ਵਾਲੀ ਹਾਸੀ ਕੱਢਵਾਈ 😁 ਬੁੱਝੋ ਤਾਂ ਜਾਣੀਏ ਭਾਗ 36 ਪਿੰਡ ਰਾਮਗੜ੍ਹ ਭੂੰਦੜ ਜ਼ਿਲ੍ਹਾ ਬਠਿੰਡਾ

  Рет қаралды 8,970

Farm Wale

Farm Wale

Күн бұрын

Пікірлер: 29
@KulwinderKaur-qb4iw
@KulwinderKaur-qb4iw 10 ай бұрын
ਪੁੱਤ ਜੀ ਸਰਦਾਰ ਬਹੁਤ ਸੋਹਣਾ ਲੱਗਦਾ ਖੇਡ ਤੇਰੀ ਬਹੁਤ ਸੋਹਣੀ ਹੈ🙏🏻🙏🏻🙏🏻🙏🏻🙏🏻 from USA
@papnachahal9458
@papnachahal9458 10 ай бұрын
ਪੁੱਤ ਬਹੁਤ ਹੀ ਸੋਨੀ ਖੇਡ ਆ ਅਗੇ ਬਦਾਈ ਜਾ
@Gaganbola1
@Gaganbola1 10 ай бұрын
❤❤❤❤❤❤❤❤❤❤❤❤nice bro
@Pardeep-n4f
@Pardeep-n4f 10 ай бұрын
Good job veer
@baljitsidhu5031
@baljitsidhu5031 10 ай бұрын
Very nice 👍🎉
@dandiwalVFX
@dandiwalVFX 10 ай бұрын
❤❤❤
@AmandeepKaur-cq3yj
@AmandeepKaur-cq3yj 10 ай бұрын
ਵੀਰੇ ਵੇਖਣ ਵਾਲੀਆਂ ਨੂੰ ਇਕ ਪਾਸੇ ਖੜਾ ਕਰਿਆ ਕਰੋ ਅਤੇ ਖੇਡਣ ਵਾਲਿਆ ਨੂੰ ਇਕ ਪਾਸੇ ਇੱਦਾ ਪਤਾ ਨਹੀਂ ਲਗਦਾ ਕੌਣ ਬੋਲ ਕੇ ਦੱਸ ਦੇਵੇ ....ਇੱਦਾ ਤੁਹਾਨੂੰ ਕਿਸੇ ਨੂੰ ਜਿਆਦਾ ਕਹਿਣ ਦੀ ਲੋੜ ਨਹੀਂ ਪੈਣੀ ਕੇ ਨਾ ਬੋਲੋ .....ਨਾਲੇ ਬੁਲਾਉਣ ਵਾਲੇ ਨੂੰ ਚਾਹੀਦਾ ਕੇ ਪਹਿਲਾਂ ਹੀ ਸਮਝਾ ਕੇ ਰੱਖੇ ਕੇ ਜੌ ਖੇਡ ਰਿਹਾ ਓਹੀ ਬੋਲੇ ਬਾਕੀ ਸਾਰੇ ਚੁੱਪ ਰਹਿਣ ਇਦਾ ਖੇਡ ਦਾ ਸਾਰਾ ਮਨੋਰੰਜਨ ਖ਼ਰਾਬ ਕਰ ਦਿੰਦੇ ਨੇ ਵਿੱਚ ਬੋਲ ਬੋਲ ਕੇ......... ਸਭ ਨੂੰ ਬੇਨਤੀ ਹੈ ਕੇ ਥੋੜ੍ਹੀ ਇੱਜ਼ਤ ਕਰਿਆ ਕਰੋ ਆਏ ਗਏ ਦੀ ਕੀ ਬੰਦਾ ਤੁਹਾਨੂੰ ਕੁੱਝ ਸਮਝਾ ਰਿਹਾ ਹੈ ਤੇ ਉਸ ਗੱਲ ਨੂੰ ਸਮਝੋ ਤੇ ਨਾ ਬੋਲੋ.....ਉਸ ਦੀ ਮਿਹਨਤ ਲਗੀ ਹੁੰਦੀ ਇਸ ਪਿੱਛੇ ਤੇ ਤੁਸੀ ਉਹੋ ਮਿਹਨਤ ਸਾਰੀ ਖ਼ਰਾਬ ਕਰ ਦਿੰਦੇ ਬੰਦੇ ਦੀ.... ਬੰਦੇ ਦਾ ਸਾਰਾ ਮੂਡ ਖ਼ਰਾਬ ਹੋ ਜਾਂਦਾ ਇਦਾ...... ਬੇਨਤੀ ਹੈ plz 🙏
@jaswinderdhaliwal5441
@jaswinderdhaliwal5441 10 ай бұрын
I’m USA very very nice jub im USA putt Aubrey day vachag
@ManveerOfficialVlogs
@ManveerOfficialVlogs 10 ай бұрын
Kameej de baton lga lo jaan thoda out lagda. Bahut bahut pyar
@bahalsingh6735
@bahalsingh6735 10 ай бұрын
ਬਹੁਤ ਸੋਹਣੀ ਖੇਡ ਹੈ ਦੇਖਕੇ ਬੜਾ ਨਜ਼ਾਰਾ ਆਉਂਦਾ ਜਿਉਂਦੇ ਰਹੋ
@Abhijot-p9r
@Abhijot-p9r 10 ай бұрын
Bai g bg Bhairupa pind aao baut shoni sath hai
@kalabaring4679
@kalabaring4679 10 ай бұрын
ਫੋਨ ਨੰਬਰ Send ਕਰਦੇ y
@chamklongowal63
@chamklongowal63 10 ай бұрын
ਬਹੁਤ ਵਧੀਆ 😂
@gurpreetsinghkainth-eg6yk
@gurpreetsinghkainth-eg6yk 10 ай бұрын
Bai Jaidd pind vali video kido poni aa
@summerpreet-vm5ix
@summerpreet-vm5ix 6 ай бұрын
People can't stop talking 😮 his try his hard keep everyone quite, people NEVER understand.
@manjotbaring9518
@manjotbaring9518 10 ай бұрын
🎉🎉
@_Amritsar_california_
@_Amritsar_california_ 5 ай бұрын
😂😅😊
@hrmn980
@hrmn980 10 ай бұрын
ਬਾਈ ਬਾਬੇ ਬੀਬੀਆਂ ਜਿਹੜੀਆਂ ਗੱਲਾਂ ਸੁਣਾਉਂਦੇ ਆ, ੳਨਾਂ ਗੱਲਾਂ ਦੀਆਂ ਵੀ ਅੱਡ ਵੀਡੀੳਆਂ ਬਣਾਕੇ ਪਾਇਆ ਕਰੋ ਜਿਹੜੇ ਵੀ ਪਿੰਡ ਚ ਜਾਨੇ ੳ
@DarshansinghDarshansingh-lr6dx
@DarshansinghDarshansingh-lr6dx 8 ай бұрын
🎉🎉❤❤🎉🎉
@egatemuktsar
@egatemuktsar 7 ай бұрын
Bai muktsar aajo ❤
@farmwale1
@farmwale1 7 ай бұрын
Phone number pao y
@gurdipsingh3373
@gurdipsingh3373 10 ай бұрын
Gurdeep nathana
@inderdeepsingh8105
@inderdeepsingh8105 10 ай бұрын
ਵੀਰ ਰੂੰਮੀ ਪਿੰਡ ਬੁਲਾਉਣਾ ਹੈ ਜੀ ਨੇੜੇ ਜਗਰਾਉਂ
@jiwansinghmannjashan1497
@jiwansinghmannjashan1497 10 ай бұрын
ਬੋਲ ਬਾਈ ਜੀ ਸਾਨੂੰ ਗਿਫਟ ਦੱਸਿਓ ਕਿਹੜਾ ਦਿੰਨੇ ਉਨੇ ਹੋਗੇ ਤੁਸੀਂ ਵਿੱਚ ਉਹਦੇ ਡੱਬੀਆਂ ਦੇ ਜਰੂਰ ਦੱਸਿਓ ਵੀਰ ਜੀ
@jeetendrachoudhary6876
@jeetendrachoudhary6876 10 ай бұрын
Cha/dudh peen wala cup..
@harvindergill8031
@harvindergill8031 10 ай бұрын
Y sada pind ajo gill khured ñada jhanduke ay c
@BhagwantSingh-mm1dg
@BhagwantSingh-mm1dg 10 ай бұрын
Ajj tan yaar sere Kam kharab karta
@naibsingh4302
@naibsingh4302 10 ай бұрын
🎉🎉
@Reetnimratmanreet
@Reetnimratmanreet 10 ай бұрын
❤❤❤❤❤
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
So Cute 🥰 who is better?
00:15
dednahype
Рет қаралды 19 МЛН
17 January 2025
6:23
Gurdeep bullet kotli
Рет қаралды 568