Ustad Tafu Khan (EP60) Punjabi Podcast with Sangtar

  Рет қаралды 47,668

Sangtar

Sangtar

Жыл бұрын

Kinar Da Badshah - Ustad Tafu Khan
Punjabi Podcast with Sangtar - Episode 60 December 09, 2022
In this episode of Punjabi Podcast I chat with Punjab Gharana's star Tabla player Ustad Tafu Khan. Ustad Tafu Khan is known for his fast, clear and distinct playing style. He has also composed music for hundreds of films and have worked with all the greatest in the last 50 years. This podcast covers a lot of subjects from tabla to mobile phone. If you like it please share it. Special thanks to Video Director Saleem Khan for giving his time to shoot this podcast.
طافو خان
More at www.PunjabiPod.com
- Thanks for supporting, sharing and following Punjabi Podcast.
Subscribe to this Podcast in your favorite Podcast app:
Punjabi Podcast
www.punjabipod.com/
Apple Podcasts:
apple.co/3szwHbL
Google Podcasts:
bit.ly/3ywKeVk
Spotify:
spoti.fi/3yBXh7T
KZbin:
bit.ly/3ld5Bmy
Connect with Sangtar
Website: www.sangtar.com
Facebook: www. Sangtar
Twitter: / sangtar
Instagram: / sangtar
KZbin: / sangtarheer
© 2022 Plasma Records.
#PunjabiVirsa #PunjabiPodcast #SangtarPodcast

Пікірлер: 144
@znenglishstudio8271
@znenglishstudio8271 3 ай бұрын
Ustad Tafu is a gem of my country.
@chandergian6575
@chandergian6575 Жыл бұрын
ਸੰਗਤਾਰ ਜੀ ਤੁਸੀ ਉਕ ਗਏ... ਜਦੋ ਤਾਫੂ ਸਾਹਬ ਨੇ ਕਿਹਾ ਨ " ਮਿਹਨਤ ਮਜਾਕ ਨੀ ਹੋਣ ਦਿੰਦੀ ... ਉਦੋਂ ਉਹ ਤੁਹਾਡੇ ਕੋਲੋਂ ਦਾਦ ਚਾਹੁੰਦੇ ਸਨ .... ਤਾਂ ਹੀ ਉਨ੍ਹਾਂ ਨੇ ਕਿਹਾ... ਦੇਖਿਆ ਕੈਸੀ ਗੱਲ ਕੀਤੀ ਮੈਂ ?? ਬਰੀਕ ਗੱਲ ਸੀ ਇਹ...
@chabdulkhaliq7342
@chabdulkhaliq7342 21 күн бұрын
watched full episode because it is in PUNJABI.
@Goldy-m6j
@Goldy-m6j Күн бұрын
SANGTAR VEERAI BAHUT KHOOBSURAT GALBAAT KARDAI USTAAD TAFU JI BAAKAMAL NAI PATA NAHI LAGA KADO INTERVIEW SAMAPTI HO GAI❤❤❤KHUDA SALAMAT RAKHAI APPKO JI❤❤❤❤❤❤
@AasAas-ov3uj
@AasAas-ov3uj Жыл бұрын
ਉਸਤਾਦ ਸੰਗਤਾਰ ਜੀ ਇੱਕ ਬੇਨਤੀ ਕਬੂਲ ਕਰਿਓ ਉਸਤਾਦ ਜਨਾਬ ਸੰਗੀਤ ਸਮਰਾਟ ਚਰਨਜੀਤ ਅਹੂਜਾ ਜੀ ਨਾਲ ਪੋਡਕਾਸਟ ਕਰੋ ਜੀ 🙏🙏🙏🙏🙏🙏🙏🙏🙏🙏🙏ਤੁਹਾਡੀ ਬਹੁਤ ਮੇਹਰਬਾਨੀ
@jellysinghgarcha
@jellysinghgarcha Жыл бұрын
ਧੰਨਵਾਦ ਐਡੇ ਵੱਡੇ ਮਹਾਨ ਕਲਾਕਾਰ ਦੇ ਦਰਸ਼ਨ ਕਰਵਾਉਣ ਲਈ ਜੀ
@gagandeepsingh6549
@gagandeepsingh6549 Жыл бұрын
ਰੱਬ ਚੜਦੀ ਕਲਾ ਵਿੱਚ ਰੱਖੇ ।। ਬਹੁਤ ਵਧੀਆ ਉਪਰਾਲਾ ਸੰਗਤਾਰ ਵੀਰੇ ,
@RealPanjabiMusic
@RealPanjabiMusic Жыл бұрын
ਬਹੁ ਵਧੀਆ ਪੋਡਕਾਸਟ ਭਾਜੀ, ਸੰਗੀਤ ਪ੍ਰੇਮੀਆਂ ਲਈ ਇਸੇ ਤਰ੍ਹਾਂ ਉਸਤਾਦ ਸ਼ਖ਼ਸੀਅਤਾਂ ਰੂਬਰੂ ਕਰਦੇ ਰਹੋ।
@anwarbhatti9418
@anwarbhatti9418 Жыл бұрын
ਵਾਹ!! ਜੀਓ ਸੰਗਤਾਰ ਭਾਜੀ॥ I'm waiting..
@uselessness4616
@uselessness4616 Жыл бұрын
ਕਦੇ ਰਾਹਤ ਫਤਹਿ ਅਲੀ ਖਾਨ ਜੀ ਹੁਰਾਂ ਨਾਲ ਕਰੋ ਮੁਲਾਕਾਤ ਸੰਗਤਾਰ ਜੀ . ਬੁਹਤ ਸੋਹਣਾ ਪ੍ਰੋਗਰਾਮ ਹੈ ਜੀ ਤੁਹਾਡਾ .. ਜੀਓੰਦੇ ਵਸਦੇ ਰਹੋ ਸੰਗਤਾਰ ਜੀ
@MalkeetSingh-oz5du
@MalkeetSingh-oz5du Жыл бұрын
bahut vadiya sangtar g swad aa gya ustad g da jo experience ♥️ ❤️ 💖
@junaidqazi6633
@junaidqazi6633 Жыл бұрын
Mera salam Ustad Tafu khan sb ji ki. Allah Ta'ala inko sehat wali lambi zindaji dai. Aameen HE IS SO PRECIOUS TO OUR INDUSTRY AND ART. MAASHAALLAH
@gurvindersinghbawasran3336
@gurvindersinghbawasran3336 Жыл бұрын
ਇਹਨਾ ਗੱਲਾਂ ਨੂੰ ਉਹੀ ਸਮਜ ਸਕਦਾ ਜੌ ਇਹਨਾ ਗੱਲਾਂ ਨਾਲ ਪਿਆਰ ਕਰਦਾ ਸੁਣਦੇ ਸੁਣਦੇ ਕਦੋਂ ਵੀਡਿਓ ਖਤਮ ਹੋ ਗਈ ਪਤਾ ਹੀ ਨਹੀਂ ਲੱਗਾ।🙏❤️❤️
@jatindersony2033
@jatindersony2033 Жыл бұрын
Sangtar bhaji tusi v Sangeet de os deep tak Jaa chuke o jithe ponchna bht vadhi gal aa rab kre kdi tuhade darshan hoye ta tuhade Charan choo lwa main 🙏🙏💓💓
@idioticmonkey
@idioticmonkey Жыл бұрын
ਸੰਗਤਾਰ ਭਾਜੀ ਬਹੁਤ ਧੰਨਵਾਦ ਇਸ ਓਪੀਡੀ ਨੂੰ ਪੇਸ਼ ਕਰਨ ਦਾ
@junaidqazi6633
@junaidqazi6633 Жыл бұрын
Thank you for bringing Ustad Tafu khan sb ji.
@harpreetsinghmoga
@harpreetsinghmoga Жыл бұрын
ਵਾਹ!ਉਸਤਾਦ ਤਾਫੂ ਖ਼ਾਨ ਜੀ !!!
@Deepsterr
@Deepsterr Жыл бұрын
Ustaad Tafu Khan a legend. I can listen to his tabla 24/7. Thank you for this gift of an interview!!
@nasirabbas9784
@nasirabbas9784 20 күн бұрын
Great Tafu the musician 🎉🎉🎉🎉🎉🎉🎉
@RaaviBal
@RaaviBal Жыл бұрын
ਬਹੁਤ ਬਹੁਤ ਸ਼ੁਕਰੀਆ ਸੰਗਤਾਰ ਭਾਜੀ, ਸੰਗੀਤ ਜਗਤ ਦੀ ਦੁਨੀਆਂ ਨਾਲ ਰੂਹ ਬ ਰੂਹ ਕਰਵਾਉਣ ਲਈ, ਤੁਹਾਡੀ ਸੰਗੀਤ ਜਗਤ ਨੂੰ ਬਹੁਤ ਵੱਡੀ ਦੇਣ ਹੈ ਭਾਜੀ, ਦਿਲੋਂ ਪਿਆਰ ਸਤਿਕਾਰ ਤੁਹਾਡੇ ਲਈ,, ਮਨਮੋਹਨ ਭਾਜੀ, ਕਮਲ ਭਾਜੀ ਤੇ ਤੁਹਾਨੂੰ ਤਹਿ ਦਿਲੋਂ ਪਿਆਰ ਜੀ 💕💖💕
@junaidqazi6633
@junaidqazi6633 Жыл бұрын
USTAD TAFU KHANS SB TALENT AND KNOWLEDGE IS LIKE THE DEEP SEA. IT'S UNLIMITED AND CAN NEBER BE MEASURED . HIS OUR NATIONAL AND INTERNATIONAL TREASURE. SALAM TO USTAD TAFU KHAN SB. MAASHAALLAH 🙏🏼
@you_will_miss_me
@you_will_miss_me Жыл бұрын
Very nice. Acha lgia ustad ji nu dekh ke.
@SandeepSingh78142
@SandeepSingh78142 Жыл бұрын
Bahut wadiya lagha sangtar paji tuhadiya galaa sunke te tafu Khan sahab ji di yaad gar galaa sunke rooh khushi hoyi ji
@singhj6367
@singhj6367 Жыл бұрын
Amazing interview… thank you Bhaji
@BalveerSingh-xn4cj
@BalveerSingh-xn4cj Жыл бұрын
Very good 22 ਜੀ 🙏🌹❤️
@davinderjd13
@davinderjd13 Жыл бұрын
Wah g wah ❤❤❤
@sahilgillsahiltafukhanmusi4594
@sahilgillsahiltafukhanmusi4594 Жыл бұрын
God bless you brother & Love you my Ustad ji Ustad Tafu ji my great teacher
@junaidqazi6633
@junaidqazi6633 Жыл бұрын
SUBHANALLAH. USTAD TAFU KHAN SB JI IS ON ANOTHER LEVEL . ALLAH TA'ALA HAS BLESSED HIM WITH SO MUCH TALENT AND KNOW HOW. MAASHAALLAH
@malikshakil1484
@malikshakil1484 Жыл бұрын
Wonderful legacy ❤
@harrykangmusic1821
@harrykangmusic1821 Жыл бұрын
Wah ji wah sangtar paji
@ashishgill9889
@ashishgill9889 10 ай бұрын
Ustad tari and tafu khan is legends 👏 🙌
@yadibawa_375
@yadibawa_375 Жыл бұрын
Waah g waah ❤
@qaisersaeed1393
@qaisersaeed1393 Ай бұрын
Tnx a lot . ❤😂🎉 MAZA AA GYA JI❤😂🎉🎉😂❤❤😂🎉😂❤❤
@kuldeepSingh-nh8up
@kuldeepSingh-nh8up Жыл бұрын
Jug-Jug-Jio...SangtaarVeer
@goldydadar371
@goldydadar371 Жыл бұрын
Dil v lagge. Kya baat hai. Sahi ji
@makavelikhan3855
@makavelikhan3855 Жыл бұрын
Ustad Tafu Khan. ❤️❤️❤️❤️❤️❤️
@BalkarSingh-ys9pl
@BalkarSingh-ys9pl Жыл бұрын
ਸੰਗਤਾਰ ਭਾਜੀ ਜੀ ਓਸ੍ਤਾਦ ਜੀ ਦਾ ਕੀ ਹਾਲ ਜੀ,,,
@thahsota232
@thahsota232 Жыл бұрын
Wonderful talk💐
@shanburat777
@shanburat777 Жыл бұрын
Wah wa Kya bat Usatd jee 😌🙏🙏
@KuldeepSingh-zz1uj
@KuldeepSingh-zz1uj 8 ай бұрын
ਉਸਤਾਦ ਤਫੂ ਖਾਨ ਸੰਗੀਤ ਦਾ ਇੱਕ ਬੋਹਤ ਵੱਡਾ ਮੁਜਸਮਾਂ ਹਨ 👌🙏
@SandeepSingh78142
@SandeepSingh78142 Жыл бұрын
Best tabla tafu Khan sahab
@junaidqazi6633
@junaidqazi6633 Жыл бұрын
USTAD TAFU KHAN SB KO MEA SALAM PHAASH KARTA HUN. 🙏🏼
@Rajtutomazara
@Rajtutomazara Жыл бұрын
Bahut khoob … Waah
@satishurdu9818
@satishurdu9818 Жыл бұрын
مہان شخصیت ، طافو خان ۔ سُپر اسپیشل، خاص خاص سُپر خاص ۔
@gulbirsingh2217
@gulbirsingh2217 Жыл бұрын
sangtar ji it’s great to have pakistan artists no boundaries
@dalwindersingh6323
@dalwindersingh6323 Жыл бұрын
ਸੰਗਤਾਰ ਜੀ ਸਤਿ ਸ਼੍ਰੀ ਅਕਾਲ ਜੀਓ, ਤੁਸੀਂ ਹੀਰਿਆਂ ਦੇ ਪਹਾੜ ਦਾ ਇੱਕ ਛੋਟਾ ਜਿਹਾ ਟੁੱਕੜਾ ਝਾੜ ਕੇ ਛੱਡ ਦਿੱਤਾ,,ਅੰਦਰਲੀ ਚਮਕ, ਆਕਰਸ਼ਣ ਤਾਂ ਸ਼ੁਰੂ ਵੀ ਨਾ ਸੀ ਹੋਈ,,,,ਮੈਨੂੰ ਭਾਵੇਂ ਗੀਤ ਸੰਗੀਤ ਦੇ ਇੱਲ ਤੇ ਕੁੱਕੜ ਚ ਫ਼ਰਕ ਵੀ ਨੀ ਕਰ ਸਕਦਾ ਫਿਰ ਵੀ,,ਅੰਦਾਜ਼ੇ ਬਿਆਂ, ਗੱਲਾਂ ਬਾਤਾਂ ਕਰਨ ਦਾ ਲਹਿਜ਼ਾ ਬੜਾ ਅੰਨਦ ਪੂਰਨ ਹੁੰਦਾ,,,ਬਹੁਤ ਬਹੁਤ ਸਤਿਕਾਰ ਜੀਓ ।🙏👌👍
@Deepsterr
@Deepsterr Жыл бұрын
You can just keep listening to his story, everyone of them is a gem.
@khani0009
@khani0009 Ай бұрын
بہت پیاری اور سچی بات کہی کہ ہم مسافر ہیں بلکل اس میں کوئی شک نہی👍
@KULDEEPSINGH-ul6kr
@KULDEEPSINGH-ul6kr Жыл бұрын
Program bahut Sona Laga Bai ji 🌹🌹
@irfantafu2647
@irfantafu2647 7 ай бұрын
Mashallah usatd ji ❤❤❤❤❤
@karygill7416
@karygill7416 Жыл бұрын
Wawa Ustad G ❤
@Punjab13556
@Punjab13556 Жыл бұрын
Good paji
@harbanssingh4523
@harbanssingh4523 Жыл бұрын
Ssa bro, i have subscribed your pod cast today but i m listening this for many days, i like this very much
@harvindersekhon8454
@harvindersekhon8454 Жыл бұрын
Ustad g love you 🙏
@idioticmonkey
@idioticmonkey Жыл бұрын
ਸੰਗਤਾਰ ਭਾਜੀ ਮੈੰ ਨੇ ਇਸ ਵੀਡੀਓ ਦਾ ਬੜਾ ਇੰਤਜ਼ਾਰ ਕੀਤਾ, ਪਰ ਤੁਸੀਂ ਇਸ ਖੁਸ਼ੀ ਨੂੰ ਪੈਰੀ ਕਰ ਬੈਠੇ ਹੋ. ਜੀਓ ਸੰਗਤਾਰ ਜੀ!
@idioticmonkey
@idioticmonkey Жыл бұрын
ਕੋਸ਼ਿਸ਼ ਕਰੋ ਸਾਈੰ ਜ਼ਹੂਰ ਨਾਲ ਗੱਲਬਾਤ ਕਰੋ. ਬਹੁਤ ਧੰਨਵਾਦ
@Satta-704
@Satta-704 Жыл бұрын
ਵਾਹ ਪਾਜੀ
@asgharpehlwanrehmani9606
@asgharpehlwanrehmani9606 Жыл бұрын
Great work veer g
@manabhai2133
@manabhai2133 Жыл бұрын
Legend fankar tafu khan sab ❤
@shanburat777
@shanburat777 Жыл бұрын
GOD BLESS YOU usatd jee 😌🙏❤️
@rajinderbhogal9280
@rajinderbhogal9280 Жыл бұрын
His association with madam noorjehan is legendary for pakistani punjabi movies.
@jaswindersinghsraa9435
@jaswindersinghsraa9435 Жыл бұрын
good interview
@qaisersaeed1393
@qaisersaeed1393 Ай бұрын
Intelligent question , profestionel interview.. ❤😂🎉😂❤😂🎉😂❤❤
@harinderpreethani8147
@harinderpreethani8147 Жыл бұрын
Wah kamàal
@usmanscamnewyorkcity8204
@usmanscamnewyorkcity8204 8 ай бұрын
Pride of Pakistan, Ustaad Tafu
@mulazamhussain8612
@mulazamhussain8612 Жыл бұрын
Tafu sahib ustadoon ka ustad hae g mulazam Hussain Rajput from Pakistan
@kokibaazigarlalka
@kokibaazigarlalka Жыл бұрын
ਸਾਨੂੰ ਮਾਣ ਹੈ ਕਿ ਸਾਹਮਣੇ ਵਾਲੇ ਉਸਤਾਦ ਨਾਲ ਉਸੇ ਵਜ਼ਨ ਵਿਚ ਤੁਸੀ ਗੱਲ ਕੀਤੀ ਕਈਆ ਨੂੰ ਤਾਂ ਸਮਝ ਨਹੀ ਆਉਂਦੀ ਜੁਗ ਜੁਗ ਜੁਗ ਜੀਵਉ (ਸੰਗਤਾਰ ਜੀ)
@usmanscamnewyorkcity8204
@usmanscamnewyorkcity8204 8 ай бұрын
Ustaad Tafu, Teri Raati v koi nai Jamiaa!! ❤️🇵🇰
@ZeeshanAli-ug3qg
@ZeeshanAli-ug3qg Жыл бұрын
Bre log hmarr buzurg mola seht tndrusti de.zeeshan ali aqeel..
@alimalik5383
@alimalik5383 Жыл бұрын
مجرےواجائے چھاتو کہوایا کیا کہنے
@KULDEEPSINGH-ul6kr
@KULDEEPSINGH-ul6kr Жыл бұрын
Sat shri akal Bai ji 🌹🌹
@alibhi2923
@alibhi2923 Жыл бұрын
sangtar veer ji mei tafo khan sahib noon mei ik wari nei so wari samney beh key sunyaan mei ik asey ustad nal behan uthan see key jinhoon tafo khan sahib bithakey uhdi khidmat kar key tey uhda tabla sondey tey sikhdey vi san agar tafo khan parhan tey man jaan gey key meri gal sachi aey oss bandey da naan c ustad sado khan jafar kotiya merey sehar da c wazirabad da dojhi gal ah c keh tafo khan sahib dey ik bhai harmuniyam wajandey c ohna da naan bagh c oh wajey noon galaan krandey c mujrah geet ohna toon bagair sajda nei c khizar chughtai wazirabad pakistan
@jaswindersinghsraa9435
@jaswindersinghsraa9435 11 ай бұрын
cmon Sangtar saab ,, western musicians also understand and can play our system ,,, if they r paid rite ,,, western musician r also great ,,,it’s just those forks give us so much respect ,,, and we always keep ego afloat in our mind ,,, ur a great singer sir
@Garrybeats88
@Garrybeats88 Жыл бұрын
ਭਾਜੀ ਮੈਂ ਹੁਸ਼ਿਆਰਪੁਰ ਤੋਂ ਹਾਂ ਜੀ ਉਸਤਾਦ ਸ਼੍ਰੀ ਕਾਕਾ ਜੋਗੀ ਜੀ ਦਾ ਬੇਟਾ, ਅਤੇ ਉਸਤਾਦ ਸ਼੍ਰੀ ਕਾਲਾ ਰਾਮ ਜੀ ਮੇਰੇ ਦਾਦਾ ਗੁਰੂ ਜੀ ਨੇ, ਅਤੇ ਮੈਂ ਤਾਫੁ ਖਾਂ ਸਾਹਿਬ ਜੀ ਅਤੇ ਉਨ੍ਹਾਂ ਦੇ ਬੇਟਾ ਸਾਹਿਬ ਨੂੰ ਅਕਸਰ ਸੁਣਦਾ ਹੈ
@anwarbhatti9418
@anwarbhatti9418 Жыл бұрын
ਭਾਜੀ,, Please IInd. Parts.
@danialmasih1204
@danialmasih1204 Жыл бұрын
Love you dear bro 🙏🙏🙏🙏🙏🙏🙏🙏🙏🙏🙏🙏🙏
@listenmaninder
@listenmaninder Жыл бұрын
🙌💐
@nirmaljitbhupindersidhu5708
@nirmaljitbhupindersidhu5708 Жыл бұрын
ਸੰਗਤਾਰ ਬਾਈ ਜੀ ਇਹਨਾਂ ਨੂੰ ਨਸੀਬੋ ਲਾਲ ਨਾਲ ਵੇਖਿਆ ਸੀ
@ksingh3656
@ksingh3656 Жыл бұрын
Very nice bhaji
@gurvindersinghbawasran3336
@gurvindersinghbawasran3336 Жыл бұрын
ਭਾਈ ਸੰਗਤਾਰ ਜਲਦ ਹੀ ਫਿਰ ਤੋਂ ਉਸਤਾਦ ਜੀ ਨਾਲ ਦੂਸਰੀ ਵੀਡਿਓ ਕਰੋ ਪਲੀਜ 🙏
@zulfiqaransari4710
@zulfiqaransari4710 Жыл бұрын
🌷🥀
@SatpalSingh-lq1ju
@SatpalSingh-lq1ju Жыл бұрын
ਜਿਸ ਬੰਦੇ ਦੇ ਫਨ ਦੀ ਤਾਰੀਫ਼ ਉਸਤਾਦ ਨੁਸਰਤ ਫ਼ਤਹਿ ਅਲੀ ਖ਼ਾਨ ਸਾਬ ਵੀ ਪੂਰੇ ਖੁੱਲ੍ਹੇ ਲਫ਼ਜ਼ਾਂ ਵਿਚ ਕਰਦੇ ਰਹੇ ਹੋਣ, ਤੁਸੀ ਖੁਦ ਹੀ ਸੋਚ ਸਕਦੇ ਹੋ ਕਿ ਉਹ ਕਿੰਨੀ ਉਚਾਈ ਵਾਲਾ ਫ਼ਨਕਾਰ ਹੈ
@officialmubaaraq369
@officialmubaaraq369 Жыл бұрын
ਸੰਗਤਾਰ! ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ, ਉਸਤਾਦ ਫਤਿਹ ਅਲੀ ਖਾਨ ਸਾਹਿਬ, ਸਲਾਮਤ ਅਲੀ ਖਾਨ ਸਾਹਿਬ, ਤਾਫੂ ਖਾਨ ਸਾਹਿਬ ਦੇ ਫੌਰਨ ਦੇ ਟੂ, ਇੰਡੀਆ ਟੂਰ ਵਗੈਰਾ ਸਾਰੇ ਵਿਸ਼ਿਆਂ ਤੇ ਗੱਲ ਕਰਿਓ।
@sonusahota1000
@sonusahota1000 Жыл бұрын
Bhaji harmonium solo de ustad Prof Shahbaz Ali ji nal v program karo. Je kaho ta ma number de sakda 🙏🙏🙏🙏🙏🙏
@jaskarankohinoor51
@jaskarankohinoor51 Жыл бұрын
ਸੰਗਤਾਰ ਜੀ ਇੱਕ ਕਾਮਯਾਬ ਸੰਗੀਤ ਡਾਇਰੈਕਟਰ ਬਣਨ ਲਈ ਕੀ ਕਰਨਾ ਪੈਂਦਾ ਹੈ I mean Education Plz video banayiye ji es concept Te 🙏🙏
@officialmubaaraq369
@officialmubaaraq369 Жыл бұрын
ਬੇਸ਼ੱਕ ਜੀ
@mbdogar2354
@mbdogar2354 Жыл бұрын
Nice
@TalhaSaif
@TalhaSaif Жыл бұрын
please one podcast with Rahat Fateh Ali Khan. Khansaab Ustad Nusrat Sahib ki Yaadoun keliye
@Jaspreet_1
@Jaspreet_1 Жыл бұрын
ਇੱਕ ਪੋਡਕਾਸਟ ਵੀਤ ਬਲਜੀਤ ਨਾਲ ਵੀ ਜਰੂਰ ਕਰੋ ਸੰਗਤਾਰ ਜੀ❤
@daljitsinghsangrur
@daljitsinghsangrur 8 ай бұрын
ਏਹ ਪਾਕਿਸਤਾਨ ਚ ਹੀ ਉਸਤਾਦ ਆ ਭਾਰਤੀ ਸ਼ਾਸਤਰੀ ਸੰਗੀਤ ਦੇ ਨਾਲ ਇਹਦਾ ਦੂਰ ਦੂਰ ਤਕ ਕੋਈ ਵਾਹ ਵਾਸਤਾ ਵੀ ਨਹੀਂ 😂😂😂😂😂😂
@qaisersaeed1393
@qaisersaeed1393 Ай бұрын
Good question and topp Good answer.. 😂❤🎉😂❤❤❤ WOA ❤😂❤😂❤😂🎉🎉😂❤❤❤❤❤
@SudhirPaul
@SudhirPaul Жыл бұрын
ਸਤ ਸ੍ਰੀ ਅਕਾਲ ਜੀ। ਤੁਹਾਡੇ ਪੋਡਕਾਸਟ ਦੀ ਹਮੇਸ਼ਾ ਉਡੀਕ ਰਹਿੰਦੀ ਏ ਜੀ। ਕਿਰਪਾ ਕਰਕੇ ਇਕ ਹਫ਼ਤੇ ਚ ੨-੩ ਪੋਡਕਾਸਟ ਸ਼ੇਅਰ ਕਰਿਆ ਕਰੋ ਜੀ ਤੇ ਪੋਡਕਾਸਟ ਦਾ ਥੋੜ੍ਹਾ ਜਿਹਾ ਸਮਾਂ ਹੋਰ ਵਧਾ ਦਿਉ ਜੀ | ਤੁਹਾਡੇ ਪਵਿੱਤਰ ਚਰਨਾਂ ਚ ਮੇਰਾ ਨਮਨ ਸਵਿਕਾਰ ਕਰਨਾ ਜੀ। ਧੰਨਵਾਦ 👣🙇🏻‍♂️🌺
@idioticmonkey
@idioticmonkey Жыл бұрын
2-3 ਪੋਡਕਾਸਟ ਇੱਕ ਹਫ਼ਤੇ ਦਾ ਬਹੁਤ ਜ਼ਿਆਦਾ ਹੈ
@SudhirPaul
@SudhirPaul Жыл бұрын
@@idioticmonkey okay ji podcast da time bd jaye te bohat bdia hou
@theearthling4890
@theearthling4890 Жыл бұрын
Sangtar Bhaji Any possibility of interview with Deepak Khazanchi Ji in future?
@danialmasih1204
@danialmasih1204 Жыл бұрын
Ustaad Charan Ajit ahuja best in Punjabi industry
@JungleePunjabi
@JungleePunjabi Жыл бұрын
🎉
@hassibsarmadimusicdirector9411
@hassibsarmadimusicdirector9411 Жыл бұрын
King of Tabla Ustad G
@JungleePunjabi
@JungleePunjabi Жыл бұрын
Yes sir 🌷
@urbancleaning5744
@urbancleaning5744 Жыл бұрын
Bhaji emel diya rooha naal program thorda lamba rakheya Karo,
@BawanDhillon
@BawanDhillon Жыл бұрын
Sangtar paaji, we need an interview with Sukshinder Shinda or other sound engineers in the industry
@sangtarheer
@sangtarheer Жыл бұрын
SSA, yes there is an episode with Sukhshinder Shinda. Other music directors so far appeared in this podcast are: Aman Hayer, Popsy Nanda, Tru Skool, Jai Dev, Sukhpal Sukh, Sachin Ahuja (perhaps forgetting someone here ) and one bonafide engineer duo Joy and Atul. Most of our friends work in studios so I am sure soon you will see more. Last month I also asked Shinda to come back whenever he has time. 🙏
@BruceLeeInsights
@BruceLeeInsights Жыл бұрын
This is unfair... Please give English subtitle for non Punjabi people.
@varinder3847
@varinder3847 5 ай бұрын
Waah Ji Tusi ah bahut vadi gall likhi ay comment ch
@subashchander908
@subashchander908 Жыл бұрын
Very good sir ji Please interview with Ustad dildar hussain tabla nawaz
@parasnaranchtabla4426
@parasnaranchtabla4426 Жыл бұрын
Bilkul Ustad dildar Hussain ji da interview lo jehde kmm wale lok ne
@ratnakarpandey5240
@ratnakarpandey5240 5 ай бұрын
Kanaal ki hotaa hai ? Plz daso.
@santokhsingh1112
@santokhsingh1112 Жыл бұрын
ਸਗਤਾਰ ਭਾਜੀ ਸਤਿ ਸ਼੍ਰੀ ਅਕਾਲ ਜੀ , ਭਾਜੀ ਅਸੀ ਇਕ ਪੱਖੇ ਅੱਗੇ ਸਾਰਾ ਟੱਬਰ ਸੋਂਦਾ ਸੀ ,ਤੇ ਤੜਕੇ ਇਕ ਉੱਠਦਾ ਸਭ ਨੂੰ ਉਠਾ ਦਿੰਦਾ ,ਤੇ ਹੁਣ ਅਸੀਂ ਆਪਣੇ ਬੱਚਿਆ ਨੂੰ ਲੋੜੋ ਵੱਧ ਸਹੁਲਤਾਂ ਦੇ ਕੇ ਵਿਗਾੜ ਲਿਆ ,ਆਪਣੇ ਆਪਣੇ ਕਮਰੇ ਵਿੱਚ ਏ ਸੀ ਲਾ ਕੇ ਸੁੱਤੇ ਬੱਚਿਆ ਨੂੰ ਪਤਾ ਹੀ ਨਹੀ ਹੁੰਦਾ ਕਿ ਦਸ ਵੱਜਗੇ ਜਾਂ ਬਾਹਰ ਮੀਂਹ ਪੈਂਦਾ ਹੈ , ਨਾਂ ਤਾ ਸਮੇ ਸਿਰ ਸੋਂਦੇ ਨੇ ਨਾ ਜਾਗਦੇ ਨੇ , ਕੰਮ ਤੋ ਕੰਨੀ ਕਤਰਾਉਂਦੇ ਨੇ , ਅਸੀਂ ਖੁੱਦ ਆਪਣੀ ਨਵੀਂ ਪੀੜ੍ਹੀ ਨਿਕੰਮੀ ,ਸੋਹਲ ਤੇ ਨਕਾਰਾ ਬਣਾ ਲਈ, ਗੱਲ ਕੀ ਇਹਨਾਂ ਵਿਚ ਬੱਚੇ ਪੈਦਾ ਕਰਨ ਦੀ ਸਮਰੱਥਾ ਵੀ ਬਹੁਤ ਘੱਟ ਹੋ ਗਈ ਹੈ , ਜੋ ਕਿ ਚਿੰਤਾ ਦਾ ਵਿਸ਼ਾ ਹੈ । ਮੋਬਾਇਲ ਤੇ ਨਸ਼ੇ ਛੱਡ ਕੇ ਸਰੀਰਕ ਗਤੀਵਿਧੀਆ, ਖੇਡਾਂ ,ਖੇਤੀ ਦੇ ਕੰਮਕਾਰ ਆਦਿ ਰਾਹੀ ਮਜਬੂਤ ਤੇ ਤੰਦਰੁਸਤ ਨਰੋਆ ਸਰੀਰ ਹੋਣਾ ਬਹੁਤ ਜਰੂਰੀ ਹੈ ਨਹੀਂ ਤਾਂ ਮੁੱਕ ਜਾਂਵਾਗੇ ।
@ratnakarpandey5240
@ratnakarpandey5240 5 ай бұрын
Ustaad de naal dujee video ban gay see ?
Punjabi Podcast - Sangtar and Debi Makhsoospuri (EP20)
33:21
Sangtar
Рет қаралды 164 М.
Smart Sigma Kid #funny #sigma #comedy
00:40
CRAZY GREAPA
Рет қаралды 15 МЛН
路飞太过分了,自己游泳。#海贼王#路飞
00:28
路飞与唐舞桐
Рет қаралды 34 МЛН
MISS CIRCLE STUDENTS BULLY ME!
00:12
Andreas Eskander
Рет қаралды 19 МЛН
Amazing weight loss transformation !! 😱😱
00:24
Tibo InShape
Рет қаралды 62 МЛН
Harinder Bhullar - B Negative - Punjabi Podcast with Sangtar
34:22
Ustad Tafoo Khan l Tabla Solo l Tehzeeb Festival 2013
1:01:40
𝐓𝐞𝐡𝐳𝐞𝐞𝐛 𝐅𝐞𝐬𝐭𝐢𝐯𝐚𝐥
Рет қаралды 68 М.
Show with Rajinder Singh Sidhu | Ram Rahim | EP 473 | Talk with Rattan
41:39
Neden yüzünü saklıyor
0:19
H. DANIŞIK
Рет қаралды 6 МЛН
ПИЩЕВОЙ ВАНДАЛ НАКАЗАН
0:20
МАКАРОН
Рет қаралды 2,5 МЛН
A young mother couldn't calm down her baby at the lesson #shorts
0:32
Fabiosa Best Lifehacks
Рет қаралды 16 МЛН
С топором нельзя #ссср #история
1:00
MOTIVATION
Рет қаралды 2,6 МЛН