ਵੇਖੋ ਵਿਚਾਰ ਤਕਰਾਰ, ਹੁਣ ਅਕਾਲੀ ਦਲ ’ਤੇ ਆਪ੍ਰੇਸ਼ਨ ਲੋਟਸ ?

  Рет қаралды 8,744

PTC NEWS

PTC NEWS

Күн бұрын

🔸ਸਾਡਾ ਪ੍ਰਧਾਨ ਸੁਖਬੀਰ ਬਾਦਲ- ਵਰਕਿੰਗ ਕਮੇਟੀ
🔸ਬਾਗ਼ੀ ਲੀਡਰਾਂ ਨੂੰ ਨਸੀਹਤ ਵੀ, ਸਲਾਹ ਵੀ
🔸ਚੰਦੂਮਾਜਰਾ ਪੰਥਕ ਨਹੀਂ ਸਿਆਸੀ ਲੀਡਰ- ਸਰਨਾ
🔸ਭਾਜਪਾ ਤੋੜਨਾ ਚਾਹੁੰਦੀ ਸ਼੍ਰੋਮਣੀ ਅਕਾਲੀ ਦਲ- ਸਰਨਾ
🔸ਬਾਗ਼ੀ ਆਗੂ ਅਕਾਲੀ, ਪਰ ਜ਼ੁਬਾਨ ਭਾਜਪਾ ਦੀ- ਸਰਨਾ
🔸ਪਰਮਜੀਤ ਸਿੰਘ ਸਰਨਾ ਦੀ ਖੁਲਾਸੇ ਕਰਦੀ ਇੰਟਰਵਿਊ
🔸ਵੇਖੋ ਵਿਚਾਰ ਤਕਰਾਰ, ਹੁਣ ਅਕਾਲੀ ਦਲ ’ਤੇ ਆਪ੍ਰੇਸ਼ਨ ਲੋਟਸ ?
Date-26/6/2024
#LatestNews #PTCNews #ShiromaniAkaliDal #ParamjitSinghSarna #PremSinghChandumajra #BJP #VicharTaqrar #ParamjitSinghSarnaInterview #SukhbirSinghBadal

Пікірлер: 35
@GurinderGrewal-g9b
@GurinderGrewal-g9b 3 ай бұрын
Great job
@JasvirSingh-sr2xq
@JasvirSingh-sr2xq 3 ай бұрын
Very Nice sarna saab
@DilawarSingh-z8f
@DilawarSingh-z8f 3 ай бұрын
ਕੋਈ ਜੋ ਮਰਜੀ ਭੋਕੇ ਅਕਾਲੀ ਦਲ ਸਦਾ ਹੀ ਚੜਦੀਕਲਾ ਿਵਚ ਰਹੇਗਾ
@JaswinderSingh-bu1ht
@JaswinderSingh-bu1ht 3 ай бұрын
Sarna sahib 👍
@sukhjeetsinghsingh2394
@sukhjeetsinghsingh2394 3 ай бұрын
SAD ❤
@sandhu3507
@sandhu3507 3 ай бұрын
ਲਓ ਜੀ ਇੱਕ ਦਿੱਲੀਓ ਬੇਸ਼ਰਮ ਆ ਗਿਆ “ ਇਹ ਪਰਮਜੀਤ ਸਰਨਾ ਪਹਿਲਾਂ ਕਾਂਗਰਸ ਦਾ ਦੱਲਾ ਬਣ ਕੇ ਦਿੱਲੀ ਵਿੱਚ ਕੰਮ ਕਰਦਾ ਰਿਹਾ “ ਬਾਕੀ “ ਸੁਖਬੀਰ ਬਾਦਲ ਮਹਾਂ ਬੇਸ਼ਰਮ ਬੰਦਾ “ ਲਗਾਤਾਰ 5 ਚੋਣਾ ਹਾਰਨ ਤੋਂ ਬਾਅਦ ਵੀ ਪ੍ਰਧਾਨਗੀ ਦੀ ਕੁਰਸੀ ਛੱਡਣ ਲਈ ਤਿਆਰ ਨਹੀ “ ਪਰ ਇਸ ਵਾਰ ਤਾਂ ਹੱਦ ਹੀ ਹੋ ਗਈ “ ਅਕਾਲੀ ਦਲ ਬਾਦਲ ਜੁੰਡਲੀ ਦੀ ਪੰਜਾਬ ਵਿੱਚੋਂ ਹੀ ਜ਼ਮਾਨਤ ਜ਼ਬਤ ਹੋ ਗਈ “ ਬਾਦਲ ਜੁੰਡਲੀ ਨੂੰ ਆਪਣੀ ਜ਼ਮਾਨਤ ਬਚਾਉਣ ਲਈ ਪੰਜਾਬ ਵਿੱਚੋਂ 16% ਵੋਟ ਸ਼ੇਅਰ ਚਾਹੀਦਾ ਸੀ “ ਪਰ ਚਾਪਲੂਸ ਬਾਦਲ ਜੁੰਡਲੀ ਦਾ ਪੰਜਾਬ ਵਿੱਚ ਵੋਟ ਸ਼ੇਅਰ 13% ਰਿਹ ਗਿਆ “ ਬਾਕੀ ਬਾਦਲ ਜੁੰਡਲੀ ਦੇ ਜਰਨੈਲਾਂ ਦਾ ਹਾਲ ਦੇਖ ਲਓ, “ ਚਾਪਲੂਸ ਦਲਜੀਤ ਚੀਮੇ ਦੀ ਗੁਰਦਾਸਪੁਰ ਤੋ ਆਪਣੀ ਜ਼ਮਾਨਤ ਜ਼ਬਤ ਹੋ ਗਈ “ ਚੀਮਾ ਚਾਪਲੂਸ ਗੁਰਦਾਸਪੁਰ ਤੋ 5 ਨੰਬਰ ਤੇ ਆਇਆ “ ਸ਼੍ਰੀ ਖਡੂਰ ਸਾਹਿਬ ਤੋ ਮਹਾਂ ਮੂਰਖ ਵਿਰਸੇ ਵਲਟੋਹੇ ਦੀ ਜ਼ਮਾਨਤ ਜ਼ਬਤ ਹੋ ਗਈ " ਉਹ ਬੇਸ਼ਰਮ ਵੀ ਖਡੂਰ ਸਾਹਿਬ ਤੋ ਪੰਜਵੇ ਨੰਬਰ ਤੇ ਆਇਆ “ ਸੰਗਰੂਰ ਤੋ ਚਾਪਲੂਸ ਇਕਬਾਲ ਝੂੰਦੇ ਦੀ ਜ਼ਮਾਨਤ ਜ਼ਬਤ ਹੋ ਗਈ “ ਉਹ ਝੂੰਦਾ ਚਾਪਲੂਸ ਵੀ ਸੰਗਰੂਰ ਤੋ ਪੰਜਵੇਂ ਨੰਬਰ ਤੇ ਰਿਹਾ, “ ਫਿਰ ਵੱਡੇ ਵੱਡੇ ਗੱਪ ਛੱਡਣ ਵਾਲੇ ਬੇਸ਼ਰਮ ਮਹੇਸ਼ਇੰਦਰ ਗਰੇਵਾਲ ਦੇ ਆਪਣੇ ਹਲਕੇ ਲੁਧਿਆਣੇ ਪੱਛਮੀ ਵਿੱਚੋ ਖਾਲੀ ਦਲ ਬਠਿੰਡਾ ਨੂੰ ਸਿਰਫ 5500 ਸੌ ਵੋਟਾ ਪਈ, “ ਕੁਲ ਮਿਲਾਕੇ ਸੁਖਬੀਰ ਬਾਦਲ ਦੀਆਂ ਕਾਲੀਆਂ ਕਰਤੂਤਾਂ ਕਰਕੇ “ ਪੰਜਾਬ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦਾ ਭੋਗ ਪੈ ਗਿਆ “ ਹੁਣ ਇਹ ਇਕ ਪਰਿਵਾਰ ਦੀ ਪਾਰਟੀ ਖਾਲੀ ਦਲ ਬਠਿੰਡਾ ਬਣ ਚੁੱਕਾ,
@sandhu3507
@sandhu3507 3 ай бұрын
ਪ੍ਰਕਾਸ਼ ਬਾਦਲ ਅਤੇ ਸੁਖਬੀਰ ਬਾਂਦਰ ਦੀਆਂ ਸਿੱਖ ਕੋਮ ਨਾਲ ਕੀਤੀਆਂ ਇੰਨਾਂ ਕਾਲੀਆਂ ਕਰਤੂਤਾਂ ਦਾ ਕਿਸੇ ਅਖੋਤੀ ਅਕਾਲੀ ਪਰਮਜੀਤ ਸਰਨਾ ਤੇਰੇ ਕੋਲ ਜਵਾਬ ਹੈਗਾ, 👉“ 1996 ਚ ਪ੍ਰਕਾਸ਼ ਬਾਦਲ ਨੇ ਸਿੱਖ ਪੰਥ ਨਾਲ ਵਾਦਾ ਕੀਤਾ ਸੀ “ ਕੀ ਸਾਡੀ ਅਕਾਲੀ ਸਰਕਾਰ ਆਉਣ ਤੇ ਅਸੀ ਬੇਅੰਤੇ ਬੁੱਚੜ ਵਲੋ ਬੇਗੁਨਾਹ ਸਿੱਖ ਨੋਜਵਾਨਾ ਕੀਤੇ ਝੂਠੇ ਪੁਲਿਸ ਮੁਕਾਬਲਿਆਂ ਦੀ ਇੱਕ ਉਚ ਪੱਧਰੀ ਕਮਿਸ਼ਨ ਬਣਾਕੇ ਜਾਂਚ ਕਰਾ ਕੇ “ ਦੋਸ਼ੀ ਪੁਲਿਸ ਵਾਲਿਆਂ ਨੂੰ ਸਜ਼ਾ ਦੇਵਾਗੇ “ ਪਰ ਜਦੋਂ 1997 ਚ ਅਕਾਲੀ ਸਰਕਾਰ ਬਣੀ ਤਾਂ ਚੰਡੀਗੜ ਪ੍ਰਕਾਸ ਬਾਦਲ ਨੂੰ ਸਵਾਲ ਪੁੱਛਿਆ ਕੀ ਪੰਜਾਬ ਵਿੱਚ ਹੋਏ ਹਜ਼ਾਰਾਂ ਸਿੱਖਾਂ ਨੋਜਵਾਨਾ ਦੇ ਝੂਠੇ ਪੁਲਿਸ ਮੁਕਾਬਲਿਆਂ ਦੀ ਜਾਂਚ ਲਈ ਉਚ ਪੱਧਰੀ ਕਮਿਸ਼ਨ ਕਦੋਂ ਬਣਾ ਰਹੇ ਹੋ “ ਤੇ ਅੱਗੋਂ ਬੇਸ਼ਰਮ ਪ੍ਰਕਾਸ ਬਾਦਲ ਨੇ ਜਵਾਬ ਦਿੱਤਾ,ਕੀ ਛੱਡੋ ਹੁਣ ਦਬੇ ਮੁਰਦੇ ਉਖੇੜਨ ਦਾ ਕੋਈ ਫਾਈਦਾ ਨਹੀ, ਅੱਗੇ ਦਾ ਸੋਚੋ, “ ਫਿਰ ਉਲਟਾਂ ਪ੍ਰਕਾਸ ਬਾਦਲ ਸਿੱਖ ਨੋਜਵਾਨਾ ਦੇ ਝੂਠੇ ਮੁਕਾਬਲੇ ਬਣਾ ਬਣਾ ਕੇ ਕਾਤਲੇਆਮ ਕਰਨ ਵਾਲੇ ਪੁਲਿਸ ਅਫ਼ਸਰਾਂ ਨੂੰ ਤਰੱਕੀਆਂ ਦਿੱਤੀਆਂ , ਤੇ ਨਾਲ ਪ੍ਰਕਾਸ ਬਾਦਲ ਦੀ ਸਰਕਾਰ ਇਹ ਫੈਸਲਾ ਕੀਤਾ, ਜੇ ਕਿਸੇ ਵੀ ਪੁਲਿਸ ਤੇ ਕੋਈ ਅਦਾਲਤ ਵਿੱਚ ਕੇਸ ਚੱਲੇਗਾ ਤਾਂ ਉਸਦੇ ਵਕੀਲ ਦਾ ਖ਼ਰਚਾ ਪੰਜਾਬ ਸਰਕਾਰ ਚੁੱਕੇਗੀ, 👉“ ਮਾਝੇ ਵਿੱਚ ਆਲਮ ਸੈਨਾ ਬਣਾਕੇ ਸਿੱਖ ਨੋਜਵਾਨਾ ਦਾ ਕਾਤਲੇਆਮ ਕਰਨ ਵਾਲੇ ਬੁੱਚੜ SSP ਇਜ਼ਹਾਰ ਆਲਮ ਨੂੰ ਗੱਦਾਰ ਪ੍ਰਕਾਸ ਬਾਦਲ ਨੇ ਅਕਾਲੀ ਦਲ ਵਿੱਚ ਸ਼ਾਮਲ ਕੀਤਾ, ਬੁੱਚੜ SSP ਇਜ਼ਹਾਰ ਆਲਮ ਦੀ ਪਤਨੀ ਨਿਸਾਰਾ ਖਤੂਨ ਊਰਫ ਫਰਜ਼ਾਨਾ ਆਲਮ ਨੂੰ ਅਕਾਲੀ ਦਲ ਟਿਕਟ ਤੇ MLA ਬਣਇਆ 👉“ ਫਿਰ ਗੱਦਾਰ ਪ੍ਰਕਾਸ ਬਾਦਲ ਨੇ ਸੈਂਕੜੇ ਸਿੱਖ ਨੋਜਵਾਨਾ ਦੇ ਕਾਤਲ ਸੁਮੈਧ ਸੈਣੀ ਨੂੰ ਪੰਜਾਬ ਪੁਲਿਸ ਦਾ DGP ਬਣਾਇਆ, “ ਅਜੇ ਤਾਂ ਗ਼ੱਦਾਰ ਪ੍ਰਕਾਸ਼ ਬਾਦਲ ਤੇ ਸੁਖਬੀਰ ਬਾਦਲ ਦੀਆਂ ਸਿੱਖ ਕੋਮ ਨਾਲ ਗਦਾਰੀਆ ਦੀ ਲਿਸਟ ਬਹੁਤ ਲੰਮੀ ਆ “ ਸਿਰਸੇ ਵਾਲੇ ਸਾਧ ਨਾਲ ਯਾਰੀ “ “ ਜਦੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ “ਉਦੋ ਪੰਜਾਬ ਵਿੱਚ ਸਿੱਖ ਕੌਮ ਦੇ ਗ਼ੱਦਾਰ ਪ੍ਰਕਾਸ਼ ਬਾਦਲ ਦੀ ਸਰਕਾਰ ਸੀ “ ਗੁਰੂ ਸਾਹਿਬ ਦੀ ਬੇਅਦਬੀ ਦੇ ਰੋਸ ਵਜੋ ਬਹਿਬਲਕਲਾਂ ਬੈਠੇ ਪਾਠ ਕਰ 2 ਸਿੱਖ ਨੌਜਵਾਨਾ ਨੂੰ ਗੋਲੀਆ ਮਾਰ ਕੇ ਸ਼ਹੀਦ ਕੀਤਾ ਗਿਆ “ਅਤੇ ਬਾਅਦ ਵਿਚ ਕਿਹਾ ਅਣਪਛਾਤੀ ਪੁਲਿਸ ਨੇ ਗੋਲੀਆ ਚਲਾਈਆ “ਫਿਰ ਪੰਜਾਬ ਚ ਸਾਧ ਦੀ MSG ਫਿਲਮ ਚਲਾਉਣ ਲਈ ਸੁਖਬੀਰ ਬਾਦਲ ਨੇ ਬਲਾਤਕਾਰੀ ਸਾਧ ਰਾਮ ਰਹੀਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਤੋ ਮਾਫੀ ਦਵਾਈ “ ਫਿਰ ਬਲਾਤਕਾਰੀ ਸਾਧ ਨੂੰ ਦਿੱਤੀ ਮਾਫੀ ਦਾ ਪ੍ਰਚਾਰ ਕਰਨ ਲਈ ਨੈਸ਼ਨਲ ਮੀਡੀਆ ਸੋਸ਼ਲ ਮੀਡੀਆ ਪ੍ਰਿੰਟ ਮੀਡੀਆ ਤੇ ਗੁਰੂ ਦੀ ਗੋਲਕ ਵਿੱਚੋ ਲੱਖਾ ਰੁਪਏ ਦੇ ਇਸ਼ਤਿਹਾਰ ਦਿੱਤੇ ਗਏ, “ “ ਜਦੋ ਗ਼ੱਦਾਰ ਪ੍ਰਕਾਸ਼ ਬਾਦਲ ਦੀ ਜੁੰਡਲ਼ੀ ਦਾ ਰਾਜ ਚੱਲੇ ਜਾਂਦਾ “ ਤਾਂ ਫਿਰ ਗ਼ੱਦਾਰ ਪ੍ਰਕਾਸ਼ ਬਾਦਲ ਦੀ ਜੁੰਡਲੀ ਨੂੰ ਸਿੱਖ ਪੰਥ ਰਾਜਧਾਨੀ ਚੰਡੀਗੜ੍ਹ ਪੰਜਾਬੀ ਬੋਲਦੇ ਇਲਾਕੇ ਬੰਦੀ ਸਿੰਘਾ ਦੀ ਰਿਹਾਈ ਯਾਦ ਆਉਦੀ ਐ “ਪਰ ਜਿਵੇ ਹੀ ਇੰਨਾ ਮਸੰਦਾਂ ਦਾ ਰਾਜ ਆ ਜਾਦਾ” ਇਹ ਮਸੰਦ ਸਾਰੇ ਸਿੱਖ ਕੋਮ ਅਤੇ ਪੰਜਾਬ ਦੇ ਮੁੱਦੇ ਭੁੱਲ ਜਾਦੇ ਨੇ “ਪੰਜਾਬ ਦਾ ਗ੍ਰਹਿ ਮੰਤਰੀ ਹੁੰਦਿਆਂ ਮਸੰਦ ਸੁਖਬੀਰ ਬਾਦਲ ਜਗਤਾਰ ਸਿੰਘ ਹਵਾਰੇ ਨੂੰ ਅੱਤਵਾਦ ਦੱਸਦਾ ਸੀ “ ਤੇ ਹੁਣ ਬੰਦੀ ਸਿੰਘ,
@robinchetan8
@robinchetan8 3 ай бұрын
Izhar Alam musla Malerkotle rehnda hai la do sodha je dum hai
@JaswinderSingh-bu1ht
@JaswinderSingh-bu1ht 3 ай бұрын
Very good
@ayushkaushal
@ayushkaushal 3 ай бұрын
Congress da vote 26% Punjab main , anti Modi vote 😅😅😅
@SushilaDevi-rb6zd
@SushilaDevi-rb6zd 3 ай бұрын
Substitute banan ni dena Sukhbir te usdey saley ne
@karmjitchahil9624
@karmjitchahil9624 3 ай бұрын
ਤੁਹਾਡਾ ਚੈਨਲ ਸਵਾਰ ਕੇ ਚਾਪਲੂਸੀ ਕਰੋ ਵੋਟਾਂ ਚ lagju ਪਤਾ
@drpunjabi9394
@drpunjabi9394 3 ай бұрын
Badala d kursi d bachon d larhayee hai, Sikh Kom de badala d neezi larhayee naal da kuj nhi leina dena
@karannijjar4340
@karannijjar4340 3 ай бұрын
Ahnu sun lo ahio insan c ga jo sukhbir badal nu gahla khad da c samjo loko ah kisi plate de batao nhi aa fake sarna chaploos
@DilawarSingh-z8f
@DilawarSingh-z8f 3 ай бұрын
ਤੇਰੀ ਪਾਰਟੀ ਦੇ ਸਾਰੇ ਮਹਾ ਬੇਸ਼ਰਮ ਹੈੈ
@baljitsingh-uq9zz
@baljitsingh-uq9zz 3 ай бұрын
Saram karo
@SushilaDevi-rb6zd
@SushilaDevi-rb6zd 3 ай бұрын
Chandu majra sahi h
@santokhsingh2167
@santokhsingh2167 3 ай бұрын
kzbin.info/www/bejne/fGPZaqaZiZiqqcUsi=qbKfuNrRgD_MLlg3 ਅਕਾਲੀ ਆਗੂ ਜੋ ਆਪਣੇ ਆਪ ਨੂੰ ਟਕਸਾਲੀ ਦੱਸਦੇ ਹਨ ਆਪਣੀ ਕੁਰਸੀ ਨਹੀਂ ਛੱਡੀ ਆਪਣੇ ਬੱਚਿਆਂ ਦੇ ਭਵਿੱਖ ਨੂੰ ਖ਼ਤਮ ਕਰਨ ਲਈ ਜੁਮੇਵਾਰ ਹਨ ਅਕਾਲੀ ਦਲ ਪਿਛੇ ਲਿਜਾਣ ਲਈ ਜੁਮੇਵਾਰ ਹਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਜਿਉਂਦੇ ਜੀਅ ਆਪਣੇ ਅਧਿਕਾਰਾਂ ਦੀ ਵਰਤੋਂ ਆਪਣੇ ਬੱਚੇ ਨੂੰ ਦੇ ਕੀ ਗ਼ਲਤ ਨਹੀਂ ਕੀਤਾ ਹੈ ਅਗਰ ਬਾਕੀ ਪ੍ਰਕਾਸ਼ ਸਿੰਘ ਬਾਦਲ ਦੀ ਤਰ੍ਹਾਂ ਆਪਣੇ ਬੱਚਿਆਂ ਨੂੰ ਸਿੱਖਿਆ ਦੇਣ ਉਪਰੰਤ ਆਪਣੀਂ ਨਜ਼ਰਾਂ ਨਾਲ ਕਾਮਯਾਬ ਕਰਨ ਦੀ ਕੋਸ਼ਿਸ਼ ਕਰਦੇ ਤਾਂ ਇਹ ਮਾੜੇ ਦਿਨ ਅਕਾਲੀ ਦਲ ਤੇ ਨਾ ਆਉਂਦੇ ਅਜੇ ਵੀ ਕੁੱਝ ਵਿਗੜਿਆ ਨਹੀਂ ਹੈ ਪੁਰਾਣੇ ਅਕਾਲੀਆਂ ਹੁਣ ਅਕਾਲੀ ਦਲ ਨੂੰ ਖਤਮ ਕਰ ਸਕਦੇ ਹੋ ਅੱਗੇ ਨਹੀਂ ਲਿਆ ਸਕਦੇ ਇਹਨਾਂ ਦੇ ਬੱਚੇ ਇਹਨਾਂ ਦਾ ਸਾਥ ਛੱਡ ਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮਿਲ ਪਾਰਟੀ ਨੂੰ ਕਾਮਯਾਬ ਕਰਨ ਲਈ ਉਦਮ ਕੀਤਾ ਜਾਵੇ ਇਸ ਵੀਡੀਓ ਨੂੰ ਧਿਆਨ ਨਾਲ ਸੁਣਿਆ ਜਾਵੇ ਅਤੇ ਆਪਣੇ ਆਪ ਨੂੰ ਸਮਝਣਾ ਚਾਹੀਦਾ ਹੈ ਸਾਰੇ ਇੱਕ ਪਲੇਟਫਾਰਮ ਤੇ ਇਕਠੇ ਹੋਣ ਸੰਤੋਖ ਸਿੰਘ ਪਿੰਡ ਰਾਹੁਲ ਚਾਹਲ ਜ਼ਿਲ੍ਹਾ ਤਰਨ ਤਾਰਨ ਹਾਲ ਮਾਸਟਰ ਕਲੌਨੀ ਤਰਨ ਤਾਰਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਹਿੱਸੇ ਹਲਕੇ ਦੀ ਲੋਕ ਸਭਾ ਦੀ ਸੀਟ ਜਿੱਤਣ ਉਪਰੰਤ ਨਮੂਨਾ ਪੇਸ਼ ਕਰਦੇ ਹਨ ਆਪਣੇ ਆਪਣੇ ਹਲਕੇ ਵਿੱਚ ਵਰਕਰਾਂ ਨਾਲ ਮੇਲ ਮਿਲਾਪ ਕਰਨ ਦੀ ਕੋਸ਼ਿਸ਼ ਕਰੋ ਜਿਸਤਰ੍ਹਾਂ ਸੁਖਬੀਰ ਸਿੰਘ ਬਾਦਲ ਨੇ ਕੀਤਾ ਹੈ9463123632,9463205732
@JaswinderSingh-bu1ht
@JaswinderSingh-bu1ht 3 ай бұрын
SAD Jindabad
@drpunjabi9394
@drpunjabi9394 3 ай бұрын
Acha tu v balakaari Saad nu sukhe vangu pitaji bolda😂😂
@pawanpreetsinghdhillon8058
@pawanpreetsinghdhillon8058 3 ай бұрын
Sad Badal zindabad
@GurinderGrewal-g9b
@GurinderGrewal-g9b 3 ай бұрын
Don't understand how people of punjab vote for app who attacked gurdwara in 2023 and congress in 1984. How can you call yourself sikh.
@AmandeepKaur-om7jf
@AmandeepKaur-om7jf 3 ай бұрын
ਇਹ ਕਲਯੁਗ ਦੀ ਪੂਜਾ ਕਰਦੇ ਨੇ, ਸੱਭ ਵਪਾਰੀ ਹਨ.. Business men
@rajucheema-wr4xj
@rajucheema-wr4xj 3 ай бұрын
ਇੱਕ ਵਾਰ ਸ੍ਰੀ ਨਰਿੰਦਰ ਮੋਦੀ ਨੂੰ ਡੈਡੀ ਕਹਿ ਦੇਵੇ ਸੁਖਬੀਰ ਬਾਦਲ, ਅਸੀਂ ਵੋਟਾਂ ਪਾ ਦੇਵਾਂਗੇ ਪਰ ਸਰਨੇ, ਸਿਰਸੇ,ਚੀਮੇ, ਭੂੰਦੜਾਂ ਤੋ ਜਿੰਨੇਂ ਮਰਜ਼ੀ ਡਰਾਮੇ ਕਰਾ ਲਓ,,, ਸਿੱਖ ਸਿਆਣੇ ਹਨ।
@mygardeningdiaries
@mygardeningdiaries 3 ай бұрын
Badal sab nu pind pind ja ke greeb mazdoor nu Dil ton milna chahida hai
@lakindersinghsidhu8786
@lakindersinghsidhu8786 3 ай бұрын
Eh sarna hun badal nu congress vich le k jao,, eh aap congressi h
@SushilaDevi-rb6zd
@SushilaDevi-rb6zd 3 ай бұрын
Eh Kam ta pehla hi ho Jana chahida c badala ne akalidal nu badnam kerta
@SushilaDevi-rb6zd
@SushilaDevi-rb6zd 3 ай бұрын
Es nu puchho k kiney ch bikya h
@gurnoorpadda7304
@gurnoorpadda7304 3 ай бұрын
Akali Dal jindabad c t rhega
@har4872
@har4872 3 ай бұрын
PTC ਆਲੀਆ ਦਾ ਆਕਾ ਖ਼ਤਮ... ਥੋੜਾ ਭਾਪਾ ਬਾਦਲ ਗਿਆ ਹੁਣ
@gurcharnsingh9291
@gurcharnsingh9291 3 ай бұрын
ਸਰਨਾ ਸਭ ਤੋਂ ਸਭ ਤੋਂ ਘਟੀਆ ਬੰਦਾ ਜੀ ਦਾ ਕੋਈ ਧਰਮ ਕੋਈ ਈਮਾਨ ਕੋਈ ਧਰਮ ਕੋਈ ਈਮਾਨ ਨਹੀਂ ਸਰ ਨੇ ਭਾਪੇ ਨੂੰ ਛਿੱਤਰਾਂ ਦੇ ਹੱਥ ਹੋਵੇ
Как мы играем в игры 😂
00:20
МЯТНАЯ ФАНТА
Рет қаралды 3,1 МЛН
iPhone or Chocolate??
00:16
Hungry FAM
Рет қаралды 38 МЛН
Пришёл к другу на ночёвку 😂
01:00
Cadrol&Fatich
Рет қаралды 11 МЛН
Как мы играем в игры 😂
00:20
МЯТНАЯ ФАНТА
Рет қаралды 3,1 МЛН