ ਚਿੱਟੇ ਚਿੱਟੇ ਤਾਂ ਬਚ ਕੇ ਰਹਿ ਤੇ ਗੱਲਾਂ ਵਧੀਆਂ ਨਹੀਂ ਹੁੰਦੀਆਂ ਮੇਰਾ ਵੀਰ
@Deepsaab33
@Deepsaab33 6 ай бұрын
ਸਮਾਨ ਛੱਡ ਕੇ ਘਰਦੇ ਫੀਮ ਲੈਅ ਦਿੰਦੇ ਆ ਅਮਲੀ ਬੰਦੇ ਨੂੰ ਆਦਤ ਹੁੰਦੀ ਆ ਕੋਈ ਨਾ ਕੋਈ ਨਸ਼ਾ ਭਾਲਦਾ ਆ ,ਅਫੀਮ ਖਾਂਦਾ ਵੀ ਰਵੇ ਬੰਦਾ ਕੋਈ ਚੱਕਰ ਨਹੀਂ , ਰਿਸ਼ਤੇਦਾਰਾਂ ਨਾਲ ਵਦੀਆ ਮਿਲਦਾ ਚਿੱਟੇ ਵਾਂਗੂ ਝੋਕਾ ਨਹੀਂ ਲਗਦੀਆਂ , ਮੇਰਾ ਵੀ ਇਹੀ ਹਾਲ ਸੀ, ਮੇਰੇ ਘਰਦਈਆ ਨੇ ਕੋਈ ਸ਼ਹਿਰ ਨਹੀਂ ਛੱਡਿਆ ਜਿਥੋਂ ਮੇਰਾ ਇਲਾਜ ਨਾ ਕਰਾਇਆ ਹੋਵੇ , delhi aims ਤਕ ਮੇਰਾ ਇਲਾਜ ਕਰਵਾਇਆ , ਪਰ ਮੈ ਹੁਣ ਅਫੀਮ ਖਾਂਦਾ , ਕੰਮ ਠੀਕ ਆ ਮੇਰੇ ਘਰਦੇ ਖੁਸ਼ ਆ ਬਸ , ਮੇਰਾ ਪਾਪਾ dsp retried ਨੇ ਪੰਜਾਬ ਪੁਲਸ ਵਿੱਚੋ , ਬਹੁਤ ਜ਼ਿਆਦਾ ਪਰਮਾਤਮਾ ਨੇ ਦਿੱਤਾ ਆ , ਜੈ ਮੈਨੂੰ ਕੁਛ ਹੋ ਜਾਂਦਾ ਸਾਰਾ ਕੁਛ ਰਿਸ਼ਤੇਦਾਰਾਂ ਨੇ ਸਾਂਭ ਲੈਣਾ ਸੀ , ਜਿਨ੍ਹਾਂ ਨੇ ਮੈਨੂੰ ਖੁੱਲ੍ਹੇ ਪੈਸੇ ਦੇਕੇ ਵਿਗਾੜਿਆ ਸੀ, ਉਹ ਸਾਰੇ ਜੇਲ ਚ ਨੇ ਹੁਣ
@PawankumarShah-fr8ou
@PawankumarShah-fr8ou 6 ай бұрын
ਬਾਈਁ ਹਾਲੇ ਵੀ ਤੇਰੇ ਵਿੱਚ ਰਹਿੰਦ ਖੂੰਦ ਹੇਗੀ ਆ, ਮੰਨੋ ਚਾਹੇ ਨਾ, ਹਾਲੇ ਵੀ ਤੇਰੇ ਵਿੱਚ ਥੋੜਾ ਬੋਹਤ ਨਸ਼ਾ ਹੈ, 🤫👍
@Deepsaab33
@Deepsaab33 6 ай бұрын
ਇਹਨਾ ਕ ਜਾਇਜ ਆ , ਅਫੀਮ ਤਕ
@15vanshpreetnrysunflower39
@15vanshpreetnrysunflower39 5 ай бұрын
Ahahahahaha
@Bai013
@Bai013 5 ай бұрын
Y ਆ ਹੀ ਗੱਲ ਕਰਕੇ ਬੰਦਾ thik ਨੀ ਹੁੰਦਾ ਜੋ ਕਰਦਾ ਹੁੰਦਾ ਓਨੂੰ ਪਤਾ ਹੁੰਦਾ ਥੋਨੂੰ ਗੱਲਾਂ ਆਉਂਦੀ ਆ ਜੇ ਅਗਲਾ ਠੀਕ ਆ tuc com krde o ਨਾਂ ਦੇਖੋ ਵੀਡੀਓ ਹੌਸਲਾ ਦੇਈਦਾ ਬਾਈ ਆ ਕੀ ਤੂੰ ਹਲੇ b ਕਰਦਾ ਵਾ ਆ ਕੀ ਬਾਈ ਅਗਲਾ ਚਿੱਟਾ ਪਿਦਾ ਚ ਓ ਵੀ ਆਪਣਾ ਥੋਨੂੰ ਪਤਾ ਬਾਈ ਚਿੱਟਾ ਘਰ ਖਾ ਜਾਂਦਾ ਨਾਮ ਈ ਛੋਟਾ ਜਾਂ ਘਰ ਜਮੀਨ ਜਮੀਰ ਹੋਰ ਬੀ ਬਹੁਤ ਕੁਜ 💯🙏
@pamajawadha5325
@pamajawadha5325 5 ай бұрын
Right veer
@Dhalieal
@Dhalieal 5 ай бұрын
100% ਬਿਲਕੁਲ ਸਹੀ
@RajinderSingh-dt4xz
@RajinderSingh-dt4xz 7 ай бұрын
ਬਹੁਤ ਵਧੀਆ ਭਾਜੀ. ਵਾਹਿਗੁਰੂ ਭਲੀ ਕਰੇਗਾ
@LRAssociation
@LRAssociation 5 ай бұрын
ਵਾਹਿਗੁਰੂ ਜੀ ਹੋਰ ਵੀਡੀਓ ਲਈ ਫੋਲੋ ਕਰਲਾਓ ਆਪਣੇ ਛੋਟੇ ਭਰਾ ਨੂੰ KZbin ਤੇ
@sukhpreet7750
@sukhpreet7750 Жыл бұрын
Very good and nice
@kanchanrani3186
@kanchanrani3186 6 ай бұрын
Peer baba g thunu khuch rakhe hmesha nd thudi lambi umra kre 🙏🙏
@minturoomigill2997
@minturoomigill2997 6 ай бұрын
ਹੁਣ ਕਿਹੜਾ ਵੀਰੇ ਤੂੰ ਠੀਕ ਆ ਯਾਰ ਬਹੁਤ ਮਾੜੀ ਗੱਲ ਆ ਬਹੁਤ ਮਾੜੀ ਗੱਲ ਆ ਤੇਰੇ ਵਾਸਤੇ ,
@pamajawadha5325
@pamajawadha5325 5 ай бұрын
Nhi veer
@karanbirsingh9366
@karanbirsingh9366 4 ай бұрын
veer jdo koi v ehda di interview dinda interview ch eh na keha kro jdo me first time laeya odo bht vdiya lga yamraj nu mil gya ehda da apa sab to sunde ha jeda v veere nashe shad da bht vdiya gl a jo v eh gal sunda bht vdiya lga first time nasha krke sunan wale nu lgda pta ni kii a ek waar krna awe bht sochde ne
@gurditsingh1792
@gurditsingh1792 6 ай бұрын
ਸ਼ਾਬਾਸ਼ੇ ਵੀਰੇ ਜਿਉਂਦੇ ਵੱਸਦੇ ਰਹੋ 🙏
@SukhwinderSingh-wv1rx
@SukhwinderSingh-wv1rx Жыл бұрын
ਗੱਡੀ ਤਾਂ ਹੁਣ ਵੀ ਗੂੰਗੀ ਲੱਗਦੀ ਆ ਜਿਦਾ ਗੱਲ ਉੱਤਰ ਦੀ ਆ ((ਅੱਖਾਂ ))
@Unknown-qr7iv
@Unknown-qr7iv Жыл бұрын
ਸਈ ਗੱਲ਼ ਆ ਸਾਲੀਆ 😂
@BaljinderKaur-bq1gx
@BaljinderKaur-bq1gx 7 ай бұрын
Ryt
@kambojsaab7793
@kambojsaab7793 7 ай бұрын
Prega 300
@pamajawadha5325
@pamajawadha5325 5 ай бұрын
@@Unknown-qr7iv ha h😅😅😅😅👍
@pamajawadha5325
@pamajawadha5325 5 ай бұрын
Gadi gungi good diloge
@ਸਤਨਾਮਸਿੰਘਢਿੱਲੋਂ
@ਸਤਨਾਮਸਿੰਘਢਿੱਲੋਂ 6 ай бұрын
ਪਹਿਲਾਂ ਪੰਜਾਬ ਵਿੱਚ ਸੈਟਰ ਹੈ ਨਹੀਂ ਸੀ ਰਾਜਸਥਾਨ ਵਿੱਚ ਸੀ
@harbhjansingh3653
@harbhjansingh3653 7 ай бұрын
Good luck ji
@nirmalsingh-ex3hj
@nirmalsingh-ex3hj Жыл бұрын
Good bro bai mavi nasha chdna chuna ha par me suntar nhi jana koi eewa da tarika dso jis nal me chad ska
@PawanDeep-g4e
@PawanDeep-g4e Жыл бұрын
Bhot aukha a yr
@rohitmehra3412
@rohitmehra3412 Жыл бұрын
Shadya janda a veera maina v 9 sal kita a. Regular par hun jwa hi chadta
@lgill391
@lgill391 Жыл бұрын
Bai apne dil nu puch ke tu shadna chona ....ta mnu inbox krdi
@karanvirk5574
@karanvirk5574 Жыл бұрын
koi aoukha ni pra thodi bhut feem ja pouki kug din kha k admit hoja sarkari hospital ch mai be chadya chitta bhut jada krda c 2015 tu lake hun tak krda riya c hun sahi a baki bai maa pio nu time dvao ghr rhao
@achrachahal2977
@achrachahal2977 7 ай бұрын
22 main 15 sal kita hun 4 sal hogiye sadde nu
@gurdeepmaanPB10punjab
@gurdeepmaanPB10punjab 6 ай бұрын
ਹੁਣ ਸੱਡਣ ਦਾ ਕੀ ਫਾਇਦਾ ਹੁਣ ਤਾਂ ਸਾਰਾ ਕੁਝ ਬਕਾ ਤਾ ਭੈਣ ਨੇ ਦੇਖ ਤਾਂ ਲੈਂਦਾ ਪਹਿਲਾਂ ਯਾਰ ਬਾਈ ਮੁੱਛਾਂ ਚਾੜ ਹੀ ਐ ਖੜਾ ਜਿਵੇਂ ਘੀਲਾ ਜਿਵੇਂ ਜੰਗ ਜਿੱਤ ਕੇ ਆਇਆ ਹੁੰਦਾ ਬਹੁਤ ਰੁਪਈਆ ਬਣਾ ਕੇ ਲੈ ਕੇ ਆਇਆ ਨਾ ਟੁੱਪੀ ਪਾਈ ਜਨਾ ਖੜਾ ਲੋਕਾਂ ਨੂੰ ਐਵੇਂ ਭੈਣ ਨਾ ਪਹਿਲਾਂ ਲੱਗ ਜਾਂਦੇ ਨੇ ਬਾਅਦ ਚ ਫਿਰ ਦੱਸਣ ਲੱਗ ਜਾਂਦੇ ਨੇ ਪਹਿਲਾਂ ਹੀ ਫਾਹ ਵੜ ਦਿੰਦੇ ਇਹੋ ਜਿਹੇ ਚਿੱਟਿਆਂ ਚ ਕੀ ਲੈਣਾ ਸੀਗਾ ਭੁੱਖੇ ਖਾਂਦਾ ਕੰਮ ਕਰਦਾ 2530 40 ਕਿੱਲੇ ਖੇਤੀ ਕਰਦਾ ਵਧੀਆ ਟੋਰਨਲ ਰਹਿੰਦਾ ਭੈਣਗੜ ਕੇ ਰੱਖਤੀ ਜਮੀਨ ਦੀ ਨਾਲੇ ਪੈਸਿਆਂ ਦੀ ਬਰਾਵਾਦੀ ਕੀਤੀ ਨਾਲੇ ਘਰ ਘਰ ਸਾਰਿਆਂ ਨੂੰ ਕੁੱਟਿਆ ਮਾਰਿਆ ਕੀ ਤੂੰ ਜੰਗ ਜਿੱਤ ਕੇ ਵੱਡਾ ਬਹਾਦਰ ਕੀਲਾ ਬਣ ਕੇ ਆਇਆ ਆਫਿਸਰ ਵੱਡਾ ਆਰਮੀ ਦਾ ਐਵੇ ਭੈਣ ਨੇ ਐਦੇ ਨੇ ਬਾਅਦ ਚ ਫਿਰ
@Deepsaab33
@Deepsaab33 6 ай бұрын
ਤੂੰ ਬੜਾ ਲਗਦਾ ਤੇਰੇ ਨਾਲ ਵੀ ਪੇਚਾ ਪਿਆ ਲਗਦਾ ਇਹਦੇ
@gurpreetsinghmander7858
@gurpreetsinghmander7858 4 ай бұрын
😂😂😂😂😂😂😂
@AvtarBanga-ce7rt
@AvtarBanga-ce7rt 3 ай бұрын
ਨਸ਼ਾ ਤੇਰਾ ਹੁਣ ਵੀ ਕੀਤਾ ਹੋਇਆ 😂😂
@sahilsain3691
@sahilsain3691 4 ай бұрын
Waheguru ji tuhanu hemasha khuss rakhn 🤲🏼 himmat deen ❤
@drsukhjeetsingh1283
@drsukhjeetsingh1283 6 ай бұрын
All the best veer .. proud of you
@BalwinderSingh-ug2mf
@BalwinderSingh-ug2mf 8 ай бұрын
Very good beta God bless you
@jitiraike_
@jitiraike_ 6 ай бұрын
😢 bhut dukh hunda yaar story sun ke😢
@Lavi_Meet
@Lavi_Meet Жыл бұрын
Sahi gall mapaya toh vdda koi ni es jaag cha
@SonySokhal-x9d
@SonySokhal-x9d 3 ай бұрын
ਹੁਣ ਵੀ ਵੀਰ ok ਰਿਪੋਰਟਾਂ ਨੇ
@jaspalsinghchahal
@jaspalsinghchahal 6 ай бұрын
Bai diyan akhaan dekh k lagda bai hun vi set aa
@WaraichParwinder
@WaraichParwinder 6 ай бұрын
Set aa pura
@gursagarsingh1328
@gursagarsingh1328 6 ай бұрын
chaal to hi pta lgda jiwe aanke nirmta na mtha tekeya aaa
@atindergill6407
@atindergill6407 6 ай бұрын
Lgya tan bai hun v a
@rajinderbrar113
@rajinderbrar113 6 ай бұрын
Veere glln srf hor kuch ni rajya tn hai bai tai ahkhan ni khuldiya 5,000 dita aho pta teri zindgi da
@musclehutbodybuilding2583
@musclehutbodybuilding2583 6 ай бұрын
Main 2 bandiya nu jaanda oh chita pinde si, hun oh shad gaye ,eh 5 to 6 saal chitta pinde te inha de bolan da tarika vi change ho janda, jado chitta shad dande bolan da tarika ove hi rehnda. Bolan de tarike ton judge nahi kar sakde eh hun vi set aa ke nahi
@karanvirk5574
@karanvirk5574 Жыл бұрын
pra gussa na kri lgda hun be jive kita tere boli tu ja face tu lgda
@ohigill
@ohigill 6 ай бұрын
menu 4 kile ne, ajj tak anda meet ni khada,nasha door di gal, te ma viah karona c apni gf nal, ona de ghardea ne 10 kile de lalach ch aa k viah kite hor karta, munda esa koi nasha ni c jeda karda na hove, 6month che talaak ho ge, jado munda dekheya c ta kudi v mere to paasa watt gayi c, menu dasea tak ni, sab link tod laye, hun pachta rahe ne ode gharde te oh, aglea ne faisley ch v ni kujh khas ni ditta, ajj kal down to earth bande dekho na k kale sheeshe aalia gadia te bade karobari zameena aale
@jorawarsingh4850
@jorawarsingh4850 6 ай бұрын
Nice
@pamajawadha5325
@pamajawadha5325 5 ай бұрын
Right veer
@Prince_sahota-n4j
@Prince_sahota-n4j 3 ай бұрын
Very good bai ♥️
@nippybindra5020
@nippybindra5020 5 ай бұрын
ਵਾਹ ਬਾਈ ਲੋਕਾਂ ਨੂੰ ਸਮਝਾਣ ਆਇਆ ,,, ਪਰ ਆਇਆ ਹੁਣ ਵੀ ਸੈੱਟ ਹੋਕੇ ਹੈਂ ।।।। ਬੂਰਾ ਨਾ ਮੰਨੀ ਪਰ ਦਿਸ ਰਿਹਾ ਸਾਰਾ
@pamajawadha5325
@pamajawadha5325 5 ай бұрын
Ganja pita hou
@VickyGill-r8v
@VickyGill-r8v 4 ай бұрын
Hun v rajjea pea tu tan golian capsule pta ni ki ki daffea hoea
@dilsaini5406
@dilsaini5406 6 ай бұрын
Awaj bhot vadia c banda de
@GurwiSidhuVlogs
@GurwiSidhuVlogs 5 ай бұрын
ਪਤਾ ਨਹੀਂ ਪੰਜਾਬ ਵਿਚ ਚਿੱਟੇ ਤੇ ਰੋਕ ਕਦੋਂ ਲੱਗੂ 🙏 ਘਰਾ ਦੇ ਘਰ ਖਾ ਗਿਆ ਇਹ
@vickymaan8449
@vickymaan8449 6 ай бұрын
bai eh story ta 3 tokre phone de sale krn wale di aaa lokawaj tv chenal te pyi a
@Brother_tattooz
@Brother_tattooz 6 ай бұрын
Gaddi hun line aa teri
@Nishansinghgill13
@Nishansinghgill13 6 ай бұрын
Saare veer ek gall dasso k camre agge aake sach bolna v Bhut vaddi gall aa tusi aakh rehe o k veer hun v rajjiya j rajiya v houo fir ke aa motivation tain kar riha o loka nu shadan layi
@trendingpendu1787
@trendingpendu1787 6 ай бұрын
Kitho da wa bai eh pta kise nu kon aa keda pind h ki address h pta kise nu ta reply deo
@AkmjotSingh
@AkmjotSingh 5 ай бұрын
Ha veer lucky aa ehda naa gurdaspur center katteya c apa faridkot kole pind aa ehda koi je urgent lod hai ta das deyo correct pind v pta kardu ehde pind da munda apne centre rehnda pakka he 5hoge ohnu nasha chadeya ehnu v ohi lay k aya c
@nippybindra5020
@nippybindra5020 5 ай бұрын
ਵੀਰ ਬੂਰਾ ਨਾ ਮੰਨੀ ,,, ਸੋਫ਼ੀ ਬੰਦੇ ਤਾਂ ਤੈਨੂੰ ਕਹਿਣਗੇ ਵਧੀਆ ਹੋ ਗਿਆ ,,, ਪਰ ਬਾਈ ਸਾਡੇ ਵਰਗੇ ਦਸ ਦੇਣ ਗੇ ਤੈਨੂੰ ਕਿ ਹਜੇ ਵੀ sett ਹੈ ਤੂੰ ਜਿਸ ਟਾਈਮ video 📸 record ਹੋ ਰਹੀ ।
@amanmaan9447
@amanmaan9447 4 ай бұрын
Ene nazare lye thodi prblm ta aundi hi ah bakki main sabnu khena chuna bi koi jan ni nikldi koi tod ni lgdi bus jo krda osto rhe ni hunda tika lye bina bai da ta kushbi ni bro main ta bura hal c 2008 to corex pen lg gea c te hun tak kush ni shdyea but hun is yrs ch teek ah rabb kirpa rakhe bro
@amanmaan9447
@amanmaan9447 4 ай бұрын
And 2013 ch smk pen lg gea c te 2015 to tike
@lotuskaur4919
@lotuskaur4919 6 ай бұрын
mnu tn lgda bai tu hun b set aa🤣
@RajVeer-u9d
@RajVeer-u9d 6 ай бұрын
Bai sahi gall aa me b tike hi londa c...Bina kisi cheej ton shadya me b...bohat todd lagdi aa ..kade thand lagdi kade grmi...bhari thand vich menu garmi pai jandi c ...bohat burri todd lagdi 7 din tan na kujj kha hunda na na hi pii hunda...sperm b bahar aa janda c...Aaj 3.6 saal hoge rabb di kirpa nall shadd ta ba...
@bachanpalsingh6883
@bachanpalsingh6883 6 ай бұрын
शाबाश वीर..🎉🎉🎉❤❤
@speedrecord5529
@speedrecord5529 6 ай бұрын
Bhai me bhang PE li c tey ajj 2 month ho gye par hje tkk kush yadd ni rehnda koi ilaj dso yrr 😢
@bikramjeetsingh3867
@bikramjeetsingh3867 6 ай бұрын
Waheguru mehr kre
@surindervirk4601
@surindervirk4601 4 ай бұрын
Set ta hun v aa
@Paramjit-zk4gv
@Paramjit-zk4gv 5 ай бұрын
ਕੋਈ ਕਿਸੇ ਨੂੰ ਨਹੀ ਲੌਂਦਾ
@Ent__Punjab_5911
@Ent__Punjab_5911 4 ай бұрын
Brother me v 2 month hogge Nasha chedda he ggg .....ek dimag di gal hundi he ......baki waheguru ji humesha khush rakhe ......
@Canfuse-life
@Canfuse-life 6 ай бұрын
Yar motivation karda oh dekho loko nukas kadan to bina kuch ni thode kol please samjo good aa veer jo gal sahi dasda aa (jwak gallan karde aa )Waheguru meher karn sare boys and girls te kyunki future eina nal hi aa
@ਸਾਂਝਸੁਨੇਹਾ
@ਸਾਂਝਸੁਨੇਹਾ 4 ай бұрын
ਸਿੱਧਾ ਖੜਾ ਨਹੀਂ ਜਾਂਦਾ, ਇਹ ਟੱਟੂ ਦੀ ਮੋਟੀਵੇਸ਼ਨ ਆ, ਹੁਣ ਕੇਹੜਾ ਸੋਫੀ ਆ। ਅੱਖਾਂ ਤਾਂ ਹੁਣ ਵੀ ਨਹੀਂ ਖੁਲਦੀਆ।
@AkmjotSingh
@AkmjotSingh 5 ай бұрын
Center katteya ehne mere naal gurdaspur lucky aa ehda na faridkot to aa eh krda hun v nasha eh
@pamajawadha5325
@pamajawadha5325 5 ай бұрын
Ok
@Vadika-vn9wf
@Vadika-vn9wf 4 ай бұрын
Bai ji main vi avdi zindagi bare pod cast krna chaunda ha
@PunjabicoolSwagshorts
@PunjabicoolSwagshorts 5 ай бұрын
😮😮😮😮😮😮nice 👍
@lgill391
@lgill391 Жыл бұрын
Vr jehde lok keh reh a k m set ..a hje ..m dass dena chona ke mnu thode warge loka nu cartifacte den di lod ..rehi aakhan gahaeriya kyn a bhra 2 din da nendra c . .....fer light c samne set te light v aakhan ch pae rahi c .....mere ma baap khush a mere nasha shaddn ...krke baki bai jehda smaan wala bnda na ohde kol phone nhi hunda ..aeh thono v pta .....baki j koi hor clearence ...da
@hardeepsinghsandhu8321
@hardeepsinghsandhu8321 7 ай бұрын
Care ਨਾ ਕਰ ਵੀਰ ਤੂ ਕਿਸੇ ਦੀ ਰੱਬ ਰਾਖਾ ਲੋਕਾਂ ਦਾ ਕੰਮ ਹੀ ਬੋਲਣਾ
@henryhenry-w4n
@henryhenry-w4n 7 ай бұрын
Make more videos please my whole family destroyed coz of drugs n alcohol thanks
@rajput-ez1ig
@rajput-ez1ig 6 ай бұрын
vadiya veer je chad ditta ,je nahi chadya ta chad deu... baki kisi negtive gal di parwah ne karni bus positive socho baki mere hisab nal je veer nasha karda hunda ta ini gal hi na karda
@pardeepsingh-ok5jt
@pardeepsingh-ok5jt 6 ай бұрын
Lgda ta hun vi set aa
@arunkheralia7245
@arunkheralia7245 6 ай бұрын
Jando banda sahi raste chalda Tere warge fudu bande o bande nu sahi raste nahi jan dinde
@Malerkotlapigeoncloft
@Malerkotlapigeoncloft 6 ай бұрын
Bilkul😂
@jschauhan565
@jschauhan565 3 ай бұрын
14:34
@amanmaan9447
@amanmaan9447 4 ай бұрын
Koi tod ni chitte di bro dimag da nsha ah is ly aukha main 8yrs to tika londa but bro tod koi ni isdi sirf 15 day need di prblm aundi pain killr khalo and duji gl ah ah na sochi bi oda londa c bro 1day ch 2gm de teke londa c main pta kr skde ho j adrss chida ta de dina
@uttamdari9018
@uttamdari9018 6 ай бұрын
3 din tord lagdi a chitte di jihne shadna ohne 3 dina ch shad jana apna mann hona chihida jihne nai shadna ohnu jo marji krlo ❤
@Deepsaab33
@Deepsaab33 6 ай бұрын
No chiite banda ik month baad v laa lainda aa , es d aadat te focus Krna painda Dr nu fir kite khaida shutda aa , Nasha shafn nu v paisa bhut lgda je vdia hospital tou ilaj kerwauna hove , din vich 3 var Dr aake habbits dekhda bande dyia , mukdi gal eh aa dr vdia hove staf vdia hove fir 99 % banda bahar aa jnda aa ,ik percnt marij nu v jor launa painda aa , baaaki Dr te shad। Do sara kuch
@sonysidhu9055
@sonysidhu9055 6 ай бұрын
22 same story a apne pr huin apa rab de kirpa nl huin theik a
@yfnhmtere1
@yfnhmtere1 6 ай бұрын
Y tapntadol kive chde jao
@AkmjotSingh
@AkmjotSingh 5 ай бұрын
Kina time hoya khande veer dasi fir dasda veer ki krna chiyda
@Dhalieal
@Dhalieal 5 ай бұрын
ਹੁਣ ਤੇਰੀ ਸਲਾਹ ਕਿਸੇ ਨੂੰ ਪਤਾ ਨਹੀਂ ਤੇਰੀ ਫੁੱਲ ਡੋਜ ਠੋਕੀ ਹੋਈ ਹੈ
@randhirsidhu5299
@randhirsidhu5299 5 ай бұрын
👍👍👍👍👍👍
@bachitarsinghaulakh2219
@bachitarsinghaulakh2219 6 ай бұрын
Satnam shiri waheguru Ji waheguru Ji waheguru 😢
@deepbrar3118
@deepbrar3118 6 ай бұрын
Well done bro
@harrybrar8420
@harrybrar8420 6 ай бұрын
Mai v faridkot hi rehna veer
@sanjaykhannaofficial3342
@sanjaykhannaofficial3342 6 ай бұрын
Bhot sona veer
@jschauhan565
@jschauhan565 3 ай бұрын
Hun v set aa
@guggusidhu36
@guggusidhu36 6 ай бұрын
Bura ਨਾ ਮਨ ਨਾ ਪਰ Josh talk ਵਾਲਿਆਂ nu request aa dope test lea kro fr ਵੀਡੀਓ ਕਰਨ ਦੀ permission ਦੀਆਂ ਕਰੋ eh ਬੰਦਾ ਕਿਹੜੇ ਪਾਸੇ ਤੋਂ sobar ਲੱਗ ਰਿਹਾ ਲੋਕਾਂ ਨੂੰ ਇਨਾਂ ਤਾਂ ਪਤਾ ਲੱਗ ਜਾਂਦਾ ਹੈ ਅਪਣੇ Chennal ਦਾ ਨਾਮ ਖਰਾਬ ਨਾ ਕਰੋ
@Deepsaab33
@Deepsaab33 6 ай бұрын
ਤੁਹਾਡੇ ਵਰਗੇ ਲੋਕਾਂ ਕਰਕੇ ਮੁੰਡੇ ਨਸ਼ੇ ਕਰਨੋਂ ਹਟਦੇ ਨਹੀਂ ,4,,,,5,, ਤੇਰੇ ਵਰਗੇ ਹੁੰਦੇ ਆ ਗੱਲਾਂ ਕਰਨ ਨੂੰ , ਉਹ ਭਰਾਵਾ ਕੇ ਕੋਈ ਕੋਸ਼ਿਸ਼ ਕਰਦਾ ਓਹਨੂੰ ਸ਼ਾਬਾਸ਼ ਦੇ ਇ ਆ , ਇਹਨੇ ਚਿੱਟਾ ਨਹੀਂ ਲਾਇਆ ਜਦੋਂ ਤਕ ਬੋਲਦਾ ਰਿਹਾ ,ਇਹ ਮੇਰਾ ਤਜਰਬਾ ਆ ਮੈ ਨਸ਼ੇ ਕਰਦਾ ਰਿਹਾ , ਤੇ ਸੈਂਟਰ ਵੀ ਚਲਾਇਆ ਬਾਅਦ ਵਿਚ , ਬੰਦੇ ਦੀ ਅੱਖ ਦੇਖ ਕੇ ਦਾ ਦਈ ਦਾ ਹੁਣ ਕਿਹੜਾ ਨਸ਼ਾ ਕਰਦਾ , ਇਹ ਬੰਦਾ ਯਾਂ ਤਾਂ ਅਫੀਮ ਖਾਂਦਾ ਯਾਂ ਦਵਾਈ ਖਾਂਦਾ , ਦਵਾਈ ਵਿਚ ਵੀ ਥੋੜਾ ਬਹੁਤਾ ਨਸ਼ਾ ਹੁੰਦਾ ਤਾਂ ਕਿ ਮਰੀਜ਼ ਘਰੇ ਟਿਕਿਆ ਰਹਵੇ , ਜਦੋਂ ਥੋੜਾ ਟਾਈਮ ਹੋ ਜਾਂਦਾ ਫਿਰ ਦਵਾਈ ਘਟਾ ਦਈ ਦਾ ਆ , ਬੰਦੇ ਨੇ ਪੂਰਾ ਨਸ਼ੇ ਚੋ ਨਿਕਲਣ ਲਈ 4 ਤੋਂ 5 ਸਾਲ ਲੱਗਦੇ ਆ , ਮਹੀਨਿਆਂ ਚ ਨਸ਼ਾ ਨਹੀਂ ਛੱਡ ਹੁੰਦਾ , ਇਕ ਸਾਲ ਤਾਂ ਪੂਰੀ ਨਿਗਾਹ ਰੱਖਣੀ ਪੈਂਦੀ ਆ ਮਰੀਜ਼ ਤੇ ,ਇਕ ਸਾਲ ਬਾਅਦ ਮਰੀਜ਼ ਦੀਆ ਆਦਤਾਂ ਬਦਲਣ ਲਾਗ ਪੈਂਦੀਆਂ , ਉਹ ਸੋਚਣ ਲੱਗ ਪੈਂਦਾ ਆ ਫਿਰ ਘਰ ਬਾਰੇ , ਬਹੁਤ ਹੀ ਘੱਟ ਮਰੀਜ਼ ਹੁੰਦੇ ਆ ਜੋਂ ਇਕ ਸਾਲ ਬਾਦ ਵੀ ਚਿੱਟੇ ਦੇ ਟਿੱਕੇ ਲਾਉਣ ਜਾਕੇ , ਮਰੀਜ਼ ਨੂੰ ਇਕ ਸਾਲ ਵਦੀਆ ਵਦੀਆ ਬੰਦਿਆ ਚ। ਬੈਠਾਈ ਦਾ ਤਾਂ ਕਿ ਉਨਹੂ ਚੰਗੇ ਮਾੜੇ ਬੰਦਿਆ ਦਾ ਤਜਰਬਾ ਹੋਵੇ ,ਧੰਨਵਾਦ
@aliafzalsayyad3594
@aliafzalsayyad3594 5 ай бұрын
Yar please meri koi help kro me bhi is smack ke nashe ki daldal me fas gaya hu or apna sabkuch barbad ho gaya hai mere liye dua kro or koi upae ho to btae 😭😭
@harjapsingh6337
@harjapsingh6337 Жыл бұрын
Hje vi set a
@raghveersingh6895
@raghveersingh6895 Жыл бұрын
Sahi gal h yr
@9091y
@9091y 7 ай бұрын
shi gall aa signature nall e pet vadhia
@navkarangillvlogs3130
@navkarangillvlogs3130 5 ай бұрын
Coolip lai o aa bhra di
@Devid_billa
@Devid_billa 6 ай бұрын
ਨਸ਼ੇ ਨਾਲ ਬਖ਼ਤ ਦੀ ਬਰਬਾਦੀ ਨਾ ਕਰੋ
@Sukhman3250
@Sukhman3250 6 ай бұрын
Gbu bro❤
@Maannbaiman
@Maannbaiman 4 ай бұрын
Mai Mai krda aje vi ; kisa tan ewe suna reha c jime " bahut bhaudri krda hund a c
@kirandeepsohikirandeep-sk5kn
@kirandeepsohikirandeep-sk5kn 6 ай бұрын
Very good Bai mein 9 sal kariya par mein hun 40 keliya de kheti karda Bai
@Mangrhasaab
@Mangrhasaab 4 ай бұрын
ਰੱਜਿਆ ਪਿਆ ਹੁਣ ਵੀ
@lovegill8200
@lovegill8200 Жыл бұрын
Bai hun v set poora
@SandhuSandhu-z5c
@SandhuSandhu-z5c Жыл бұрын
Tu de ka aya a c onnu
@lovegill8200
@lovegill8200 Жыл бұрын
@@SandhuSandhu-z5c ehna Kam Ch e rhe aa bro
@sukhpreet7750
@sukhpreet7750 Жыл бұрын
❤❤❤❤❤😊
@inderjeet8300
@inderjeet8300 4 ай бұрын
Lok awaaj te v ehdi interview ayi hoi bc ohde kuz hor Glln dsda ehde ch kujh hor dsda
@Karamjeetsunny
@Karamjeetsunny 5 ай бұрын
Bai teriya akhan dekh menu nsha hon lag gya
@RavinderSingh-sh7fpyyt
@RavinderSingh-sh7fpyyt 10 ай бұрын
Veer ma ve bout time to addiction ha 18 year too😂😂😂
@baljeetsingh7520
@baljeetsingh7520 Жыл бұрын
Hje ve set A pra tu ta
@ਸਤਨਾਮਸਿੰਘਢਿੱਲੋਂ
@ਸਤਨਾਮਸਿੰਘਢਿੱਲੋਂ 6 ай бұрын
ਮੈਂ ਵੀ ਛੱਡੀਆ ਨਸਾਂ
@yours27
@yours27 3 ай бұрын
Sports and army ch apni energy channelise karo nashe toh aap.hi bach jaogey friends
@FreshieDemon
@FreshieDemon 6 ай бұрын
Mainu ta tera hun v laggaya lagda veer mai v 10 saal baad chadeya par aa tera wala hall mera tu veer mera hje v rajeya peya😢😢
@S_For_7
@S_For_7 6 ай бұрын
Hun kehra theek aa bhrava
@tejwindersingh7093
@tejwindersingh7093 6 ай бұрын
Bai yr set ta tu hun v pura wa
@Pindervines
@Pindervines 6 ай бұрын
ਬਾਈ ਕੂਲਲਿਪ ਦਾ ਕੋਈ ਚੱਚਰ ਨੀ ?
@jassaldairyfarm
@jassaldairyfarm 5 ай бұрын
ਲਾਉਨਾ ਵੀਰ
@Pindervines
@Pindervines 5 ай бұрын
@@jassaldairyfarm hanji
@pamajawadha5325
@pamajawadha5325 5 ай бұрын
Koi gal nhi cook lup
@Kakasahota-g6z
@Kakasahota-g6z 5 ай бұрын
❤❤
@DABA_PIND
@DABA_PIND 5 ай бұрын
Bai g main vi bhut nshaaa kita hun 8 month hoge clean aa bilkul ..
@harpreetaulakh6221
@harpreetaulakh6221 5 ай бұрын
ਚਲੋ ਵਧੀਆ ਕਿਰਪਾ ਈ ਰੱਖੇ ਵਾਹਿਗੁਰੂ
@Deviltattooz
@Deviltattooz 6 ай бұрын
sach a janee teriyan gallaaannaaaa jeonda reh bro
@Saroaybfitness
@Saroaybfitness 7 ай бұрын
Ehi bai kitho da
@Sarpure_wala1010
@Sarpure_wala1010 9 ай бұрын
Bai tu mann ya na par tu shaddya hale v nai😢😢😢😢😢😢🎉
@BaljinderKaur-bq1gx
@BaljinderKaur-bq1gx 7 ай бұрын
Ryt
@Sarpure_wala1010
@Sarpure_wala1010 7 ай бұрын
@@BaljinderKaur-bq1gx subscribe nd like krdeo
@kambojsaab7793
@kambojsaab7793 7 ай бұрын
Prega 300
@Sarpure_wala1010
@Sarpure_wala1010 7 ай бұрын
@@kambojsaab7793 subsxrib krdeo veere
@Gravegurl89
@Gravegurl89 5 ай бұрын
Hnn
@preteendhillon
@preteendhillon 6 ай бұрын
Drama search operation. They dont need to show to public if they are real serious punjab gov and outsider police officers can stop drugs in punjab within a day. They know which drug company owner or drug mafia is selling drugs in punjab very well. They know everything about mafias like india gov knew about gujrati drug mafia nikhil gupta. Gov , indian police officers in punjab and punjab gov and drug mafias are not seperate from each other but one and the same.
@onetapkiller9940
@onetapkiller9940 6 ай бұрын
Set ta pra to hon vi lag rha
@Maannbaiman
@Maannbaiman 4 ай бұрын
Gola sabton mure ' srr chnga c ' !!¡!😮
@Amritphal
@Amritphal 6 ай бұрын
Cool lip 😎 ta hun v lai lgda veer na😂😂
@JagmohanKehal
@JagmohanKehal 6 ай бұрын
Jdo bnda 5-6 saal Nasha vich rehnda te baad ch shad da fr oda bolan da te chaal b oda hi ho jandi a bai ji… eh b adat ban jandi Baaki adata vang
@JashanSharma-xj7on
@JashanSharma-xj7on 6 ай бұрын
Bai hun v set lagda
@deepisandhu5841
@deepisandhu5841 6 ай бұрын
ਜਿਹੜੇ ਆਖੀ ਜਾਂਦੇ ਆ ਵੀ ਹੁਣ ਵੀ ਸੈਟ ਆ, ਸਾਲਿਓ ਜ਼ਰੂਰੀ ਥੋੜਾ ਹੁਣ ਵੀ ਚਿੱਟਾ ਲਾਇਆ ਹੂ,, ਕੋਈ ਫੀਮ ਜਾਂ ਭੁੱਕੀ ਖਾਦੀ ਹੂ, ਮੈਂ ਵੀ ਦੋ ਮਹੀਨੇ ਰਾਜਸਥਾਨ ਚ ਸੈਂਟਰ ਕੱਟਿਆ ਪਿਛਲੇ ਸਾਲ, ਹੁਣ ਅੱਠ ਮਹੀਨੇ ਹੋ ਗਏ ਚਿੱਟਾ ਛੱਡੇ ਨੂੰ,,ਪਰ ਉਦੋਂ ਦਾ ਕੱਲੀ ਭੁੱਕੀ ਖਾਨਾ ,ਇਹਦਾ ਸਹਾਰਾ ਤਾਂ ਲੈਨਾ ਵੀ ਧਿਆਨ ਨਾ ਜਾਵੇ ਹੋਰ ਪਾਸੇ,,ਜਿਦੇ ਨਾਲ ਬੀਤਦੀ ਆ ਉਹੀ ਜਾਣਦਾ ,,ਲੋਕ ਸਾਲੇ ਬਿਨਾ ਗੱਲੋਂ ਅਪਦੀ ਭੈਣ ਗੜਾਈ ਜਾਣ ਗੇ ਕਮੈਂਟਾ ਚ
@vickysingh-vt4te
@vickysingh-vt4te 6 ай бұрын
👍👍👍
@RamanDeep-p9f
@RamanDeep-p9f 5 ай бұрын
Y kive sada me home rha ke ik laa jana day di avrej aa ki medsun lava
@simdeepkaursingh
@simdeepkaursingh 6 ай бұрын
bhae sukr ghro ghr deya da ......jehre centre te pejj dinde ne ........thhi nshe to bchho gye ....
@virenderthakur2609
@virenderthakur2609 6 ай бұрын
Bhai tu to abhi bhe set ha 😅😅😅
@sukhvindersinghmavi9774
@sukhvindersinghmavi9774 7 ай бұрын
Bai nu Hosla deyo
@BabbuMann-z5z
@BabbuMann-z5z 6 ай бұрын
Jama nirra gapp ae
@harinderkumarpetshop3098
@harinderkumarpetshop3098 5 ай бұрын
Set ta tu hun bhi hoyeaa peya 😂
@pardeepsingh8498
@pardeepsingh8498 6 ай бұрын
ਰੱਜਿਆ ਤਾਂ ਹੁਣ ਵੀ ਆ ਰਗਾਂ ਬੈਠੀਆਂ ਅੱਖਾਂ ਖੜੀਆਂ
Une nouvelle voiture pour Noël 🥹
00:28
Nicocapone
Рет қаралды 9 МЛН