UNTOLD STORIES OF CM BHAGWANT MANN (S2 EP1) | JARNAIL GHUMAAN X SATTIE BAAPU DE QISSE PODCAST SERIES

  Рет қаралды 27,608

Channel Sattrang

Channel Sattrang

Күн бұрын

Пікірлер: 57
@harjinderjaura177
@harjinderjaura177 11 ай бұрын
ਪਹਿਲੀ ਵਾਰ ਦੇਖਿਆ ਘੁਮਾਣ ਨੂੰ ❤
@vicky_maan
@vicky_maan Жыл бұрын
ਆਪ ਭਾਵੇ ਲਗਿਆ ਨਾ ਜੱਟ ਡਿਪਟੀ ਬੜੇ ਜੱਟ ਨੇ ਲਵਾਏ ਇਹੀ ਸ਼ਖਸ਼ੀਅਤ ਨੇ ਘੁਮਾਣ ਸਾਬ❤🙏🏼
@randhirsingh9341
@randhirsingh9341 Жыл бұрын
ਮੈਂ ਪਿੰਡ ਹੱਲਾ ਤੋਂ ਮੈਂ ਮਾਨ ਜੀ ਨੂ ਸਾਡੇ ਪਿੰਡ ਨੇੜੇ ਬੁੱਗਾ ਪਿੰਡ 1994 ਵਿਚ ਸਦੀਕ ਨਾਲ਼ ਦੇਖਿਆ ਸੀ ਮੈਂ ਸੱਤਵੀਂ ਕਲਾਸ ਵਿੱਚ ਪੜ੍ਹਦਾ ਸੀ
@MANJITSINGH-kz9lr
@MANJITSINGH-kz9lr Жыл бұрын
🙏 ਬਹੁਤ ਵਧੀਆ ਗੱਲਬਾਤ, ਘੁਮਾਣ ਸਾਹਿਬ ਨਿਰਸੰਦੇਹ ਇਕ ਬਹੁਪੱਖੀ ਬੇਮਿਸਾਲ ਸ਼ਖ਼ਸੀਅਤ ਵਾਹਿਗੁਰੂ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
@nirmalchoudhary9190
@nirmalchoudhary9190 Жыл бұрын
ਘੁਮਾਣ ਸਾਹਿਬ ਜੀ ਇੱਕ ਬਹੁਤ ਹੀ ਜਿਨੀਅਸ ਹਨ ਜੀ ਇਸ ਸੱਜਨ ਇਨਸਾਨ ਨੇ ਹਜ਼ਾਰਾਂ ਹੀ ਲੋਕਾਂ ਨੂੰ ਰੋਟੀ ਲਾਈ ਐ ਜੀ ਬਹੁਤ ਹੀ ਸੁਲਝੇ ਹੋਏ ਇਨਸਾਨ ਹਨ ਜੀ ਬਾਕੀ ਭਗਵੰਤ ਸਿੰਘ ਮਾਨ ਸਾਹਿਬ ਨੂੰ ਇੱਕ ਵਾਰੀ ਮਿਲਿਆ ਸੀ ਜੀ ਬਹੁਤ ਵਧੀਆ ਤੇ ਇੱਕ ਮੁਕੰਮਲ ਇਨਸਾਨ ਹਨ ਜੀ ਧੰਨ ਮਾਂਵਾਂ ਜਿਹੜੀਆਂ ਇਹੋ ਜਿਹੇ ਜਿਨੀਅਸ ਲੋਕਾਂ ਨੂੰ ਜਨਮ ਦਿੰਦੀਆਂ ਹਨ ਜੀ । ਬਾਕੀ ਜਰਨੈਲ ਘੁਮਾਣ ਸਾਹਿਬ ਜ਼ਮੀਨ ਨਾਲ ਜੁੜੇ ਹੋਏ ਇਨਸਾਨ ਹਨ ਜੀ । ਹੰਕਾਰ ਹੈਂਕੜ ਬੜੱਪਣ ਇਸ ਰੱਬੀ ਇਨਸਾਨ ਦੇ ਨੇੜੇ ਤੇੜੇ ਵੀ ਨਹੀਂ ਐ ਜੀ । ਜੀਓ ਘੁਮਾਣ ਸਾਹਿਬ ਜੀ ਜੀਓ
@GopalMehta-sx8bx
@GopalMehta-sx8bx Жыл бұрын
P0
@nirmalchoudhary9190
@nirmalchoudhary9190 Жыл бұрын
ਸੱਤੀ ਭਾਅ ਜੀ ਕਿਆ ਬਾਤ ਐ ਜੀ ਬਹੁਤ ਵਧੀਆ ਜੀ ਜੱਸੀ ਭਾਅ ਜੀ ਦਾ ਸਟਾਇਲ ਝਲਕਾਰੇ ਮਾਰਦਾ ਏ ਜੀ❤
@babbumehra8181
@babbumehra8181 Жыл бұрын
ਭਗਵੰਤ ਮਾਨ ਅਤੇ ਜਰਨੈਲ ਘੁਮਾਣ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਸਤੀ ਵੀਰ ਜੀ🥰🥰🥰😘
@balramrishiofficial1055
@balramrishiofficial1055 Жыл бұрын
ਸੱਤੀ ਭਾਜੀ ਬਹੁਤ ਹੀ ਵਧੀਆ ਜੀ ਘੁਮਾਣ ਸਾਹਿਬ ਬਹੁਤ ਵੱਡੀ ਸਖਸ਼ੀਅਤ ਨੇ ਜੀ
@nirmalchoudhary9190
@nirmalchoudhary9190 Жыл бұрын
ਘੁਮਾਣ ਸਾਹਿਬ ❤ ਲਵ ਯੂ ਜੀ
@HarmelSinghGhaliSmalsar
@HarmelSinghGhaliSmalsar Жыл бұрын
ਬੁਹਤ ਵਧੀਆ ਜੀ
@gurpreetrandhawa2230
@gurpreetrandhawa2230 Жыл бұрын
ਘੁਮਾਣ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ਪਰ ਕਿਤੇ ਸੇ਼ਰੇ ਤਾਂ ਘਰੋਂ ਪਵਾ ਦਿਓ ਜੇ
@simarsandhu5675
@simarsandhu5675 Жыл бұрын
ਸਤਿ ਵੀਰ 8/10 ਕਲਾਕਾਰ ਇਕੱਠੇ ਕਰੇਇ ਕਰੋ ਆਹਮੋ ਸਹਮਨੇ ਜਿਨ੍ਹਾਂ ਨੇ ਇਕੱਠੇ ਕਮ ਕੀਤਾ ਜਿਵੇ ਸ਼ੇਮਸ਼ੇਰ ਸੰਧੂ ਜੀ ਨੇ ਦਸਿਆ
@AmrikSingh-yc2pf
@AmrikSingh-yc2pf 2 ай бұрын
Bht vadhia interview
@RBMREDBOOKMASTERS2023
@RBMREDBOOKMASTERS2023 Жыл бұрын
YOU GREAT SOUL ❤❤❤❤
@kuljitkanda1276
@kuljitkanda1276 11 ай бұрын
ਬਾਈ ਘੁਮਾਣ ਸਾਹਿਬ ਜੀ ਤੁਸੀ ਸਚਾਈ ਤੇ ਕੰਮ ਕਰਿ ਆਂ ਥੋਡੇ ਨਾਲ ਹੀਰੇ ਬੰਦੇ ਹੀ ਜੁੜਗੇ ਰੱਬ ਮੇਹਰ ਵਾਨ ਸੀ
@AmrikSingh-yc2pf
@AmrikSingh-yc2pf 9 ай бұрын
Bht vadhia ji
@KJsingh-q4d
@KJsingh-q4d 3 ай бұрын
Great
@JPCNewsofficial
@JPCNewsofficial Жыл бұрын
Sattie ji ❤
@vicky_maan
@vicky_maan Жыл бұрын
ਕਦੇ ਵੀ ਆਪਣੀ ਨਿਜੀ ਜਰੂਰਤ ਲਈ ਪਾਰਸ਼ੈਲਟੀ ਦਾ ਸਹਾਰਾ ਨੀ ਲਿਆ ਨਹੀ ਤੇ ਅਧੇ ਤੋ ਜਿਆਦਾ ਇੰਡਸਟਰੀ ਘੁਮਾਣ ਸਾਬ ਨੇ ਚੜਾਈ❤😂
@sucha3296
@sucha3296 Жыл бұрын
Good
@GurdevSingh-zh2zj
@GurdevSingh-zh2zj Жыл бұрын
Good 👍
@gurmeetsingh2870
@gurmeetsingh2870 Жыл бұрын
Very nice conversation !
@karanbaraich2300
@karanbaraich2300 Жыл бұрын
Very nice
@singhsaroop1675
@singhsaroop1675 3 ай бұрын
Mai Saaf sidhi gall kehna wa ..Bha ji Ghuman sahab warga Man of principle koi v nhi ho sakda Dass da personal experience 1993 Floods waley dina ch Ludhiana Adarsh colony ch Ghuman veer ji de gharey Mohd. Sadiq,Raj Barar te Jugnu nu tapusian maarey deikheya Chhota pargat Chah wali trey lai k aaya c ...odu mileya v te deikheya v oh Dina ch CMC d AGG WARGI KUDMANI duet cassette kaafi chal rhi c Ranjit Mani d Vihah da card dhuma pa rhi c.. FIR Sursangam 2010 ch miley tuhadey warga saaf GoI rakhan wala banda menu virsa hee mileya wa🎉 Waheguru Sacha Patshah tandrust rakhey tuhadey te
@kuldeepsandhu9655
@kuldeepsandhu9655 Жыл бұрын
Man sahib jindabad
@gurtejmaan3057
@gurtejmaan3057 8 ай бұрын
@aseeskaur3923
@aseeskaur3923 Жыл бұрын
Shsi Akaal ji... Veer Harbhajan shera ajj kll kidhr ne...... ?
@rdxproductionfun
@rdxproductionfun 7 ай бұрын
😮😮😮😮😮😮😮😮
@Navtejsinghgurna
@Navtejsinghgurna Жыл бұрын
Very nice ❤❤❤❤
@harbantsingh1522
@harbantsingh1522 Жыл бұрын
ਜਰਨੈਲ ਘੁਮਾਣ ਤੇ ਭਗਵੰਤ ਸਿੰਘ ਮਾਨ ਜ਼ਿੰਦਾਬਾਦ
@SukhdevSingh-zr2hj
@SukhdevSingh-zr2hj Жыл бұрын
❤❤
@charnjitbrar1049
@charnjitbrar1049 Жыл бұрын
Ghumaan sahib gl laami yada le jande ne gl sun da swaad khatam ho janda gl hor pase le jande ne
@singhvarinder5009
@singhvarinder5009 Жыл бұрын
🌹🙏🌹
@hayerb
@hayerb Жыл бұрын
Veerji programme bahut bahut vadiya hai bas naa badalke Yaaraan de qisse rakh deo.Aul vaale sajjan Javan mehsoos karange.
@parvindersinghsidhu7383
@parvindersinghsidhu7383 Жыл бұрын
ਵੀਰ ਜੀ ਘੁੰਮਾਣ ਸਹਿਬ ਸਤਿ ਸੀ ਆਕਲ
@shere-punjabsinghshergill3257
@shere-punjabsinghshergill3257 Жыл бұрын
Ghumaan Sahib, Ih nahi k Inqalab ja surmia di dharti sirf tuhada ilaqa hi e. Sikha dia 12 misla cho 9 da origin Amritsar Patti area cho hey. Baba Bidhi chand, Baba Deep Singh, mai Bhago, 40 Mukte, Bhai Taru Singh, Bhai Tara Singh Waan, Sukha Singh mari Kambo k, Matab Singh Mirakot, te Sikh ithas de hor senkre Shahid majha cho si. Shukarchkia Ma. Ranjit Singh vi. Shaheed Bhagat Singh da Jadi pind Narli, Baba Sohan Singh Bhakna, Sohan Singh Josh, Nagoke group, Partap Singh Kairon (first Sikh CM of united PB). Injh hi je k details den lagga ta usda koi end nahi. Me ta sirf tuhadi gall da jwab ditta k sade area ch bahut inqalabi hoe ne. I have full respect for all comrades produced, Ajmer Aulakh, Jagseer Singh group and others.
@chamanlal7555
@chamanlal7555 Жыл бұрын
Maan sahib great cm
@Roomialac
@Roomialac Жыл бұрын
Book name is The Secret
@HardeepSingh-hm8to
@HardeepSingh-hm8to Жыл бұрын
Eh ta Maan diya sifta e Kari jande ne sandhu Saab alla swad ne aya
@devindermohansingh3001
@devindermohansingh3001 Жыл бұрын
Je kise ch koi gun hove tan tariff v bandi aa, so bear it
@paljeetsingh7494
@paljeetsingh7494 Жыл бұрын
Bhagwant singh man zindabad
@GaganDeep-vw1nw
@GaganDeep-vw1nw Жыл бұрын
Sadi bhua da munda v ehna kol reha jis da nam eknoor sidhu rakhya c aj o fail ho gya
@bittusarpach8629
@bittusarpach8629 Жыл бұрын
Mera dirba pindd gumana da mera pura na jarnel kurre
@gagandeepsingh9596
@gagandeepsingh9596 Жыл бұрын
@jagsirsingh4983
@jagsirsingh4983 Жыл бұрын
ਐਨਾ ਵਧੀਆ ਨਹੀਂ ਵੀਚਾਰੇ ਰਹੇ ਭਗਵੰਤ ਮਾਨ ਇਨੇ ਚਿਗੈ ਨਹੀਂ ਹੈ ਸ਼ਰਾਬ ਤਾਂ ਪੀਂਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਬਣੇਂ ਕੇ ਸ਼ਰਾਬ ਪੀਣੀ ਚੰਗੀ ਗੱਲ ਹੈ ਇਕ ਮੁੱਖ ਮੰਤਰੀ ਬਣੇ ਕੇ ਸ਼ਰਾਬ ਪੀਣੀ
@Sikhiseeker
@Sikhiseeker Жыл бұрын
Oh past di gal kar reya Struggling period time hun di gal thori kar reya
@jatindersandhu3815
@jatindersandhu3815 Жыл бұрын
J eh eda hi inklabi c te fir amritpal vaari kedi maa margi c saale chaplusia karde sattie g kirpa karke Sandhu Saab nu leke aavo koi Mazza nhi aaya
@msangha3319
@msangha3319 Жыл бұрын
ਇਹ ਗੀਤ ਫਿਲਮ ਇੰਡਸਟ੍ਰੀਆਂ ਚ ਬਹੁਤੇ ਝੂੂਠੇ ਅਤੇ ਫਰੇਬੀ ਲੋਕ ਹੀ ਬੈਠੇ ਆ, ਆਹ ਵੀ ਸਿਰੇ ਦੇ ਝੂਠ ਬੋਲ ਰਹੇ ਨੇਂ, ਖੌਰੇ ਕੀ ਲੋੜ ਆ ਇਹਨਾਂ ਦੀ ? ਪਰ ਦੀਪ ਸਿੱਧੂ ਅਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਖਿਚੀ ਲੀਕ ਚ ਸਭ ਸਾਫ ਹੋਈ ਜਾਂਦਾ ਕੌਣ ਪੰਜਾਬ ਦਾ ਅਸਲੀ ਪੁੱਤ ਹੈ ਤੇ ਕੌਣ ਫਰੇਬੀ, ਵਿਕਾਊ ਤੇ ਪੰਜਾਬ ਨੂੰ ਮਾਰਨ ਵਾਲਿਆਂ ਦਾ ਸੰਦ।
@arunvasudeva.natureexplore2197
@arunvasudeva.natureexplore2197 Жыл бұрын
Boring podcast .... Ghumman saab nay raj kay bore keeta Jyada pravachan he keeta. Maan de tareef keeti Content koi nahi Chhoti jihi gall. Nu inna time lga lga kay Track baar baar change keeta Ma sir na pair Kisi Gall da Boring episode
@Sikhiseeker
@Sikhiseeker Жыл бұрын
Oh bhai reality dasi oh kida popular Hoya oh ki a active si
@sabi-mansa
@sabi-mansa Жыл бұрын
Hun ta Comedy na e kre,, hun eh klaaa nal loka Nu fudu na bnave, kejri thale lag
@randeepkaur4102
@randeepkaur4102 Жыл бұрын
Very nice ❤❤❤❤
Every team from the Bracket Buster! Who ya got? 😏
0:53
FailArmy Shorts
Рет қаралды 13 МЛН
UFC 287 : Перейра VS Адесанья 2
6:02
Setanta Sports UFC
Рет қаралды 486 М.