ਵੇਖੋ, Vichar Taqrar ਪੰਥਕ ਹੱਲ ਕੱਢੇਗਾ ਪੰਥ ... | Sri Akal Takht Sahib | SGPC

  Рет қаралды 8,969

PTC NEWS

PTC NEWS

Күн бұрын

Пікірлер: 19
@charnjitsinghrourkila5416
@charnjitsinghrourkila5416 Ай бұрын
ਉਹਨਾਂ ਜਥੇਦਾਰ ਸਾਹਿਬ ਜੀ ਦਾ ਉਹਨਾਂ ਹੀ ਗੁਨਾਹ ਹੈ ਜਿਹੜੇ ਕੋਠੀ ਬੁਲਾਵੇ ਤੇ ਗਏ ਸਨ
@BalkarDeol
@BalkarDeol 2 ай бұрын
ਜਿਹੜਾ ਸਰਣ ਆਵੇ ॥ਉਸ ਨੂੰ ਮੂਆਫ ਕਰਨਾ ॥ ਵਡਾਪਣ ਹੈ ॥
@tarlochansingh6704
@tarlochansingh6704 Ай бұрын
ਜੇਕਰ ਅਜ ਦੇ ਸਮੇਂ ਮਸਲਾ ਬਹੁਤ ਗਭੀਰਤਾ ਵਾਲਾ ਹੈ।ਅਜ ਜੇ ਕੋਈ ਸਲਾਹ ਦੇ ਰਿਹਾ ਬਹੁਤ ਚੰਗਾ ਹੈ।ਪਹਿਲਾਂ ਜੋ ਫੈਸਲਾ ਹੋਇਆ ਉਸ ਸਮੇਂ ਸਭ ਕੁਝ ਸਤਾ ਦੇ ਦਬਾਅ ਨਾਲ ਹੋਇਆ ਹੁਣ ਇਸ ਸਮੇ ਸਿਖ ਕੌਮ ਜਾਗਰੂਕ ਹੈ ।ਇਸ ਸਮੇਂ ਸਲਾਹ ਦੇਣਾ ਬਹੁਤ ਜਰੂਰੀ ਹੈ।
@HarjinderSingh-dm8yp
@HarjinderSingh-dm8yp 2 ай бұрын
ਸਰਦਾਰ ਹਰਪਰੀਤ ਸਿੰਘ ਜੀ you are the great ਤੁਹਾਡੇ ਵਿਚਾਰ ਬਹੁਤ ਕੀਮਤੇ ਹੁੰਦੇ ਹਨ। ਤੁਹਾਡੇ ਵਿਚਾਰਾਂ ਵਿਚ ਗੁਰੂ ਪੰਥ ਲਈ ਸ਼ਰਧਾ ਪਰਤੱਖ ਦਿਖਾਈ ਦੇ ਰਹੀ ਹੈ ।
@gurditsingh676
@gurditsingh676 Ай бұрын
Bahut ache ah galan sangat pata nahee san dhanwad
@charnjitsinghrourkila5416
@charnjitsinghrourkila5416 Ай бұрын
ਅੱਜ ਜੇਕਰ ਅਕਾਲੀ ਦਲ ਇਕਠੇ ਹੋ ਜਾਣ ਤਾਂ ਆਉਣ ਵਾਲੀਆਂ ਚੋਣਾਂ ਵਿਚ ਚਾਰੇ ਸੀਟਾਂ ਜਿੱਤ ਹਾਸਲ ਕਰ ਸਕਦੇ ਹਾਂ ਜੀ
@lakhmirsinghkhalsa8282
@lakhmirsinghkhalsa8282 2 ай бұрын
ਗੁਨਾਹ ਇੱਕ ਨਹੀਂ ਜਾਣਬੁੱਝ ਕੇ ਅਨੇਕਾਂ ਗੁਨਾਹ ਕੀਤੇ ਸਜ਼ਾ ਵੀ ਗੁਨਾਹਾਂ ਮੁਤਾਬਕ ਹੀ ਦਿੱਤੀ ਜਾਵੇ ਪਰਕਾਸ਼ ਚੰਦ ਤੋਂ ਰਖਕੇ ਕੌਮ ਵਾਪਸ ਲਿਆ ਜਾਵੇ ਤੇ ਕੌਮ ਦਾ ਗਦਾਰ ਇਲਾਨਿਆ ਜਾਵੇ
@mukhtiarsingh8088
@mukhtiarsingh8088 Ай бұрын
ਤਖਤ ਸਾਹਬ ਨੂੰ ਕਦੇ ਕਿਸੇ ਸਿੱਖ ਨੇ ਕਿੰਤੂ ਪਰੰਤੂ ਨਹੀ ਕੀਤਾ ਪਰ ਅਕਾਲੀਆ ਪਾਰਟੀ ਨੂੰ ਪੰਜਾਬੀ ਪਾਰਟੀ ਬਣਾ ਕੇ ਜੱਥੇਦਾਰਾ ਨੂੰ ਆਪਣੀਆ ਕੋਠੀਆ ਵਿਚ ਤਲਬ ਕਰਕੇ ਜੱਥੇਦਾਰਾ ਦੀ ਤੌਹੀਨ ਕੀਤੀ ਜਿਸ ਨਾਲ ਤਖਤ ਸਾਹਬਾ ਦੀ ਵੀ ਤੋਹੀਨ ਹੋਈ ਜੋ ਖਾਲਸਾ ਪੰਥ ਨੂੰ ਬਹੁਤ ਪੀੜਾ ਹੋਈ। ਜਿਸ ਪੀੜਾ ਵਿਚੋ ਨਿਕਲਣ ਲਈ ਪੰਥ ਤੜਫ ਰਿਹਾ ਹੈ।
@harbanskaur1811
@harbanskaur1811 2 ай бұрын
Harpreet veerji very good you are doing this program please do few more
@gurtarsingh422
@gurtarsingh422 Ай бұрын
ਜਿਨ੍ਹਾਂ ਦੀ ਤੁਸੀਂ ਪੁਛ ਮਾਰਦੇ ਉ ਉਹ ਮਾਫ਼ੀ ਦੇ ਯੋਗ ਨਹੀਂ
@balwinderpalsingh307
@balwinderpalsingh307 2 ай бұрын
Good discussion 🎉
@gurmalsingh7756
@gurmalsingh7756 Ай бұрын
ਮਨਜੀਤ ਸਿੰਘ ਅੱਜ ਪੂਰੀ ਚਮਚਾਗਿਰੀ ਕਰ ਗਿਆ ਬਾਦਲ ਦਲ ਦੀ।
@simmisidhu3980
@simmisidhu3980 2 ай бұрын
Guru kaal wali maryada bahaal honi chahidi
@harbanskaur1811
@harbanskaur1811 2 ай бұрын
Till 30th August please do every day people should not advise Akal Thakth
Wait for it 😂
00:19
ILYA BORZOV
Рет қаралды 9 МЛН
Akal Takht Sahib History | Punjab Siyan | Sikh History
24:57
Punjab Siyan
Рет қаралды 405 М.
Wait for it 😂
00:19
ILYA BORZOV
Рет қаралды 9 МЛН