Punjabi Podcast - Sangtar and Debi Makhsoospuri (EP20)

  Рет қаралды 167,245

Sangtar

Sangtar

Күн бұрын

Пікірлер: 457
@baldevmastana1939
@baldevmastana1939 3 жыл бұрын
ਜਿੰਨੀ ਤਾਂਘ ਨਾਲ ਉਡੀਕ ਸੀ ਪੰਜਾਬੀ ਪੌਡਕਾਸਟ ਦੇ ਸਰੋਤਿਆਂ ਨੂੰ ਦੇਬੀ ਨਾਲ ਖੁੱਲ੍ਹੀ ਗੱਲਬਾਤ ਦੀ ਉਨਾਂ ਈ ਮਜ਼ਾ ਆਇਆ। ਸ਼ੁਰੂ ਤੋਂ ਅਖੀਰ ਤੱਕ ਨਿਰਾ ਸੁਆਦ ਹੀ ਸੁਆਦ 👌 ਪਰ ਉਡੀਕ ਖ਼ਤਮ ਹੋਣ ਦੀ ਜਗਾਹ ਸਗੋਂ ਲਾਲਸਾ ਹੋਰ ਵਧ ਗਈ ਕਿ ਇਹ ਗੱਲਬਾਤ ਜਿੱਥੇ ਛੱਡੀ ਦੋਬਾਰਾ ਉੱਥੋਂ ਹੀ ਸ਼ੁਰੂ ਕਰਕੇ ਅੱਗੇ ਵੀ ਸੁਣਨ ਨੂੰ ਮਿਲੇ । ਦੇਬੀ ਤੇ ਸੰਗਤਾਰ ਤੁਹਾਨੂੰ ਦਿਲ ਦੀ ਬੁੱਕਲ ਵਾਲਾ ਮਣਾਮੋਹੀ ਪਿਆਰ ❤ ਮਾਲਕ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ
@nabarchannel5569
@nabarchannel5569 3 жыл бұрын
ਬਹੁਤ ਕੀਮਤੀ ਗੱਲਾਂ ਦੋਨਾਂ ਵੀਰਾਂ ਦੀਆਂ, ਸਿੱਖਿਆ ਦੇ ਨਾਲ ਨਾਲ ਮਨੋਰੰਜਨ ਵੀ ਖੂਬ ਹੋ ਰਿਹਾ, ਜੀਓ
@singhsaab1943
@singhsaab1943 3 жыл бұрын
ਮੈਂ ਤਾਂ ਇਨ੍ਹਾਂ ਦੋਹਾਂ ਵੀਰਾਂ ਤੋਂ ਬਹੁਤ ਖੁਸ ਕਿਉਂਕਿ ਇਨ੍ਹਾਂ ਨੇ ਸਾਡੇ ਮਾਹਿਲਪੁਰ ਦਾ ਨਾਮ ਬਹੁਤ ਉੱਚਾ ਕੀਤਾ ਸਾਨੂੰ ਮਾਣ ਆ ਜਦ ਸਾਨੂ ਲੋਕ ਕਹਿੰਦੇ ਹੋ ਉਹ ਮਾਹਿਲਪੁਰ ਜਿਥੇ ਦੇਬੀ ਭਾਜੀ ਤੇ ਮਨਮੋਹਨ ਵਾਰਿਸ ਭਾਜੀ ਹੁਣਾਂ ਦਾ
@parmarjaspreet3049
@parmarjaspreet3049 3 жыл бұрын
Debi makhsoospuri Manmohan waris Sangtar heer Kamal heer Satinder sartaj Mahilpur de pindan de
@singhsaab1943
@singhsaab1943 3 жыл бұрын
@@parmarjaspreet3049 singa ta inder pandori te nachter gill ve
@sukhjeetbassi303
@sukhjeetbassi303 2 жыл бұрын
@@singhsaab1943 Kulwinder Dhillon vi
@DeepsinghGill
@DeepsinghGill 2 жыл бұрын
District kehra bai?
@princekumarhanji164
@princekumarhanji164 2 жыл бұрын
Yes paji Sade ta Pind naal aa halluwal
@pavitarsingh389
@pavitarsingh389 3 жыл бұрын
ਤੈਨੂੰ ਵਾਰਿਸ ਦੁਬਾਰਾ ਅਪਣਾਵੇ ਤੇਰੇ ਪਿੱਛੇ ਘਰਬਾਰ ਛੁੱਟਦਾ ❤️ਬਿੰਦਾ, ਬੌਬੀ,ਦੇਬੀ,ਕਮਲ ਵੀ ਰੁੱਸਦਾ, ਤੇ ਨਾਲੇਂ ਸੰਗਤਾਰ ਟੁੱਟਦਾ❤️
@gurmaildhaliwal01
@gurmaildhaliwal01 3 жыл бұрын
ਹਰ ਤਰਫ਼ ਹੋਵੇ ਤਸਵੀਰ ਤੇਰੀ ਮੈਂ ਅੱਖਾਂ ਹੀ ਅੱਖਾਂ ਬਣ ਜਾਵਾਂ, 'ਦੇਬੀ' ਤੂੰ ਜਿੱਧਰ ਨਾ ਹੋਵੇਂ, ਮੈਂ ਕਦੀ ਵੀ ਉੱਧਰ ਨਾਂ ਵੇਖਾਂ | 🙏🙏🙏👏👏👏❤️❤️❤️
@mandeepkumar6028
@mandeepkumar6028 2 жыл бұрын
Boht vdia g
@sidhumusewalaofficial1025
@sidhumusewalaofficial1025 Жыл бұрын
ਭਾਜੀ ਤੁਹਾਡੇ ਆਸ਼ੀਰਵਾਦ ਦੀ ਕਮੀ ਆ ਲਾਈਵ ਸੋਅ ਤੁਹਾਡੇ ਵੀ। ਵੇਖਦੇ ਰਹੇ ਆ ਜਦੋਂ ਪੰਜਾਬ ਹੁੰਦੇ ਸੀ
@bestwaymigration
@bestwaymigration 3 жыл бұрын
ਬਹੁਤ ਵਧੀਆ ਸੰਗਤਾਰ ਭਾਜੀ। ਬਹੁਤ ਦੇਰ ਤੋਂ ਇਸ ਗੱਲ ਬਾਤ ਦਾ ਇੰਤਜ਼ਾਰ ਸੀ। ਮਾਹਿਲਪੁਰ ਦੀਆਂ ਗੱਲਾਂ ਕਰਕੇ ਤਾਂ ਤੁਸੀਂ ਪਿੰਡ ਪਹੁੰਚਾ ਦਿੰਦੇ ਹੋ।
@RupDaburji
@RupDaburji 2 жыл бұрын
ਬਹੁਤ ਹੀ ਵਧੀਆ ਐਪੀਸੋਡ । ਭਾਸ਼ਾ,ਸੰਗੀਤ ਅਤੇ ਅਲੋਚਨਾ ਬਾਰੇ ਭਾਵਪੂਰਤ ਪੜਚੋਲ। ਦੇਬੀ ਜੀ ਅਤੇ ਤੁਹਾਡੇ ਸਾਰਥਿਕ ਗਿਆਨ ਨੂੰ ਸਿਜਦਾ । ਜੁੱਗ ਜੁੱਗ ਜੀਓ ਜੀ
@Jassmann5459
@Jassmann5459 2 жыл бұрын
ਭਾਸ਼ਾ ਦੀ ਇਕ ਬਹੁਤ ਵਧੀਆ ਕਲਾਸ ਲਾਈ ਦੋ ਅਧਿਆਪਕਾ ਨੇ । ਰੱਬ ਮਹਿਰ‌ ਕਰਨ ਪੰਜਾਬੀ ਤੇ ।
@mandeepsandhu3436
@mandeepsandhu3436 3 жыл бұрын
ਕਿਆ ਬਾਤਾਂ। ਸੁਆਦ ਆ ਗਿਆ ਗੱਲਬਾਤ ਸੁਣ ਕੇ। ਪਿੰਡ ਰੁਖਾਲਾ , ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਬਹੁਤ ਸਾਰਾ ਪਿਆਰ 🌹🙏
@rajnibala3329
@rajnibala3329 Жыл бұрын
ਨਜ਼ਾਰਾ ਆ ਗਿਆ ਪੌਡਕਾਸਤ ਸੁਣ ਕੇ, ਪੁਰਾਣਾ ਸਮਾਂ ਯਾਦ ਆ ਗਿਆ ❤ਪੁਰਾਣੇ ਗੀਤ ਅਤੇ ਗੀਤਕਾਰ ਕਮਾਲ ਦੇ ਹੁੰਦੇ ਸੀ, ਅੱਜ ਵੀ ਓਹਨਾਂ ਦੇ ਗੀਤ ਸੁਣ ਕੇ ਰੂਹ ਨੂੰ ਸਕੂਨ ਆ ਜਾਂਦਾ❤❤ ਵਾਹਿਗੁਰੂ ਸਭ ਨੂੰ ਆਬਾਦ ਰਖੇ🙏🙏
@mohindersahota1050
@mohindersahota1050 3 жыл бұрын
ਕਿਨਾਰੇ ਤੋਂ ਕੌਣ ਸਿੱਪੀਆਂ ਚੁੱਕ ਕੇ ਭੱਜ ਗਿਆ ਅਜਿਹੀਆਂ ਗੱਲਾਂ ਨੂੰ ਸਮੁੰਦਰ ਨਹੀਂ ਗੌਲਦੇ Debi Makhsoospuri di soch nu slam aa
@mandeepkumar6028
@mandeepkumar6028 2 жыл бұрын
100% sach
@ramandeepusa
@ramandeepusa Жыл бұрын
❤❤
@ramanred4814
@ramanred4814 3 жыл бұрын
ਬਹੁਤ ਬਹੁਤ ਸੋਹਣੀ ਮੁਲਾਕਾਤ ਜੁਗ ਜੁਗ ਜੀਓ ਜੀ
@SunilKumar-sm9vw
@SunilKumar-sm9vw 3 жыл бұрын
ਬਹੁਤ ਹੀ ਖੂਬਸੂਰਤ ਵਾਰਤਾਲਾਪ ਸ਼ਿਵ ਕੁਮਾਰ ਬਟਾਲਵੀ ਜੀ ਦੀ ਗੱਲ ਸੁਣ ਕੇ ਬਹੁਤ ਵਧੀਆ ਲੱਗਾ 💕💕💕💕
@rajbadhan9609
@rajbadhan9609 3 жыл бұрын
ਸਤਿਕਾਰ ਯੋਗ ਸੰਗਤਾਰ ਭਾਜੀ ਤੇ ਦੇਬੀ ਮਖਸੂਸਪੁਰੀ ਭਾਜੀ ਸਤਿ ਸ੍ਰੀ ਅਕਾਲ ਜੀ। ਪੰਜਾਬੀ ਸੱਭਿਆਚਾਰ ਤੇ ਮਾਂ ਬੋਲੀ ਪੰਜਾਬੀ ਭਾਸ਼ਾ ਤੇ ਹੋਈ ਗੱਲਬਾਤ ਸੁਣ ਕੇ ਬਹੁਤ ਵਧੀਆ ਲੱਗਾ। ਬਹੁਤ ਕੁਝ ਸਿੱਖਣ ਨੂੰ ਮਿਲਿਆ।ਸੰਗਤਾਰ ਭਾਜੀ ਜੇ ਕਰ ਤੁਹਾਡੇ ਨਾਲ ਗੱਲ ਕਰਨੀ ਹੋਵੇ ਤਾਂ। ।।।ਬਾਕੀ ਮੇਰੇ ਵਲੋਂ ਕਮਲ ਹੀਰ।ਮਨਮੋਹਨ ਵਾਰਿਸ ਸੰਗਤਾਰ ਭਾਜੀ ਤੇ ਦੇਬੀ ਮਖਸੂਸਪੁਰੀ ਭਾਜੀ ਨੂੰ ਸਤਿ ਸ੍ਰੀ ਅਕਾਲ ਜੀ।।ਵਾਹਿਗੁਰੂ ਜੀ ਤਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ।।ਕੁਵੈਤ।।।ਹੁਸ਼ਿਆਰਪੁਰ।।।
@arjansingh9093
@arjansingh9093 3 жыл бұрын
Sangtar Saab de music da koi tod nhi Te Debi Saab Punjabi de mahan likhari
@harvindersinghrurki1046
@harvindersinghrurki1046 3 жыл бұрын
ਬਹੁਤ ਵਧੀਆ ਉਪਰਾਲਾ ਵੀਰ ਸੰਗਤਾਰ ਤੁਸੀਂ ਮਹਾਨ ਸਖ਼ਸ਼ੀਅਤ ਦੇਬੀ ਬਾਈ ਨਾਲ ਗੱਲਬਾਤ ਕੀਤੀ
@kindersingh9853
@kindersingh9853 3 жыл бұрын
ਸਤਿ ਸ਼੍ਰੀ ਅਕਾਲ ਭਾਜੀ ਕਹਾਰਪੁਰ ਤੋਂ ਕਿਦਰ ਖਾਬੜਾ USA ਤੋਂ ਪਹਿਲੀ ਵਾਰ ਪ੍ਰੌਗਰਾਮ ਸੁਨਿਆ ਮਹਿਲਪੁਰ ਦੀਆਂ ਯਾਦਾਂ ਆ ਗਈਆਂ ਬਹੁਤ ਸੋਹਣਾ ਪ੍ਰੌਗਰਾਮ 🌹🌹🙏🏼🙏🏼
@naunihalsingh4108
@naunihalsingh4108 2 жыл бұрын
@Kaur Kamal bahut time ho loka to help mangdi nu
@ss-pm6oj
@ss-pm6oj 2 жыл бұрын
ਪੰਜਾਬੀ ਮਾਂ ਬੌਲੀ ਵਾਸਤੇ ਅੱਜ ਦੀ ਸਭ ਤੋਂ ਵੱਧ ਦੁਖ ਆਲ਼ੀ ਗੱਲ ਇਹ ਆ ਕਿ ਅੱਜ ਦੇ ਵੱਡੇ ਪੰਜਾਬੀ ਦੇਬੀ, ਸੰਗਤਾਰ, ਵਾਰਿਸ ਭਰਾ, ਘੂੱਗੀ, ਦਲਜੀਤ ਤੇ ਹੋਰ ਪੰਜਾਬੀ ਪੰਜਾਬੋਂ ਬਾਹਰ ਚੱਲੇ ਗਏ ਪੱਕੇ ਈ !
@deeppayalia7823
@deeppayalia7823 3 жыл бұрын
ਬਹੁਤ ਸੋਹਣੀ ਗੱਲਬਾਤ ਜੀ,ਉਸਤਾਦ ਲੋਕ🙏💖
@gauravdevgan2703
@gauravdevgan2703 3 жыл бұрын
The most awaited combination.
@adabpunjabi04
@adabpunjabi04 2 жыл бұрын
Sangtaar beta qudrat ne tuhanu mauka ditta hai apni ma boli di khidmat karan da barhe naseebaan wale ho ese jazbe naal khidmat Kari jao Rab tuhanu tandrust te hasda khed da rakhe beta ji rab rakha
@sidhumusewalaofficial1025
@sidhumusewalaofficial1025 Жыл бұрын
@@adabpunjabi04 Mera pind dhada khkurd AA Mai manmohan bhaji da pehla live show 95ch pind binjon vekhiya si Baki singer aur geetkaar aa Mai eh geet debi the likhiya àa geet debi jihe heere
@harjinder888
@harjinder888 3 жыл бұрын
ਖੂੰਡੇ ਵਾਲੀ ਗੱਲ ਤਾਂ,,, highlight of episode. Epic . Very good conversation 👌 👏
@jaspreet2230
@jaspreet2230 2 жыл бұрын
But samjh ni ayi bai , khunde walli gall di,plz explain
@ਫੈਸਲਾਬਾਦਆਲੇ
@ਫੈਸਲਾਬਾਦਆਲੇ Жыл бұрын
@@jaspreet2230 ਪਟਵਾਰੀ ਪਹਿਲਾਂ ਕਹਿੰਦਾ ਵੀਹ ਸਾਲ ਹੋ ਗੲੇ ਖੁੰਡਾ ਦੇਖਦਿਅਾਂ ਨੂੰ (ਜਿਹਦੇ ਨਾਲ ਡੰਗਰ ਬੰਨੇ ਹੁੰਦੇ )ਮ°ੜਕੇ ਕਹਿੰਦਾ , ਖਬਰੇ ਯਾਰ ਸਾਲ ਕੁ ੲੀ ਹੋੲਿਅਾ । ਮਤਲਵ ਵੀਹ ਸਾਲ ਦਾ ਤੇ ੲਿੱਕ ਸਾਲ ਦਾ ਥੋੜਾ ੲੀ ਫਰਕ ਸਮਝਦਾ ੳੁਹ ।
@radiochallaofficial
@radiochallaofficial 2 жыл бұрын
Hun takk da best Episode hai ehh ........... Sangtar te Debi bhaji nu dilon parnaam 🙏🙏🙏
@sukhdevsinghbhola5389
@sukhdevsinghbhola5389 2 жыл бұрын
ਇੱਕ ਇੱਕ ਦੋ ਗਿਆਰਾਂ । ਦੇਵੀ+ ਸੰਗਤਾਰ । ਭਾਸ਼ਾ ਤੇ ਬੋਲੀ ਤੇ ਵਿਚਾਰ ਚਰਚਾ । ਬਹੁਤ ਵਧੀਆ ਲੱਗਾ ।
@JagjeetShivgarh
@JagjeetShivgarh 3 жыл бұрын
ਬਹੁਤ ਬਹੁਤ ਵਧੀਆ ਬਾਈ ਜੀ, ਰੂਹ ਖੁਸ਼ ਹੋ ਗਈ,, ਬਾਕੀ , ਸ, ਛ ਤੇ ਸ਼ ਇਹ ਸਾਡੇ ਮਾਲਵੇ ਕੰਨ੍ਹੀ ਵੀ mix ਈ ਚੱਲਦਾ,,
@PrabhjotSingh-ku5nv
@PrabhjotSingh-ku5nv 6 ай бұрын
Kamaal di interview hai... Thanks a lot sangtaar veer ji.. Enniaa vadhiaa gallan saade naal share karan de laii
@kamadeepheer1064
@kamadeepheer1064 3 жыл бұрын
I am soooo glad I found this Podcast..really appreciate Sangtar Bhaji …you guys remind me our original Mahilpur Boli..💝
@dilveerkumar232
@dilveerkumar232 2 жыл бұрын
ਨਵੇਸ਼ਹਿਰ ਤੋ😂ਅੱਜ ਤੁਹਾਡੀਆਂ ਗੱਲਾਂ ਸੁਣ ਕੇ ਬੜਾ ਮਜ਼ਾ ਆਇਆਂ 🙏ਸੱਚੀ ਰੂਹ ਖੁਸ਼ ਹੋ ਗਈ 🙏
@bittitalwandisabo5343
@bittitalwandisabo5343 2 жыл бұрын
ਸਤਿ ਸ੍ਰੀ ਅਕਾਲ ਦੇਬੀ ਮਖ਼ਸੂਸਪੁਰੀ ਜੀ ਜਿਉਂਦੇ ਵੱਸਦੇ ਰਹੋ ਸੰਗਤਾਰ ਬਾਈ ਜੀ ਬਹੁਤ ਤਮੰਨਾ ਹੈ ਦੇਬੀ ਜੀ ਨੂੰ ਮਿਲਣ ਦੀ ਰੱਬ ਮਿਹਰ ਕਰੇ
@happyheer7774
@happyheer7774 3 жыл бұрын
Wah g wah Dil khush Kita sangtar bhaji jee Debi ustaad jee naal podcast krke jee great work sangtar bhaji jee 👌🙏 Debi Saab jee 🙏🙏
@jassbedi8393
@jassbedi8393 3 жыл бұрын
Biht jada majja aya sun k boht kuj sikhn nu v milya eh program 5 6 ghnye da hina chida c love u baba ji Debi Makhsoospuri ji respect Sangtar veer ji ❤💯
@officialreetbaljit
@officialreetbaljit Жыл бұрын
ਮਾਹਿਲਪੁਰ ਦੇ ਕੋਲ ਸੈਲਾ ਖ਼ੁਰਦ ਸ਼ਹਿਰ ਹੈ ਵੀਰ ਮੇਰਾ , ਚੜਦੇ ਪਾਸੇ ਹੱਲੂਵਾਲ ਤੇ ਲਹਿੰਦੇ ਪਾਸੇ ਮਖਸੂਸਪੁਰ!! ਬੜਾ ਮਾਣ ਹੁੰਦਾ ਹੱਲੂਵਾਲ ਲੰਘਦਿਆਂ ❤️❤️
@nirmaljeetkaur8964
@nirmaljeetkaur8964 2 жыл бұрын
God bless you sangtar sir, I am surprised with your sense of humour, may you stay happy always with god s' kirpa👍🙏🙏🙏
@TheExplorerView
@TheExplorerView 3 жыл бұрын
Thanks a lot paji for giving us a chance to hear such wise personalities again...debi paji is just the gem of punjab...love him..❤️❤️
@davindersingh-89
@davindersingh-89 2 жыл бұрын
ਮੈਨੂੰ ਅਫਸੋਸ ਆ ਇਹ ਸ਼ੋ ਮੇਰੇ ਤੋਂ ਨੌ ਮਹੀਨੇ ਕਿਵੇਂ ਲੁਕਿਆ ਰਿਹਾ। ਮੇਰੇ ਸਭ ਤੋਂ ਪਸੰਦੀਦਾ ਗਾਇਕ ਨੇ ਦੋਵੇਂ
@warispinka9303
@warispinka9303 3 жыл бұрын
ਦਿੱਲ ਖੁੱਸ਼। ਹੋ ਗਿਆ ਜੀ ਦੇਬੀ। ਜੀ ਨਾਲ ਗੱਲ ਕਰਨ ਲਈ ਜੀ Thanks g
@AmandeepSingh-lc6jl
@AmandeepSingh-lc6jl 3 жыл бұрын
ਬਹੁਤ ਵਧੀਆ ਗੱਲਬਾਤ ਕੀਤੀ ਹੈ ਵੀਰ ਹੀ 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼
@gurdeepsinghpindbagrianusa4550
@gurdeepsinghpindbagrianusa4550 3 жыл бұрын
Wh g wh kaya baat ha Ostad g. Anund ah gayaa Sangtar bhaji Great 👍 👌
@navinafri5110
@navinafri5110 3 жыл бұрын
ਸੰਗਤਾਰ ਭਾਜੀ ਇੱਕ ਗਾਣਾ ਦੇਬੀ ਭਾਜੀ ਦਾ ਵੀ ਕਰ ਦਿਉ ਰਿਕਾਰਡ ਆਪਣੇ ਸੰਗੀਤ ਵਿੱਚ ਉਦਾਸ ਲਹਿਜੇ ਚ ਵਾਰਿਸ ਭਾਜੀ ਦੀ ਅਵਾਜ ਵਿੱਚ
@Wanderwisewithjai
@Wanderwisewithjai 3 жыл бұрын
Eh ta Bas rabb e mang lya ..
@mandeepkumar6028
@mandeepkumar6028 2 жыл бұрын
Es trah kr skde ho sangtar y
@BHUPINDER55484
@BHUPINDER55484 2 жыл бұрын
ਅਚਨਚੇਤ ਦੇਖੀ ਮੁਲਾਕਾਤ ਬਹੁਤ ਖੂਬ ਰਹੀ
@yaade2473
@yaade2473 3 жыл бұрын
Bhaji bohot der to mang si k debi bhaji nu v lai k ao .... Oh tmnna poori ho gyi .... Bhaji tusi bohot great ho Love you waris bhra ate saari team nu rooh to love you
@vickyabab1200
@vickyabab1200 2 жыл бұрын
ਬਹੁਤ ਵਧੀਆ ਪ੍ਰੋਗਰਾਮ ਜੀ 💕💕👍
@brar.1313
@brar.1313 3 жыл бұрын
kai dina baad KZbin te kuj changa sun'nn nu miliya..dhanwaad ji
@gurdeepkaursaini5260
@gurdeepkaursaini5260 2 жыл бұрын
ਬਹੁਤ ਵਧੀਆ ਪ੍ਰੋਗਰਾਮ ਹੈ ਜੀ।
@NarinderSingh-dq6kq
@NarinderSingh-dq6kq 2 жыл бұрын
ਸੰਗਤਾਰ ਭਾਜੀ ਮੇਰਾ ਪਿੰਡ ਤੁਹਾਡੇ ਗੁਆਂਢ ਚ ਕੋਟ ਫੱਤੂਹੀ ਆ l ਤੁਹਾਡੀ ਬੋਲੀ ਸੁਣਕੇ ਆਪਣਾਂ ਪਿੰਡ ਤੇ ਆਪਣਾ ਇਲਾਕਾ ਯਾਦ ਆ ਗਿਆ l ਠੇਠ ਬੋਲੀ ਸਾਡੇ ਪਿੰਡਾਂ ਦੀ ਦਿਲ ਖੁਸ਼ ਹੋ ਗਿਆ ਭਾਜੀ l
@fledgemusicgang5859
@fledgemusicgang5859 3 жыл бұрын
Finally dream came true thanks Sangtar bai ji🙏🏼
@inderjitsandhu2779
@inderjitsandhu2779 3 жыл бұрын
ਸਤਿ ਸ਼੍ਰੀ ਅਕਾਲ ਭਾਜੀ ਬਹੁਤ ਵਧੀਆ ਲੱਗਾ ਜੀ ਗੱਲਾ ਬਾਤਾਂ ਸੁਣ ਕੇ ਜੀ ਧੰਨਵਾਦ ਜੀ ਦੋਨਾ ਵੀਰਾ ਦਾ
@bamrahbabbu
@bamrahbabbu 3 жыл бұрын
Is podcast di bahut jarurat c Bhaji. Main tuhada har podcast sunda. Bahut vadhiya lgda tuhadi life waare sun ke. Bahut interesting and gyaan diyaan gallan sunan nu mildiyaan ne. Jiyunde vasde raho tuc saare jaane.
@kindar8682
@kindar8682 Жыл бұрын
ਬੁਹਤ ਵਧੀਆ ਜੀ.
@ranvj248
@ranvj248 3 жыл бұрын
Most viewed Sangtar Bhaaji's Podcast so far. Debi Bhaaji fans/lovers 🙏🙏🙏🙏 respect to both of you living legends
@SingerRanjitteji
@SingerRanjitteji 3 жыл бұрын
Bhaji Bohat hi kmaal nzara aa gya sunke Sangtar bhaji waheguru ji tuhanu chardi kla ch rakhan ji
@abdullahah6573
@abdullahah6573 2 жыл бұрын
Edaaa e chaldi rehndi gal baat.... time da pata e nai lgaaa... waah ustado
@yaade2473
@yaade2473 3 жыл бұрын
Bhaji .... Punjab punjabiat nu pyar krn waale saare hi sangtar podcast dekh ate sun rahe sbna da dilo respectfully dhanwad ...ate love you ji
@jatindersony2033
@jatindersony2033 3 жыл бұрын
Sangtar bhaji mai bht var tuhanu kehnde 2 reh gya k debi bhaji nal v gal baat kro bt tuasi meri khwaish puri kr diti aj thnku so much ji 🙏🙏❤️❤️love u all
@AmarinderSinghDhaliwal
@AmarinderSinghDhaliwal Жыл бұрын
ਸੰਗਤਾਰ ਜੀ ਤੁਹਾਡੀ ਦੇਬੀ ਭਾਜੀ ਨਾਲ ਗੱਲਬਾਤ ਬਹੁਤ ਵਧੀਆ ਇਆ। ਤੁਹਾਡਾ ਮਿਊਜ਼ਿਕ ਦੇਬੀ ਭਾਜੀ ਦੀ ਕਲਮ ਤੇ ਮਨਮੋਹਨ ਵਾਰਿਸ ਭਾਜੀ ਹੋਰਾਂ ਦੀ ਆਵਾਜ਼ ਕਿਆ ਕਹਿਣੇ। ਮੇਰੀ ਆਲ ਟਾਈਮ ਮਨਪਸੰਦ ਤੁਹਾਡੀ ਇਹ ਤਿੱਕੜੀ। ਮਨਮੋਹਨ ਵਾਰਿਸ ਜੀ ਮੇਰੇ ਸਭ ਤੋਂ ਵੱਧ ਮਨਪਸੰਦ ਸਿੰਗਰ ਨੇ ਪਤਾ ਨਹੀਂ ਉਹਨਾਂ ਦੀ ਪਹਿਲੀ ਟੇਪ ਤੋਂ ਲੈਕੇ ਅੱਜ ਤੱਕ ਸਾਰੇ ਗੀਤ ਪਤਾ ਹੀ ਨਹੀਂ ਕਿੰਨੀ ਵਾਰ ਸੁਣ ਲਏ ਆ ਕਦੇ ਮਨ ਨਹੀਂ ਭਰਦਾ। ਵਾਰਿਸ ਭਾਜੀ ਦੇ ਪੁਰਾਣੇ ਗੀਤਾਂ ਨੂੰ ਸੁਣ ਕੇ ਉਹ ਪੁਰਾਣਾ ਬੀਤਿਆ ਵੇਲਾ ਮੁੜ ਯਾਦ ਆ ਜਾਂਦਾ। ਧੰਨਵਾਦ ਸੰਗਤਾਰ ਜੀ ਤੁਹਾਡਾ ਬਹੁਤ ਬਹੁਤ
@happy_manaan
@happy_manaan Жыл бұрын
ਬਹੁਤ ਸੋਹਣੀ ਗੱਲਬਾਤ
@sumitmall2553
@sumitmall2553 2 жыл бұрын
Kya bat aa paji...dil khush hogya 🙏
@amrindermaan7828
@amrindermaan7828 Жыл бұрын
Kya baat bhaji rooh khush ho gyi ❤
@monusidhu
@monusidhu 3 жыл бұрын
ਦੇਬੀ ਬਾਈ ਰੂਹ ਨਾਲ ਗੱਲਾਂ ਕਰਦਾ।
@sidhumusewalaofficial1025
@sidhumusewalaofficial1025 Жыл бұрын
ਕਲਮ ਦੇਬੀ ਦੀ ਤੇ ਅਵਾਜ਼ ਵਾਰਿਸ ਦੀ ਹੋਵੇ । ਫਿਰ ਕਿਉਂ ਨਾ ਰਾਹੀਂ ਵੀ ਜਾਂਦਾ ਸੁਣ ਖਲੋਵੇ । ਗੀਤਕਾਰ-ਅਸੋਕ ਬੰਗਾ
@rajeshjaidka1371
@rajeshjaidka1371 2 жыл бұрын
Very true analysis. I am from Moga but with the passage of time some words from other regions of Punjab creeped into my spoken Punjabi too.
@harrybal1890
@harrybal1890 2 жыл бұрын
Bht vadia bde bhaji tohadia gallan ton menu sikhan nu bht kuj milda te main purri koshish nal apne app te apply v krn lai mehnat krda becz me v mahilpue padya te teenage ton hun tak tohanu music kardya bde bhaji Waris Ji Kamal Bhaji nu favorite singers di tarah sun reha te Thoda bhta Gaun di koshish krda krda Roji Roti v Kamaun lagg pia ji sikh reha main kai var 10 10 Episodes ikathe hi sun da ji lots of love for you ustad ji
@parmjitaujla163
@parmjitaujla163 10 ай бұрын
ਕੋਟਿਨ-ਕੋਟਿ ਧੰਨਵਾਦ ਵਹਿਗੁਰੂ ਜੀ ਦਾ । ਕਿ ਮੈਂ ਆਪ ਜੀ ਮਹਾਨ ਵਿਦਵਾਨਾਂ ਸੁਣ ਰਿਹਾ ਹਾਂ ॥ ਵਹਿਗੁਰੂ ਆਪ ਜੀ ਨੂੰ ਚੜਦੀ ਕਲਾ ਚ ਰੱਖੇ
@anmoldeepsingh15
@anmoldeepsingh15 3 жыл бұрын
EP 1 toh wait cigi es EP di..bht chnga lga❤️
@satpal9853
@satpal9853 2 жыл бұрын
Mere apne elake da maan te shan ajj devi te sangtar paji d gall batt sun k maan khush ho gya love u paji
@sutlejtv.8549
@sutlejtv.8549 Жыл бұрын
ਕਿਤੇ ਕਿਤੇ ਅਜੇ ਵੀ ਕੁੱਤੜੀ ਲੜਦੀ ਆ.......😂😂😂😂😂 Love ❤paji ਬਹੁਤ ਵਧੀਆ ਲੱਗਾ ਗੱਲਾਂ ਸੁਣ ਕੇ ਇੰਝ ਲੱਗਾ ਜਿਵੇਂ ਵਿਹਲੀਆਂ ਆ ਗੱਲਾਂ ਵਿਚੋਂ ਕੰਮ ਦੀਆਂ ਮਿਲ ਗਈਆ ਸੰਗਤਾਰ ਭਾਜੀ
@AvtarSingh-pd9rh
@AvtarSingh-pd9rh 2 жыл бұрын
Wah g wah.... Shbd.... T bahut anmulli cheez a...
@mandeepkumar6028
@mandeepkumar6028 2 жыл бұрын
Thanks sangtar y debi sahb nal mulakat lyi hsde vsde rho ji
@ranjeetsinghsandhu8635
@ranjeetsinghsandhu8635 2 жыл бұрын
ਹੀਰਾ ਬੱਦਾ ਦੇਬੀ ਮਖਸੂਸਪੁਰੀ ਬਾਈ 🌹🌹🌹🌹👍👍👍👍
@HoneySingh-gn5hz
@HoneySingh-gn5hz 2 жыл бұрын
ਮਾਹਿਲਪੁਰ ਇਲਾਕੇ ਦੀ ਸ਼ਾਨ ਦਿਲੋਂ ਲਵ ਯੂ ਭਾਜੀ 🥰🥰🥰🥰🥰
@singhsurinder5365
@singhsurinder5365 2 жыл бұрын
Oh din purane yaad aa gye...😍👍
@suneelama
@suneelama 2 жыл бұрын
ਬਹੁਤ ਸੋਹਣੀ ਗੱਲ ਬਾਤ,,
@sachinmehta3971
@sachinmehta3971 3 жыл бұрын
ਤੁਹਾਡੀ ਗੱਲ ਮੰਨ ਕੇ ਮੈਂ ਅੱਜ ਤੋਂ ਪੰਜਾਬੀ( keyboard) ਸ਼ੁਰੂ ਕਰ ਰਿਹਾ ਜੀ। ਥੋੜਾ ਵਕਤ ਜਰੂਰ ਲੱਗ ਰਿਹਾ ਪਰ ਤੋੜ ਸਿਰੇ ਤੱਕ ਲਾਵਾਂਗਾ ।
@anwarbhatti9418
@anwarbhatti9418 3 жыл бұрын
ਮਹਿਤਾ ਸਾਬ੍ਹ,, 1-2 ਦਿਨ 'ਚ ਹੱਥ ਟਿੱਕ ਜਾਏਗਾ॥ ਵੈਸੇ ਪੰਜਾਬੀ 'ਚ ਲਿਖਣ ਦਾ ਮੇਨ ਫਾਇਦਾ,, ਮਾਂ ਬੋਲੀ ਹੋਣ ਕਾਰਨ ਦਿਲ ਤੋਂ ਦਿਲ ਤੱਕ ਦੀ ਗੱਲਬਾਤ,, ਸੁਰ ਤਾਲ ਦੇ ਮੇਲ ਵਰਗਾ ਸਬੰਧ ਬਣਾ ਦਿੰਦੀ ਹੈ॥
@sachinmehta3971
@sachinmehta3971 3 жыл бұрын
@@anwarbhatti9418 ਜੀ ਭੱਟੀ ਸਾਬ, ਅੱਜ ਦੇ ਸਮੇਂ ਦੇ ਮੁਤਾਬਕ ਮਾਂ ਬੋਲੀ ਨਾਲ ਜੁੜੇ ਰਹਿਣ ਲਈ ਜਿਨ੍ਹੇ ਵੀ ਯਤਨ ਕਰੋ ਉਹ ਥੋੜੇ ਹੀ ਰਹਿਣਗੇ। ਇਹਨਾਂ ਛੋਟਿਆਂ ਛੋਟਿਆਂ ਚੀਜ਼ਾਂ ਦਾ ਬਹੁਤ ਪ੍ਭਾਵ ਪੈਂਦਾ ਹੈ। ਧੰਨਵਾਦ ਸੰਗਤਾਰ ਜੀ ਦਾ ਪੰਜਾਬੀ ਪੌਡਕਾਸਟ ਸ਼ੁਰੂ ਕਰਨ ਲਈ।
@anwarbhatti9418
@anwarbhatti9418 3 жыл бұрын
@Sachin Mehta ਭਾਜੀ,, ਤੁਸੀਂ ਸਹੀ ਕਿਹਾ॥ ਸੰਗਤਾਰ ਭਾਜੀ ਵਿਦੇਸ਼ਾਂ ਵਿੱਚ ਬੈਠ ਕੇ ਮਾਂ ਬੋਲੀ ਵਾਸਤੇ ਕਾਰਜ ਕਰ ਰਹੇ ਹਨ॥ ਆਪਣਾ ਵੀ ਫਰਜ ਬਣਦੈ ਕਿ ਮਾਂ ਬੋਲੀ ਨਾਲ ਜੁੜਣ ਦੇ ਇਨ੍ਹਾਂ ਯਤਨਾਂ ਵਿੱਚ ਹਿੱਸਾ ਪਾਈਏ,, ਤਾਂ ਹੀ ਆਪਣੇ ਬੱਚੇ ਮਾਂ ਬੋਲੀ ਨਾਲ ਜੁੜੇ ਰਹਿਣਗੇ॥ ਦਾਸ ਨੇ ਕਦੇ ਵੀ ਆਪਣੇ ਬੱਚਿਆਂ ਨੂੰ ਪੰਜਾਬੀ ਬੋਲਦਿਆਂ Correct ਨਹੀਂ ਕੀਤਾ॥ ਉਨ੍ਹਾਂ ਨੂੰ ਕਦੇ ਵੀ ਕਿਤਾਬੀ ਸ਼ਬਦ ਨਹੀਂ ਬੋਲਣ ਨੂੰ ਕਿਹਾ॥ ਕਿਉਂਕਿ ਪੰਜਾਬੀ ਵਿੱਚ ਹਿੰਦੀ ਭਾਸ਼ਾ ਦੇ ਸ਼ਬਦ ਜੁੜ ਰਹੇ ਹਨ॥ ਉਹ ਆਪਣੀ ਮਾਂ ਬੋਲੀ ਬੋਲਦੇ ਹਨ॥ ਖਾਸ ਫ਼ਿਰੋਜ਼ਪਰ ਦੀ॥
@balwinderkaurbenipal6277
@balwinderkaurbenipal6277 3 жыл бұрын
Bahut vadhia veerji
@PrinceSingh-bg3kk
@PrinceSingh-bg3kk 2 жыл бұрын
ਬਾਈ ਜੀ ਧਰਮ ਨਾਲ ਸਵਾਦ ਇ ਆ ਗਿਆ
@ManpreetSingh_1173
@ManpreetSingh_1173 3 жыл бұрын
Bahut vdhiya galbaat. Dovein veer bahut samjhdar ne.
@JustreactYT
@JustreactYT 2 жыл бұрын
ਦੇਬੀ ਸੋਚਦਾ ਦੱਸੇ ga ਕੌਣ ਤੈਨੂੰ, ਕਿੰਨਾ ਜ਼ਿਕਰ ਤੇਰਾ ਤੇਰੇ ਬਾਅਦ ਹੋਇਆ ❤️
@HARBHEJ
@HARBHEJ 3 жыл бұрын
ਪੰਜਾਬ ਦਾ ਸਭ ਤੋਂ ਘੈਂਟ ਗੀਤਕਾਰ ਉਸਤਾਦ ਦੇਬੀ ਮਖਸੂਸਪੁਰੀ ਜੀ !
@mandeepkumar6028
@mandeepkumar6028 2 жыл бұрын
Debi y g vrga koi b nhi dil ton salute a g
@ravinder_singh90
@ravinder_singh90 3 жыл бұрын
Pyar te satkaar debi maksoospuri ji ni manmohan waris da gayea te debi maksoospuri ji da likeya harek song pasnd aa ♥️😇
@AvtarBhatti206
@AvtarBhatti206 2 жыл бұрын
Sangtaar Bhaji Maza aa gya khund waali gal sun k 😀😀👍👍 Debi Bai de wi galbaat vadhiya lagi
@jagwindersingh4492
@jagwindersingh4492 3 жыл бұрын
ਭਾਜੀ ਅੱਜ ਤੁਹਾਡਾ ਪੰਜਾਬੀ ਪੌਡ ਕਾਸਟ ਸੁਪਰ ਹਿੱਟ ਹੌ ਗਿਅਾ ਜੀ
@prof.kuldeepsinghhappydhad5939
@prof.kuldeepsinghhappydhad5939 3 жыл бұрын
May God bless you both love with respect ❤️
@singhgulshan1110
@singhgulshan1110 3 жыл бұрын
bhut intzaar c es vlog da
@harjotnoor7289
@harjotnoor7289 Жыл бұрын
❤ mna aa gia veer ji sunke
@gurmaildhaliwal01
@gurmaildhaliwal01 3 жыл бұрын
ਅੰਬਰ ਜਿੱਡਾ ਨਾਮ "ਦੇਬੀ ਮਖ਼ਸੂਸਪੁਰੀ" ਜੀ
@mandeepkumar6028
@mandeepkumar6028 2 жыл бұрын
Koi shaq nhi
@rajvir1881
@rajvir1881 2 жыл бұрын
ਪੰਜਾਬੀ ਭਾਸ਼ਾ ਦੇ ਬਹੁਤ ਸਾਰੇ ਵਿਸਰ ਚੁੱਕੇ ਸ਼ਬਦਾਂ ਨੂੰ ਪ੍ਰੋਗਰਾਮ ਚ ਥਾਂ ਦਿੱਤੀ ਤੇ ਗੰਭੀਰਤਾ ਨਾਲ ਪਾਠਕਾਂ ਨਾਲ ਜਾਣਕਾਰੀ ਸਾਂਝੀ ਕੀਤੀ.... ਵਧੀਆ ਸੀ ਤੁਹਾਡੀ ਜਾਣਕਾਰੀ....!
@jbyppawan7467
@jbyppawan7467 3 жыл бұрын
Wah Bha ji sare pariwar nu satsriakal ji manmohan waris sangitar kamalheer Debi Bha ji satsriakal ji
@manishtandon5580
@manishtandon5580 2 жыл бұрын
ਇੱਕ ਤਮੰਨਾ ਦੇਬੀ ਦੀ ਕਲਮ ਵਾਰਿਸ ਦੀ ਆਵਾਜ਼ ਬਾਕਮਾਲ ਜੋੜੀ🙏🏻🙏🏻❤️❤️
@Satinderminhas4
@Satinderminhas4 2 жыл бұрын
Dil vich boht kuch c aj clear hogeye best podcast of my life Devi waris brothers 🛑🔥
@hirapuriamani592
@hirapuriamani592 3 жыл бұрын
Love you ustad ji and waris brother... ❤
@singhmikka3848
@singhmikka3848 2 жыл бұрын
Big FAN pahji ਮਾਲਕ ਹੋਰ ਤਰੱਕੀਆਂ ਬਖਸ਼ੇ ਜੀ ਤੰਦਰੁਸਤੀ ਬਖਸ਼ੇ ਜੀ ❣
@YaarNakodarToh7412
@YaarNakodarToh7412 2 жыл бұрын
Devi har saal card ik paundi rehndi eh...... , Ik kudi mainu hje v chete aundi rehndi eh , my allwys favourite waris brother's love you from Nakodar paji ❤️🙏
@jbyppawan7467
@jbyppawan7467 3 жыл бұрын
Wah Bha ji Bahut Bahut vadhiya gllan
@preetsonu6741
@preetsonu6741 3 жыл бұрын
Mza aa Gya Bhaji . Sangtaar Bhaji Tuhade Daddy Ji Nu Main V Mil K Aayea C. Asi V Ohna Kolo Banjo Suni c. Tuhade Daddy Ji Ne Apna Likheya Hoyea Bht Kujh Sunaya c. Tuhade Daddy Maharani DIANA De Bht Fan C. Bht Sarian Gallan Kitian Ohna Ne. Bht Mza Aayea C Ohna Nu Mil k.HALLUWAL pind Naal Sadian Bht Yaada aa. Mere Nanake aa G Tuhade Nede Khanpur Pind Chandeli De Nede .
@lovepreetkaursandhu4376
@lovepreetkaursandhu4376 3 жыл бұрын
Love you debi bhaji.manmohan waris.sangtar ..kamal heer
@169don
@169don 3 жыл бұрын
Ajj kitaab padh hogi 🙏 God bless you sangtar bhaaji ,ustaad Debi ji🙏
@sonustudio1917
@sonustudio1917 2 жыл бұрын
Kya bat dil kush ho geya love u bhajji 🙏🙏
@GTRAP2
@GTRAP2 2 жыл бұрын
Rooh Khush ho gayi..🙏🙏🙏
@TaraChand-ec7gc
@TaraChand-ec7gc 3 жыл бұрын
ਤੁਸੀਂ ਵਸਦੇ ਰਹੋ ਪਰਦੇਸੀਓ ਥੋਡੇ ਨਾਲ ਵਸੇ ਪੰਜਾਬ 😀😀👍👍
@charanjitsinghdhaliwal9099
@charanjitsinghdhaliwal9099 2 жыл бұрын
ਦੋਵੇਂ ਹਿਰੇ ਬੰਦੇ ਆ ਮੇਂ ਦੋਵਾਂ ਨੂੰ ਮਿਲਣਾ ਚਾਹੁੰਦਾ। ਮੇਲ਼ ਕਰਾਦੇ ਰੱਬਾ ‌।,💐💝🙏🙏🙏
@bajwa_S
@bajwa_S 3 жыл бұрын
ਬਹੁਤ ਵਧੀਆ ਗੱਲਬਾਤ, ਬਹੁਤ ਕੁੱਝ ਸਿੱਖਣ ਸਮਝਣ ਲਈ
@mandeepkumar6028
@mandeepkumar6028 2 жыл бұрын
rgt
Sangtar and Sharry Mann (EP29) - Punjabi Podcast
36:50
Sangtar
Рет қаралды 113 М.
Punjabi Podcast - Sangtar and Sukhshinder Shinda (EP5)
19:40
Sangtar and Nasir Dhillon (EP57)  - Punjabi Podcast
32:54
Sangtar
Рет қаралды 200 М.
Punjabi Podcast - Sangtar and Mangal Hathur 2 (EP23)
27:13
Sangtar
Рет қаралды 33 М.
Punjabi Podcast -  Sangtar and Sarbjit Cheema (EP15)
30:46
Sangtar
Рет қаралды 47 М.
Sangtar and Manmohan Waris 2 (EP41)  -  Punjabi Podcast
27:05
Sangtar
Рет қаралды 168 М.
Shamsher Sandhu - Sade Samian Da Chashamdid Gavah (70)
52:15
Sangtar
Рет қаралды 191 М.