ਆ ਵੀਰ ਦੀ ਇੱਕ ਇੱਕ ਗੱਲ ਲੱਖਾਂ ਰੁਪਏ ਦੀ , ਖੇਤ ਬੋਰ ਕਰਾਉਣ ਤੋਂ ਪਹਿਲਾਂ ਆ ਗੱਲਾਂ ਧਿਆਨ ਚ ਰੱਖ ਲਿਓ

  Рет қаралды 26,627

sewak singh

sewak singh

Күн бұрын

ਸਤਿ ਸ੍ਰੀ ਅਕਾਲ ਜੀ ਆ ਵੀਰ ਦੀ ਇੱਕ ਇੱਕ ਗੱਲ ਲੱਖਾਂ ਰੁਪਏ ਦੀ , ਖੇਤ ਬੋਰ ਕਰਾਉਣ ਤੋਂ ਪਹਿਲਾਂ ਆ ਗੱਲਾਂ ਧਿਆਨ ਚ ਰੱਖ ਲਿਓ
my website link:-
sunvoam.com/
www.mrsewak.net/
⚠️ Copyright Disclaimers
• We use images and content by the KZbin Fair Use copyright guidelines
• Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
• This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
#sewakmechanical
Your queries:-

Пікірлер: 58
@mohanjitsingh2409
@mohanjitsingh2409 4 ай бұрын
ਸੇਵਕ ਸਿੰਘ ਵੀਰ ਜੀ ਤੁਸੀਂ ਬਹੁਤ ਵਧੀਆ ਤੇ ਬਹੁਤ ਜਾਣਕਾਰੀ ਵਾਲੀਆਂ ਹੀ ਵੀਡੀਓ ਲੈਕੇ ਆਓਂਦੇ ਸੇਵਕ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਸ ਵੀਰ ਨੇ ਵੀ ਸਾਰੀਆਂ ਗੱਲਾਂ (ਜਾਣਕਾਰੀ) ਬਹੁਤ ਕੰਮ ਆਉਣ ਵਾਲੀਆਂ ਦੱਸੀਂ ਇਹ ਟਾਈਮ ਜੱਟ ਦਾ 1,1 ਮਿੰਨਟ ਸਾਹਾਈ ਹੁੰਦਾ ਜੀ ਇਸ ਵੀਰ ਦਾ ਬਹੁਤ ਬਹੁਤ ਧੰਨਵਾਦ ਜੀ ਜ਼ੋ ਕੇ ਅੱਜ ਦੇ ਟਾਈਮ ਵਿੱਚ ਇਸ ਜਾਣਕਾਰੀ ਨਾਲ ਕਿਸਾਨਾਂ ਦਾ ਬਹੁਤ (ਪੈਸਾ) ਨੱਕਸਾਨ ਹੋਣੋਂ ਤੇ ਟਾਈਮ ਬੱਚ ਜਾਓ ਜੀ ਵਾਹਿਗੁਰੂ ਮਿਹਰ ਭਰਿਆ ਹੱਥ ਸਦਾ ਲਈ ਰੱਖੇ ਵੀਰ ਜੀ ਤੁਹਾਡੇ ਦੋਨਾਂ ਤੇ ਜੀ ਧੰਨਵਾਦ ਜੀ
@sukhpalsinghpanjabi3884
@sukhpalsinghpanjabi3884 4 ай бұрын
ਬਾਈ ਧੰਨਵਾਦ ਤੁਹਾਨੂੰ ਬਲਜੀਤ ਵੀਰ ਕੋਲ ਮਿਲਿਆ ਸੀ ਮੈ ਪਹਿਲੀ ਵਾਰ ਦਰਸ਼ਨ ਕੀਤੇ ਤੁਹਾਡੇ
@AvtarSingh-pw7fv
@AvtarSingh-pw7fv 4 ай бұрын
ਬਾਈ ਜੀ ਨੇ ਸੋਹਣੀ ਤੇ ਕੰਮ ਆਉਣ ਵਾਲੀ ਜਾਣਕਾਰੀ ਦਿੱਤੀ ਹੈ
@raghbirsinghsaini2020
@raghbirsinghsaini2020 4 ай бұрын
ਵੀਰ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਹੁਣ ਤੁਸੀਂ ਕਰੋ ਕੋਸ਼ਿਸ਼ ਕਿ ਨਹਿਰਾਂ ਦੇ ਪਾਣੀ ਨੂੰ ਫਿਲਟਰ ਕਰਕੇ ਜ਼ਮੀਨ ਵਿੱਚ ਪਾਂ ਕੇ ਹੇਠਲਾ ਪਾਣੀ ਲੈਵਲ ਉੱਚਾ ਚੁੱਕ ਸਕੀਏ ਤਾਂ ਬਹੂਤ ਵੱਡਾ ਲਾਭ ਹੋ ਸਕਦਾ ਹੈ ਜੀ, ਧੰਨਵਾਦ ਜੀ ਧੰਨਵਾਦ ਜੀ,
@desimistri6976
@desimistri6976 4 ай бұрын
Choti da Mistri vi je Sewak singh ji di gal sune taaa ooo bohut kuch new sikh sakda eaa Thanks Sewak singh ji 🙏🙏👍👍👍
@santokhsidhuatla7045
@santokhsidhuatla7045 4 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ। ਬੋਰ ਦਾ ਸਾਇਜ ਜਿਵੇਂ ਮੰਨ ਲਓ ਡੇਢ ਫੁੱਟ ਚੌੜਾ ਕੀਤਾ ਹੈ ਅਤੇ ਫਾਇਬਰ ਬਾਹਰੋਂ ਇੱਕ ਫੁੱਟ ਚੌੜੀ ਹੈ ਤਾਂ ਦੋਵਾਂ ਪਾਸੇ ਤਿੰਨ ਇੰਚ ਖਾਲੀ ਜਗ੍ਹਾ ਬਚਦੀ ਹੈ ਬੋਰ ਦੀ ਡੁੰਘਾਈ ਨਾਲ ਗੁਣਾ ਕਰਕੇ ਕੁੱਲ ਪੈਣ ਵਾਲੀ ਮਿੱਟੀ ਦਾ ਹਿਸਾਬ ਲਾਇਆ ਜਾ ਸਕਦਾ ਏ। ਜੇ ਤੁਹਾਡੇ ਹਿਸਾਬ ਲਾਏ ਮੁਤਾਬਿਕ ਮਿੱਟੀ ਪੈ ਗਈ ਤਾਂ ਸਮਝੋ ਬੋਰ ਸਹੀ ਪਲੱਗ ਹੋ ਗਿਆ। ਮੈਂ ਇਸੇ ਤਰਾਂ ਕੀਤਾ ਏ। ਇਸ ਨਾਲ ਪਾਇਪ ਸੇਫ ਰਹਿੰਦੀ ਹੈ। ਵੀਰ ਧੰਨਵਾਦ ਬਹੁਤ ਜਾਣਕਾਰੀ ਚ, ਵਾਧਾ ਕੀਤਾ 🙏🙏
@desimistri6976
@desimistri6976 4 ай бұрын
First like first coment
@jashansidhu1908
@jashansidhu1908 4 ай бұрын
❤❤❤❤❤❤❤❤❤❤❤❤❤❤❤❤❤❤❤❤❤❤❤ ਲੌਂਗੋਵਾਲ ਤੋਂ
@Shoki_brar
@Shoki_brar 4 ай бұрын
Good job brother ❤
@Mannsingh76
@Mannsingh76 4 ай бұрын
ਬਲਜੀਤ ਵੀਰ ਬਹੁਤ ਵਧੀਆ ਇਨਸਾਨ ਹੈ ਕਿਸਾਨ ਵੀਰਾਂ ਦੀ ਬਹੁਤ ਮਦਦ ਕਰਦਾ ਹੈ
@khalsasubmersibleserviceba5964
@khalsasubmersibleserviceba5964 4 ай бұрын
ਬਹੁਤ ਬਹੁਤ ਧੰਨਵਾਦ ਬਾਈ ਸੇਵਕ ਸਿੰਘ ਜੀ ਦਾ , ਤੇ ਸਾਰੇ ਵੇਖਣ ਵਾਲੇ ਵੀਰਾਂ ਦਾ 🙏
@PB12-sf6lf
@PB12-sf6lf 3 ай бұрын
ਵੀਰ ਬੋਰ ਕੀਤੇ ਨੂੰ 7ਮਹੀਨੇ ਹੋ ਗਏ ਪਾਣੀ ਸਾਫ ਨੀ ਹੋ ਰਿਹਾ
@parmjeetbajwa4950
@parmjeetbajwa4950 4 ай бұрын
ਵਾਹਿਗੁਰੂ ਜੀ🙏🙏
@gurdeepgill1361
@gurdeepgill1361 4 ай бұрын
ਧੰਨਵਾਦ ਦੋਹਨਾ ਹੀ ਭਰਾਵਾ ਦਾ ਵਾਹਿਗੁਰੂ ਮੇਹਰ ਬਣਾਈ ਰੱਖੇ ਦੋਹਾ ਤੇ ਬਹੁਤ ਵਧੀਆ ਜਾਣਕਾਰੀ
@satnambawa0711
@satnambawa0711 3 ай бұрын
एदे विच मिस्त्री वचारा की फायदा लै जाऊ? कोई नेड़े दे बंदे दा भावे फायदा हो जावे । बाकी बाले दर्शक दूर दे ने ओना दा मिस्त्री नूं कोई फायदा नहीं होना।एह वीडियो ते लोकां नूं गियान देने ली है जे कोइ समझे ते । ताकि सब नूं पता होवे के मोटर नूं समस्या की है, मिस्त्री किते गलत ते नहीं काम कर रेहा।
@KashmirSingh-d6z
@KashmirSingh-d6z Ай бұрын
ਧੰਨਵਾਦ ਜੀ
@PritamSingh-ok4jf
@PritamSingh-ok4jf 4 ай бұрын
ਬਿਲਕੁਲ ਠੀਕ ਕਿਹਾ ਜੀ ,ਮੇਰੇ ਗਵਾਂਢੀ ਦੀ kappti 300 ਫੁੱਟ ਹੈ. ਪਾਣੀ ਪੂਰਾ ਠੀਕ ਨਹੀਂ. ਮੈਂ ਬੋਰ ਕਰਾਇਆ ਫਿਲਟਰ 360 ਫੁੱਟ, ਜਿਹਦੇ ਵਿੱਚ ਫਿਲਟਰ 70 ਫੁੱਟ ਹੈ ਪਾਣੀ ਬਹੁਤ ਮਿੱਠਾ ਹੈ.
@punjabitrucker163
@punjabitrucker163 4 ай бұрын
Govt nu koyi hor project laike aona chahida punjab vich .barsaat da paani nu store karna chahida. Sutlej river te vadde project loune chahide aa govt nu .Sutlej te bias te jheela bnake paani rokna paina .har bridge te gate laake .river nu kaafi doonga karke paani rokna chahida. Ehde naal barsaat da paani jma karke kheti layi use kita ja sakda.je punjab nu bachona aa fer sutluj bias ghaggar di safayi karke ehna nu majboot te doonga karna paina aa .river vich je paani rok ke rakhne naal paani da level uchha hovega ..usa vich barsaat de paani nu store karke kheti layi use kita jaanda aa..punjab vich vi saanu sab nu milke paani bachona paina .kheta vich sprinkle system lagne chahida aa te govt nu subsidy deni chahidi aa.barsaat da paani kida save kita jaawe ehde layi hun to hee govt nu ik commety bnake loka nu jaagrook karna chahida. Te vadh to vadh tree vi loune chahide aa..govt de naal loka da farz vi bann da aa .har ik nagrik nu jimmevaar hona paina har ik bande nu tree loune chahida aa te paani di kadar karni paini.saanu dharti vichle paani di khapat ghat karke jina ho sakda barsaat de paani nu jma karke vartna chahida. Fer hee asi punjab nu bachaa sakde aa.nhi te je asi eda hee jameen vichla paani kadd de rhe te hor 10 saal takk paani bilkul muk jaawega..te paani to bina jameen vi kisse kum di nhi reh jaandi .saanu sab nu rall milke punjab de paani nu bachona chahida .te har ik insaan nu 5 tree loune chahide aa .
@dvdr_sidhu
@dvdr_sidhu 4 ай бұрын
ਧੰਨਵਾਦ ਸੇਵਕ ਸਿੰਘ ਜੀ ਜਾਣਕਾਰੀ ਲਈ
@harjindersinghbajwa8302
@harjindersinghbajwa8302 4 ай бұрын
Good ❤
@punjabsolar1221
@punjabsolar1221 4 ай бұрын
Nice video 22 ji
@punjab3773
@punjab3773 4 ай бұрын
ਬਾਈ ਜੀ ਨੇੜੇ ਬੰਦ ਪਿਆ ਬੋਰ ਰੇਤੇ ਨਾਲ ਭਰ ਦੇਣਾ ਠੀਕ ਹੈ ਵਿੱਚ ਅਰਥ ਵਾਲੀ ਤਾਂਬੇ ਦੀ ਤਾਰ ਪਾ ਕੇ
@amolakbatth7570
@amolakbatth7570 4 ай бұрын
ਕਲਮੀ ਸ਼ੋਰਾ ਪਾਂ ਦੋ ਕੋਲ ਪਾਂ ਕੇ ਭਰ ਦੋ
@mukeshdwivedi7920
@mukeshdwivedi7920 4 ай бұрын
Thnks, hindi
@SS-ct4hv
@SS-ct4hv 4 ай бұрын
NICE👍👏😊
@veergill2130
@veergill2130 4 ай бұрын
ਵੀਰ ਠੀਕ
@Beprwahshyar
@Beprwahshyar 4 ай бұрын
bot sohni jankaari y ji
@LakhwinderSingh-xo6hx
@LakhwinderSingh-xo6hx 4 ай бұрын
🙏👍
@dineshchoudharydcpodvr9
@dineshchoudharydcpodvr9 3 ай бұрын
Nice information veer g
@Grewal0007
@Grewal0007 4 ай бұрын
Motor starter te bhi video bnao g 🙏
@bikramdhillon6040
@bikramdhillon6040 4 ай бұрын
Veer ji contact no de deyo asy 2 vaar bore kr chukke a pr pani pher vi poora nahi hon dya boki vala kraye c do vaar pishle 2 sallan vch Islyi tuhi help kareyo hun asy pher kraun lage a bore saii dittii hoi a das din tak auna ohna bore krn asy is vaar verme vala bore kraun lagge a
@godblessyou5634
@godblessyou5634 4 ай бұрын
20hp ਦੀ ਮੋਟਰ ਬਦਲ ਕੇ 15 ਦੀ ਪੈ ਫਿਰ ਬੋਰ ਚੱਲ ਪਾਇਆ ਸਾਡਾ
@kuldeepbrar1125
@kuldeepbrar1125 4 ай бұрын
20 ਤੇ ਕਿਉਂ ਨੀ ਚੱਲਿਆ
@NirmalSingh-jt8zj
@NirmalSingh-jt8zj Ай бұрын
Nice video br 👌
@Choudhary16.28
@Choudhary16.28 4 ай бұрын
Aapa ta bor krya veer 200 fut mal pya sara 80 fut filtr paye 120 fut pipe 80 fut reta 80 de 80 rate de vich filtr paye hoye aa reta ni mardi jma v 25 di moter pai ko ka chladi jma
@rakeshvlog44
@rakeshvlog44 4 ай бұрын
Three fess mother oil starter ke gutke chipne ke kya karn h es pr video bnao ji
@GurdevSingh-sf3sd
@GurdevSingh-sf3sd 4 ай бұрын
ਸੇਵਕ ਬਾਈ ਬਾਹਰਲੀ ਪਾਈਪ ਕਿਹੜੀ ਪਾਉਣੀ ਚਾਹੀਦੀ ਹੈ ਪੱਥਰ ਦੀ ਜਾਂ ਪਲਾਸਟਿਕ ਦੀ
@amolakbatth7570
@amolakbatth7570 4 ай бұрын
ਪੱਥਰ ਦੀ ਪਾਇਪ ਦਾ ਜੋੜ ਲੀਕ ਹੋ ਜਾਂਦਾ ਰੇਤ ਆਉਣ ਲਗ ਜਾਂਦਾ
@paramjitsinghbrar1034
@paramjitsinghbrar1034 4 ай бұрын
Sade veer saalan pelhan hi pae ve a Bapu Horan de,, hajj v vadia chal rahe a, tnx
@cutebaby357
@cutebaby357 4 ай бұрын
Hun bani a gall bai ji paani bachao rukh bachao mitti da gandoa bachao
@surinderpalsingh485
@surinderpalsingh485 4 ай бұрын
Bahot e wadhiya jankari ditti veere ne❤❤❤❤❤
@-xk4qp
@-xk4qp 4 ай бұрын
ਧੰਨਵਾਦ ਜੀ
@insanegaming9072
@insanegaming9072 4 ай бұрын
Bai da Facebook Page kis name te ah ji
@jassicarmatpasting4530
@jassicarmatpasting4530 4 ай бұрын
Baljit singh khalsa luv u 22ji
@GurwinderSingh-jv3qd
@GurwinderSingh-jv3qd 4 ай бұрын
Soda mobile no daso ji
@gilldairyfarm7516
@gilldairyfarm7516 4 ай бұрын
Bhut wadia jankari vr dhanwad
@krishanduggal4030
@krishanduggal4030 4 ай бұрын
Perfect information
@prof.kuldeepsinghhappydhad5939
@prof.kuldeepsinghhappydhad5939 4 ай бұрын
Nice 👌
@r.p.singhpal4325
@r.p.singhpal4325 4 ай бұрын
Sat shree akal ji.
@gurmantechnical9375
@gurmantechnical9375 4 ай бұрын
Grait infourcation
@jagrajsingh4110
@jagrajsingh4110 4 ай бұрын
Good job
@paramsingh3454
@paramsingh3454 4 ай бұрын
Good job ❤❤❤
@JagpreetSingh-ws1ke
@JagpreetSingh-ws1ke 4 ай бұрын
Eda nub send kro ji horaa ali ji
@gursewakghuman7775
@gursewakghuman7775 4 ай бұрын
Very good Veer ji
@sewaktalwandi2815
@sewaktalwandi2815 4 ай бұрын
Good job dear 🙏
@sukhwindersingh7343
@sukhwindersingh7343 4 ай бұрын
@GurpreetSingh-hy7ec
@GurpreetSingh-hy7ec 4 ай бұрын
Bhaji Sat Sri Akal, please give your contact number. Thanks 🙏🙏
Win This Dodgeball Game or DIE…
00:36
Alan Chikin Chow
Рет қаралды 39 МЛН
pumpkins #shorts
00:39
Mr DegrEE
Рет қаралды 46 МЛН
Nastya and balloon challenge
00:23
Nastya
Рет қаралды 70 МЛН
💩Поу и Поулина ☠️МОЧАТ 😖Хмурых Тварей?!
00:34
Ной Анимация
Рет қаралды 2 МЛН
Win This Dodgeball Game or DIE…
00:36
Alan Chikin Chow
Рет қаралды 39 МЛН