UP Encounter | ਪੁਲਿਸ ਮੁਕਾਬਲੇ 'ਚ ਨਵਾਂ ਮੋੜ! ਦੱਬਿਆ 7 ਹਜ਼ਾਰ ਕਰੋੜ! ਪ੍ਰੋ. ਮਨਜੀਤ ਸਿੰਘ ਤੋਂ ਸੁਣੋ।Punjab Police

  Рет қаралды 9,575

Takhat Panjab ਤਖ਼ਤ ਪੰਜਾਬ

Takhat Panjab ਤਖ਼ਤ ਪੰਜਾਬ

Күн бұрын

Пікірлер: 48
@takhatpanjab
@takhatpanjab 22 күн бұрын
kzbin.info/www/bejne/Y5bcpnaIftqjjqs ਧਾਮੀ ਨੂੰ ਧਾਰਮਿਕ ਸਜ਼ਾ! ਜਥੇਦਾਰਾਂ 'ਚ ਦਰਾਰ! ਭੇਤ ਖੋਲ੍ਹਤਾ ਪੁਲਿਸ ਮੁਕਾਬਲੇ ਦਾ! ਰਣਜੀਤ ਸਿੰਘ ਕੁੱਕੀ ਗਿੱਲ ਤੋਂ ਸੁਣੋ
@harwantsingh4749
@harwantsingh4749 20 күн бұрын
ਮਨਜੀਤ ਸਿੰਘ ਜੀ ਤੁਹਾਡੀਆਂ ਗੱਲਾਂ ਚੋਂ "ਆਪ" ਵਿਰੋਧੀ ਗੱਲਾਂ ਬਹੁਤ ਹੁੰਦੀਆਂ ਨੇ ਕੀ ਕਿਸੇ ਜਰਨਲਿਸਟ ਨੂੰ ਅਜੇਹਾ ਐਟੀਚਿਉਡ ਅਪਨਾਉਣਾ ਗਲਤ ਨਹੀ ?
@Parmjitsingh-t3w4k
@Parmjitsingh-t3w4k 22 күн бұрын
ਸੁਆਲ ਇਹ ਹੈ ਕਿ ਅਕਾਲ ਤਖ਼ਤ ਸਾਹਿਬ ਨੇ ਬਲਾਇਆ ਹੈ ਕਿ ਆਪਣੇ ਆਪ ਗਿਆ ਜਦੋਂ ਅਕਾਲ ਤਖ਼ਤ ਸਾਹਿਬ ਨੇ ਬਲਾਇਆ ਹੀ ਨਹੀਂ। ਮਨਜੀਤ ਸਿੰਘ ਸੁਖਬੀਰ ਤੋਂ ਟਿਕਟ ਲੈਣ ਦੇ ਚਕਰ ਵਿਚ। ਗਿਆਨੀ ਹਰਪ੍ਰੀਤ ਸਿੰਘ ਨੂੰ ਬਲਾਇਆ ਹੀ ਨਹੀਂ।
@gur9213
@gur9213 22 күн бұрын
ਬਹੁਤ ਵਧੀਆ ਸਿਖਿਆ ਦਾਇਕ ਪ੍ਰੋਗਰਾਮ ਪ੍ਰੋਫੈਸਰ ਸਾਹਿਬ
@dr.paramjitsinghsumra179
@dr.paramjitsinghsumra179 22 күн бұрын
ਤਖ਼ਤ ਪੰਜਾਬ ਚੈਨਲ ਦੇ ਸਮੁੱਚੇ ਪਰਵਾਰ ਨੂੰ ਪਿਆਰ ਤੇ ਸਤਿਕਾਰ ਸਹਿਤ ਦੋਵੇਂ ਹੱਥ ਜੋੜ ਕੇ ਬੁਲਾਈ ਗਈ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹੇ ਅਤੇ ਸਤਿ ਸ੍ਰੀ ਅਕਾਲ ਪਰਵਾਨ ਹੋਵੇ। ਪੰਜਾਬੀਆਂ ਦਾ ਖਾਸ ਕਰ ਕੇ ਸਿੱਖਾਂ ਦਾ ਕਤਲੇਆਮ ਕਰਨਾ ਭਾਰਤੀ ਸਿਆਸਤਦਾਨਾਂ ਦਾ ਇਕ ਸ਼ੌਕ ਬਣ ਗਿਆ ਹੈ ਜਿਸ ਕਾਰਨ ਪੰਜਾਬ ਖਾਲੀ ਹੋ ਗਿਆ। ਪੰਜਾਬ ਦੇ ਨੌਜਵਾਨ ਤੇ ਮੁਟਿਆਰਾਂ ਦੇਸ਼ ਦੇ ਹਾਕਮਾਂ ਦਾ ਵਰਤਾਰਾ ਵੇਖਕੇ ਪੰਜਾਬ ਵਿੱਚ ਰਹਿਣਾਂ ਨਹੀਂ ਚਾਹੁੰਦੇ। ਗੁਰੂ ਗ੍ਰੰਥ ਸਾਹਿਬ ਜੀ ਦੇ ਦਰ ਤੋਂ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਬਾਦਲ ਆਪਣੀਆਂ ਕੀਤੀਆਂ ਗਈਆਂ ਗਲਤੀਆਂ ਕਬੂਲਣ, ਕੀਤੀਆਂ ਗਲਤੀਆਂ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲਗਾਈ ਗਈ ਤਨਖ਼ਾਹ (ਸਜ਼ਾ) ਪੂਰੀ ਕਰਨ ਉਪਰੰਤ ਮੁਆਫ਼ੀ ਮੰਗਣ ਦੀ ਅਰਦਾਸ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ ਜੀ ਇਹਨਾਂ ਵੱਲੋਂ (ਸਿੱਖ ਪੰਥ ਦੀ ਇੱਛਾ ਅਨੁਸਾਰ ਦਿੱਤੀ ਗਈ ਸਜ਼ਾ ਸਖਤ ਨਹੀਂ ਸੀ) ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ ਹੁਣ ਹਮੇਸ਼ਾ ਲਈ ਸਿਆਸਤ ਤੋਂ ਬਾਹਰ ਰਹਿਣ ਦਾ ਆਦੇਸ਼ ਦਿੱਤਾ ਜਾਵੇ ਤਾਂ ਜੋ ਹੁਣ ਸਿੱਖ ਪੰਥ ਦਾ ਮੁੜ ਨੁਕਸਾਨ ਨਾ ਕਰਨ ਤੇ ਇਹ ਆਪਣੇ ਕਾਰੋਬਾਰਾਂ ਦੀ ਸਾਂਭ ਸੰਭਾਲ ਕਰਨ ਤੇ ਸਿੱਖ ਪੰਥ ਤੋਂ ਹਮੇਸ਼ਾ ਲਈ ਦੂਰ ਹੀ ਰਹਿਣ। ਸੜਕਾਂ ਤੇ ਚੱਲਣ ਸਮੇਂ ਵਰਤੀ ਗਈ ਲਾਪਰਵਾਹੀ ਕਾਰਨ ਅਜਿਹੇ ਦਰਦਨਾਕ ਸੜਕ ਹਾਦਸੇ ਵਾਪਰ ਰਹੇ ਹਨ। ਸੜਕਾਂ ਤੇ ਫਿਰਦੇ ਅਵਾਰਾ ਪਸ਼ੂਆਂ, ਨਸ਼ਿਆਂ ਦੀ ਵਰਤੋਂ, ਮੋਬਾਈਲ ਫੋਨ ਦੀ ਵਰਤੋਂ, ਕਾਹਲੀ, ਉਨੀਂਦਰਾ, ਅਵਾਜਾਈ ਨਿਯਮਾਂ ਦੀ ਉਲੰਘਣਾ ਮੌਤ ਨੂੰ ਸੱਦਾ ਦੇਣ ਦਾ ਮੁੱਖ ਕਾਰਨ ਬਣਦੇ ਹਨ।
@ranjits7708
@ranjits7708 21 күн бұрын
ਬਿੱਲਕੁੱਲ ਸਹੀ ਕਿਹਾ ਹੈ ਜੀ ਆਪ ਜੀ ਨੇ
@charanjitsingh4388
@charanjitsingh4388 21 күн бұрын
ਬਹੁਤ ਵਧੀਆ ਵਿਚਾਰ ਹਨ ।
@BalwinderSingh-nd5nx
@BalwinderSingh-nd5nx 22 күн бұрын
Fro. MANJIT SINGH JI SAHI KEH RAHE NE
@BalwinderSingh-nd5nx
@BalwinderSingh-nd5nx 22 күн бұрын
Prof. MANJIT SINGH EXCELLENT ANALYSER
@KulwantSingh-d5j
@KulwantSingh-d5j 21 күн бұрын
ਸੁਖਵਿੰਦਰ ਸਿੰਘ ਸਾਡੇ ਪੰਜਾਬ ਦੇ ਸਾਰੇ ਬੁਧੀਜੀਵੀ ਕਿਥੇ ਸੁੱਤੇ ਪਏ ਹਨ , ਪੰਜਾਬ ਖਤਮ ਹੁੰਦਾ ਜਾ ਰਿਹਾ ਹੈ , ਇਹ ਕਦੋਂ ਜਾਗਣਗੇ , ਕਦੋਂ ਪੰਜਾਬ ਦੇ ਭਲੇ ਵਾਸਤੇ ਅਵਾਜ਼ ਬੁਲੰਦ ਕਰਨਗੇ , ਕਿ ਪੰਜਾਬ ਬਿਨਾਂ ਸੂਝਵਾਨ ਲੀਡਰਾਂ ਤੋਂ , ਬਿਲਕੁਲ ਖਤਮ ਹੋ ਜਾਏਗਾ ? ਪੰਜਾਬ ਦੇ ਮਸਲੇ ਬਹੁਤ ਜ਼ਿਆਦਾ ਹਨ ਜਿਵੇਂ ਪਾਣੀ ,ਵਿਦਿਆ , ਬੇਰੁਜ਼ਗਾਰੀ , ਮਹਿੰਗਾਈ , ਨਸ਼ੇ , ਚੰਡੀਗੜ੍ਹ , ਸਿਹਤ , ਰਾਜਨੀਤਕ ਪਾਰਟੀਆਂ ਦੀ ਆਪਸੀ ਲੜਾਈ ਆਦਿ ਆਦਿ ।
@navindersingh4275
@navindersingh4275 21 күн бұрын
ਆਕਾਊਟਰ ਤੇ ਦੰਗੇ ਵਿਚ ਇਨੇ ਲੋਕ ਮਾਰੇ ਘੲਏ ਇਹ ਦੋਵੇ ਲਫਜ ਦਾ ਅਰਥ ਹੈ ਕੇ ਦੋਹੇ ਪਾਸੇ ਤੋ ਕਾਰਵਾਈ ਹੋਣ ਉਪਰੰਤ ਹੀ ਦੋਵੇ ਲਫਜ ਵਰਤਨੇ ਚਾਹੀਦੇ ਹਨ ਪਰ ਸਰਕਾਰ ਲਈ ਇਹ ਦੋਵੇ ਲਫਜ ਗਲਤ ਵਰਤ ਰਹੇ ਹਨ
@KuldeepSingh-yg3bq
@KuldeepSingh-yg3bq 22 күн бұрын
Excellent Sugance For AAP Party ਪ੍ਰੋਫੈਸਰ ਸਾਹਿਬ
@BalwinderSingh-nd5nx
@BalwinderSingh-nd5nx 22 күн бұрын
PRO. Sahab Ih gallan chadd k Punjab de bhale di gall karana chahunde aa
@KashmirSingh-s4w
@KashmirSingh-s4w 22 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸੁਖਵਿੰਦਰ ਸਿੰਘ ਜੀ ਕੁਝ ਬੰਬੇ ਦੀਆਂ ਖਬਰਾਂ ਵੱਲ ਵੀ ਧਿਆਨ ਦਿਓ ਜੋ ਪਿਛਲੇ ਮਹੀਨੇ ਛੇ ਤਰੀਕ ਨੂੰ ਛੇ 12 2024 ਨੂੰ ਭਾਈ ਲਖਵਿੰਦਰ ਸਿੰਘ ਤੇ ਅਟੈਕ ਕੀਤਾ ਸੀ ਜਸਪਾਲ ਸਿੰਘ ਔਰ ਹੈਪੀ ਜੋ ਦੋਵੇਂ ਗੁਰਦੁਆਰਾ ਦੇ ਪ੍ਰਧਾਨ ਆ ਇੱਕ ਇੱਕ ਮੋਟੇ ਦਾ ਤੇ ਇੱਕ ਵੇਲਾ ਪੁਰ ਦਾ ਉਹਨਾਂ ਦੇ ਐਫਆਈ ਉਹ ਹੋਈ ਸੀ ਗੀ ਜੇ 326 ਹੋਰ ਵੀ ਧਾਰਾ ਲੱਗੀਆਂ ਸੀ ਪਰ ਉਹਨਾਂ ਨੇ ਹੁਣ ਇਸ ਟਾਈਮ ਤੇ ਆਪਣੇ ਸਰੂਪ ਤੇ ਬੀਜੇਪੀ ਦੇ ਜ਼ੋਰ ਨਾਲ ਜਿਹੜੀ ਉਹਨਾਂ ਦੀ ਸਪੋਰਟ ਕੀਤੀ ਸੀ ਇਲੈਕਸ਼ਨ ਤੋਂ ਪਹਿਲਾਂ ਹਰਨਾਮ ਸਿੰਘ ਧੂਮਾ ਦੀ ਸ਼ਹਿ ਦੇ ਉਦੋਂ ਉਹਨਾਂ ਨੇ ਮੁੱਲ ਲੈ ਲਿਆ ਵਾ ਕਿ ਉਹ ਧਾਰਾ ਤੜਾ ਕੇ 324 ਲਵਾਈ ਹ ਔਰ ਬੜੀ ਹੈਰਾਨੀ ਜਨਕ ਗੱਲ ਹੈ ਕਿ ਉਸੇ ਤਰੀਕ ਨੂੰ ਛੇ 12 ਕੋਈ 2024 ਲਖਵਿੰਦਰ ਸਿੰਘ ਤੇ ਐਫ ਆਈ ਆਰ ਕਰਵਾ ਦਿੱਤੀ ਹੈ ਐਫ ਆਈ ਆਰ ਕਰਵਾ ਦਿੱਤੀ ਹੈ ਔਰ ਕੋਈ ਸਬੂਤ ਨਹੀਂ ਵੀਰ ਜੀ ਮੈਂ ਬੇਨਤੀ ਕਰਦਾ ਕਿ ਬੰਬੇ ਦੇ ਨਿਊਜ਼ ਨੂੰ ਮਿਲਾਓ ਕਿ ਭਾਈ ਲਖਵਿੰਦਰ ਸਿੰਘ ਤੇ ਹਰਨਾਮ ਸਿੰਘ ਧੁੰਮਾ ਦੀ ਸ਼ਹਿਰ ਦੇ ਉੱਪਰ ਕਿਵੇਂ ਹਮਲਾ ਹੋਇਆ ਦਮਦਮੀ ਟਕਸਾਲ ਦੇ ਵਿਦਿਆਰਥੀ ਰਹੇ ਆ ਉਹ ਪਰ ਇਹਨਾਂ ਦੀ ਕਿਹੜੀ ਟਕਸਾਲ ਆ ਅਜੇ ਤੱਕ ਸਾਨੂੰ ਪਤਾ ਨਹੀਂ ਲੱਗ ਰਿਹਾ ਔਰ ਸਾਡੇ ਜਿਹੜੇ ਸਿੱਖ ਬੀਜੇਪੀ ਦੀ ਨਹੀਂ ਸਪੋਰਟ ਕਰਦੇ ਉਹਨਾਂ ਨੂੰ ਇਹ ਟਾਰਗਟ ਕਰ ਰਹੇ ਆ ਵੀਰ ਜੀ ਇਹ ਬੇਨਤੀ ਹੈ ਕਿ ਕੋਈ ਚੰਗੇ ਐਂਕਰ ਨੂੰ ਬਿਠਾ ਕੇ ਬੰਬੇ ਬਾਰੇ ਵੀ ਸਵਾਲ ਕਰੋ ਬਈ ਇਹ ਸਿੱਖਾਂ ਦਾ ਕੀ ਹਾਲ ਹੋਊਗਾ ਬਾਅਦ ਵਿੱਚ ਇਹਨਾਂ ਦੇ ਵੀ ਇਨਕਾਊਂਟਰ ਹੋਣੇ ਚਾਲੂ ਹੋ ਜਾਣਗੇ ਕਿਉਂ ਇੱਥੇ ਵੀ ਬੀਜੇਪੀ ਦੀ ਸਰਕਾਰ ਆ ਇੰਨੀ ਕੁ ਬੇਨਤੀ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@BalwinderSingh-nd5nx
@BalwinderSingh-nd5nx 22 күн бұрын
Fro. MANJIT SINGH JI SAHI KEH RAHE NE.Media nu ih galla chadd k punjab di tarraki lai gallan Karni an chahidian.
@BalwinderSingh-nd5nx
@BalwinderSingh-nd5nx 22 күн бұрын
PRO. SAHAB SALAM TUANU
@SurjeetSingh-en3id
@SurjeetSingh-en3id 22 күн бұрын
600 crore are recovering from 76 to 80 sector Mohali as additional price after 20 years.
@jagsingh8253
@jagsingh8253 21 күн бұрын
So sad sir
@amarsidhu3501
@amarsidhu3501 22 күн бұрын
Manjit singh ji tisi app de khilaf bolna hi hinda
@SatnamSingh-q4j
@SatnamSingh-q4j 19 күн бұрын
Waheguru ji ki fateh ji🙏🏼 Menu lagda sir ji, je NRI. Sikhan de hukk vich na hon tye houn tak Muslim veera wala haal hona c, Sikhan da eh ohna da dar hai, tussi Bharat vich awaaz nhi chuk sakde.........
@BalwinderSingh-nd5nx
@BalwinderSingh-nd5nx 22 күн бұрын
Sukhwinder Ji ih swal ghatt karo jo Manjit ji keh rahe ne kiha k ih gallan chadd k punjab de bhale bare sawal karo
@ashokbharti4185
@ashokbharti4185 22 күн бұрын
Pro badals
@ashsha2889
@ashsha2889 21 күн бұрын
Vahlay batolay kha pee kay u tube tay Beth janday nay.
@SukhwinderSingh-lx6cv
@SukhwinderSingh-lx6cv 22 күн бұрын
Bilkul sachai Aa bhut gareeb dikh rhe
@BalwinderSingh-nd5nx
@BalwinderSingh-nd5nx 22 күн бұрын
Ih sara kujh jo dhamki diti gai aa ih bjp di chal aa ja fr jo mukabla kita gia os nu lukaon lai ih jal bunia ja riha aa hi video viral Kai jande aa Pro. MANJIT Singh ji sahi analysis kar Rahe ne
@bholabholi7083
@bholabholi7083 22 күн бұрын
ONLY SOLUTION KHALISTAN KHALISTAN ZINDABAD BHAI BEANT SINGH SATWANT SINGH ZINDABAD BABBAR HARDEEP SINGH NIJJAR ZINDABAD
@pardeepgoel1789
@pardeepgoel1789 22 күн бұрын
I think Manjit Singh ji acting like Akali Dal Badal spokesperson🙏
@JagjitSingh-ox1zy
@JagjitSingh-ox1zy 22 күн бұрын
Eh 3 munde kis tan UP vich pahunche, te weapons kithon munde kol aaye eh chhk hunda hai, investigation ton baad pta kage ga.
@SurjeetSingh-en3id
@SurjeetSingh-en3id 22 күн бұрын
Behind Education amendment is only just to delay that no student ask for job from Govts.Nothing is required in australia.ofcourse quality education but who is imparting standard educaion in Govt.in india. scools
@ZorawarSunnder
@ZorawarSunnder 19 күн бұрын
Azadi Hi Hall way to🗳️🗳️🗳️🗳️🗳️🗳️🗳️🗳️ get referendum on voting for safety of Sikhism Punjab khalsaRaj
@kulbirkeer3143
@kulbirkeer3143 21 күн бұрын
If pannu wants to take revenge must do witjout annoncement Jo garjate ha barste nahi
@chhindersandhu9075
@chhindersandhu9075 21 күн бұрын
Punjab CM Badal and amrinder and Maan, They not doing anything They promise in election or They sold them for some own benefits or India government not let them do anything for Punjab sanpadak Sukhwinder singh ji make one episode
@kulbirkeer3143
@kulbirkeer3143 21 күн бұрын
Govt up wants to create situation in punjab the khalistan movement
@amarsidhu3501
@amarsidhu3501 22 күн бұрын
Jadon bjp sarkar paisa fe le raji nahi fir app wale khoh ke bhavan lai lain
Какой я клей? | CLEX #shorts
0:59
CLEX
Рет қаралды 1,9 МЛН
SLIDE #shortssprintbrasil
0:31
Natan por Aí
Рет қаралды 49 МЛН
Какой я клей? | CLEX #shorts
0:59
CLEX
Рет қаралды 1,9 МЛН