Usa doneky story ਕਿਵੇ 21 ਸਾਲ ਦੇ ਮੁੰਡੇ ਨੇ ਜੰਗਲਾ ਵਿੱਚ ਮੌਤ ਅੱਗੇ ਕੱਟੇ 4 ਮਹੀਨੇ

  Рет қаралды 124,190

Punjab ale

Punjab ale

Ай бұрын

Пікірлер: 234
@satnambenipal9544
@satnambenipal9544 Ай бұрын
ਪੱਤਰਕਾਰ ਜਿਆਦਾ ਭੌਂਕਦਾ ਉਸ ਦੀ ਗੱਲ ਘੱਟ ਸੁਣਦਾ
@newsandeducation3799
@newsandeducation3799 Ай бұрын
😂😂
@lovlypanesar7141
@lovlypanesar7141 27 күн бұрын
😁😁
@preetvirk4477
@preetvirk4477 26 күн бұрын
sahi gal a
@Gopy_Pannu_Turh
@Gopy_Pannu_Turh 25 күн бұрын
ਪੱਤਰ ਕਾਰ ਨੂੰ ਪੰਜਾਬੀ ਤਾਂ ਲਿਖਣੀ ਆਉਂਦੀ ਨਈ ਦਸ ਉਤੇ ਲਿਖ ਦਾ ਸਹੀ ਲੈ
@gillbrothers9066
@gillbrothers9066 20 күн бұрын
Sahi Gl aa uss de sala sunda nai apna bhoki janda
@LOVEJOTGILL39
@LOVEJOTGILL39 Ай бұрын
ਇਸ ਵੀਰ ਦੀ ਗੱਲ ਜਵਾਂ ਸਹੀ ਆ ਜੇਕਰ ਕਿਸੇ ਨਾਲ ਕੋਈ ਖਾਰ ਜਾ ਕਿਸੇ ਗੱਲ ਦਾ ਬੱਦਲਾ ਲੈਣਾ ਤਾਂ ਓਹਨੂੰ ਡੋਂਕੀ ਲਾਉਣ ਦੀ ਸਲਾਹ ਦੇ ਦੇਵੇਂ, ਕਿਉਕਿ ਕੋਈ ਕਿਸਮਤ ਵਾਲਾ ਮਾਂ ਦਾ ਪੁਤ ਸਿਰ੍ਰੇ ਜਾਂਦਾ ਤੇ ਕੋਈ ਵਿਰਲਾ ਮਾਂ ਦਾ ਪੁੱਤ ਜਿਉਂਦਾ ਜਾਗਦਾ ਵਾਪਿਸ ਇੰਡੀਆ ਆਉਂਦਾ
@PreetSandhu-oc5xd
@PreetSandhu-oc5xd 29 күн бұрын
Bai vapis ta aa jnda par oh 25.30 jyeda he ho j kar ohe adher paisa lke koi v kam khul sakda
@PreetSandhu-oc5xd
@PreetSandhu-oc5xd 29 күн бұрын
Par veer rastedara de mene.ajj kal ta paisa he sab nu pyara.maa baap v mena marda sare umar bai .koi he ho maa baap veer jheda kheda ho chl sada put vapis aegya mnu nhi lagda ajj time ch donky lake vapis ae put
@PreetSandhu-oc5xd
@PreetSandhu-oc5xd 29 күн бұрын
Bai mere do jvak aa baap army retterd holdar pansion aeya.veer mera accident hunga c.masa jaan bache aa .7.8 lakh r.rupya lag geya c.3 kille peele aa mera maa baap hje v mena marda
@user-bx8tm6sl5j
@user-bx8tm6sl5j 24 күн бұрын
ਡੋਂਕੀ ਜ਼ਿੰਦਗੀ ਤੇ ਮੌਤ ਦਾ ਜੂਆ ਏਸ ਜੂਏ ਜਦੋਂ ਬੰਦਾ ਜ਼ਿੰਦਗੀ ਦੀ ਜੰਗ ਹਾਰ ਜਾਂਦਾ ਤਾਂ ਫੇਰ ਲਾਸ਼ ਵੀ ਪਰਵਾਰ ਨੂੰ ਨੀ ਮਿਲਦੀ
@sunilkailey9142
@sunilkailey9142 7 күн бұрын
Thumbnail karke aya but interview dakh ka vich video vich hi sadd ka ,chala giya , interview lane aya munda ,bhut gal karda , interview wala di gal ghat sundaa😂😂😂
@pritamsidhu7360
@pritamsidhu7360 18 күн бұрын
ਪੱਤਰਕਾਰੋ sound system ਦਾ ਵੀ ਖਿਆਲ ਰੱਖਿਆ ਕਰੋ, ਖੇਤਾ ਵਿੱਚ ਬੈਠੇ ਹੋ ਹਵਾ ਦੀ ਆਵਾਜ਼ ਬਹੁਤ ਆ ਰਹੀ ਆ, ਬੇਨਤੀ ਆ ਸੁਨਣ ਵਾਲਿਆਂ ਦਾ ਵੀ ਖਿਆਲ ਰੱਖਿਆ ਕਰੋ,
@devsmith236
@devsmith236 Ай бұрын
ਪੱਤਰਕਾਰੀ ਦੀ ਟ੍ਰੇਨਿੰਗ ਹੋਣੀ ਚਾਹੀਦੀ
@BalwinderKaur-nx4kv
@BalwinderKaur-nx4kv Ай бұрын
ਏਧਰ ਇੰਡੀਆ ਚ ਵੀ ਬਹੁਤ ਕੁਝ ਹੈ ਨੋਕਰੀ ਤੋਂ ਬਿਨਾਂ ਵਧੀਆ ਤਰੀਕਾ ਪੈਸੇ ਕਮਾਉਣ ਦੇ ਕੋਈ ਲੋੜ ਨੀ ਏਨਾ risk ਲੈਣ ਦੀ ।
@user-ez3nf8zs4e
@user-ez3nf8zs4e Ай бұрын
ਕਿਥੇ ਅਮਰੀਕਾ ਕਿਥੇ ਬੇਲਾਰੂਸ ਇਹ ਕੇਹੜਾ ਕੈਮਬੀਨੈਸ਼ਨ ਬਣਿਆਂ ਸਮਜ ਤੋਂ ਬਾਹਰ ਆ ਅੱਜ ਕੱਲ ਕੀ ਹੋਣ ਲੱਗ ਪਿਆ
@pek1240
@pek1240 Ай бұрын
bai g mai ese route toh 93 ch gia si dhayi sal ch paunchia si moscow to london fer othon ik sal vadh canada bahut kuj chalda chotte veer es dunia ch
@bikarjitsingh34bikarjitsin10
@bikarjitsingh34bikarjitsin10 12 күн бұрын
ਵੀਰੇ ਫੇਰ ਦੱਸਿਆ ਕਰੋ ਵੀ ਭਾਈ ਐਨਾ ਮਾੜਾ ਹਾਲ ਹੁੰਦਾ ਬਿਲਕੁਲ ਡੌਕੀ ਨਾ ਲਾਓ
@pek1240
@pek1240 12 күн бұрын
@@bikarjitsingh34bikarjitsin10 veer kayi sokhe paunch jande ne te kayi aukhe hunde ne ehde ch vi kismat aa jad lok dekhde ne vi koi 10 dina ch paunch gia fir oh dhed sal ale nu bhul jande ne 10 din ala yad reh janda baki asi ta 30 sal pehlan layi si donki os toh pehlan vi chaldi si te hatni hun vi nahi eh route koi sou ku sal toh ta chal reha neta ji subash chander boss vi ehi raste toh germany gaye si te hor vi bahut gadri vi ehdron he langge hoye ne bahut purana route aa hai khatarnak nahi jana chahida aukha hun bahut camere sensoran da jamana aa gia bandhe fade jande ne chetti drone nal vi fad lainda ne so hun request aa na jao hor sokhe rah bahut ne ik number ch jao bhai
@mehmasingh7528
@mehmasingh7528 Ай бұрын
Waheguru ji
@manatsandhupb88
@manatsandhupb88 Ай бұрын
ਯਾਰ ਕੁੱਝ ਇਹ ਫਿਲਮੀ ਗੱਪ ਮਾਰੀ ਜਾਂਦਾ ਕਹਿੰਦਾ ਅੱਗ ਬਲਦੀ ਸੀ ਉਸ ਲਾਸ਼ ਕੋਲ ਉਸਨੂੰ ਮਰੇ ਨੂੰ ਕਾਫੀ ਦਿਨ ਹੋ ਗਏ ਸੀ ਫਿਰ ਧੂਣੀ ਕਿਸ ਨੇ ਬਾਲੀ
@gurdwarasinghsabh
@gurdwarasinghsabh 27 күн бұрын
Sun da reason krka dead body automatically saar jndi va because ohnu nu dead hoya bhut din hogo na iss lyi
@gurdwarasinghsabh
@gurdwarasinghsabh 27 күн бұрын
Suraj krka hoya
@sonychahal229
@sonychahal229 24 күн бұрын
ਵੀਰੇ ਵੀਰੇ ਵੀਰੇ ਵੀਰੇ ਵੀਰੇ ਵੀਰੇ ਵੀਰੇ ਵੀਰੇ ਵੀਰੇ ਵੀਰੇ ਵੀਰੇ ਵੀਰੇ ਵੀਰੇ ਵੀਰੇ ਵੀਰੇ ਵੀਰੇ😮
@ranjitgill2254
@ranjitgill2254 24 күн бұрын
Waheguru ji 🙏 Waheguru ji 🙏 Waheguru ji 🙏 Waheguru ji 🙏
@manatsandhupb88
@manatsandhupb88 Ай бұрын
ਯਾਰ ਤੂੰ ਬਾਈ ਸਟੋਰੀ ਵਿੱਚ ਗੱਪ ਬੁਹਤ ਸ਼ੱਡੇ ਹੋਇਆ ਬੁਹਤ ਮਾੜਾ ਪਰ ਗੱਪ ਮਾਰੇ ਇੱਕ ਲਾਸ਼ ਵਾਲਾ ਇੱਕ ਕਿਲੋ ਮੀਟਰ ਚੌੜੀ ਨਹਿਰ ਇੱਕ ਮੌਕੇ ਤੇ ਪੌੜੀ ਬਣਾ ਦਿੱਤੀ
@user-xg6zn1ju6m
@user-xg6zn1ju6m Ай бұрын
100 such
@jattsorma4497
@jattsorma4497 Ай бұрын
Shi gal aa gapa hi mariyan aa
@mohalistatus
@mohalistatus Ай бұрын
😂😂😂 ahow eh sale oh a jehde ap depot ho jande te te dujeya nu jan ni dinde
@bikarjitsingh34bikarjitsin10
@bikarjitsingh34bikarjitsin10 12 күн бұрын
​@@mohalistatusਕੋਈ ਗੱਲ ਨਹੀਂ ਤੁਸੀਂ ਦੇ ਲਵੋ ਖੀਰ ਵਿਚ ਹੱਥ
@mohalistatus
@mohalistatus 12 күн бұрын
@@bikarjitsingh34bikarjitsin10 bai mere te tan bhar hi aa
@jaswinderjassa2637
@jaswinderjassa2637 Ай бұрын
48:24 ਤੇ ਸਹੀ ਗੱਲ ਕਹੀ , ਜੇ ਕਿਸੇ ਨਾਲ ਜਿੰਦ ਬਾਜੀ ਕੱਡਣੀ ਡੋਕੀ ਦੀ ਸਲਾਹ ਦੇ ਦੋ 😂
@pek1240
@pek1240 Ай бұрын
mere nal lagia si koi ave karn agent sadhia si ohna ne app te pichhon mukar gaye te mai chad gia par bazi putthi pai gayi mai canada paunch gia 30 sal pehlan oh othe di othe he ne malak app mehar karda bandhe de marian ni marda bandha
@AnmolKumar-zw1ej
@AnmolKumar-zw1ej Ай бұрын
Waheguru
@RAJASINGH-cm5ip
@RAJASINGH-cm5ip Ай бұрын
ਇੰਟਰਵਿਊ ਹੈ ਕੇਦੀ। ਪੱਤਰਕਾਰ ਦੀ ਜਾ ਦੂਜੇ ਵੀਰ ਦੀ 🤔🤔🤔
@naibsingh5273
@naibsingh5273 27 күн бұрын
ਮੱਛੀ ਪੱਥਰ ਚੱਟ ਕੇ ਮੁੜਦੀ ਐਂ ਜੇ ਤੁਹਾਡੇ ਨਾਲ ਇਨ੍ਹਾਂ ਕੁੱਝ ਨਾ ਹੁੰਦਾ ਤੂਹਾਨੂੰ ਸਮਝ ਕਿਵੇਂ ਆਉਂਦੀ ਜਿਹਨੇ ਕੰਮ ਕਰਨਾ ਉਸ ਨੂੰ ਇਥੇ ਵੀ ਕੋਈ ਘਾਟ ਨਹੀ
@user-dk4to4gn2u
@user-dk4to4gn2u 25 күн бұрын
Goood
@harnetchoudhary1782
@harnetchoudhary1782 Ай бұрын
ਸਾਰੇ ਪੰਜਾਬੀਆਂ ਨੂੰ ਹੱਥ ਬੰਨ ਕੇ ਬੇਨਤੀ ਹੈ ਬਾਹਰ ਗਏ ਹੋਏ ਦੇ ਆਈਫੋਨ ਦੇਖ ਕੇ ਗੱਡੀਆਂ ਦੇਖ ਕੇ ਫੋਟਆ ਦੇਖ ਕੇ ਨਾ ਬਾਹਰ ਜਾਵੋ ਕਿ ਇਹ ਤਾਂ ਨਜ਼ਾਰੇ ਲੈ ਰਹੇ ਨੇ ਜਮਾਂ ਗਲਤ ਹੈ ਉਹਨਾਂ ਦੇ ਮਨਾਂ ਨੂੰ ਪੁੱਛ ਕੇ ਦੇਖੋ ਕਿ ਹਾਲ ਨੇ ਜਿਸ ਤੰਨ ਲੱਗੇ ਉਹ ਤੰਨ ਜਾਣੇ ਜਿਹੜੇ ਪੰਜ ਚਾਰ ਸਾਲ ਪਹਿਲਾਂ ਚਲੇ ਗਏ ਉਹ ਤਾਂ ਫੇਰ ਵੀ ਠੀਕ ਨੇ ਹੁਣ ਤੌਂ ਸਾਲ ਪਹਿਲਾਂ ਗਿਆ ਨੂੰ ਵੀ ਕੰਮ ਨਹੀਂ ਮਿਲ ਰਿਹਾ ਇੱਕ ਨਾਲੋ ਅੱਦੀ ਖਾ ਲਵੋ ਆਪਣੇ ਘਰ ਰਹੋ ਅਮਰੀਕਾ ਗੲਏ ਮਿੱਤਰ ਨੇ ਇਹ ਗੱਲਾਂ ਕਹੀਆਂ ਨੇ ਜਿੰਨੇ ਪੈਸੇ ਬਾਹਰ ਜਾਣ ਲਈ ਖਰਚ ਰਹੇ ਉਸ ਤੋਂ ਅੱਦੇ ਪੈਸੀਆ ਨਾਲ ਇੱਥੇ ਹੀ ਕੰਮ ਖੋਲ ਲਵੋ ਆਪਣੇ ਪਰਿਵਾਰ ਵਿੱਚ ਰਹੋ ਗੇ ਵਧੀਆ ਦੋ ਪੈਸੇ ਕਮਾ ਲਵਾ ਗੇ
@user-qk6gl5dw3z
@user-qk6gl5dw3z 18 күн бұрын
ਸਵਾਦ ਨਹੀਂ ਆਇਆ ਐਂਟਰਵਿਊ ਸੁਣ ਦਾ ਕਿਉਕਿ ਐਂਟਰਵਿਊ ਕਾਰਨ ਵਾਲਾ ਮੁੰਡਾ ਆਪ ਹੀ ਬਹੁਤ ਬੋਲਦਾ ਆ ਮੁੰਡੇ ਦੀ ਗੱਲ ਨਹੀਂ ਸੁਣ ਰਿਹਾ
@user-ct6ni5yq7u
@user-ct6ni5yq7u 15 күн бұрын
Shi gal
@former646
@former646 5 күн бұрын
ਉਹਦੀ ਤਾਂ ਪੂਰੀ ਗੱਲ ਸੁਣਦਾ ਨੀ ਆਵਦੇ ਘੋੜੇ ਭਜਾਈ ਜਾਂਦਾ
@BalbirSingh-cr6kj
@BalbirSingh-cr6kj 11 күн бұрын
Bai veer veer he bahut Kehi janda
@balbirsinghusajapmansadasa1168
@balbirsinghusajapmansadasa1168 16 күн бұрын
1987 -88 ਵਿੱਚ ਲਾਈਆਂ ਡਉਂਕੀਆਂ ਯਾਦ ਆ ਜਾਂਦੀਆਂ ਸੁਣਕੇ।
@sukhasandhusukha9981
@sukhasandhusukha9981 Ай бұрын
ਨਾਲੇ ਬਾਈ ਕਹਿੰਦਾ ਸਾਡੇ ਫੂੰਨ ਭੰਨ ਤੇ ਚੂਰ ਚੂਰ ਕਰ ਦਿੱਤੇ ਮਗਰੋ ਕਹਿੰਦਾ ਅਸੀ ਝੋਪੜੀਆਂ ਬਣਾ ਕੇ ਜੰਗਲ ਰਿਹੇ
@ManjitSingh-wt1xd
@ManjitSingh-wt1xd Ай бұрын
Bai eh seri gal shot kr reha va
@gurjant1933
@gurjant1933 12 күн бұрын
Bilkul thik das reha bai mere brother naal v ehda Hoya Belarus
@Goldykaler77
@Goldykaler77 10 күн бұрын
Patarkar veer bhut tok reha veer nu ..
@navjotsingh6876
@navjotsingh6876 13 күн бұрын
ਲੋਕੀਂ ਫੁਕਰੀ ਮਾਰਨ ਲਗਿਆਂ ਵੀ ਨੀ ਸੋਚਦੇ ਕੇ ਜਿਨ੍ਹਾਂ ਤੇਰੀ ਇੰਟਰਵਿਊ ਦੇਖਣੀ ਉਹ ਬੱਚੇ ਤੋਹੜਾ ਨੇ..ਕਾਲਜ ਪੜ੍ਹਦੇ ਟਾਈਮ ਗਲਤੀਆ ਹੋ ਜਾਂਦੀਆਂ.. ਮਤਲਬ ਕੇ ਬਦਮਾਸ਼ੀ ਕੀਤੀ.. ਤੇ ਪਰਚੇ ਹੋ ਗਏ ਗੱਲ ਤਾਂ ਇਹ ਕਹਿਣਾ ਚੋਂਦਾ ਏ.. ਮਤਲਬ 21 ਸਾਲ ਦੀ ਉਮਰ ਚ ਬਾਈ ਪੁਰਾਣਾ ਖੋਂਗ ਬਣ ਗਿਆ 😅😅.. ਬਾਈ ਫੁਕਰੀ ਤਾਂ ਮਾਰਨੀ ਸੀ ਤੂੰ ਉਮਰ ਤਾਂ 31..32 ਸਾਲ ਦੱਸ ਦੇਂਦਾ
@Vicky-xs9yr
@Vicky-xs9yr Ай бұрын
Lay lya sawaad
@SnowkoreaSnowkorea
@SnowkoreaSnowkorea 24 күн бұрын
Vere veery veri vere vere vire 😂😅😂 half interview te vere vere vire
@jatinderbhandal5520
@jatinderbhandal5520 Ай бұрын
ਸਮਝ ਨਹੀਂ ਆਉਂਦੀ ਕੁੜੀਆਂ ਦੋ ਚਾਰ ਸਾਲ ਦੇ ਬਚਿਆਂ ਨਾਲ ਵੀ ਡੌਂਕੀ ਲਾਉਂਦੀਆ ਵੇਖੀਆਂ ਨੇ ਪਤਾ ਨਹੀਂ ਸਾਡੇ ਲੋਕਾਂਨੂੰ ਕੀ ਹੋਈ ਜਾਂਦਾ
@nachatarsingh8028
@nachatarsingh8028 23 күн бұрын
❤❤❤❤
@Poison_Top
@Poison_Top 23 күн бұрын
Admin veer tusi hawa di side to cover leke video recording kareya karo isda sound ayna kharab hai lagataar disturbance aa rahi hai…
@FaraattaTv
@FaraattaTv Ай бұрын
J agent sehi milda fer siraa lag janda oo phela time ch hun deport vi karn gye votta aoun Ali .. Baki paise bahut lag janda amerka nu jehra aida janda .
@avtargrewal2489
@avtargrewal2489 25 күн бұрын
Bhut vadiya veere interview aaj de mundiya nu pta te lage donki la k jana maut de mu vich jana eithe reh k koi kam krlo veero 20 .30 lakh bhut hunda
@manimaan6065
@manimaan6065 15 күн бұрын
Tikkk jooo
@travelwithmonukariha7113
@travelwithmonukariha7113 2 күн бұрын
Mai apna yaar sadya 5days ch usa ponch gya karcha vi 7lakh hoya agents ewe luttde ne
@PannuMeet
@PannuMeet 26 күн бұрын
Sahi Story veera De sari ....Mai ve Esa Raste cho nikal ka gya .....
@Baljeetsingh-1984..
@Baljeetsingh-1984.. 22 күн бұрын
ਕਿੱਥੇ ah hun?
@balianbalian2941
@balianbalian2941 Ай бұрын
Wah ooo veere sukar krde aaa rab da visa dita Amarica da mai tan appp mrrr janda j sode vangu janda veere mai study vise te gyea ga 🇺🇸 interview hundi aaa veere canada 🇨🇦 naloo bohat jyada ght passe lagde aaa Lv u from India punjab
@amirsaqib786
@amirsaqib786 Күн бұрын
Veery
@user-uz1gt7tz5n
@user-uz1gt7tz5n Ай бұрын
Veer mai ehi donky lake europe aya a russia belarus latvia luthiania germen belgum france spain
@pek1240
@pek1240 Ай бұрын
me too in1993 moscow to london fer canada
@preetvirk4477
@preetvirk4477 26 күн бұрын
bai main v parso aya bai bhut kutde a hun ta current bhut launde a sach main parso aya vapis
@user-yx7sy7vq1x
@user-yx7sy7vq1x 24 күн бұрын
Ammu virk di movie dekh lainda mama .hun ki fayda
@arifvoice007
@arifvoice007 16 күн бұрын
ਕਹਾਣੀ ਨੰਬਰ ਵਨ ਪਰ ਖਿਚੜੀ ਜਿਹੀ ਬਕ ਗਈ 😊
@alakhdhaniBaba
@alakhdhaniBaba 8 сағат бұрын
Patrkar sahab interview lainde waqt gall sun v lai
@preetGhagga-wj1mf
@preetGhagga-wj1mf 7 күн бұрын
Shi rste jyo
@manatsandhupb88
@manatsandhupb88 Ай бұрын
ਫਿਲਮੀ ਸਟੋਰੀ ਵੀ ਐਡ ਕੀਤੀ
@UdhamSingh-rp7ly
@UdhamSingh-rp7ly Ай бұрын
Bakvas ni kri di putt cmnt vich Bund ch dam chahida donky lon lyi
@kishanibande3904
@kishanibande3904 23 күн бұрын
ਪੁਤ ਜਿਗਰੇ ਵਾਲੇ ਜਾਂਦੇ ਐ ਦੂਜੇ ਕਮੈਟ ਕਰਦੇ ਨੇ 😅😅😅😅😊
@PADDABatala
@PADDABatala 16 күн бұрын
Hahoo tnu lagdi film room cha bahke weki jada gharo bhar nikal putt pata phir lagda ustaad eh ta baut normal aa gaya munda 20/ percent tagi aae ehnu ta bss baut kam okha aa pra
@volodya9231
@volodya9231 16 күн бұрын
22 koi na ek war Tu v try Kar lay
@volodya9231
@volodya9231 16 күн бұрын
Ajj 1 year ho gay sano Belarus wich
@sonugupta-yl9ud
@sonugupta-yl9ud 22 күн бұрын
Noise is very High in background
@user-xt1es2tl7z
@user-xt1es2tl7z 4 күн бұрын
Vera bilarus bhut he badia desh he utha he tusi utha he tikk jana c
@ManvinderSingh-zv1gx
@ManvinderSingh-zv1gx 21 күн бұрын
Same mere nal b hoyea Aida belarus
@user-xt1es2tl7z
@user-xt1es2tl7z 4 күн бұрын
Vera bilarus bhut badia desh utha de caransi v India da 25 rupe Banda utha he rah ka trc la Lani c bhut badia rahna c🙏🙏🙏🙏🙏
@ManpreetSingh-yz1rq
@ManpreetSingh-yz1rq Ай бұрын
ਪਤਰਕਾਰ ਜ਼ਿਆਦਾ ਬੋਲਦਾ ਉਸ ਦੀ ਗੱਲ ਤਾ ਸੁਣਨ ਨੀ ਦਿੰਦਾ
@Punjabvlogale
@Punjabvlogale Ай бұрын
ਅੱਗੇ ਤੋ ਖਿਆਲ ਰੱਖਾਗੇ ਜੀ ਧੰਨਵਾਦ
@amrindergill8565
@amrindergill8565 21 күн бұрын
Oi boli jnda ohdi ni sunda
@Singh12552
@Singh12552 5 күн бұрын
​@@Punjabvlogaleohdi gal sunan ni dende tusi ...apna hi boli ja rahe ho ...
@parmirtsingh1788
@parmirtsingh1788 27 күн бұрын
16:56 17:19
@Singh12552
@Singh12552 5 күн бұрын
Interview kidi chal rahi hai samaz ni aa rahi
@Inder.sabharwal
@Inder.sabharwal 25 күн бұрын
ਪਾਗਲਾਂ ਦੇ ਸਿੰਘ ਨਹੀਂ ਹੁੰਦੇ ਅੱਜ ਵੇਖ ਕੇ ਪਤਾ ਲੱਗਿਆ ਵੀਡੀਓ😄😄😄😄
@ShehrajSingh-qg5pv
@ShehrajSingh-qg5pv 17 сағат бұрын
😢😢😢
@Sabi-qf5jp
@Sabi-qf5jp Ай бұрын
😢
@sukhsaabsaab7230
@sukhsaabsaab7230 Ай бұрын
😂 vdia currant layia khnda😂
@honeysingh3310
@honeysingh3310 Ай бұрын
ਹਵਾ ਚ ਕੱਖ ਨੀ ਸਮਝ ਲੱਗੀ,,ਜੇ ਕਿਸੇ ਕਮਰੇ ਅੰਦਰ ਗਲਬਾਤ ਕਰ ਲੈਂਦੇ ਤਾ ਸਜਾ ਹੋ ਜਾਣੀ ਸੀ😂😊
@Gyandasagar-fh7tf
@Gyandasagar-fh7tf Ай бұрын
Sidhe raste jyo bai
@supreetsingh7927
@supreetsingh7927 15 күн бұрын
Aaa gya sawaad fer
@gypsypunjabi9482
@gypsypunjabi9482 26 күн бұрын
ਕਿਸੇ ਵੀਰ ਭੈਣ ਨੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਯੂਰੋਪ ਜਾਣਾ ਹੋਵੇ ਇਕ ਨੰਬਰ ਚ ਉਹ ਸੰਪਰਕ ਕਰ ਸਕਦਾ ਆ ਕਿਰਪਾ ਕਰਕੇ ਡੌਂਕੀ ਆਲੇ ਚੱਕਰਾਂ ਚ ਨਾ ਪਵੋ ਤੇ ਜੋ ਤੁਹਾਡੇ ਤੋਂ 5 7 ਲੱਖ ਪਹਿਲਾਂ ਮੰਗਦੇ ਆ ਓਹਨਾ ਤੋਂ ਬਚੋ 🙏
@honeysingh3310
@honeysingh3310 Ай бұрын
ਵਿਡੀਉ ਘੱਟ ਮੋਦੀ ਜਿਆਦਾ,,,ਇਹ ਮਸਹੂਰੀਆ ਦੇ ਪੈਸੇ ਨਹੀ ਦਿੰਦੇ ਅਸੀ,,ਕੀ ਪਖੰਡ ਆ ਇਹ
@alakhdhaniBaba
@alakhdhaniBaba 8 сағат бұрын
Patrkar nu gall sunni hundi vich bolida nahi hunda
@vivekicreativemind8810
@vivekicreativemind8810 15 күн бұрын
22g waheguru ji aagge maafi mangke apni navi life start kro. Tuc bau kuch already dekh Leya. Haunsle aale I think tuc o c poore group ch
@goldysandhu4630
@goldysandhu4630 Ай бұрын
Yaar rooh kamb a veer di kahani sunke veero ziddh na karo kyo ke jiwe aapa ghar walia nu pyaare ha usto vi kite vadh aapa nu apne ghar wale pyaar karde ne is karke thodi kha lao puthe raste jao pls
@lillytepla6170
@lillytepla6170 Ай бұрын
Brother sahi Gaal bro Teri Sade naal eda hi hoya asi 2 din pahala hi aaya Teri Puri Gaal sahi schi
@gurdeepsarao5498
@gurdeepsarao5498 Ай бұрын
Patrkaar saab ya ta tuci bol lvo ya ohnu bol lain dvo...chkk k camera ptrkaari krn beh jaane o...sunn v lain dya kro kush
@bikarjitsingh34bikarjitsin10
@bikarjitsingh34bikarjitsin10 12 күн бұрын
ਵੀਰੇ ਸਾਰੇ ਮੁੰਡੇ ਵੱਧ ਤੋਂ ਵੱਧ ਇਹ ਗੱਲ ਦੱਸੋ ਲੋਕਾਂ ਨੂੰ ਵੀ ਭਾਈ ਡੌਕੀ ਬਿਲਕੁਲ ਨਾ ਲਾਵੋ ਐਨੇ ਰੁਪੲਇਆ ਵਿਚ ਇਧਰ ਕੋਈ ਕੰਮ ਕਰ ਲਵੋ
@sonasidhu7246
@sonasidhu7246 15 күн бұрын
ਪੱਤਰਕਾਰ ਬਹੁਤ ਬੋਲਦਾ, ਪੱਤਰਕਾਰੀ ਸਿੱਖ ਕੇ ਫੀਲਡ ਚ ਆਉ ਜੀ। ਮੁੰਡੇ ਨੇ ਸਟੋਰੀ ਬਹੁਤ ਵਧੀਆ ਸੁਣਾਈ ਪਰ ਪੱਤਰਕਾਰ ਬਹੁਤ ਬੋਲਦਾ
@sonugupta-yl9ud
@sonugupta-yl9ud 22 күн бұрын
Sound quality is very bad
@harwindersinghh5500
@harwindersinghh5500 Күн бұрын
ਅਲਮਾਟੀ ਤਾਂ ਪਹਿਲਾਂ ਹੀ ਕਜਾਕਿਸਤਾਨ ਦੇ ਵਿੱਚ ਹੈ
@virkadamunda3923
@virkadamunda3923 4 күн бұрын
A bhi nu me jan da sade nall se game c
@sonubajwa2108
@sonubajwa2108 18 күн бұрын
Bro je America jana see tai ih kihra rah ai,🇧🇾 Belarus wala.
@volodya9231
@volodya9231 16 күн бұрын
22 Belarus Tu Latvia Tu Spain Tu usa
@kamaljaswal8341
@kamaljaswal8341 Ай бұрын
Veere m 1999 ch eh km kr lya c boht he aukha c odo ta fon ja net v ni c
@pek1240
@pek1240 Ай бұрын
mai vi ohna timema da gia tuhatoh thoda pehlan si ajj kal canada rehna tusi kithe o bai g mai labh reha ohna velian de sathian nu kyu ke ph ta hunde ni si os time ta contact tutt gaye si vade okhe din si
@manatsandhupb88
@manatsandhupb88 Ай бұрын
ਕਿਲੋ ਮੀਟਰ ਚੌੜੀ ਨਹਿਰ ਵਿੱਚ ਰੱਸੀ ਕਿਵੇਂ ਸੁੱਟੀ ਦੂਜੇ ਬੰਨੇ ਯਾਰ ਥੋੜ੍ਹੀ
@UdhamSingh-rp7ly
@UdhamSingh-rp7ly Ай бұрын
Tu beth ja othe jaa ke rassi sutn lyi Sali cmnt ali madeer
@user-vy3ix2vl4p
@user-vy3ix2vl4p 4 күн бұрын
Ma a eh manu mil la sara kus dsdu with pruf je kus pta ni hunda pkai na marea kar mil la no send kra
@satyakijeet1815
@satyakijeet1815 Ай бұрын
ਭਰਾਵਾ ਆਜੈਟ ਬਹੁਤ ਝੂਠ ਬੋਲਦੈ ਨੈ ਆਦੈ ਕੋਈ ਚੱਕਰ ਨੀ ਇੱਕ ਆਜੈਟ 40 ਲੱਖ ਲੈਦਾ ਅਮਰੀਕਾ ਵਾਸਤੈ ਆਦੈ ਬੱਸ਼ ਕੰਧ ਟੱਪਣੀ ਸਾਡੈ ਜਾਨਣ ਵਾਲੈ ਪੁਰੂਨ ਪੁਰ ਜੂਪੀ ਰਹਿਦੈ ਓਵੀ ਵਾਪਿਸ ਡਪੋਟ ਕੱਰਤਾ ਦੋ ਮਹੁਨੈ ਖੱਜਲ ਖਰਾਬ ਹੋਕੈ ਓਵੀ ਓਥੋ ਦੀ ਪੁਲੀਸ ਦਿੱਲੀ ਏਰਪੋਟ ਤੱਕ ਛੱਡਣ ਆਏ ਏਥੈ ਪੁਲੀਸ ਨੈ ਬੱੜੈ ਕੁਟੈ ਓਵੀ ਜਿੱਦੀ ਆਦਾ ਜਾਣਾ ਪਾਸਬੋਟ ਤੈ ਮੋਹਰ ਵੀ ਡੀਪੋਟ ਤੈ ਲਾਤੀ ਦੁਜੀ ਵਾਰੀ ਫਿਰ ਗਿਆ ਫਿਰ ਦੋ ਮਹੀਨੈ ਪਤਾ ਨਹੀ ਕੇੜੈ ਦੇਸ ਵਿਚ ਦੋ ਮਹੀਨੈ ਕਮਰੈ ਵਿੱਚ ਰਿਹਾ ਫਿਰ ਵਾਪਿਸ ਆ ਗਿਆ
@supinderbedi4753
@supinderbedi4753 Ай бұрын
ਨੰਬਰ ਮਿਲ ਸਕਦਾ ਇਸ ਵੀਰ ਦਾਰ
@reetpreet1054
@reetpreet1054 22 күн бұрын
Patarkar gal ni krn dinda vich hi bol pehnda interviwe ni lehni aundi veer nu
@manatsandhupb88
@manatsandhupb88 Ай бұрын
ਚੱਲ ਫਿਲਮ ਵਿੱਚੋ ਤੈਨੂੰ ਵੀ ਸਕ੍ਰਿਪ ਮਿਲ ਗਈ
@SukhwinderSingh-uf5gr
@SukhwinderSingh-uf5gr Күн бұрын
Tera ਨਾਲ hoi ni ta ਤੈਨੂੰ ਫ਼ਿਲਮੀ ਲੱਗਦੀ tera ਵਰਗਾ ਦੀ ਬੁੰਡ ਚ bah da ਦਾਨੀ ਅਗਲਾ na
@sanmukhsingh1577
@sanmukhsingh1577 5 күн бұрын
Phone tan bhann ta phir video kive bnai
@newsandeducation3799
@newsandeducation3799 Ай бұрын
Chlo jine weight ghatana... Contact kro eanu
@noorji412
@noorji412 Ай бұрын
Mere kol aja sidha shenegen work permit
@FunnyGlassRose-ki4tm
@FunnyGlassRose-ki4tm 4 күн бұрын
Patarkar vich boli jnda
@bimalbarma3236
@bimalbarma3236 14 күн бұрын
Interview lean wala jyada bolda pehla training leke aa aaya bada patarkar
@JagmeetSandhu-he9iu
@JagmeetSandhu-he9iu Ай бұрын
A nu europe de donki keh skde ho usa de nhi ...usa de donki south america to stat hunde ...a ta europe onaa c mur gya rasta cho
@manjeetsingh-sd9uq
@manjeetsingh-sd9uq 5 күн бұрын
ਪੱਤੜਕਾਰ ਆਪ ਏ ਭੌਂਕੀ ਜਾਂਦਾ ਓਸ ਦੀ ਵੀ ਸੁਣ ਲੈ ਜਿਸ ਨੂੰ ਬਿਠਾਇਆ
@pek1240
@pek1240 Ай бұрын
mai vi ese route toh donki la ke canada paunchia si moscow toh london fer othon canada dhayi sal lag gaye si jina cho dhed sal ta raste vich he lagia si koi kam kar ni kariya os vich ik sal UK reha te kam vi kitta ik sal poora thok ke paisse poore kitte te othon fer canada nu chad gaye bai air di game chaldi si odon thode bahut jande si othon par 99 toh 2000 vich bahut nikle uk to canada nu
@veerkaur8242
@veerkaur8242 19 күн бұрын
Kment krn vale ver bheno bole sohne likhia kro g
@preetvirk4477
@preetvirk4477 26 күн бұрын
rubble currency chaldi a
@janakraj2818
@janakraj2818 16 күн бұрын
Majid Bhai hamara SATH bhe bat Karli Thanks
@Punjabvlogale
@Punjabvlogale 16 күн бұрын
Contact number dso
@bajwa22
@bajwa22 3 күн бұрын
ਇਹ ਤਾਂ ਯੂਰੋਪ ਦੀ ਗੱਲ ਕਰ ਰਿਹਾ, ਤੇ ਤੂੰ ਅਮਰੀਕਾ ਲਿਖ ਦਿੱਤਾ। ਫਰਕ ਪਤਾ ਕਿੰਨਾ ਦੋਨਾਂ ਵਿਚ, ਯੂਰੋਪ ਦੀ ਡੋਂਕੀ ਜਾਦਾ ਖ਼ਤਰਨਾਕ ਏ ਅਮਰੀਕਾ ਨਾਲੋ, ਔਰ ਯੂਰੋਪ ਦੇ ਪੈਸੇ ਲਗਦੇ 15 ਯ 14 ਲੱਖ ਤੇ ਅਮਰੀਕਾ ਦੇ 40 ਤੋਂ ਲੈਕੇ 65 ਲੱਖ ਤੱਕ।
@vijaykhurana9328
@vijaykhurana9328 17 күн бұрын
Bai ne gapp ale ta chibbh kadh te
@rabbidhillon6682
@rabbidhillon6682 Ай бұрын
Kida risk lainde ne lokkk
@sukhsaabsaab7230
@sukhsaabsaab7230 Ай бұрын
😂😂😂😂😂😂😂okha
@dalwinderbains2113
@dalwinderbains2113 26 күн бұрын
O patakar bai gal b karn dy war war toki jana qeo loka tu gala sonda wakeas thra ghta next time
@wireofheart9999
@wireofheart9999 25 күн бұрын
O ਭਰਾਵਾ 10000 ਵਾਰ ਤੋ ਵੀਰੇ ਕਹਿ ਤਾ
@arifvoice007
@arifvoice007 17 күн бұрын
ਡੋਂਕੀ ਲਗਦਾ ਪਤਰਕਾਰ ਨੇ ਲਾਈ ਆ 😂😂😂 ਆਪ ਹੀ ਬੋਲੀ ਜਾਂਦਾ ਦੁਬਾਰਾ ਕਰੋ
@theamateurartist7139
@theamateurartist7139 25 күн бұрын
Belarus share border with Poland.why you go to Latvia.
@dabwaliwalabalwinder9713
@dabwaliwalabalwinder9713 Ай бұрын
Tu bhen ya la ohdi gal sun la interview wala vich awdi bhen da saak kri janda video lambi krn lyi
@gillbrothers9066
@gillbrothers9066 20 күн бұрын
Sahi Gl aa
@Singh12552
@Singh12552 5 күн бұрын
Aap hi boli janda hai
@GurwinderSingh-yf6hc
@GurwinderSingh-yf6hc Ай бұрын
Bai eh route e galat a je america auna wrong route 👎
@bainshoney4425
@bainshoney4425 5 күн бұрын
O bharava sharjah to kazkistan kinkarn gaye c othe da ta visa on arrival hai😂 nale sharjah kithe a kazkistan kithe a fudu banai jande a
@kumarsskmss4718
@kumarsskmss4718 26 күн бұрын
japan jana ta das
@AamyvirkVirk
@AamyvirkVirk 26 күн бұрын
Haji ki paross h
@mundajattvip9785
@mundajattvip9785 Ай бұрын
Gurpatwant Pannu nu ja takait nu phone marna c.
Super gymnastics 😍🫣
00:15
Lexa_Merin
Рет қаралды 107 МЛН
МАМА И STANDOFF 2 😳 !FAKE GUN! #shorts
00:34
INNA SERG
Рет қаралды 3,4 МЛН
Please be kind🙏
00:34
ISSEI / いっせい
Рет қаралды 173 МЛН
India To Usa Donkey|India To USA Donkey Via Panama Jungle & Mexico|Emotional Interview@kaintpunjabi
58:24
Kaint Punjabi (ਘੈਂਟ ਪੰਜਾਬੀ)
Рет қаралды 410 М.