ਬੇਸ਼ਰਮਾਂ ਦੀ ਕਰਤੂਤ, ਦੇਹ ਵਪਾਰ ‘ਚ ਪੰਜਾਬਣਾਂ

  Рет қаралды 212,708

Swarn Tehna Official

Swarn Tehna Official

Күн бұрын

Пікірлер: 583
@SukhwinderSinghSukhwinde-tj6ij
@SukhwinderSinghSukhwinde-tj6ij 2 ай бұрын
ਟਹਿਣਾ ਸਾਬ ਜੀ ਸੱਚ ਦੀ ਆਵਾਜ਼ ਬੁਲੰਦ ਕਰਨ ਲਈ ਕੋਟਨ ਕੋਟ ਧੰਨਵਾਦ ਜੀ 🙏🙏
@singinglife4749
@singinglife4749 Ай бұрын
Aag Tere Ghar Tak bhi pahunchegi Tana Swad Lega
@tarsemgharu4658
@tarsemgharu4658 2 ай бұрын
ਇੱਕਲੇ ਪੰਜਾਬਣ ਮੁਟਿਆਰਾਂ ਹੀ ਦੋਸ਼ੀ ਨਹੀ ਅੱਜ ਦੇ ਨੌਜਵਾਨ ਵੀ ਗਲਤ ਹਨ। ਗੱਲ ਮੁੱਕਦੀ ਹੈ ਬੇੜਾ ਹੀ ਗਰਕ ਹੋ ਗਿਆਂ।
@sudeshkumari7260
@sudeshkumari7260 2 ай бұрын
Paise ne maar lye
@9876585024
@9876585024 2 ай бұрын
Thanks koi ta hai jo barabar galti mann reha nhi apna media te mard pardhan samaj sirf auratan ch hi kasoor kadhde han
@RaghbirsinghBhangu
@RaghbirsinghBhangu 2 ай бұрын
0:40 0:41 ​@@sudeshkumari7260
@RaghbirsinghBhangu
@RaghbirsinghBhangu 2 ай бұрын
​@@sudeshkumari72604:29 4:32
@khottasikka4700
@khottasikka4700 2 ай бұрын
Berojgaari, modern jamana. India is a 4rth world country.
@rajjitdhaliwal5263
@rajjitdhaliwal5263 2 ай бұрын
ਬਹੁਤ ਵਧੀਆ ਢੰਗ ਨਾਲ ਅਖੀਰ ਤੇ ਨਸੀਅਤ ਦਿੱਤੀ ਆ ਟਹਿਣਾ ਸਾਬ੍ਹ, ਸ਼ਇਦ ਕੋਈ ਸਬਦ ਦਿਲ ਨੂੰ ਟੁੰਬ ਜਾਵੇ, ਵਾਹਿਗੁਰੂ ਜੀ ਸੁਮੱਤ ਬਖਸਣ 🙏
@jagtarbhangu3439
@jagtarbhangu3439 2 ай бұрын
ਟਹਿਣਾ ਸਾਹਿਬ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਬੇਬਾਕ ਹੋ ਕੇ ਪੰਜਾਬੀਅਤ ਦੀ ਲੜਾਈ ਵਿੱਚ ਸਿੱਧੇ ਹੋ ਕੇ ਅਗਵਾਈ ਕਰ ਰਹੇ ਹੋ
@gurmejsingh7050
@gurmejsingh7050 2 ай бұрын
ਬਹੁਤ ਹੀ ਨਸੀਹਤ ਵਾਲੀ ਅਤੇ ਪੰਜਾਬੀਆਂ ਨੂੰ ਸੇਧ ਦੇਣ ਵਾਲੀ ਪੇਸ਼ਕਾਰੀ ਹੈ। ਟਹਿਣਾ ਸਾਹਿਬ । ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ।
@BalbirSingh-xt2ud
@BalbirSingh-xt2ud 2 ай бұрын
ਗੀਤਕਾਰਾਂ ਤੇ ਗਾਇਕਾਂ ਦਾ ਵੱਡਾ ਯੋਗਦਾਨ ਹੈ ਇਸ ਵਿਚ ਉਨ੍ਹਾਂ ਨੂੰ ਵਡੇ ਸਟਾਰ ਕੈਹਦੇ
@baarishwalia3922
@baarishwalia3922 19 күн бұрын
ਬਿਲਕੁਲ ਸਰ
@baarishwalia3922
@baarishwalia3922 19 күн бұрын
ਕੁੜੀਆਂ ਨੂੰ ਸੁੰਦਰਤਾ ਤੇ ਆਜ਼ਾਦੀ ਦੇ ਮਤਲਬ ਗ਼ਲਤ ਸਮਝ ਆ ਗਏ। 😢
@harvindersinghcheema2895
@harvindersinghcheema2895 2 ай бұрын
ਟੈਹਣਾ ਸਾਹਿਬ ਜੀ, ਇਕੋ ਗੱਲ ਆ ਕਿ ਆਪਾਂ ਸਾਰੇ ਗੁਰੂ ਸਾਹਿਬ ਨਾਲੋ ਟੁੱਟ ਗਏ ਹਾਂ ਤੇ ਗੁਰਬਾਣੀ ਦੀ ਸਿੱਖਿਆ ਤੇ ਪਾਸਾਰ ਘਰ ਘਰ ਪਹੁੰਚਾਉਣ ਵਿਚ ਸਾਡੀਆ ਧਾਰਮਿਕ ਸੰਸਥਾਵਾਂ ਫੇਲ ਹੋ ਗਈਆ ਹਨ ਜੀ 🙏😎
@jonyoyewow
@jonyoyewow 2 ай бұрын
ਪਾਜੀ ਰਬ ਨੂੰ ਕੱਦੂ ਮੰਨਣਾ ਉਸ ਅਕਾਲ ਪੁਰਖ ਪਿਤਾ ਮੂਲ ਪਿਤਾ ਜੀ ਨੂੰ ਕੱਦੂ ਮੰਨਣਾ ਪਾਜੀ ਓ ਸਤਿਗੁਰੂਆਂ ਨੇ ਸਤਿ ਪੁਰਖ ਪਿਤਾ ਜੀ ਬਾਰੇ ਦੱਸਿਆ ਸੀ ਅਸੀਂ ਓਨੁ ਪੂਰੇ ਪਿਯੋ ਨੂੰ ਸ਼ੱਡ ਕੇ ਢੇਰੀਆਂ ਪੂਜ ਰਹੇ ਆ
@jonyoyewow
@jonyoyewow 2 ай бұрын
ਗੱਲ ਬੋਹਤ ਚੰਗੀ ਕੀਤੀ ਤੁਸੀ ਪਰ ਰਬ ਨੂੰ ਮਾਨਣ ਦਾ ਸਮਾਂ ਆ ਗਿਆ ਹੁਣ ਕੀਯੁਕੀ ਰਬ ਹੀ ਜਿੰਦਾ a
@Smart-One
@Smart-One 2 ай бұрын
ਗੁਰਦਵਾਰਾ ਸਾਹਿਬ ਦੇ ਕਮੇਟੀਆਂ ਦੇ ਮੈਂਬਰਾਂ ਨੂੰ ਪੂਰੀ ਤਰ੍ਹਾਂ ਸਜ਼ਾ ਦੇਣੀ ਚਾਹੀਦੀ ਹੈ।❤
@SukhpalsinghSingh-ez8lw
@SukhpalsinghSingh-ez8lw Ай бұрын
ਸੱਚ ਜੀ
@jasvirhanda2236
@jasvirhanda2236 Ай бұрын
ਵੀਰ ਜੀ ਕੋਈ ਕਿਸੇ ਦੀ ਗੱਲ ਨਹੀ ਸੁਣਦਾ ਸਮਾ ਏਹੋ ਜਿਹਾ ਆ ਗਿਆ ਕੇ ਨਾ ਤਾਂ ਬੱਚੇ ਸੁਣਦੇ ਤੇ ਨਾ ਹੀ ਕੋਈ ਸੁਣਦਾ ਸਭ ਫੋਨ ਚੋ ਕੁੱਝ ਲੱਭ ਰਹੇ ਨੇ ਪਰ ਗੁਰੂ ਨਾਲੋਂ ਟੁਟ ਕੇ ਸਭ ਖਤਮ ਕਰਨ ਤੇ ਲੱਗੇ ਆ ਜੀ
@kulvirsingh4829
@kulvirsingh4829 2 ай бұрын
ਇਹੋ ਜਿਹੀਆ ਖਬਰਾਂ ਸੁਣ ਕੇ ਦਿਲ ਬਹੁਤ ਦੁਖੀ ਹੋਇਆ, ਪੰਜਾਬੀ ਤਾਂ ਜਾਣੇ ਹੀ ਅਣਖ ਲਈ ਜਾਂਦੇ ਸੀ, ਇਹ ਕਿੱਧਰ ਨੂੰ ਹੋ ਤੁਰੇ
@punjabiludhiana332
@punjabiludhiana332 2 ай бұрын
ਦੇਣ ਲੈਣ ਦਾ ਕੰਮ ਬਹੁਤ ਜ਼ਿਆਦਾ ਚੱਲ ਪਿਆ ਪੰਜਾਬ ਵਿੱਚ । ਰੀਲਾਂ ਵਿੱਚ ਘਰ ਵਾਲਾ ਘਰ ਵਾਲੀ ਨੂੰ ਮੂਹਰਿਓ,ਮਗਰੋ,ਉੱਤੋਂ,ਥੱਲਿਓਂ ਪੂਰੀ ਤਰਾ ਲੋਕਾਂ ਨੂੰ ਦਿਖਾਉਂਦਾ । ਫੇਰ ਕਮੈਟ ਪੜ ਕੇ ਸੁਣਾਉਂਦਾ ਕਿਸ ਨੇ ਕੀ ਕਿਹਾ । ਸ਼ਰੇਆਮ ਅੱਜ ਕੱਲ ਬੰਦਾ ਕਹਿੰਦਾ ਮੇਰੀ ਘਰ ਵਾਲੀ ਦੇ ਚਾਰ ਫਰਿਡ ਆ । ਹੁਣ ਉਹ ਚਾਰੇ ਕੀ ਕਰਦੇ ਹੋਣਗੇ ਉਸ ਨਾਲ ਇਹ ਤਾਂ ਸੱਭ ਨੂੰ ਪਤਾ ਹੀ ਆ । ਲੁੱਚ ਘੜੁਚ ਸਰੇਆਮ ਚੱਲਦਾ । ਬੰਦਾ ਵੀ ਕੁੱਝ ਨਹੀ ਕਹਿੰਦਾ ਚਾਹੇ ਦੋ ਰਾਤਾਂ ਬਾਹਰ ਰਿਹ ਕੇ ਆਵੇ । ਸਵਾਦ ਲੈ ਲੈ ਕੇ ਪੁੱਛਦਾ ਕਿਵੇਂ ਰਹੀ ਤੇਰੀ ਬਕੇਸ਼ਨ ।
@DilbagSingh-db6zp
@DilbagSingh-db6zp 2 ай бұрын
ਆਪਾਂ ਵੀ ਸ਼ਾਮਿਲ ਹਾਂ ਇਸ ਵਿੱਚ ਆਪਾਂ ਇਹੋ ਜਿਹੀ ਰੀਲ ਵੇਖਦੇ ਕਿਉਂ ਆ ਕੁਮੈਂਟ ਕਰਦੇ ਕਿਉਂ ਹਾਂ ਕੋਈ ਹੋਰ ਰੀਲ ਵੇਖ ਲਵੋ
@sandeepgoyal9581
@sandeepgoyal9581 2 ай бұрын
ਆਪਣੇ ਦੇਸ਼ ਵਿਚ ਹਰ ਦਿਨ ਰੇਪ ਹੋ ਰਹੇ ਨੇ ਕੀਤੇ 2 ਸਾਲ ਦੀ ਬੱਚੀ ਕੀਤੇ 4 ਸਾਲ ਦੀ ਨਾਲ, ਕੀਤੇ ਕੁੱਤਿਆਂ ਨਾਲ ਰੇਪ ਹੋ ਰਹੇ ਨੇ ਪਰ ਕੋਈ ਇਹਨੂੰ ਰੋਕ ਨਹੀ ਸਕਿਆ ਇਹ ਇਕ ਇਹੋ ਜਿਹਾ ਕੰਮ ਹੈ, ਜੋ ਮੁੱਢ ਤੋਂ ਰਾਜੇ ਮਹਾਰਾਜਿਆਂ ਦੇ ਸਮੇ ਤੋਂ ਚਲਦਾ ਆ ਰਿਹਾ ਹੈ ਹੁਣ ਆਪਣੇ ਸਮਾਜ ਵਿਚ ਵੀ ਚਲ ਰਿਹਾ ਹੈ , ਹੁਣ ਤੱਕ ਇਹਨੂੰ ਕੋਈ ਬੰਦ ਨਹੀਂ ਕਰ ਸਕਿਆ ਅਤੇ ਨਾ ਹੀ ਇਹ ਬੰਦ ਹੋਵੇ ਇਹਦੇ ਨਾਲੋਂ ਚੰਗਾ ਹੈ ਵੀ ਇਹ ਕੰਮ ਨੂੰ ਲੀਗਲ ਕਰ ਦਿੱਤਾ ਜਾਵੇ, ਸੈਕਸ ਵਰਕਰਾਂ ਦੇ ਟੈਸਟ ਹੋਣ ਉਹਨਾਂ ਦੇ ਸੈਕਸ ਦੇ i card ਬਣ ਜਾਣ,ਨਾ ਤਾਂ ਉਹਨਾਂ ਦਾ ਕੋਈ ਦਲਾਲ ਸੋਸ਼ਣ ਕਰ ਸਕੁ ਜਿਸਨੇ ਆਪਣੀ ਮਰਜ਼ੀ ਨਾਲ ਇਸ ਕੰਮ ਵਿਚ ਆਉਣਾ ਹੈ ਉਹ ਆਉ, ਨਾ ਤਾਂ ਪੁਲਿਸ ਓਹਨਾ ਤੋਂ ਹਫਤੇ ਲਵੇਗੀ, ਅਤੇ ਜੋ ਵੱਡੇ ਰੈਂਕ ਦੇ ਅਫਸਰਾ ਨੂੰ ਪੈਸੇ ਜਾਂਦਾ ਹੈ, ਉਹ ਵੀ ਬੰਦ ਹੋ ਜਾਵੇਗਾ, ਤੇ ਜਿਹੜੇ ਵਹਿਸ਼ੀ ਦਰਿੰਦੇ ਬਲਾਤਕਾਰ ਵਰਗੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਓਹਨਾ ਦੀ ਹਵਸ ਪੂਰੀ ਹੋ ਜਾਵੇਗੀ ਤੇ ਸਾਰਿਆ ਦੀਆ ਧੀਆਂ,ਭੈਣਾਂ ਬਲਾਤਕਾਰ ਤੋ ਬਚ ਸਕਣਗੀਆਂ, ਕਿਉਂਕਿ ਅੱਜ ਹਰ ਇਕ ਬੰਦਾ ਹਵਸ ਨਾਲ ਭਰਿਆ ਪਿਆ ਹੈਂ ਚਾਹੇ ਉਹ ਆਮ ਜਨਤਾ ਹੈ ਚਾਹੇ ਕੋਈ ਵੱਡਾ ਲੀਡਰ ਇਹ ਕੌੜਾ ਸੱਚ ਹੈ ਕਦੇ ਕਿਸੇ ਨੇ ਸੋਚਿਆ ਏ ਕਿ ਬਾਹਰਲੇ ਦੇਸ਼ਾਂ ਵਿਚ ਰੇਪ ਕਿਊ ਨਹੀਂ ਹੁੰਦੇ ਜਦੋ ਵੀ ਰੇਪ ਹੁੰਦਾ ਹੈਂ ਕੋਈ ਕਹਿੰਦਾ ਹੈ ਇਸਨੂੰ ਫਾਂਸੀ ਦੇਓ ਕੋਇ ਕਹਿਦਾ ਹੈ ਇਸ ਨੂੰ ਗੋਲੀ ਮਾਰ ਦਿਓ ਕੋਇ ਕਹਿਦਾ ਇਸਦਾ ਅੰਗ ਵਡ ਦਿਓ ਪਰ ਕਿਸੇ ਨੂੰ ਇਹ ਨਹੀਂ ਪਤਾ ਕਿ ਇਹ ਰੋਕਿਆ ਕਿਵੇਂ ਜਾਉ,ਸਾਡਾ ਦੇਸ਼ ਹਰ ਤਰਾਂ ਦੀ ਸਜ਼ਾ ਦੇਕੇ ਦੇਖ ਚੁਕਿਆ ਕੋਈ ਫ਼ਰਕ ਨਹੀਂ ਪਿਆ ਕਿਉਕਿ ਇਹ ਇਕ ਕੁਦਰਤੀ ਜਰੂਰਤ ਐ ਹਰ ਇਕ ਇਨਸਾਨ ਦੀ, ਜੋ ਕਿ ਜੇ ਪੁਰੀ ਨਹੀਂ ਕਰਨ ਦਿਤੀ ਜਾਉ ਇਸਦੇ ਨਤੀਜੇ ਬਹੁਤ ਭਿਆਨਕ ਨਿਕਲਣਗੇ ਜੋ ਕਿ ਅੱਜ ਆਪਾ ਸਾਰੇ ਦੇਖ ਰਹੇ ਆ ਜਿਵੇਂ ਕਿ ਕਿਸੇ ਭੁਖੇ ਬੰਦੇ ਨੂੰ ਜਦੋਂ ਤੱਕ ਕੁਸ਼ ਖਾਨ ਨੂੰ ਨਾ ਮਿਲੇ ਉਸ ਕੋਲੋ ਕੋਈ ਕੰਮ ਨਹੀਂ ਹੁੰਦਾ ਓਵੇਂ ਹੀ ਜਦੋ ਤੱਕ ਕਿਸੇ ਇਨਸਾਨ ਦੀ ਇਹ ਭੁੱਖ ਨਹੀਂ ਖ਼ਤਮ ਹੁੰਦੀ ਓਦੋਂ ਤੱਕ ਤੁਸੀਂ ਉਸ ਤੋਂ ਕਿਸੇ ਚੰਗੇ ਕੰਮ ਦੀ ਆਸ ਨਹੀਂ ਰੱਖ ਸਕਦੇ ਜੇ ਇਸ ਕੰਮ ਨੂੰ ਲੀਗਲ ਕਰਿਆ ਜਾਵੇ ਤਾਂ ਇਸਦੇ ਨਾਲ ਆਪਣੇ ਦੇਸ਼ ਦਾ ਪੈਸਾ ਦੇਸ਼ ਵਿਚ ਰਹੂਗਾ ਕਿਉਕਿ ਆਪਣਾ ਸਾਰਾ ਇੰਡੀਆ ਥਾਈਲੈਂਡ ਵਰਗਿਆਂ ਦੇਸ਼ਾਂ ਵਿਚ ਜਾ ਕੇ ਇਸ ਕੰਮ ਵਿਚ ਏਨਾ ਪੈਸਾ ਵਹਾ ਰਿਹਾ ਹੈ ਕਿ ਆਪਣਾ ਦੇਸ਼ ਦੋਬਾਰਾ ਅਮੀਰ ਹੋ ਸਕਦਾ ਜੇ ਉਹ ਪੈਸਾ ਬਾਹਰ ਨਾ ਜਾਵੇ ਇਸਦੇ ਨਾਲ ਸਰਕਾਰ ਨੂੰ ਬਹੁਤ ਆਮਦਨ ਹੋਊ ਕਿਉਕਿ ਜਿੰਨੇ ਵੀ ਸੈਕਸ ਵਰਕਰਸ ਦੇ ਲਾਇਸੈਂਸ ਬਣਨਗੇ ਉਹ ਸਾਰਾ ਪੈਸਾ ਸਰਕਾਰ ਕੋਲ ਜਾਉ,ਜੇ ਓਹੀ ਪੈਸਾ ਇੰਡੀਆ ਵਿਚ ਲੱਗ ਗਿਆ ਇਹ ਦੇਸ਼ ਵੀ ਹੋਰ ਦੇਸ਼ਾਂ ਵਾਂਗੂ ਬਣ ਜਾਊਗਾ। ਅੱਜ ਇੰਡੀਆ ਦਾ ਹਰ ਇਕ ਪੜਿਆ ਲਿਖਿਆ ਨੌਜਵਾਨ ਹੋਰ ਦੇਸ਼ਾਂ ਵਿੱਚ ਕਿਊ ਜਾ ਰਿਆ ਹੈ ਕਿਉਕਿ ਆਪਣੇ ਦੇਸ਼ ਚ ਕਿਸੇ ਗੱਲ ਦੀ ਆਜ਼ਾਦੀ ਨਹੀਂ ਨਾ ਕੋਈ ਕੰਮ ਹੈ ਉਹ ਦਿਨ ਦੂਰ ਨਹੀਂ ਜਦੋਂ ਇਸ ਦੇਸ਼ ਚ ਕੋਈ ਪੜ੍ਹਿਆ ਲਿਖਿਆ ਨਹੀਂ ਰਹਿਣਾ ਇਸਦੇ ਲੀਗਲ ਹੋਣ ਨਾਲ ਬਹੁਤ ਵੱਡੇ ਹੋਟਲ ਖੁਲਣਗੇ ਜਿਸਦੇ ਨਾਲ ਰੋਜਗਾਰ ਵਧ ਜਾਊਗਾ ਆਪਣੇ ਦੇਸ਼ ਵਿੱਚ ਜੋ ਆਬਾਦੀ ਵੱਧ ਰਹੀ ਹੈ ਉਹ ਕੰਟਰੋਲ ਹੋ ਜਾਉ, ਕਿਉਕਿ ਅੱਜ ਉਹ ਬੰਦਾ ਵੀ ਵੇਆਹ ਕਰਵਾ ਰਿਆ ਹੈ ਜਿਸਦੇ ਕੋਲ ਕੋਈ ਕੰਮ ਨਹੀਂ ਤੇ ਨਾਂ ਹੀ ਆਪਨੇ ਪੈਰਾਂ ਤੇ ਸਟੈਂਡ ਹੈ ਤੇ ਨਾ ਹੀ ਬੱਚੇ ਲਈ ਅਗੇ ਚੱਲ ਕੇ ਉਹ ਕੁਸ਼ ਕਰ ਸਕਦਾ ਹੈ, ਪਰ ਹਵਸ ਪੂਰੀ ਕਰਨ ਲਈ ਵੇਆਹ ਕਰਵਾ ਰਿਆ ਹੈ, ਇਸਦਾ ਨਤੀਜਾ ਵੀ ਆਪਣੇ ਸਾਮਣੇ ਆ ਕਿਉਕਿ ਉਹੀ ਜੋੜਾ ਦੋ ਸਾਲ ਬਾਦ ਅਦਾਲਤ ਚ ਤਲਾਕ ਲੈਣ ਲਈ ਚਕਰ ਕਟ ਰਿਆ ਹੁੰਦਾ ਹੈ। ਅਦਾਲਤ ਵੀ ਏਹੀ ਮਸਲਿਆਂ ਨਾਲ ਭਰੀ ਪਈ ਹੈ, ਇਸੀ ਕਰਕੇ ਆਪਣੇ ਦੇਸ਼ ਵਿਚ ਇਨਸਾਫ ਨਹੀਂ ਮਿਲਦਾ ਜਿਸ ਦਿਨ ਇਹ ਲੀਗਲ ਹੋ ਗਯਾ ਉਸ ਦਿਨ ਅਦਾਲਤ ਵਿਚ ਇਹ ਸਾਰੇ ਕੇਸ ਖਤਮ ਹੋ ਜਾਣਗੇ ਤੇ ਜੋ ਹੋਰ ਜਰੂਰੀ ਕੇਸ ਨੇ ਉਹਨਾਂ ਦਾ ਫੈਸਲਾ ਸਮੇ ਸਿਰ ਹੋ ਸਕੂਗਾ। ਪੁਲਿਸ ਨੂੰ ਜੋ ਦੋ ਨੰਬਰ ਦੀ ਕਮਾਈ ਇਸ ਵਿਚੋਂ ਹੁੰਦੀ ਹੈ ਉਹ ਬੰਦ ਹੋ ਜਾਊਗੀ, ਪੁਲਿਸ ਆਪਣੇ ਓਹੀ ਕੰਮ ਕਰੂਗੀ ਜਿਸ ਗੱਲ ਦੀ ਓਹਨਾ ਨੂ ਸਰਕਾਰ ਤਨਖਾਹ ਦਿੰਦੀ ਹੈ ਹੁਣ ਪੁਲਿਸ ਨੂੰ ਸਬ ਤੋਂ ਵੱਧ ਪੈਸਾ ਇਹੀ ਕੰਮ ਚੋਂ ਬਣ ਰਿਆ ਹੈ ਇਸੇ ਕਰਕੇ ਪੁਲਿਸ ਚੋਰ ਜਾ ਡਾੱਕੂ ਫੜ ਨਹੀਂ ਸਕਦੀ ਕਿਉਂਕਿ ਉਹਨਾਂ ਤੋਂ ਇਹਨਾਂ ਨੂ ਕੁਸ਼ ਨਹੀਂ ਮਿਲਦਾ ਜਿਸ ਦਿਨ ਆਪਣੇ ਦੇਸ਼ ਵਿਚ ਇਹ ਲੀਗਲ ਹੋ ਗਯਾ ਇੰਡੀਆ ਚ ਏਨਾ ਪੈਸਾ ਹੋਜੂ ਕਿ ਕਿਸੇ ਨੂੰ ਬਾਹਰ ਜਾਣ ਦੀ ਲੋੜ ਨਹੀਂ ਪੈਣੀ ਆਪਣੇ ਦੇਸ਼ ਨੂੰ ਆਪਣੀ ਪੁਰਾਣੀ ਸੋੱਚ ਨੇ ਗਰੀਬ ਬਣਾਇਆ ਹੈ ਤੇ ਗੱਲਾਂ ਆਪਾ ਕਰਦੇ ਆ ਅਮਰੀਕਾ ਕੈਨੇਡਾ ਦੀਆ ਸੋੱਚ ਆਪਣੀ 100 ਸਾਲ ਪਿੱਛੇ ਆ ਜਿਸ ਚੀਜ਼ ਤੇ ਬੈਨ ਲਗਿਆ ਹੋਵੇ ਸਬ ਤੋਂ ਵੱਧ ਦੇਖੀ ਵੀ ਉਹੀ ਚੀਜ਼ ਜਾਂਦੀ ਹੈ ਕਲਮ🖊️-: ਸੰਦੀਪ ਗੋਇਲ
@sapnasharma1743
@sapnasharma1743 Ай бұрын
😂😂 sahi gall aa
@GuriSingh-g5c
@GuriSingh-g5c Ай бұрын
Sahi gl ​@@sapnasharma1743
@ਡੀਮਨਮੁੰਡਾ
@ਡੀਮਨਮੁੰਡਾ Ай бұрын
💯💯💯💯💯💯 ਸੱਚ ਆ ਜੀ ਪਰ ਕੌੜਾ
@makhansidhu5608
@makhansidhu5608 Ай бұрын
ਬਾਹਰਲੇ ਮੁਲਕਾਂ ਵਿੱਚ ਹੁਣ ਕੰਮ ਨਹੀਂ ਹੈ ਅਸੀਂ ਭੇਡ ਚਾਲ ਵਰਤਾਰੇ ਅਧੀਨ ਨਾਬਾਲਗ ਬੱਚੀਆਂ ਬੱਚਿਆਂ ਨੂੰ ਵਿਦੇਸ਼ ਭੇਜੀ ਜਾ ਰਹੇ ਹਾਂ, ਉਥੇ ਜਾ ਕੇ ਕੰਮ ਨਾ ਮਿਲਣ ਦੀ ਸੂਰਤ ਵਿੱਚ ਬੱਚੇ ਜਿਉਂਦੇ ਰਹਿਣ ਲਈ ਆਪਣੀ ਇੱਜ਼ਤ ਵੇਚਣ ਲਈ ਮਜਬੂਰ ਹੋ ਜਾਂਦੇ ਹਨ ਸੋ ਸਾਰੇ ਪੰਜਾਬ ਵਾਸੀਆਂ ਨੂੰ ਪੁਰਜ਼ੋਰ ਅਪੀਲ ਹੈ ਕਿ ਆਪਣੇ ਬੱਚਿਆਂ ਨੂੰ ਵਿਦੇਸ਼ ਜਾਂ ਨੌਕਰੀ ਬਹਾਨੇ ਦੂਰ ਦੇ ਇਲਾਕਿਆਂ ਵਿੱਚ ਭੇਜਣ ਤੋਂ ਪਹਿਲਾਂ ਸੌ ਵਾਰੀ ਸੋਚੋ,ਇਹ ਸੋਚ ਸਾਡੀ ਇੱਜ਼ਤ, ਅਣਖ,ਮਾਨ ਸਨਮਾਨ ਅਤੇ ਮਾਪਿਆਂ ਦੀ ਇੱਜ਼ਤ ਆਬਰੂ ਨਾਲ ਜੁੜੀ ਹੋਈ ਹੈ,ਸੋ ਸੰਭਲ ਕੇ ਸੋਚ ਕੇ ਹੀ ਫੈਸਲੇ ਲਵੋ।
@rajindersinghsaini4964
@rajindersinghsaini4964 2 ай бұрын
ਟਹਿਣਾ ਸਾਹਿਬ,ਬਹੁਤ ਵਧੀਆ ਹਲੂਣਾ ਦਿੱਤਾ,ਕਾਸ਼!ਸਾਡੀ ਜਵਾਨੀ ਨਸ਼ੇ ਅਤੇ ਦੇਹ ਵਪਾਰ ਦੇ ਧੰਦੇ ਦੀ ਇਸ ਦਲਦਲ ਵਿੱਚ ਫਸਣ ਤੋਂ ਬਚੇ,,,, ਨਹੀਂ ਤਾਂ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੋਵੇਗਾ,,,😥,,,,,ਪ੍ਰਸ਼ਾਸ਼ਨ ਵੀ ਸਭ ਕੁੱਝ ਜਾਣਦੇ ਹੋਏ ਘੂਕ ਸੁੱਤਾ ਪਿਆ ਹੈ, ਉਸ ਦੇ ਜਾਗਣ ਦੀ ਵੀ ਲੋੜ ਹੈ, ਤੇ ਦੇਖੋ ਹੁਣ ਕਦੋਂ ਜਾਗ ਖੁੱਲ੍ਹਦੀ ਹੈ।
@dailygurbani.
@dailygurbani. Ай бұрын
ਹਰ ਪੰਜਾਬਣ ਇਕ ਬ੍ਰਾਂਡ ਏ 🙏God bless you always 👍🏻
@jarnailsingh1731
@jarnailsingh1731 2 ай бұрын
ਟਹਿਣਾ ਜੀ ਬਹੁਤ ਹੀ ਵਧੀਆ ਗੱਲਾਂ ਕੀਤੀਆਂ ਹਨ। ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਬਾਣੀ ਦਾ ਪ੍ਰਚਾਰ ਕੀਤਾ ਜਾਵੇ। ਆਪ ਜੀ ਨੇ ਬਹੁਤ ਹੀ ਵਧੀਆ ਢੰਗ ਨਾਲ ਸਮਝਾਇਆ ਹੈ ਜੀ। ਬਹੁਤ ਬਹੁਤ ਧੰਨਵਾਦ ਜੀ।
@surinderkaur9310
@surinderkaur9310 2 ай бұрын
ਇਜ਼ਤ ਵਾਲੀਆਂ ਬਹੁਤ ਧੀਆਂ ਧਿਆਣੀਆਂ ਬਹੁਤ ਹਨ ❤❤❤
@upkarkaur6038
@upkarkaur6038 Ай бұрын
ਬਿਲਕੁਲ ਸਹੀ ਕਿਹਾ ਹੈ ਆਪਜੀ ਨੇ , ਧੰਨਵਾਦ | 🙏🏽👍🏽
@GurpreetSingh-vu8of
@GurpreetSingh-vu8of Ай бұрын
Right ji
@GuriSingh-g5c
@GuriSingh-g5c Ай бұрын
​@upkarkaur6038 par bhut glt b ne
@db42dilbagsinghbuttar41
@db42dilbagsinghbuttar41 2 ай бұрын
ਬਾਖੂਬੀ ਤਰੀਕੇ ਨਾਲ ਤੁਸੀ ਬਹੁਤ ਹੀ ਸੰਜੀਦਾ ਮਸਲੇ ਤੇ ਆਪਣੇ ਬਹੁਤ ਸੋਹਣੇ ਸ਼ਬਦਾਂ ਵਿਚ ਦਸਿਆ।ਧੰਨਵਾਦ।
@BasantSinghBassian-zq9cz
@BasantSinghBassian-zq9cz 2 ай бұрын
ਟਹਿਣਾ ਸਾਹਿਬ ਜਿਹੜੇ ਵਿਸ਼ੇ ਤੇ ਦਿ੍ੜਤਾ ਨਾਲ ਗੱਲ ਲੋਕਾਂ ਦੇ ਧਿਆਨ ਵਿੱਚ ਲਿਆਂਦੀ ਉਸ ਲਈ ਤੁਹਾਡਾ ਬਹੁਤ ਧੰਨਵਾਦ ਜੀ,ਹੁਣ ਗੱਲ ਇਹ ਹੈ ਕਿ ਪ੍ਰਸ਼ਾਸਨ ਜਾਗੂਗਾ ਜਾਂ ਕੁੰਭਕਰਨੀ ਨੀਂਦ ਸੁੱਤਾ ਹੀ ਰਹੂ, ਜਦੋਂ ਤੁਹਾਨੂੰ ਪਤਾ ਲੱਗ ਸਕਦਾ, ਤਾਂ ਪ੍ਰਸ਼ਾਸਨ ਨੂੰ ਕਿਉਂ ਨਹੀਂ ਲੱਗਦਾ।
@anvee7761
@anvee7761 2 ай бұрын
ਹਫਤਾਵਾਰੀ ਮਹੀਨਾ ਵਟੌਰਨਬਾਜੀ।
@SurinderSingh-t8m
@SurinderSingh-t8m 2 ай бұрын
ਭਾਜੀ ਬੁਹਤ ਵਧੀਆ ਵੀਡਿਉ ਹੈ ਅੱਜ ਦੀ ਵਾਹਿਗੁਰੂ ਜੀ ਮੇਹਰ ਕਰੋ ਆਪਣੇ ਪੰਜਾਬ ਤੇ ਪੰਜਾਬੀਆਂ ਤੇ
@SleepyCookies-bj6vd
@SleepyCookies-bj6vd 2 ай бұрын
ਬਿਲਕੁੱਲ ਸਹੀ ਗੱਲ ਹੈ ਜੀ
@BalkarSingh-dc1oq
@BalkarSingh-dc1oq 2 ай бұрын
ਟਹਿਣਾ ਸਾਹਿਬ ਜਿੰਦਾ ਬਾਦ ਸਹੀ ਗਲ ਹੈ
@shivrajsandhu763
@shivrajsandhu763 2 ай бұрын
ਟਿਹਣਾ ਸਾਹਿਬ ਸਹੀ ਵੀਰ ਕੁਝ ਲੋਕ ਆ ਬਦਨਾਮ ਸਾਰੇ ਪੰਜਾਬੀ
@rbrar3859
@rbrar3859 2 ай бұрын
ਵਾਹਿਗੁਰੂ ਜੀ। ਵਾਹਿਗੁਰੂ ਜੀ।
@JassiJarahan
@JassiJarahan 2 ай бұрын
ਸੱਚ ਕਿਹਾ ਸਵਰਨ ਸਿੰਘ ਟਹਿਣਾ ਜੀ,ਬਚੋ ਮਾੜੇ ਕੰਮਾਂ ਤੋਂ, ਪੰਜਾਬ ਵਿੱਚ ਏਡਜ਼ ਦੇ ਬਹੁਤ ਕੇਸ ਨਿਕਲ਼ ਰਹੇ ਹਨ, ਸਿਆਣੇ ਪਰਿਵਾਰ ਟਾਂਵੇ ਟਾਂਵੇ ਕੋਈ ਹੁਣ ਦਾਜ ਦਹੇਜ ਨਹੀਂ ਮੰਗਦੇ, ਉਹਨਾਂ ਦੀ ਮੰਗ ਹੁੰਦੀ ਹੈ ਕਿ hiv ਟੈਸਟ ਕਰਵਾ ਕੇ ਮੁੰਡੇ ਕੁੜੀ ਦਾ ਰਿਸ਼ਤਾ ਕਰਨਾ ਹੈ, ਬਹੁਤ ਮਾੜਾ ਸਮਾਂ ਆ ਗਿਆ। ਵਾਹਿਗੁਰੂ ਸਮੱਤ ਬਖਸ਼ਣ।🙏
@RamandeepSingh-mp7be
@RamandeepSingh-mp7be 2 ай бұрын
ਜਦੋਂ ਕਿਰਦਾਰ ਗਿਰਦਾ ਹੈ ਉਦੋਂ ਸਭ ਕੁਝ ਹੱਥੋਂ ਨਿਕਲ ਜਾਂਦਾ
@ministories_narinder_kaur
@ministories_narinder_kaur 2 ай бұрын
ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ।
@ਕੁਲਦੀਪਬੱਛੋਆਣਾ-ਛ9ਫ
@ਕੁਲਦੀਪਬੱਛੋਆਣਾ-ਛ9ਫ 2 ай бұрын
ਬਿਲਕੁੱਲ ਸਹੀ ਕਿਹਾ ਲੱਖ ਦੀ ਲਾਹਨਤ ਆ
@ernestjames4676
@ernestjames4676 2 ай бұрын
Tehna sahib Sat Sri Akal ! Sach keh rahe ho. Samaj vich berha garak ho gya.
@RajinderKumar-qd5ui
@RajinderKumar-qd5ui 2 ай бұрын
ਬਹੁਤ ਹੀ ਵਧੀਆ,ਸੇਧ ਦੇਣ ਵਾਲੀ ,ਸਮਾਜ ਨੂੰ ਪੇਸ਼ਕਸ
@jaggaghaint6539
@jaggaghaint6539 2 ай бұрын
ਵਧੀਆ ਸੁਨੇਹਾ ਟਹਿਣਾ ਜੀ
@AmrikSingh-fi1mn
@AmrikSingh-fi1mn 2 ай бұрын
ਕੰਨਾਂ ਤੋਂ ਗੱਲਾਂ ਸੁਣੀਆਂ ਵੀ ਨਹੀਂ ਜਾਂਦੀਆਂ ਜੀ । ਗੰਦੇ ਲੋਕਾਂ ਨੇ ਤੇ ਗੰਦੀਆਂ ਸਰਕਾਰਾਂ ਨੇ ਪੰਜਾਬ ਬਰਬਾਦ ਕਰਤਾ ।
@BabbumannMann-oc4ow
@BabbumannMann-oc4ow 2 ай бұрын
ਟੈਹਣਾ ਵੀਰ ਜੀ ਬਹੁਤ ਵਾਦੀਆਂ ਗਾਲ੍ਹਾਂ ਹਾਨ
@dailygurbani.
@dailygurbani. Ай бұрын
ਵਾਹਿਗੁਰੂ ਜੀ ਸੁਮੱਤ ਬਕਸ਼ਨ ਸਭਨਾ ਨੂੰ 🙏
@harbhajansuman9082
@harbhajansuman9082 2 ай бұрын
Thank you mr tehna salute you for your humanity integrity.
@kamaljitsingh7393
@kamaljitsingh7393 Ай бұрын
ਵਾਹਿਗੁਰੂ ਜੀ ਆਪਣੇ ਬੱਚਿਆਂ ਨੂੰ ਸੁਮੱਤ ਬਖਸ਼ੋ।
@dailymail365
@dailymail365 2 ай бұрын
ਬਹੁਤ ਵਾਧੀਆ ਸਰ ਪੰਜਾਬ ਪੁਲਿਸ ਨੂੰ ਰੋਕਣਾ ਚਾਹੀਦਾ ਹੈ
@gurdevsingh-zc5xw
@gurdevsingh-zc5xw 2 ай бұрын
ਸੱਚਾਈ ਬਿਆਂਨ ਕੀਤੀ ਟਹਿਣਾ ਸਾਹਿਬ ਇਹ ਤੁਸੀ ਹੀ ਕਰ ਸਕਦੇ ਸੀ । ਧੰਨਵਾਦ ਜੀ ।
@hargurjindersingh6691
@hargurjindersingh6691 2 ай бұрын
Very good report ਬੇੜਾ ਗਰਕ ਹੋ ਗਿਆ
@surinderkaur9310
@surinderkaur9310 2 ай бұрын
ਕਲਯੁਗ ਆ ਗਿਆ ਹੈ 😢😢😢 ਇਜ਼ਤ ਖ਼ਤਮ ਹੋ ਗਈ ਹੈ
@sandeepgoyal9581
@sandeepgoyal9581 2 ай бұрын
ਆਪਣੇ ਦੇਸ਼ ਵਿਚ ਹਰ ਦਿਨ ਰੇਪ ਹੋ ਰਹੇ ਨੇ ਕੀਤੇ 2 ਸਾਲ ਦੀ ਬੱਚੀ ਕੀਤੇ 4 ਸਾਲ ਦੀ ਨਾਲ, ਕੀਤੇ ਕੁੱਤਿਆਂ ਨਾਲ ਰੇਪ ਹੋ ਰਹੇ ਨੇ ਪਰ ਕੋਈ ਇਹਨੂੰ ਰੋਕ ਨਹੀ ਸਕਿਆ ਇਹ ਇਕ ਇਹੋ ਜਿਹਾ ਕੰਮ ਹੈ, ਜੋ ਮੁੱਢ ਤੋਂ ਰਾਜੇ ਮਹਾਰਾਜਿਆਂ ਦੇ ਸਮੇ ਤੋਂ ਚਲਦਾ ਆ ਰਿਹਾ ਹੈ ਹੁਣ ਆਪਣੇ ਸਮਾਜ ਵਿਚ ਵੀ ਚਲ ਰਿਹਾ ਹੈ , ਹੁਣ ਤੱਕ ਇਹਨੂੰ ਕੋਈ ਬੰਦ ਨਹੀਂ ਕਰ ਸਕਿਆ ਅਤੇ ਨਾ ਹੀ ਇਹ ਬੰਦ ਹੋਵੇ ਇਹਦੇ ਨਾਲੋਂ ਚੰਗਾ ਹੈ ਵੀ ਇਹ ਕੰਮ ਨੂੰ ਲੀਗਲ ਕਰ ਦਿੱਤਾ ਜਾਵੇ, ਸੈਕਸ ਵਰਕਰਾਂ ਦੇ ਟੈਸਟ ਹੋਣ ਉਹਨਾਂ ਦੇ ਸੈਕਸ ਦੇ i card ਬਣ ਜਾਣ,ਨਾ ਤਾਂ ਉਹਨਾਂ ਦਾ ਕੋਈ ਦਲਾਲ ਸੋਸ਼ਣ ਕਰ ਸਕੁ ਜਿਸਨੇ ਆਪਣੀ ਮਰਜ਼ੀ ਨਾਲ ਇਸ ਕੰਮ ਵਿਚ ਆਉਣਾ ਹੈ ਉਹ ਆਉ, ਨਾ ਤਾਂ ਪੁਲਿਸ ਓਹਨਾ ਤੋਂ ਹਫਤੇ ਲਵੇਗੀ, ਅਤੇ ਜੋ ਵੱਡੇ ਰੈਂਕ ਦੇ ਅਫਸਰਾ ਨੂੰ ਪੈਸੇ ਜਾਂਦਾ ਹੈ, ਉਹ ਵੀ ਬੰਦ ਹੋ ਜਾਵੇਗਾ, ਤੇ ਜਿਹੜੇ ਵਹਿਸ਼ੀ ਦਰਿੰਦੇ ਬਲਾਤਕਾਰ ਵਰਗੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਓਹਨਾ ਦੀ ਹਵਸ ਪੂਰੀ ਹੋ ਜਾਵੇਗੀ ਤੇ ਸਾਰਿਆ ਦੀਆ ਧੀਆਂ,ਭੈਣਾਂ ਬਲਾਤਕਾਰ ਤੋ ਬਚ ਸਕਣਗੀਆਂ, ਕਿਉਂਕਿ ਅੱਜ ਹਰ ਇਕ ਬੰਦਾ ਹਵਸ ਨਾਲ ਭਰਿਆ ਪਿਆ ਹੈਂ ਚਾਹੇ ਉਹ ਆਮ ਜਨਤਾ ਹੈ ਚਾਹੇ ਕੋਈ ਵੱਡਾ ਲੀਡਰ ਇਹ ਕੌੜਾ ਸੱਚ ਹੈ ਕਦੇ ਕਿਸੇ ਨੇ ਸੋਚਿਆ ਏ ਕਿ ਬਾਹਰਲੇ ਦੇਸ਼ਾਂ ਵਿਚ ਰੇਪ ਕਿਊ ਨਹੀਂ ਹੁੰਦੇ ਜਦੋ ਵੀ ਰੇਪ ਹੁੰਦਾ ਹੈਂ ਕੋਈ ਕਹਿੰਦਾ ਹੈ ਇਸਨੂੰ ਫਾਂਸੀ ਦੇਓ ਕੋਇ ਕਹਿਦਾ ਹੈ ਇਸ ਨੂੰ ਗੋਲੀ ਮਾਰ ਦਿਓ ਕੋਇ ਕਹਿਦਾ ਇਸਦਾ ਅੰਗ ਵਡ ਦਿਓ ਪਰ ਕਿਸੇ ਨੂੰ ਇਹ ਨਹੀਂ ਪਤਾ ਕਿ ਇਹ ਰੋਕਿਆ ਕਿਵੇਂ ਜਾਉ,ਸਾਡਾ ਦੇਸ਼ ਹਰ ਤਰਾਂ ਦੀ ਸਜ਼ਾ ਦੇਕੇ ਦੇਖ ਚੁਕਿਆ ਕੋਈ ਫ਼ਰਕ ਨਹੀਂ ਪਿਆ ਕਿਉਕਿ ਇਹ ਇਕ ਕੁਦਰਤੀ ਜਰੂਰਤ ਐ ਹਰ ਇਕ ਇਨਸਾਨ ਦੀ, ਜੋ ਕਿ ਜੇ ਪੁਰੀ ਨਹੀਂ ਕਰਨ ਦਿਤੀ ਜਾਉ ਇਸਦੇ ਨਤੀਜੇ ਬਹੁਤ ਭਿਆਨਕ ਨਿਕਲਣਗੇ ਜੋ ਕਿ ਅੱਜ ਆਪਾ ਸਾਰੇ ਦੇਖ ਰਹੇ ਆ ਜਿਵੇਂ ਕਿ ਕਿਸੇ ਭੁਖੇ ਬੰਦੇ ਨੂੰ ਜਦੋਂ ਤੱਕ ਕੁਸ਼ ਖਾਨ ਨੂੰ ਨਾ ਮਿਲੇ ਉਸ ਕੋਲੋ ਕੋਈ ਕੰਮ ਨਹੀਂ ਹੁੰਦਾ ਓਵੇਂ ਹੀ ਜਦੋ ਤੱਕ ਕਿਸੇ ਇਨਸਾਨ ਦੀ ਇਹ ਭੁੱਖ ਨਹੀਂ ਖ਼ਤਮ ਹੁੰਦੀ ਓਦੋਂ ਤੱਕ ਤੁਸੀਂ ਉਸ ਤੋਂ ਕਿਸੇ ਚੰਗੇ ਕੰਮ ਦੀ ਆਸ ਨਹੀਂ ਰੱਖ ਸਕਦੇ ਜੇ ਇਸ ਕੰਮ ਨੂੰ ਲੀਗਲ ਕਰਿਆ ਜਾਵੇ ਤਾਂ ਇਸਦੇ ਨਾਲ ਆਪਣੇ ਦੇਸ਼ ਦਾ ਪੈਸਾ ਦੇਸ਼ ਵਿਚ ਰਹੂਗਾ ਕਿਉਕਿ ਆਪਣਾ ਸਾਰਾ ਇੰਡੀਆ ਥਾਈਲੈਂਡ ਵਰਗਿਆਂ ਦੇਸ਼ਾਂ ਵਿਚ ਜਾ ਕੇ ਇਸ ਕੰਮ ਵਿਚ ਏਨਾ ਪੈਸਾ ਵਹਾ ਰਿਹਾ ਹੈ ਕਿ ਆਪਣਾ ਦੇਸ਼ ਦੋਬਾਰਾ ਅਮੀਰ ਹੋ ਸਕਦਾ ਜੇ ਉਹ ਪੈਸਾ ਬਾਹਰ ਨਾ ਜਾਵੇ ਇਸਦੇ ਨਾਲ ਸਰਕਾਰ ਨੂੰ ਬਹੁਤ ਆਮਦਨ ਹੋਊ ਕਿਉਕਿ ਜਿੰਨੇ ਵੀ ਸੈਕਸ ਵਰਕਰਸ ਦੇ ਲਾਇਸੈਂਸ ਬਣਨਗੇ ਉਹ ਸਾਰਾ ਪੈਸਾ ਸਰਕਾਰ ਕੋਲ ਜਾਉ,ਜੇ ਓਹੀ ਪੈਸਾ ਇੰਡੀਆ ਵਿਚ ਲੱਗ ਗਿਆ ਇਹ ਦੇਸ਼ ਵੀ ਹੋਰ ਦੇਸ਼ਾਂ ਵਾਂਗੂ ਬਣ ਜਾਊਗਾ। ਅੱਜ ਇੰਡੀਆ ਦਾ ਹਰ ਇਕ ਪੜਿਆ ਲਿਖਿਆ ਨੌਜਵਾਨ ਹੋਰ ਦੇਸ਼ਾਂ ਵਿੱਚ ਕਿਊ ਜਾ ਰਿਆ ਹੈ ਕਿਉਕਿ ਆਪਣੇ ਦੇਸ਼ ਚ ਕਿਸੇ ਗੱਲ ਦੀ ਆਜ਼ਾਦੀ ਨਹੀਂ ਨਾ ਕੋਈ ਕੰਮ ਹੈ ਉਹ ਦਿਨ ਦੂਰ ਨਹੀਂ ਜਦੋਂ ਇਸ ਦੇਸ਼ ਚ ਕੋਈ ਪੜ੍ਹਿਆ ਲਿਖਿਆ ਨਹੀਂ ਰਹਿਣਾ ਇਸਦੇ ਲੀਗਲ ਹੋਣ ਨਾਲ ਬਹੁਤ ਵੱਡੇ ਹੋਟਲ ਖੁਲਣਗੇ ਜਿਸਦੇ ਨਾਲ ਰੋਜਗਾਰ ਵਧ ਜਾਊਗਾ ਆਪਣੇ ਦੇਸ਼ ਵਿੱਚ ਜੋ ਆਬਾਦੀ ਵੱਧ ਰਹੀ ਹੈ ਉਹ ਕੰਟਰੋਲ ਹੋ ਜਾਉ, ਕਿਉਕਿ ਅੱਜ ਉਹ ਬੰਦਾ ਵੀ ਵੇਆਹ ਕਰਵਾ ਰਿਆ ਹੈ ਜਿਸਦੇ ਕੋਲ ਕੋਈ ਕੰਮ ਨਹੀਂ ਤੇ ਨਾਂ ਹੀ ਆਪਨੇ ਪੈਰਾਂ ਤੇ ਸਟੈਂਡ ਹੈ ਤੇ ਨਾ ਹੀ ਬੱਚੇ ਲਈ ਅਗੇ ਚੱਲ ਕੇ ਉਹ ਕੁਸ਼ ਕਰ ਸਕਦਾ ਹੈ, ਪਰ ਹਵਸ ਪੂਰੀ ਕਰਨ ਲਈ ਵੇਆਹ ਕਰਵਾ ਰਿਆ ਹੈ, ਇਸਦਾ ਨਤੀਜਾ ਵੀ ਆਪਣੇ ਸਾਮਣੇ ਆ ਕਿਉਕਿ ਉਹੀ ਜੋੜਾ ਦੋ ਸਾਲ ਬਾਦ ਅਦਾਲਤ ਚ ਤਲਾਕ ਲੈਣ ਲਈ ਚਕਰ ਕਟ ਰਿਆ ਹੁੰਦਾ ਹੈ। ਅਦਾਲਤ ਵੀ ਏਹੀ ਮਸਲਿਆਂ ਨਾਲ ਭਰੀ ਪਈ ਹੈ, ਇਸੀ ਕਰਕੇ ਆਪਣੇ ਦੇਸ਼ ਵਿਚ ਇਨਸਾਫ ਨਹੀਂ ਮਿਲਦਾ ਜਿਸ ਦਿਨ ਇਹ ਲੀਗਲ ਹੋ ਗਯਾ ਉਸ ਦਿਨ ਅਦਾਲਤ ਵਿਚ ਇਹ ਸਾਰੇ ਕੇਸ ਖਤਮ ਹੋ ਜਾਣਗੇ ਤੇ ਜੋ ਹੋਰ ਜਰੂਰੀ ਕੇਸ ਨੇ ਉਹਨਾਂ ਦਾ ਫੈਸਲਾ ਸਮੇ ਸਿਰ ਹੋ ਸਕੂਗਾ। ਪੁਲਿਸ ਨੂੰ ਜੋ ਦੋ ਨੰਬਰ ਦੀ ਕਮਾਈ ਇਸ ਵਿਚੋਂ ਹੁੰਦੀ ਹੈ ਉਹ ਬੰਦ ਹੋ ਜਾਊਗੀ, ਪੁਲਿਸ ਆਪਣੇ ਓਹੀ ਕੰਮ ਕਰੂਗੀ ਜਿਸ ਗੱਲ ਦੀ ਓਹਨਾ ਨੂ ਸਰਕਾਰ ਤਨਖਾਹ ਦਿੰਦੀ ਹੈ ਹੁਣ ਪੁਲਿਸ ਨੂੰ ਸਬ ਤੋਂ ਵੱਧ ਪੈਸਾ ਇਹੀ ਕੰਮ ਚੋਂ ਬਣ ਰਿਆ ਹੈ ਇਸੇ ਕਰਕੇ ਪੁਲਿਸ ਚੋਰ ਜਾ ਡਾੱਕੂ ਫੜ ਨਹੀਂ ਸਕਦੀ ਕਿਉਂਕਿ ਉਹਨਾਂ ਤੋਂ ਇਹਨਾਂ ਨੂ ਕੁਸ਼ ਨਹੀਂ ਮਿਲਦਾ ਜਿਸ ਦਿਨ ਆਪਣੇ ਦੇਸ਼ ਵਿਚ ਇਹ ਲੀਗਲ ਹੋ ਗਯਾ ਇੰਡੀਆ ਚ ਏਨਾ ਪੈਸਾ ਹੋਜੂ ਕਿ ਕਿਸੇ ਨੂੰ ਬਾਹਰ ਜਾਣ ਦੀ ਲੋੜ ਨਹੀਂ ਪੈਣੀ ਆਪਣੇ ਦੇਸ਼ ਨੂੰ ਆਪਣੀ ਪੁਰਾਣੀ ਸੋੱਚ ਨੇ ਗਰੀਬ ਬਣਾਇਆ ਹੈ ਤੇ ਗੱਲਾਂ ਆਪਾ ਕਰਦੇ ਆ ਅਮਰੀਕਾ ਕੈਨੇਡਾ ਦੀਆ ਸੋੱਚ ਆਪਣੀ 100 ਸਾਲ ਪਿੱਛੇ ਆ ਜਿਸ ਚੀਜ਼ ਤੇ ਬੈਨ ਲਗਿਆ ਹੋਵੇ ਸਬ ਤੋਂ ਵੱਧ ਦੇਖੀ ਵੀ ਉਹੀ ਚੀਜ਼ ਜਾਂਦੀ ਹੈ ਕਲਮ🖊️-: ਸੰਦੀਪ ਗੋਇਲ
@premsinghsohipremsohi7465
@premsinghsohipremsohi7465 2 ай бұрын
ਭਾਜੀ ਗੱਲ ਬਿਲਕੁਲ ਸੱਚ ਹੈ ਜੀ
@Karmjeet-sd8fc
@Karmjeet-sd8fc Ай бұрын
ਲੁਧਿਆਣੇ ਬੱਸ ਸਟੈਂਡ ਦੇ ਬਾਹਰ ਤਾਂ ਸ਼ਾਮ ਸੱਤ ਵਜੇ ਹੀ ਇਸ ਤਰਾਂ ਦਾ ਮਾਹੌਲ ਦੇਖਣ ਨੂੰ ਮਿਲਦਾ
@nkita123
@nkita123 28 күн бұрын
😮😮😮😮😮😮
@style_care
@style_care 2 ай бұрын
ਟਹਿਣਾ ਸਾਹਿਬ ਨੇ ਸੱਚ ਕਿਹਾ ਹੈ ਲੋਕਾਂ ਦਾ ਬੇੜਾ ਗਰਕ ਹੋਇਆ ਪਿਆ
@kuldeepessar209
@kuldeepessar209 2 ай бұрын
SatSiriAkal Ji SatNam Shri WaheGuruJi JIO Baksho Bakshan Har WaheGuruJi JIO ❤️ ♥️ 👌 ✨️
@jasvirkaur4832
@jasvirkaur4832 2 ай бұрын
Shabash tehna veer g
@harvindersingh13121
@harvindersingh13121 Ай бұрын
Tehna saab tuhadiya galla cho pataa chalda hein k tuhade dil vich kinna dard hein apne panjab lyi..her ik gal dil nu tumbdee hein
@gurmeetsingh-db9sn
@gurmeetsingh-db9sn 2 ай бұрын
ਬਿਲਕੁੱਲ ਜੱਟ ਭਾਈਚਾਰੇ ਦੀਆਂ ਕੁੜੀਆ ਵੀ ਦੇਹ ਵਪਾਰ ਕਰਨ ਲੱਗ ਪਈਆ ਹਨ। ਬਹੁਤ ਅਫ਼ਸੋਸ ਹੋਇਆ।
@parwindersingh1111
@parwindersingh1111 2 ай бұрын
ਬਾਈ ਜੀ ਗੱਲ ਪੰਜਾਬੀ ਭਾਈਚਾਰੇ ਦੀ ਹੋ ਰਹੀ ਆ ਨਾ ਕ ਜੱਟਾ ਦੀਆ ਕੁੜੀਆਂ ਦੀ ਗੱਲ ਕਰਨ ਲੱਗੇ ਸੋਚ ਲਿਆ ਕਰੋ
@weldonezee5738
@weldonezee5738 2 ай бұрын
Bilkul sahi a..dubai vich jalandhar diya sariya texiya
@Smart-One
@Smart-One 2 ай бұрын
ਕੀ ਇਹ ਗੱਲ ਸੱਚੀ ਹੈ ?
@AMAN-de7fh
@AMAN-de7fh 2 ай бұрын
​@@parwindersingh1111: tusi soch layo eh gall kehan wale eh kaun ho sakde aa...?? ehna da zor lga hoyea Jatta di badnaami karn nu.
@sumitsaini875
@sumitsaini875 2 ай бұрын
👌👌👌👌👌👌👌👌👌👌👌👌100%
@Dhadwarsaabyoutubechinnel2171
@Dhadwarsaabyoutubechinnel2171 Ай бұрын
Tiwana saab tuse bhut he badhia Galla punjabia nu samjaia 🙏🙏🙏🙏🙏
@NaibKhan-no1cz
@NaibKhan-no1cz Ай бұрын
Bai bhut vdeea gal khe a
@amarjeetmaheshi4578
@amarjeetmaheshi4578 Ай бұрын
Tehna Sahab gal tuhadi bilkul theek hai. Jo halaat chal rhe hain us te lagda hai ke Na punjab rehna, na Punjabi aur na punjabiyat rehni.
@HardeepSingh-km9hn
@HardeepSingh-km9hn 2 ай бұрын
ਟਹਿਣਾ ਸਾਹਿਬ ਬਹੁਤ ਮਾੜੀ ਹਾਲਤ ਹੈ ਅਜੋਕੀ ਜਵਾਨੀ ਦੀ ਜਾਗਰੂਕ ਕਰਨ ਲ ਈ ਧੰਨਵਾਦ ਜੀ
@culchredog-rn8cj
@culchredog-rn8cj 2 ай бұрын
ਇਕ ਮਝ ਲਿਬੜੀ ਸਾਰੇ ਆ ਨੂੰ ਲਬੇੜ ਗੀ ਕਹਣ ਜੀ ਬਹੁਤ ਮਾੜੀ ਗੱਲ ਇਨਾ ਵਾਸਤੇ
@grewalgaming9946
@grewalgaming9946 2 ай бұрын
ਟੇਣਾ ਸਾਹਬ ਬਹੁਤ ਧਨਵਾਦ😊
@harlinsingh4166
@harlinsingh4166 2 ай бұрын
Tehna sahib thoda Bahut bahut thx k tusi loka nu sisa dekha rahe ho waheguru ji thonu labi umar Bakshan
@chamanlalyadav4422
@chamanlalyadav4422 2 ай бұрын
swaran tehna ji salute hai aap ko so nicely explained the truth and true of picture of Punjab and punjabiat in short.
@ranjitsinghsidhu6718
@ranjitsinghsidhu6718 2 ай бұрын
ਟਹਿਣਾ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ ਬਸ ਇਸ ਤੋਂ ਵੱਧ ਮੈਨੂੰ ਲੱਗਦਾ ਹੈ ਕਿ ਕੋਈ ਹੋਰ ਸ਼ਬਦ ਰਹਿ ਗਿਆ ਹੋਵੇ ਗਾ ਸੁਚੇਤ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਪੰਜਾਬੀਆਂ ਨੂੰ ਸੁਮੱਤ ਬਖਸ਼ਣ ਜੀ ❤
@baldevsinghahluwalia
@baldevsinghahluwalia 2 ай бұрын
ਬਹੂਤ ਦੁਖ ਹੋਇਆ ਜੀ ਇਹ ਸੁਣ। ਕੇ
@manoharpalsingh4002
@manoharpalsingh4002 Ай бұрын
ਟਹਿਣਾ ਸਾਹਿਬ ਤੁਹਾਡੇ ਸਮਝਾਉਣ ਤੇ ਵੀ ਇਹਨਾਂ ਤੇ ਕੋਈ ਅਸਰ ਨ੍ਹੀ ਹੋਣਾ।
@harjeetsingh6871
@harjeetsingh6871 2 ай бұрын
ਬੁਹਤ ਹਿੰਮਤ ਕੀਤੀ ਟਹਿਣਾ ਸਾਹਿਬ
@theaboriginalsiblings5266
@theaboriginalsiblings5266 Ай бұрын
ਯੁਗ ਯੁਗ ਜੀਵੇ ਮੇਰਾ ਵੀਰ ਟਹਿਣਾ ।
@butasinghsandhu-u4l
@butasinghsandhu-u4l 2 ай бұрын
ਵਾਹਿਗੁਰੂ ਜੀਂ
@sukhwinderkaurbhatia8947
@sukhwinderkaurbhatia8947 2 ай бұрын
bahut, bahut thanks tehna saab, लोकां नु awair karn लिए
@gurmeetsinghlearnmusic420
@gurmeetsinghlearnmusic420 2 ай бұрын
ਬਿਲਕੁਲ ਸਹੀ ਕਿਹਾ ਜੀ
@lovelyLovely-cw1hz
@lovelyLovely-cw1hz 2 ай бұрын
Bahut hi badhiya jankari 10:19 10:19
@paramjeetsingh8418
@paramjeetsingh8418 2 ай бұрын
ਬਿਲਕੁਲ ਠੀਕ ਕਿਹਾ ਤੁਸੀ
@baldevsingh5596
@baldevsingh5596 2 ай бұрын
ਨੈਤਿਕ ਗਿਰਾਵਟ ਏਨੀ ਆ ਗਈ ਕਿ ਪੰਜਾਬ ਦਾ ਬੇੜਾ ਗਰਕ ਗਿਆ ਸੰਗ ਸਰਮ ਨਾਂ ਦੀ ਕੋਈ ਹੋਂਦ ਨਹੀ ।ਗਲਤ ਵਰਤਾਰੇ ਏਨੇ ਵਧ ਗਏ .ਕਿ ਏਨਾਂ ਗਲਤ ਵਰਤਾਰਿਆਂ ਖਿਲਾਫ ਬੋਲਣਾ ਵੀ ਬਹੁਤ ਔਖਾ ਹੋ ਗਿਆ ।ਕਿਉਕਿ ਇਹ ਭਾਰੂ ਪੈ ਗਿਆ। ਰੁਕਣਾ ਵੱਸੋਂ ਥਾਹਰ ਹੋ ਗਿਆ। ਸਰੀਫ ਬੰਦਾ ਡਰ ਕੇ ਵਕਤ ਕੱਢਦਾ ਜੀ।
@lovelyLovely-cw1hz
@lovelyLovely-cw1hz 2 ай бұрын
Bahut hi badhiya message
@LakhveerSingh-zf2vh
@LakhveerSingh-zf2vh Ай бұрын
ਟਹਿਣਾ ਸਾਹਿਬ 🙏🙏
@tgrgtk111-i8p
@tgrgtk111-i8p Ай бұрын
ਭਰਾਵਾ ਪੰਜਾਬ ਨੂੰ ਕਿਸੇ ਨੇ ਸ਼ੁੱਧ ਰਹਿਣ ਹੀ ਨਹੀਂ ਦਿਤਾ ।
@GurcharanSandhu-gf4yc
@GurcharanSandhu-gf4yc Ай бұрын
ਵਾਹਿਗੁਰੂ ਜੀ
@MeghaGill
@MeghaGill Ай бұрын
Tusi great bai Ji Soda Faan ha bai ji Thana Sab ji
@Sudhirkumar-hf2hz
@Sudhirkumar-hf2hz 2 ай бұрын
Bilkul theek kaha koti Koti naman ji
@JsGoraya-m8i
@JsGoraya-m8i Ай бұрын
Thana sab sach a....Thanks for Giad
@satvirbuttar1371
@satvirbuttar1371 2 ай бұрын
ਵਾਹਿਗੁਰੂ ਜੀੀ🙏🏻🙏🏻
@paramjitisinghbaj
@paramjitisinghbaj 2 ай бұрын
very good speech 👍
@Satpal-d4l
@Satpal-d4l Ай бұрын
Thank you veer ji ❤❤❤❤❤❤❤❤❤❤
@SekhonBajwa
@SekhonBajwa 2 ай бұрын
ਟਹਿਣਾ ਸਾਹਿਬ ਜੀ ਇਸ ਨੇ ਬੇੜਾ ਗ਼ਰਕ ਕਰਤਾ ਜਲੰਧਰ ਸ਼ਹਿਰ ਮੇਰੇ ਨਾਲ ਬਨਿਆ ਇਹ ਮੈਨੂੰ ਲੋਟਿਆ ਗਿਆ ਤੇ ਕੁੱਟਿਆ ਗਿਆ 50 ਹਜ਼ਾਰ ਲੈ ਕੇ ਮੈਨੂੰ ਸੱਡਿਆ ਮੇਰੇ ਨਾਲ ਫੋਨ ਤੇ ਸਪੰਰਕ ਹੋਇਆ ਸੀ
@AVTARSINGH-jc7bu
@AVTARSINGH-jc7bu 2 ай бұрын
ਲਾਹਨਤ!ਲੱਖ ਲੱਖ ਲਾਹਨਤ!!
@SarbjitkaurMaan-j2y
@SarbjitkaurMaan-j2y 2 ай бұрын
ਸਤਿ ਸ੍ਰੀ ਅਕਾਲ ਟਹਿਣਾ ਸਾਹਿਬ ਵਾਹਿਗੁਰੂ ਮਿਹਰ ਕਰੇ ਜੋ ਕੁਝ ਫੇਸਬੁੱਕ ਤੇ ਲੜਕੀਆਂ ਕਈ ਵੱਡ ਬਲੇਦ ਵੀ ਕਰਦੇ ਹਨ ਬਾਈ ਗੋਡ ਮੈਂ ਸੋਚਦੀ ਹਾਂ ਇਹਨਾਂ ਦਾ ਕੋਈ ਪਰਿਵਾਰ ਦਾ ਮੈਂਬਰ ਨਹੀਂ ਹੈਗਾ ਇਹਨਾਂ ਨੂੰ ਕਿਸੇ ਭੈਣ ਭਰਾ ਦਾ ਕੋਈ ਡਰ ਨਹੀਂ ਇਹਨਾਂ ਨੂੰ ਕੋਈ ਸ਼ਰਮ ਨਹੀਂ ਟਹਿਣਾ ਸਾਹਿਬ ਜਦੋਂ ਅਸੀਂ ਪੜ੍ਹਦੇ ਸੀ 77 78 ਦੀ ਗੱਲ ਹੈ ਅਸੀਂ ਸੋਚਦੇ ਸੀ ਪਿੰਡ ਦੇ ਕੀ ਕਹਿਣਗੇ ਉਸ ਟਾਈਮ ਕੁੜੀਆਂ ਦੀ ਇਹ ਸੋਚ ਹੁੰਦੀ ਸੀ ਪਿੰਡ ਦੇ ਕੀ ਕਹਿਣਗੇ ਹੁਣ ਤਾਂ ਘਰਦਿਆਂ ਦਾ ਵੀ ਕੋਈ ਡਰ ਨਹੀਂ ਕੋਈ ਸ਼ਰਮ ਨਹੀਂ
@SarbjitkaurMaan-j2y
@SarbjitkaurMaan-j2y 2 ай бұрын
ਜੋ ਘਰ ਦਾ ਬਜ਼ੁਰਗ ਹੁੰਦਾ ਸੀ ਦਾਦਾ ਉਹ ਕਹਿੰਦਾ ਹੁੰਦਾ ਸੀ ਕੁੜੀ ਸਾਡੀ ਪੱਗ ਦਾ ਖਿਆਲ ਰੱਖਿਓ ਤੁਸੀਂ ਸ਼ਹਿਰ ਪੜਨ ਚਲਣਾ
@banty2710
@banty2710 2 ай бұрын
Asi tan putta ji 1960 ton newspaper vich parde hunde si ki ludhiane di 3 baccheya di maa apne ton 15 saal chotte premi naal fraar hon ton ik mahine baad barnale fadi gayi te tusi 77-78 di gal karde ho😂😂😂😂😂😂
@nachhattarsingh112
@nachhattarsingh112 2 ай бұрын
ਜਦੋਂ ਤੋਂ ਮਨੁੱਖੀ ਸਮਾਜ ਹੋਂਦ ਵਿੱਚ ਆਇਆ ਮਾੜੇ ਚੰਗੇ ਲੋਕ ਤੁਰੇ ਆ ਰਹੇ ਹਨ
@jugsingh2006
@jugsingh2006 2 ай бұрын
​@@banty2710prem te byapar ch farq hunda.
@jugsingh2006
@jugsingh2006 2 ай бұрын
​@@nachhattarsingh112Machini yug ch madian di ginti vadh gyee hai kiyonki made hon di surt hi nahin.Ethical living hi Sikhi da sabh ton wadda siddhant si jo asin bhul gye han.Kalyug vich esdi jyada lodh hai.
@DharamvirSingh-u6o
@DharamvirSingh-u6o Ай бұрын
ਬਹੁਤ ਜਿਆਦਾ ਕੰਮ ਵਧ ਗਿਆ ਵੱਡੇ ਲੋਕ ਹੋਟਲਾ ਦੇ ਮਾਲਿਕ ਦਲੇ ਨੇ,,ਇਹਨਾ ਨੂੰ ਪੈਸਿਆ ਤੱਕ ਮਤਲਬ ਹੈ,,ਨਸਾ ਕਰਦੀਆਂ ਨੇ ਚੰਡੀਗੜ੍ਹ ਠੇਕਿਆਂ ਤੇ ਦਾਰੂ ਖਰੀਦੀਆ ਨੇ,, ਵੱਡੇ ਘਰਾ ਦੀਆ ਪੜੀਆਂ ਲਿਖਿਆ ਦਾਰੂ ਪੀਂਦੀਆਂ ਨੇ ਸੱਚ। ਇਕ ਗ਼ਰੀਬ ਬੰਦਾ ਹੀ ਬਸ ਪਰਦਾ ਕਰਦਾ ਹੈ ਬਾਕੀਆ ਨੇ ਨੇ ਤਾ ਵਡੇ ਲੋਕ ਪੂਰੇ ਕਪੜੇ ਵੀ ਨਹੀਂ ਪਾਉਦੇ ਅਧ ਨੰਗੇ ਕਪੜੇ ਪਾਏ ਜਾਂਦੇ ਨੇ
@davindersingh-hm9nb
@davindersingh-hm9nb 2 ай бұрын
ਟਹਿਣਾ ਸਾਹਿਬ ਜਦੋਂ ਤੱਕ ਪੁਲਿਸ ਵਲੋਂ ਸਖਤੀ ਨਹੀਂ ਹੋਵੇਗੀ, ਇਹ ਕੰਮ ਨਹੀਂ ਰੁਕ ਸਕਦਾ, ਪੁਲਿਸ ਈਮਾਨਦਾਰ ਹੋਵੇ ਤਾਂ ਸਭ ਠੀਕ ਹੋ ਸਕਦਾ
@MusicLife-ig9he
@MusicLife-ig9he 2 ай бұрын
Good ਬਾਬਾ ji
@GurwinderSingh-pz1on
@GurwinderSingh-pz1on 2 ай бұрын
Ghaint banda Tehna saab
@manjitsahota6404
@manjitsahota6404 2 ай бұрын
Very Good views,advice and suggestions Bhaji keep it up 👍🙏🙏🙏
@narinderpalsingh5349
@narinderpalsingh5349 2 ай бұрын
ਪੰਜਾਬ ਲੋਕਾਂ ਦਾ ਦਿਮਾਗ ਹੀ ਖਰਾਬ ਹੋ ਚੁੱਕਾ ਹੈ 😢😢😢😢😢
@Lavishchora22
@Lavishchora22 2 ай бұрын
ਸਭ ਤੋਂ ਪਹਿਲਾ instagram ਤੇ facebook ਬੰਦ ਹੋਣਾ ਚਾਹੀਦਾ, ਸਭ ਲੋਕ ਬਿਗੜ ਗਏ ਹਨ 🙏🙏
@ramasra9834
@ramasra9834 2 ай бұрын
ਸਬਰ ਨਾਲੋਂ ਕੋੲੀ ਵੀ ਵੱਡਾ ਨਹੀਂ
@KulwantSingh-vb9xr
@KulwantSingh-vb9xr 2 ай бұрын
Waheguru ji mere vir thena saab di chardi kala rakan ❤❤❤❤
@sapnasharma1743
@sapnasharma1743 Ай бұрын
Bilkul sahi kh rhe veer ji
@charanjeetgill1708
@charanjeetgill1708 2 ай бұрын
ਸਹੀ ਗੱਲ ਹੈ ਜੀ।
@BinduMavi-rq8zh
@BinduMavi-rq8zh 2 ай бұрын
ਇਸਦਾ ਕਾਰਣ ਹਨ ਪੰਜਾਬੀ ਕਲਾਕਾਰ ਪੰਜਾਬੀ ਫਿਲਮ੍ ਕਲਾਕਾਰਾ ਵਲੋਂ ਲਗਜ਼ਰੀ ਪਰਮੋਟ ਕਰਨਾ, ਕਾਥਾ ਕੋਠੀਆਂ ਸ਼ਰਾਬਾਂ ਪ੍ਰਮੋਟ ਕਰਨਾ, ਪੈਸੇ ਦੇ ਲਾਲਚ, ਨੇ ਕੁੜੀਆਂ ਨੂੰ ਪ੍ਰੋਜੈਕਟ ਬਣਾ ਕੇ ਵੇਚਿਆ ਵਰਤੀਆਂ ਜਾ ਰਿਹਾ ਹੈ, ਸੈਂਕੜੇ ਬੈਂਕ ਰੋਜ਼ਾਨਾ ਕਰਜ ਵੰਡ ਰਹੇ ਹਨ ਕਾਰ ਮੋਬਾਈਲ, ਮੋਟਰ ਸਾਈਕਲ ਫਰਿਜ ਖੇਤੀਬਾੜੀ, ਬਿਜ਼ਨਸ ਬੱਸ ਅਮੀਰ ਬਣਨ ਦੇ ਛੇ ਮਕਾਨ ਵਿੱਚ ਲੋਗ ਕਰਜ ਤੇ ਸਾਮਾਨ ਖਰੀਦ ਕੇ ਕਰਜਾਈ ਕਿਸ਼ਤਾਂ ਦੇ ਗੁਲਾਮ ਹੋ ਰਹੇ ਹਨ,
@sidhurureke
@sidhurureke 2 ай бұрын
ਵਹਿਗੁਰੂ ਭਲੀ ਕਰੇ
@EagerBassetHound-ju3qc
@EagerBassetHound-ju3qc 2 ай бұрын
Nice tehna ji sach vsurma hi bol skda hai tehna ji Dil baithda ja riha
@Dhillon_Dugri
@Dhillon_Dugri 2 ай бұрын
So nice,salute to Tehna Saab 🫡🫡🙏🙏👍🏻👍🏻
@tirathsingh7016
@tirathsingh7016 2 ай бұрын
Thank you sir
@KulwinderKaur-yd2do
@KulwinderKaur-yd2do 2 ай бұрын
Weheguruji mehar karo 🙏🙏🙏🙏🙏balwinder Kour
@KaranSingh333-r4e
@KaranSingh333-r4e Ай бұрын
Bah Bhai ji tuhade te Punjab nu Maan a
@SardoolsinghKang
@SardoolsinghKang 2 ай бұрын
ਸਰਮ ਸੰਤੋਖ ਸਬਰ ਦੀ ਘਾਟ ਨੇ ਬੇੜਾ ਗਰਕ ਕਰਤਾ
@surinderpalsingh4600
@surinderpalsingh4600 2 ай бұрын
Tenna ਜੀ, ਤੁਹਾਡੀ ਪੀੜਾ 100 % ਸੱਚ ਹੈ.
@malkitsidhu8098
@malkitsidhu8098 2 ай бұрын
ਲੋਕ ਮਾਨਸਿਕ ਤੌਰ ਤੇ ਹਿੱਲ ਗਏ ਨੇ ,ਕਿਸੇ ਪਾਸਿਓਂ ਵੀ ਸਕੂਨ ਨੀ ਮਿਲਦਾ ਇਸ ਲਈ ਕੋਈ ਕਿਧਰੇ ਕੋਈ ਕਿਧਰੇ ਭੱਜਾ ਫਿਰਦਾ ਏ
@sandeepgoyal9581
@sandeepgoyal9581 2 ай бұрын
ਆਪਣੇ ਦੇਸ਼ ਵਿਚ ਹਰ ਦਿਨ ਰੇਪ ਹੋ ਰਹੇ ਨੇ ਕੀਤੇ 2 ਸਾਲ ਦੀ ਬੱਚੀ ਕੀਤੇ 4 ਸਾਲ ਦੀ ਨਾਲ, ਕੀਤੇ ਕੁੱਤਿਆਂ ਨਾਲ ਰੇਪ ਹੋ ਰਹੇ ਨੇ ਪਰ ਕੋਈ ਇਹਨੂੰ ਰੋਕ ਨਹੀ ਸਕਿਆ ਇਹ ਇਕ ਇਹੋ ਜਿਹਾ ਕੰਮ ਹੈ, ਜੋ ਮੁੱਢ ਤੋਂ ਰਾਜੇ ਮਹਾਰਾਜਿਆਂ ਦੇ ਸਮੇ ਤੋਂ ਚਲਦਾ ਆ ਰਿਹਾ ਹੈ ਹੁਣ ਆਪਣੇ ਸਮਾਜ ਵਿਚ ਵੀ ਚਲ ਰਿਹਾ ਹੈ , ਹੁਣ ਤੱਕ ਇਹਨੂੰ ਕੋਈ ਬੰਦ ਨਹੀਂ ਕਰ ਸਕਿਆ ਅਤੇ ਨਾ ਹੀ ਇਹ ਬੰਦ ਹੋਵੇ ਇਹਦੇ ਨਾਲੋਂ ਚੰਗਾ ਹੈ ਵੀ ਇਹ ਕੰਮ ਨੂੰ ਲੀਗਲ ਕਰ ਦਿੱਤਾ ਜਾਵੇ, ਸੈਕਸ ਵਰਕਰਾਂ ਦੇ ਟੈਸਟ ਹੋਣ ਉਹਨਾਂ ਦੇ ਸੈਕਸ ਦੇ i card ਬਣ ਜਾਣ,ਨਾ ਤਾਂ ਉਹਨਾਂ ਦਾ ਕੋਈ ਦਲਾਲ ਸੋਸ਼ਣ ਕਰ ਸਕੁ ਜਿਸਨੇ ਆਪਣੀ ਮਰਜ਼ੀ ਨਾਲ ਇਸ ਕੰਮ ਵਿਚ ਆਉਣਾ ਹੈ ਉਹ ਆਉ, ਨਾ ਤਾਂ ਪੁਲਿਸ ਓਹਨਾ ਤੋਂ ਹਫਤੇ ਲਵੇਗੀ, ਅਤੇ ਜੋ ਵੱਡੇ ਰੈਂਕ ਦੇ ਅਫਸਰਾ ਨੂੰ ਪੈਸੇ ਜਾਂਦਾ ਹੈ, ਉਹ ਵੀ ਬੰਦ ਹੋ ਜਾਵੇਗਾ, ਤੇ ਜਿਹੜੇ ਵਹਿਸ਼ੀ ਦਰਿੰਦੇ ਬਲਾਤਕਾਰ ਵਰਗੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਓਹਨਾ ਦੀ ਹਵਸ ਪੂਰੀ ਹੋ ਜਾਵੇਗੀ ਤੇ ਸਾਰਿਆ ਦੀਆ ਧੀਆਂ,ਭੈਣਾਂ ਬਲਾਤਕਾਰ ਤੋ ਬਚ ਸਕਣਗੀਆਂ, ਕਿਉਂਕਿ ਅੱਜ ਹਰ ਇਕ ਬੰਦਾ ਹਵਸ ਨਾਲ ਭਰਿਆ ਪਿਆ ਹੈਂ ਚਾਹੇ ਉਹ ਆਮ ਜਨਤਾ ਹੈ ਚਾਹੇ ਕੋਈ ਵੱਡਾ ਲੀਡਰ ਇਹ ਕੌੜਾ ਸੱਚ ਹੈ ਕਦੇ ਕਿਸੇ ਨੇ ਸੋਚਿਆ ਏ ਕਿ ਬਾਹਰਲੇ ਦੇਸ਼ਾਂ ਵਿਚ ਰੇਪ ਕਿਊ ਨਹੀਂ ਹੁੰਦੇ ਜਦੋ ਵੀ ਰੇਪ ਹੁੰਦਾ ਹੈਂ ਕੋਈ ਕਹਿੰਦਾ ਹੈ ਇਸਨੂੰ ਫਾਂਸੀ ਦੇਓ ਕੋਇ ਕਹਿਦਾ ਹੈ ਇਸ ਨੂੰ ਗੋਲੀ ਮਾਰ ਦਿਓ ਕੋਇ ਕਹਿਦਾ ਇਸਦਾ ਅੰਗ ਵਡ ਦਿਓ ਪਰ ਕਿਸੇ ਨੂੰ ਇਹ ਨਹੀਂ ਪਤਾ ਕਿ ਇਹ ਰੋਕਿਆ ਕਿਵੇਂ ਜਾਉ,ਸਾਡਾ ਦੇਸ਼ ਹਰ ਤਰਾਂ ਦੀ ਸਜ਼ਾ ਦੇਕੇ ਦੇਖ ਚੁਕਿਆ ਕੋਈ ਫ਼ਰਕ ਨਹੀਂ ਪਿਆ ਕਿਉਕਿ ਇਹ ਇਕ ਕੁਦਰਤੀ ਜਰੂਰਤ ਐ ਹਰ ਇਕ ਇਨਸਾਨ ਦੀ, ਜੋ ਕਿ ਜੇ ਪੁਰੀ ਨਹੀਂ ਕਰਨ ਦਿਤੀ ਜਾਉ ਇਸਦੇ ਨਤੀਜੇ ਬਹੁਤ ਭਿਆਨਕ ਨਿਕਲਣਗੇ ਜੋ ਕਿ ਅੱਜ ਆਪਾ ਸਾਰੇ ਦੇਖ ਰਹੇ ਆ ਜਿਵੇਂ ਕਿ ਕਿਸੇ ਭੁਖੇ ਬੰਦੇ ਨੂੰ ਜਦੋਂ ਤੱਕ ਕੁਸ਼ ਖਾਨ ਨੂੰ ਨਾ ਮਿਲੇ ਉਸ ਕੋਲੋ ਕੋਈ ਕੰਮ ਨਹੀਂ ਹੁੰਦਾ ਓਵੇਂ ਹੀ ਜਦੋ ਤੱਕ ਕਿਸੇ ਇਨਸਾਨ ਦੀ ਇਹ ਭੁੱਖ ਨਹੀਂ ਖ਼ਤਮ ਹੁੰਦੀ ਓਦੋਂ ਤੱਕ ਤੁਸੀਂ ਉਸ ਤੋਂ ਕਿਸੇ ਚੰਗੇ ਕੰਮ ਦੀ ਆਸ ਨਹੀਂ ਰੱਖ ਸਕਦੇ ਜੇ ਇਸ ਕੰਮ ਨੂੰ ਲੀਗਲ ਕਰਿਆ ਜਾਵੇ ਤਾਂ ਇਸਦੇ ਨਾਲ ਆਪਣੇ ਦੇਸ਼ ਦਾ ਪੈਸਾ ਦੇਸ਼ ਵਿਚ ਰਹੂਗਾ ਕਿਉਕਿ ਆਪਣਾ ਸਾਰਾ ਇੰਡੀਆ ਥਾਈਲੈਂਡ ਵਰਗਿਆਂ ਦੇਸ਼ਾਂ ਵਿਚ ਜਾ ਕੇ ਇਸ ਕੰਮ ਵਿਚ ਏਨਾ ਪੈਸਾ ਵਹਾ ਰਿਹਾ ਹੈ ਕਿ ਆਪਣਾ ਦੇਸ਼ ਦੋਬਾਰਾ ਅਮੀਰ ਹੋ ਸਕਦਾ ਜੇ ਉਹ ਪੈਸਾ ਬਾਹਰ ਨਾ ਜਾਵੇ ਇਸਦੇ ਨਾਲ ਸਰਕਾਰ ਨੂੰ ਬਹੁਤ ਆਮਦਨ ਹੋਊ ਕਿਉਕਿ ਜਿੰਨੇ ਵੀ ਸੈਕਸ ਵਰਕਰਸ ਦੇ ਲਾਇਸੈਂਸ ਬਣਨਗੇ ਉਹ ਸਾਰਾ ਪੈਸਾ ਸਰਕਾਰ ਕੋਲ ਜਾਉ,ਜੇ ਓਹੀ ਪੈਸਾ ਇੰਡੀਆ ਵਿਚ ਲੱਗ ਗਿਆ ਇਹ ਦੇਸ਼ ਵੀ ਹੋਰ ਦੇਸ਼ਾਂ ਵਾਂਗੂ ਬਣ ਜਾਊਗਾ। ਅੱਜ ਇੰਡੀਆ ਦਾ ਹਰ ਇਕ ਪੜਿਆ ਲਿਖਿਆ ਨੌਜਵਾਨ ਹੋਰ ਦੇਸ਼ਾਂ ਵਿੱਚ ਕਿਊ ਜਾ ਰਿਆ ਹੈ ਕਿਉਕਿ ਆਪਣੇ ਦੇਸ਼ ਚ ਕਿਸੇ ਗੱਲ ਦੀ ਆਜ਼ਾਦੀ ਨਹੀਂ ਨਾ ਕੋਈ ਕੰਮ ਹੈ ਉਹ ਦਿਨ ਦੂਰ ਨਹੀਂ ਜਦੋਂ ਇਸ ਦੇਸ਼ ਚ ਕੋਈ ਪੜ੍ਹਿਆ ਲਿਖਿਆ ਨਹੀਂ ਰਹਿਣਾ ਇਸਦੇ ਲੀਗਲ ਹੋਣ ਨਾਲ ਬਹੁਤ ਵੱਡੇ ਹੋਟਲ ਖੁਲਣਗੇ ਜਿਸਦੇ ਨਾਲ ਰੋਜਗਾਰ ਵਧ ਜਾਊਗਾ ਆਪਣੇ ਦੇਸ਼ ਵਿੱਚ ਜੋ ਆਬਾਦੀ ਵੱਧ ਰਹੀ ਹੈ ਉਹ ਕੰਟਰੋਲ ਹੋ ਜਾਉ, ਕਿਉਕਿ ਅੱਜ ਉਹ ਬੰਦਾ ਵੀ ਵੇਆਹ ਕਰਵਾ ਰਿਆ ਹੈ ਜਿਸਦੇ ਕੋਲ ਕੋਈ ਕੰਮ ਨਹੀਂ ਤੇ ਨਾਂ ਹੀ ਆਪਨੇ ਪੈਰਾਂ ਤੇ ਸਟੈਂਡ ਹੈ ਤੇ ਨਾ ਹੀ ਬੱਚੇ ਲਈ ਅਗੇ ਚੱਲ ਕੇ ਉਹ ਕੁਸ਼ ਕਰ ਸਕਦਾ ਹੈ, ਪਰ ਹਵਸ ਪੂਰੀ ਕਰਨ ਲਈ ਵੇਆਹ ਕਰਵਾ ਰਿਆ ਹੈ, ਇਸਦਾ ਨਤੀਜਾ ਵੀ ਆਪਣੇ ਸਾਮਣੇ ਆ ਕਿਉਕਿ ਉਹੀ ਜੋੜਾ ਦੋ ਸਾਲ ਬਾਦ ਅਦਾਲਤ ਚ ਤਲਾਕ ਲੈਣ ਲਈ ਚਕਰ ਕਟ ਰਿਆ ਹੁੰਦਾ ਹੈ। ਅਦਾਲਤ ਵੀ ਏਹੀ ਮਸਲਿਆਂ ਨਾਲ ਭਰੀ ਪਈ ਹੈ, ਇਸੀ ਕਰਕੇ ਆਪਣੇ ਦੇਸ਼ ਵਿਚ ਇਨਸਾਫ ਨਹੀਂ ਮਿਲਦਾ ਜਿਸ ਦਿਨ ਇਹ ਲੀਗਲ ਹੋ ਗਯਾ ਉਸ ਦਿਨ ਅਦਾਲਤ ਵਿਚ ਇਹ ਸਾਰੇ ਕੇਸ ਖਤਮ ਹੋ ਜਾਣਗੇ ਤੇ ਜੋ ਹੋਰ ਜਰੂਰੀ ਕੇਸ ਨੇ ਉਹਨਾਂ ਦਾ ਫੈਸਲਾ ਸਮੇ ਸਿਰ ਹੋ ਸਕੂਗਾ। ਪੁਲਿਸ ਨੂੰ ਜੋ ਦੋ ਨੰਬਰ ਦੀ ਕਮਾਈ ਇਸ ਵਿਚੋਂ ਹੁੰਦੀ ਹੈ ਉਹ ਬੰਦ ਹੋ ਜਾਊਗੀ, ਪੁਲਿਸ ਆਪਣੇ ਓਹੀ ਕੰਮ ਕਰੂਗੀ ਜਿਸ ਗੱਲ ਦੀ ਓਹਨਾ ਨੂ ਸਰਕਾਰ ਤਨਖਾਹ ਦਿੰਦੀ ਹੈ ਹੁਣ ਪੁਲਿਸ ਨੂੰ ਸਬ ਤੋਂ ਵੱਧ ਪੈਸਾ ਇਹੀ ਕੰਮ ਚੋਂ ਬਣ ਰਿਆ ਹੈ ਇਸੇ ਕਰਕੇ ਪੁਲਿਸ ਚੋਰ ਜਾ ਡਾੱਕੂ ਫੜ ਨਹੀਂ ਸਕਦੀ ਕਿਉਂਕਿ ਉਹਨਾਂ ਤੋਂ ਇਹਨਾਂ ਨੂ ਕੁਸ਼ ਨਹੀਂ ਮਿਲਦਾ ਜਿਸ ਦਿਨ ਆਪਣੇ ਦੇਸ਼ ਵਿਚ ਇਹ ਲੀਗਲ ਹੋ ਗਯਾ ਇੰਡੀਆ ਚ ਏਨਾ ਪੈਸਾ ਹੋਜੂ ਕਿ ਕਿਸੇ ਨੂੰ ਬਾਹਰ ਜਾਣ ਦੀ ਲੋੜ ਨਹੀਂ ਪੈਣੀ ਆਪਣੇ ਦੇਸ਼ ਨੂੰ ਆਪਣੀ ਪੁਰਾਣੀ ਸੋੱਚ ਨੇ ਗਰੀਬ ਬਣਾਇਆ ਹੈ ਤੇ ਗੱਲਾਂ ਆਪਾ ਕਰਦੇ ਆ ਅਮਰੀਕਾ ਕੈਨੇਡਾ ਦੀਆ ਸੋੱਚ ਆਪਣੀ 100 ਸਾਲ ਪਿੱਛੇ ਆ ਜਿਸ ਚੀਜ਼ ਤੇ ਬੈਨ ਲਗਿਆ ਹੋਵੇ ਸਬ ਤੋਂ ਵੱਧ ਦੇਖੀ ਵੀ ਉਹੀ ਚੀਜ਼ ਜਾਂਦੀ ਹੈ ਕਲਮ🖊️-: ਸੰਦੀਪ ਗੋਇਲ
@dharamjitsingh2153
@dharamjitsingh2153 Ай бұрын
Right ji ❤🙏🏼🙏🏼 Waheguru ji mehar kero punjab ta 🙏🏼🙏🏼
Chajj Da Vichar (2184) || What should Sukhbir Badal do now ?
32:09
Prime Asia TV
Рет қаралды 93 М.
小丑女COCO的审判。#天使 #小丑 #超人不会飞
00:53
超人不会飞
Рет қаралды 16 МЛН
Quando A Diferença De Altura É Muito Grande 😲😂
00:12
Mari Maria
Рет қаралды 45 МЛН