ਵੇਖੋ ਝੋਟੇ ਖਾਤਿਰ ਕਿਵੇਂ ਟਰਾਲੀਆਂ ਭਰਕੇ ਆਏ ਲੋਕ | ਝੋਟੇ ਦਾ ਨਾਂ ਸੁਣਕੇ ਭੱਜਦੇ ਆ ਚਿੱਟੇ ਆਲੇ | akhar

  Рет қаралды 272,738

Mitti ਮਿੱਟੀ

Mitti ਮਿੱਟੀ

Күн бұрын

Пікірлер: 602
@GurdarshanSingh2626
@GurdarshanSingh2626 Жыл бұрын
Great person ਸਾਡਾ ਝੋਟਾ,💪🏻💪🏻💪🏻💪🏻 ਜਿਉਂਦਾ ਰਹਿ ਝੋਟਿਆ,ਰੱਬ ਵੀ ਤੇਰੇ ਨਾਲ ਆ ਤੇ ਪੰਜਾਬ ਵੀ ਤੇਰੇ ਨਾਲ ਆ 💪🏻💪🏻💪🏻🙏🙏🙏🥰🥰
@user-kSSingh
@user-kSSingh Жыл бұрын
ਬਾਈ ਜੀ ਬਾਹਰਲੇ ਅਸੀ ਜਾਨ ਛਿੜਕਦੇ ਆ ਝੋਟੇ ਤੋਂ ਮੋਗੇ ਤੋਂ ਅਸੀ ਕਾਫ਼ੀ ਗੱਡੀਆਂ ਭੇਜੀਆ ਅੱਜ ਮਾਨਸੇ ਅਸੀ
@sattitaprianwala
@sattitaprianwala Жыл бұрын
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ,ਲੱਖਾ ਸਿਧਾਣਾ ਬਾਈ,ਭਾਨਾ ਸਿੱਧੂ ਬਾਈ,ਝੋਟਾ ਬਾਈ,ਪਾਲ ਖਰੌੜ ਬਾਈ,ਗੁਰਪ੍ਰੀਤ ਮਨੁੱਖਤਾ ਦੀ ਸੇਵਾ ਵਾਲਾ ਬਾਈ,ਅਨਮੋਲ ਕਵਾਤਰਾ ਵੀਰ,ਜਗਦੀਪ ਥਲੀ ਵੀਰ,ਨਵਰੀਤ ਸਿਵੀਆ ਵੀਰ ਅਤੇ ਹੋਰ ਸਾਰੇ ਹੀ ਜਿਨਾ ਦਾ ਨਾ ਲਿਖਣੋਂ v ਰਹਿ ਗਿਆ ਓਹੋ ਸਾਰੇ ਪੰਜਾਬ ਦੇ ਹੱਕ ਸੱਚ ਲਈ ਅੜਣ ਖੜਣ ਤੇ ਲੜਨ ਵਾਲੇ ਬੱਬਰ ਸ਼ੇਰ ਪੁੱਤਰ ਜ਼ਿੰਦਾਬਾਦ..... ਅਮਰ ਸ਼ਹੀਦ ਭਾਈ ਸੰਦੀਪ ਸਿੰਘ ਸਿੱਧੂ,ਸਿੱਧੂ ਮੂਸੇ ਵਾਲਾ,ਸੰਦੀਪ ਨੰਗਲ ਅੰਬੀਆਂ, ਜ਼ਿੰਦਾਬਾਦ ਜ਼ਿੰਦਾਬਾਦ ❤❤
@sandeepK-x6h
@sandeepK-x6h Жыл бұрын
Waheguru ji 🙏🙏
@RavinderSingh-zw7nm
@RavinderSingh-zw7nm Жыл бұрын
Koom de heere...ajhe zindhe hn samb lo..sinldhu .marba ke Sidhu. Heera si ptta chlyea.....Amritpal nhu jail bej ke akal ayei Amritpal koom da heera hai.....punjab apnhe heere nu anmool heere singh jadhu sadhe tu chalhe kandhe baad bich karde hai. .hi hi..hi ..toba.inha nhi sambhal lo zindhe Ji...bhai Amritpal singh da pehle sath deke bhar kadho.fer krta ghe aglhi gal baat ..chotta ta hai hi bhar chotta bhai good job
@blessings9732
@blessings9732 Жыл бұрын
Moose wale di ki kurbani a vaise ?
@pushpindersingh3929
@pushpindersingh3929 Жыл бұрын
@@blessings9732pehla ta naam change Karla blessing da matlab pata ??????
@bakhshishsinghvirk1055
@bakhshishsinghvirk1055 Жыл бұрын
ਝੋਟੇ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਵੋਟਾਂ ਵਿੱਚ ਖੜਾ ਕਰ ਕੇ ਜਿਤਾਓ ਮਾਨਸਾ ਵਾਲਿਓਂ ਜੇਕਰ ਨਸਲਾਂ ਬਚਾਉਣੀਆਂ ਚਿੱਟੇ ਤੋਂ
@jasdeepgrewal1700
@jasdeepgrewal1700 Жыл бұрын
Bht lor aa wadia bandeya Di politics vich
@avtarsingh7236
@avtarsingh7236 Жыл бұрын
ਬਿਲਕੁੱਲ ਜੀ
@happysinghsahota2171
@happysinghsahota2171 Жыл бұрын
Eve na pump de de k prva deo jhoote di
@sandeepK-x6h
@sandeepK-x6h Жыл бұрын
Bai ji nhi chona ch ekale bnde di koi pugat nhi kise na kise party nal judna paina.. Frr pta hi aa majburi ja ta OH party di leeh te turna payu jaa frr eh marwaun ge.. Bai mudke insaf insaf boln lgg ja ge 😢.jdo. katal to hi innsaf di ass krage.. Frr innsaf kitho lbhna punjabio
@bakhshishsinghvirk1055
@bakhshishsinghvirk1055 Жыл бұрын
ਕਿਸਾਨਾਂ ਨੂੰ ਬੇਨਤੀ ਹੈ ਕਿ ਉਹ ਕੲਈ ਪਾਰਟੀਆਂ ਵਿਚ ਵੱਡੇ ਪੲਏ ਨੇ ਜ਼ੇਕਰ ਉਹ ਹੀ ਇਕੱਠੇ ਹੋ ਕੇ ਵੋਟਾਂ ਪਾ ਦੇਣ ਆਪਣੀਆਂ ਨਸਲਾਂ ਬਚਾਉਣ ਲਈ ਤਾਂ ਅਜ਼ਾਦ ਵੀ ਜਿੱਤ ਸਕਦੇ
@manindermalhi6272
@manindermalhi6272 Жыл бұрын
ਬਹੁਤ ਸੋਹਣਾ ਬਦਲਾਅ ਹੋਇਆ ਬਹੁਤ ਖੁਸ਼ ਆ ਪੰਜਾਬੀ
@amarjeetsingh-er4bq
@amarjeetsingh-er4bq Жыл бұрын
ਸੱਚ ਦਾ ਸਾਥ ਦੇਣ ਲਈ ਪੰਜਾਬ ਵਾਸੀਆਂ ਦੀ ਸਰਗਰਮੀ ਵਧੀਆ ਹੈ।
@singhgurmeet8431
@singhgurmeet8431 Жыл бұрын
ਸਾਰੇ ਭੈਣ ਭਰਾਵਾਂ ਨੂੰ ਸੱਚ ਦਾ ਸਾਥ ਦੇਣਾ ਚਾਹੀਦਾ ਹੈ ਵੀਰੋ ਤੁਹਾਡਾ ਬਹੁਤ ਧੰਨਵਾਦ ❤❤
@ManjotsinghGill-bi7wk
@ManjotsinghGill-bi7wk Жыл бұрын
ਕੌਲੀ ਚੱਟ ਪੱਤਰਕਾਰ ਕੋਈ ਨਹੀ ਦਿਸ਼ਦਾ😅😅 ,Bai tano mera Teri ptarkari nu ❤ salute a
@shivasmahajan
@shivasmahajan Жыл бұрын
ਬਹੁਤ ਵਧੀਆ ਕੰਮ ਕਰ ਰਿਹਾ ਚੋਟਾ ਵੀਰ 🙏🙏ਜੋ ਜੋ support ਕਰਦਾ ਚੋਟਾ ਵੀਰ ਨੂੰ ਤਾ like ਕਰੋ 🙏🙏
@gagandeepsingh-ey7sh
@gagandeepsingh-ey7sh Жыл бұрын
ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਪਰਮਿੰਦਰ ਸਿੰਘ ਝੋਟੇ ਤੇ
@AvtarSingh-hy1ox
@AvtarSingh-hy1ox Жыл бұрын
Hun patta. Lagea. Sarkar. Khud karwa rahi hai
@malkitkaur9429
@malkitkaur9429 Жыл бұрын
ਵਾਹਿਗੁਰੂ ਜੀ ਆਪਣਾ ਮੇਹਰ ਭਰਿਆ ਹੱਥ ਸਦਾ ਸਭ ਤੇ ਬਣਾਈ ਰੋਖੋ
@MandeepKaur-vy7cb
@MandeepKaur-vy7cb Жыл бұрын
ਸ਼ਾਬਾਸ਼ ਵੀਰੋ ਭੈਣੋ ਇਕੱਠੇ ਹੋਜੋ ਸਾਰੇ ਝੋਟੇ ਨੂੰ ਰਿਹਾਅ ਕਰਾਉਣ ਲਈ
@deepbrar.
@deepbrar. Жыл бұрын
ਨਸ਼ੇ ਦੇ ਸੁਦਾਗਰਾਂ ਨੂੰ ਨੱਥ ਪਾਵੇ ਸਰਕਾਰ ਝੋਟੇ ਨੂੰ ਤੁਰੰਤ ਰਿਹਾ ਕਰੇ ਸਰਕਾਰ ਸਾਰਾ ਪੰਜਾਬ ਝੋਟੇ ਦੇ ਨਾਲ ਖੜਾ ਹੈ ਜੀ
@rameshchander1431
@rameshchander1431 Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਵੀਰ ਜੀ
@gamezindagidi7185
@gamezindagidi7185 Жыл бұрын
ਵਾਹਿਗੁਰੂ ਜੀ ਮੇਹਰ ਕਰੇ ਪੰਜਾਬ ਤੇ 🙏🏽
@pritpalsingh7180
@pritpalsingh7180 Жыл бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰਾ ਭੈਣਾਂ ਨੂੰ
@jasvirsaran7964
@jasvirsaran7964 Жыл бұрын
ਪਤਰਕਾਰ, ਵੀਰਾਂ,ਦਾ, ਧਨਵਾਦ
@RimpyDhaliwal-y5j
@RimpyDhaliwal-y5j Жыл бұрын
ਮੇਰੇ ਭੈਣ ਭਰਾਵੋਂ ਸਾਡੇ ਸਿੱਖ ਵੀਰ ਦਾ ਵੱਧ ਤੋਂ ਸਾਥ ਦਿਉ ਜੀ
@RajKumar-hn8vf
@RajKumar-hn8vf Жыл бұрын
ਵਾਹਿਗੁਰੂ ਚੜ੍ਹਦੀਕਲਾ ਚ ਰੱਖੇ ਸਾਰੇ ਪੀਡਾ ਦੇ ਬੇਬੇ ਬਾਪੂ ਨੂੰ ਤੇ ਨੌਜਵਾਨਾਂ ਨੂੰ,,,, ਸਾਡਾ ਤਾ ਪਿੰਡ ਹੈਂ ਨੀ ਕੋਈ ਪਰ ਪਿੰਡਾਂ ਚ ਜਾਨ ਨੂੰ ਤੇ 2 ਦਿਨ ਰਹਿਣ ਨੂੰ ਜੀ ਕਰਦਾ, 🙏🙏🙏
@arjunrinwa974
@arjunrinwa974 Жыл бұрын
Raj 22 G ਤੁਸੀਂ ਕਿੱਥੇ ਰਹਿੰਦੇ ਹੋ?ਆਜੋ ਤੁਸੀਂ ਸਾਡੇ ਪਿੰਡ ਜੀ ਆਇਆ ਨੂੰ 🙏ਸਾਨੂੰ ਵੀ ਤੁਹਾਡੀ ਸੇਵਾ ਕਰਨ ਦਾ ਮੌਕਾ ਮਿਲਜੂ ਗਾ ਜੀ ❤
@arjunrinwa974
@arjunrinwa974 Жыл бұрын
ਜਦੋਂ ਤੁਸੀਂ ਆਉਣਾ ਹੋਵੇ ਮੈਨੂੰ ਫੋਨ ਕਰ ਲਿਉ ਜੀ ਅਸੀਂ ਵੀ ਤੁਹਾਡੇ ਆਪਣੇ ਹੀ ਹਾਂ 👍
@RajKumar-hn8vf
@RajKumar-hn8vf Жыл бұрын
@@arjunrinwa974 ਮੈਂ ਵੀਰ ਜੀ ਲੁਧਿਆਣੇ ਦਾ ਵੱਸਨੀਕ ਹਾਂ ਜੀ, ਤੁਸੀਂ ਕਿਹੜੇ ਪਿੰਡ ਤੋਂ ਜੀ
@beantsingh4095
@beantsingh4095 Жыл бұрын
ਬਾਬਾ ਨਾਨਕ ਜੀ ਦੀ ਧਰਤੀ ਤੇ ਪੰਜਾਬ ਤੇ ਮਿਹਰ ਕਰੋ ਜੀ
@avtardhillonengineeringwor9270
@avtardhillonengineeringwor9270 Жыл бұрын
Waheguru ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇਹਨਾ ਪਿੰਡ ਵਾਲਿਆ ਦੀ ਮੇਹਰ ਭਰਿਆ ਹੱਥ ਰੱਖੇ
@AmritpalSingh-gl1vo
@AmritpalSingh-gl1vo Жыл бұрын
Well done
@SatnamSingh-zk4ce
@SatnamSingh-zk4ce Жыл бұрын
Good
@narinderpalsingh5349
@narinderpalsingh5349 Жыл бұрын
ਨਵਰੀਤ ਤੁਸੀਂ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ,,,,ਵਾਹਿਗੁਰੂ ਤੁਹਾਨੂੰ ਖੁਸ਼ੀਆਂ ਬਖਸ਼ੇ ❤
@RajveerSingh-yy5xp
@RajveerSingh-yy5xp Жыл бұрын
ਵਾਹਿਗੁਰੂ ਚੜਦੀ ਕਲਾ ਰੱਖੇ ਸਾਰੇ ਵੀਰਾਂ ਤੇ 🙏🙏
@SatnamSingh-us8hh
@SatnamSingh-us8hh Жыл бұрын
ਸੱਚ ਦਾ ਸਾਥ ਦੇਣ ਲਈ ਧੰਨਵਾਦ ਪਿੰਡ ਵਾਸੀਆਂ ਦਾ
@akashsidhu289
@akashsidhu289 Жыл бұрын
ਝੋਟਾ ਵੀਰ ਜਿੰਦਾ ਵਾਦ ਹੈ ਤੈ ਰਹੈ ਗਾ💯💯💯💯💯👌👍👍👍👍
@baljitsingh9283
@baljitsingh9283 Жыл бұрын
ਵਿਕਾਊ ਪੱਤਲਚਾਟ ਨਈਂ ਆਏ ਇਮਾਨਦਾਰ ਪੱਤਰਕਾਰ ਜਾਗਦੀ ਜ਼ਮੀਰ ਵਾਲੇ ਪਹੁਂਚ ਗਏ
@sonyrajput89000
@sonyrajput89000 Жыл бұрын
ਮਾਨਸੇ ਵਾਲਿਓ ਝੋਟੇ ਦਾ ਸਾਥ ਦੇਵੋ ਪਹਿਲਾ ਤੁਸੀ ਮੂਸੇ ਆਲਾ ਮਰਵਾਤਾ ਜੇ ਸਾਥ ਦੇ ਦਿੰਦੇ ਅੱਜ 2 ਝੋਟੇ ਹੋਣੇ ਸੀ ਤੁਹਾਡੇ ਕੋਲ ਤੇ ਇੱਕ ਪੋਸਟ ਪਾਕੇ ਸਿੱਧੂ ਬਾਈ ਨੇ ਝੋਟੇ ਦੇ ਹੱਕ ਚ ਆਊਣ ਲਈ ਲੋਕਾ ਦਾ ਹੜ ਲਿਆ ਦੇਣਾ ਸੀ ਮਾਨਸੇ ਵਾਲਿਓ ਹੁਣ ਸਾਥ ਦਵੋ ਪਹਿਲਾ ਤਾ ਦਿੱਤਾ ਨੀ ਦਲੇਰ ਬੰਦੇ ਘੱਟ ਹੀ ਹੁੰਦੇ ਆ ਉਹਨਾ ਦਾ ਸਾਥ ਦੇਣਾ ਆਪਾ ਬੇਨਤੀ ਆ ਕੱਲ ਨੂੰ ਇੰਨਾ ਕੱਠ ਕਰਨਾ ਆਪਾ ਸਰਕਾਰ ਦਾ ਮੁੱਤ ਨਿੱਕਲਜੇ 🤝
@TSBADESHA
@TSBADESHA Жыл бұрын
ਇਸਨੂੰ ਕਹਿੰਦੇ ਜੁਅਰਤ ਤੇ ਬੇਬਾਕੀ ਵਾਲੀ ਪੱਤਰਕਾਰੀ 👍👌🔥💥
@BoSS-tu1df
@BoSS-tu1df Жыл бұрын
ਕਹਿੰਦੇ ਸਾਨੂੰ ਕੌਲੀ ਚਟ ਨਾ ਕਹੋ ਕਿਉਂ ਨਾ ਕਹੀਏ ਬਾਈ ਤਹਾਨੂੰ ਕੌਲੀ ਚਟ। ਬਸ ਨਵਰੀਤ ਬਾਈ ਤੇ ਜਗਦੀਪ ਥਲੀ ਆ ਜਿਹੜਾ ਆ ਕੁਝ ਦਿਖਾ ਰਹੇ ਆ ਤੇ ਪਾਣੀ ਚ ਵੜ ਵੜ ਲੋਕਾਂ ਦਾ ਹਾਲ ਦਸ ਰਹੇ ਆ ਤੇ ਕੌਲੀ ਚਟ ਪਤਾ ਹੀ ਨਹੀਂ ਕਿਹੜੀ ਕੁਰਨੀ ਚ ਵੜੇ ਆ ਕੌਲੀ ਚਟ
@narindersingh2387
@narindersingh2387 Жыл бұрын
ਓ ਬਰਾੜਾਂ ਵਾਲੇ ਬਰਾੜ ਫਰਕ ਤਾਂ ਪੈਦਾਂ ਹੈ ਕਿਥੇ ਹਨ
@harmeetchand2842
@harmeetchand2842 Жыл бұрын
ਬਹੁਤ ਵਧੀਆ ਲੋਕੋ ਜਾਗੋ ਪੰਜਾਬ ਨੂੰ ਬਚਾਉਣ ਲਈ
@SureshSingh-wv3bj
@SureshSingh-wv3bj Жыл бұрын
मदद करने वाले भाईयों को🙏 दिल से🙏 सलाम करते हैं🙏🙏🙏
@sandeepK-x6h
@sandeepK-x6h Жыл бұрын
Waheguru ji 🙏🙏
@Sukhdevsingh-i2z
@Sukhdevsingh-i2z Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਧੰਨਵਾਦ ਜੀ 🙏🙏🙏🙏🙏
@tarsemwalia2401
@tarsemwalia2401 Жыл бұрын
ਹੇ ਵਾਹੇਗੁਰੂ ਜੀ ਪੰਜਾਬ ਦ ਦੇ ਲੋਕਾਂ ਨੂੰ ਐਸੇ ਤਰਾਂ ਜੀ ਜਾਲਮ ਸਰਕਾਰਾਂ ਵਿਰੁੱਧ ਇਕਠੇ ਰਹਿਣ ਦਾ ਬਲ ਬਖ਼ਸ਼ੇ
@SK-io4gd
@SK-io4gd Жыл бұрын
ਲੱਖਾ ਬਾਈ ਜੀ ਨੇ ਦੋ ਤਿੰਨ ਵਧੀਆ ਨਾਮਕਰਨ ਕਰ ਦਿੱਤੇ,ਗਪੌੜਸ਼ੰਖ ਤੇ ਕੌਲੀ ਚੱਟ ਬਗੈਰਾ ।
@AmrikSingh-fi1mn
@AmrikSingh-fi1mn Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਜੀ
@AvtarSingh-hy1ox
@AvtarSingh-hy1ox Жыл бұрын
Hun. Valekiya de. Kokea wali dang. Fero
@lakhwindersinghkhangura3465
@lakhwindersinghkhangura3465 Жыл бұрын
ਵਾਹਿਗੁਰੂ ਜੀ ਸਾਰੀ ਸੰਗਤ ਨੂੰ ਚੜ੍ਹਦੀ ਕਲਾ ਵਿਚ ਰੱਖਣ
@RajveerSingh-yy5xp
@RajveerSingh-yy5xp Жыл бұрын
ਵਾਹਿਗੁਰੂ ਜੀ ਮੇਹਰ ਕਰੇ ਸੱਭ ਤੇ 🙏🙏
@malkitsingh-cl3wb
@malkitsingh-cl3wb Жыл бұрын
ਇਹ ਵਾਰਸ ਸਰਦਾਰ ਹਰੀ ਸਿੰਘ ਨਲਵੇ ਦੇ ਨੇ।ਇਹ ਵਾਰਸ ਨੇ ਖਾਲਸਾ ਰਾਜ ਦੇ।ਇਹ ਵਾਰਸ ਨੇ ਮੇਰੇ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ।
@sandeepK-x6h
@sandeepK-x6h Жыл бұрын
Waheguru ji Sari duniya da sarbat da bhla mgn wali komm ajj akha ch athru laike apne hi gadar te dalle bndiya nal shnghras krr reha khalsa.. Waheguru ji 🙏🙏
@geetaloi-xp5jt
@geetaloi-xp5jt Жыл бұрын
​@@sandeepK-x6h⁰00 14:16 2
@unitedcolors2920
@unitedcolors2920 Жыл бұрын
ਮਾਖੇ ਪਿੰਡ ਦਾ ਬਹੁਤ ਬਹੁਤ ਧੰਨਵਾਦ 🙏
@dharmandersingh47
@dharmandersingh47 Жыл бұрын
ਧੰਨਵਾਦ ਜੀ
@unitedcolors2920
@unitedcolors2920 Жыл бұрын
@@dharmandersingh47 🙏
@harpreetkaur8063
@harpreetkaur8063 Жыл бұрын
ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ
@jassar100
@jassar100 Жыл бұрын
Sabas , salute to all of you , waheguru bless you. Salute to the reporter as well.
@jaswinderjaswinder9101
@jaswinderjaswinder9101 Жыл бұрын
Waheguru ji jit hove sache patsha ji 🙏🏼 ❤ nasha khatam hove sache patsha ji 🙏🏼 ❤
@balroopgill-iv9qj
@balroopgill-iv9qj Жыл бұрын
ਇਸ ਵੀਰੇ ਵਰਗਾ ਇਨਸਾਨ ਹਰ ਇਕ ਪਿੰਡ ਵਿਚ ਹੋਣਾ ਜ਼ਰੂਰੀ ਹੈ। ਜੀ ਤਾ ਈ ਅਸੀਂ ਆਪਣੇ ਬੱਚਿਆਂ ਨੂੰ ਬਚਾ ਸਕਾਂਗੇ਼ ਨਸ਼ਿਆਂ ਵਰਗੇ ਨਰਕ ਚ,।
@brardeep1057
@brardeep1057 Жыл бұрын
ਹੁਣ ਤਾਂ ਵਿਦੇਸ਼ ਬੈਠਿਆ ਨੂੰ ਵੀ ਪਤਾ ਲੱਗ ਗਿਆ ਕੇ ਝੋਟੇ ਤੇ ਪਰਚਾ ਨਜਾਇਜ਼ ਪਾਇਆ ਗਿਆ *ਭਗਵੰਤ ਮਾਣ ਜੀ ਕੀ ਸੋਚਦੇ ਹੋ ਹੁਣ*
@sandeepK-x6h
@sandeepK-x6h Жыл бұрын
Pta ta bai pehla hi duniya nu bss majburi ch bass nhi jandi ekk gandi sarkar te lutera pappi parsasn aa jdo raza hi parhja nu maran lutan lgg je frr feriyad.kon kru te kis nu kru bai ji 😢
@deepbrar.
@deepbrar. Жыл бұрын
ਝੋਟਾ ਇੱਕ ਸੱਚ ਹੈ ਜੀ ✅
@babbusatauj4992
@babbusatauj4992 Жыл бұрын
ਮੋਰਚਾ ਫਤਹਿ ਹੋਵੇ ਵਾਹਿਗੁਰੂ
@Ps_Gamer_34
@Ps_Gamer_34 Жыл бұрын
ਬਹਤ ਬਹੁਤ ਧੰਨਵਾਦ ਮਾਨਸਾ ਵਾਲਿਉ 🙏
@jaswinderjaswinder9101
@jaswinderjaswinder9101 Жыл бұрын
Waheguru ji mehar bnai rakhna Sikh Kom te punjab punjabi te jhota veer sahi aa loka da bhut bhut Dhanwad ji sath den lyi 🙏🏼❤
@niranjansinghsandhu1520
@niranjansinghsandhu1520 Жыл бұрын
ਬਹੁਤ ਵਧੀਆ
@SukhdeepkaurBrar-gk1eu
@SukhdeepkaurBrar-gk1eu Жыл бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਪੰਜਾਬ ਤੇ 🙏🙏
@HarpreetSingh-np1xg
@HarpreetSingh-np1xg Жыл бұрын
ਸਿਜਦਾ ਜਾਗਦੇ ਜਮੀਰਾਂ ਨੂੰ 🙏
@ਗੁਰਦੀਪਸਿੰਘਟਿਵਾਣਾ
@ਗੁਰਦੀਪਸਿੰਘਟਿਵਾਣਾ Жыл бұрын
ਬਿੱਲਕੁਲ ਸਹੀ ਗੱਲਾਂ ਨੇ ਬਾਬੇ ਤੇ ਬਾਪੂ ਜੀ👍 ਦੀਆਂ
@chathapb3169
@chathapb3169 Жыл бұрын
ਵਾਹਿਗੁਰੂ ਜੀ 🙏
@BalwinderSingh-ov6kt
@BalwinderSingh-ov6kt Жыл бұрын
ਝੋਟਾ ਪ੍ਰੀਵਾਰ ਤੇ ਮੇਹਰ ਕਰੇ ਵਾਹਿਗੁਰੂ ਗੰਦੀ ਸਿਆਸਤ ਦਾ ਬਿਜਨੈਸ ਚਿੱਟਾ
@Sonu-eb8qf
@Sonu-eb8qf Жыл бұрын
ਆ ਸਾਡੇ ਤਾ ਮਾ ਿਪਉ ਵੀ ਨਾਲ ਕੁੜੀ ਆ ਦੀ ਜ਼ਿੰਦਗੀ ਖਰਾਬ ਕਰ ਦਿੱਤੀ ਨਸ਼ੇੜੀ ਿਵਆਹ ਕੇ ਪਰ ਤੁਹਾਡਾ ਇਕੱਠ ਬਹੁਤ ਸਾਡੇ ਵੱਲ ਨਹੀ 🙏🏼
@armansandhu6504
@armansandhu6504 Жыл бұрын
ਸਾਰੇ ਪੰਜਾਬ ਨੂੰ ਉੱਠਣਾ ਚਾਹੀਦਾ ਪੰਜਾਬ ਨੂੰ ਬਚਾਉਣ ਲਈ
@AvtarSingh-pw7fv
@AvtarSingh-pw7fv Жыл бұрын
ਵਾਹਿਗੁਰੂ ਜੀ ਮੇਹਰ ਕਰੀ ਝੋਟੇ ਬਾਈ ਤੇ
@Ps_Gamer_34
@Ps_Gamer_34 Жыл бұрын
ਏਕਤਾ ਵਿਚ ਬਲ ਹੈ 👍
@JagmailSingh-fe9yr
@JagmailSingh-fe9yr Жыл бұрын
ਵਾਹ ਉਹ ਝੋਟਿਆ ਬੁੱਢੇ ਹੋ ਗੇ ਨਹੀ ਤਾ ਜਰੂਰ ਹਾਜਰੀ ਲਗਵਾਉਦੇ ਵਾਹਿਗੁਰੂ ਚੜਦੀ ਕਲਾ ਬਖਸੇ ਸਾਰੀ ਸੰਗਤ ਨੂੰ
@PS-mz6gs
@PS-mz6gs Жыл бұрын
ਧੰਨਵਾਦ ਨਵਰੀਤ ਤੇ ਜਾਗਦੀ ਜ਼ਮੀਰ ਵਾਲੇ ਲੋਕਾਂ ਦਾ
@deepasingh1455
@deepasingh1455 Жыл бұрын
ਬਹੁਤ ਵਧੀਆ ਉਪਰਾਲਾ ਕੀਤਾ ਹੈ ਲੋਕਾਂ ਨੇ ਤੇ ਲੋਕ ਵੱਡੀ ਗਿਣਤੀ ਵਿੱਚ ਝੋਟੇ ਮਗਰ ਤੁਰ ਰਹੇ ਹਨ।
@azadsingh8356
@azadsingh8356 Жыл бұрын
ਭੰਤੇ ਭੰਡ ਹੋਰੀਂ ਵੀ ਪੱਕੇ ਹਰਾਮਦੇ ਈ ਨਿੱਕਲੇ ਪੰਜਾਬੀਓ
@hardialsingh5972
@hardialsingh5972 Жыл бұрын
ਵਾਹਿਗੁਰੂ ਜੀ, ਪਰਮਾਤਮਾ ਮਿਹਰ ਭਰਿਆ ਹੱਥ ਰੱਖੇ
@BantiSingh-yo7ei
@BantiSingh-yo7ei Жыл бұрын
ਸਲੂਟ ਏ ਸਾਰਿਆਂ ਨੂੰ👍
@BalwinderSingh-wq3oo
@BalwinderSingh-wq3oo Жыл бұрын
ਨਸ਼ੇ ਮਾਫ਼ੀਆਂ ਦਾ ਯਾਰ ਨਾਨਕ + ਪਰਮਾਰ + ਆਪ ਸਰਕਾਰ ਮੁਰਦਾਬਾਦ . ਬਾਬੇ ਨਾਨਕ ਦਾ ਸਿੱਖ ਝੋਟਾ ਜ਼ਿੰਦਾਬਾਦ
@sattitaprianwala
@sattitaprianwala Жыл бұрын
ਪਰਵਿੰਦਰ ਸਿੰਘ ਝੋਟਾ ਜ਼ਿੰਦਾਬਾਦ
@ajaibsingh9738
@ajaibsingh9738 Жыл бұрын
ਮਾਨਾ ਬੇਇਮਾਨਾ ਨਸੇ ਤਸਕਰਾ ਦਾ ਪੂਰੇਖਾਨਾ ਹੂਣ ਹੁ ਪਿਡ ਛ ਆਵੀ ਕਰਗੇ ਕੁਤੇ਼ ਖਾਨਾ ਭਗਵੰਤੀਆ ਅਕਲ ਨੂੰ ਮਾਰ ਹਥ ਭੂਝੜਾ ਮਾ ਦਾ ਸਕੇ ਪਿੰਓ ਦਾ ਬਣਜਾ ਲੋਕੋ ਪਿਡਾ ਚ ਨਾ ਬੜਨ ਦਿਓਮਾਨ ਬੇਇਮਾਨ ਨੂੰ ਲਿਆਦੋ ਅਕਲ ਫੈਸਲਾ ਹਕ ਚ ਲੈ ਕੇ ਏਠਾਗੇ ਦਿਲੀ ਵਾਲਾ ਪੰਕਾ ਮੋਰਚਾ ਲਾਓ
@harpreetmahra1084
@harpreetmahra1084 Жыл бұрын
Wmk veero bhaino matayo bujurgo waheguru sb nu khush rakhan ji
@hariomomkar4546
@hariomomkar4546 Жыл бұрын
ਵਾਹੇਗੁਰੂ ਜੀ ਕਾ ਖਾਲਸਾ ਵਾਹੇਗੁਰੂ ਜੀ ਕੀ ਫਤਹਿ
@BhupinderSingh-ht6pw
@BhupinderSingh-ht6pw Жыл бұрын
ਪੰਜਾਬ ਨਾਲ ਵਿਸ਼ਵਾਸ਼ ਘਾਤ ਕੀਤਾ ਭਗਵੰਤ ਮਾਨ ਨੇ ਝੰਡਾ ਅਮਲੀ ਹੀ ਰਹਿ ਗਿਆ ਮੁੱਖ ਮੰਤਰੀ
@harman4689
@harman4689 Жыл бұрын
Akhar chanel waleyo tohada kivn thanwad kriyee navreet veere tohanu v salute hai jo panjab de lai bolde ho tsn paise piche nahi sagon panjab piche ho tohanu salute hai veere waheguru tohanu mere umer v de dave ik war fer tohada dilon thanwad
@AmarSingh-gp2hd
@AmarSingh-gp2hd Жыл бұрын
ਰਫਰੈਡਮ ਜਿੰਦਾਬਾਦ ⛳ ਪੌਲੀਟੀਕਲ ਮੀਡੀਆ ਜਿੰਦਾਬਾਦ 🚩 ਯੂ ਐਸ ਮੀਡੀਆ ਜਿੰਦਾਬਾਦ ⛳ ਪੰਜਾਬ ਹਲ਼ ਖਾਲਿਸਤਾਨ 🎉 ਐਸ ਐਫ਼ ਜੇ ਜਿੰਦਾਬਾਦ ⛳ ਟੀ ਵੀ 84 ਮੀਡੀਆ 🚩
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਬਾਈ ਜੀ
@manjitkaurpelia3506
@manjitkaurpelia3506 Жыл бұрын
Waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏🎉🎉🎉🎉🎉
@simerjeetsingh9324
@simerjeetsingh9324 Жыл бұрын
Salute aa ena sab nu ji 🙏🙏🙏🙏
@palwinderkaur9842
@palwinderkaur9842 Жыл бұрын
Waheguru ji mehar bharya hath rakhan sare noujwana te 🙏🙏
@armansandhu6504
@armansandhu6504 Жыл бұрын
ਬਹੁਤ ਵਧੀਆ ਕਿਹਾ ਫਸਲ ਨਹੀਂ ਨਸਲ ਬਚਾਉਣੀ
@PartemSingh-cl2wg
@PartemSingh-cl2wg Жыл бұрын
Salute ਬਾਈ ਜੀ 🙏🙏
@balwinderdhillon1759
@balwinderdhillon1759 Жыл бұрын
Waheguru ji 🙏🙏🙏
@garrydhillon3008
@garrydhillon3008 Жыл бұрын
ਏਕਾ ਕਰ ਲਓ ਲੋਕੋ ਆਪ ਨੂੰ ਹੀ ਹੱਲਾ ਮਾਰਨਾ ਪੈਣਾ ਹੁਣ ਫੇਰ ਹੀ ਬਚਾਅ ਹੋਣਾ
@jaggizaildar2060
@jaggizaildar2060 Жыл бұрын
Waheguru ji
@DrishtiDrishti-vh2jg
@DrishtiDrishti-vh2jg Жыл бұрын
ਸਾਡੀ ਤਾਂ ਬਾਈ ਪੁਲਸ ਪ੍ਰਸ਼ਾਸ਼ਨ ਨੂੰ ਹੱਥ ਬੰਨ ਕੇ ਬੇਨਤੀ ਆ ਥੋਡੇ ਵੀ ਪਰਿਵਾਰ ਨੇ ਬੱਚੇ ਨੇ ਜੀ ਇਹ ਡਰੱਗ ਨੇ ਕੋਈ ਨੀ ਬਖਸ਼ਣਾ ਤੁਸੀ ਪਰਮਾਤਮਾ ਨੂੰ ਜਾਣ ਕੇ ਸਹੀ ਕੰਮ ਕਰੋ ਜੀ
@armaangill7529
@armaangill7529 Жыл бұрын
Waheguru sab da Bhala kari... Loka da ekka jindabaad
@BaljinderSidhu-t9t
@BaljinderSidhu-t9t Жыл бұрын
ਇਹ ਜਿੰਨੇ ਵਾਰਸ ਨੇ ਮੇਰੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਸਤਿਨਾਮ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@satvirsingh7845
@satvirsingh7845 Жыл бұрын
Parminder Singh chotta zindabad
@JaswinderSingh-lm4vb
@JaswinderSingh-lm4vb Жыл бұрын
Wao surmay ho tusi v chotay vir di teran waheguru ji chardi kala rakhe 🙏🍿♥️ to salute a
@singhmander1608
@singhmander1608 Жыл бұрын
Jeonde raho Akhar wale jhoteo bai
@NikkuSidhu-x1d
@NikkuSidhu-x1d Жыл бұрын
ਸਾਨੂੰ ਜਦੋਂ ਪਤਾ ਲੱਗਦਾ ਕੇ ਅੱਜ ਫਲਣਿਆ ਦਾ ਪੁੱਤਰ ਅੱਜ ਨਸ਼ੇ ਦੇ ਕਾਰਨ ਡੈਤਥ ਕਰ ਗਿਆ ਼ਤਾ ਸਾਨੂੰ ਬਹੁਤ ਦੁੱਖ ਹੁੰਦਾ ਸੀ ਕੇ ਅਸੀਂ ਦੇਸ਼‌ ਦੀ ਰਾਖੀ ਤਾ ਕਰ ਲਵਾਂਗੇ ਪਰ ਸਾਡੇ ਭਰਾਵਾਂ ਦੀ ਰਾਖੀ ਕੋਣ ਕਰੂਗਾ ਼ਪਰ ਅੱਜ ਮੈਨੂੰ ਲਗਦਾ ਕੇ ਅਸੀ ਬਚ ਜਾਵਾਂਗੇ ਼ਵੀਰੋ ਫੁੱਲ ਸਪੋਟ ਕਰੋ ਝੋਟੇ ਦੀ
@gurmitkaur22
@gurmitkaur22 Жыл бұрын
ਸਭ ਨੂੰ ਇਕ ਜੁਟ ਹੋਣ ਦੀ ਲੋੜ ਆ ਜੀ
@PENDUDOCTER
@PENDUDOCTER Жыл бұрын
ਬਾਇ ਜੀਥੇ ਬੀਬੀਆੱ ਤੇ ਬਾਬੇ ਖਢ ਗੈ ੳਥੇ ਮੋਰਚਾ ਫਤੇਹ ਆ ਬਾਕੀ ਬਾਈ ਅਸੀਂ ਨਾਲ ਆ ਪੋਂਹਚ ਤਾ ਸਕਦੇ ਨਹੀ ਰਾਜਸਥਾਨ ਤੋ ਪਰ ੳਵੈ ਨਾਲ ਆ ਬਾਈ ਤੂਹਾਡੇ
@makhan4254
@makhan4254 Жыл бұрын
Waheguru mehar karay God bless you all Sivia ji good work
@mooslmoosl8389
@mooslmoosl8389 Жыл бұрын
ਚੰਗੇ ਕੰਮ ਨੂੰ ਲੋਕ ਹਮੇਸ਼ਾਂ ਸਲਾਮ ਕਰਦੇ ਰਹੇ ਆ
@jaskiratsinghnigah7733
@jaskiratsinghnigah7733 Жыл бұрын
ਹੋਰ ਪਾਓ ਭਗਵੰਤ ਮਾਨ ਨੂੰ ਵੋਟਾ
@simerjeetsidhusimer3304
@simerjeetsidhusimer3304 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@AmandeepSingh-bu4wn
@AmandeepSingh-bu4wn Жыл бұрын
ਪੰਜਾਬ ਸਰਕਾਰ ਮੁਰਾਦਾਬਾਦ
@LakhwinderSingh-xb4id
@LakhwinderSingh-xb4id Жыл бұрын
ਪੰਜਾਬ ਦੇ ਹੀਰੋ ਨੂੰ ਵੇਖੋ ਕਿਵੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਜੀਰੋ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਇਸ ਸਰਕਾਰ ਨੇ ਹਮੇਸ਼ਾ ਮੂੰਹ ਦੀ ਖਾਧੀ ਹੈ।
@dawindersinghrathore4395
@dawindersinghrathore4395 Жыл бұрын
Waheguru ji es mission nu v kisan morcha waang safal karna ji, Ardas hai waheguru ji tuhade agge bacha lo punjab nu nashyan ton
@baldevbhullar2394
@baldevbhullar2394 Жыл бұрын
ਵਾਹਿਗੁਰੂ ਹੁਣ ਤਾਂ ਮਾਂਨ ਨੂੰ ਪਤਾ ਲੱਗੁਗਿਆ, ਹੋਣਾ ਪਰਚੇ ਕੈਸਿਲ ਕਰਦੇ ਪਤਾਂ ਲੱਗ ਗਿਆ ਐਂ
@arvindersingh2697
@arvindersingh2697 Жыл бұрын
ਬਹੁਤ ਵਧੀਅਾ ਰੱਬ ਮੇਹਰ ਕਰਾ
@arshsandhu9936
@arshsandhu9936 Жыл бұрын
ਇਹ ਕੌਮ ਦੇ ਹੀਰੇ ਹਨ, ਭਾਈ ਸਾਹਿਬ ਭਾਈ ਅ੍ਰਮਿਤਪਾਲ ਸਿੰਘ ਜੀ ਅਤੇ ਪਲਵਿੰਦਰ ਸਿੰਘ ਝੋਟਾ ਜੀ। ਲੋਕੋ ਅੱਗੇ ਕਈ ਹੀਰੇ ਤੁਸੀਂ ਗਵਾ ਲਏ,ਹੁਣ ਇਕੱਠ ਕਰਕੇ ਸਰਕਾਰਾਂ ਨੂੰ ਵਿਖਾ ਦਿਉ ਕਿ ਹਰੀ ਸਿੰਘ ਨਲੂਆ ਦੇ ਵਾਰਿਸ ਅਜੇ ਜਿਉਂਦੇ ਹਨ। ਇਹਨਾਂ ਸਰਕਾਰਾਂ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿਉ। ਗੁਰੂ ਰਾਮਦਾਸ ਜੀ ਦਾ ਹੱਥ ਤੁਹਾਡੇ ਸਿਰ ਤੇ ਹੈ।
@amansekhon6729
@amansekhon6729 Жыл бұрын
ਗੁਰੂ ਸਾਹਿਬ ਹਮੇਸ਼ਾ ਚੜਦੀਕਲਾ ਬਖਸ਼ਣ ਬਾਈ ਜੀ ਨੂੰ
@babbusatauj4992
@babbusatauj4992 Жыл бұрын
Weheguru mehar kre 🙏🙏🙏🙏
哈哈大家为了进去也是想尽办法!#火影忍者 #佐助 #家庭
00:33
火影忍者一家
Рет қаралды 131 МЛН
didn't manage to catch the ball #tiktok
00:19
Анастасия Тарасова
Рет қаралды 34 МЛН
Как не носить с собой вещи
00:31
Miracle
Рет қаралды 1,7 МЛН
哈哈大家为了进去也是想尽办法!#火影忍者 #佐助 #家庭
00:33
火影忍者一家
Рет қаралды 131 МЛН