USA ਵੱਲੋਂ ਭਾਰਤੀਆਂ ਨੂੰ Deport ਕਰਨ ਤੋਂ ਬਾਅਦ ਮੰਤਰੀ Kuldeep Dhaliwal ਦੀ America ਸਰਕਾਰ ਨੂੰ ਨਸੀਹਤ!

  Рет қаралды 66,517

Jagbani

Jagbani

Күн бұрын

Пікірлер: 283
@cakes1324
@cakes1324 Күн бұрын
ਓ ਭਾਈ ਇਸ ਬੰਦੇ ਦਾ ਦਿਮਾਗ ਖਰਾਬ ਆ? ਇਹਨੂੰ ਮੰਤਰੀ ਕਿਨੇ ਬਨਾਇਅਾ ਆ? ਗੈਰ ਕਾਨੂੰਨੀ ਢੰਗ ਨਾਲ ਕੰਧ ਟੱਪਣ ਵਾਲਿਅਾ ਨਾਲ ਕੁਛ ਗ਼ਲਤ ਨਹੀ ਹੋ ਰਿਹਾ ।
@InderjitSingh-AtwalSolarWorks
@InderjitSingh-AtwalSolarWorks Күн бұрын
ਕਮਾਲ ਦਾ ਨੌਲਜ ਹੈ ਮੰਤਰੀ ਸਾਬ ਦਾ। ਜਿਹੜੇ ਗਏ ਹੀ ਗੈਰਕਾਨੂੰਨੀ ਉਹਨਾਂ ਨੂੰ ਕਿਸ ਨੇ ਸੱਦਾ ਪੱਤਰ ਦਿੱਤਾ ਸੀ
@ajmersingh2811
@ajmersingh2811 7 сағат бұрын
😂😂 eh anpad mantri a, zero knowledge about international affairs
@kkumar007
@kkumar007 6 сағат бұрын
Hahaahaha Sahi gal bhai ji 😂😂😂😂
@singhmeet7494
@singhmeet7494 5 сағат бұрын
ਇਹ ਸਾਲਾ ਅਨਪੜ੍ਹ ਸੌਦਾ ਵੱਡਾ ਐੱਮ ਐਲ ਏ
@Riders_8264
@Riders_8264 Күн бұрын
ਬੁਲਾਉਣ ਨੂੰ ਕਿਹੜਾ ਕਾਰਡ ਘੱਲਿਆ ਸੀ ਅਮਰੀਕਾ ਨੇ
@ManindersinghdeolDeol
@ManindersinghdeolDeol Күн бұрын
Very good
@sonnyink.3432
@sonnyink.3432 19 сағат бұрын
😂😂😂sachi gal
@hbthandi
@hbthandi 18 сағат бұрын
😂😂😂😂😂😂
@nachhattarkaur7600
@nachhattarkaur7600 15 сағат бұрын
😂😂😂😂
@raju-maksudpur_1979
@raju-maksudpur_1979 Күн бұрын
ਤੁਸੀ ਸਰਕਾਰੀ ਨੋਕਰੀ ਦੇਵੋ ਕੋਈ ਬਾਹਰ ਨਾ ਜਾਵੇ
@SIMAR664
@SIMAR664 3 сағат бұрын
Cast da hisab nall nokari dinda aa ki karna
@SatenamSidhu
@SatenamSidhu 15 сағат бұрын
ਧਾਲੀਵਾਲ ਸਾਹਬ ਤੁਹਾਡੀ ਗਲਤੀ ਹੈ ਤੁਸੀ ਏਜੰਟਾਂ ਨੂੰ ਕਿਉ ਨਹੀਂ ਰੋਕਿਆ ਕੇ ਤੁਹਾਡੇ ਕੋਲ ਅਮਰੀਕਾ ਦਾ ਕੋਇ ਲੈਟਰ ਹੈਗਾ ਕੇ ਓਥੇ ਪਕੇ ਹੋ ਜਾਣ ਗੇ ਅਜੇ ਵੀ ਏਜੰਟਾਂ ਨੂੰ ਰੋਕੋ ਕੇ ਪੰਜਾਬ ਦੀ ਜਵਾਨੀ ਨੂੰ ਨਾ ਮਾਰੋ
@manindersingh352
@manindersingh352 15 сағат бұрын
ਮਾਮਾ ਕੰਧ ਟੱਪ ਕੇ ਗਏ ਹਨ ਸਹੀ ਤਰੀਕੇ ਨਾਲ ਜਾਣ
@HarpreetSingh-ij1ij
@HarpreetSingh-ij1ij 22 сағат бұрын
ਤੁਸੀਂ ਕਹਿੰਦੇ ਸੀ ਬਾਹਰੋਂ ਲੋਕ ਨੋਕਰੀ ਕਰਨ ਆਉਣਗੇ ਆ ਗੲਏ ਹੁਣ ਸਾਂਭੋ ਤਮਾਤਲ ਮੰਤਰੀ
@darshanbadesha560
@darshanbadesha560 Күн бұрын
ਜੇ ਤੁਸੀਂ ਮੁੰਡਿਆਂ ਨੂੰ ਇਧਰ ਹੀ ਨੌਕਰੀ ਦੇ ਦੇਦੇ ਫ਼ਿਰ ਵਿਚਾਰੇ ਕਿਓ ਧੱਕੇ ਖਾਦੇ ਹੁਣ ਹੀ ਮੌਕਾ ਸਾਭ ਲਓ ਜਿਹੜੇ ਵਾਪਸ ਆਉਣ ਗੇ ਉਹਨਾਂ ਨੂੰ ਸੈਟ ਕਰੋ
@InderjitSingh-AtwalSolarWorks
@InderjitSingh-AtwalSolarWorks Күн бұрын
@@darshanbadesha560 ਇਹਨਾਂ ਨੂੰ ਪਹਿਲਾਂ ਸੈਟ ਕਰਨਗੇ ਤਾਂ ਜਿਹੜੇ ਪਹਿਲਾਂ ਟੈਂਕੀਆਂ 'ਤੇ ਚੜ ਚੜ ਪ੍ਰਦਰਸ਼ਨ ਕਰ ਰਹੇ ਹਨ ਉਹਨਾਂ ਨੂੰ ਤਾਂ ਫਿਰ ਬੁਰਜ ਖਲੀਫਾ ਤੇ ਚੜਨਾ ਪਵੇਗਾ
@mundamajjeda
@mundamajjeda Күн бұрын
Jehre pehla reh rahe aa punjab vich, pehla ohna nu tanh set kar lawo 😅
@maste614
@maste614 11 сағат бұрын
ਅਨਪੜ੍ਹ ਮੁੰਡੇ ਹੀ ਬਾਹਰ ਜਾਂਦੇ ਨੇ ਪੜੇ ਲਿਖੇ ਤਾਂ ਆਪਣੇ ਦੇਸ਼ ਵਿਚ ਰਹਿ ਕੇ ਹੀ ਕੰਮ ਕਰਦੇ ਨੇ ਤੇ ਅਨਪੜ੍ਹਾਂ ਨੂੰ ਕਿਥੋਂ ਨੋਕਰੀ ਮਿਲ ਜੇ ਗੀ ਜਿਹਨਾਂ ਨੇ ਬਸ ਦਸ ਦਸ ਬਾਰਾਂ ਬਾਰਾਂ ਕੀਤੀਆਂ ਨੇ
@jasjas1731
@jasjas1731 6 сағат бұрын
Some people we know have money, land and they are rich. They still went to America illegally. We see videos every other day of people who went to other countries illegally and how badly they were injured, didn't have anything to eat some even died on the way. People still take risks and keep going illegally.
@psingh201
@psingh201 19 сағат бұрын
ਭਾਈ ਤੁਸੀ ਭਈਆ ਨੂੰ ਬਿਹਾਰ ਤੇ ਯੂ ਪੀ ਵਿੱਚ ਊਨਾ ਦੇ ਘਰਾ ਵਿਚ ਛੱਡ ਕੇ ਆਉ
@ajaysharma9051
@ajaysharma9051 12 сағат бұрын
O fuddu khoteyaa,bhaiyaa da desh hai india,aur koi vi indian kisey vi state vich ja sakdaa hai,kal noo doosri states Waley vi kehngey ke sikhaa noo bahar kadoo, pher 😊😊😊😊😊
@mohindersingh2089
@mohindersingh2089 Күн бұрын
ਗੈਰ ਕਾਨੂੰਨੀ ਪਰਵਾਸੀ ਪੰਜਾਬੀਆਂ ਦੀ ਅਮਰੀਕਾ ਵਿੱਚ ਰਹਿਣ ਵਾਲਿਆਂ ਦੀ ਹਮਾਇਤ ਨਹੀਂ ਕੀਤੀ ਜਾਣੀ ਚਾਹੀਦੀ
@amarjitsingh2775
@amarjitsingh2775 Күн бұрын
ਇਕ ਬਾਦਰ ਨੇ ਬੇਰ ਲਾਹ ਕੇ ਥੱਲੇ ਸੁੱਟ ਦਿੱਤੇ, ਤੇ ਪੌੜੀ ਨਰਾਜ਼ ਹੋ ਗਈ ਕੀ ਮੇਰੀ ਤਾ ਇਹਨੂੰ ਜਰੂਰਤ ਹੀ ਨਹੀਂ ਇਹੋ ਹਾਲ ਇਨ੍ਹਾਂ ਦਾ ਕੀ ਯਾਰ ਟਰੱਪ ਨੇ ਪੁਛਿਆ ਨਹੀ ਸਾਨੂੰ 😂😂😂😂
@Jazz-wg1je
@Jazz-wg1je 21 сағат бұрын
ਬੜਾ ਬੇਵਕੂਫ਼ ਹੈ ਇਹ,ਇਹਨੂੰ ਪਤਾ ਹੋਣਾ ਕਿ ਇਹ ਸਾਰੇ ਡੌਂਕੀ ਲਾ ਕੇ ਪਹੁੰਚੇ ਨੇ ਕਿਸੇ ਨੇ ਇਹਨਾਂ ਨੂੰ ਸੱਦਿਆ ਨਹੀਂ
@arjunsinghbhinder767
@arjunsinghbhinder767 Күн бұрын
ਜਲਦੀ ਗੱਲਬਾਤ ਕਰੋ ਜੀ ਜਦੋਂ ਇਥੇ ਹੀ ਘਲ ਦਿੱਤੇ ਸਾਰੇ ਫਿਰ ਗੱਲ ਕਰਨ ਦਾ ਕਿ ਫਾਈਦਾ
@gurjantsingh2020
@gurjantsingh2020 23 сағат бұрын
Kis trah di gal karnge ,,k sade bande jo 2 number vich aaye c America, ehna nu pakke kar deo 😅😅
@JagroopSingh-no7xy
@JagroopSingh-no7xy 2 сағат бұрын
ਇੰਨਾਂ ਦੀ ਕੀ ਅੋਕਾਤ ਗੱਲ ਕਰਨ ਦੀ ਜਦੋ ਮੋਦੀ ਦੀ ਕੋਈ ਅੋਕਾਤ ਨਹੀਂ ਸੱਭ ਤੋ ਵੱਧ ਗੁਜਰਾਤੀ ਵਾਪਸ ਭੇਜੇ ਹਨ
@mandeepgill9473
@mandeepgill9473 Күн бұрын
usa ਨੇ ਇਹ ਨੀ ਕਿਹਾ ਸੀ ਕ ਤੁਸੀਂ ਗਲਤ ਤਰੀਕੇ ਨਾਲ enter ਕਰੋ
@sonnyink.3432
@sonnyink.3432 19 сағат бұрын
Trump ❤️ best president ❤..koi ni bulanda ji ..eh gharo rajjay pujay 50 50 lakh pay karkey anday .
@RinkuMashal-t9u
@RinkuMashal-t9u Күн бұрын
Bahut vadiya kriya
@Thememesmaker0
@Thememesmaker0 21 сағат бұрын
As a parvasi majdoor I will always support kulwant singh .aap zindabaad.parvasi majdoor Ekta zindabaad.
@bikramgill9051
@bikramgill9051 21 сағат бұрын
ਇਹ ਬਣੋ ਭਾਰਤ ਦਾ ਵਿਦੈਸ ਮੰਤਰੀ
@manindersingh352
@manindersingh352 15 сағат бұрын
ਇਹ ਪੜੇ ਲਿਖੇ ਨਹੀ ਨਲਾਇਕ ਔਲਾਦਾ ਹਨ
@JagroopSingh-no7xy
@JagroopSingh-no7xy 2 сағат бұрын
ਤੂੰ ਕਿਹੜਾ phd ਹੋਲਡਰ ਹੈ ਤੈਨੂੰ ਨੌਕਰੀ ਮਿਲ ਗਈ
@mann-kg4pg
@mann-kg4pg 21 сағат бұрын
ਜੋ ਲੋਕ ਜਾ ਚੁੱਕੇ ਹਨ ਉਨ੍ਹਾਂ ਨੂੰ ਨਾ ਕੱਢਿਆ ਜਾਵੇ। ਅੱਗੇ ਤੋਂ ਨਾ ਆਉਣ ਦਿਓ। ਕਦੋਂ ਦਾ ਰੋਲਾ ਪਿਆ ਹੋਇਆ ਸੀ,, ਓਦੋਂ ਦੇ ਵਿਦੇਸ਼ ਮੰਤਰੀ ਨੂੰ ਮਿਲਦੇ। ਪਾਗਲ ਰਾਸ਼ਟਰਪਤੀ,, ਹਾਲਾਂ ਕੀ ਮੇਰਾ ਕੋਈ ਵੀ ਜਾਣਕਾਰ ਅਮਰੀਕਾ ਵਿਚ ਨਹੀਂ। ਪਰ ਲੋਕ 50*50 ਲੱਖ ਰੁਪਏ ਲਾ ਕੇ ਗਏ ਆ।
@JagroopSingh-no7xy
@JagroopSingh-no7xy 2 сағат бұрын
ਅਗਲੇ ਨੇ ਆਪਣੇ ਦੇਸ਼ ਬਾਰੇ ਸੋਚਣਾ ਕਰੋੜਾਂ ਬਾਹਰਲੇ ਲੋਕ ਹੋ ਗਏ ਅਮਰੀਕੀ ਘੱਟ ਗਿਣਤੀ ਰਹਿੰਦੇ ਜਾ ਰਹੇ ਹਨ ਤੇ ਮੂਤ ਪੀਣੇ ਗੁਜਰਾਤੀ ਮੰਤਰੀ ਬਣ ਰਹੇ ਹਨ
@mann-kg4pg
@mann-kg4pg Сағат бұрын
@JagroopSingh-no7xy ਛੋਟੇ ਵੀਰ ਇਹ ਕਹਿਣਾ ਸੌਖਾ,,ਪਰ ਹੁਣ ਉਹਨਾਂ ਲੋਕਾਂ ਨੂੰ ਪੁੱਛ ਕੇ ਵੇਖੋ ਜਿਹੜੇ ਅੱਜ ਆਪਣੇ ਸਾਰੇ ਅਰਮਾਨ ਦਿਲ ਵਿਚ ਉਸੇ ਤਰ੍ਹਾਂ ਲੈਕੇ ਮੁੜ ਆਏ ਜਿਸ ਤਰ੍ਹਾਂ ਗਏ ਸੀ। ਮੈਨੂੰ ਆਪਣਾ ਟਾਇਮ ਚੇਤੇ ਆ ਜਾਂਦਾ। ਜਦੋਂ ਮੈਂ ਏਅਰਫੋਰਸ ਦੀ ਨੋਕਰੀ ਇਲਾਹਾਬਾਦ ਤੋਂ ਖਿਝ ਕੇ ਛੱਡ ਆਇਆ ਸੀ ,ਸਾਡੇ ਘਰਦੇ ਪ੍ਰੇਸ਼ਾਨ ਹੋ ਗਏ ਸੀ,, ਜਦੋਂ ਕਿ ਮੈਂ ਵਾਪਸ ਵੀ ਜਾ ਸਕਦਾ ਸੀ,,ਪਰ ਨਹੀਂ ਗਿਆ,, ਮੈਂ ਤਾਂ ਫਿਰ ਸਿਫਾਰਸ਼ ਦੇ ਨਾਲ ਗਵਰਨਰ ਜੰਮੂ ਨਾਲ ਡਰਾਈਵਰ ਚਲਾ ਗਿਆ ਸਤਾਈ ਸਾਲਾਂ ਤੋਂ। ਪਰ ਜਦੋਂ ਕੋਈ ਵੀ ਇਸ ਤਰ੍ਹਾਂ ਆਉਂਦੇ ਘਰਦੇ ਪ੍ਰੇਸ਼ਾਨ ਹੋ ਜਾਂਦੇ ਆ। ਨਾਲੇ ਇਹ ਲੱਖਾਂ ਰੁਪਏ ਲਾਕੇ ਗਏ ਹੋਣ ਗੇ
@karanveerkaranveer2168
@karanveerkaranveer2168 6 сағат бұрын
Good sir bahut Vadiya gall kitti tusi sir
@sukhsingh7312
@sukhsingh7312 13 сағат бұрын
bhut wadia gal aw ji edan hona chahe da aw ji
@newpunjab8828
@newpunjab8828 Күн бұрын
Good punjab vich bhut come bhaiiee noo bar kado punjab vicho
@gulshanrani6269
@gulshanrani6269 13 сағат бұрын
Punjab vich is time koe 50000 up da admi silahi kapde selhi and patrol pump te nokre kr reha telring vich up Wale lakha hr manth kma rhi hi sanu panjbia nu chedya ena nu vapas toro
@GurmukhSinghPadda-gd6zi
@GurmukhSinghPadda-gd6zi Күн бұрын
Very good.Trump
@rockyrana4255
@rockyrana4255 Күн бұрын
Good work by kuldeep Dhariwal
@bhagwandass1070
@bhagwandass1070 6 сағат бұрын
Bilkull sahi kiha Dhaliwal sahib ne.
@SatnamSingh-xs2se
@SatnamSingh-xs2se 7 сағат бұрын
Sahi gall thuadi
@ParamjitSingh-pb1cv
@ParamjitSingh-pb1cv Күн бұрын
ਤੁਸੀਂ set ਕਰ ਲਓ ਪੰਜਾਬ ਚ ਨੌਕਰੀ ਦੇ ਕੇ, 🏉🏉🏉🏉🏉🏉
@JagdishSingh-mv7og
@JagdishSingh-mv7og 21 сағат бұрын
ਮੰਤਰੀ ਦਾ ਉਪਲਾ ਮੁਹੱਲਾ ਖਾਲੀ ਹੈ.. ਕੀ ਕੈਨੇਡਾ ਅਮਰੀਕਾ ਨੇ ਤੁਹਾਨੂੰ ਆਉਣ ਦਾ ਸੱਦਾ ਭੇਜਿਆ ਸੀ? ਸਾਨੂੰ ਸੱਦਾ ਦਿਖਾਓ..
@gps-1987
@gps-1987 Күн бұрын
ਡਾਲਰਾਂ ਦੀ ਖੇਡ...ਪੈ ਗਈ ਰੇਡ ❌️
@Sidhumoosewala-wp2ux
@Sidhumoosewala-wp2ux 20 сағат бұрын
ਮੀਟਿੰਗ ਸਿੱਧੀ ਟਰੰਪ ਜ਼ੀ ਨਾਂ ਕਰਾਓ ਧਾਲੀਵਾਲ ਸਾਹਬ ਦੀ ਤਾਹ ਉਹ ਪੰਜਾਬ ਕੰਮ ਕਰਨ ਆਉਣ USA ਵਾਲੇ 👍
@nachhattarkaur7600
@nachhattarkaur7600 15 сағат бұрын
😂😂
@JagroopSingh-no7xy
@JagroopSingh-no7xy 2 сағат бұрын
ਇਸਨੂੰ ਪਹਿਲਾਂ ਟਰੰਪ ਨੂੰ ਸਬਜ਼ੀ ਵਿੱਚ ਤਮਾਤਟ ਪੁੱਛਣੇ ਹਨ ਤੋਤਲੇ ਨੇ
@pritpalsinghdhillon6770
@pritpalsinghdhillon6770 19 сағат бұрын
ਮੰਤਰੀ ਖਾ ਗਏ ਉਹਨਾਂ ਦੀ ਰੋਜ਼ੀ ਰੋਟੀ ਭਾਰਤ ਵਿੱਚ , ਇਸੇ ਕਰਕੇ ਉਹਨਾਂ ਨੂੰ ਗ਼ੈਰਕਾਨੂੰਨੀ ਢੰਗ ਰਾਹੀਂ ਦੂਜੇ ਦੇਸ਼ਾਂ ਵਿੱਚ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਦਾਖਿਲ ਹੋਣਾ ਪਿਆ ।
@SukhwinderKaur-br4hg
@SukhwinderKaur-br4hg 18 сағат бұрын
Sir ji kuj nhi ho sakda Punjab de lokan da jekar ithe job mil gayee tan pay ghat aa je bahar ge aa te hor rone. Ehna nu koyee khush nhi kar sakda.
@vitocorleone9919
@vitocorleone9919 11 сағат бұрын
Fudu banda va tu kehda 50 lakh lakay ja reha hai oh bohot kujh kar sakda hai idhar
@SukhminderjitsinghButtar
@SukhminderjitsinghButtar Күн бұрын
ਘੂਸੇਆ ਸਿੱਧਾ ਕਹਿਣ ਨੂੰ ਤੇਰਾ ਆਪਦਾ ਦੇਸ਼ ਚਾਹੀਦਾ ਜਿਸਦੇ ਕੋਲ ਜਾ ਕੇ ਗੱਲ ਕਰਨ ਨੂੰ ਕਹਿ ਰਿਹਾਂ ਵਿਦੇਸ਼ ਮੰਤਰੀ ਦੀ ਤਾਂ ਟੱਟੀ ਨਿਕਲੀ ਪਈ ਐ ਅਮਰੀਕਾ ਮੂਹਰੇ ਸੱਚੇ ਚੈਨਲ ਸੁਣਿਆ ਕਰ ਪੰਜਾਬ ਪੌਲੀਟਿਕਸ ਸਤਲੁਜ ਟੀ ਵੀ ਜਿਸ ਤੇ ਬੈਠ ਕੇ ਬਿਆਨ ਦੇ ਰਿਹਾਂ ਇਸ ਵਿੱਚ ਵੀ ਹਿੰਮਤ ਨੀ ਸੱਚ ਦਿਖਾਉਣ ਦੀ
@NelaBaba-t8d
@NelaBaba-t8d 5 сағат бұрын
ਭਗਵੰਤ ਮਾਨ ਤਾਂ ਕਹਿੰਦਾ ਸੀ ਕਿ ਗੋਰੇ ਪੰਜਾਬ ਵਿੱਚ ਕੰਮ ਕਰਨ ਆਉਂਣਗੇ. ਹੁਣ ਪਹਿਲਾਂ ਇਨ੍ਹਹਾਂ ਨੂੰ ਕੰਮ ਤੇ ਲਾਓ.
@ArpanVirk-w6q
@ArpanVirk-w6q 13 сағат бұрын
Wahgur ji 🙏
@cheema1096
@cheema1096 8 сағат бұрын
ਤੁਹਾਡੇ ਤੋਂ ਭਈਏ ਪੰਜਾਬ ਵਿੱਚੋ ਕੱਢੇ ਨਹੀਂ ਗਏ ਹੁਣ ਤੁਹਾਡਾ ਡੈਡ ਟਰੰਪ ਬਹੁਤ ਵਿਦਿਆ ਕਰਨ ਦੀਆਂ ਉਸ ਨੂੰ ਕਰਨ ਦੋ
@jagtargill6843
@jagtargill6843 7 сағат бұрын
ਹਾਂ ਤੁਸੀ ਨਾ ਬੋਲ ਦਿਓ ਕੋਈ ਨਹੀਂ ਅਸੀਂ ਇਹਨਾਂ ਨੂੰ ਨੌਕਰੀ ਦੇਵਾਂਗੇ ਸ਼ਰਮ ਕਰੋ
@paramjitsingh6295
@paramjitsingh6295 22 сағат бұрын
ਸਰ ਜੀ ਪੰਜਾਬ ਵਿੱਚ ਕੱਮ ਨੀ ਤਾ ਬਾਹਰ ਜਾਂਦੇ ਨੇ
@BaljitSingh-lu1ro
@BaljitSingh-lu1ro Күн бұрын
Very good trump shaib ji good
@deep-zo8vi
@deep-zo8vi Күн бұрын
Durfetemuh tere 😂😂😂
@jatindersingh6292
@jatindersingh6292 Күн бұрын
Durr fiteh mooh tere jo dooji countries ch ghusspaith karde ho dallyo. Saale nikkme ..​@@deep-zo8vi
@karamvirkarry981
@karamvirkarry981 18 сағат бұрын
Shib ji laya 😂😂 eni ijjat apne bude nu ni ditti honi ene kde 😂😂
@pardeeppassi8385
@pardeeppassi8385 5 сағат бұрын
ਧਾਲੀਵਾਲ ਪੱਤਰਕਾਰਾਂ ਸਾਹਮਣੇ ਬਿਆਨ ਦੇ ਕੇ ਹਵਾ ਬਣਾਈ ਜਾਦਾ ਹੈ .ਟਰੰਪ ਨਾਲ ਗੱਲ ਕਰ .ਇਹਨਾਂ ਨੂੰ ਉਹਨੇ ਕਿਹੜਾਂ ਚਿੱਠੀ ਪਾਈ ਸੀ ਕਿ ਮੈਕਸੀਕੋ ਦੀ ਕੰਧ ਟੱਪ ਕੇ ਅਆ ਜੋ
@PunjabTV66-yz3px
@PunjabTV66-yz3px 23 сағат бұрын
Good job Donald Trump very good job
@rupinderkaur-jb9yn
@rupinderkaur-jb9yn 21 сағат бұрын
💯 gal sai kite
@cyrusgaming8936
@cyrusgaming8936 23 сағат бұрын
ਸੀਦੇ ਤੋਰ ਤੇ ਜਾਣ ਕੰਥਾ ਟੱਪ ਥੇੜੀ ਜਾਣਾ ਸਰ
@Sohansingh-qg7ow
@Sohansingh-qg7ow 33 минут бұрын
ਗੈਰ ਕਾਨੂੰਨੀ ਤਰੀਕੇ ਨਾਲ ਦੂਜੇ ਮੁਲਕ ਜਾਣ ਨੂੰ ਤੁਸੀ ਜਾਇਜ ਕਿਵੇਂ ਠਹਰਾ ਸਕਦੇ ਹੋ ।
@ravsharma7214
@ravsharma7214 Күн бұрын
Who made him Minister 😅😂 Mr Dhaliwal ( NRI cell)😅 of punjab 😂
@jarmanbatth62
@jarmanbatth62 23 сағат бұрын
ਤੁਸੀ ਪ੍ਰਵਾਸੀ ਬ੍ਹਈਏ ਨੂੰ ਪੀ ਆਰ ਕਰੀ ਤਾਂ ਜਾਨੇ ਹੋ
@AstroRamanpandit
@AstroRamanpandit 5 сағат бұрын
Punjab govt should take action against travel agents
@dalbirgrewal6469
@dalbirgrewal6469 15 сағат бұрын
ਤੁਸੀ ਰੋਕੋ ਪੰਜਾਬ ਚ ਕਿੰਨੇ ਗੈਰ ਕਾਨੂੰਨੀ ਲੋਕ ਆ ਰਹੇ ਹਨ
@vitocorleone9919
@vitocorleone9919 11 сағат бұрын
Gair kanuni kon ?
@PKKaushal-y9s
@PKKaushal-y9s 6 сағат бұрын
Bhagwat mann khud hi bol rahaa tha election me ki saare punjabi vapis aa jaanage Punjab vich
@AstroRamanpandit
@AstroRamanpandit 5 сағат бұрын
Punjab govt should take action against travel agents who sent them.
@jagtarsingh9829
@jagtarsingh9829 21 сағат бұрын
ਤਮਾਤਰ ਤੋਰਨ ਗਯ ਤੀ usa
@GS-vs7zf
@GS-vs7zf 10 сағат бұрын
ਬੜਾ ਸਿਆਣਾ , ਇਹਨੇ ਦੇ ਨਾਲ ਆਲੇ ਵੀ ਸਿਆਣੇ ਨੇ
@maxc7588
@maxc7588 23 сағат бұрын
Glad to know it's working wonders!
@DavinJBNEWS
@DavinJBNEWS 7 сағат бұрын
That's why education important
@Sohansingh-qg7ow
@Sohansingh-qg7ow 32 минут бұрын
ਤੁਸੀ ਇਹ ਕਮ ਕਰੋਗੇ ? ਜੇਕਰ ਇਦਾਂ ਤਾਂ ਫਿਰ ਬੰਗਲਾਦੇਸ਼ੀਆਂ ਨੂੰ ਕਿਉਂ ਭੇਜ ਰਹੇ ਹੋ ਵਾਪਿਸ ?
@bablipunia4162
@bablipunia4162 8 сағат бұрын
ਓਹ ਅਗਲੇ ਨੂੰ ਦੱਸਕੇ ਗਏ c api gye ne ਕੰਧ ਟੱਪ ਕੇ
@AjaySingh-dh7fu
@AjaySingh-dh7fu 12 сағат бұрын
Very Very good Trump
@dilbaghsingh9289
@dilbaghsingh9289 Күн бұрын
ਇਹੋ ਜਿਹੇ ਬੈਵ ਕੂਫ ਮੰਤਰੀ ਕੋਣ ਪੁਛਦਾ ਆਮਰੀਕਾ ਨੇ ਕਿਸੇ ਨਹੀ ਬਲਈਆ ਹਿਮਤ ਹੈ ਆਪਣੇ ਜਿਜੇ ਨਾਲ ਗੱਲ ਕਰ
@SurjeetSingh-c4q
@SurjeetSingh-c4q Күн бұрын
ਤੇਰੇ ਕੁਮਿੰਟ ਨੇ ਤੇਨੂੰ ਜੇਲ੍ਹ ਭੇਜਣਾ
@arvinderkumarmusic
@arvinderkumarmusic Күн бұрын
ਜੇਕਰ ਤੁਹਾਡੇ ਵਰਗੇ ਨੇਤਾ ਆਪਣਾ ਫਰਜ਼ ਨਿਭਾਉਣ ਤੇ ਆਪਣੇ ਦੇਸ਼ ਵਿੱਚ ਹੀ ਲੋਕਾਂ ਲਈ ਸਹੀ ਸਿਸਟਮ ਬਣਾਉਣ ਤਾਂ ਕਿਸੇ ਨੂੰ ਵੀ ਆਪਣੇ ਦੇਸ਼ ਵਿੱਚੋਂ ਬਾਹਰ ਜਾਣ ਦੀ ਲੋੜ ਨਹੀਂ ਪਵੇਗੀ ਇਸ ਲਈ ਆਪਣਾ ਫਰਜ਼ ਨਿਭਾਵੋ ਤੇ ਬੇਤੁਕੇ ਬਿਆਨਾਂ ਦੇਵੋ।
@RinkuMashal-t9u
@RinkuMashal-t9u Күн бұрын
Trump best aa
@deepindersinghdhaliwal8071
@deepindersinghdhaliwal8071 Күн бұрын
🇮🇳🇮🇳🇮🇳🥰made in India best hai best hi rhe gya 🇮🇳🇮🇳🇮🇳🥰🔱🌹
@RajaRaja-zv1ym
@RajaRaja-zv1ym 22 сағат бұрын
good tarmp
@SohanSingh-rv7fo
@SohanSingh-rv7fo 11 сағат бұрын
ਇਹ।ਮੰਤਰੀ।ਬੋਟਾਂ।ਦੀ।ਰਾਜਨੀਤੀ।ਕਰ।ਰਿਹਾ।ਜੇੜੇ।ਦੋ।ਨੰਬਰ।ਗਿਆ। ਉਹ।ਵੀ।ਗਲਤ।।
@pardeeppassi8385
@pardeeppassi8385 5 сағат бұрын
ਇਹ ਤਾਂ ਕੱਲ ਨੂੰ ਕਹੇਗਾ ਬੰਗਲਾਦੇਸ਼ੀਆਂ ਨੂੰ ਮਕਾਨ ਬਣਾ ਕੇ ਦਿੳ.ਹਰੇਕ ਮੁਲਕ ਆਪਣੇ ਨਾਗਰਿਕਾਂ ਦੇ ਜੀਵਨ ਨੂੰ ਸਕਿ ਉਰ ਕਰਦਾ ਹੈ
@HazoorBaba
@HazoorBaba Күн бұрын
ਬੋਲੋ ਵਿਸ਼ਵਗੁਰੂ ਪਨੋਤੀ ਦੀ .....ਜੈ ਹੋ,ਜੈ ਹੋ,ਜੈ ਹੋ। 🤑🤑🤑
@Blackrock80
@Blackrock80 Күн бұрын
Chacha o 2 number ch ge aa oh te koi b country depot kr skda
@RajuSharma-yn8qq
@RajuSharma-yn8qq 12 сағат бұрын
ਅਗਰ ਪੰਜਾਬ ਵਿੱਚ ਕੰਮ ਮਿਲੇ ਤਾਂ ਕੋਈ ਵੀ ਇਹਨਾਂ ਮੁਲਕਾਂ ਵਿੱਚ ਨਾ ਜਾਵੇ ਸਰਕਾਰ ਇਹ ਨਹੀਂ ਦੱਸ ਰਹੀ ਸਾਡੀ ਗਲਤੀ ਦਾ ਨਤੀਜਾ ਨੋਜਵਾਨ ਭੁਗਤ ਰਹੇ ਹਨ
@PalwinderKaur-bp9kr
@PalwinderKaur-bp9kr 11 сағат бұрын
Govt job shed ke gae ne sade ithe kai changi a naukria shad ke gai ne
@gurideol2989
@gurideol2989 5 сағат бұрын
ਇਹ ਤਮਾਤਰ ਨੀ ਏ ਬੰਦੇ ਨੇ ਜੋ ਗੈਰਕਾਨੂੰਨੀ ਗਏ ਨੇ
@vickybagga5421
@vickybagga5421 5 сағат бұрын
Us good job 🙏🙏
@JagroopSingh-no7xy
@JagroopSingh-no7xy 2 сағат бұрын
ਇਹ ਤਾਂ ਚਵਲ ਮੰਨ ਰਿਹਾ ਸਾਡੀਆਂ ਕੋਰਟਾਂ ਇੰਨਸਾਫ ਨਹੀ ਕਰਦੀਆਂ ਖ਼ਾਸ ਕਰ ਸਿੱਖਾਂ ਨਾਲ
@rooplal9026
@rooplal9026 21 сағат бұрын
Tusi jo mrji boli jao g ohna da desh hai jo mrji krn
@gurideol2989
@gurideol2989 5 сағат бұрын
ਮੇਰੀ ਟਰੰਪ ਨਾਲ ਗੱਲ ਹੋ ਗਈ ਏ ਤੈਨੂੰ ਫੋਨ ਕਰੁਗਾ ਤਮਾਤਰਾ ਦਾ ਰੇਟ ਦੱਸ ਦੀ ਕੀ ਭਾਅ ਨੇ
@gsr7394
@gsr7394 23 сағат бұрын
Jina Marzi jor lao Trump agge ik vi nhi chlni 😅
@RanjitKaur-hb9mn
@RanjitKaur-hb9mn 21 сағат бұрын
Good 👍 👍 👍
@ushapaul6629
@ushapaul6629 Күн бұрын
agenta nu v farho
@RavinaKohli-f7f
@RavinaKohli-f7f 19 сағат бұрын
Right h sir
@SumanAulakh-g4d
@SumanAulakh-g4d 21 сағат бұрын
Bilkul sahi keha ji tusi pls eh na hon dawo ji jail wala kamm na hon dawo ji saade bachhe ne sare
@HarrySangha-z5x
@HarrySangha-z5x 20 сағат бұрын
Tension na layo tusi asi pher chal jaana 2 saal baad tusi pehla china dor band karayo 😅
@pardeepkawatra6470
@pardeepkawatra6470 21 сағат бұрын
Airport de kol llanger pani tayar rakho kalistan magan vally vapas India aa rehey ne
@satnamsingh1213
@satnamsingh1213 13 сағат бұрын
ਇਹਨਾਂ ਨੂੰ ਕੌਣ ਕਹਿੰਦਾ ਜਾਓ
@Harish_verma_0721
@Harish_verma_0721 Күн бұрын
American ਨੇ ਖੁਦ ਬੁਲਾਇਆ ਸੀ 😂😂
@sanjeevkumarkaundal9742
@sanjeevkumarkaundal9742 18 сағат бұрын
Bhut badiya ho rha hai
@Bal1313
@Bal1313 21 сағат бұрын
Tuci nokriyia denyia ni fer hor ki karn
@inder4038
@inder4038 19 сағат бұрын
ਸੱਦੇ ਕੀਹਨੇ ਆ......ਆਪ ਗਏ ਆ ਪੈਂਤੀ ਪੈਂਤੀ ਲੱਖ ਲਾਕੇ..... ਓਹ ਸਦ ਦੇ ਨਹੀਂ ਪਰ ਫੇਰ ਵੀ ਲੋਕ ਜਾਂਦੇ ਆ। ਤੁਸੀਂ ਕਹਿੰਦੇ ਸੀ ਗੋਰੇ ਏਥੇ ਆ ਕੇ ਕੰਮ ਕਰਨਗੇ..... ਥੋਡੇ ਬਲਾਉਣ ਤੇ ਵੀ ਕੋਈ ਨਹੀਂ ਆਉਂਦਾ....😂😂😂😂😂
@dharamsinghji35
@dharamsinghji35 Күн бұрын
Bhai sahib kandha tapke aunde ne koi nahin kehnda aun vaste
@SSatnamSahota8291
@SSatnamSahota8291 Күн бұрын
eh punjab ni jo marzi ake rehi jave
@asaptowinginc.1723
@asaptowinginc.1723 18 сағат бұрын
Time to send back up people from Punjab
@sharanjeetkaur2800
@sharanjeetkaur2800 22 сағат бұрын
Hun bhayia nu bahar kado punjab vicho
@hbthandi
@hbthandi 18 сағат бұрын
Mantri g, sabh bahir roti roji lae jande .per enter hundia hi sabh kujh bhul jande, koi b country hularhbaji nhi chahunda. Eh sabh hularhbaji da result aa aje ta shuru hai , ajje ta citizenship, USA passport cancel hone panu vergia dae. Baki mantri sahib USA ne invitation card nhi c send kitee..baki vekho kal da suraj kihde lae changa ja marha. 🤔🤔
@GopiBhullar-xr5zn
@GopiBhullar-xr5zn Күн бұрын
M l a sabb eth ਕਨੂੰਨ ਨਾਮ ਦੀ ਕੋਈ ਚੀਜ ਹੇ
@RinkuMashal-t9u
@RinkuMashal-t9u Күн бұрын
Trump v good
@maxc7588
@maxc7588 23 сағат бұрын
legalizing illegal immigrants is definitely the best way to handle payments via PayTm. Brilliant idea, Modi.
@Humanity0101
@Humanity0101 16 сағат бұрын
Dunia da sarpanch Trump te koi mantri 😂
@acrossseven9765
@acrossseven9765 22 сағат бұрын
Give indian citizenship to Bangladeshi people first
@sardarasinghsingh5723
@sardarasinghsingh5723 22 сағат бұрын
Right
@AmrikSingh-r9t
@AmrikSingh-r9t Күн бұрын
Wow nice I like it
@gurveer_dhesi
@gurveer_dhesi 5 сағат бұрын
ਬੱਸ ਬੋਲਣ ਜੋਗੇ ਹੋ ਵਜੋਂ hike wich ਟ੍ਰੈਪ ਦੇ ਤਮਾਟਰ
@rajbhatia007
@rajbhatia007 21 сағат бұрын
सरदार जी जो चोरी से घुसे हे उन को किसने बुलाया था ? आप का ज्ञान महान हे। आप के घर कोई चोर घुसेगा , तो आप उसे घर में ज्यादाद में हिस्सा देंगे क्या ?
@Sidhumoosewala-wp2ux
@Sidhumoosewala-wp2ux 20 сағат бұрын
ਦਿੰਦੇ ਆ ਯੂਪੀ ਬਿਹਾਰੀ ਬੰਗਲਾਦੇਸ਼ ਵਾਲੇ ਨੂੰ ਬਾਈ
@Subhdeep-l8z
@Subhdeep-l8z Күн бұрын
ਤਮਾਟਰ ਜੀ eh donkey la k ਗਏ c
@rajputmandeep8342
@rajputmandeep8342 Күн бұрын
Dhaliwal sahib tuci vada kita c k lok Punjab vapis aunge kyuki tuhadi govt ne punjab ch development ehni krti a 😅😅😅
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
黑天使只对C罗有感觉#short #angel #clown
00:39
Super Beauty team
Рет қаралды 36 МЛН
To Brawl AND BEYOND!
00:51
Brawl Stars
Рет қаралды 17 МЛН
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН