ਵੇਖੋ ਕਿਵੇਂ ਮਾਰਦੈ ਨੇ ਲੋਕ ਠੱਗੀ ਹੁਣ ਤਾਂ ਹੋ ਜਾਵੋ ਸਾਵਧਾਨ Pind Punjab de new Vlog

  Рет қаралды 65,340

Pind Punjab de

Pind Punjab de

Күн бұрын

Пікірлер: 164
@Fanslejindgide
@Fanslejindgide Ай бұрын
ਦੀਦੀ ਜੋ ਮਿਹਨਤ ਕਰਦਾ ਉਹਨੂੰ ਪਤਾ ਹੁੰਦਾ ਕਿ ਮਿਹਨਤ ਦਿਲ ਕਮਾਈ ਦਿਨ ਰਾਤ ਇੱਕ ਕਰਕੇ ਕੀਤੀ ਜਾਂਦੀ ਹੈ ਤੇ ਇਨਾ ਵੀ ਪਾਗਲ ਨਹੀਂ ਹੁੰਦਾ ਮਿਹਨਤ ਕਰਨ ਵਾਲਾ ਕਿ ਆਪਣੀ ਕਮਾਈ ਨੂੰ ਐਵੇਂ ਕਿਸੇ ਲੱਲੂ ਪੰਜੂ ਦੇ ਮਗਰ ਲੱਗ ਕੇ ਉਡਾ ਦੇਵੇ ਕਿਉਂਕਿ ਮਿਹਨਤ ਕਰਨ ਵਾਲੇ ਲਈ ਇਕ ਇਕ ਰੁਪਇਆ ਬਹੁਤ ਕੀਮਤੀ ਹੁੰਦਾ
@Sukhpreet-b2j
@Sukhpreet-b2j Ай бұрын
ਹਾਜੀ ਭੈਣੇ ਇਹ ਫੇਂਕ ਕਾਲ ਆ ਜਿਹੜਾ ਨੰਬਰ+92 ਤੋਂ ਸ਼ੁਰੂ ਹੁੰਦਾ ਉਹ ਠੱਗ ਆ ਤੁਹਾਨੂੰ ਤਾਂ ਕਸਟਮਰ ਬਣ ਕੇ ਮੈਸਜ ਕੀਤਾ ਸਾਨੂੰ ਤਾਂ ਰਿਸ਼ਤੇ ਦਾਰ ਬਣ ਕੇ ਕਾਲ ਕਰਦੇ ਆ ਕਾਲ ਵੀ ਵਟਸਅਪ ਤੇ ਕਰਦੇ ਆ
@parmjitkaur1967
@parmjitkaur1967 Ай бұрын
ਤੁਸੀਂ true caller ਲਾਓ ਓਹਦੇ ਤੇ ਪਤਾ ਲੱਗ ਜਾਦਾ ਕੌਣ ਫੋਨ ਕਰਨ ਵਾਲਾ ਨਾਲ ਹੀ ਆ ਜਾਦਾ ਫਰੌਡ ਸਾਨੂੰ ਬਹੁਤ ਆਓਦੇ ਜੀ ਸਭ ਨੂੰ ਫਰੌਡ ਕਾਲ
@user-zr9nk8no5u
@user-zr9nk8no5u Ай бұрын
Bhena ma Canada Tao aa royal dhillon boutique wale na mera nal Dhaka kita. Ekla customer he nahi karda boutique wale be karda na Ike Ludhiana Tao boutique wale na be Maray nal idha he kita
@PreetSandhu-c2s
@PreetSandhu-c2s Ай бұрын
Yes of course, ludhiana city vich jyada like dhokha krde ne,I personally feel bad 👎
@SABGOBINDHAI1313
@SABGOBINDHAI1313 Ай бұрын
ਕੱਡੂ ਕੱਡੂ ਏਨਾ ਠੱਗਾਂ ਜਲੂਸ 😜🤔 ਭੁੱਖ ਪਈ ਆ ਏਨਾ ਨੂੰ . ਹੱਥੀਂ ਕੰਮ ਵੀ ਕਰ ਲਿਆ ਕਰੂ.ਜਦੋਂ ਪ੍ਰਮਾਤਮਾ ਨੇ ਹਿਸਾਬ ਲੈਣਾ ਦਿਤੇ ਜੀਵਨ ਕੀਤੇ ਮਾਰੇ ਕਰਮਾਂ ਦਾ ਫਿਰ ਕਿਸੇ ਨੇ ਸਾਰ ਨੀਂ ਲੈਣੀ ❤️🙏
@gurpreetgermany4713
@gurpreetgermany4713 Ай бұрын
ਇਹ ਚਲਾਕ ਲੋਕ ਨਹੀਂ ਇਹਨਾਂ ਨੂੰ ਰੱਬ ਦਾ ਸਰਾਫ ਹੈ ਜਿਹੜੇ ਇਹ ਠੱਗੀ ਲਾਉਣ ਵਾਲੇ ਲੋਕ ਆਪਣੇ ਬੱਚਿਆਂ ਨੂੰ ਕੀ ਸੇਧ ਦੇਣਗੇ ਪੀੜ੍ਹੀ ਦਰ -ਦਰ ਪੀੜ੍ਹੀ ਠੱਗੀਆਂ ਹੀ ਲਾਉਣਗੇ।
@SukhwinderSingh-wq5ip
@SukhwinderSingh-wq5ip Ай бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@Virk-2022
@Virk-2022 Ай бұрын
ਭੈਣੇ ਇਹ ਕੰਮ ਬਹੁਤ ਔਖਾ ਆ ਲੋਕ ਬਹੁਤ ਬੇਈਮਾਨ ਹੋਏ ਪਏ ਆ ਦਿਮਾਗ ਬਹੁਤ ਲਾਉਣਾ ਪੈਦਾਂ ਆ ਬਿਜ਼ਨਸ ਚ ਵਾਹਿਗੁਰੂ ਅੰਗ ਸੰਗ ਰਹੇ ❤
@GurvinderSingh-jg4nn
@GurvinderSingh-jg4nn Ай бұрын
ਤੁਹਾਨੂੰ ਹੋਰ ਵੀ ਚੌਕਸ ਰਹਿਣਾ ਪਊਗਾ ਭੈਣੇ। ਬਹੁਤ ਬਹੁਤ ਧੰਨਵਾਦ ਜੀ 🙏🙏
@Manjit-r1o
@Manjit-r1o Ай бұрын
ਇਹੋ ਜਿਹੇ ਲੋਕ ਦੂਜਿਆਂ ਦਾ ਵੀ ਵਿਸ਼ਵਾਸ ਚੁੱਕ ਦਿੰਦੇ ਨੇ
@amarjitsingh1946
@amarjitsingh1946 Ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਆ ਭੈਣ ਧੰਨਵਾਦ ਜੀ
@surindersharma9935
@surindersharma9935 Ай бұрын
sister ji tuhada bahut bahut thanks ji jaankari dhen baste 🙏🏻🙏🏻❤️🙏🏻🌹🙏🏻❤️🙏🏻🌹🙏🏻❤️🙏🏻🌹🙏🏻❤️🙏🏻🌹
@AmanPreet-s7r
@AmanPreet-s7r Ай бұрын
ਚੰਗਾ ਕੀਤਾ ਜੀ ਤੁਸੀਂ ਦੱਸ ਦਿੱਤਾ ਜੀ
@JashanBawa-su4zr
@JashanBawa-su4zr Ай бұрын
ਧੰਨਵਾਦ ਦੀਦੀ ਜੀ ਤੁਹਾਡਾ ਸਾਰਿਆ ਨਾਲ ਗੱਲ ਸੇਅਰ ਕੀਤੀ❤❤
@parmjitkaur2020
@parmjitkaur2020 Ай бұрын
ਗੁਰਮੀਤ ਚੰਗਾ ਦੱਸ ਦਿੱਤਾ ਸਾਰਿਆਂ ਨੂੰ ਸਾਰੇ ਪਾਸੇ ਠੱਗੀ ਚੱਲਦੀ ਲੋਕ ਮੇਹਨਤ ਕਰਕੇ ਰਾਜ਼ੀ ਨਹੀਂ ਲੋਕਾਂ ਵੱਲ ਦੇਖਦੇ ਨੇ
@RupinderkaurVlogs
@RupinderkaurVlogs Ай бұрын
ਬਹੁਤ ਬੁਰਾ ਹਾਲ ਲੋਕਾਂ ਦਾ ਤੁਹਡੀ ਚੜ੍ਹਾਈ ਦੇਖ ਕੇ ਭੈਣ ਜੀ ਇਸ ਲਈ ਲੋਕ ਤੰਗ ਕਰਦੇ ਹਨ ਜਾਣਬੁੱਝ ਕੇ
@PardeepGill-k7c
@PardeepGill-k7c Ай бұрын
Tuhnu manvir karke v hun phon aooge v asi manvir kolo bolde oh thik ni ja asi police wale aa sanu 50000 pa do tuhdi kudi sade kol aa tuci manvir nu pushe bina paise na kise nu peo mare husbnd bhar aa ohna de friend nal eda hoi ohna 2 lakh pa ta
@RajaDeol-mn3us
@RajaDeol-mn3us Ай бұрын
Hanji Sanu v ph kita c k thode kudi sada Kol aa
@karmjitkaur5515
@karmjitkaur5515 Ай бұрын
ਸਹੀ ਕਿਹਾ ਜੀ ਠੱਗੀ ਮਾਰਨ ਵਾਲਾ ਬਹੁਤ ਚਲਾਕ ਸਮਝਦੇ ਆਪਣੇ ਆਪ ਨੂੰ ਪਰ ਪਤਾ ਲੱਗਦਾ ਜਾਂਦਾ ਜੀ ਬਹੁਤ ਸੋਹਣੀ ਵੀਡੀਓ ਜੀ ਬਹੁਤ ਵਧੀਆ ਗੱਲ ਸਮਾਜੀਆਂ
@lady_craz_vlogs
@lady_craz_vlogs Ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਭੈਣੇ ਤੁਹਾਡਾ ਬਹੁਤ ਬਹੁਤ ਧੰਨਵਾਦ
@baljinderkaursohi5198
@baljinderkaursohi5198 Ай бұрын
Good information to give to everyone Fraud is very common online be aware Gurmeet ji 🙏🙏
@AkashBhangu-b4t
@AkashBhangu-b4t Ай бұрын
ਦੀਦੀ ਜੀ ਸਾਡੇ ਨਾਲ ਵੀ ਅਐਦਾ ਹੀ ਹੌਇਆ ਸੀ ਪਰ ਅਸੀਂ ਉਹਨਾਂ ਨੂੰ ਕਹਿਆ ਕੇ ਨਹੀਂ ਅਸੀਂ ਤਾਂ ਅਨਪੜ੍ਹ ਜੀ ਉਹ ਕਹਿੰਦੇ ਸਾਨੂੰ ਗੂਗਲ ਪੇ ਕਰਦੌ ਅਸੀਂ ਨਾਂ ਫਿਰ ਥਾਣੇਦਾਰ ਤੌ ਫੌਨ ਕਰਵਾਇਆ ਜੀ ਫਿਰ ਟੀਕ ਗੲਏਜੀ
@dilpXeet.001
@dilpXeet.001 Ай бұрын
Didi mere nal v eda di thhagi vji aa
@royalcollection_11
@royalcollection_11 Ай бұрын
Mere nal v hoyea c but mainu lggea kuj error a isly number block kr dita ohna da
@istyleboutiqe9248
@istyleboutiqe9248 Ай бұрын
Di a computer te karke pejde ne di mai designer a computer machine de degisn bnodi a mere nal bhut vari hoeya
@bijoysebastian6547
@bijoysebastian6547 Ай бұрын
Nowadays these kinds of fraudulent activities are very common.
@Gagan_dhillon2015
@Gagan_dhillon2015 Ай бұрын
ਸਤਿ ਸ੍ਰੀ ਆਕਾਲ ਜੀ ਮੈਂ ਸੋਡਾ ਬਲੋਗ ਰੋਜ਼ ਦੇਖ ਦੇ ਹਾ ਜੀ ਮੇਰਾ ਨਾਂ ਗਗਨਦੀਪ ਕੌਰ ਦੁੱਲਟ ਹੈ ਜੀ ਮੇਰਾ ਪਿੰਡ ਲੋਗੌਵਾਲ ਹੈ ਜੀ ਮੇਰਾ ਸੋਹਰਾ ਪਿੰਡ ਢਿੱਲਵਾਂ ਹੈ ਜੀ ❤❤❤❤
@ramanrehal8721
@ramanrehal8721 Ай бұрын
ਹੇ ਿੲਸ ਤਰਾ ਵੀ ਲੋਕ ਕਰਦੇ ਧੰਨਵਾਦ ਭੈਣੇ ਦੱਸਣ ਲੲੀ ।ਪਰ ੲੇ ਗਲਤ ਅਾ ਖੂਨ ਪਸੀਨੇ ਦੀ ਮੇਹਨਤ ਅਾ ਅੈ ਨਹੀ ਕਰਨਾ ਚਾਹੀਦਾ
@punjabisuitcollection
@punjabisuitcollection Ай бұрын
Mere nal bout var hoya es tra Froud
@littamohali7162
@littamohali7162 Ай бұрын
Vadia kita jiii jankari dau lokan boht thaggi ho rahi har than te
@Khattraboutique
@Khattraboutique Ай бұрын
Mery nal same 2,3 vr aiwe houa
@ramsangha3521
@ramsangha3521 Ай бұрын
Mere nal v frod hoia boutique bali dhokha kar gi
@ramsangha3521
@ramsangha3521 27 күн бұрын
Jado boutique walian dhokha kar fir ki kri a koi hal daso
@ranjitkaur6445
@ranjitkaur6445 Ай бұрын
Gurmeet ji sachi gall aa ji eda de scam bahut ho rahe aa Tusi jo eda karde aa ohna da Mobile No Police nu de dio Bas fir loka nu aape hi pta lagg jana kaun kitho aa Mera beta ta pta nhi phon vicho hi sara kuj kadh lainda eh phon kitho aa riha Os Bande ID v dikha aa aah banda aa Be Carefull
@Kiran_cookingpoint7894
@Kiran_cookingpoint7894 Ай бұрын
Satshri akal ji mam sade nal eh fraud ho chukya hai Panipat to
@_Amritsar_california_
@_Amritsar_california_ Ай бұрын
ਬਹੁਤ ਹੀ ਚੰਗਾ ਕਿੱਤਾ ਤੁਸੀ ਇਹ ਵਿੰਡੀੳ ਬਣਾਈ ਵਾ ਜੀ
@HappyAlien-yo2mk
@HappyAlien-yo2mk Ай бұрын
ਮੈਡਮ ਦੁਬਾਰਾ ਰੁਕਾ ਵਿੱਚ ਤਾਂ ਰੈਂਟ ਤੇ ਅਪਾਰਟਮੈਂਟ ਮਿਲਦੇ ਆ
@makhansingh3002
@makhansingh3002 Ай бұрын
ਮੈਡਮ ਜੀ ਸਭ ਫੇਂਕ ਹੁੰਦੇ ਆ
@karmdhaliwal1963
@karmdhaliwal1963 Ай бұрын
Tuc ohna nu kehna c ,dosre Phone nhi video bna k bhejo transaction di , kalle screen shot te jakeen na kro
@amandeepkaurgill5475
@amandeepkaurgill5475 Ай бұрын
Sat Shri akal ji all family hard work didi ji very very nice video didi ji God bless you ❣️
@arunamenarun7383
@arunamenarun7383 Ай бұрын
👍
@Jaspalkaur-ix2fs
@Jaspalkaur-ix2fs Ай бұрын
❤❤tusi police complain kardo gurmeet ji
@kulbirkaur1382
@kulbirkaur1382 Ай бұрын
Gurmeet beta ihna lokan nak khpaye karn da koye fiada he.dffa kro iho jhe lokan nu
@deepKaur-pq4th
@deepKaur-pq4th Ай бұрын
Sis tusi dasya bahut vadya kita
@TheAmanikaurdesigner
@TheAmanikaurdesigner Ай бұрын
Ehh scam ta didi bht purana ho gya mere nal v hoa c but mainu ehh scam da pta c jad mai ehna nu msg kita ki sharm karlo halle type kar he rhi c nal di nal block kar gye bera gark ho gya eda de loka ne sharm lahh rkhi hai pta nhi ki bnu dunya da rab he akal deve eda de loka nu
@jasman8242
@jasman8242 Ай бұрын
Bhut vadia information diti ji thanks gurmeet didi
@SafiaSsss-lj8gh
@SafiaSsss-lj8gh Ай бұрын
AP voice sms sy calir kr leya Kary //
@GaganBatth-v8l
@GaganBatth-v8l Ай бұрын
Gurmeet manu be ajj fake col aaie si manu kehnde tuhada beta aarist kar lia aa mai samj gai ke fek col aa ( mera beta ta forn vich aa ) mera massage jaroor ripalie karna please
@ਪੈਡਾ.zindgida.punjabi.kahaniya
@ਪੈਡਾ.zindgida.punjabi.kahaniya Ай бұрын
ਇਹੋ ਜਿਹੇ ਲੋਕਾਂ ਤੋਂ ਬਚਣ ਦੀ ਕੋਸ਼ਿਸ਼ ਕਰੋ
@Sifatboutique
@Sifatboutique Ай бұрын
Thank you di aware karn lyi me v hune hune boutique kita didi
@JeetSingh-nu4vg
@JeetSingh-nu4vg Ай бұрын
Waheguru ji
@Kiran_cookingpoint7894
@Kiran_cookingpoint7894 Ай бұрын
Mam same is Tarah da screenshot Aya si
@harnoorbrar3210
@harnoorbrar3210 Ай бұрын
ਸਤਿ ਸ਼੍ਰੀ ਅਕਾਲ ਭੈਣ
@GurmeetSingh-ib6bh
@GurmeetSingh-ib6bh Ай бұрын
Sade nal bee thagi hoi a ji 92000 rupees d bhot sater thang a g
@_Amritsar_california_
@_Amritsar_california_ Ай бұрын
ਪਤਾ ਨਹੀਂ ਕਿੳ ਲੋਕੀ ਿੲਤਰਾ ਦੀਆਂ ਹਰਕਤਾਂ ਕਰਦੇ ਨੇ ਮਿਹਨਤ ਕਰਕੇ ਕਮਾੳਣੇ ਚਾਹਿੰਦੇ ਨੇ ਜੀ 😳😡🙄😞
@harmanvlogs8265
@harmanvlogs8265 Ай бұрын
ਦੀਦੀ ਮੇਰੇ ਨਾਲ ਸੇਮ ਹੋਇਆ
@kaurjasbir2758
@kaurjasbir2758 Ай бұрын
Dee ajkal online fraud bhut chalda aa… so be careful please my dee
@wahegurupal4440
@wahegurupal4440 Ай бұрын
Biba eh normal glln business cho.address tnu kihra shi dsya hou
@Sukhtrendy
@Sukhtrendy Ай бұрын
200 nal te 200 suit vich sirf 20000 bneya ina khrcha te courier krn te lag janda hona aap da fir te kam ghate da aapda 😂😂😂
@harkanwaluppal7121
@harkanwaluppal7121 Ай бұрын
Report to Delhi police as well.
@ManjuPassrija
@ManjuPassrija Ай бұрын
Delhi froudiyada city hai gurmeet ji dhyan rakhya kro
@rubinakaur2882
@rubinakaur2882 Ай бұрын
Ti c bank wich check kryaa kro ki kinni money ayi screen shot te naa vishvaash kro
@GurpalKaur-u1w
@GurpalKaur-u1w Ай бұрын
Very good information 👍❤️
@surdipkaur5909
@surdipkaur5909 Ай бұрын
Sät shri akal bhenji sade v ethe phon karde aa sanu 500 Euro bhejo tuhadi 1lakh di lotri nikli hai buhat beiman lok han from Germany❤
@jasminderkaur-t1i
@jasminderkaur-t1i Ай бұрын
Good advice for everyone thank you
@jasdeepkaur3802
@jasdeepkaur3802 Ай бұрын
Thanks di jankari den ly
@Rashidshah-s1n
@Rashidshah-s1n Ай бұрын
ہمارے ساتھ بھى اىسے ہو چکا تھا
@PrabhjotKaur-in9yl
@PrabhjotKaur-in9yl Ай бұрын
Good information to give to everyone. Fraud is very common online. be aware 🙏
@ranjitkaur5650
@ranjitkaur5650 Ай бұрын
Not only u eh scam sare pase chal reha ha ,alert .
@hkboutique8602
@hkboutique8602 Ай бұрын
Mery nal same houa
@Navanghuman
@Navanghuman Ай бұрын
Satshiri akal di di g changa kita tusi ehna thaga bare das ke🙏
@bhupindersinghsaini9928
@bhupindersinghsaini9928 Ай бұрын
Yes,ji
@DeepAmmuVlogs_786
@DeepAmmuVlogs_786 Ай бұрын
Didi ji support karo please 🙏🏻🙏🏻🌹
@VarinderKaur-s4o
@VarinderKaur-s4o Ай бұрын
Hlo didi sat shri akal ji mai kade v msg ni kitta ajj first time krdi pyi label bani botique da pta hona oh chorni mera 40000 kha gyi ek v suit ni bhejyea mai te hun kise te zakeen nhi krdi je asi usa rede badi mehant nal pasie kamukoune botique valiyea bhar valeya da mazak bna ke rakeya
@Nimfashionhub
@Nimfashionhub Ай бұрын
Mere nal v same hoya es tara da froud
@BalwinderKaur-xq7xj
@BalwinderKaur-xq7xj Ай бұрын
Very good 👍 thanks
@kewalkaur5434
@kewalkaur5434 Ай бұрын
Pakasatan da nabara h 92
@amarjitkaur3694
@amarjitkaur3694 Ай бұрын
ਦੀਦੀ ਤੁਸੀ ਅਮੀਰ ਜਿਆਦਾ ਹੋ
@karmjeetmaan1006
@karmjeetmaan1006 Ай бұрын
Shi gal aw 92 ale feke he hunde
@SukhdeepSingh-y6k
@SukhdeepSingh-y6k Ай бұрын
Di mere nal v hoyea c awe v sadi payment vad aa gyi aa tusi jaldi vaps kar deo asi hospital ch aa mm sohea aa v hun ta ah 20 minutes phala suit di shoping karde c hun hospital v chale gye mera v boutique aa mere husband khede ahna di koi payment nhi ayi fack c
@JaswinderKaur-zz3ov
@JaswinderKaur-zz3ov Ай бұрын
Rate high toda
@Mogavlogss
@Mogavlogss Ай бұрын
ਬਹੁਤ ਗਲਤ ਗੱਲ ਹੈ ਭੈਣੇ
@SukhpreetDhillon-f9u
@SukhpreetDhillon-f9u Ай бұрын
🙏🙏🙏
@jasvirkaur2023
@jasvirkaur2023 Ай бұрын
Sat sriakal
@smssms5188
@smssms5188 Ай бұрын
Mere nal be ho gya
@SurienderKaur-e3q
@SurienderKaur-e3q Ай бұрын
Sade Nall be2bar hoeea es tra
@makhanchahal8778
@makhanchahal8778 Ай бұрын
ਅਸੀਂ ਇੱਕ ਹੋਰ ਵਿਡਿਓ ਦੇਖੀ ਸੀ ਇਸੇ ਤਰ੍ਹਾਂ ਕੱਪੜੇ ਦਾ ਕੰਮ ਸੀ ਬਾਹਰਲਾ ਆਡਰ ਸੀ ਸੂਟ ਸਿਲਾਈ ਕਰਕੇ ਭੇਜਣੇ ਸੀ ਉਹ ਕਹਿੰਦੇ ਵੀ ਕੁਝ ਸਮਾਨ ਸਾਡੇ ਘਰ ਤੁਆਨੂੰ ਦੇ ਕੇ ਜਾਣਗੇ ਉਹ ਵੀ ਸਾਡਾ ਸਮਾਨ ਵੀ ਨਾਲ ਪਾਰਸਲ ਕਰ ਦਿਊ ਉਨ੍ਹਾਂ ਨੇ ਬਿਨਾ ਦੇਖੇ ਪਾਰਸਲ ਕਰ ਤਾਂ ਉਸ ਵਿੱਚ ਨਸੇ ਦੇ ਕੈਪਸੂਲ ਸੀ ਏਅਰਪੋਰਟ ਤੇ ਚੈੱਕ ਤੋ ਬਾਅਦ ਫ਼ੇਰ ਬੂਟੀਕ ਵਾਲੀ ਭੈਣ ਤੇ ਪਰਚਾ ਹੋ ਗਿਆ ਹੁਣ ਜੇਲ ਵਿੱਚ ਬੈਠੇ ਦੋਨੋ ਜਨੇ ਪਤੀ ਪਤਨੀ
@karmankingra1384
@karmankingra1384 Ай бұрын
Bhut marha hoia us Bhaine nal
@karmankingra1384
@karmankingra1384 Ай бұрын
Bhut marhi gal aa kise nal dhokha karna waheguru ji kde vi traki nhi dinnge
@PreetSandhu-c2s
@PreetSandhu-c2s Ай бұрын
Bassi vlogs waleya ne pie c eh video
@rajrani3547
@rajrani3547 Ай бұрын
Haji mr$mrs bassi
@KuldeepBalYt
@KuldeepBalYt Ай бұрын
Bohat vadia information didi ji❤❤❤❤❤
@jaswindersangha3434
@jaswindersangha3434 Ай бұрын
Nogooddidiyourgood
@ghataura-collection
@ghataura-collection Ай бұрын
Thank you for nice information ji🙏
@satwantbrar7370
@satwantbrar7370 Ай бұрын
ਸਤਿ ਸ੍ਰੀ ਆਕਾਲ ਦੀਦੀ
@rajrani3547
@rajrani3547 Ай бұрын
Sat shri aakl didi ji fake I'd de tuci v reply kirde ho sade ta nei kirde
@mandeepsingh8435
@mandeepsingh8435 Ай бұрын
Thanks mam jankare dan lai
@Kuldeepsingh-j6n4j
@Kuldeepsingh-j6n4j Ай бұрын
🙏
@Danveer_522
@Danveer_522 Ай бұрын
God bless you always didi g 🙏
@technoangadvlogs6494
@technoangadvlogs6494 Ай бұрын
Mere eda e 21000 db lia😢
@kk-wy5eq
@kk-wy5eq Ай бұрын
Bahut hee common scam hai
@ParmjeetSingh-ts1of
@ParmjeetSingh-ts1of Ай бұрын
ਸ੍ਤਿ ਸ਼੍ਰੀ ਆਕਾਲ ਭੈਣ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
@SurendraSinghSirohi
@SurendraSinghSirohi Ай бұрын
Be careful
@baljeetuppal7670
@baljeetuppal7670 Ай бұрын
Good advice 👍
@AmandeepSingh-ps7co
@AmandeepSingh-ps7co Ай бұрын
❤️❤️❤️❤️❤️❤️❤️
@Eastwestpunjabicooking
@Eastwestpunjabicooking Ай бұрын
Call to Dehli Police.nd give Address nd cell no.
@OfficialGurivloger999
@OfficialGurivloger999 Ай бұрын
Nice information ji
Почему Катар богатый? #shorts
0:45
Послезавтра
Рет қаралды 2 МЛН