ਸ਼ੁਰੂ ਕਰੋ ਇਹ ਕੰਮ ਮਹੀਨੇ ਦੇ 2-3 ਲੱਖ ਕੀਤੇ ਨੀ ਗਏ | Better Business Ideas to Start in Rural Areas

  Рет қаралды 16,339

Ranjit Pal Singh

Ranjit Pal Singh

Күн бұрын

ਇਸ ਪੈਸੇ ਦੀ ਦੌੜ ਵਾਲੀ ਜ਼ਿੰਦਗੀ ਚ' ਹਿੱਸਾ ਲੈਣ ਲਈ ਤੁਸੀਂ ਵੀ ਵੱਡੇ-ਵੱਡੇ ਸ਼ਹਿਰਾਂ ਚ' ਜਾ ਬਾਹਰਲੇ ਦੇਸ਼ਾਂ ਚ ਘੁੰਮ-ਘੁੰਮ ਕੇ ਥੱਕ ਗਏ ਹੋ? ਅੱਜ ਦੀ ਇਸ ਵੀਡੀਓ ਨੂੰ ਪੂਰਾ ਦੇਖੋ - ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਸਮਝ ਜਾਉਗੇ ਕਿ ਬੰਦੇ ਚ' ਮਿਹਨਤ ਕਰਨ ਦਾ ਹੋਂਸਲਾ ਤੇ ਸਹੀ ਰਾਹ ਪਤਾ ਹੋਣਾ ਚਾਹੀਦਾ ਆ ਕਿਉਂਕਿ ਪੈਸੇ ਤਾ ਕੀਤੇ ਵੀ ਰਹਿ ਕੇ ਕਮਾਏ ਜਾ ਸਕਦੇ ਆ| ਪਿੰਡ ਚ' ਡੇਅਰੀ ਕਾਰੋਬਾਰ ਬਾਰੇ ਤਾ ਤੁਸੀਂ ਬਹੁਤ ਵਾਰ ਸੁਣਿਆ ਹੋਣਾ ਆ, ਪਰ ਇਸ ਵੀਡੀਓ ਚ' ਮੈ ਡੇਅਰੀ ਨੂੰ ਛੱਡ ਕੇ ਕੁਝ ਐਵੇ ਦੇ ਕਾਰੋਬਾਰ ਸ਼ੁਰੂ ਦੇ ਤਰੀਕੇ ਸਾਂਝੇ ਕੀਤੇ ਆ ਜਿਨ੍ਹਾਂ ਬਾਰੇ ਬਹੁਤਿਆਂ ਨੇ ਕਦੇ ਸੁਣਿਆ ਵੀ ਨਹੀਂ ਹੋਣਾ| ਜੇ ਤੁਸੀਂ ਇੰਨ੍ਹਾਂ ਚ' ਕਿਸੇ ਵੀ ਕਾਰੋਬਾਰ ਬਾਰੇ ਜਾਨਣਾ ਚਾਹੁੰਦੇ ਹੋ ਤਾ ਇਸ ਵੀਡੀਓ ਨੂੰ ਜਰੂਰ ਦੇਖੋ|
Are you tired of traveling to big cities or foreign countries to participate in this money race? Watch today's video in full - After watching this video, you will understand that a person should know the right way to work hard, because money can be earned without working. You must have heard many times about the dairy business in the village. Today I have shared some ways of starting a business other than dairy, which many have never heard about. Go watch this video in full and start a business with no need to be kicked out
Subscribe & Stay Updated:
Don’t miss out on our latest videos! Subscribe to our channel and hit the bell icon to get notified whenever we upload new content. Join our community of like-minded individuals dedicated to achieving business excellence.
Let’s Connect:
✅ Visit Website ranjitpalsingh...
✅ FB: / officialranjitpal
✅ Instagram : / ranjitpalofficial
✅ X: x.com/ranjitpo...

Пікірлер: 11
@sunehakaler4049
@sunehakaler4049 26 күн бұрын
Imported Plants wala Idea asl ch hi unique hai.... Ihnu apnaya ja skda... Shuru shuru ch chahe okha lge.. But holi holi km set ho jna.... Professional treeke nal v eh km kr skde aa... Jida Flowers vechde aa lok dukana ch. Ida hi eh bute v vech skde....
@karmjitmaan322
@karmjitmaan322 10 күн бұрын
ਬਹੁਤ ਵੱਦੀਅ ਜਾਣਕਾਰੀ ਧੰਨਵਾਦ
@Harbanskaur48
@Harbanskaur48 7 күн бұрын
ਵੀਰੇ ਆਸੀ ਬਣਉਂਦੇ ਹਾ ਸਵੇਟਰ ਸਾਡੇ ਵੀ ਵਿਕਿਆ ਦੇ
@RohimaVerma-br3ei
@RohimaVerma-br3ei 25 күн бұрын
Great Idea 💡👍
@onkarsingh3521
@onkarsingh3521 8 күн бұрын
Good 👍👌🙏
@its_mani_nder
@its_mani_nder 25 күн бұрын
❤❤❤❤
@user-hj6uu3cl4e
@user-hj6uu3cl4e 17 күн бұрын
Animal Cremation machine kitho milo sir pls dseo
@sukhbir5210
@sukhbir5210 8 күн бұрын
Tusi kis cheg da busness kardai o paji
@ApniKalamOfficial
@ApniKalamOfficial 7 күн бұрын
जाति न पूछो साधु की, पूछ लीजिये ज्ञान। मोल करो तरवार का, पड़ा रहन दो म्यान
@JaggiDhillon-o9u
@JaggiDhillon-o9u 11 күн бұрын
1000 price woollen veer ji Mari mom karde ha work
@Jashan4282
@Jashan4282 3 күн бұрын
2000 da ਫੇਰਿਆਂ ਵਾਂਗੂੰ ਵਿਕੁਗਾ, ਐਵੀ ਗੱਪ ਮਾਰੀ ਜਾਂਦਾ
Bend The Impossible Bar Win $1,000
00:57
Stokes Twins
Рет қаралды 47 МЛН
小丑和白天使的比试。#天使 #小丑 #超人不会飞
00:51
超人不会飞
Рет қаралды 43 МЛН
Just Give me my Money!
00:18
GL Show Russian
Рет қаралды 1,2 МЛН
Inside Magic city of China | Chongqing
21:42
Vishal Tandon
Рет қаралды 1,2 МЛН