ਵੇਲੇ ਦਾ ਕੰਮ ਕੁਵੇਲੇ ਦੀਆਂ ਟੱਕਰਾਂ | Dhadrianwale

  Рет қаралды 149,743

Emm Pee

Emm Pee

Күн бұрын

For all the latest updates, please visit the following page:
ParmesharDwarofficial
emmpee.net/
~~~~~~~~
This is The Official KZbin Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
Collisions of time work | Dhadrianwale
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.c...
For Android Devices: play.google.co...
~~~~~~~~
Facebook Information Updates: / parmeshardwarofficial
KZbin Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#Parmeshardwar

Пікірлер: 328
@PremjeetKaur-bs1bc
@PremjeetKaur-bs1bc 6 ай бұрын
ਵਾਹਿਗੁਰੂ ਜੀ
@KamaljeetKaur-sx8io
@KamaljeetKaur-sx8io Жыл бұрын
ਵੇਲੇ ਦਾ ਕੰਮ ਕੁਵੇਲੇ ਦੀਆਂ ਟੱਕਰਾਂ ਨੂੰ ਉਦਾਹਰਨਾਂ ਸਹਿਤ ਸਮਝਾ ਕੇ ਜੋ ਸਿੱਖਿਆ ਦਿੱਤੀ ਹੈ ਉਸਨੂੰ ਜ਼ਰੂਰ ਪੱਲੇ ਬੰਨਾਂਗੇ 🙏 ਧੰਨਵਾਦ ਜੀ 🙏
@GurvinderSingh-xx6ul
@GurvinderSingh-xx6ul 17 күн бұрын
Satnam waheguru ji
@baljeetsidhu67
@baljeetsidhu67 Жыл бұрын
ਬਿਲਕੁੱਲ ਸਹੀ ਕਿਹਾ ਭਾਈ ਸਾਹਿਬ ਜੀ ਤੁਹਾਡੀ ਇੱਕ ਗ਼ਲਤੀ ਤੁਹਾਡਾ ਸਾਰਾ ਪਰਿਵਾਰ ਨੂੰ ਭੁਗਤਣਾ ਪੈਂਦਾ 😢
@ManjitKaur-wl9hr
@ManjitKaur-wl9hr Жыл бұрын
ਆਪਣੇ ਫਰਜਾਂ ਪ੍ਰਤੀ ਜਾਗਰੁਕ ਕਰਨ ਲਈ ਧੰਨਵਾਦ ਭਾਈ ਸਾਹਿਬ ਜੀਓ 🙏🙏.... ਸੱਚਮੁੱਚ ਆਪਣੇ -ਆਪ ਦਾ ਵਿਸ਼ਲੇਸ਼ਣ ਕਰਨ ਦੀ ਜਰੂਰਤ ਹੈ 🙏🙏.....
@neelamrani7014
@neelamrani7014 Жыл бұрын
100 percent shi
@raghbirsinghdhindsa3164
@raghbirsinghdhindsa3164 Жыл бұрын
ਬਿੱਲਕੁਲ ਸਹੀ ਫ਼ੁਰਮਾਇਆ ਜੀ!! 👌
@parkaashkaur1599
@parkaashkaur1599 Жыл бұрын
ਐਮ ਐਸ /** ਬਹੁਤ ਵਧੀਆ ਉਦਾਰਣ ਹੈ। ਅਜ ਦੇ ਸਮੇਂ ਬਹੁਤ ਜ਼ਰੂਰਤ ਹੈ ਇਨ੍ਹਾਂ ਸਿਖਿਆ ਦੀਆਂ ਧਨ ਧਨ ਹੋ ਭਾਈ ਸਾਬ ਜੀ
@SandeepSingh-ky1wj
@SandeepSingh-ky1wj Жыл бұрын
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@harshwinderkaur7260
@harshwinderkaur7260 Жыл бұрын
ਬਹੁਤ ਹੀ ਉੱਤਮ ਵਿਚਾਰ ਧੰਨਵਾਦ ਜੀ 🙏🏻🙏🏻🙏🏻🙏🏻🙏🏻👍🏼🙏🏻👍🏼👍🏼🙏🏻👍🏼
@nikkamaan1228
@nikkamaan1228 Жыл бұрын
' ਬਹੁਤ ਵਧੀਆ ਭਾਈ ਸਾਹਿਬ ਜੀ
@baljeetsidhu67
@baljeetsidhu67 Жыл бұрын
ਵੇਲੇ ਦਾ ਕੰਮ ਕੁਵੇਲੇ ਦੀਆਂ ਟਕਰਾਂ ,ਬਹੁਤ ਵਧੀਆ ਸਮਝਾਇਆ ਭਾਈ ਸਾਹਿਬ ਜੀ 🙏🏻 ਜਦੋਂ ਅਸੀਂ ਹਰ ਕੰਮ ਸਹੀ ਸਮੇਂ ਤੇ ਕਰਦੇ ਹਾਂ ਤਾਂ ਸਾਡਾ ਮਨ ਸ਼ਾਂਤ ਰਹਿੰਦਾ ਹੈ
@SandeepSingh-ky1wj
@SandeepSingh-ky1wj Жыл бұрын
::::: --- ਅੱਜ ਦਾ ਵਿਚਾਰ --- :::::: ਸਿਹਤ ਸਭ ਤੋਂ ਵੱਡੀ ਦੌਲਤ ਹੈ ਰੱਬ ਤੋ ਦੁਆ ਮੰਗਿਆ ਹੇ ਅਕਾਲ ਪੁਰਖ ਸਭ ਨੂੰ ਤੰਦਰੁਸਤ ਰੱਖੇ । ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ
@SatnamSaini-kv7ne
@SatnamSaini-kv7ne Жыл бұрын
ਜੁੱਗ ਜੁੱਗ ਜੀਵੇ ਢੰਡਰੀਆਂ ਵਾਲੇ ਭਾਈ ਸਾਹਿਬ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🌹🌹
@ministories_narinder_kaur
@ministories_narinder_kaur Жыл бұрын
ਸਤਿ ਸ੍ਰੀ ਅਕਾਲ ਭਾਈ ਸਾਹਿਬ simple ਜਿਹੀ ਉਦਾਹਰਣ ਤੋਂ ਸ਼ੁਰੂ ਕਰਕੇ ਤੁਸੀਂ ਸੰਗਤਾਂ ਨੂੰ ਇਕ ਬਹੁਤ ਹੀ ਮਹੱਤਵਪੂਰਨ ਸੁਨੇਹਾ ਦੇ ਦਿੱਤਾ ਹੈ ।ਧੰਨਵਾਦ।
@salindernarr1864
@salindernarr1864 Жыл бұрын
Bhai sahib g thanks for updates.
@narinder2631gh
@narinder2631gh Жыл бұрын
ਭਾਈ ਸਾਹਿਬ ਦਾ ਉਦੇਸ਼ - ਸਦਾ ਸੱਚ ਤੇ ਹੀ ਪਹਿਰਾ ਦੇਣਾ !!🙏🙏🌹🌹
@rinkumattran
@rinkumattran Жыл бұрын
ਬਹੁਤ ਵਧੀਆ ਸੰਦੇਸ਼ ਸੋਹਣਿਆ ❤❤😊
@NirmalSingh-sy2hj
@NirmalSingh-sy2hj Жыл бұрын
ਸਾਡਾ ਮਾਣ ਹੋ ਤੁਸੀਂ ਭਾਈ ਸਾਹਿਬ ਜੀ 🙏🙏👍🙏
@kiratchahal8093
@kiratchahal8093 Жыл бұрын
ਭਾਈ ਸਾਹਿਬ ਮੇਰੀਆ ਤਿੰਨ ਧੀਆ ਨੇ ਉਨਾ ਦੀ ਜਿੰਦਗੀ ਬਹੁਤ ਵਧਿਆ ਸਮਰਜਾਵੇ ਮੈਨੂੰ ਇਦਾ ਦਾ ਪਾਠ ਦਿਉ ਭਾਈ ਸਾਹਿਬ ਮੇਰੀਆ ਧੀਆ ਗਲਤ ਰੱਸਤੇ ਨਾ ਜਾਣ ਉਨਾ ਨੂੰ ਚੱਗੀ ਸਿਕਸਾ ਦੇਵਾ
@KamaljitKaur-fy3uu
@KamaljitKaur-fy3uu Жыл бұрын
ਬਿਲਕੁਲ ਸੱਚ ਜੀ 🙏 ਕੁਦਰਤ ਉਹੀ ਦਿੰਦੀ ਹੈ ਜੋ ਅਸੀਂ ਚਾਹੁੰਦੇ ਹਾਂ 🙏 ਆਪਣੀ ਨੀਅਤ, ਇੱਛਾ ਤੇ ਫਰਜ਼ਾਂ ਪ੍ਰਤੀ ਸੁਚੇਤ ਕਰਦੇ ਇਸ ਸੁਨੇਹੇ ਲਈ ਸ਼ੁਕਰੀਆ ਜੀ 🙏
@Sharma_prabh
@Sharma_prabh Жыл бұрын
Waheguru ji mehar kra very good bhai shaib ji
@BaljinderSingh-xy4ik
@BaljinderSingh-xy4ik Жыл бұрын
Je eda de parcharak aa jaan Sikhi di chardikala hoje... Rational and knowledgable.
@sukhdevsinghsukhdevsinghkh8209
@sukhdevsinghsukhdevsinghkh8209 Жыл бұрын
ਭਾਈ ਸਹਿਬ ਵਧੀਆ ਵਿਚਾਰਾਂ ਲਈ ਸ਼ੁਕਰੀਆ ਸੁਖਦੇਵ ਸਿੰਘ ਖੱਟੜਾ
@harshkaur7902
@harshkaur7902 Жыл бұрын
Waheguru ji da Khalsa waheguru ji di fate🙏🙏
@giagupta5414
@giagupta5414 Жыл бұрын
waheguru ji 🙏😊
@MandeepKaur-sj3eg
@MandeepKaur-sj3eg Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@inderjeetkaur3274
@inderjeetkaur3274 Жыл бұрын
Thanks bahi shib ji
@JaspreetKaur-in6xc
@JaspreetKaur-in6xc 5 ай бұрын
Baba Ranjit ji against bhut lok jo eh gyan dinde .. but baba ji reality dsde .. mai baba ji nu sundi a sachi man nu bhut shnti mildi aa . Peace milda
@ginni404
@ginni404 Жыл бұрын
ਬਹੁਤ ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ ❤️❤️❤️❤️❤️❤️🙏🙏🙏🙏🙏🙏🙏🙏🙏❤️❤️❤️❤️❤️❤️❤️❤️❤️❤️❤️
@gureksinghgill8279
@gureksinghgill8279 Жыл бұрын
Chote veer bahot vadhiya lga sunke 🙏🙏🙏🙏🙏bhaga vala o ghari o pal jdo tuhanu sunna shuru kita PTA hi nhi kina ਕੁਝ ਸਿੱਖਿਆ🙏ਲੱਖ ਵਾਰ ਧੰਨਵਾਦ ਜੀ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@gurpreetkauraww7786
@gurpreetkauraww7786 Жыл бұрын
Waheguru ji ka khalsa waheguru ji ki fateh 🙏🌹🙏🌹
@jeetrowdygaming
@jeetrowdygaming Жыл бұрын
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏
@jasmeenkhan4665
@jasmeenkhan4665 Жыл бұрын
Thanks.bhai ji thodi bhout vadia motivation video hundi ae .new energy mildi ae
@simranpreetkaur5913
@simranpreetkaur5913 Жыл бұрын
ਸੱਚ ਹੈ ਜੀ ਜਦੋਂ ਜਿੰਦਗੀ ਵਿੱਚ ਕੁਝ ਸੁਣਕੇ ਸਮਝਦਾ ਚਾਅ ਪੈਦਾ ਹੋ ਜਾਵੇ ਤਾਂ ਜਿੰਦਗੀ ਬਹੁਤ ਸੋਹਣੀ ਹੋ ਜਾਂਦੀ ਹੈ ਜਦੋਂ ਦੇ ਤਹਾਨੂੰ ਸੁਣਨ ਲੱਗੇ ਹਾ ਜਿੰਦਗੀ ਬਹੁਤ ਸੋਹਣੀ ਹੋ ਗਈ ਜੀ 🙏🙏🙏🙏🙏🙏
@bindersidhu1092
@bindersidhu1092 Жыл бұрын
Very good Baba ji 👍
@mandeep19897
@mandeep19897 Жыл бұрын
Tera sukhr hai waheguru ji🙏🙏🙏🙏🙏🙏🙏🙏🙏🙏🙏
@nikka4807
@nikka4807 Жыл бұрын
Nice Bhai Saab ji good 👍
@advvikrambishnoi3323
@advvikrambishnoi3323 Жыл бұрын
🌸ਸਤਿ ਸ੍ਰੀ ਅਕਾਲ ਭਾਈ ਸਾਹਿਬ ਜੀ 🌸
@dishakour13
@dishakour13 Жыл бұрын
🙏 Waheguru g 🙏
@AjitSingh-er1ly
@AjitSingh-er1ly Жыл бұрын
Waheguru ji ka Khalsa waheguru ji ke fathe 🙏🏻🙏🏻🙏🏻🙏🏻🙏🏻🙏🏻🌺🌺🌺🌺🌺🌺🌹🌹🌹🌹🌹💐💐💐💐💐
@kulvindershingh7502
@kulvindershingh7502 Жыл бұрын
Thankyou very much for your 🎉🎉🎉🎉🎉🎉🎉🎉😊😊😊😊😊😊😊
@harjitkaur3753
@harjitkaur3753 Жыл бұрын
Waheguru ji ka Khalsa waheguru ji ki Fateh ji 🙏
@harbhajansaini7945
@harbhajansaini7945 Жыл бұрын
Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏
@balsotra
@balsotra Жыл бұрын
Bhot vdiyaa lgda baba g diyaa glla sun ke
@goldboygoldy973
@goldboygoldy973 Жыл бұрын
Bahut wadia sikhya diti bhai saheb 🙏🙏🙏 thnku ji 😇
@sharmastudio6483
@sharmastudio6483 Жыл бұрын
Thanks 🙏 ji
@kulvindershingh7502
@kulvindershingh7502 Жыл бұрын
😊😊😊😊😊🎉🎉🎉🎉🎉shukar aa ji ❤️❤️❤️
@mukeshchawla3359
@mukeshchawla3359 Жыл бұрын
Very nice
@Killchor0029
@Killchor0029 Жыл бұрын
Sat Sri akal ji Bhai Sahib ji me aapko 5 sal se Aapke har diwan you tub pr sunta hu
@jasvindercharl5795
@jasvindercharl5795 Жыл бұрын
Waheguru Ji Ka Khalsa. Waheguru Ji ki Fateh Jio 🙏🙏❤🙏🙏
@harrysandhu127
@harrysandhu127 Жыл бұрын
Waheguru ji
@nirmalsinghdubai
@nirmalsinghdubai Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻 DIP-2 Dubai 🇦🇪
@jyotijot3303
@jyotijot3303 Жыл бұрын
ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਮਾ ਦੀ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ
@balbirkaur8832
@balbirkaur8832 Жыл бұрын
Waheguru ji waheguru ji kot kot thanks baba ji gud vichar tuhade sune Akalpurkh tuhanu sda chrdekla ch rkhe
@jasvirkaur9681
@jasvirkaur9681 Жыл бұрын
🙏🙏🙏🙏
@RajuSingh-dw6px
@RajuSingh-dw6px Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@sumandeep13
@sumandeep13 Жыл бұрын
Boht sohna ਸੁਨੇਹਾ
@GurmeetSingh-sb8kk
@GurmeetSingh-sb8kk Жыл бұрын
ਵਾਹਿਗੁਰੂ
@sarabjitkaur7225
@sarabjitkaur7225 Жыл бұрын
Very nice katha
@RanjitSingh-ox9yn
@RanjitSingh-ox9yn Жыл бұрын
ਵਾਹਿਗੁਰੂ ਜੀ 🙏
@sajansingh1774
@sajansingh1774 Жыл бұрын
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ 🙏🙏🙏
@bs-db3ys
@bs-db3ys Жыл бұрын
Bout sohne vichar Bhai sahab ji ❤😊
@balwindersingh-nz2hm
@balwindersingh-nz2hm Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@krishsharma3500
@krishsharma3500 Жыл бұрын
100%truth essa Gian ess tra koi nahi de sakda tuhade tu bina bhaisahib ❤
@jayprakashyadav4342
@jayprakashyadav4342 Жыл бұрын
Sant Sahab apki wani sunkar mujhe badi shanti milti h....apko guru manta hu
@BaljinderSingh-xy4ik
@BaljinderSingh-xy4ik Жыл бұрын
Bhai Guru granth sahib bi pada kro🙏
@satwantsingh5187
@satwantsingh5187 Жыл бұрын
Waheguru mehar kre jay parkah bai
@gauravrawat1092
@gauravrawat1092 Жыл бұрын
I am kattar hindu. But i must say that this Man is very knowledgeable. And he has Guts to say the Truth. I respect every religion. But whoever is against my country is our enemy. Country comes first. Jio aur jeene do.
@Virkreview512
@Virkreview512 Жыл бұрын
truth comes first always.
@KamaljitKaur-fy3uu
@KamaljitKaur-fy3uu Жыл бұрын
Absolutely right 👍
@baljeetsidhu67
@baljeetsidhu67 Жыл бұрын
Right 👍🏻
@narinder2631gh
@narinder2631gh Жыл бұрын
Always support the Truth not the religion !!
@gurinderkaur-nu1tn
@gurinderkaur-nu1tn Жыл бұрын
Iehvuegv3r
@rajandeepkaur2978
@rajandeepkaur2978 Жыл бұрын
Waheguru ji ka khalsa waheguru ji ki fatih 🙏🙇‍♀️ 🙏🙏🙇‍♀️🙇‍♀️ Hamesha hi apane charna ch rakhio baba g 🙏🙏🙇‍♀️🙇‍♀️
@sarbjeetkaurbiggarwalsunam
@sarbjeetkaurbiggarwalsunam Жыл бұрын
@sandeepsarhadi21
@sandeepsarhadi21 Жыл бұрын
waheguru hamesa tuhanu chardikla ch rakhe tuc o ta asi aw 🙏🙏🙏🙏🙏
@RajwinderKaur-hy2og
@RajwinderKaur-hy2og Жыл бұрын
Waheguru ji ka khalsa waheguru ji ki fateh bhai sahib ji 🙏🙏
@editingmaster9308
@editingmaster9308 Жыл бұрын
100 perc sahi galla ji vaisakhi te awage te milaga tuwanu ji
@butalallian6930
@butalallian6930 Жыл бұрын
Bani di vichar samjo bhut uchi vichar aa Ji bani di 🙏🙏🙏❤
@jagdishkaur9755
@jagdishkaur9755 Жыл бұрын
ਅਸੀਂ ਸਕੂਲ ਦੀਆਂ ਕੰਧਾਂ ਤੇ ਲਿਖਵਾ ਦਿੰਦੇ ਹਾਂ ਕਿ time is money ਪਰ ਭੁੱਲ ਜਾਂਦੇ ਹਾਂ ਕਿ ਇਸਤੋਂ ਵੱਡਾ ਧਨ ਹੋਰ ਕੋਈ ਹੈ ਹੀ ਨਹੀਂ ਤੇ ਵਿਚਾਰੇ ਸਮੇਂ ਨੂੰ ਅਜਾਈਂ ਗੁਆ ਕੇ ਫਿਰ ਸਾਰੀ ਉਮਰ ਪਛਤਾਉਂਦੇ ਰਹਿੰਦੇ ਹਾਂ।
@KamaljeetKaur-sx8io
@KamaljeetKaur-sx8io Жыл бұрын
ਬਿਲਕੁਲ ਜੀ 🙏
@jagdishkaur9755
@jagdishkaur9755 Жыл бұрын
ਧੰਨਵਾਦ ਜੀ
@sunshinehope7057
@sunshinehope7057 Жыл бұрын
Right ✅️
@sarabjitkaur8997
@sarabjitkaur8997 Жыл бұрын
ਬਿਲਕੁਲ ਸਹੀ ਕਿਹਾ ਵੀਰ ਜੀ, ਧੰਨਵਾਦ
@bhagwantkaur674
@bhagwantkaur674 Жыл бұрын
Waheguru JI KA KHALSA waheguru JI KI FATEH JI
@bindadeol7515
@bindadeol7515 Жыл бұрын
Waheguru ji waheguru ji 🙏🙏🙏🙏🙏
@mjsg8476
@mjsg8476 Жыл бұрын
Nice message 🎉.
@arshdeeparshuu622
@arshdeeparshuu622 Жыл бұрын
waheguruji ka khlsa.wahheguruji ki fatehh
@inderjeetkaur3274
@inderjeetkaur3274 Жыл бұрын
Bilkul sach bahi shib ji 🙏
@gurmukhsingh7046
@gurmukhsingh7046 Жыл бұрын
Waheguru g ka Khalsa waheguru g ki Fateh
@randeepsinghmehra9853
@randeepsinghmehra9853 Жыл бұрын
Siraaa baba ji👌🏾👌🏾. Naam v nai lya te tuc msg v de dita🙏🏻🙏🏻🙏🏻. Bilkul shai gal aa jad glti kiti ni fer dar kada galt bande nu hi pajna penda🙏🏻
@jogasingh765
@jogasingh765 Жыл бұрын
Jaswantkaur Balial 🙏🙏🙏🙏🙏👍
@bhopindersingh2291
@bhopindersingh2291 Жыл бұрын
Aap jaise sant g ko sunna chahiye sach jannaa chahiye... Man shant krna chahiye guru g k shri charno main lgna chahiye... Padhna chahiye mulkh ko ghar smjhna chahiye.. Sb theek ho jaega
@PawanKumar-vq2jt
@PawanKumar-vq2jt Жыл бұрын
You are great personality
@jagpreetsingh1176
@jagpreetsingh1176 Жыл бұрын
ਸਤਿ ਸ਼ੀ੍ ਆਕਾਲ ਭਾਈ ਸਾਹਿਬ ਜੀ
@manjitkaursandhu4785
@manjitkaursandhu4785 Жыл бұрын
Waheguru ji ka Khalsa Waheguru ji ki fateh ji 🙏🙏🙏🙏👌👌👌
@jaspalchahal
@jaspalchahal Жыл бұрын
🙏🙏🙏🙏🙏🙏
@baljeetsidhu67
@baljeetsidhu67 Жыл бұрын
ਬਿਲਕੁੱਲ ਸੱਚ ਕਿਹਾ ਭਾਈ ਸਾਹਿਬ ਜੀ ਕਈ ਲੋਕ ਅਪਣਾ ਕੰਮ ਸਹੀ ਸਮੇਂ ਤੇ ਨਹੀਂ ਕਰਦੇ ਬਾਕੀਆਂ ਨੂੰ ਵੀ ਵਕਤ ਪਾਈ ਰੱਖਦੇ ਨੇ
@paramjeet2108
@paramjeet2108 15 күн бұрын
😊😊😊😊😊😊😊😊😊😊
@CharanjeetSingh-fv8rm
@CharanjeetSingh-fv8rm Жыл бұрын
Dhan Dhan parmatma ji
@gurmelsingh8054
@gurmelsingh8054 Жыл бұрын
Waheguru ji satnam..ji
@AshrafAshraf-ub9dw
@AshrafAshraf-ub9dw Жыл бұрын
Sat sri akaal veer ji bahut jroorat hai aaj ina glaan di tuhaadey vargey mahaan insaan di jo vadhia shiksha de rahey ho ji
@bhopindersingh2291
@bhopindersingh2291 Жыл бұрын
Sant ham sb apko sunte hai kyou sunte hai yahan sach he sunne ko milega acha sunne ko milega... Na k deep ya amrit paul jaiso ko...
@bhopindersingh2291
@bhopindersingh2291 Жыл бұрын
Santa nu naman parnam... Sant g guru maharaj g se prarthna kro hamare panjabi bhai sidhe raste lag jaae jo galat chal padhe hai.. Apne panjab apne desh ko bchaa kar rakhe
@devrajsalaria3333
@devrajsalaria3333 Жыл бұрын
waheguru jee ka khalsa waheguru jee de fatehhh.thanks for a nice video
@gurinderkaur5637
@gurinderkaur5637 Жыл бұрын
ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ
@sharanbenipal4876
@sharanbenipal4876 Жыл бұрын
Wàheguru ji 🙏🙏🙏🙏🙏
@onkarsingh1490
@onkarsingh1490 Жыл бұрын
ਬਹੁਤ ਵਧੀਆ
@jitendarenglishclassesgwal576
@jitendarenglishclassesgwal576 Жыл бұрын
Great person
@gurjindersingh4666
@gurjindersingh4666 Жыл бұрын
Dhanbad G
@JarnailSingh-cl2hm
@JarnailSingh-cl2hm Жыл бұрын
Very good Vichaar ji thanks🙏🙏🙏🙏🙏
@nickazad6118
@nickazad6118 Жыл бұрын
Bhut vdiya vichar baba ji
@rdsharma6921
@rdsharma6921 Жыл бұрын
Salute baba ji Bahut vadia gyan dita g
REAL 3D brush can draw grass Life Hack #shorts #lifehacks
00:42
MrMaximus
Рет қаралды 5 МЛН
Миллионер | 2 - серия
16:04
Million Show
Рет қаралды 1,1 МЛН
小天使和小丑太会演了!#小丑#天使#家庭#搞笑
00:25
家庭搞笑日记
Рет қаралды 56 МЛН
🕊️Valera🕊️
00:34
DO$HIK
Рет қаралды 3,9 МЛН
gurudwara lakir sahib  #fasebok #waheguruji #youtube #instagram
19:35
Gurbani Taran Tarn gurdwara lakir sahib
Рет қаралды 271 М.
REAL 3D brush can draw grass Life Hack #shorts #lifehacks
00:42
MrMaximus
Рет қаралды 5 МЛН