Sikh Village : Hyderabad l ਤੇਲੰਗਾਨਾ ਦੇ ਇਸ ਪਿੰਡ ਨੇ ਅਪਣਾਇਆ ਸਿੱਖ ਧਰਮ l B Social

  Рет қаралды 163,631

B Social

B Social

Күн бұрын

Пікірлер: 785
@AmrikSingh-ec8ge
@AmrikSingh-ec8ge 3 ай бұрын
ਸਿੱਖਾਂ ਨੂੰ ਆਪਣੇ ਇਨਾ ਸਿੱਖਾਂ ਭੈਣ ਭਰਾਵਾਂ ਦੀ ਹਰ ਤਰਾਂ ਮਦਦ ਕਰਨੀ ਚਾਹਿਦੀ ਹੈ।
@hardeoldeol1275
@hardeoldeol1275 3 ай бұрын
BAHIEA NALO CHANGE HOENGE SIKH BAHICHARE NU CHAEDA BANJARE SIKHA DE HELP KARNI CHAEDE AA 🙏🏻🙏🏻🙏🏻🙏🏻🙏🏻🙏🏻🙏🏻🙏🏻
@honeysingh-lx2zc
@honeysingh-lx2zc 3 ай бұрын
Nkli ho jhuth nu hi sach smjha wa tham
@bw8dm
@bw8dm 3 ай бұрын
ਸਿੱਖਾਂ ਨੂੰ ਇਹਨਾਂ ਲੋਕਾਂ ਦੀ ਸਾਰ ਲੈਣੀ ਚਾਹੀਦੀ ਹੈ ਐਂਵੇ ਰੋਡਾਂ ਉੱਤੇ ਲੰਗਰ ਲਾਉਣ ਦੀ ਜਗ੍ਹਾ। ਇਹਨਾਂ ਦੇ ਪਿੰਡ ਨੂੰ ਸੁਵਿਧਾਵਾਂ ਨਾਲ ਲੈਸ ਕਰ ਦਿਓ ਤਾਂ ਕਿ ਨੇੜੇ ਤੇੜੇ ਦੇ ਲੋਕ ਇਹਨਾਂ ਦਾ ਜੀਵਨ ਪੱਧਰ ਦੇਖਕੇ ਸਿੱਖ ਸਜਣ
@openlionsidhu3951
@openlionsidhu3951 3 ай бұрын
ryt bro
@SukhwinderSingh-wq5ip
@SukhwinderSingh-wq5ip 3 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
@sonyrajput89000
@sonyrajput89000 3 ай бұрын
ਸਹੀ ਕਿਹਾ ❤
@XOYzzzz
@XOYzzzz 3 ай бұрын
Exactly right !!! We need to spend all the Sikh resources to take care of if our community first , spread our religion !!! Connect all our people . We are all scattered. We are number one in sacrifices but no share in the political Power !!!! This is our number one need to connect to each other and bring our strength back . Need a Strong leadership so no one can put us down !!!!
@JagdevJora-cg3gq
@JagdevJora-cg3gq 3 ай бұрын
Right
@jaswantsingh1967.
@jaswantsingh1967. 3 ай бұрын
ਏਥੇ ਇਹ ਗੱਲ ਬੜੀ ਢੁਕਦੀ ਹੈ ਕਿ ਪੰਜਾਬ ਦੇ ਵਿੱਚ ਸਿੱਖ ਆਪਣੇ ਬੱਚਿਆਂ ਨੂੰ ਘੋਨ ਮੋਨ ਬਣਾ ਰਹੇ ਨੇ ਸਿੱਖੀ ਤੋਂ ਦੂਰ ਹੋ ਰਹੇ ਨੇ ਪਰ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਇਹ ਪੂਰਾ ਪਿੰਡ ਸਿੱਖ ਸੱਜ ਗਿਆ ਲੋੜ ਹੈ ਇਹਨਾਂ ਤੋਂ ਸਿਖਿਆ ਲੈਣ ਦੀ ਧੰਨਵਾਦ
@Jassy-v1
@Jassy-v1 3 ай бұрын
​@@jattmind8100avda dimag avde kol rkh 5kkar guru ji di bakhshish ne kes guru di mohar hai jo guru Gobind Singh Ji de pitt ne oh kes nhi katl krvaunde
@jaswantsingh1967.
@jaswantsingh1967. 3 ай бұрын
@@jattmind8100 ਤੈਨੂੰ ਸ਼ਾਇਦ ਸਿੱਖ ਜਾਂ ਸਿੱਖੀ ਦੀ ਪ੍ਰੀਭਾਸ਼ਾ ਨਹੀਂ ਪਤਾ ਸਿੱਖੀ ਨੂੰ ਕਾਇਮ ਰੱਖਣ ਲਈ ਕਿੰਨੀਆਂ ਸ਼ਹੀਦੀਆਂ ਦਿੱਤੀਆਂ ਸਿੱਖਾਂ ਨੇ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਤੇ ਛੋਟੇ ਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਭੁੱਲ ਜਾਓਗੇ ਤੇਰੇ ਵਰਗੇ ਦੋਗਲਿਆਂ ਕਰਕੇ ਸਿੱਖ ਬਦਨਾਮ ਹੋ ਰਹੇ ਆਪਣੀ ਮੱਤ ਆਪ ਦੇ ਕੋਲ ਰੱਖ ਐਵੇਂ ਦੋ ਤਿੰਨ ਸੋ ਦਾ ਨੈੱਟ ਪੈਕ ਪਵਾ ਕੇ ਸਿਰਫ ਕੁਮੈੱਟ ਕਰਨ ਲੱਗ ਜਾਂਦੇ ਨੇ ਤੇਰੇ ਵਰਗੇ
@Jassy-v1
@Jassy-v1 3 ай бұрын
​@@jaswantsingh1967.Eh rss wale ne
@goodjosh3871
@goodjosh3871 3 ай бұрын
​@@jattmind8100ਬੱਲੇ ਤੇਰੀ ਸੋਚ ਦੇ ਜਿੰਨਾ ਨੇ ਵਾਲ ਕਟੇ ਨੇ ਓਹ ਤੈਨੂੰ ਭਲੇ ਮਾਣਸ ਲਗਦੇ ਨੇ । ਜ਼ ਕੋਈ ਕੁਸ਼ ਗਲਤ ਕਰਦਾ ਓਹ ਓਹਦੀ ਗਲਤੀ ਹੈ ਨਾ ਕਿ ਏਦਾ ਵੀ ਏਹਨੇ ਵਾਲ ਰੱਖੇ ਨੇ ਗਲਤ ਕਰਦਾ ਆਪਾਂ ਕਟਾ ਦੇਇ ਸਹੀ ਲਗਾ ਗੇ
@Un.knwn-pw2xc
@Un.knwn-pw2xc 3 ай бұрын
​@@jattmind8100 Bhai Taru Singh bare bhul gya baba tu ??
@baldevsinghbaldevsinghmakk5615
@baldevsinghbaldevsinghmakk5615 3 ай бұрын
ਤੇਲੰਗਾਨਾ ਵਾਸੀ ਸਿਖ ਭਾਈਚਾਰੇ ਨੂੰ ਗੁਰ ਵਤਹਿ ਜੀ . ਮਹਾਰਾਜ ਜੀਉ ਭਲਾ ਕਰਨ ਜੀ ਸਭਨਾ ਦਾ . ਸੁਖੀ ਸਾਂਦੀ ਵਸਣ , ਸਾਡੀਆਂ ਭੈਣਾਂ ਤੇ ਵੀਰ . ਗੁਰੂ ਵਾਕ ਹੈ * ਇਨ ਗਰੀਬ ਸਿਖਨ ਕੋ ਦਿਊ ਪਾਤਸ਼ਾਹੀ * .
@jasvircheema9640
@jasvircheema9640 3 ай бұрын
ਧੰਨ ਤੇਰੀ ਸਿੱਖੀ ਮੇਰੇ ਮਾਲਕਾ 🪯
@ReshamSingh-ms4hj
@ReshamSingh-ms4hj 3 ай бұрын
ਸਿੱਖ ਧਰਮ ਪੰਜਾਬ ਦੇ ਬਾਹਰ, ਉੱਤਰ ਪ੍ਰਦੇਸ਼, ਉੱਤਰਾਖੰਡ, ਮਧੇ ਪ੍ਰਦੇਸ਼ ਵਿੱਚ ਵੱਧ ਰਿਹਾ ਹੈ।
@Jasssidhu-1616
@Jasssidhu-1616 3 ай бұрын
ਪੰਜਾਬ ਦੇ ਵੱਡੇ ਪਰਚਾਰਕ ਕਾ ਨੂੰ ਜਰੂਰ ਏਥੇ ਆ ਕੇ ਪਰਚਾਰ ਕਰਨਾ ਚਾਈ ਦਾ ਹੈ
@Gurwinder_Singh171
@Gurwinder_Singh171 3 ай бұрын
ਅਗਲੇ ਸਿੱਖ ਨੇ ,, ਕੋਈ ਲੋੜ ਨਹੀਂ ਕਿਸੇ ਪਰਚਾਰ ਦੀ ਓਥੇ ,,
@KamalSingh-bh5oo
@KamalSingh-bh5oo 3 ай бұрын
ਨਫਰਤ ਭਰ ਦੇਣਗੇ ਸਭ ਦੱਲੜ ਹਨ
@Lucky_masih-c1x
@Lucky_masih-c1x 3 ай бұрын
Stop converting religions
@Un.knwn-pw2xc
@Un.knwn-pw2xc 3 ай бұрын
​@@Lucky_masih-c1x Asi ohna de ghar ni gye c . Agle apni mrzi naal bne aa .
@Kiranpal-Singh
@Kiranpal-Singh 3 ай бұрын
@@Lucky_masih-c1x They have chosen themselves, no pakhand like some pastors against the values of Christianty.
@maanpunjabiblogger6138
@maanpunjabiblogger6138 2 ай бұрын
ਵਾਹਿਗੁਰੂ ਜੀ ਸਹੀ ਕਿਹਾ ਜੋੜਨਾ ਜਰੂਰੀ ਪੰਜਾਬ ਨਾਲ
@avtarsingh2531
@avtarsingh2531 3 ай бұрын
ਹੁਣ ਸਾਡੇ ਲੋਕਾਂ ਦਾ ਬਹੁਤ ਵੱਡਾ ਫਰਜ਼ ਬਣਦਾ ਹੈ ਕਿ ਇਨ੍ਹਾਂ ਨਵੇਂ ਬਣੇ ਸਿੱਖਾਂ ਨੂੰ ਗਲੇ ਲਗਾਇਆ ਜਾਵੇ ਇਨ੍ਹਾਂ ਸਤਿਕਾਰ ਦੀ ਨਿਗਾ ਨਾਲ ਦੇਖਿਆ ਜਾਵੇ।
@Grace-wy1tc
@Grace-wy1tc 3 ай бұрын
Bhull jao eh din kde naio auna...
@kulwantsingh9415
@kulwantsingh9415 3 ай бұрын
ਸ਼੍ਰੋਮਣੀ ਕਮੇਟੀ ਇੰਨਾ ਦੀ ਭਲਾਈ ਲਈ ਕੰਮ ਕਰਨਾ ਚਾਹੀਦਾ ਹੈ।
@bhagwantsingh2037
@bhagwantsingh2037 3 ай бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ
@saabtrucking4391
@saabtrucking4391 3 ай бұрын
SGPC ਨੂੰ ਜਰੂਰ ਸਾਰ ਲੈਣੀ ਚਾਹੀਦੀ ਇਹਨਾ ਸਿੱਖ ਸੰਗਤਾਂ ਦੀ ਬਾਦਲਾ ਦੀ ਬਥੇਰੀ ਗੁਲਾਮੀ ਕਰ ਲਈ ਹੁਣ ਬਸ ਕਰਨ
@kamaldeep09786
@kamaldeep09786 3 ай бұрын
sgpc ਪੰਥ ਦੀ ਚੋਰ ਹੈ
@lakhbirsidhu5271
@lakhbirsidhu5271 3 ай бұрын
Sgpc but amrat bauht har gurdar vich sastar da k amrat sak rahi hor kee kara.
@anmolsingh1416
@anmolsingh1416 3 ай бұрын
Bas ena he kar rahi ho ke kar rahi​@@lakhbirsidhu5271
@gagandeepsinghrandhawa8036
@gagandeepsinghrandhawa8036 3 ай бұрын
Jini punjab wich lai a, rahan do ena nu, ena paise hi ikhata karna a, jado patarkar daso fir pardhan sabh nu pata laga , la a v ho gai, fir kahan ga eda na karo
@kanwaljitsingh3248
@kanwaljitsingh3248 3 ай бұрын
😅
@HarjitSingh-g4n
@HarjitSingh-g4n 2 ай бұрын
ਬਹੁਤ ਵਧੀਆ ਸਤਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਵਾਲੇ ਧਨਵਾਦ
@ekamjotsingh8568
@ekamjotsingh8568 3 ай бұрын
ਸਭ ਤੋ ਵੱਡੀ ਗੱਲ ਸਿੱਖੀ ਤਾ ਰੱਖੀ ਨਾਲ ਆਪਣਾ ਸਭਿਆਚਾਰ ਵੀ ਰੱਖਿਆ ਸਾਭ ਵਾਹਿਗੁਰੂ ਜੀ ਮੇਹਰ ਕਰੇ
@Geja
@Geja 3 ай бұрын
ਇਤਿਹਾਸ ਬੋਲਦਾ ਸਿੱਖ ਧਰਮ ਦਾ ਕੋਈ ਧਕੇ ਨਾਲ ਖੁਦ ਸਿੱਖ ਸਜ ਰਹੇ ਨੇ ਵਹਿਗੁਰੂ ਜੀ ਸ਼ੁਕਰ ਆ ਤੇਰਾ 🙏
@prayrakbansal4855
@prayrakbansal4855 3 ай бұрын
Mostly 99 percent hindus hi hai Lekin kde bhi hindus ne eh nahi keha why hindus accept sikhism Thats why i love hindu religion But same love with sikhs religion
@kakabullethomeroyalenfield7297
@kakabullethomeroyalenfield7297 3 ай бұрын
🙏🌹ਪੰਥ ਤੇਰੇ ਦੀਆਂ ਗੂੰਜਾਂ ਦਿਨੋ ਦਿਨ ਪੈਣਗੀਆਂ 🌹🙏 ਤੇਲੰਗਾਨਾ ਦੇ ਸਿੱਖ ਪਰਿਵਾਰਾ ਨੂੰ ਬਹੁਤ ਬਹੁਤ ਵਧਾਈ ਜੀ 🌹🙏
@user-og4in5yx2i
@user-og4in5yx2i 3 ай бұрын
ਇੰਜ ਹੀ ਹੁੰਦਾ ਹੈ,ਜਦੋਂ ਜਦੀ ਲੋਕ ਆਪਣਾ ਧਰਮ ਤਿਆਗ ਰਹੇ ਹੋਣ ਤਾਂ ਧਰਮ ਕਿਤੇ ਹੋਰ ਜਗ੍ਹਾ ਪ੍ਰਫੁੱਲਿਤ ਹੋਣ ਲੱਗ ਪੈਂਦਾ ਹੈ
@amanroyalcheema707
@amanroyalcheema707 3 ай бұрын
ਬਹੁਤ ਵਧੀਆ ਜੀ.ਇਹ ਵਿਡੀਉ ਦੇਖ ਕੇ ਮਨ ਬਹੁਤ ਖੁਸ਼ ਹੋਇਆ. ਆਉਣ ਵਾਲਾ ਟਾਈਮ ਸਿੱਖਾਂ ਦਾ ਹੀ ਹੈ. ਵਾਹਿਗੁਰੂ ਜੀ ਹਮੇਸ਼ਾ ਆਪਣੀ ਕਿਰਪਾ ਬਣਾਈ ਰੱਖਿਓ ਜੀ. ਸਰਬੱਤ ਦਾ ਭਲਾ ਕਰੋ ਜੀ.
@GurpreetSingh-hc5jp
@GurpreetSingh-hc5jp 3 ай бұрын
ਗੁਰੂ ਸਾਹਿਬ ਤੋਂ ਵੱਡਾ ਪ੍ਰਚਾਰਕ ਕੋਣ ਹੈ? ਜਿਥੇ ਉਹ ਆਪ ਹੈ ਬਸ ਼਼਼਼਼਼਼਼਼਼਼਼਼਼਼਼
@jaskaransingh093
@jaskaransingh093 3 ай бұрын
ਬਸ ਇਹ ਗੁਰੂ ਘਰ ਧੜੇਬੰਦੀਆਂ ਤੋਂ ਬਚ ਕੇ ਰਹੇ ਵਾਹਿਗੁਰੂ ਆਪਣੇ ਸਿੱਖੀ ਤੇ ਮਿਹਰਾਂ ਭਰਿਆ ਹੱਥ ਰੱਖੇ ਇਸੇ ਤਰਾਂ ਵੱਧਦੀ ਤੇ ਫੁੱਲ ਦੀ ਰਹੇ
@harbanskaur8146
@harbanskaur8146 3 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ 🙏 ਇਹ ਸਭ ਬਹੁਤ ਹੀ ਭਾਗਾ ਵਾਲੇ ਹਨ ਜਿਨ੍ਹਾਂ ਤੇ ਧੰਨ ਧੰਨ ਸ੍ਰੀ ਗੁਰੂ Gobind Singh ji ਮਹਾਰਾਜ ਜੀਓ ਦੇ ਅਸਲ ਧੀਆਂ ਪੁੱਤ ਵਾਰਿਸ ਹਨ ਵਾਹਿਗੁਰੂ ਜੀਓ ਤੁਹਾਡੇ ਸਾਰੀਆਂ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖ ਹਮੇਸ਼ਾ ਚੜ੍ਹਦੀਕਲਾ ਬਖਸ਼ਣਾ ਜੀਓ
@prabhfashionsmoga5131
@prabhfashionsmoga5131 3 ай бұрын
ਸਾਡੇ ਆਂਢ ਗੁਆਂਢ ਸਾਰਿਆ ਨੇ ਬੱਚਿਆਂ ਦੇ ਵਾਲ ਕੱਟਵਾਏ ਆ ਬਹੁਤ ਦੁੱਖ ਹੁੰਦਾ ਦੇਖ ਕੇ । ਪਰ ਇਹਨਾ ਲੋਕਾਂ ਨੂੰ ਦੇਖ ਖੁਸ਼ੀ ਹੁੰਦੀ ਆ
@vikramtoor
@vikramtoor 3 ай бұрын
ਇੱਥੇ ਕਿਤੇ ਪੰਥ ਦੇ ਠੇਕੇਦਾਰ ਨਾ ਚਲੇ ਜਾਣ,,ਪੰਜਾਬ ਨੂੰ ਤਾ ਬਰਬਾਦ ਕੀਤਾ ਹੀ ਹੋਇਆ ਇਹਨਾ ਨੂੰ ਵੀ ਕਰ ਦੇਣ ਗੇ,,,ਉਹ ਜਿਵੇਂ ਵੀ ਸੇਵਾ ਕਰਦੇ ਕਰਨ ਦਿਓ ਉਹਨਾਂ ਨੂੰ,,ਕਿਸੇ ਦੇ ਪਿਉ ਦਾ ਨ੍ਹੀ ਆ ਗੁਰੂਗ੍ਰੰਥ ਸਾਹਿਬ ਸਬ ਦਾ ਸਾਂਝਾ ਆ🙏🏻
@kisankaur4459
@kisankaur4459 3 ай бұрын
🙏🙏 thank you!! well said
@mandeepsingh-rl2vm
@mandeepsingh-rl2vm 3 ай бұрын
Bilkul sahi gull aa bai ji
@piarasingh8897
@piarasingh8897 3 ай бұрын
ਸ੍ਰੋਮਣੀ ਕਮੇਟੀ ਨੂੰ ਇੱਥੇ ਜਾ ਕੇ ਇੰਨਾ ਦੇ ਵਿਕਾਸ ਲਈ ਜਤਨ ਕਰਨੈ ਚਾਹੀਦੇ ਹੈ ।
@arvinderpalsingh4646
@arvinderpalsingh4646 3 ай бұрын
Sgpc sirf badala da vikas karna jandhy hai greeb sikha da nahi 🤔🤔
@baljeetsingh9362
@baljeetsingh9362 3 ай бұрын
you are right veer ji good massage for to ਸਿਖ ਕਮੇਟੀ ਜੀ ਆਮਰਤਸਰ ਸਾਹਿਯੋਗ ਚਾਹੀਦਾ ਹੇ ਜੀ ਪਰਮਾਤਮਾ ਮੇਹਰ ਕਰੇ ਆਪੇ ਜੀ ❤❤❤❤❤🙏🙏🙏🙏🙏
@butasingh6411
@butasingh6411 3 ай бұрын
ਬਹੁਤ ਵਧੀਆ ਜਾਣਕਾਰੀ ਦੇਣ ਲਈ , ਪੱਤਰਕਾਰ ਵੀਰ ਜੀ ਦਾ ਧੰਨਵਾਦ । ਇਹਨਾਂ ਲੋਕਾਂ ਨੂੰ ਪ੍ਰਮਾਤਮਾ , ਗੁਰਬਾਣੀ ਅਨੁਸਾਰ ਜ਼ਿੰਦਗੀ ਜਿਉਣ ਦਾ ਬਲ ਬਖਸ਼ਣ ।
@gurjeetkaur9238
@gurjeetkaur9238 3 ай бұрын
ਵਾਹਿਗੁਰੂ ਜੀ ਚੜਦੀ ਕਲਾ ਚ, ਰਹਿਣ ਸਾਰੇ🙏ਵੀਰ ਬੱਚੇ ਬਜੁਰਗ ਭੈਣਾਂ ਕਰਮਾਂ ਵਾਲੇ ਨੇ ਪਿੰਡ ਵਾਸੀ🙏ਮਿਹਰ ਭਰਿਆ ਹੱਥ ਰੱਖੇ ਵਾਹਿਗੁਰੂ ਜੀ ਵਧਾਈ ਮਨਜੀਤ ਬਾਈ ਜੀ ਅਮੋਲਕ ਖਜਾਨਾ ਦਿਖਾਇਆ ਜੀ🙏🙏
@Gurwindervlogs
@Gurwindervlogs 3 ай бұрын
ਨਾਨਕ ਨਾਮ ਚੜ੍ਹਦੀ ਕਲ੍ਹਾ ਤੇਰੇ ਭਾਣੇ ਸਰਬੱਤ ਦਾ ਭਲਾ
@surjitsinghkailey9602
@surjitsinghkailey9602 3 ай бұрын
ਅਗਰ ਰੂਮ ਹੋਣਗੇ ਤਾ ਸਿੱਖ ਯਾਤਰੀ ਆਉਣਗੇ ਅਤੇ ਆਪਸ ਮੇ ਮਿਲਵਰਤਣ ਵਧੇਗਾ।
@Kiranpal-Singh
@Kiranpal-Singh 3 ай бұрын
ਗੁਰੂ ਸਾਹਿਬ ਚੜ੍ਹਦੀ ਕਲਾ ਵਿੱਚ ਰੱਖ ਕੇ, ਗੁਰਬਾਣੀ ਨਾਲ ਜੋੜਨ !
@Ranveer-om2zq
@Ranveer-om2zq 3 ай бұрын
ਪੱਤਰਕਾਰ ਸਾਹਿਬ ਤੁਹਾਡਾ ਧੰਨਵਾਦ ਵਧੀਆ ਲੱਗਾ ਇਹ ਨੇ ਸਿੱਖ ਸਾਨੂੰ ਵੀ ਇਨਾਂ ਤੋ ਵਧੀਆ ਸਿਖੁਣ ਨੂੰ ਮਿਲ ਸੱਕਦਾ ਜੀ 🙏
@surindersyal6575
@surindersyal6575 3 ай бұрын
ਸਤਨਾਮ ਸ਼੍ਰੀ ਵਾਹਿਗੁਰੂ ਜੀ। ਹਰੇਕ ਸਿੱਖ ਵਿਅਕਤੀ ਨੂੰ ਹੁਣ ਧਰਮ ਪ੍ਰਚਾਰ ਦੀ ਸੇਵਾ ਵਿੱਚ ਸ਼ਾਮਿਲ ਹੋ ਜਾਣਾ ਚਾਹੀਦਾ ਹੈ।
@Un.knwn-pw2xc
@Un.knwn-pw2xc 3 ай бұрын
Ohna nu aap ta Sikhi bare kuch pta ni kehra parchar krn ge .
@baseballfan88888
@baseballfan88888 3 ай бұрын
ਬੜੀ ਖ਼ੁਸ਼ੀ ਹੋਈ ਤੇ ਆਪਣੇ ਆਪ ਬਾਰੇ ਸੋਚਕੇ ਦੁੱਖ ਵੀ ਲੱਗਿਆ।
@deepsidhu4343
@deepsidhu4343 3 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@harafangle9473
@harafangle9473 3 ай бұрын
ਵਾਹਿਗੁਰੂ ਜੀ ਸਿੱਖ ਸਿੱਖੀ ਨੂੰ ਚੜਦੀ ਕਲਾ ਵਿੱਚ ਰੱਖੇ 🙏🙏🙏🙏🙏
@MastanSinghDulai
@MastanSinghDulai 3 ай бұрын
ਵਧਾਈਆਂ ਜੀ। 🎉 ਚੰਗੇ ਕਰਮਾਂ ਨਾਲ ਗੁਰਸਿੱਖੀ ਮਿਲਦੀ ਹੈ। ਵਾਹਿਗੁਰੂ ਨੇ ਕਿਰਪਾ ਕੀਤੀ ਹੈ ਅਤੇ ਗੁਰੂ ਪਿਆਰਿਓ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹਿਣਾ!
@GillGill-vz4xh
@GillGill-vz4xh 3 ай бұрын
ਪੰਥ ਦੇ ਠੇਕੇਦਾਰਾ ਨੂ ੲੇਸ ਪਿੰਡ ਵਾਲਿਅਾ ਦੀ ਹਰ ਪੱਖ ਤੋ ਫੂੰਲ ਹੇਲਪ ਕਰਨੀ ਚਾਹੀਦੀ ਤਾ ਜੋ ਤਾਮਲਨਾਡੂ ਦੇ ਹੋਰ ਪਿੰਡਾ ਦੇ ਲੋਕ ਸ਼ਿੰਖ ਧਰਮ ਨਾਲ ਜੂੜਨ ਬਾਬਾ ਮੇਹਰ ਕਰੇ ਸਬ ਤੇ ❤
@SukhwinderSingh-wq5ip
@SukhwinderSingh-wq5ip 3 ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@Goldenpunjab2024
@Goldenpunjab2024 3 ай бұрын
ਵਣਜਾਰੇ ਸਿੱਖ ਵੀ ਸਿੱਖ ਹੀ ਨੇ,ਅਮੀਰ ਸਿੱਖਾਂ ਨੂੰ ਤੇ ਸਿੱਖ ਸੰਸਥਾਵਾਂ ਨੂੰ ਵੀ ਵੀ ਇਹਨਾਂ ਵੱਲ ਧਿਆਨ ਦੇਣਾ ਚਾਹੀਦਾ ਹੈ।
@GurumeetSingh-yj1lp
@GurumeetSingh-yj1lp 3 ай бұрын
ਬਹੁਤ ਹੀ ਵਧੀਆ ਉਪਰਾਲਾ ਗੁਰੂ ਕਿਰਪਾ ਕਰੇ ਦਿਨ ਦੂਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰੇ ਐਸੇ ਪਰਿਵਾਰਾਂ ਨੂੰ ਐਸੀ ਇਲਾਕੇ ਨੂੰ ਐਸੇ ਪਿੰਡਾਂ ਨੂੰ ਜਿਹੜੇ ਗੁਰੂ ਨਾਲ ਜੁੜੇ ਹਨ ਧਿਰ ਕਾਰ ਸਾਡੀਆਂ ਧਾਰਮਿਕ ਸੰਸਥਾਵਾਂ ਨੂੰ ਜਿਨਾਂ ਦੇ ਕੋਲ ਅਰਬਾਂ ਰੁਪਈਆਂ ਦਾ ਬੈਸਟ ਹੁੰਦਿਆਂ ਹੋਇਆਂ ਕੋਈ ਇਧਰ ਧਿਆਨ ਨਹੀਂ ਦੇ ਰਿਹਾ ਜੇ ਕਿਤੇ ਕੇਵਲ ਸਾਡੀ ਸ਼੍ਰੋਮਣੀ ਕਮੇਟੀ ਹੀ ਇਸ ਕੰਮ ਵੱਲ ਧਿਆਨ ਦਿੰਦੀ ਤੇ ਹੁਣ ਤੱਕ ਅੱਧੀ ਦੁਨੀਆਂ ਦੇ ਵਿੱਚ ਸਿੱਖ ਧਰਮ ਹੋ ਜਾਣਾ ਸੀ ਗੁਰੂ ਕਿਰਪਾ ਕਰੇ ਪੰਥ ਨੂੰ ਚੜ੍ਹਦੀ ਕਲਾ ਬਖਸ਼ੇ ਅਤੇ ਜਿੰਨੇ ਵੀ ਪ੍ਰਚਾਰਕ ਹਨ ਪੰਥ ਦਾ ਦਰਦ ਰੱਖਣ ਵਾਲੇ ਲਿਫਾਫਿਆਂ ਵਾਲੇ ਨਹੀਂ ਉਹਨਾਂ ਸਾਰਿਆਂ ਨੂੰ ਹੀ ਐਸੇ ਇਲਾਕਿਆਂ ਦੇ ਵਿੱਚ ਮਹੀਨੇ ਬਾਅਦ ਸਾਲ ਬਾਅਦ ਜਰੂਰ ਟਾਈਮ ਕੱਢ ਕੇ ਜਾਣਾ ਚਾਹੀਦਾ ਹੈ
@darbarasingh1586
@darbarasingh1586 3 ай бұрын
ਸਤਿਕਾਰਯੋਗ ਭਾਈ ਸਾਹਿਬ ji,ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ। ਆਪ ਜੀ ਦਾ ਬੋਹਤ ਬੋਹਤ ਧੰਨਵਾਦ ਕਿ ਆਪ ਜੀ ਨੇ ਬੋਹਤ ਵੱਡਮੁਲਿ ਜਣਕਾਰੀ ਦਿੱਤੀ। ਆਪ ਜੀ ਨੂੰ ਵੀ ਰੱਬ ਸਦਾ ਚੜ੍ਹਦੀ ਕਲਾ ਵਿੱਚ ਰੱਖੇ। ❤❤🌹🌹🙏🙏
@bhupinderrandhawa7368
@bhupinderrandhawa7368 3 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@mandeepmanki6134
@mandeepmanki6134 3 ай бұрын
ਧੰਨ ਗੁਰੂ ਨਾਨਕ ਸਾਹਿਬ ਜੀ ਧੰਨ ਤੁਹਾਡੇ ਸਿੱਖੀ। ਸਿੱਖ ਪ੍ਰਚਾਰਕਾਂ ਨੂੰ ਅਪੀਲ ਹੈ ਜੀ ਤੇ ਇੱਥੇ ਸਿੱਖੀ ਦਾ ਪ੍ਰਚਾਰ ਕਰੋ।
@VeerpalKaur-ie9kq
@VeerpalKaur-ie9kq 3 ай бұрын
ਜਿਉਂਦਾ ਰਹੇ ਵੀਰ ਬਨਜਾਰੇ ਸਿਖਾ ਨਾਲ ਮੁਲਾਕਾਤ ਕਰਾਉਣ ਲਈ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ
@BalvinderSingh-bv1ww
@BalvinderSingh-bv1ww 3 ай бұрын
ਵਾਹਿਗੁਰੂ ਦੀ ਕਿਰਪਾ ਨਾਲ ਸੰਗਤ ਤੇ ਗੁਰਦੁਆਰੇ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ , inspiring Sangat
@GurinderSingh-y5t
@GurinderSingh-y5t 3 ай бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
@singhkuldip8184
@singhkuldip8184 3 ай бұрын
ਵਾਹਿਗੁਰੂ ਕਿਰਪਾ ਕੀਤੀ ਹੈ । ਸਾਡੀਆਂ ਕਮੇਟੀਆਂ ਇਹਨਾਂ ਦੀਆਂਹੋਰ ਲੌੜਾਂ ਤੋਂ ਇਲਾਵਾ ਗੁਰਮੁਖੀ ਪੜ੍ਹਾਉਣ ਦਾ ਗੁਰ ਇਤਿਹਾਸ ਸਿੱਖ ਇਤਿਹਾਸ ਲਿਟਰੇਚਰ ਵੱਧ ਤੋਂ ਵੱਧ ਉਪਲਬਧ ਕਰਾਏ । ਸਾਡਾ ਫਰਜ ਬਣਦਾ ਵਾਹਿਗੁਰੂ ਸਾਨੂੰ ਵੀ ਸੁਮੱਤ ਦੇਵੇ ।
@mehmasingh8288
@mehmasingh8288 3 ай бұрын
ਧੰਨ ਧੰਨ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਤੇਰੀ ਸਿੱਖੀ ਵਾਹਿਗੁਰੂ ਜੀ
@manakjeetsingh410
@manakjeetsingh410 3 ай бұрын
Waheguru ji dhan Guru Nanak Dev Ji Maharaj guru Gobind Singh Ji Maharaj sikha te mehar bharya hath rakho ji❤❤🎉🎉❤
@AmanSinghKhalsa315
@AmanSinghKhalsa315 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏⛳
@goodjosh3871
@goodjosh3871 3 ай бұрын
ਸ਼੍ਰੋਮਣੀ ਕਮੇਟੀ ਨਾ ਹੀ ਜਾਵੇ ਤਾਂ ਚੰਗਾ ।ਓਹ ਸੱਚੇ ਸਿੱਖ ਨੇ ਹੁਣ ਬਿਨਾ ਸ਼੍ਰੋਮਣੀ ਕਮੇਟੀ ਦੇ ਸਿੱਖ ਬਣੇ ਗੁਰੂ ਆਪੇ ਮਿਹਰ ਕਰੋ। ਪੰਜਾਬ ਚ ਕਿੰਨੇ ਕਿ ਸਿੱਖੀ ਨਾਲ ਜੋੜ ਦਿੱਤੇ ਜਾ ਕਿੰਨੇ ਕਿ ਗਰੀਬ ਸਿੱਖਾਂ ਨਾਲ ਖੜ ਗਏ । ਗੁਰੂ ਨੇ ਅਪੇ ਸਿੱਖ ਬਣਾਏ ਨੇ ਏਹਨਾ ਦੀ ਜਰੂਰਤ ਨੀ ਓਹਨਾ ਸਿੱਖਾਂ ਨੂੰ
@parmjitkaur1967
@parmjitkaur1967 3 ай бұрын
ਏਹਨਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਸ਼ਰੋਮਣੀ ਕਮੇਟੀ ਅਤੇ ਬਾਹਰ ਵਾਲੇ ਭੈਣਾਂ ਭਰਾਵਾਂ ਵੱਲੋਂ ਅਤੇ ਬਾਕੀ ਸਭ ਵੱਲੋਂ ਅਸਲ ਸਿੱਖ ਨੇ ਏਹ
@ArpanVirk-j7o
@ArpanVirk-j7o 3 ай бұрын
ਧੰਨ ਧੰਨ ਗੁਰੂ ਨਾਨਕ ਦੇਵ ਜੀ ਧੰਨ ਤੇਰੀ ਸਿੱਖੀ
@kuldeepmaan6734
@kuldeepmaan6734 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ੴੴ
@harsimrandeol3011
@harsimrandeol3011 3 ай бұрын
ਰਾਜ ਕਰੇਗਾ ਖਾਲਸਾ 🪯
@Itscreativeandlearningtym
@Itscreativeandlearningtym 3 ай бұрын
WaheGuru Ji ka Khalsa WaheGuru❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😊💯🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰😇
@narindernanua9870
@narindernanua9870 3 ай бұрын
ਵਾਹਿਗੁਰੂ ਜੀ ਤੈਹਨੂ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰੱਖੇ ❤
@Dil-Sacha-hai
@Dil-Sacha-hai 3 ай бұрын
ਵਾਹਿਗੁਰੂ ਜੀ ❤
@KawaljitkaurKahlon-i8v
@KawaljitkaurKahlon-i8v 3 ай бұрын
ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏🙏🙏🙏
@khushsekhon1363
@khushsekhon1363 3 ай бұрын
ਵਾਹਿਗੁਰੂ ਜੀ ਕਾ ਖਾਲਸਾ || ਵਾਹਿਗੁਰੂ ਜੀ ਕੀ ਫਤਹਿ ||
@jasveerpandher7931
@jasveerpandher7931 3 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@jalourSingh-bz4dj
@jalourSingh-bz4dj 3 ай бұрын
ਮਨਜੀਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਐਡੀ ਦੂਰ ਜਾ ਕੇ ਵੀਡੀਓ ਦਿਖਾ ਰਹੇ ਹੋ ਤੇ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਥੇ ਘੱਟੋ ਘੱਟ ਦੋ ਚਾਰ ਸਾਲ ਵਾਸਤੇ ਬੰਦੇ ਭੇਜਣੇ ਚਾਹੀਦੇ ਜੇ ਇਹਨਾਂ ਨੇ ਹਰ ਤਰ੍ਹਾਂ ਦੀ ਮਦਦ ਕਰੇ ਤਾਂ ਕਿ ਹੋਰ ਲੋਕ ਵੀ ਸਾਡੇ ਧਰਮ ਵੱਲ ਖਿੱਚੇ ਆਉਣ ਤੁਹਾਡਾ ਬਹੁਤ ਸੋਹਣਾ ਉਪਰਾਲਾ ਹ ਤੇ ਅਸੀਂ ਸ਼੍ਰੋਮਣੀ ਕਮੇਟੀ ਨੂੰ ਦੁਬਾਰਾ ਫਿਰ ਬੇਨਤੀ ਕਰਦੇ ਹਾਂ ਕਿ ਇਹਨਾਂ ਲੋਕਾਂ ਦੀਆਂ ਬਾਹਾਂ ਫੜੋ
@GurdeepSingh-ut3py
@GurdeepSingh-ut3py 3 ай бұрын
Dhan teri sikhi Waheguru kom ne inha di madad krni chahidi hai 🙏🏻🙏🏻
@jagatkamboj9975
@jagatkamboj9975 3 ай бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲ਼ੇ ਸੋ ਨਿਹਾਲ ਸਤਿ ਸ਼੍ਰੀ ਅਕਾਲ 👏
@harjyotsingh5291
@harjyotsingh5291 3 ай бұрын
ਵਾਹਿਗੁਰੂ ਜੀ।। ਚੜਦੀ ਕਲਾ,।।
@RanjitSingh-rk7lg
@RanjitSingh-rk7lg 3 ай бұрын
ਇਸ ਦੁਨੀਆਂ ਵਿੱਚ ਸਭ ਤੋਂ ਵਧੀਆ ਕਾਰਜ।❤❤❤❤❤
@RajveerSingh-yy5xp
@RajveerSingh-yy5xp 3 ай бұрын
ਬਹੁਤ ਵਧੀਆ ਉਪਰਾਲਾ ਜੀ
@jagatkamboj9975
@jagatkamboj9975 3 ай бұрын
ੴ ਸਤਿਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏
@varindersingh6943
@varindersingh6943 3 ай бұрын
ਵਾਹਿਗੁਰੂ ji
@AmandeepButtar-d3m
@AmandeepButtar-d3m 3 ай бұрын
ਮਹਾਤਮਾ ਚੜਦੀ ਕਲਾ ਰੱਖੇ ਇਨਾਂ ਸਿੱਖਾਂ ਨੂੰ
@SukhjinderSingh-wr8ms
@SukhjinderSingh-wr8ms 3 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਸਾਰੇ ਪਰਿਵਾਰਾਂ ਨੂੰ ਵਾਹਿਗੁਰੂ ਜੀ
@surjitkaur1895
@surjitkaur1895 3 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ।
@gagansingh-dd1tf
@gagansingh-dd1tf 3 ай бұрын
ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ
@J.A.S.S.
@J.A.S.S. 3 ай бұрын
I am in tears, waheguru ji
@pushpinderkaur8855
@pushpinderkaur8855 3 ай бұрын
Waheguru ji ina gursikha nu chardikla bakhshan waheguru ji
@ajsingh348
@ajsingh348 3 ай бұрын
ਸ਼੍ਰੋਮਣੀ ਕਮੇਟੀ ਵੱਲੋਂ ਇੰਨਾ ਸਿੱਖਾਂ ਨੂੰ ਪੰਜਾਬ ਵਿੱਚ ਸਬ ਗੁਰੂਦਵਾਰੇ ਦੇ ਦਰਸ਼ਨ ਕਰਵਾਉਣੇ ਚਾਹੀਦੇ ਹਨ ਕਿਉਂਕਿ ਉਨ੍ਹਾਂ ਨੂੰ ਸਿੱਖ ਕੌਮ ਦੇ ਇਤਿਹਾਸ ਦਾ ਪਤਾ ਲੱਗ ਜਾਵੇਗਾ ਪਰ ਇਹ ਕੰਮ ਇੰਨਾ ਕਮੇਟੀ ਵਾਲਿਆਂ ਕਰਨਾ ਨਹੀਂ ਹੈ ਫੇਰ ਉਹ ਸਿੱਖ ਅੱਗੇ ਆਉਣ ਜੋ ਦੂਜੇ ਧਰਮਾਂ ਲਈ ਪਤੀਲੇ ਕੜਸ਼ੀਆਂ ਚੱਕੀ ਫਿਰਦੇ ਹਨ
@makhansingh4082
@makhansingh4082 3 ай бұрын
ਬਹੁਤ ਸੋਹਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ, ਸੋਹਣਾ ਗੁਰੂ ਸਿੱਖ ਪਿੰਡ
@Rb0Bagga
@Rb0Bagga 3 ай бұрын
ਵਾਹਿਗੁਰੂ ਜੀ 🙏🏻ਬਹੁਤ ਵਧੀਆ ਲੱਗਿਆ ਦੇਖ ਕੇ ਚੜਦੀ ਕਲਾ ਰੱਖੇ ਪਰਮਾਤਮਾ🙏🏻
@GurpalsinghGS
@GurpalsinghGS 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ❤❤
@MohanSinghਮੋਹਣ
@MohanSinghਮੋਹਣ 3 ай бұрын
ਧੰਨ ਗੁਰੂ ਰਾਮਦਾਸ ਸਾਹਿਬ ਜੀ।ਆਓ, ਕੀਰਤੀਆਂ ਦੀ ਸਾਰ ਲਈਏ। ਵਾਹਿਗੁਰੂ ਅਪਣੀ ਕਲਾ ਬਖਸ਼ੇ।ਸਤਿ ਸ੍ਰੀ ਅਕਾਲ।
@ranjitkooner8703
@ranjitkooner8703 3 ай бұрын
Shromni commuity Jago,Inna sikhan da sath devoted,love you our sikh brothers and sisters ❤❤
@rameshkumar-lb7rh
@rameshkumar-lb7rh 3 ай бұрын
Wah Dil khush ho gaya , waheguru ji ka Khalsa waheguru ji ki Fateh
@dayasingh8221
@dayasingh8221 3 ай бұрын
ਧੰਨ ਗੁਰੂ ਨਾਨਕ ਸਾਹਿਬ ਜੀ♥️🙏♥️
@BalbirSingh-lo5bx
@BalbirSingh-lo5bx 3 ай бұрын
ਵਾਹਿਗੁਰੂ ਜੀ ਞਾਹਿਗੁਰੂਜੀ
@s.premsingh9895
@s.premsingh9895 3 ай бұрын
ਵਾਹਿ ਗੁਰੂ ਚੜਦੀ ਕਲਾ ਬਣਾਈ ਰੱਖਣ ਜੀ।
@allpunjabistatus8670
@allpunjabistatus8670 3 ай бұрын
ਅੱਧੇ ਪੰਜਾਬ ਨੇ ਅਪਣਾਇਆ ਜੀਸਸ ਧਰਮ, ਪ੍ਰੋਗਰਾਮਾਂ ਚ ਗੂੰਜ ਦੇ ਜੱਸੂ ਦੇ ਜੈਕਾਰੇ, (ਪਹਿਲਾਂ ਸਾਨੂੰ ਆਪਣਾ ਘਰ ਸਵਾਰਨ ਦੀ ਲੋੜ ਹੈ)
@jattmind8100
@jattmind8100 3 ай бұрын
ਦੁਨੀਆਂ ਤੇ ਸੱਭ ਤੋਂ ਬਕਵਾਸ ਚਿਜ ਧਰਮ ਆ। ਆਪਸ ਵਿੱਚ ਲਡੀ ਜਾਂਦੇ ਆ
@Un.knwn-pw2xc
@Un.knwn-pw2xc 3 ай бұрын
Haan shi keha. SGPC ne kuch nhi krna . Sanu aap nu hi kuch krna pena aa .
@Un.knwn-pw2xc
@Un.knwn-pw2xc 3 ай бұрын
​@@jattmind8100 Duniya di sb to sohni te vdia chiz dhrm ee . Dhrm hi aa jo kise bnde nu galat karn to rokda . Jo apne dhrm vich pkka te Sacha hunda te apne dhrm de mutabik jivan jeonda oo kde glt knni nhi jnda.
@Giansingh-j9e
@Giansingh-j9e 3 ай бұрын
ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ 😊😊
@ShivrajMaan-t6w
@ShivrajMaan-t6w 3 ай бұрын
Waheguru ji
@gurmukhsingh2059
@gurmukhsingh2059 3 ай бұрын
ਸਿੱਖ ਸ਼ਰਧਾਲੂ ਨੂੰ ਬੇਨਤੀ ਹੈ ਕਿ ਮਾਇਆ ਜਾਂ ਰਸਮਾਂ ਉਸ ਜਗਾਹ ਦਾਨ ਕਰੋ ਜਿਸ ਜਗਾਹ ਜਰੂਰਤ ਹੋਵੇ ਰੇਤੇ ਵਿੱਚ ਘਿਓ ਰੋੜਨ ਦਾ ਕੋਈ ਫਾਇਦਾ ਨਹੀ
@manjeetkaursethi4137
@manjeetkaursethi4137 3 ай бұрын
I heartily pray for the prosperity, welfare and enlightenment of Tanda Vanjara Sikh Community. They are truly blessed by revered Sikh Guru Sahibans for leading a blissful human life, learning Gurmukhi, loving and chanting Gurbani for serving the humanity.
@Nishantsibgh
@Nishantsibgh 3 ай бұрын
ਸਿੱਖੀ ਦਾ ਪ੍ਰਚਾਰ ਖੁੱਲ ਕੇ ਨਹੀਂ ਹੋਇਆ ਇੱਕ ਸਿੱਖ ਹੀ ਹੈ ਜੋ ਕਰਾਮਾਤਾਂ ਵਿਖਾਉਣ ਦਾ ਬਲ ਸਾਂਭ ਸਕਦਾ ਹੈ ਇੱਕ ਸਿੱਖ ਹੀ ਹੈ ਜੋ ਅਕਾਲ ਪੁਰਖ ਵਾਹਿਗੁਰੂ ਤੱਕ ਪਹੁੰਚਦਾ ਹੈ ਇੱਕ ਸਿੱਖ ਹੀ ਹੈ ਜਿਸਨੂੰ ਗੁਰੂ ਗੋਬਿੰਦ ਸਿੰਘ ਨੇ ਆਪਣਾ ਰੂਪ ਮੰਨਿਆ ਹੈ ਅੰਮ੍ਰਿਤ ਛਕੋ ਅੰਮ੍ਰਿਤ ਛਕਣ ਤੋਂ ਬਾਅਦ ਹੀ ਪਤਾ ਲੱਗਦਾ ਹੈ ਕਿ ਕੀ ਜੀਵਨ ਵਿੱਚ ਸੁਧਾਰ ਹੋਇਆ
@Yours12589
@Yours12589 3 ай бұрын
waheguru mehar kare
@harbanslal489
@harbanslal489 3 ай бұрын
Great Sikhism Great people 👍 of hyderabad ❤. Hats off to them
@ChamailSingh-l8z
@ChamailSingh-l8z 3 ай бұрын
ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🎉❤
@amarjitkaur1995
@amarjitkaur1995 3 ай бұрын
ਧੰਨ ਤੇਰੀ ਸਿੱਖੀ, ਧੰਨ ਸਿੱਖੀ ਦਾ ਨਜ਼ਾਰਾ ❤
@daljit5527
@daljit5527 3 ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਰਬੱਤ ਦਾ ਭਲਾ ਕਰਨਾ ਜੀ, ਬੁਹਤ ਸੋਹਣੀ ਵੀਡਿਓ ਬਾਈ ਜੀ ♥️👍
@maliksingh7003
@maliksingh7003 3 ай бұрын
Waheguru ji ka khalsa Waheguru ji ki fateh
@GurjantJatana
@GurjantJatana 3 ай бұрын
ਵਾਹਿਗੁਰੂ ਜੀ ਇਹਨਾਂ ਸਿੱਖ ਪਰਿਵਾਰਾਂ ਨੂੰ ਤਰੱਕੀ ਬਖਸ਼ੋ
@bs27261
@bs27261 3 ай бұрын
🙏Gur Fateh gursikha ko Salute Sab nu. Waheguru Waheguru
@AmarSingh-qh1ne
@AmarSingh-qh1ne 3 ай бұрын
Very nice to see small children are attached to learning Sikhism. It is highly appreciable. 😊
@RAJDEEPKAURHARYANA
@RAJDEEPKAURHARYANA 3 ай бұрын
ਰਾਜ ਕਰੇਗਾ ਖਾਲਸਾ 😊
@tirathkaur847
@tirathkaur847 3 ай бұрын
ਵਾਹਿਗੁਰੂ ਜੀ ਸਭ ਨੂੰ ਆਪਣੇ ਚਰਨਾ ਨਾਲ ਲਾਉਣ ਗੁਰਸਿੱਖੀ ਜੀਵਨ ਬਖਸ਼ਣ🙏🙏
Мен атып көрмегенмін ! | Qalam | 5 серия
25:41
We Attempted The Impossible 😱
00:54
Topper Guild
Рет қаралды 56 МЛН
Каха и дочка
00:28
К-Media
Рет қаралды 3,4 МЛН
Мен атып көрмегенмін ! | Qalam | 5 серия
25:41