ਮਾਛੀਵਾੜਾ ਸਾਹਿਬ ਆਏ ਕੁੜੀਆ ਮੁੰਡਿਆ ਨੂੰ ਸ਼ਹੀਦੀ ਇਤਿਹਾਸ ਵਾਰੇ ਜਵਾਬ ਸੁਣ ਹੱਸਣਾ ਨਹੀ ਪ੍ਰਵਾਸੀਆ ਨੂੰ ਯਾਦ ਪੰਜਾਬੀ ਭੁਲੇ

  Рет қаралды 122,574

Unlimited Gyan

Unlimited Gyan

Күн бұрын

Пікірлер: 468
@Amrinder-H
@Amrinder-H 19 күн бұрын
ਦਸਮੇਸ਼ ਪਿਤਾ ਦੀਆਂ ਵੀ ਅੱਖਾਂ ਰੋਂਦੀਆਂ ਹੋਣੀਆ।🙏..... ਲੋਕਾਂ ਨੇ ਇਹ ਦਿਨਾਂ ਦਾ ਮਜਾਕ ਬਣਾਇਆ ਪਿਆ
@GurdeepSingh-mj7gc
@GurdeepSingh-mj7gc 19 күн бұрын
Bilkul g
@sukhdevkaur3948
@sukhdevkaur3948 19 күн бұрын
😭😭😭😭
@rajwinder1968
@rajwinder1968 19 күн бұрын
ਉਹ ਕਾਹਦੇ ਸਿੱਖ ਜਿੰਨਾ ਨੂੰ ਇਹ ਨਹੀਂ ਪਤਾ। ਕਿ ਸਹਿਬਜ਼ਾਦੇ ਕਿੰਨੇ ਹਨ ਗੁਰੂ ਕਿੰਨੇ ਹਨ ਲਾਹਨਤੀਓ ਸ਼ਰਮ ਕਰੋ
@JALANDERPB-08
@JALANDERPB-08 19 күн бұрын
ਜਦੋ ਤੁਸੀ ਆਪਣੇ ਆਈ ਡੈਲ ਸਿੱਧੂ ਮੂਸੇ ਵਾਲਾ ਬਣਾਉ ਗੇ ਤਾ ਇਸ ਤਰਾ ਹੀ ਹੋਣਾ
@NavdeepNavi-q2h
@NavdeepNavi-q2h 19 күн бұрын
​@JALANDERPB-08veer sidhu nu kyu yar tusi vich lionde oh vechara hun duniya ch nai veer banke hun ta osda picha chadde prava lakh di lahnat tere te
@shamshersingh-ys9oc
@shamshersingh-ys9oc 19 күн бұрын
ਨਿੱਕੀ ਜਿਹੀ ਲੜਕੀ ਨੇ ਬਹੁਤ ਸੋਹਣਾ ਜਵਾਬ ਦਿੱਤਾ ਜਿਉਂਦੀ ਰਹਿ ਧੀਏ
@krishnakaur5275
@krishnakaur5275 18 күн бұрын
ਗੁਰਦੁਆਰਾ ਸਾਹਿਬ ਵਿਖੇ ਬਚਿਆਂ ਨੂੰ ਪੰਜਾਬੀ ਤੇ ਗੁਰ ਇਤਿਹਾਸ ਦੇ ਬਾਰੇ ਪੜਾਇਆ ਜਾਵੇ ਸਿਰਫ ਗੁਰਪੁਰਬ ਮਨਾਉਣ ਤੇ ਲੰਗਰ ਜ਼ੋਰ ਦਿੱਤਾ ਗਿਆ ਹੈ ਜੀ
@biskhasingh8000
@biskhasingh8000 19 күн бұрын
ਪੱਤਰਕਾਰ ਬਾਟੀ ਜੀ ਬਹੁਤ ਚੰਗੀ ਗੱਲ ਆ ਜੇਹੜਾ ਲੋਕਾ ਨੂੰ ਸਿੱਖੀ ਵਾਰੇ ਜਾਣੂ ਕਰਾ ਰਹੇ ਹੋ ਵਾਹਿਗੁਰੂ ਜੀ
@HarpreetSingh-ro3lk
@HarpreetSingh-ro3lk 15 күн бұрын
ਕੀ ਗੱਲ ਸਾਰੇ ਪਤਰਕਾਰਾ ਨੂੰ ਸਾਲ ਦੇ ਵਿੱਚ ਸਿਰਫ ਇਹੀ ਇੱਕ ਹਫ਼ਤਾ ਯਾਦ ਆਉਂਦਾ ਲੋਕਾਂ ਨੂੰ ਇਤਿਹਾਸ ਦੱਸਣ ਪੁੱਛਣ ਦਾ। ਸਭ ਡਰਾਮਾ ਹੈ ਇਹ ਆਪ ਆਉਣ ਤੋਂ ਪਹਿਲਾਂ ਇਤਿਹਾਸ ਦੀ ਪੂਰੀ ਜਾਣਕਾਰੀ ਲੈਣ ਕੇ ਆਉਂਦੇ ਹਨ। ਸ਼ਰਤੀਆ ਕਹਿੰਦਾ ਇਹਨਾਂ ਪਤਰਕਾਰਾ ਨੂੰ ਕਿਸੇ ਹੋਰ ਜਗ੍ਹਾ ਦੇ ਇਤਿਹਾਸ ਬਾਰੇ ਸਵਾਲ ਕਰ ਲਿਓ ਜੇ ਇਹ ਲੋਕ ਦਸ ਜਾਣ।
@ਗੁਰਨਾਮਸਿੰਘਸ਼ੰਭੂਵਾਲੇ
@ਗੁਰਨਾਮਸਿੰਘਸ਼ੰਭੂਵਾਲੇ 19 күн бұрын
ਵੀਰੇ ਲੰਗਰ ਯਾਦ ਨੇ ਕਿਹੜੇ ਕਿਹੜੇ ਨੇ ਰਸਤੇ ਚ ਬਹੁਤ ਦੁੱਖ ਹੋਇਆ ਲੰਗਰਾਂ ਤਕ ਸੀਮਤ ਰਹਿ ਗਏ ਹਾਂ
@Davindergill1313
@Davindergill1313 18 күн бұрын
ਇਸ ਵਿਚ ਮੈਂ ਸਕੂਲ ਦਾ ਘੱਟ ਤੇ ਮਾਪਿਆਂ ਦਾ ਜ਼ਿਆਦਾ ਕਸੂਰ ਮੰਨਦਾ ਹਾਂ, ਜੋ ਅਪਣੇ ਬੱਚਿਆਂ ਨੂੰ ਇਨ੍ਹਾਂ ਵੀ ਨਹੀਂ ਦੱਸ ਸਕਦੇ ਕੇ ਸਾਡਾ ਇਤਹਾਸ ਕੀ ਹੈ, ਸਿਰਫ ਬੱਸ ਮੇਰੇ ਬੱਚੇ ਸਕੂਲ ਵਿਚੋ ਕਿੰਨੇ ਨੰਬਰ ਲੇ ਕੇ ਆਏ, ਖਤਮ ਹੈ ਪੀੜ੍ਹੀ ਬੱਸ ਅਗਲੀ ਤਾਂ, ਸਰਕਾਰਾਂ ਅਪਣੀ ਸਾਜਿਸ਼ਵਿਚ ਕਾਮਯਾਬ ਹੋ ਰਹੀਆ ਹਨ,ਸਕੂਲ ਵਿਚੋਂ ਪੰਜਾਬੀ ਖਤਮ ਕੀਤੀ ਜਾ ਰਹੀ ਹੈ,ਪੱਤਰਕਾਰ ਵੀਰ ਵੀ ਵਧਾਈ ਦਾ ਹੱਕਦਾਰ ਹੈ, ਬਹੁਤ ਸੋਹਣਾ ਲੱਗੇ ਰਹੋ ਬਾਈ,
@Fatehsingh589-t9x
@Fatehsingh589-t9x 17 күн бұрын
ਸਹੀ ਕਿਹਾ ਜੀ
@Amnindersingh9685
@Amnindersingh9685 19 күн бұрын
ਆਉਣ ਵਾਲਾ ਸਮਾਂ ਖਤਰਨਾਕ ਹੀ ਆ ਬੱਚੇ ਇਤਿਹਾਸ ਹੀ ਭੁੱਲ ਗਏ
@Humanity0101
@Humanity0101 15 күн бұрын
22 sahib galami samjo ni ta tusi v jumewar ho.
@HarwinderKaur-d7s
@HarwinderKaur-d7s 19 күн бұрын
🥺🥺🥺🙏 ਬੱਚਿਆਂ ਦਾ ਭਵਿੱਖ ਕੀ ਹੋਵੇਗਾ, ਗੁਰੂ ਸਾਹਿਬ ਸਰਬੰਸ ਵਾਰ ਗਏ ਸਾਡੇ ਲਈ 🙏🙏🥺
@rajinderbirsingh7873
@rajinderbirsingh7873 19 күн бұрын
ਬਹੁਤ ਮਾੜੇ ਹਾਲਾਤ ਨੇ ਲੋਕਾਂ ਦੇ😢😢😢😢😢 ਮਾ ਬਾਪ ਖੁਦ ਦੱਸਣ ਬੱਚਿਆਂ ਨੂੰ ਅਸੀ ਕੀਦੇ ਵਾਰਿਸ ਆ ਸਾਡੇ ਲਈ ਸ਼ਹੀਦੀ ਆ ਦਿੱਤੀਆਂ ਉਨ੍ਹਾਂ ਨੇ 😢😢😢😢😢😢
@Akalpurakhfashion
@Akalpurakhfashion 19 күн бұрын
Unna nu khud nu ni pta te dan ki
@harpreetsinghuppal
@harpreetsinghuppal 19 күн бұрын
@@rajinderbirsingh7873 sara din instagram te reels bnani a lachad puna Krna ehojiyan katida ne ki gurbani nu padhna ya ithaas bare padhna
@raajkaregakhalsa4950
@raajkaregakhalsa4950 19 күн бұрын
ਕੱਲ ਕਿਸੇ ਵੀਰ ਨੇ ਸਕੈਚ ਵਗੈਰਾ gift 🎁 ਲਈ ਕਿਹਾ ਸੀ ਤੇ ਵੀਰ ਨੇ ਗੱਲ ਮੰਨੀਂ।। ਬਹੁਤ ਵਧੀਆ ਲੱਗਿਆ।।
@sharanjitkaur5210
@sharanjitkaur5210 17 күн бұрын
ਪੱਤਰਕਾਰ ਬੇਟਾ ਜੀ, ਆਪਣੀ ਇਹ ਸੇਵਾ ਕਾਇਮ ਰੱਖਣੀ, ਵਾਹਿਗੁਰੂ ਜੀ ਤੁਹਾਡਾ ਭਲਾ ਕਰਨ ਤੇ ਚੜ੍ਹਦੀ ਕਲਾ ਬਖਸ਼ਿਸ਼ ਕਰਨ।
@A1sports.television
@A1sports.television 19 күн бұрын
ਅੱਜ ਦੀ ਜਨਰੇਸ਼ਨ ਤੋਂ ਸੋਸ਼ਲ ਮੀਡੀਆ ਨੇ ਸਭ ਕੁਝ ਖੋਹ ਲਿਆ।
@palwindersingh3731
@palwindersingh3731 19 күн бұрын
VEERE EHNA NU DASSI VI JAWO KINNE GURU SAHIBAAN HAN.
@paramvirkashyap1753
@paramvirkashyap1753 19 күн бұрын
22 je ajj internet na hunda sanu v kuj nhi pta hona c sade aagu tn kuj krde nhi
@ParwinderSingh-j2g
@ParwinderSingh-j2g 19 күн бұрын
🙏ਬਹੁਤ ਹੀ ਮਾੜੀ ਗੱਲ ਆ ਸਿਖਾ ਦੇ ਬੱਚਿਆ ਨੂੰ ਵੀ ਸਾਹਿਬਜ਼ਾਦਿਆਂ ਬਾਰੇ ਨਹੀਂ ਪਤਾ ਬਹੁਤ ਦੁੱਖ ਲੱਗਿਆ ਦੇਖ ਕੇ🙏
@palwindersingh3731
@palwindersingh3731 19 күн бұрын
Bhut dukh ho riha betta dasso MATA PITTA DA KOI FARJJ HI NAHI RIHA LAGDA.
@Karanghuman909
@Karanghuman909 19 күн бұрын
ਵੀਰ ਅੱਜ ਮੈ ਏਨਾ ਲੋਕਾ ਦੀ ਇੰਟਵਿਊ ਸੁਣ ਕੇ ਬੁਹਤ ਸ਼ਰਮਿੰਦਾ ਹੋ ਗਿਆ ਕਿਉਕਿ ਇਹ ਸਾਰੇ ਲੋਕ ਇਲਾਕਾ ਮਾਛੀਵਾੜਾ ਸਾਹਿਬ ਦੇ ਰਹਿਣ ਵਾਲੇ ਹਨ ਅਤੇ ਇਨ੍ਹਾਂ ਨੂੰ ਹੀ ਆਪਣੇ ਗੁਰੂ ਸਾਹਿਬ ਜੀ ਦੇ ਪਰਿਵਾਰ ਦੀ ਸ਼ਹੀਦੀਆਂ ਬਾਰੇ ਨਹੀ ਪਤਾ ਵੀਰ ਬੁਹਤ ਦੁੱਖ ਲੱਗਾ ਬੁਹਤ ਸ਼ਰਮਿੰਦਗੀ ਵੀ ਮਹਿਸੂਸ ਹੋਈ ਇਹਨਾਂ ਸਾਰੇ ਲੋਕਾਂ ਤੋਂ ਇਹ ਉਮੀਦ ਨਹੀਂ ਸੀ ਕਿਉਕਿ ਇਹ ਸਭ ਸਾਡੇ ਇਲਾਕੇ ਦੇ ਰਹਿਣ ਵਾਲੇ ਹਨ (soory ਵੀਰ ਜੀ ਬੁਹਤ ਬੁਹਤ) ਕਿਉਕਿ ਜਿਹੜੀ ਉਮੀਦ ਲੈ ਕੇ ਸਾਡੇ ਇਲਾਕੇ ਵਿੱਚ ਆਏ ਸੀ ਉਹ ਗਲਤ ਹੋ ਗਈ ਵੀਰ sorry ਬੁਹਤ ਬੁਹਤ।
@dildiyasadran2582
@dildiyasadran2582 19 күн бұрын
ਸਾਰੇ ਪੰਜਾਬ ਦੇ ਗਾਇਕਾਂ ਨੂੰ ਚਾਹੀਦਾ ਹੈ ਨਵੰਬਰ ਦਸੰਬਰ ਦੇ ਮਹੀਨੇ ਗੂਰੂ ਦੇ ਇਤਹਾਸ ਬਾਰੇ ਗਾਇਆ ਜਾਵੇ ਜੀ ਸ਼੍ਰੋਮਣੀ ਕਮੇਟੀ ਦਾਂ ਬਿਲਕੁਲ ਭੱਠਾ ਹੀਂ ਬੈਠ ਗਿਆ ਹੈ ਸਭਾ ਤਾਂ ਕ੍ਰਿਸ਼ਚਨ ਦੀ ਯਾਦ ਹੈ ਮਾਪੇ ਗਿਰਜਾਂ ਘਰ ਜਾਂਦੇ ਹਨ ਬੱਚਿਆਂ ਨੂੰ ਇਹ ਨਹੀਂ ਦੱਸਿਆ ਚਮਕੌਰ ਸਾਹਿਬ ਜਾਂ ਰਹਿ ਹਨ ਸ਼ਰਮ ਕਰੋ ਨਿੱਕੇ ਨਿੱਕੇ ਬੱਚਿਆਂ ਨੇ ਦੱਸਿਆ ਹੈ ਤੇ ਵੱਡੇ ਤਾਂ ਰੰਗ ਤਮਾਸ਼ਾ ਹੀਂ ਵੇਖਣ ਆਏਂ ਜਾਂ ਜੈਬਾ ਕੱਟਣ ਆਏ ਹਨ ਪੱਤ੍ਰਕਾਰ ਵੀਰ ਜੀ ਦਾਂ ਬਹੁਤ ਬਹੁਤ ਧੰਨਵਾਦ ਜੀ 🙏🙏
@rajnisharma9527
@rajnisharma9527 16 күн бұрын
Bacha pehla ghar to sikhda a
@preetkamal2436
@preetkamal2436 15 күн бұрын
Gaika ne hi ta beda garak kita
@joginderpal745
@joginderpal745 19 күн бұрын
ਧਰਮ ਦੇ ਠੇਕੇਦਾਰਾਂ ਦੀ ਮਿਹਰਬਾਨੀ ਨਾ ਇਹ ਲੋਕਾਂ ਨੂੰ ਦੱਸ ਸਕੇ ਇਤਿਹਾਸ ਬਾਰੇ ਨਾ ਹੀ ਧਾਰਮਿਕ ਕਿਤਾਬਾਂ ਵਿਚ ਛਾਪ ਕੇ ਲੋਕਾਂ ਵਿੱਚ ਦੇ ਸਕੇ
@ravinderravi8257
@ravinderravi8257 19 күн бұрын
ਐਸਜੀਪੀਸੀ ਨੂੰ ਗੇਟ ਅੱਗੇ ਟੋਕਰੇ ਰਖਣੇ ਯਾਦ ਹਨ ਨੋਟ ਪੈਦੇ ਰਹਿਣ
@Harmeet-ni2zb
@Harmeet-ni2zb 19 күн бұрын
ਕੋਈ ਚੰਗੇ ਸਕੂਲ ਨਹੀਂ ਬਣਾਏ
@JaspreetSingh-jj9wp
@JaspreetSingh-jj9wp 18 күн бұрын
Oh ik gurdwara management committee h. Bas. Is to zada na umeed kro
@Shooter_2000
@Shooter_2000 15 күн бұрын
Sharm aaundi aa
@mrsandhusaab5533
@mrsandhusaab5533 19 күн бұрын
ਵੀਰ ਜੀ ਅਸੀ ਪਿਛਲੇ ਦੋ ਸਾਲ ਤੋ ਤੁਹਾਡੀਆ ਵੀਡੀਓ ਦੇਖ ਰਹੇ ਹਾ ਬਹੁਤ ਹੀ ਵਧੀਆ ਮੈਸਜ ਹੈ । ਇਸ ਤਰਾ ਹੀ ਪਤਾ ਲੱਗਦਾ ਸਾਡੀ ਕੋਮ ਨੂੰ ਕਿੰਨਾ ਇਤਹਾਸ ਯਾਦ ਹੈ ਆਪਣਾ ।ਵੀਰ ਜੀ ਮੇਰਾ ਤਾ ਇਹ ਮੈਸਜ ਹੈ ਕਿ ਤੁਸੀ ਪੰਜਾਬ ਵਿੱਚ ਹਰ ਜਗਾ ਇਸੇ ਤਰਾ ਪਹੁੰਚੋ ਸ੍ਰੀ ਦਰਬਾਰ ਸਾਹਿਬ ਸ੍ਰੀ ਅਮ੍ਰਿਤਸਰ ਸਾਹਿਬ ਵੀ ਆਓ ਵੀਰ ਜੀ 🙏🏻
@GagandeepSingh-lz5bg
@GagandeepSingh-lz5bg 17 күн бұрын
Sandhu toh singh ban ja, shad Dey jaat paat dah ghumand. Dari kesh rakh, dastaar sajaya kar, Amrit shak, guru vala ban. For he eh sade din manaye safal Han.
@ravinderravi8257
@ravinderravi8257 19 күн бұрын
ਕੈਮਰੇ ਅੱਗੇ ਹੱਥ ਕਰ ਪਲੀਜ਼ 2 ਕਰ ਆਪਣੀ ਕਰਤੂਤ ਲੁਕੋਦੀ ਹੈ ਵੇਖ ਲਵੋ ਕੰਨਵੈਟ ਸਕੂਲਾ ਦਾ ਪੜਣ ਆਲਿਆ ਦਾ ਹਾਲ
@mankiratsunny8180
@mankiratsunny8180 19 күн бұрын
Mera bacha b 6 year da aw g mein baba g di mehar nal name dase ne char sahibjadeya de ..... dhan baba Ajit singh g Dhan baba Jujhar singh g Dhan baba jorawar Singh g Dhan baba Fateh singh g
@shamsherkhehra545
@shamsherkhehra545 19 күн бұрын
ਵੀਰ ਜੀ ਸਭ ਤੋਂ ਵੱਧ ਕਸੂਰ ਸਾਡੇ ਆਪਣਾ ਮਾਂ ਪਿਓ ਦਾ ਹੁੰਦਾ ਹ ਜਦੋਂ ਅਸੀਂ ਫਿਲਮਾਂ ਵੇਖੀਆਂ ਸੀਰੀਅਲ ਵੇਖਣੇ ਤੇ ਗੁਰੂਆਂ ਬਾਰੇ ਅਸੀਂ ਆਪਣੇ ਬੱਚਿਆਂ ਨੂੰ ਦੱਸਣਾ ਨਹੀਂ ਤੇ ਫਿਰ ਕਮੀ ਸਾਡੇ ਵਿੱਚ ਹੋਈ ਬੱਚਿਆਂ ਦੇ ਨਾਲ ਸਮੇਂ ਬੈਠ ਕੇ ਆਪਾਂ ਟੀਵੀ ਵੇਖਣਾ ਸੀਰੀਅਲ ਵੇਖਣੇ ਫਿਲਮਾਂ ਵੇਖਣੀਆਂ ਫੇਰ ਪ੍ਰੋਬਲਮ ਹੁੰਦੀ ਆ
@MandeepGuron
@MandeepGuron 18 күн бұрын
Veer Convent school vich kiwe a gye ਸਰਕਾਰੀ akea nu kerha pta Rabb ji di meer naal sanu gurbani ਕੰਠ hai mai kera convent ch nhi janda nal Christians da school aa
@jazzchouhan2167
@jazzchouhan2167 18 күн бұрын
​@@MandeepGuronbas kro Bai ji har mude te behans krn lg jane o ohne ki mada kehta sach ta keha schoola ch Sikh itihaas padaunde ni
@Noor_sarai4321
@Noor_sarai4321 18 күн бұрын
ਇਹਨਾ ਇਤਿਹਾਸ ਤੇ ਸਾਨੂੰ ਵੀ ਪੂਰਾ ਪਤਾ ਨਹੀਂ ਪਰ ਇਹਨਾਂ ਇਹਨਾਂ ਤੇ ਪਤਾ ਨਾ ਗੁਰੂ ਮਹਾਰਾਜ ਜੀ ਨੇ ਆਪਣਾ ਪੂਰਾ ਪ੍ਰੀਵਾਰ ਸਾਡੇ ਲੇਈ ਵਾਰ ਦਿੱਤਾ ਅਸੀਂ ਅੱਜ ਰਜਾਈਆਂ ਚ ਪੇ ਹਾ ਗੁਰੂ ਜੀ ਸਭ ਵਾਰ ਨੇ ਮਾਛੀਵਾੜੇ ਦੇ ਜੰਗਲਾ ਚ ਸੁਤੇ ਸੀ ਬਹੁਤ ਦੁੱਖ ਹੋਇਆ ਵੀਡਿਉ ਦੇਖ ਕੇ ਕਿਸੇ ਨੂੰ ਇਹਨਾਂ ਪਤਾ ਨਹੀਂ ਗੁਰੂ ਗੋਬਿੰਦ ਸਿੰਘ ਜੀ ਸਭ ਵਾਰ ਦਿੱਤਾ ਸਾਡੇ ਲਈ 🙏🙏🙏😭 ਧੰਨ ਗੁਰੂ ਜੀ ਧੰਨ ਕੁਰਬਾਨੀ ਤੁਹਾਡੀ ਧੰਨ ਧੰਨ ਮਾਤਾ ਗੁਜਰ ਕੌਰ ਜੀ 🙏
@jassarts4559
@jassarts4559 19 күн бұрын
ਬਾਈ ਜੀ ਬਹੁਤ ਸੁੰਦਰ ਕੰਮ ਕਰ ਰਹੇ ਹੋ ❤❤❤❤
@arshmangat7318
@arshmangat7318 15 күн бұрын
ਪੱਤਰਕਾਰ ਵੀਰ ਦੀ ਬਹੁਤ ਵਧੀਆ ਗੱਲ ਲੱਗੀ ਜੋ ਬੱਚਿਆਂ ਨੂੰ ਸਾਡੇ ਸਿੱਖ ਇਤਿਹਾਸ ਵਾਰੇ ਦੱਸ ਰਹੇ ਆ. ਪਰ ਸ਼ਰਮ ਦੀ ਗੱਲ ਉਹਨਾਂ ਨੋਜਵਾਨਾਂ ਵਾਰੇ ਆ ਜਿਨਾਂ ਨੂੰ ਸਿੱਖ ਇਤਿਹਾਸ ਵਾਰੇ ਕੁਝ ਵੀ ਨਹੀਂ ਪਤਾ.
@AvtarsinghSingh-s2o
@AvtarsinghSingh-s2o 19 күн бұрын
ਧੰਨਵਾਦ ਵੀਰ ਜੀ ਜੋ ਘਰ ਵਿਚ ਬੈਠ ਕੇ ਬੱਚੇ ਦੇਖ ਦੇ ਹਨ ੳਹੁ ਫਿਰ ਪੁਛਦੇ ਹਨ ❤❤
@sardarni5505
@sardarni5505 14 күн бұрын
ਬਹੁਤ ਦੁੱਖ ਹੁੰਦਾ ਵੀਰੇ ਇਹ ਦੇਖ ਕੇ ਕੇ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਰਬੰਸ ਸਾਡੇ ਤੋ ਵਾਰਤਾ ਤੇ ਅਸੀ ਸਭ ਭੁੱਲੀ ਬੈਠੇ ਹਾਂ 🥺😢
@harmeshkaur31
@harmeshkaur31 19 күн бұрын
ਬਹੁਤ ਵਧੀਆ ਉਪਰਾਲਾ ਇਤਿਹਾਸ ਵਾਰੇ ਜਾਣੂ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ
@jasbirkaur9899
@jasbirkaur9899 19 күн бұрын
ਮਾਂ ਪਿਉ ਨੂੰ ਸ਼ਰਮ ਓਨੀ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਸਿੱਖੀ ਬਾਰੇ ਜਾਣੂ ਨਹੀਂ ਕਰਵਾਇਆ
@nitinsobti7315
@nitinsobti7315 14 күн бұрын
ਭੈਣੇ ਉਨ੍ਹਾਂ ਦੇ ਘਰਦਿਆਂ ਦਾ ਵੀ ਮਾੜਾ ਹਾਲ ਹੈ ਕਿਉਂਕਿ ਉਨ੍ਹਾਂ ਨੂੰ ਆਪ ਨੂੰ ਹੀ ਨਹੀਂ ਪਤਾ, ਅੱਗੋਂ ਬੱਚਿਆਂ ਨੂੰ ਕੀ ਦੱਸਣਗੇ। ਬੇੜਾਗਰਕ ਹੋਇਆ ਪਿਆ ਲੋਕਾਂ ਦਾ।😢
@nevergiveup3594
@nevergiveup3594 12 күн бұрын
ਬਿਲਕੁਲ sahi Kaiaa de ta ghr deya nu hi ni pta O agge ki dsn gye
@Noor_sarai4321
@Noor_sarai4321 18 күн бұрын
ਮੈਨੂੰ ਤੇ ਰੋਣਾ ਆ ਰਿਹਾ ਜਦੋਂ ਛੋਟੇ ਬੱਚੇ ਆਪਣੇ ਘਰ ਚੋ ਗੇ ਹੋਣ ਇਦਾ ਹਸ ਹਸ ਕੇ ਗਲਾ ਕੀਤੀਆਂ ਜਾਂਦੀਆ ਨੇ ਕੌਣ ਸਮਝੁ ਗੁਰੂ ਜੀ ਦੀ ਕੁਰਬਾਨੀ ਨੂੰ😢😢😢 ਵਿਰਲੇ ਹੀ ਹੋਣੇ ਨੇ ਜਿੰਨਾ ਸਿਲੀਆਂ ਅੱਖਾਂ ਨਾਲ ਤੇਰਾ ਕੀਤਾ ਹੋਊ ਸੁਕਰ ਗੁਜਾਰ ਬਾਜ਼ਾ ਵਾਲਿਆ ਤੂੰ ਜਿਨਾ ਲਈ ਕਟਾਏ ਪੁੱਤ ਚਾਰ 🙏ਟੋਪੀਆਂ ਸਿਰਾਂ ਤੇ ਸਰਹੰਦ ਅੱਜ ਆਉਣ ਗੇ ਤੂੰ ਜਿਨਾ ਲਈ ਕਟਾਏ ਪੁੱਤ ਚਾਰ ਬਾਜ਼ਾ ਵਾਲਿਆ 🙏🙏
@amritsworld2619
@amritsworld2619 19 күн бұрын
ਸ਼ਹੀਦੀ ਜੋੜ ਮੇਲਾ ਕਹਿਣ ਵਾਲੇ ਬੱਚੇ ਵੀ ਗਲਤ ਨਹੀ ਅਸੀ ਕਈ ਵਾਰ ਇਹੀ ਸੁਣਿਆ ਗੁਰੂਦੁਆਰਾ ਸਾਹਿਬ ਵਿੱਚ ਸ਼ਹੀਦੀ ਸਭਾ ਪਹਿਲੀ ਵਾਰ ਹੀ ਸੁਣਿਆ
@harkomalkaur2050
@harkomalkaur2050 14 күн бұрын
ਛੋਟੀ ਬੱਚੀ ਨੇ ਬਹੁਤ ਹੀ ਵਧੀਆ ਦੱਸਿਆ
@baljitkaursainishik9607
@baljitkaursainishik9607 19 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਬਹੁਤ ਵਧੀਆ ਨਤੀਜੇ ਸਾਹਮਣੇ ਆਉਣਗੇ ਜੀ
@VajinderRandhawa
@VajinderRandhawa 19 күн бұрын
Bht ਦੁੱਖ ਲਗਾ ਦੇਖ ਕੇ 😢 ਪਤਾ ਨਹੀ ਕੁਝ ਹੁਣ
@SatinderKaur-dg2kp
@SatinderKaur-dg2kp 19 күн бұрын
Ankar ਵੀਰ ਜੀ ਇਹ ਉਪਰਾਲਾ ਕਿਰਪਾ ਕਰਕੇ ਜਾਰੀ ਰੱਖੋ ਕੁਝ ਤਾਂ ਲੋਕਾਂ ਨੂੰ , ਮਾਪਿਆਂ ਨੂੰ ਸ਼ਰਮ ਆਉ ਕਿ ਅਸੀਂ ਆਪਣੇ ਬੱਚਿਆਂ ਨੂੰ ਕੀ ਸਿੱਖਿਆ ਦਿੱਤੀ ਕੀ ਦੱਸਿਆ ਆਪਣੇ ਧਰਮ ਬਾਰੇ
@UnlimitedGyanChannel
@UnlimitedGyanChannel 19 күн бұрын
ਜਰੂਰ ਜੀ 🙏 ਕਲ ਤੋਂ ਸ੍ਰੀ ਫਤਹਿਗੜ੍ਹ ਸਾਹਿਬ ਅਤੇ 25 ਦਸੰਬਰ ਨੂੰ ਬਜਾਰਾਂ ਚ ਜਰੂਰ ਹਲੂਣਾ ਦੇਵਾਗੇ ਨੌਜਵਾਨਾ ਨੂੰ ਵਾਹਿਗੁਰੂ ਜੀ ਕਿਰਪਾ ਕਰਨ 🙏
@SatinderKaur-dg2kp
@SatinderKaur-dg2kp 19 күн бұрын
@UnlimitedGyanChannel waheguru ji mehar krn
@Lovenature-nt8zm
@Lovenature-nt8zm 19 күн бұрын
ਚੰਗੇ ਸੰਸਕਾਰਾਂ ਲਈ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜੋ 🙏
@HarpalSingh-ge4xd
@HarpalSingh-ge4xd 19 күн бұрын
ਬਹੁਤ ਮਾੜੀ ਗੱਲ ਸਾਡੇ ਬੱਚਿਆਂ ਵਾਸਤੇ
@NarinderSingh-dq6kq
@NarinderSingh-dq6kq 16 күн бұрын
ਬਹੁਤ ਸ਼ਰਮ ਵਾਲੀ ਗੱਲ ਹੈ ਜਿਹਨਾਂ ਨੂੰ ਸ਼ਹੀਦੀ ਦਿਹਾੜੇਆਂ ਦਾ ਇਤਿਹਾਸ ਨਹੀਂ ਪਤਾ ਹੈ ਉਹ ਚਾਰ ਸਾਹਿਬਜਾਦੇ ਫਿਲਮ ਦੇਖਣ ਅਤੇ ਬੱਚਿਆ ਨੂੰ ਵੀ ਦਿਖਾਉਣ
@BhagatSingh-wf7mv
@BhagatSingh-wf7mv 19 күн бұрын
ਪੱਤਰਕਾਰ ਵੀਰ ਜੀ ਬਹੁਤ ਵਧੀਆ ਕੰਮ
@UnlimitedGyanChannel
@UnlimitedGyanChannel 19 күн бұрын
ਧੰਨਵਾਦ ਜੀ ਹੌਸਲਾ ਵਧਾਉਣ ਲਈ 🙏
@RamandeepKaur-yg4qk
@RamandeepKaur-yg4qk 19 күн бұрын
Mashiara sahib vich guru ji nu kis ne chola bhet kita c??
@simerjitkaur964
@simerjitkaur964 18 күн бұрын
5 ਪਿਆਰੇ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਭਾਈ ਸਾਹਿਬ ਸਿੰਘ ਜੀ
@barinder_ralli0008
@barinder_ralli0008 18 күн бұрын
ਸਾਰੇ ਈ ਮਾਪਿਆ ਨੂੰ ਚਾਹੀਦਾ ਏ ਕ ਏਹ ਦਿਨਾਂ ਚ ਛੋਟੇ ਸਾਹਿਬਜ਼ਾਦਿਆਂ ਦੇ ਇਤਿਹਾਸ ਬਾਰੇ ਆਪਣੇ ਬੱਚਿਆ ਨੂੰ ਜਰੂਰ ਦੱਸਣ ਤਾ ਕੇ ਬਚਿਆ ਨੂੰ ਛੋਟੇ ਸਾਹਿਬਜ਼ਾਦਿਆਂ ਦੇ ਇਤਹਾਸ ਪਤਾ ਲੱਗੇ ਹੱਥ ਬਨ ਕੇ ਬੇਨਤੀ ਆ ਬੇਨਤੀ ਪਰਵਾਨ ਕਰਨੀ ਜੀ ਵਾਹਿਗਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏❤️
@khullarfamily3478
@khullarfamily3478 18 күн бұрын
ਸਕੂਲਾ ਞਿੱਚ ਞੀ ਸਖਤੀ ਕੀਤੀ ਜਾਞੇ ਫੀਸਾ ਦੀ ਧੁੱਕੀ ਕੱਡੀ ਪੲੀ ਸਾਡੇ ਿੲਤਿਹਾਸ ਬਾਰੇ ਕੋੲੀ ਸਕੂਲ ਨੋਲਜ ਨਹੀ ਦੇ ਰਹੇ
@ravisinghgill8337
@ravisinghgill8337 19 күн бұрын
ਲੰਗਰ ਵਿਚ ਹੀ ਖੁਸ਼ ਹਨ ਇਸ ਤੋਂ ਇਲਾਵਾ ਹੋਰ ਕਿਸੇ ਨੂੰ ਕੋਈ ਵੀ ਪਤਾ ਨਹੀਂ ਕਿਉਂ
@lakhvirsingh-zr6mm
@lakhvirsingh-zr6mm 19 күн бұрын
ਵੀਰ ਜੀ ਧੰਨਵਾਦ ਤੁਹਾਡਾ ❤🌷💛🌷💛🌷💛 ਤੁਸੀਂ ਇਤਿਹਾਸ ਨਾਲ ਜੋੜਦੇ ਹਨ
@sukhvinderkaur9894
@sukhvinderkaur9894 18 күн бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਨੂੰ ਸ਼ਰਮ ਨਹੀਂ ਹੈਗੀ ਤਾਂ ਅਸੀਂ ਤੁਹਾਡੀਆਂ ਕੀਤੀਆਂ ਕੁਰਬਾਨੀਆਂ ਨੂੰ ਭੁੱਲ ਗਏ ਹਾਂ ਜੀ ਸਾਨੂੰ ਇੱਥੇ ਤਰਾਂ ਤਰਾਂ ਦੇ ਲੰਗਰ ਸ਼ਕਣ ਨੂੰ ਮਿਲਦਾ ਤਾਂ ਜਾਣੇ ਹਾਂ ਇਸ ਕਰਕੇ ਹੱਥ ਜੋੜਕੇ ਬੇਨਤੀ ਹੈ ਕਿ ਫਾਲਤੂ ਦੇ ਲੰਗਰ ਨਹੀ ਲੱਗਣੇ ਚਾਹੀਦੇ ਓਹੀ ਇੱਥੇ ਆਵੇ ਜਿੰਨਾ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ 4 ਸਹਿਬ ਜਾਦਿਆਂ ਨਾਲ 5ਪਿਆਰਿਆਂ ਨਾਲ ਸੱਚੇ ਸਿੱਖ ਸ਼ਹੀਦਾਂ ਨਾਲ ਪਿਆਰ ਹੋਵੇ ਮਾਤਾ ਗੁਜਰ ਕੌਰ ਜੀ ਮਾਤਾ ਸ਼ਰਨ ਕੌਰ ਜੀ ਨਾਲ ਪਿਆਰ ਹੋਵੇ ਜੀ ਮੀਡੀਆ ਵਾਲੇ ਵੀਰ ਜੀ ਤੁਸੀ ਬੋਹੁਤ ਵਦੀਆ ਸੇਵਾ ਨਿਭਾ ਰਹੇ ਓ ਜੀ ਭਲਾ ਹੋਜੇ ਕਿਧਰੇ ਇਨਾਂ ਨੂੰ ਥੋੜ੍ਹੀ ਜਿਹੀ ਸ਼ਰਮ ਆ ਜਾਵੇ ਜੀ
@ranjeetkaur6746
@ranjeetkaur6746 18 күн бұрын
😔😔😔😔ਇਹ ਹੈ ਅਗਲੀ ਸਿੱਖ ਪੀੜ੍ਹੀ, ਮਾਵਾਂ ਟੀਵੀ ਸੀਰੀਅਲਾਂ ਤੋਂ ਵਿਹਲ ਨਹੀਂ ਮਿਲਦੀ, ਉਹਨਾਂ ਨੂੰ ਆਪ ਪਤਾ ਨਹੀਂ ਹੋਣਾ 😔
@rajtoor1528
@rajtoor1528 19 күн бұрын
ਬਹੁਤ ਸੋਹਣਾ ਅਪਰਾਲਾ ਤੁਹਾਡਾ ਵੀਰ ਜੀ।। ਜਿਆਦਾਤਰ ਪੰਜਾਬ ਵਿੱਚ ਵੀ ਬੱਚੇ ਕਰਿਹਚਨ ਦੇ ਸਕੂਲ ਵਿੱਚ ਪੜ੍ਹਦੇ।।
@MandeepKaur-JM
@MandeepKaur-JM 18 күн бұрын
Dhan ਕਲਗੀਧਰ ਪਾਤਸ਼ਾਹ ਜੀ
@Sardarnivsserni
@Sardarnivsserni 19 күн бұрын
ਬਹੁਤ ਦੁੱਖ ਹੋਇਆ ਬਾਈ ਵੀਡਿਉ ਦੇਖਕੇ ਬੱਚਿਆਂ ਨੂੰ ਆਪਣਾ ਇਤਿਹਾਸ ਨਹੀਂ ਪਤਾ
@GurpreetSingh-ke8ok
@GurpreetSingh-ke8ok 18 күн бұрын
ਧੰਨ ਧੰਨ ਦਸ਼ਮੇਸ਼ ਪਿਤਾ ਮੱਤ ਸੁਮੱਤ ਬਖਸ਼ਣ ਕੌਮ ਨੂੰ
@alhabibi6237
@alhabibi6237 17 күн бұрын
ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਾਰ ਫਰਜੰਦ ਸਿੱਖ ਕੌਮ ਕੇ ਲੀਏ ਬਲਿਦਾਨ ਕਰਦੀਏ ਅੱਜ ਵੋ ਵੀ ਦੇਖ ਕਰ ਰੋ ਰਹੇ ਹੋਣਗੇ ਕਿ ਐਸੇ ਲੋਗੋਂ ਕੇ ਲੀਏ ਮੈਨੇ ਆਪਣੇ ਫਰਜ ਦੋਕਾ ਬਲਿਦਾਨ ਦੇ ਦੀਆ ਜਿਨ ਜੋ ਆਪਣੇ ਧਰਮ ਔਰ ਇਤਿਹਾਸ ਕੋ ਭੂਲ ਗਏ ਹੈਂ,
@GURDEEPSINGH-cs7dz
@GURDEEPSINGH-cs7dz 18 күн бұрын
ਸਰਬੰਸਦਾਨੀਆਂ ਕੌਮ ਤੇਰੀ ਅਹਿਸਾਨ ਤੇਰੇ ਭੁੱਲ ਚੱਲੀ
@UnlimitedGyanChannel
@UnlimitedGyanChannel 18 күн бұрын
ਸਹੀ ਕਿਹਾ ਵੀਰ
@barinder_ralli0008
@barinder_ralli0008 18 күн бұрын
ਵੀਰ ਮੈਨੂ ਵੀ ਜਰੂਰ ਪੁੱਛਿਓ ਮੈ ਸਾਰੀਆਂ ਗਲਾ ਦਾ ਜਵਾਬ ਦੇਵਾਂ ਗਾ ਵੀਰ ਮੈਨੂ ਪਤਾ ਵੀਰ ਅੱਜ ਦੇ ਬੱਚਿਆ ਨੂੰ ਇਤਹਾਸ ਬਾਰੇ ਪਤਾ ਨੀਂ ਪਰ ਛੋਟੇ ਸਾਹਿਬਜ਼ਾਦਿਆਂ ਨੇ ਆਪਣੇ ਲਈ ਹੀ ਆਪਣੀ ਸਿੱਖੀ ਲਈ ਹੀ ਕੁਰਬਾਨੀਆ ਦਿੱਤੀਆ ਤੇ ਸਾਨੂੰ ਉਹਨਾ ਦੀ ਕੁਰਬਾਨੀ ਬਾਰੇ ਤੇ ਓਹਨਾਂ ਦੇ ਇਤਹਾਸ ਬਾਰੇ ਨਹੀਂ ਪਤਾ ਸਾਨੂੰ ਚਾਹੀਦਾ ਹੈ ਕੇ ਅੱਜ ਦੇ ਦਿਨਾਂ ਵਿੱਚ ਸਾਨੂੰ ਛੋਟੇ ਸਾਹਿਬਜ਼ਾਦਿਆਂ ਦੇ ਇਤਹਾਸ ਵਾਰੇ ਪਤਾ ਹੋਣਾ ਚਾਹੀਦਾ ਹੈ ਮੰਨਿਆ ਕ ਅਸੀਂ ਸਾਰਾ ਸਾਲ ਛੋਟੇ ਸਾਹਿਬਜ਼ਾਦਿਆਂ ਦੀਆ ਕੁਰਬਾਨੀਆ ਤੇ ਉਹਨਾਂ ਨੂੰ ਭੁਲ ਜਾਂਦੇ ਹਾਂ ਪਰ ਸਾਡਾ ਅੱਜ ਦੇ ਦਿਨਾਂ ਵਿੱਚ ਫਰਜ਼ ਬਣਦਾ ਹੈ ਕਿ ਅਸੀਂ ਓਹਨਾਂ ਦੇ ਇਤਹਾਸ ਬਾਰੇ ਜਾਣੀਏ ਵੱਧ ਤੋਂ ਵੱਧ ਸਿਖ ਬਣੀਏ ਤਾਂ ਕੇ ਅਸੀਂ ਅਗੇ ਵੀਂ ਇਹ ਇਤਹਾਸ ਨੂੰ ਯਾਦ ਰੱਖੀਏ ਨਹੀਂ ਅਜ ਦੇ ਸਮੇਂ ਵਿਚ ਬਾਕੀ ਲੋਕਾਂ ਵਾਂਗੂੰ ਇਤਹਾਸ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਨਾ ਭੁੱਲੀਏ ਵਾਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤️
@UnlimitedGyanChannel
@UnlimitedGyanChannel 18 күн бұрын
ਜਰੂਰ ਜੀ ,
@barinder_ralli0008
@barinder_ralli0008 18 күн бұрын
@UnlimitedGyanChannel ਮੇਹਰਬਾਨੀ
@ManjitKaur-ph3ue
@ManjitKaur-ph3ue 19 күн бұрын
ਜਿਸ ਪੰਥ ਦੇ ਆਗੂ ਧਾਰਮਿਕ ਅਤੇ ਰਾਜਨੀਤਕ ਬਾਦਲਾਂ ਵਰਗੇ ਹੋਣ ਉਸ ਕੌਮ ਦੇ ਬੱਚਿਆਂ ਦਾ ਗਿਆਨ ਤੇ ਸੂਝ ਇੱਥੋਂ ਤੱਕ ਹੀ ਹੋਵੇਗੀ । ਨਹੁੰ ਮਾਸ ਦੇ ਰਿਸ਼ਤੇ ਵਾਲੇ ਪੰਜਾਬ ਅਤੇ ਕੋਮ ਦਾ ਬਹੁਤ ਨੁਕਸਾਨ ਕਰ ਗਏ । ਇਹਨਾਂ ਦੇ ਮਾਪਿਆ ਨੂੰ ਗਲਤ ਇਤਹਾਸ ਪੜਾਇਆ ਗਿਆ ।ਇੰਨਾਂ ਦਾ ਕੀ ਕਸੂਰ।ਕੌਮ ਨੂੰ ਗੁੱਝੀ ਸੱਟ ਮਾਰ ਗਏ।
@BainsSaab-n4t
@BainsSaab-n4t 18 күн бұрын
ਏ ਬਚਿਆ ਦਾ ਕੋਈ ਕਸੂਰ ਨਹੀਂ, ਕਸੂਰ ਇਹਨਾਂ ਦੇ ਮਾਂ ਬਾਪ ਦਾ ਹੈ, ਜਿਨ੍ਹਾਂ ਨੇ ਆਪਣੇ ਇਤਿਹਾਸ ਤੋਂ ਜਾਣੂ ਨਹੀਂ ਕਰਵਾਇਆ,
@sonykainth6934
@sonykainth6934 19 күн бұрын
ਅੱਜ ਕੱਲ੍ਹ ਦੀ ਪੀੜ੍ਹੀ ਨੂੰ ਸਾਡੇ ਇਤਿਹਾਸ ਬਾਰੇ ਕੁਝ ਨਹੀਂ ਪਤਾ। ਇਸ ਸਭ ਦੀ ਜ਼ਿੰਮੇਵਾਰ ਸਾਡੀ ਸ਼੍ਰੋਮਣੀ ਕਮੇਟੀ ਵੀ ਆ ਜਿਨ੍ਹਾਂ ਨੇ ਸਿੱਖੀ ਦਾ ਪ੍ਰਚਾਰ ਨੀਂ ਕੀਤਾ
@SandeepSingh-ci5cf
@SandeepSingh-ci5cf 17 күн бұрын
ਸ਼ਹੀਦੀ ਅਸਥਾਨਾਂ ਤੇ ਅੱਜ ਕੱਲ੍ਹ ਲੰਗਰ ਦੀ ਘੱਟ ਤੇ ਸਿੱਖਿਆ ਦੀ ਜਿਆਦਾ ਲੋੜ ਆ, ਪੰਜਾਬੀ ਸਿੱਖੀਏ ਇਤਹਾਸ ਨਾਲ ਜੁੜਿਆ ਜਾਵੇ। ਲੰਗਰ ਵੀ ਸਾਦਾ ਹੋਣਾ ਚਾਹੀਦਾ ਹੈ
@surjitsingh5079
@surjitsingh5079 18 күн бұрын
Mere bacheya nu sab kus yaad aa waheguru gg apni mehr es tra bnaii rakhna mere bachya te🙏🏻🙏🏻🙏🏻🙏🏻🙏🏻🙏🏻
@AnmolKaliyan
@AnmolKaliyan 12 күн бұрын
ਰੱਬ ਹੀ ਰਾਖਾ ਪੰਜਾਬ ਦਾ ਆਪਣਾ ਇਤਹਾਸ ਵੀ ਭੁੱਲ ਗਏ ਹਨ 😢
@HarpreetSingh-w5w
@HarpreetSingh-w5w 19 күн бұрын
ਮੰਡੀਰ ਹੀ ਕਹਾ ਗੇ ਫਿਰ
@balbirsinghbabbi9176
@balbirsinghbabbi9176 19 күн бұрын
ਦੇਖ ਲੋ ਸਾਡੇ ਹਾਲ
@PaudhonkiDuniya
@PaudhonkiDuniya 19 күн бұрын
ਵੀਰ ਜੀ ਤੁਹਾਡੀ ਵਿਡੀਉ ਦੇਖ ਕੇ ਮੇਰੇ ਬੱਚਿਆਂ ਨੇ ਵੀ ਇਤਿਹਾਸ ਪੜ੍ਹਿਆ ਕਿ ਤੁਸੀਂ ਨਾ ਮਿਲ ਜਾਓ ਧਨਬਾਦ ਜੀ
@UnlimitedGyanChannel
@UnlimitedGyanChannel 19 күн бұрын
ਧੰਨਵਾਦ ਜੀ 🙏
@harkomalkaur2050
@harkomalkaur2050 14 күн бұрын
ਬਹੁਤ ਹੀ ਵਧੀਆ
@jagdeepkaler240
@jagdeepkaler240 17 күн бұрын
ਮੇਰੀ ਬੇਨਤੀ ਹੈ ਕਿ ਸਾਰੇ ਗੁਰਦੁਆਰਿਆਂ ਅੱਗੇ ਕੋਈ ਵੀ ਦੁਕਾਨ ਆਦਿ ਨਹੀਂ ਹੋਣੀ ਚਾਹੀਦੀ ਜਿਨ੍ਹਾਂ ਕਰਕੇ ਇਹ ਮੇਲੇ ਦਾ ਰੂਪ ਧਾਰਨ ਕਰ ਲਿਆ ਹੈ
@RamShyam-bp3ru
@RamShyam-bp3ru 19 күн бұрын
Waheguru waheguru waheguru ji please help punjab please save punjab 🎉🎉🎉🎉🎉 good luck take care God bless you and all 🎉🎉🎉🎉🎉
@charanjitsingh4388
@charanjitsingh4388 12 күн бұрын
ਵਾਹਿਗੁਰੂ ਜੀ ਮੇਹਰ ਕਰੋ ਜੀ ਚੜਦੀਕਲ੍ਹਾ ਬਖਸ਼ੋ ਜੀ ।
@paintaliyavideos249
@paintaliyavideos249 19 күн бұрын
ਬੱਚਿਆ ਨੂੰ ਸਿਰਫ ਕੈਨੇਡਾ ਅਮਰੀਕਾ ਯਾਦ ਆ ਹੋਰ ਕੁਝ ਨੀ
@harveergrewal9994
@harveergrewal9994 18 күн бұрын
Mere bache Canada de born aya. 4 sahibzaade de namm ,sab patta
@jassisandhu3497
@jassisandhu3497 15 күн бұрын
ਬਹੁਤ ਵਦੀਆਂ ਉਪਰਾਲਾ ਕੀਤਾ ਪਤਰ੍ਕਾਰ੍ ਵੀਰ ਜੀ 🙏 ਪਰ ਦੁੱਖ ਲੱਗਦਾ ਵੇਖ ਕੇ ਸਿੱਖ ਧਰਮ ਭੁਲੀ ਬੈਠੇ ਸਿੱਖ 😢
@jatinderkaur3837
@jatinderkaur3837 17 күн бұрын
ਵੀਰ ਜੀ, ਬੇਨਤੀ ਹੈ ਕਿ ਅੱਗੇ ਤੋਂ ਇਸ ਗੱਲ ਦਾ ਖਾਸ ਖਿਆਲ ਰੱਖੋ ਕਿ ਇਹ ਨਾ ਤਾਂ ਮੇਲਾ ਹੈ ਤੇ ਨਾ ਹੀ ਸਭਾ I ਇਹ ਫਤਹਿਗੜ੍ਹ ਸਾਹਿਬ ਦਾ ਸ਼ਹੀਦੀ ਜੋੜ ਮੇਲਾ ਹੈ। 'ਸਭਾ' ਸ਼ਬਦ ਸਾਡੇ ਈਸਾਈ ਵੀਰ ਚਰਚ ਵਿੱਚ ਕੀਤੀ ਜਾਂਦੀ ਪ੍ਰਾਰਥਨਾ ਸਭਾ ਵਾਸਤੇ ਵਰਤਦੇ ਹਨ।
@ibadatkaurkingra7376
@ibadatkaurkingra7376 17 күн бұрын
😢Sahiddi jodd mail gg
@Taj-u2n
@Taj-u2n 15 күн бұрын
ਵਾਹਿਗੁਰੂ ਜੀ ਅੱਖਾਂ ਵਿੱਚੋ ਪਾਣੀ ਨੀ ਰੁਕ ਰਿਹਾ ।ਇਹ ਨੇ ਦੰਦ ਕੱਢਦੇ ਜਵਾਕ ਇਹ ਸੋਚ ਵੀ ਸਕਦੇ।। ਸਾਹਿਬਜ਼ਾਦਿਆਂ ਨੇ ਜੋ ਕਰ ਕੇ ਵਿਖਾਇਆ ਵਾਹੇਗੁਰੂ ਜੀ।।।
@GobindSingh-oj4hs
@GobindSingh-oj4hs 16 күн бұрын
ਸਿਰ ਤੇ ਕੱਲੇ ਕੇਸ ਰੱਖਣ ਨਾਲ ਕੋਈ ਗਿਆਨੀ ਨਹੀਂ ਬਣ ਜਾਂਦਾ😢😢😢
@KhalsaPiarasingh
@KhalsaPiarasingh 18 күн бұрын
ਲੱਖ ਲਾਹਨਤ ਹੈ ਇਹਨਾਂ ਜੁਵਾਨਾ ਨੂੰ
@Gurlalsingh-re4sl
@Gurlalsingh-re4sl 15 күн бұрын
Thank you bai patarkar ji
@gurtejshing6785
@gurtejshing6785 15 күн бұрын
ਇਹ ਸਵਾਲ ਪੁਸ਼ੋ ਬਚਿਆਂ ਨੂੰ ਬਈ ਕਿਹੜੇ ਭਈਏ ਨਾਲ ਜਾਦਾ ਪਿਆਰ ਹੈ ਅਤੇ ਤੁਹਾਡਾ ਰਾਮੂ ਚਾਹ ਕਿੰਨੀ ਸਵਾਦ ਬਣਾਉਂਦਾ ਹੈ ਇਸ ਤਰ੍ਹਾਂ ਦੇ ਸਵਾਲ ਪੂਸ਼ੋ ਫਿਰ ਮੈਡਮ ਜੀ ਵੀ ਖੁਸ਼ ਹੋਕੇ ਜਵਾਬ ਦੇਣਗੇ
@johalhundalmusicofficial
@johalhundalmusicofficial 16 күн бұрын
ਇਸ ਵਿਚ ਮਾਪੇ, ਸਕੂਲ ਕਮੇਟੀਆਂ ਸਾਰੇ ਹੀ ਜ਼ਿੰਮੇਵਾਰ ਨੈ
@HARJEETSINGH-yv1np
@HARJEETSINGH-yv1np 15 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏💕💕💕
@rajwinder1968
@rajwinder1968 19 күн бұрын
ਉਹ ਕਾਹਦੇ ਸਿੱਖ ਜਿੰਨਾ ਨੂੰ ਸਹਿਬਜਾਦਿਆ ਦਾ ਨਹੀ ਪਤਾ ਕੇ ਕਿੰਨੇ ਹਨ ਗੁਰੂ ਕਿੰਨੇ ਹਨ ਪਾਤਸਾਹ ਵੀ ਸੋਚਦੇ ਹੋਣੇ ਕਿ ਮੈ ਇਹਨਾ ਬਦਲੇ ਪਰਿਵਾਰ ਵਾਰ ਦਿੱਤਾ
@balwindermashi8044
@balwindermashi8044 19 күн бұрын
WaheGuru ji Dhan GuruGobind Singh ji
@jassi.tv6860
@jassi.tv6860 15 күн бұрын
ਸਭ ਤੋਂ ਪਹਿਲਾਂ ਮਾਸਟਰ (ਗੁਰੂ) ਬੱਚੇ ਦਾ ਮਾ ਤੇ ਪਿਉ ਹੁੰਦਾ ਜੋ ਮਾਸਟਰ ਨੂੰ ਪਤਾ ਹੋਵੇਗਾ ਉਹੀ ਬੱਚਿਆਂ ਨੂੰ ਸਿਖਾਇਆ ਜਾਵੇਗਾ
@nitinsobti7315
@nitinsobti7315 14 күн бұрын
ਨਾ ਜੀ ਨਾ ਅਸੀਂ ਕੋਈ ਨਹੀਂ ਸਿੱਖਣਾ ਜਾਂ ਪੜ੍ਹਨਾ ਸਿੱਖ ਇਤਿਹਾਸ, ਅਸੀਂ ਤਾਂ 10ਵੀਂ ਤੋਂ ਬਾਅਦ IELTS ਕਰਕੇ ਕਨੈਡਾ ਜਾਣਾ। ਮਾਫ਼ ਕਰਨਾ ਪਰ ਉਪਰੋਕਤ ਗੱਲ ਨੇ ਹੀ ਪੰਜਾਬ ਦਾ ਬੇੜਾਗਰਕ ਕੀਤਾ ਹੈ ਭਰਾਵੋ। ਸਾਡੇ ਸਮੇਂ ਤਾਂ ਪੰਜਾਬੀ ਭਾਸ਼ਾ ਵਿੱਚ ਚੰਗੀ ਤਰ੍ਹਾਂ ਸਿੱਖ ਇਤਿਹਾਸ ਬਾਰੇ ਪੜ੍ਹਾਇਆ ਜਾਂਦਾ ਸੀ, ਸਾਰੇ ਗੁਰੂਆਂ ਦੇ ਲੇਖ ਸੁਣਾਏ ਜਾਂਦੇ ਸੀ। ਹੁਣ ਸਕੂਲਾਂ ਵਿੱਚ ਉਸ ਪੰਜਾਬੀ ਨੇ ਅੰਗ੍ਰੇਜ਼ੀ ਦਾ ਰੂਪ ਲੈ ਲਿਆ ਹੈ, ਹੁਣ ਇਤਿਹਾਸ ਕਿੱਥੇ ਪੜ੍ਹਾਇਆ ਜਾਣਾ।
@Sidhu_jatt_59118
@Sidhu_jatt_59118 15 күн бұрын
ਬਹੁਤ ਸਰਮ ਵਾਲੀ ਗੱਲ ਹੈ😢
@JaswinderSingh-io2jp
@JaswinderSingh-io2jp 18 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@Fatehsingh589-t9x
@Fatehsingh589-t9x 17 күн бұрын
ਸਰਬੰਸ ਦਾਨੀਆਂ ਕੌਮ ਤੇਰੀ ਅਹਿਸਾਸ ਤੇਰੇ ਭੁੱਲ ਚੱਲੀ
@harnekharjit2344
@harnekharjit2344 18 күн бұрын
ਵੀਰ ਜੀ ਬਹੁਤ ਵਧੀਆ ਉਪਰਾਲਾ
@GurmeetSingh-ib3hv
@GurmeetSingh-ib3hv 18 күн бұрын
ਸਿੱਖ ਇਤਿਹਾਸ ਨੂੰ ਸਕੂਲਾਂ ਵਿੱਚ ਹੀ ਜਾਣੂ ਕਰਵਾਇਆ ਜਾਣਾ ਚਾਹੀਦਾ ਹੈ,ਆਪਣੇ ਇਤਿਹਾਸ ਆਪਣੀ ਪੰਜਾਬੀ ਬੋਲੀ ਗੁਰੂਆਂ ਬਾਰੇ ਇਕ ਅਲੱਗ ਵਿਸ਼ਾ ਸਿੱਖੀ ਹੋਣਾ ਚਾਹੀਦਾ ਹੈ
@HarshChopra-gs9rc
@HarshChopra-gs9rc 16 күн бұрын
Bhut vadiya veer ji tusi dsiya sariya nu jihna nu pta nhi si
@nedangerff
@nedangerff 16 күн бұрын
ਬਹੁਤ ਮਾੜੀ ਗੱਲ ਹੈ
@nitinsobti7315
@nitinsobti7315 14 күн бұрын
ਅਸਲ ਵਿੱਚ ਮੇਰਾ ਦਿਲ ਤਾਂ ਓਦੋਂ ਟੁੱਟਿਆ ਜਦੋਂ ਬੱਚਿਆਂ ਦੇ ਸ਼ਹੀਦੀ ਦਿਹਾੜੇ ਤੇ ਰਾਤ ਨੂੰ 12 ਵਜੇ ਗੁਰੂਦੁਆਰੇ ਚਲਾਏ ਜਾ ਰਹੇ ਪਟਾਕਿਆਂ ਦੀ ਆਵਾਜ਼ ਸੁਣੀ। ਜਿਵੇਂ ਸ਼ਹੀਦੀ ਦਿਹਾੜਾ ਨਹੀਂ ਬਲਕਿ ਉਨ੍ਹਾਂ ਦਾ ਪ੍ਰਕਾਸ਼ ਪੂਰਵ ਹੋਵੇ। ਜੇਕਰ ਕਿਸੇ ਨੂੰ ਸਮਝਾਉਂਦੇ ਹਾਂ ਤਾਂ ਅੱਗੋਂ ਗਲ ਪੈਂਦੇ ਹੈ।
@manirajput8781
@manirajput8781 18 күн бұрын
ਮੇਰੀ ਬੇਟੀ 3 ਸਾਲ ਦੀ ਹੈ ਓਹਨੂੰ ਪਹਿਲੀ ਪਉੜੀ ਦਾ ਪਾਠ , ਚਾਰ ਸਹਿਬਜ਼ਾਦਿਆਂ ਦੇ ਨਾਂ 10 ਗੁਰੂਆਂ ਦੇ ਨਾਂ ਜਵਾਨੀ ਕੰਠ ਹੈ। ਓਹ ਬੇਸ਼ਰਮ ਲੋਕੋ ਜੌ ਬੀਜੋਗੇ ਓਹੀ ਵੱਡੋਗੇ।
@Sukh_foodii
@Sukh_foodii 14 күн бұрын
ਸਕੂਲ ਵਿੱਚ ਹੀ ਬੱਚਿਆਂ ਨੂੰ ਇਤਿਹਾਸ ਤੋਂ ਜਾਣੂ ਕਰਾਇਆ ਜਾਣਾ ਚਾਹੀਦਾ ਹੈ। ਇੱਕ ਵੱਖਰੇ ਵਿਸ਼ਾ ਦੇ ਤੌਰ ਤੇ ਪੜਾਇਆ ਜਾਣਾ ਚਾਹੀਦਾ ਹੈ। ਬਾਕੀ ਨਿੱਜੀ ਤੌਰ ਤੇ ਅਧਿਆਪਕਾਂ ਦੀ ਵੀ ਜਿੰਮੇਵਾਰੀ ਬਣਦੀ ਹੈ। 🙏
@SukhbirsinghsidhuBittusidhu
@SukhbirsinghsidhuBittusidhu 15 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਬੱਚਿਆਂ ਨੂੰ ਪੰਜਾਬੀ ਗਾਇਕ ਬਾਰੇ ਪੁੱਛ ਕਿ ਦੇਖੋ। ਰੋਣ ਆਉਂਦਾ ਅਸਾਂ ਝੁੱਡੂਆਂ ਲਈ ਗੁਰੂ ਸਾਹਿਬ ਜੀ ਨੇ ਆਪਣਾਂ ਸਾਰਾ ਸਰਬੰਸ ਵਾਰ ਦਿੱਤਾ। ਪੰਜਾਬੀ ਗਾਣਿਆਂ ਵੇਲੇ ਇਹ ਪੀੜੀ ਨਰਵਸ ਨਹੀਂ ਹੁੰਦੀ ਪੂਰਾ ਗੀਤ ਗਾ ਕੇ ਦੱਸ ਦੇਣਗੇ। ਬੱਚਿਆਂ ਦਾ ਇੰਟਰੱਸਟ ਨਹੀਂ ਰਿਹਾ ਹੁਣ ਇਸ ਦੀ ਵਜਾਅ ਤਾਂ ਦਾਸ ਦੱਸ ਨਹੀਂ ਸਕਦਾ। ਪਰ ਕਲਾਕਾਰੋ ਵੀਰੋ ਆਹ ਦੇਖੋ ਆਉਣ ਵਾਲੀ ਪੀੜੀ। ਕਈ ਵੀਰ ਕਹਿੰਦੇ ਸਾਡਾ ਕੀ ਕਸੂਰ ਆ। ਸਰਕਾਰਾਂ ਤੇ ਵੀ ਲਾਹਨਤਾਂ ਜਿਨ੍ਹਾਂ ਕਿਤਾਬਾਂ ਚੋਂ ਗੁਰ ਇਤਿਹਾਸ ਗਾਇਬ ਕਰ ਦਿੱਤਾ ਹੁਣ ਕੋਈ ਇਹ ਨਾ ਕਹਿ ਦਿਓ ਕਿ ਅਸੀਂ ਕੀ ਕਰ ਸਕਦੇ ਹਾਂ।ਇਸ ਪਾਪ ਵਿੱਚ ਤੁਹਾਨੂੰ ਲਾਹਨਤਾਂ ਪੈਣੀਆਂ ਚੇਤੇ ਰੱਖਿਓ। ਗੁਰੂ ਸਾਹਿਬ ਜੀ ਕਿਰਪਾ ਕਰਨ।
@parmindersingh-wl6kv
@parmindersingh-wl6kv 19 күн бұрын
ਵਾਹਿਗੁਰੂ ਜੀ ਚੰਗੀ ਵੀਡੀਓ
@Vichar.Guldasta505
@Vichar.Guldasta505 17 күн бұрын
ਧੰਨਵਾਦ ਜੀ
@preetvlogging6767
@preetvlogging6767 16 күн бұрын
ਲੋਕ ਮਨੋਰਜਨ ਕਰਨ ਜਾਂਦੇ ਸਾਰਾ ਕੁੱਝ ਮਾ ਬਾਪ ਦੇ ਹੱਥ ਬੱਚੇਆ ਨੂੰ ਸਿਖਾਉਣਾ ਚਾਹੀਦਾ ਤੇ ਜੋ ਮੰਡੀਰ ਇੱਕਠੀ ਹੋ ਕੇ ਜਾਂਦੀ ਉਹਨਾਂ ਨੂੰ ਇਹ ਸਵਾਲ ਪੁੱਛ ਕੇ ਅੰਦਰ ਜਾਣ ਦੇਣਾ ਚਾਹੀਦਾ🙏🏻 ਮੁੰਡਾ ਕਿਵੇਂ ਮਜਾਕ ਬਣਾ ਰਿਹਾ ਸੀ
@RajvirkaurRajvirkaur-xj5pw
@RajvirkaurRajvirkaur-xj5pw 14 күн бұрын
Tuhadi vdio dekh k sanu v bhut kuj sikhn nu milya dhanvaad vire🙏
@ਰਾਜਕਲਾਨੌਰ-ਸ3ਸ
@ਰਾਜਕਲਾਨੌਰ-ਸ3ਸ 19 күн бұрын
ਰੰਬੀਆਂ ਦੀ ਚੰਡ ਅਸੀਂ ਝੰਡ ਕੀਤੀ ਹੋਈ ਏ। ਗੁੜ੍ਹਤੀ ਆਕਾਲ ਅਸੀਂ ਯਾਰ ਪੀਤੀ ਹੋਈ ਏ। ਆਰਿਆਂ ਦੀ ਸਾਂਨ੍ ਬੜੀ ਸ਼ਾਨ ਨਾਲ ਭੰਨੀ ਭੰਨੀ ਐ। ਦੱਸ ਕਦੋਂ ਗੁਰੂ ਵੱਲ ਕੰਡ ਕੀਤੀ ਹੋਈ ਏ। -ਰਾਜ ਕਲਾਨੌਰ
@BaljeetAtwal-g7t
@BaljeetAtwal-g7t 15 күн бұрын
ਭਰਾਵਾ ਲੱਖ ਦੀ ਲਾਨਤਾ ਤੇਰੇ ਤੇ
@GurpreetSingh-by9yl
@GurpreetSingh-by9yl 19 күн бұрын
ਵੀਰ ਜੀ ਇਹਨਾਂ ਦਾ ਬੇੜਾ ਗਰਕ ਕਰ ਦਿੱਤਾ ਕਲਾਕਾਰਾਂ ਤੇ ਮੋਬਾਈਲਾ ਨੇ😢😢😢😢ਬਚਾਉ
@GurjitKaur-rd9yf
@GurjitKaur-rd9yf 19 күн бұрын
ਵਾਹਿਗੁਰੂ ਜੀ🥺🙏🏼🙏🏻
@satindersingh196
@satindersingh196 16 күн бұрын
ਜ਼ਿਆਦਾ ਧਿਆਨ ਚਾਹ ਪਕੌੜਿਆਂ ਵੱਲ ਹੈ। ਸ਼ਰਮ ਆਈ ਕਿ ਕਿਸੇ ਨੂੰ ਪਤਾ ਹੀ ਨਹੀਂ ਉਹ ਵੀ ਪੰਜਾਬ ਵਿੱਚ ।
@shamshersingh-ys9oc
@shamshersingh-ys9oc 19 күн бұрын
ਗੁਰੂ ਗੋਬਿੰਦ ਸਿੰਘ ਵੀ ਸੋਚਦੇ ਹੋਣੇ ਕਿ ਮੈਂ ਆਪਣੇ ਬੱਚਿਆਂ ਦੀ ਕੁਰਬਾਨੀ ਇਸ ਕੌਮ ਵਾਸਤੇ ਦਿੱਤੀ ਜਿੰਨਾ ਨੂੰ ਮੇਰੇ ਚਾਰ ਸਹਿਬਜਾਦਿਆਂ ਦੇ ਨਾਮ ਵੀ ਨੀ ਪਤਾ
@LearnWithGP
@LearnWithGP 14 күн бұрын
ਸਕੂਲਾਂ ਦੇ ਪੰਜਾਬੀ ਸਲੇਬਸ ਵਿੱਚ ਤਾਂ ਹੀਰ ਰਾਂਝੇ ਪੜ੍ਹਾਏ ਜਾਂਦੇ ਨੈਂ। ਕੋਈ ਵਿਰੋਧ ਨਹੀਂ ਹੋ ਰਿਹਾ। ਬੱਚੇ ਜੋ ਵੀ ਪੜ੍ਹਨਗੇ-ਸੁਣਨਗੇ ਉਹੋ ਜਿਹੇ ਬਣ ਜਾਣਗੇ।
@rajwantwant1058
@rajwantwant1058 17 күн бұрын
ਹਜੂ਼ਰ ਸਾਹਿਬ ਇਤਿਹਾਸ ਦੱਸਦੇ ਆਂ ਸਾਰੇ ਗੂਰੁਦੁਆਰੇ ਵਿੱਚ
@Shooter_2000
@Shooter_2000 15 күн бұрын
Veere bahut badiya
REAL or FAKE? #beatbox #tiktok
01:03
BeatboxJCOP
Рет қаралды 18 МЛН
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
Сестра обхитрила!
00:17
Victoria Portfolio
Рет қаралды 958 М.