ਵੇਖੋ ਪਿੰਡ ਦੀ ਕੁੜੀ ਕੱਢਦੀ ਅੰਗਰੇਜ਼ੀ ਦੇ ਵੱਟ😍ਬੋਲਦੀ ਫਰਾਟੇਦਾਰ ਇੰਗਲਿਸ਼, 95% ਨੰਬਰ ਲੈਏ ,ਗ਼ਰੀਬੀ ਕਾਰਨ ਝੋਨਾ ਲਾਉਂਦੀ

  Рет қаралды 355,856

Bolly Holly Baba

Bolly Holly Baba

Күн бұрын

Пікірлер: 369
@harbanskaur8146
@harbanskaur8146 2 жыл бұрын
ਵਾਹਿਗੁਰੂ ਤੁਹਾਡੇ ਸਾਰੇ ਸੁਪਨਿਆਂ ਨੂੰ ਪੂਰਾ ਕਰਨ ਜੀ
@sandeepsingh7796
@sandeepsingh7796 2 жыл бұрын
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਭੈਣ ਜੀ ਹਮੇਸ਼ਾ ਮੇਹਰ ਭਰਿਆ ਹੱਥ ਸਦਾ ਬਣਾਈ ਰੱਖਣ
@rajdeepathwal3673
@rajdeepathwal3673 2 жыл бұрын
ਮੇਰੇ ਸਾਹਿਬ ਹੱਥ ਵਡਿਆਈਆਂ ਸਾਹਿਬ ਨੇ ਜਿਨੂੰ ਚਾਹਿਆ ਦੇ ਦਿੱਤੀਆਂ ਮੇਰੀ ਭੈਣ ਗਰੀਬ-ਅਮੀਰ ਮੈਟਰ ਨਹੀਂ ਕਰਦਾ
@balwindersinghbrar5963
@balwindersinghbrar5963 2 жыл бұрын
ਪ੍ਰੋਗਰਾਮ ਰਿਕਾਰਡ ਕਰਨ ਵਾਲ਼ੇ ਸੱਜਣੋ, ਬਹੁਤ ਅਫ਼ਸੋਸ ਹੈ ਤੁਹਾਡੀ ਅਣਜਾਣਤਾ ‘ਤੇ। ਤੁਹਾਨੂੰ ਅਜੇ ਕਾਫ਼ੀ ਟ੍ਰੇਨਿੰਗ ਲੈਣ ਦੀ ਜ਼ਰੂਰਤ ਹੈ। ਇਕ ਗਰੀਬ ਪਰਿਵਾਰ ਦੀ ਕਾਬਲ ਬੱਚੀ ਨੂੰ ਵਧੀਆ ਢੰਗ ਨਾਲ ਜਨਤਾ ਦੇ ਰੂਬਰੂ ਪੇਸ਼ ਨਹੀਂ ਕਰ ਸਕੇ। ਪ੍ਰੋਗਰਾਮ ਦੇ ਸ਼ੁਰੂ ਵਿੱਚ ਹੀ ਤੁਹਾਨੂੰ ਲੜਕੀ ਦਾ ਨਾਮ, ਉਸਦੇ ਮਾਤਾ ਪਿਤਾ ਦਾ ਨਾਮ, ਉਸਦੇ ਸਕੂਲ ਦਾ ਨਾਮ, ਉਸਦੇ ਪਿੰਡ ਦਾ ਨਾਮ, ਤਹਿਸੀਲ ਤੇ ਜ਼ਿਲ੍ਹਾ ਦਾ ਨਾਮ ਦੱਸਣਾ ਚਾਹੀਦਾ ਸੀ। ਪ੍ਰੋਗਰਾਮ ਦੇ ਅਖੀਰ ਵਿੱਚ ਇਸ ਲੜਕੀ ਦਾ ਫ਼ੋਨ ਨੰਬਰ ਦੱਸਕੇ ਲੋਕਾਂ ਨੂੰ ਇਸ ਲੜਕੀ ਦੀ ਆਰਥਿਕ ਮੱਦਦ ਕਰਨ ਲਈ ਅਪੀਲ ਕਰਨੀ ਚਾਹੀਦੀ ਸੀ। ਜਰਾ ਮਾਰੋ ਖਾਂ ਨਜ਼ਰ ਆਪਣੀਆਂ ਕਮੀਆਂ ‘ਤੇ।
@JaspalSingh-sx1pp
@JaspalSingh-sx1pp 2 жыл бұрын
ਬਹੁਤ ਵਧੀਆ ਕੁਮੇਂਟ ਹੈ ਕਿਰਪਾ ਕਰਕੇ ਅਮਲ 'ਚ ਲਿਆਂਦਾ ਜਾਵੇ ।
@ashaRani-wo4ng
@ashaRani-wo4ng 2 жыл бұрын
Bilkul shi g ...
@cricketwithabhi6364
@cricketwithabhi6364 2 жыл бұрын
Bilkul sahi
@mossajatt190
@mossajatt190 2 жыл бұрын
ਇਹ ਰੀਲਾਂ ਆਲੀਆਂ ਦੇ ਚਪੇੜਾਂ ਆ। ਜਿਹੜੀਆਂ ਗੰਦ ਪਾਉਦੀਆਂ ਸੋਸ਼ਲ ਮੀਡੀਆ ਤੇ । ਤਰੱਕੀ ਕਰੇਂ ਭੈਣੇ 🙏🥰ੴ
@caur_aman
@caur_aman 2 жыл бұрын
🤣🤣🤣
@HarpalSingh-uv9ko
@HarpalSingh-uv9ko 2 жыл бұрын
ਬਹੁਤ ਵਧੀਆ ਧੀਏ ਵਾਹਿਗੁਰੂ ਜੀ ਤੈਨੂੰ ਚੜ੍ਹਦੀਕਲ੍ਹਾ ਵਿੱਚ ਰੱਖਣ ਲੰਮੀਆ ਉਮਰਾ ਬਖਸ਼ਣ ਤੇ ਹੋਰ ਤਰੱਕੀ ਦੇਣ ਤੇ ਤੇਰਾ ਹਰ ਇੱਕ ਸੁਪਨਾ ਪੂਰਾ ਹੋਵੇ ।
@jagsirsingh4309
@jagsirsingh4309 2 жыл бұрын
ਬਹੁਤ ਬਹੁਤ ਮੁਬਾਰਕਾਂ ਬੇਟਾ ਤੇਰੀ ਮਿਹਨਤ ਨੂੰ ਸਲਾਮ ਵਾਹਿਗੁਰੂ ਤੁਹਾਨੂੰ ਤਰੱਕੀਆਂ ਦੇਵੇ
@lakhbirsingh6459
@lakhbirsingh6459 2 жыл бұрын
ਬੇਟਾ ਬਹੁਤ ਵਧੀਆ ਬਹੁਤ ਖੁਸ਼ੀ ਹੋਈ ਤੁਹਾਡੇ ਨੰੰਬਰ ਵੇਖ ਮੈ ਵੀ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰਦਾ ਹਾਂ ਕਿ ਪਰਮਾਤਮਾ ਤੁਹਾਡੀ ਹਰ ਇੱਛਾਵਾਂ ਨੂੰ ਪੁਰਾ ਕਰਨ ਹੁਣ ਵਾਲਾ ਸਮਾਂ ਖੁਸੀਆਂ ਭਰਿਆ ਬਖਸਣ
@desasingh7038
@desasingh7038 2 жыл бұрын
ਵਾਹਿਗੁਰੂ ਇਸ ਗਰੀਬ ਧੀ ਨੂੰ ਇਸ ਦੇ ਮੁਕਾਮ ਤੱਕ ਪਹੁੰਚਾਈ ਤਰੱਕੀ ਬਖਸ਼ੋ upsc ਪਾਸ ਹੋਏ
@NirmalSingh-di8yj
@NirmalSingh-di8yj 2 жыл бұрын
ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਭੈਣ ਨੂੰ ਬਸ ਭੈਣੇ ਮਾੜੀ ਸੰਗਤ ਤੋ ਦੂਰ ਰਹੀ ਬਾਕੀ ਕਮ ਖਿਚ ਕੇ ਰੱਖ ਇਕ ਦਿਨ ਜ਼ਰੂਰ ਤੇਰੀ ਮਿਹਨਤ ਦਾ ਫੱਲ ਮਿਲੂ
@diljaanwadalia5612
@diljaanwadalia5612 2 жыл бұрын
ਬਹੁਤ ਵਦੀਆ ਇੰਟਰਵਿਊ ਅਾ ਇਹੋ ਜਿਹੇ ਚੇਹਰੇ ਹੀ ਲੈ ਕੇ ਆਓ ਨਹੀਂ ਤਾਂ ਬਹੁਤ ਸਾਰੇ ਕੁਛ ਅੱਜ ਕਲ ਜੌ ਵਲੋਗਰ ਨਚਾਰ ਨੇ ਓਹਨਾ ਦੀ ਇੰਟਰਿਊ ਲੇ ਰਹੇ ਨੇ
@moosemoney
@moosemoney 2 жыл бұрын
Lucky Father.... We need more young passionate students like her... God Bless her and God Bless our nation
@punjabivichar9105
@punjabivichar9105 2 жыл бұрын
ਜੇ ਤੂ ਵੱਡੇ ਘਰੋਂ ਹੁੰਦੀ ਤਾਂ ਤੂ ਪੜ੍ਹਨਾ ਈ ਨ੍ਹੀ ਸੀ ਭੈਣਾ ਅਪਣੀ ਜਗ੍ਹਾ ਈ ਸਹਿ ਆ 💯💯🙏
@mossajatt190
@mossajatt190 2 жыл бұрын
ਸਹੀ ਗੱਲ ਆ । ਬਸ ਰੀਲਾਂ ਚ, ਰਹਿ ਜਾਣਾ ਸੀ।
@jaivalgaming125
@jaivalgaming125 2 жыл бұрын
ryt bro
@ramankaur470
@ramankaur470 2 жыл бұрын
right ,jina nu phla hi hare gah te turn di adat ho jave oh kdi patar te nhi tur sakde
@lovepreetlovepreet6376
@lovepreetlovepreet6376 2 жыл бұрын
God bless you sister g ... congratulations 🎉🎉🥳🥳 waheguru ji tuhada IAS officer bnn da supna jrur pura krn 🙏👍
@LakhwinderSingh-fj6ol
@LakhwinderSingh-fj6ol 2 жыл бұрын
ਬਹੁਤ ਵਧੀਆ, ਮੁਬਾਰਕਾਂ ਸਾਰੇ ਪਰਿਵਾਰ ਨੂੰ ,ਵਾਹਿਗੁਰੂ ਚੜਦੀ ਕਲਾ ਵਿਚ ਰੱਖੇ.
@kaurdhother270
@kaurdhother270 2 жыл бұрын
Father lyi boht proud di gl a..o apni beti te proud feel kr rhe aa..gbu
@kindasingh6235
@kindasingh6235 2 жыл бұрын
Bachi di sport karo NRI bro tan ki sodi izzat iss bachi de mann ch puri life rahe putt kade b galt raha te na pyi i appreciate god blesss u
@balrajsinghkhalsa7302
@balrajsinghkhalsa7302 2 жыл бұрын
ਰਿਜ਼ਰਵੇਸ਼ਨ ਇਸ ਆਧਾਰ ਤੇ ਮਿਲਣੀ ਚਾਹੀਦੀ ਜੇਕਰ ਭਾਰਤ ਨੂੰ ਸਵਰਗ ਬਣਾਉਣ ਲਈ ਇਸ ਬੱਚੀ ਦਾ ਸਾਰਾ ਖਰਚਾ ਸਰਕਾਰ ਨੂੰ ਚੱਕਣਾ ਚਾਹੀਦਾ? ਜਾਤ ਪਾਤ ਦੇ ਆਧਾਰ ਤੇ ਰਿਜ਼ਰਵੇਸ਼ਨ ਦੇਣੀ ਦੇਸ਼ ਦਾ ਭੱਠਾ ਬਿਠਾਉਣ ਵਾਲੀ ਗੱਲ ਹੈ neet MBBS 600 no ਵਾਲੇ ਨੂੰ ਸ਼ੀਟ ਨਹੀਂ ਮਿਲਦੀ? ਦੂਸਰਾ ਰਿਜ਼ਰਵੇਸ਼ਨ ਦੀ 350 ਵਿੱਚ ਸੀਟ ਲੈਣ ਜਾਂਦਾ nri ਸਾਰੇ ਵਧੀਆ ਡਾਕਟਰ ਭਾਰਤ ਦੇ ਹਨ ਇਹ 6੦੦ no ਵਾਲੇ ਬਾਹਰ ਚਲੇ ਜਾਂਦੇ ਇਹਨਾਂ ਕੋਲ ਇਲਾਜ ਕਰਵਾਉਣ ਫਿਰ ਲੀਡਰ ਵਿਦੇਸ਼ ਜਾਂਦੇ? ਜਿੰਨਾ ਨੂੰ ਰਿਜ਼ਰਵੇਸ਼ਨ ਦੇ ਆਧਾਰ ਤੇ ਡਾ ਬਣਾਇਆ ਉਨ੍ਹਾਂ ਕੋਲੋਂ ਇਲਾਜ ਕਿਓ ਨਹੀ ਕਰਵਾਉਂਦੇ ? ਸਿਰਫ ਵੋਟਾਂ ਲੲਈ ਤੋਂ ਗਰੀਬਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਿਓਂ? Med ਰਿਜ਼ਰਵੇਸ਼ਨ ਸਿਰਫ ਨੂੰ ਦੇ ਆਧਾਰ ਤੇ ਚਾਹੀਦੀ ? ਹਾਂ ਗਰੀਬਾਂ ਦੀ ਪੜ੍ਹਾਈ ਫਰੀ ਕਰੋ ਫੈਸਲਟੀ ਦਿਓ ਦੇਸ਼ ਨਾਲ ਖਿਲਵਾੜ ਨਾ ਕਰੋ ਦਾਸ (ਬਲਰਾਜ ਸਿੰਘ ਖਾਲਸਾ ਯੂ ਟਿਊਬ ਤੇ) ਅਤੇ ਗਰੀਬ ਕਿਸੇ ਕਾਸਟ ਵਿਚ ਵੀ ਹੋ ਸਕਦੇ ? ਆਰਥਿਕ ਹਾਲਤ ਤੇ ਰਿਜ਼ਰਵੇਸ਼ਨ ਦਿਓ ਧੰਨਵਾਦ ਜੀ
@lalkarsingh8400
@lalkarsingh8400 2 жыл бұрын
Waheguru ji mehar Karan sister te 🙏🙏🙏👍👍👍
@parmindermeenu1999
@parmindermeenu1999 2 жыл бұрын
Is tara de baccheyan nu support karna chahida hai. Zemadariyan thaley supne nahi dabney chahide. God bless you dear 👍👍👍
@taniyasharma3760
@taniyasharma3760 2 жыл бұрын
Wow still in India so many people thinks that they are from educated family . I don’t say this her parents are not educated but they are very good that they are supporting their daughter. Well done 👍
@kaur4280
@kaur4280 2 жыл бұрын
That’s amazing. Waheguru thodiyan sariyan wishes puriyan krn bhene government nu chahida ki edan de bcheyan dii financially help krn.
@babbusandhubabbusandhu8541
@babbusandhubabbusandhu8541 2 жыл бұрын
ਵਾਹਿਗੁਰੂ ਮਿਹਰ ਕਰੇ ਜੀ
@jasmeennahar5780
@jasmeennahar5780 2 жыл бұрын
Good bacha god bless you 👍🏻👍🏻
@kulvinderkaur9431
@kulvinderkaur9431 2 жыл бұрын
Koi kal ni sister mere 95.4 aaya aa par aashi vi majdori kardi haa nal hi m block top kitha gaa eh taaa garivi aa sis rab aap nu khush rakhe👌
@itz157Mehku
@itz157Mehku 2 жыл бұрын
God bless you 🥰🥰 di
@amritpal4516
@amritpal4516 2 жыл бұрын
E huda real hard work ghr d km d nl study v very nice nd god bless you
@JagtarS-x6j
@JagtarS-x6j 2 жыл бұрын
Changi pehal. Team walon..... 👍👌💯🙏
@_turbanking_8163
@_turbanking_8163 2 жыл бұрын
ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
@neetusinghsingh4907
@neetusinghsingh4907 2 жыл бұрын
bhut ache sister waheguru tuhanu chardi kala ch rakhe
@kavitarani2461
@kavitarani2461 2 жыл бұрын
Jesus bless you little sister ✝️🙏🏽
@inderjitsinghbajwa9556
@inderjitsinghbajwa9556 2 жыл бұрын
GBU do hard work you will reach your destination
@tarlochansinghdupalpuri9096
@tarlochansinghdupalpuri9096 2 жыл бұрын
ਸ਼ਾਬਾਸ਼ ਮਿਹਨਤੀ ਧੀਏ
@GurpreetSingh-vq7jz
@GurpreetSingh-vq7jz 2 жыл бұрын
ਚੀਮੇ ਵਰਗਿਆਂ ਦੀ help ਕਰਨ ਵਾਲੇ ਦਾਨੀ ਸੱਜਣੋ ਇਸ ਬੱਚੀ ਦੀ help ਕਰੋ
@navidhaliwaldhaliwal1419
@navidhaliwaldhaliwal1419 2 жыл бұрын
Bahut vdiaa lagga jii , tucc kise greeb bande di study da talent Duniya samne kita
@rajinderjawanda5818
@rajinderjawanda5818 2 жыл бұрын
God bless u beta.May u fulfill your all dreams.
@formula1214
@formula1214 2 жыл бұрын
Simranjeet da bohut bright future a! Life is not a bed of roses, Struggle karna penda!
@ramankaur470
@ramankaur470 2 жыл бұрын
your are my elder sister, waheguru ji bhot bhot jada tarikiya bakshn tenu ,tera har supna pura hove tu ta Sab to Ameer aa , insan soch to Ameer hona chida a paise di value v fer hi hundi aa , best of luck for your bright career 💕💕💕💕💕💕💕💕💕
@bhawanjotsingh4645
@bhawanjotsingh4645 2 жыл бұрын
God bless you sister 🎉🎉🙏🙏
@grcreative6604
@grcreative6604 2 жыл бұрын
Best of luck sister rabb g tanu tarkiya bakshe te sada khuch rakhe 🙏
@malikarani8242
@malikarani8242 2 жыл бұрын
So very nice video and bhout very nice bichar god bluse you
@sarbjeetkaur9196
@sarbjeetkaur9196 2 жыл бұрын
Well done beta g🔥🔥👍👍 nature fullfill ur dreams dreams 👍👍
@harrygill1873
@harrygill1873 2 жыл бұрын
IAS OFFICER Bano putt , God bless you
@shehnazkhan7543
@shehnazkhan7543 2 жыл бұрын
God bless you sister 😊 bhut vadia soch a tahdi eve hi study kro raab tahda supna pure kre ❤️ congratulations sis 🎉🎉
@hardeepKaurgill1552
@hardeepKaurgill1552 2 жыл бұрын
Wel done beta👍👍 keep it up, bhut hi vadya thinking hai apki God bless you🙏🙏
@KamalKamal-mm1iq
@KamalKamal-mm1iq 2 жыл бұрын
Baba ji thode sare supne pure Karn 🙏🙏putter ji hamesha apne mata pita ji da naam roshan karna 🙏🙏🥰🥰
@kpopstans8099
@kpopstans8099 2 жыл бұрын
You will be An IAS OFFICER SOON .GOD BLESS YOU . GOD BLESS YOUR FAMILY 🙏
@navgill2249
@navgill2249 2 жыл бұрын
ਵਾਹਿਗੁਰੂ ਜੀ
@bodhraj6549
@bodhraj6549 2 жыл бұрын
Waheguru ji ap ji nu chardikala bakshan
@s.ngaming3942
@s.ngaming3942 2 жыл бұрын
God bless you beta waheguru ji tuhanu chardikala bakhsan.
@jasskaur5793
@jasskaur5793 2 жыл бұрын
Kiniii.pyaarii bchi h rab bhla kre.
@zaildarsaab2805
@zaildarsaab2805 2 жыл бұрын
Waheguru Mehr kra di gud luck
@bakhshishsingh4983
@bakhshishsingh4983 2 жыл бұрын
Very Good Bahadur Beti Nu Salute ha pb Govt Nu Is Bachi Di Madat Karni Chahidi Ha
@AngrejSingh-ff9pu
@AngrejSingh-ff9pu 2 жыл бұрын
Waheguru ji chardikala ch rakhe sister nu ji
@sukhdeepsinghsukh5249
@sukhdeepsinghsukh5249 2 жыл бұрын
Good sister I appreciate you. 😇😇You will make great progress in your life.🙏🙏
@inderjitsinghbajwa9556
@inderjitsinghbajwa9556 2 жыл бұрын
Congrats GBU keep it up do hard work
@AmandeepKaur-gb9mx
@AmandeepKaur-gb9mx 2 жыл бұрын
God bless you put ji
@labhsinghlabh3872
@labhsinghlabh3872 2 жыл бұрын
God bless you sister carry on
@sidhuangrej811
@sidhuangrej811 2 жыл бұрын
God bless you sister kipat up
@SaabdarapuR
@SaabdarapuR 2 жыл бұрын
#stayblessed #respect #sisters
@Sunilyadav-vy3vw
@Sunilyadav-vy3vw 2 жыл бұрын
God bless you sister...I hope one day you will achieve your goals to become an ias officer...!!👍👍👍👍👍👍👍👍👍👍
@kirandeepkaur8047
@kirandeepkaur8047 2 жыл бұрын
God bless you beta waheguru ji tuhanu hamesha Khush rakhe
@selfishdiljann8013
@selfishdiljann8013 2 жыл бұрын
Bahout vdeya veere reporting kiti tusi ajj kl greeb de ghr koi ni khdd da ...te Baki comment ch dekhlo hun lok kini ku help kr rhe a....
@husan8255
@husan8255 2 жыл бұрын
God bless uuu sister🥰🥰
@MR.ALL.GAMER1
@MR.ALL.GAMER1 2 жыл бұрын
V good bata. god bless you 👍👍👍👍👍
@GurmeetSingh-um6jd
@GurmeetSingh-um6jd 2 жыл бұрын
God bless you sister am proud of you 👍👍
@kamallambi5359
@kamallambi5359 2 жыл бұрын
Waheguru ji Hamesha Chardikala vich rakhe ji
@innocentgirl1296
@innocentgirl1296 2 жыл бұрын
Ryt dear wehguru tuhade supne porre krn
@ManiSingh-nh6jv
@ManiSingh-nh6jv 2 жыл бұрын
Nice sister ji 🙏🙏🙏🥰 God bless you sis ji😍😍😍😍🥰🥰😻😻😻
@jobanjitsingh1120
@jobanjitsingh1120 2 жыл бұрын
ਵਾਹਿਗੁਰੂ ਚੜਦੀਕਲਾ ਬਖਸ਼ਣ🙏
@pardeepsingh-iv6pu
@pardeepsingh-iv6pu 2 жыл бұрын
Waheguru Ji Mehar Kareo Iss Bhain Te
@sandeepsinghsandeepsingh1535
@sandeepsinghsandeepsingh1535 2 жыл бұрын
I Have No Words For This Girl.
@dipikasharma6371
@dipikasharma6371 2 жыл бұрын
Very nice sister, Bahut mubarka tuhanu. God bless u and your family
@harrygill1873
@harrygill1873 2 жыл бұрын
Waheguru mehar kare, Jeondi reh putt
@manjotkaurdhillonManjotdhillon
@manjotkaurdhillonManjotdhillon 2 жыл бұрын
Very nice sister God bless you❤❤
@rajnithakur7240
@rajnithakur7240 2 жыл бұрын
I am proud feel this sister... ❤️
@dineshbrar8144
@dineshbrar8144 2 жыл бұрын
Congratulations dear sis God bless you waheguru ji tuhanu khush rekhan...
@sikandersingh6529
@sikandersingh6529 2 жыл бұрын
God bless you. Siso. Prmatm a khush rakhe
@MohitKumar-yo6hu
@MohitKumar-yo6hu 2 жыл бұрын
Parmatma is bachinu khoob Shara deve🙏🙏
@balkarsingh4463
@balkarsingh4463 2 жыл бұрын
ਬੇਟਾ ਜੀ ਬਹੁਤ ਵਧੀਆ
@babaharisingh4999
@babaharisingh4999 2 жыл бұрын
ਬੇਟਾ ਵਾिਹਗੁਰੂ ਤੇਰੇ ਸੁਪिਨਅਾ ਪੂਰਾ ਕਰੇ
@rimplekaur979
@rimplekaur979 2 жыл бұрын
God bless you sister 🙌🙌
@anjudosanjh4714
@anjudosanjh4714 2 жыл бұрын
best aa sister ji god bless you
@mohanjitkaur3318
@mohanjitkaur3318 2 жыл бұрын
Congratulations beta ji. God bless you❤️❤️
@abhijoy2318
@abhijoy2318 2 жыл бұрын
Congratuletions putt
@itz157Mehku
@itz157Mehku 2 жыл бұрын
Congratulations 👏🎉
@jagmelsinghgill3938
@jagmelsinghgill3938 2 жыл бұрын
Sister hi✍️🙏
@kk-ql5xt
@kk-ql5xt 2 жыл бұрын
Nice beta ji waheguru ji kirpa karn tuhade te
@jatinderpalsingh4838
@jatinderpalsingh4838 2 жыл бұрын
🌹ਵਾਹਿਗੁਰੂ ਚੜਦੀ ਕਲਾ ਅਤੇ ਤੰਦਰੁਸਤੀ ਵਖਸ਼ੇ ਜੀ 🙏 ਪਟਵਾਰੀ/ army freedom ਫਰੀਡਮ ਫਾਈਟਰ ਪਰਿਵਾਰ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਪ੍ਰਚਾਰਕ
@muskanpreetdhillon9056
@muskanpreetdhillon9056 2 жыл бұрын
Bohat vadia sis ....🙏,GBU..❤️🥰
@amanrandhawa7949
@amanrandhawa7949 2 жыл бұрын
God bless you sister wheguru thonou. Trikki bakhse
@lovedeepkumar501
@lovedeepkumar501 2 жыл бұрын
God bless you beta ji waheguru tere har wishes Puri krn
@mindstudy7957
@mindstudy7957 2 жыл бұрын
ਅਨਪੜ੍ਹਾਂ ਨੂੰ ਕੁਰਸੀ ਪੜੇ ਲਿਖੇ ਨੂੰ ਦਿਹਾੜੀ ਇਹ ਹੈ ਵਾਹਿਗੁਰੂ ਦਾ ਭਾਣਾ
@harjinderkaur5618
@harjinderkaur5618 2 жыл бұрын
Very very good ji
@sharnjitkaur629
@sharnjitkaur629 2 жыл бұрын
Waheguru ji hor kirpa kare tuhade te
@surindermavi6114
@surindermavi6114 2 жыл бұрын
ਮੁਬਾਰਕਾਂ ਬੇਟਾ ਜੀ
@vinay.jalandharPB08
@vinay.jalandharPB08 2 жыл бұрын
God bless you beta 😘😘😘😘😘😛
@sandeepmaan3566
@sandeepmaan3566 2 жыл бұрын
God bless u bacha waheguru Mehr krn
@jaswinderkaur4517
@jaswinderkaur4517 2 жыл бұрын
God bless you beta ji.
@kulbirsingh4595
@kulbirsingh4595 2 жыл бұрын
Everyone is requested to help this sister as much as possible so that she can fulfill her dreams
@KuldeepSingh-fg2ct
@KuldeepSingh-fg2ct 2 жыл бұрын
Bhut bdiya putt 🙏
@divanshubhagat8273
@divanshubhagat8273 2 жыл бұрын
All the best simranjeet ji
She wanted to set me up #shorts by Tsuriki Show
0:56
Tsuriki Show
Рет қаралды 8 МЛН
Вопрос Ребром - Джиган
43:52
Gazgolder
Рет қаралды 3,8 МЛН
She wanted to set me up #shorts by Tsuriki Show
0:56
Tsuriki Show
Рет қаралды 8 МЛН