USA ਵੱਲੋਂ Indians ਨੂੰ Deport ਕਰਨ 'ਤੇ ਭੜਕੇ ਮੰਤਰੀ ਅਮਨ ਅਰੋੜਾ, PM ਮੋਦੀ ਨੂੰ ਵੀ ਕਹਿਤੀ ਵੱਡੀ ਗੱਲ!

  Рет қаралды 18,796

Jagbani

Jagbani

Күн бұрын

USA ਵੱਲੋਂ Indians ਨੂੰ Deport ਕਰਨ 'ਤੇ ਭੜਕੇ ਮੰਤਰੀ ਅਮਨ ਅਰੋੜਾ, PM ਮੋਦੀ ਨੂੰ ਵੀ ਕਹਿਤੀ ਵੱਡੀ ਗੱਲ!
#deport #indian #punjabi #usa #america #india #pmmodi #parvasi
ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀਆਂ ਦੇ ਉੱਪਰ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਹਾਲਾਤਾਂ ਕਰਕੇ ਸਾਡੇ ਨੌਜਵਾਨ ਅਮਰੀਕਾ-ਕੈਨੇਡਾ ਵਰਗੇ ਦੇਸ਼ਾਂ ਦੇ ਵਿਚ ਰੋਜ਼ੀ ਰੋਟੀ ਕਮਾਉਣ ਗਏ ਸਨ ਅਤੇ ਉਹ ਕਿਸੇ ਮਜ਼ਬੂਰੀ ਕਾਰਨ ਵਿਦੇਸ਼ ਗਏ ਤੇ ਉੱਥੇ ਆਪਣੀ ਰੋਜ਼ੀ ਰੋਟੀ ਕਮਾ ਰਹੇ ਹਨ।
Official website:
jagbani.punjab...
Like us on Facebook
/ jagbanionline
Follow us on Twitter
/ jagbanionline
Follow us on Instagram
/ jagbanionline
Follow us on Jagbani Canada
/ jagbanicanada
Follow us on Jagbani Kabaddi
/ jagbanikabaddi
Follow us on jagbani Khetibadi
/ jagbanikhetibadi
Follow us on jagbani Australia
/ jagbaniaustralia
Follow Us On Darshan TV
/ @darshantv
Follow Us On Bollywood Tadka Punjabi
/ bollywoodtadkapunjabi
--------------------------------------------------------------------------------------------------------------------
ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

Пікірлер
@HarcharnSingh-cu3oo
@HarcharnSingh-cu3oo 5 күн бұрын
ਰੋਜ ਦੀ ਰੋਟੀ ਜੋ ਕਿ ਪੰਜਾਬ ਚ ਨਹੀ ਮਿਲਦੀ ਪੰਜਾਹ ਲੱਖ ਲਾਕੇ ਬਾਹਰਲੇ ਦੇਸਾ ਚ ਮਿਲਦੀ ਐ ਉਹ ਕਿਹੜੀ ਰੋਟੀ ਐ
@bebaak_rai
@bebaak_rai 5 күн бұрын
ਕੋਈ ਗੱਲ ਨਹੀਂ ਆਪਣੇ ਦੇਸ਼ ਇੰਡੀਆ ਹੀ ਵਾਪਸ ਆਏ ਆ, ਦੋਬਾਰਾ ਨਵੀਂ ਜ਼ਿੰਦਗੀ ਸ਼ੁਰੂ ਕਰੋ 👍
@SahilSingh-h9l
@SahilSingh-h9l 12 сағат бұрын
👌👌👌👌👌👌👌👌👌
@asifjaved1939
@asifjaved1939 5 күн бұрын
Khalistan zindabad inshallah Canada zindabad Trudeau zindabad 🎉💕❤️💖
@bebaak_rai
@bebaak_rai 5 күн бұрын
ਨਿਕੰਮਾ ਮੰਤਰੀ ਅਮਨ ਅਰੋੜਾ ਬੱਸ ਰਾਜਨੀਤੀ ਕਰ ਰਿਹਾ
@varidersingh5149
@varidersingh5149 4 күн бұрын
ਇਨਾ ਨੁ ਕਿਨੇ ਕਿਹਾ ਸੀ ਗਲਤ ਤਰੀਕੇ ਨਾਲ ਜਾਣ ਨ
@lalliRandhawa-q5c
@lalliRandhawa-q5c 5 күн бұрын
Hun rajniti na kro Arora saab ji
@RajKamal-g2i
@RajKamal-g2i 5 күн бұрын
Yogdaan Uh Paunde Shi Tareke Naal Jehre Jande Elegal Jinha Kol Sare Kagaj Patar Hunde Tushi Aapni Rajniti Na Karo Modi Ehde Vich Kuch Nahi Sakda
@jindsingh5817
@jindsingh5817 5 күн бұрын
ਚਲੋ ਗੋਰਿਆਂ ਨੂੰ ਕੰਮ ਨਾ ਦਿਓ ਜਦੋਂ ਉਹ ਪੰਜਾਬ ਆਏ
@gagangoldy1929
@gagangoldy1929 5 күн бұрын
50 lakh laa ke jande ne punjab ch Lalo 50 lakh bisnes kro koi kyo jande o bhahr
@JoginderSingh-pu8se
@JoginderSingh-pu8se 5 күн бұрын
Modi de gurat de 33 gurati delhi airport kyo nehi jahaj land kita panjab amritsar airport kyo land kite😢😭🙏namaste bhaie
@GurpreetSingh-r4n7b
@GurpreetSingh-r4n7b 4 күн бұрын
Ehna ne jan k jahaj nu panjab ch utareya aaa
ССЫЛКА НА ИГРУ В КОММЕНТАХ #shorts
0:36
Паша Осадчий
Рет қаралды 8 МЛН
Andro, ELMAN, TONI, MONA - Зари (Official Music Video)
2:50
RAAVA MUSIC
Рет қаралды 2 МЛН
Jaspreet Singh Attorney: USA Immigration Updates | Feb 5th, 2025
8:44
Jaspreet Singh Attorney
Рет қаралды 199 М.
Jaspreet Singh Attorney: USA Immigration Updates | January 26th, 2025
15:58
Jaspreet Singh Attorney
Рет қаралды 175 М.
ССЫЛКА НА ИГРУ В КОММЕНТАХ #shorts
0:36
Паша Осадчий
Рет қаралды 8 МЛН