No video

ਵੇਖੋ ਪਾਣੀ ਨੇ ਘਰਾਂ ਵਿੱਚ ਵੜ ਕਿਵੇਂ ਮਚਾਈ ਤਬਾਹੀ, ਰੋਣ ਲੱਗੀ ਭੈਣ | Jagdeep Singh Thali | Ropar

  Рет қаралды 731,323

Punjabi Lok Channel

Punjabi Lok Channel

Күн бұрын

Ropar, Jagdeep Singh Thali, Punjab, Rain, Update, Sri Bhatha Sahib, Rain's Water in Home

Пікірлер: 844
@jagdevkaur3144
@jagdevkaur3144 Жыл бұрын
ਬਾਹਰਲੇ ਰਾਜਾਂ ਵਿਚ ਤਾਂ ਪੰਜਾਬ ਵਾਲੇ ਝਟ ਭੱਜ ਕੇ ਜਾਂਦੇ ਨੇ ਲੰਗਰ ਲੈ ਕੇ ਹੁਣ ਆਪਣੇ ਭੈਣ ਭਰਾਵਾਂ ਦੀ ਮਦਦ ਕਰਨ ਲਈ ਆਓ ਪੰਜਾਬੀਓ ਇਨ੍ਹਾਂ ਨੂੰ ਲੋੜ ਹੈ ਲੰਗਰ ਦੀ 🙏🏿
@mandeepbaidwan5421
@mandeepbaidwan5421 Жыл бұрын
Sare pase ehi hal a g koi v ghro nikl ni skda
@manjindersinghgill5375
@manjindersinghgill5375 Жыл бұрын
Ajj kithye sewa wale face book..scol wrkr,....bss video bna k te found lain wale aaa kuch lok
@navjotsinghjosan7892
@navjotsinghjosan7892 Жыл бұрын
Hji bulkul ryt g sachi gal g
@user-po8vn7gt1p
@user-po8vn7gt1p Жыл бұрын
ਹਿੰਦੂ ਸ਼ਤਾਨ ਨੂੰ ਪਾਲਣ ਵਾਲਾ ਰਵੀ ਸਿੰਘ ਕਿੱਥੇ ਗਿਆ ਅੱਜ, ਆਪਣੇ ਭੈਣ ਭਰਾ ਨਹੀਂ ਦਿਸ ਦੇ ਇਹਨਾਂ ਨੂੰ, ਸਰਕਾਰ ਨੇ ਕੁੱਝ ਨਹੀਂ ਕਰਨਾ,
@gurwindersinghghuman5804
@gurwindersinghghuman5804 Жыл бұрын
veer g , har gar de vich 2/4 din da rasan hunda g, bahle gareeb gara de vich nhi hunda g,
@manvirsingh-rf1uz
@manvirsingh-rf1uz Жыл бұрын
ਜਗਦੀਪ ਵੀਰ ਤੁਸੀ ਹੀ ਹੋ ਇੱਕੋ ਇੱਕ ਪੱਤਰਕਾਰ ਪੰਜਾਬ ਦਾ ਜਿਹੜਾ ਲੋਕਾਂ ਦੇ ਘਰ ਜਾ ਕੇ ਹਾਲਾਤ ਦਿਖਾ ਰਿਹਾ ਤੇ ਹੌਂਸਲਾ ਦੇ ਰਿਹਾ, ਵਾਹਿਗੁਰੂ ਤੇਰੇ ਵਰਗੇ ਹੋਰ ਪੱਤਰਕਾਰ ਪੈਦਾ ਕਰੇ🙏
@Rajkaran0077
@Rajkaran0077 Жыл бұрын
😂Yr ki kahiye
@user-xf9kx7us2j
@user-xf9kx7us2j Жыл бұрын
🙏🙏
@prabhjotsinghprabh2921
@prabhjotsinghprabh2921 Жыл бұрын
ਆਫਤਾਂ ਦਾ ਨਾਮ ਜਿੰਦਗੀ ਹੈ । ਸਾਰੇ ਇਕੱਠੇ ਹੋ ਕੇ ਇਹਨਾਂ ਪਰਿਵਾਰਾਂ ਦੀ ਮਦਦ ਕਰੀਏ ।
@rajinderpunia8353
@rajinderpunia8353 Жыл бұрын
ਜਿਹੜੇ ਗੁਰੂ ਘਰ ਇਸ ਮਾੜੀ ਘੜੀ ਵਿਚ ਲੋਕਾ ਲਈ ਲੰਗਰ ਦੀ ਸੇਵਾ ਕਰ ਰੱਹੇ ਨੇ ਉਹਨਾ ਨੂੰ ਹੀ ਸੇਵਾ ਦੱਆ ਕਰੋ
@santokhsingh1112
@santokhsingh1112 Жыл бұрын
ਸਤਿਕਾਰਯੋਗ ਬਾਬਾ ਅਵਤਾਰ ਸਿੰਘ ਜੀ ਵਲੋਂ ਹਮੇਸ਼ਾ ਲੋੜ ਪੈਣ ਤੇ ਲੋਕਾਂ ਲਈ ਲੰਗਰ ਤੇ ਰਿਹਾਇਸ਼ ਸਮੇਤ ਹਰੇਕ ਤਰਾਂ ਦੀ ਮਦਦ ਕੀਤੀ ਜਾਂਦੀ ਹੈ , ਪੁਲਿਸ ਵਿਭਾਗ ਬਾਬਾ ਜੀ ਕੋਲੋਂ ਲੰਗਰ ਲੈ ਕੇ ਦਰਿਆ ਦੀ ਮਾਰ ਹੇਠ ਆਏ ਲੋਕਾਂ ਨੂੰ ਬਰਤਾਉਂਦੇ ਰਹੈ ,ਕਰੋਨਾ ਕਾਲ ਵਿੱਚ ਕੋਈ ਛੇ ਮਾਂਹ ਤੋ ਵੱਧ ਪੰਜ ਹਜਾਰ ਬੰਦੇ ਦਾ ਲੰਗਰ ਪਰਵਾਸੀ ਮਜਦੂਰਾਂ ਨੂੰ ਵੰਡਦੇ ਰਹੇ । ਬਾਬਾ ਜੀ, ਬਿਪਤਾ ਆਉਣ ਤੇ ਹਮੇਸ਼ਾ ਲੋਕਾਂ ਲਈ ਹਰ ਤਰਾਂ ਦੀ ਸਹਾਇਤਾ ਲਈ ਤਿਆਰ ਰਹਿੰਦੇ ਹਨ । ਏ,ਐਸ,ਆਈ,ਸੰਤੋਖ ਸਿੰਘ ਰੋਪੜ
@JagroopSingh-no7xy
@JagroopSingh-no7xy Жыл бұрын
ਪਰਵਾਸੀ ਮਜਦੂਰ ਤਾ ਇੰਨਾ ਸਾਧ ਟੋਲੇ ਦੇ ਜੀਜੇ ਹਨ
@simargillsimargill8328
@simargillsimargill8328 Жыл бұрын
❤❤
@kulwantkaur2157
@kulwantkaur2157 Жыл бұрын
ਸਾਡੇ ਪਿੰਡ ਜਗਤਪੁਰ ਨੇੜੇ ਚਮਕੌਰ ਸਾਹਿਬ ਵਿਖੇ ਵੀ ਘਰਾਂ ਵਿੱਚ ਬਹੁਤ ਪਾਣੀ ਹੈ ਇੱਕ ਘਰ ਤਾਂ ਬਹੁਤ ਗਰੀਬ ਹੋਣ ਕਰਕੇ ਮਕਾਨ ਨੂੰ ਸੀਮਿੰਟ ਵੀ ਨਹੀਂ ਲੱਗਿਆ ਪਾਣੀ ਕੰਧਾਂ ਵਿੱਚ ਦੀ ਆਰਪਾਰ ਲੰਘ ਰਿਹਾ ਚਾਰ ਫੁੱਟ ਤੱਕ ਵਿਚਾਰਿਆਂ ਦਾ ਸਮਾਨ ਵੀ ਖ਼ਰਾਬ ਹੋ ਗਿਆ ਇੱਕ ਮਰੀਜ਼ ਮੰਜੇ ਤੇ ਪਿਆ ਬਹੁਤ ਬੁਰਾ ਹਾਲ ਹੋ ਗਿਆ ਹੈ
@kulwantkaur2157
@kulwantkaur2157 Жыл бұрын
ਸਾਡੇ ਪਿੰਡ ਜਗਤਪੁਰ ਨੇੜੇ ਚਮਕੌਰ ਸਾਹਿਬ ਵਿਖੇ ਵੀ ਘਰਾਂ ਵਿੱਚ ਬਹੁਤ ਪਾਣੀ ਹੈ ਇੱਕ ਘਰ ਤਾਂ ਬਹੁਤ ਗਰੀਬ ਹੋਣ ਕਰਕੇ ਮਕਾਨ ਨੂੰ ਸੀਮਿੰਟ ਵੀ ਨਹੀਂ ਲੱਗਿਆ ਪਾਣੀ ਕੰਧਾਂ ਵਿੱਚ ਦੀ ਆਰਪਾਰ ਲੰਘ ਰਿਹਾ ਚਾਰ ਫੁੱਟ ਤੱਕ ਵਿਚਾਰਿਆਂ ਦਾ ਸਮਾਨ ਵੀ ਖ਼ਰਾਬ ਹੋ ਗਿਆ ਇੱਕ ਮਰੀਜ਼ ਮੰਜੇ ਤੇ ਪਿਆ ਬਹੁਤ ਬੁਰਾ ਹਾਲ ਹੋ ਗਿਆ ਹੈ ਵਿਚਾਰੇ ਧਰਮਸ਼ਾਲਾ ਵਿੱਚ ਬੈਠੇ ਹਨ
@Sukhwinder5567.
@Sukhwinder5567. Жыл бұрын
ਵਾਹਿਗੁਰੂ ਜੀ ਸਭ ਪਰਿਵਾਰਾਂ ਨੂੰ, ਜਗਦੀਪ ਸਿੰਘ ਜੀ ਥਲੀ ਪਤਰਕਾਰ ਭਾਜੀ ਨੂੰ ਤੇ ਪੰਜਾਬੀ ਲੋਕ ਚੈਨਲ ਦੀ ਪੂਰੀ ਟੀਮ ਨੂੰ ਤੰਦਰੁਸਤੀ ਬਖ਼ਸ਼ਣ ਜੀ ਤੇ ਚੜਦੀ ਕਲਾ ਦੇ ਵਿੱਚ ਰਖਣ ਜੀ। 😢😢😢😢
@ajmersingh1983
@ajmersingh1983 Жыл бұрын
ਸਤਿਗੁਰ ਜੀ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਵਹਿਗੁਰੂ ਜੀ ਵਹਿਗੁਰੂ ਜੀ
@jasssran7237
@jasssran7237 Жыл бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮੇਹਰ ਕਰਨ ਪੰਜਾਬ ਤੇ ਵਾਹੇਗੁਰੂ ਜੀ
@SarbjitSingh-jx7or
@SarbjitSingh-jx7or Жыл бұрын
ਪ੍ਰਸ਼ਾਸਨ ਨੇ ਕੀ ਟੱਟੂ ਕਰਨਾ... ਇਹ ਆਪ ਈ ਰਲ ਮਿਲ ਕੀ ਇਕ ਦੂਜੇ ਦਾ ਸਹਾਰਾ ਬਣਨਾ ਪੈਣਾ.... ਵਾਹਿਗੁਰੂ ਜੀ ਮੇਹਰ ਕਰਨ ਗੇ...
@arashdeepkaur5272
@arashdeepkaur5272 Жыл бұрын
ਬੇਹੱਦ ਮਾੜੇ ਹਾਲਾਤ,,, ਵਾਹਿਗੁਰੂ ਜੀ ਮਿਹਰ ਕਰੋ।।
@baljeetkoursamra9942
@baljeetkoursamra9942 Жыл бұрын
ਵਾਹਿਗੁਰੂ ਜੀ ਮੇਹਰ ਕਰੋ 🙏🙏🙏🙏😭😭😭😭😭😭😭 ਵਾਹਿਗੁਰੂ ਜੀ ਦੁੱਖ ਐ ਭਾਵੇ ਜਿੰਨੀ ਮਰਜ਼ੀ ਤਕਲੀਫ਼ ਹੋਵੇ ਭੁੱਖ ਤਾਂ ਲਗਦੀ ਐ ਬਹੁਤ ਹੀ ਜ਼ਿਆਦਾ ਰੋਣਾ ਆਇਆ ਭੈਣ ਦੀਆ ਗੱਲਾ ਸੁਣ ਕੇ 😭😭😭😭😭😭😭😭😭
@kaurbalvir7269
@kaurbalvir7269 Жыл бұрын
ਵਾਹਿਗੁਰੂ ਜੀ ਮਿਹਰ ਕਰੋ😭😭😭😭😭😭🙏🏻🙏🏻
@JagroopSingh-no7xy
@JagroopSingh-no7xy Жыл бұрын
ਜਦੋ ਅਸੀ ਕੇਰਲਾ ਤੱਕ ਮੱਦਦ ਕਰਨ ਜਾਦੇ ਹਾ ਬੇਸਰਮੋ ਹੁੱਣ ਕੋਈ ਤੁਹਾਡੀ ਮੱਦਦ ਨੂੰ ਆਵੇਗਾ
@Kirandeep.2343
@Kirandeep.2343 Жыл бұрын
ਥਲੀ ਸਾਬ ਤੁਹਾਡਾ ਬਹੁਤ ਬਹੁਤ ਧੰਨਵਾਦ ਏ ਤੁਸੀਂ ਪਰਸੋਂ ਚੋਥ ਦੇ ਪਾਣੀ ਚ ਤੁਰੇ ਫਿਰਦੇ ਜੇ ਸੱਭ ਕੁਝ ਦਿਖਾ ਰਹੇ ਜੇ ਬਹੁਤ ਲੋਕ ਮਦਦ ਕਰਨ ਪਹੁੰਚ ਰਹੇ ਹਨ ਅਸੀਂ ਜੀਰਾ ਤੋਂ ਹਾਂ ਅਸੀਂ ਵੀ ਆ ਰਹੇ ਹਾਂ। ਧੰਨਵਾਦ ਜੀ
@TOORMEHNEWALA
@TOORMEHNEWALA Жыл бұрын
ਅੱਜ ਪਹਲੀ ਵਾਰ ਪੰਜਾਬੀ ਲੋਕ ਚੈਨਲ ਦੀ ਇਸ ਵੀਡੀਓ ਨੂੰ ਲਾਇਕ ਕਰਨ ਦਾ ਦਿੱਲ ਨਹੀਂ ਕਰ ਰਿਹਾ, ਕਿਉਂਕਿ ਵੀਡੀਓ ਦੇਖ ਕੇ ਸਮਝ ਨਹੀਂ ਆ ਰਹੀ ਕਿ ਲਾਇਕ ਕਰੀਏ ਜਾ ਨਾ, ਇਕ ਪਾਸੇ ਥੱਲੀ ਵੀਰ ਦੀ ਸੱਚੀ ਸੁੱਚੀ ਰਿਪੋਰਟ ਤੇ ਦੂਜੇ ਪਾਸੇ ਇਸ ਭੈਣ ਦਾ ਦਰਦ 😢 ਅੱਜ ਇਹ ਨਹੀਂ ਕਹਾਂਗੇ ਹੌਸਲਾ ਰੱਖੋ ਬਲਕੀ ਇਹ ਕਹਾਂਗੇ ਕਿ ਡੁੱਬ ਕੇ ਮਰ ਜਾਏ ਇਹੋ ਜੇਹੀ ਸਰਕਾਰ ਤੇ ਉਸ ਦੇ ਲੀਡਰ
@DrishtiDrishti-vh2jg
@DrishtiDrishti-vh2jg Жыл бұрын
ਬਾਈ ਜੀ ਬਾਬੇ ਨਾਨਕ ਜੀ ਤੋਂ ਬਿਨਾ ਕੋਈ ਨੀ ਕੰਮ ਓਂਦਾ ਵਾਹਿਗੁਰੂ ਕਿਰਪਾ ਕਰਨ ਜੀ
@sandeepkauraman2615
@sandeepkauraman2615 Жыл бұрын
Jo marji ho jaye garib hi marda kdi kise mantri nu kuch ni hoya
@DrishtiDrishti-vh2jg
@DrishtiDrishti-vh2jg Жыл бұрын
@@sandeepkauraman2615 ਗ਼ਰੀਬ ਲੋਕਾਂ ਦਾ ਹਮੇਸ਼ਾ ਵਾਹਿਗੁਰੂ ਹੁੰਦਾ ਜੀ
@GurmailSingh-hn9eq
@GurmailSingh-hn9eq Жыл бұрын
ਥਲੀ ਵੀਰ ਜੀ ਤੁਹਾਡਾ ਬਹੁਤ ਧੰਨਵਾਦ ਤੁਸੀਂ ਸੱਚੀ ਖ਼ਬਰ ਦੇ ਖਾਰੇ ਹੋਰ ਮੀਡੀਆ ਵਿਕਾਊ ਹੈ ਵਾਹਿਗੁਰੂ ਤੁਹਾਨੂੰ ਤਰਕੀ ਬਖਸ਼ੇ ਤੁਸੀਂ ਦਰਦ ਰਖਦੇ ਹੋ
@gurpyarsidhu8993
@gurpyarsidhu8993 Жыл бұрын
ਹੇ ਮੇਰੇ ਧੰਨ ਗੁਰੂ ਰਾਮਦਾਸ ਜੀ🙏🙏🙏🙏🙏🙏 ਕਿ੍ਰਪਾ ਕਰ ਇਸ ਮਾੜੇ ਸਮੇਂ ਵਿੱਚ ਤੂੰ ਹੀ ਸਹਾਰਾ, ਆਪਣਾ ਮਿਹਰ ਭਰਿਆ ਹੱਥ ਰੱਖ ਸਾਰੇ ਮੁਸੀਬਤ ਵਿੱਚ ਫ਼ਸੇ ਲੋਕਾਂ ਤੇ 🙏🙏🙏🙏🙏🙏। ਕਿਸੇ ਵੀ ਗਰੀਬ ਨੂੰ ਭੁੱਖਾ ਨਾ ਸੋਣ ਦੇਵੀ, ਹਰੇਕ ਦਾ ਪੇਟ ਜਰੂਰ ਭਰੀ🙏🙏🙏🙏🙏
@user-gw5tb9bs4o
@user-gw5tb9bs4o Жыл бұрын
ਵਾਹਿਗੂਰੁ ਜੀ ਜ਼ਮੀਨ ਨਾਲ ਜੁੜਿਆ ਹੋਇਆ ਪੱਤਰਕਾਰ ਅਤੇ ਚੈਨਲ
@bhindersran2170
@bhindersran2170 Жыл бұрын
ਜਗਦੀਪ ਸਿੰਘ ਥੱਲੀ ਵੀਰ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਵੀਰ ਨੂੰ ਸਖ਼ਤ ਮੇਹਨਤ ਕਰਕੇ ਕੋਲਾ ਦੀ ਮੱਦਤ ਕਰ ਰਿਹਾ ਹੈ ਜੀ ਵਾਹਿਗੁਰੂ ਜੀ ਮੇਹਰ ਕਰੋ ਜੀ
@deeprataindia1170
@deeprataindia1170 Жыл бұрын
ਧੰਨ ਹੋ ਥਲੀ ਵੀਰ ਜੀ ਗੁਰੂ ਸਾਹਿਬ ਜੀ ਦੇ ਸਿੰਘ ਬਣਕੇ ਦੁੱਖ ਸੁੱਖ ਸਾਂਝਾ ਕਰ ਰਹੇ ਹੋ ਜੀ। ਸੱਚੇ ਪਾਤਸ਼ਾਹ ਜੀ ਮੇਹਰ ਭਰਿਆ ਹੱਥ ਰੱਖਣ ਜੀ ਆਪਜੀ ਤੇ। ,,Ballu ਰਟੈਂਡਾ,,
@vanshkhosla8230
@vanshkhosla8230 Жыл бұрын
ਵਾਹਿਗੂਰੁ ਜੀ ਮੇਰੇ ਰੰਗਲੇ ਪੰਜਾਬ ਉਪਰ ਮੇਹਰ ਭੱਰਿਆਂ ਹੱਥ ਰੱਖੋਂ ਵਾਹਿਗੂਰੁ ‌ਜੀ🙏🙏🤭
@gurdeepsinghpindbagrianusa4550
@gurdeepsinghpindbagrianusa4550 Жыл бұрын
ਵਾਹਿਗੁਰੂ ਵਾਹਿਗੁਰੂ ਜੀ ਮੇਹਰ ਦਾ ਹੱਥ ਰੱਖੀ ਮਾਲਕਾ ਇਹਨਾਂ ਸਾਰੇ ਪਰਵਾਰਿਕ ਓਪਰ. ਅੱਜ ਲੋੜ ਆ ਇਹਨਾਂ ਪਰਵਾਰਿਕ ਨੂੰ. VOTE ਲਈ ਜਦੋਂ ahn ਗਿ ਤੁਹਾਡੇ ਕੋਲ ਇਹਨਾਂ ਦੇ ਜੁੱਤੀਆਂ ਦਾ ਹਰ ਪਾਓ. ਭਗਵੰਤ ਮਾਨ ਦੀ ਸਰਕਾਰ ਦੇ. ਲੱਖਾਂ ਦੀ ਲਾਹਨਤ Amm admi ਵਾਲਿਓ
@AvtarSingh-pw7fv
@AvtarSingh-pw7fv Жыл бұрын
ਵਾਹਿਗੁਰੂ ਪੰਜਾਬ ਤੇ ਮੇਹਰ ਕਰੋ ਜੀ
@hemraj1901
@hemraj1901 Жыл бұрын
ਵਾਹਿਗੁਰੂ ਜੀ ਮੇਹਰ ਕਰੋ ਪੰਜਾਬ ਤੇ ਥਲੀ ਵੀਰ ਦਾ ਧੰਨਵਾਦ ਸੱਚ ਦਿਖਾਣ ਵਾਸਤੇ ਪੰਜਾਬ ਦਾ
@KamalKishor-fp3qi
@KamalKishor-fp3qi Жыл бұрын
ਵੀਰ ਜੀ ਲੰਗਰ ਖਾਲਸੇ ਨੇ ਹੀ ਲਾਉਣੇ ਖਾਲਸਾ ਚੜ੍ਹਦੀ ਕਲਾ ਵਿਚ ਰਹਿੰਦਾ ਹਮੇਸ਼ਾ ਸਰਕਾਰਾਂ ਦੀ ਤਾ ਕੰਨ ਤੇ ਜੁ ਨੀ ਸਾਰਕਦੀ.
@hardeepkaurgill6633
@hardeepkaurgill6633 Жыл бұрын
ਵੀਡੀਓ ਦੇਖ ਕੇ ਰੋਣਾ‌‌ ਆ‌‌ ਗਿਆ ‌ਵਹਿਗੁਰੂ‌ ਜੀ‌‌ ਮੇਹਰ ਭਰਿਆ ਹੱਥ ਰੱਖਣਾ ਜੀ ਸਾਰਿਆਂ ਤੇ🙏
@sukhrajsinghsukha9474
@sukhrajsinghsukha9474 Жыл бұрын
ਥੱਲੀ ਸਾਹਿਬ ਤੁਹਾਡੀ ਨੂਆਜ ਕਰਨ ਸਰਕਾਰ ਤੁਹਾਡੇ ਪਰਚਾ ਵੀ ਕਰ ਸਕਦੀਆ
@bahadursingh9718
@bahadursingh9718 Жыл бұрын
ਵੀਰ ਜੀ ਆਪ ਜੀ ਬਹੁਤ ਮਦੱਦਤ ਕਰ ਰਹੇ ਹੋ ਥਲੀ਼ ਵੀਰ ਆਪਜੀ ਸਦਾ ਸੁੱਖੀ ਰਹੇ ਧੰਨਵਾਦ ਬਹਾਦੁਰ ਸਿੰਘ
@SurinderSingh-tf6dv
@SurinderSingh-tf6dv Жыл бұрын
ਖਾਲਸਾ ਏਡ ਵਾਲਿਓ ਮੁੜਕੇ ਆਓ ਪੰਜਾਬ। ਹੁਣ ਆਪਣਿਆ ਤੇ ਆਫ਼ਤ ਆਈ ਐ।ਕਰੋ ਹੁਣ ਆਪਣਿਆ ਦੀ ਮੱਦਦ। ਆਜੋ ਹੁਣ ਬਥੇਰੀ ਵਾਹ ਵਈ ਖੱਟ ਲੲੀ ਹੁਣ ਆਪਣਿਆ ਦੀ ਮੱਦਦ ਕਰੋ
@kamaljeetkaur633
@kamaljeetkaur633 Жыл бұрын
Bilkulshu
@honeysekhon5860
@honeysekhon5860 Жыл бұрын
Hun Khalsa aid wale ehna nu nwa ghar pa ke den Jini wad to wad madad ho ske kro
@manpreetbaath269
@manpreetbaath269 Жыл бұрын
🙏🙏
@jaspreethansjass4955
@jaspreethansjass4955 Жыл бұрын
0
@simardeep8701
@simardeep8701 Жыл бұрын
Hun sara kuj Khalsa Aid krugi, bc AAP sarkar da da parshashan ki krda salyo..jihna nu vota payia na
@lakhwindersingh1504
@lakhwindersingh1504 Жыл бұрын
ਥਲੀ ਵੀਰ ਜੀ ਪ੍ਰਮਾਤਮਾ ਤੁਹਾਨੂੰ ਤਰਾਕੀਆ ਥਕਸੇ ਜੀ
@gurmeetbalian3212
@gurmeetbalian3212 Жыл бұрын
🙏💖ਵਾਹਿਗੁਰੂ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰੋ ਵਾਹਿਗੁਰੂ ਜੀ 💖🙏
@lalisingh4258
@lalisingh4258 Жыл бұрын
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 👏👏👏👏👏👏👏👏👏👏
@babasrichandg1416
@babasrichandg1416 Жыл бұрын
ਖਾਲਸਾ ਏਡ ਵਾਲਿਉ ਆਜੋ ਹੁਣ ਪੰਜਾਬ ਚ ਵੀ ਆਫਤ ਆਈ ਆ
@satnamkaur8362
@satnamkaur8362 Жыл бұрын
ਉਹ ਪੰਜਾਬ ਚ ਨੀ ਆਉਦੇ
@bahadursingh9718
@bahadursingh9718 Жыл бұрын
ਬਹੁਤ ਮਾੜੇਂ ਹਲਾਤ ਹੋ ਗ਼ਏ ਵੀਰ ਜੀ ਆਪ ਜੀ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ
@Khabar295
@Khabar295 Жыл бұрын
Naam v likhta tuci got(sidhu) v likhta pind v ,, baki son of S/O, tehsil, zila, state, country v likh deni c
@sunnymajhail4097
@sunnymajhail4097 Жыл бұрын
ਵਾਹਿਗੁਰੂ ਜੀ ਮਿਹਰ ਕਰਿਓ ਹਰ ਇੱਕ ਦੇ ਪਰਿਵਾਰ ਤੇ 🙏
@bahalsingh6735
@bahalsingh6735 Жыл бұрын
ਥਲੀ ਵੀਰ ਤੁਸੀਂ ਲੋਕਾਂ ਦੇ ਸੱਚੇ ਹਮਦਰਦ ਹੋ ਸਲੂਟ ਏ ਤੁਹਾਨੂੰ
@user-mw2ki7it1y
@user-mw2ki7it1y Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਹੇ ਸੱਚੇ ਪਾਤਸ਼ਾਹ ਸਭ ਵੀਰਾਂ ਭੈਣਾਂ ਪਰਿਵਾਰਾਂ ਤੇ ਚੜਦੀ ਕਲਾ ਵਿੱਚ ਰੱਖਿਉ ਵਾਹਿਗੁਰੂ ਜੀ
@parmjitrataul9955
@parmjitrataul9955 Жыл бұрын
ਬਾਬਾ ਜੀ ਕਿਰਪਾ ਕਰੋ ਸਾਰਿਆ ਤੇ 😢😢🙏🏻🙏🏻🙇‍♀️
@lakhwindersingh1504
@lakhwindersingh1504 Жыл бұрын
ਥਲੀ ਵੀਰ ਘੈਂਟ ਪਤਰਕਾਰ ਹੈ ਜੀ
@kuldeepbrar7393
@kuldeepbrar7393 Жыл бұрын
Bai Jagdeep thali Rab Tnu Bhut Tarakai Deve
@shantygill3899
@shantygill3899 Жыл бұрын
Nice Dil a thoda By salute ha Jagdeep Singh thali 😢😢
@GurneetSingh-hf6kl
@GurneetSingh-hf6kl Жыл бұрын
ਵਾਹਿਗੁਰੂ ਜੀ ਮੇਹਰ ਕਰਿਓ ਜੀ ਸਾਰੇ ਸੰਸਾਰ ਤੇ
@gurvindersinghbawasran3336
@gurvindersinghbawasran3336 Жыл бұрын
ਵਾਹਿਗੁਰੂ ਜੀ 😢😢 ਸਭ ਦੇ ਸਿਰਾ ਤੇ ਆਪਣਾ ਹੱਥ ਬਣਾਈ ਰੱਖਣਾ।😭😭😭 ਪੰਜਾਬ ਦੇ ਲੋਕਾਂ ਨੂੰ ਬੇਨਤੀ ਜਿਮੇ ਅਸੀਂ ਆਪਣੇ ਘਰਾ ਬੱਚਿਆ ਦੇ ਭਰਾਵਾਂ ਦੇ ਆਪਣੀਆ ਕੰਮ ਆਉਂਦੇ ਹੋ। ਇਹਨਾ ਨੂੰ ਵੀ ਆਪਣੇ ਸਮਜ਼ਕੇ ਸਾਥ ਦਿਉ 😢😭😭🙏🙏
@Amrit_Ami
@Amrit_Ami Жыл бұрын
ਵਾਹਿਗੁਰੂ ਜੀ ਤੁਹਾਡੀ ਸੇਵਾ ਨੂੰ ਮੇਵਾ ਲਾਉਣ ਪਿਆਰਿਓ ।🙏
@ManpreetKaur-nh8ui
@ManpreetKaur-nh8ui Жыл бұрын
ਵਾਹਿਗੁਰੂ ਜੀ ਸਾਰੀ ਦੁਨੀਆਂ ਤੇ ਮੇਹਰ ਕਰਨੀ
@ManjitSingh-hq5wn
@ManjitSingh-hq5wn Жыл бұрын
ਪਤਰਕਾਰ ਥਲੀ ਵੀਰ ਤੇ ਭੈਣ ਜੀ ਨੂੰ- ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪਰਵਾਨ ਹੋਵੇ ਜੀ
@PleaseSingh-pb3zp
@PleaseSingh-pb3zp Жыл бұрын
ਵਾਹਿਗੁਰੂ.ਜੀ.ਮੇਹਰ.ਕਰੀਂ.ਹੁਣ.ਸਬ.ਤੋ. ਪੈਹਲਾ.ਲੰਗਰ.ਪਾਣੀ.ਦਾ.ਅਿੰਤਜਾਮ.ਕਰਨਾ.ਜਰੂਰੀ.ਅੈ.ਮਾਮਲਾ.ਬਗੈਰਾ.ਵਾਦ.ਦੀ.ਗੱਲ.ਹੈ.ਅਾਫਤ.ਸਮੇ.ਪੈਹਲਾ.ਵੀ.ਗੁਰੂ.ਘਰ.ਹੀ.ਅਾੳੁਦਾ.ਮੱਦਦ.ਲੲੀ.ਹੁਣ.ਵੀ.ਅਾਵੇਗਾ. ਅਕਾਲਪੁਰਖ.ਸਬ.ਦਾ.ਭਲਾ.ਕਰਨ.ਜੀ. ਜੱਥਾ.ਪੰਚ.ਭ੍ਰਧਾਨੀ
@HarpreetKaur-yd4gb
@HarpreetKaur-yd4gb Жыл бұрын
ਰਵੀ ਖ਼ਾਲਸਾ ਜੀ ਮਦਦ ਕਰੋ ਪੰਜਾਬ ਨੂੰ ਪਹਿਲ ਦਿਓ ਤੇ ਇੰਨਾ ਲਈ ਮਦਦ ਲਈ ਅੱਗੇ ਆਓ ਵਾਹਿਗੁਰੂ ਜੀ ਮਿਹਰ ਕਰਿਓ🙏🙏🙏🙏🙏😭😭😭😭😭
@gillbinder8178
@gillbinder8178 Жыл бұрын
ਪ੍ਰਮਾਤਮਾ ਤੇਰੇ ਹੱਥ ਡੋਰ ਬਚਾ ਲਾ ਪੰਜਾਬ ਨੂੰ ਪਹਿਲਾ ਹੀ ਹਾਲਾਤ ਬਤ ਤੇ ਬਾਤਰ ਨੇ 😔😔
@JASSIERAI01
@JASSIERAI01 Жыл бұрын
ਵਾਹਿਗੁਰੂ ਜੀ ਮੇਹਰ ਕਰੇ
@kirandeep6646
@kirandeep6646 Жыл бұрын
ਵਾਹਿਗੁਰੂ ਜੀ ਸਾਰੀਆ ਤੇ ਮੇਹਰ ਭਰਿਆ ਹੱਥ ਰੱਖਣਾ ਜੀ 🙏🙏😭😭😭😭🙏🙏
@sukhrajsinghsukha9474
@sukhrajsinghsukha9474 Жыл бұрын
ਵਾਹਿਗੁਰੂ ਜੀ ਮੇਹਰ ਰੱਖੇ ਜੀ
@gurmeetsinghgrewal7825
@gurmeetsinghgrewal7825 Жыл бұрын
ਜਗਦੀਪ ਸਿੰਘ ਥਲੀ ਵੀਰ ਬਹੁਤ ਧੰਨਵਾਦ ਜੀ
@jeeteditor4936
@jeeteditor4936 Жыл бұрын
Jagdeep Singh Thali Panjab Da 1 No. Reporter..
@ravindersingh7388
@ravindersingh7388 Жыл бұрын
Sacha insan.thali..sahib
@ManjitSingh-hq5wn
@ManjitSingh-hq5wn Жыл бұрын
ਸਿੱਖ ਕੌਮ ਹਿੰਦੂ ਮੁਸਲਿਮ ਸਿੱਖ ਇਸਾਈ ਸਭ ਦਾ ਭਲਾ ਕਰਦੀ ਹੈ ਸਿੱਖ ਵੀਰ ਹੀ ਸਭ ਤੋਂ ਪਹਿਲਾਂ ਚਾਹ ਬਰੈਡ ਪਾਣੀ ਲੰਗਰ ਦਵਾਈਆਂ ਤੰਬੂ ਕਿਸ਼ਤੀਆਂ ਦਾ ਇੰਤਜ਼ਾਮ ਕਰਦੇ ਹਨ ਭਾਵੇਂ ਮੀਂਹ ਹਨੇਰੀ ਹੜ ਭੁਚਾਲ ਐਕਸੀਡੈਂਟ ਹਾਦਸਾ 1919 1947 ਵੰਡ 1963 1971 1988 ਹੜ 1999 ਕਾਰਗਿਲ ਜੰਗ 2000 ਸੁਨਾਮੀ ਲਹਿਰਾਂ 2019-20ਕਰੋਨਾ ਬਿਮਾਰੀ 2021-22 ਕਿਸਾਨ ਮਜ਼ਦੂਰ ਮੋਰਚਾ ਦਿਲੀ ਹੋਵੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਦੀ ਸਿੱਖ ਕੌਮ ਨੂੰ ਕੋਟ ਕੋਟ ਪ੍ਰਣਾਮ ਕਰਦੇ ਹਾਂ ਜੀ
@punjabisauditoopunjabisaud3760
@punjabisauditoopunjabisaud3760 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸਿੰਘ ਓ
@chamkaursingh9819
@chamkaursingh9819 Жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ ਕਿਸੇ ਤੇ ਕਦੇ ਮਾੜਾ ਟਾਇਮ ਨਾ ਆਵੇ ਜੀ
@manpreetgill-uo4qd
@manpreetgill-uo4qd Жыл бұрын
ਹੜ੍ਹ ਨਾਲ ਡੁਬੇ ਪੰਜਾਬ ਔੜ ਨਾਲ ਰੜੇ ਪੰਜਾਬ। ਵਾਹਿਗੁਰੂ ਜੀ
@kulwinderknagra3640
@kulwinderknagra3640 Жыл бұрын
ਵਾਹਿਗੁਰੂ ਜੀ ਮੇਹਰ ਕਰਨ ਸਭ ਤੇ 🙏❤🙏
@amrindersingh6994
@amrindersingh6994 Жыл бұрын
ਥਲੀ ਵੀਰ ਦਾ ਬਹੁਤ ਧਨਵਾਦ
@sukhdevsran6714
@sukhdevsran6714 Жыл бұрын
ਵਾਹਿਗੁਰੂ ਜੀ ਮੇਹਰ ਕਰੋ
@rajuminhas2520
@rajuminhas2520 Жыл бұрын
God bless you all Brother je god bless you for helping
@jhalmansingh6435
@jhalmansingh6435 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏 ਵਾਹਿਗੁਰੂ ਬਾਲ ਵੀਰ ਯੋਧਾ ਵੀਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏🙏🌹
@HarpreetSingh-ik1bf
@HarpreetSingh-ik1bf Жыл бұрын
ਵਾਹਿਗੁਰੂ ਅੰਗ ਸੰਗ ਸਹਾਈ ਹੋਵੋ 🙏
@kuldeepsinghlahoria5268
@kuldeepsinghlahoria5268 Жыл бұрын
ਜਿਹੜਾ ਕੇਹਦਾ ਸੀ ਗੁਰੂ ਘਰਾ ਚੋ ਗੋਲਕਾਂ ਚੱਕਦੋ ਓਹਨੂੰ ਪੁੱਛੋਂ ਗੁਰੂ ਘਰ ਤੋਂ ਬਿਨਾ ਹੁਣ ਕੌਣ ਕੰਮ ਓੰਦਾ
@dhainchand1643
@dhainchand1643 Жыл бұрын
ਔਖੇ ਵੇਲੇ ਇਹ ਗੋਲਕਾਂ ਹੀ ਸਹਾਈ ਹੁੰਦੀਆਂ ਹਨ। ਹੋ ਸਕਦਾ ਇਹਨਾਂ ਗੋਲਕਾਂ ਦਾ ਕੁੱਝ ਬੇਜ਼ਮੀਰੇ ਲੋਕ ਗ਼ਲਤ ਇਸਤੇਮਾਲ ਕਰਦੇ ਹੋਣ ਪਰ ਇਹ ਗੁਰੂ ਦੀ ਗੋਲਕ ਸਦੀਆਂ ਤੋਂ ਬੇਸਹਾਰਾ ਜ਼ਰੂਰਤਮੰਦ ਲੋਕਾਂ ਲਈ ਵਰਦਾਨ ਸਾਬਿਤ ਹੁੰਦੀ ਆ ਰਹੀ ਹੈ।
@itzraj994
@itzraj994 Жыл бұрын
ਬਿਲਕੁਲ ਸਹੀ ਕਿਹਾ ਤੁਸੀਂ ਵੀਰ ਜੀ 🙏
@hansaliwalapreet812
@hansaliwalapreet812 Жыл бұрын
Veer ji tussi Dhan2 ho jo es mushkil halat nu share,kar rehe ho sade sab nal...WAHEGURU ji aap sab te mehar krn ji ❤❤
@karansandhu8479
@karansandhu8479 Жыл бұрын
ਥਲੀ ਵੀਰ ਜੀ ਤੁਸੀਂ ਬਹੁਤ ਕੋਸ਼ਿਸ਼ ਕਰ ਰਹੇ ਹੋ.... ਹੋਰ ਵੀ ਪੱਤਰਕਾਰਾਂ ਨੂੰ ਅੱਗੇ ਆਉਣ ਦੀ ਜ਼ਰੂਰਤ ਆ..... ਕੋਈ ਵੀ ਇਨਸਾਨ ਭੁੱਖਾ ਨਹੀਂ ਰਹਿਣਾ ਚਾਹੀਦਾ NGO ਸਭ ਧਿਆਨ ਦੇਣ.. ਰਲ ਮਿਲ ਕੇ ਇਸ ਮੁਸ਼ਕਿਲ ਦੀ ਘੜੀ ਨੂੰ ਨਿਜੇਠ ਲਵਾਂਗੇ....
@jasvirkaur-kr3zd
@jasvirkaur-kr3zd Жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ 🙏 ਤੁਸੀਂ ਰੱਬ ਬਣ ਕੇ ਆਏ ਹੋ, ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ
@SatnamSingh-nz5uq
@SatnamSingh-nz5uq Жыл бұрын
Waheguru, ji, waheguru, ji, waheguru, ji 🙏🏻🙏🏻
@avihair1878
@avihair1878 Жыл бұрын
ਵਾਹਿਗੁਰੂ ਸਭ ਦੇ ਘਰ ਵਾਰ ਠੀਕ ਠਾਕ ਰੱਖੇ 😔🙏🏻
@Psimansingh
@Psimansingh Жыл бұрын
Waheguru ji ਮੇਹਰ ਕਰੋ ❤
@GurdeepSingh-sb9dv
@GurdeepSingh-sb9dv Жыл бұрын
ਥਲੀ ਬਾਈ ਜਿੰਦਾਬਾਦ
@shamindersingh8360
@shamindersingh8360 Жыл бұрын
ਵਾਹਿਗੁਰੂ ਜੀ ਮਿਹਰ ਕਰਿੳ ਸਾਡਿਆ ਭੂਲਾ ਬਕਸ਼ਾਇੳ ਮਿਹਰ ਭਾਰਿਆ ਹੱਥ ਰਖਿੳ ਸਭਨਾ ਉਤੇ । ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ
@jimmygurney49
@jimmygurney49 Жыл бұрын
Veero jine joge ve hegey a thude nal khare a NRI veer i love my punjab 😭😭🙏🙏🙏
@kaurbalvir7269
@kaurbalvir7269 Жыл бұрын
ਵਾਹਿਗੁਰੂ ਜੀ ਮਿਹਰ ਕਰੋ🙏🏻🙏🏻😭😭😭😭😭🙏🏻
@KAKRA3446
@KAKRA3446 Жыл бұрын
ਬਾਈ ਜੀ ਇਹ ਟੋਪੀਆ ਵਾਲੇ ਆਪਣੇ ਵਿਆਹ ਕਰਵਾਉਣ ਕੇ ਲੋਕਾ ਦੀ ਸਾਰ ਲੈਣ
@ravisidhusidhu542
@ravisidhusidhu542 Жыл бұрын
Jagdeep Bai ji waheyguru ji tahanu lambi umar deve ji
@kamaljeetkaur633
@kamaljeetkaur633 Жыл бұрын
Eh gurua peeran di dharti hai baba nanak aap sahai honge.
@kulwantkaursidhu9738
@kulwantkaursidhu9738 Жыл бұрын
Waheguru ji kirpa kreo ji dekh k rona aunda bhut dhan dhan baba pala singh ji waheguru ji
@jaswantdhaliwal2041
@jaswantdhaliwal2041 Жыл бұрын
ਵੀਰ ਜਦੋਂ ਲੋਕ ਰੱਬ ਨੂੰ ਭੁੱਲ ਜਾਂਦੇ ਨੇ ਤਾਂ ਫੇਰ ਰੱਬ ਆਪ ਯਾਦ ਕਰ ਵਾਓਂਦਾ
@jagdeepkulana2595
@jagdeepkulana2595 Жыл бұрын
🙏ਵਾਹਿਗੁਰੂ ਜੀ ਮੇਹਰ ਕਰੋ🙏
@harpreetkaur8063
@harpreetkaur8063 Жыл бұрын
ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ
@TheFonicBG
@TheFonicBG Жыл бұрын
I am in canada but waheguru ji Punjabi meri mitti nu salamat rakhu ji 🙏🥰
@soniajakhu6419
@soniajakhu6419 Жыл бұрын
ਸੱਚੇ ਪਾਤਸ਼ਾਹ ਮਿਹਰ ਭਰਿਆ ਹੱਥ ਰੱਖਣ
@user-th2ng3ee5p
@user-th2ng3ee5p Жыл бұрын
ਵਾਹਿਗੁਰੂ ਜੀ ਸਬ ਤੇ ਮੇਹਰ ਕਰੀਂਓ
@gurpreetkaur3024
@gurpreetkaur3024 Жыл бұрын
ਵਾਹਿਗੁਰੂ ਜੀ ਕਿਰਪਾ ਕਰੋ ਸਭ ਤੇ ਬਾਬਾ ਜੀ ਰੇਹਮ ਕਰੋ ਜੀ ਵਾਹਿਗੁਰੂ ਜੀ 🙏🙏🙏🙏🙏😭😭😭😭😭
@SK-io4gd
@SK-io4gd Жыл бұрын
Salute to Thali veer for true n excellent reporting from ground against all odds. Parmatma sabh te mehar karn.
@bahalsingh6735
@bahalsingh6735 Жыл бұрын
ਭਗਵੰਤ ਮਾਨ ਜੀ ਸਾਰੇ ਮੰਤਰੀਆਂ ਦੀਆਂ ਦੋ ਮਹੀਨੇ ਦੀਆਂ ਤਨਖਾਹਾਂ ਲੋੜ ਬੰਦਾਂ ਵਿੱਚ ਵੰਡੋ ਹੈ ਜਿਗਰਾ ਤੁਹਾਡਾ
@user-mh3hd8wr4e
@user-mh3hd8wr4e Жыл бұрын
hanji bilkul veer ji ne sahi keha inverter naal current Lage ta bande da renda kujj ni mein aa halat khud v handaye ne sade ta stor tak pani aanda c kai saal seha a aa sab kujj mein fer asi aapna makan ucha chukeya ta hun sukh da sa aaya a inverter naal current laga menu jado te pani ch v current aa gaya c bas malak ne hath de k rakh leya 🙏. tusi dhyan rakho ji aapna waheguru ji tuhade te mehar karan 🙏🙏
@harindersinghgarcha3287
@harindersinghgarcha3287 Жыл бұрын
Waheguru ji parmatma sab da bla kre ji 🙏🏼 Waheguru
@JagsirSingh-po3gq
@JagsirSingh-po3gq Жыл бұрын
WAHE GURU JI 🙏🙏 mehr kro sb behn bhrawa te..🥺🥺 sb prwara te..
@Harlisha
@Harlisha Жыл бұрын
Rab bhen nu meri Umar laa dve yarr ehnu parmatma khushi bakshe Mera malk
@Rolandspdsx
@Rolandspdsx Жыл бұрын
ਬਾਈ ਜੀ ਕਿਸੇ ਤਰ੍ਹਾਂ ਜਗ੍ਹਾ ਜਗ੍ਹਾ ਬੋਰ ਕਰਕੇ ਇਹ ਪਾਣੀ ਧਰਤੀ ਅੰਦਰ ਨਹੀਂ ਸੁਟਿਆ ਜਾ ਸਕਦਾ,,,,,,????? ਬਹੁਤ ਦਿਲ ਦੁੱਖੀ ਹੋਇਆ ਹਾਲਾਤ ਵੇਖ਼ ਕੇ ਰੱਬਾ ਮੇਹਰ ਕਰੀਂ ਸਭ ਤੇ
@Bhujang-fk9yr
@Bhujang-fk9yr Жыл бұрын
Press reporter vir g Parmatma tuhannu chardi kla vich rakhan g
@kamalpreet3309
@kamalpreet3309 Жыл бұрын
Salute thalii veer nuu. ..
@bikramjitsingh4913
@bikramjitsingh4913 Жыл бұрын
Satnam vaheguru. Ji kri from kuwait
@surkhmandermaanmaan3935
@surkhmandermaanmaan3935 Жыл бұрын
ਵਾਹਿਗੁਰੂ ਮੇਹਰ ਕਰੀ ਦਾਤਿਆ
@ProGaming-yq7fe
@ProGaming-yq7fe Жыл бұрын
Good.thali.bir.ji
@avtaraulakh591
@avtaraulakh591 Жыл бұрын
ਵਾਹਿਗੂਰ ਵਾਹਿਗੂਰ ਖਾਲਸਾ ਐਡ ਵਾਲੇ ਵੀਰਾ ਬੇਨਤੀ ਪੰਜਾਬ ਵਲ ਧਿਆਨ ਦਿਓ ਜੀ
Running With Bigger And Bigger Feastables
00:17
MrBeast
Рет қаралды 168 МЛН
КАКУЮ ДВЕРЬ ВЫБРАТЬ? 😂 #Shorts
00:45
НУБАСТЕР
Рет қаралды 3,5 МЛН
Unveiling my winning secret to defeating Maxim!😎| Free Fire Official
00:14
Garena Free Fire Global
Рет қаралды 11 МЛН
А ВЫ УМЕЕТЕ ПЛАВАТЬ?? #shorts
00:21
Паша Осадчий
Рет қаралды 2,2 МЛН
Life in Canada For Women - easy or tough? || Hamdard tv
27:47
Hamdard Media Group Canada
Рет қаралды 3,2 МЛН
Running With Bigger And Bigger Feastables
00:17
MrBeast
Рет қаралды 168 МЛН