ਵਾਰਿਸ ਸਰਦਾਰਾ ਦਾ (ਭਾਗ -65) ਬੁਲਬੁਲ ਤੇ ਸੀਰੀ ਦੀ ਸਚਾਈ ਆਗੀ ਸਾਹਮਣੇ ॥ NEW PUNJABI SHORT MOVIE 2024

  Рет қаралды 143,540

AKASH CHAHAL

AKASH CHAHAL

Күн бұрын

Пікірлер: 250
@BalbirSingh-kx5rf
@BalbirSingh-kx5rf 17 күн бұрын
ਹਾਂ ਜੀ ਇਹ ਤਾਂ ਤੁਸੀਂ ਸਹੀ ਗੱਲ ਕਹੀ ਹੈ ਵੀ ਸੋਡੇ ਤਾਂ ਕਰੈਕਟਰ ਆ ਵੀ ਕਿੱਦਾਂ ਦਾ ਕਰਨ ਕਿੱਦਾਂ ਦਾ ਨਾਂ ਇਹ ਤਾਂ ਤੁਹਾਡੀ ਗੱਲ 100% ਠੀਕ ਆ ਪਰ ਸਾਨੂੰ ਨਾ ਜਲਦੀ ਤੋਂ ਜਲਦੀ ਜਲਦੀ ਬੁਲਬੁਲ ਦੀ ਸੱਚਾਈ ਸਾਹਮਣੇ ਲੈ ਕੇ ਸਾਨੂੰ ਨਾ ਉਸ ਦਿਨ ਮਜ਼ਾ ਆਊਗਾ ਇਹ ਨਾਟਕ ਚ
@InderjitDhaliwal-im6fl
@InderjitDhaliwal-im6fl 17 күн бұрын
ਸੀਰੀ ਤੇ ਬੁਲਬੁਲ ਦੀ ਸਚਾਈ ਤੇ ਸਾਹਮਣੇ ਆਈ ਨਹੀਂ ਲੈ ਕੇ ਆਏ ਬਾਕੀ ਅਕਾਸ਼ ਬਾਈ ਮਨਿੰਦਰ ਨੂੰ ਲੈਣ ਲਈ ਗਿਆ ਨਹੀਂ ਤਲਾਸ਼ੀ ਲੈਣ ਮਨਿੰਦਰ ਦੀ ਸੱਸ ਜਰੂਰ ਪਹੁੰਚ ਗਈ । ਅਕਾਸ਼ ਬਾਈ ਬੁਲਬੁਲ ਤੇ ਸੀਰੀ ਦਾ ਪਰਦਾਫਾਸ਼ ਕਰੋ ਅਤੇ ਸੱਚ ਸਾਹਮਣੇ ਲੈ ਕੇ ਆਉ।
@khushwantkaur7456
@khushwantkaur7456 16 күн бұрын
ਆਕਾਸ਼ ਤੇ ਮਨਿੰਦਰ ਨੁੰ ਲੈਣ ਚਲਿਆ ਸੀ ਉਹ ਭੁੱਲ ਗਏ ਨਵਾਂ ਹੀ ਸ਼ੋਸ਼ਾ ਛੇੜ ਤਾ
@GurpreetKaur-jh7pj
@GurpreetKaur-jh7pj 16 күн бұрын
You are right ji 😂😂😂😂😂 ​@@khushwantkaur7456
@GurpreetKaur-jh7pj
@GurpreetKaur-jh7pj 16 күн бұрын
You are right ji 😂😂😂😂
@karnaildhiman2568
@karnaildhiman2568 16 күн бұрын
@@InderjitDhaliwal-im6fl ਸੀਰੀਅਲ ਲੰਮਾਂ ਕਰਨ ਵਾਸਤੇ ਹੀ ਆ ਵਾਧੂ ਦੇ ਸੀਨ ਪਾਈ ਜਾਂਦੇ ਨੇ।
@balveerkaur3010
@balveerkaur3010 17 күн бұрын
ਇਹ ਬੁਲਬਲ ਮਾੜੇ ਕੰਮ ਦਾ ਮਾੜਾ ਨਤੀਜਾ ਹੀ ਨਿਕਲਦਾ ਹੁੰਦਾ ਤੂੰ ਮਨਿੰਦਰ ਨਾਲ ਕਰਦੀ ਪਈ ਤੇਰੇ ਨਾਲ ਵੀ ਹੁਣ ਵੀ ਸਨ ਵੈਰੀ ਗੁਡ ਵੈਰੀ ਗੁੱਡ
@jasbirsinghgill7490
@jasbirsinghgill7490 17 күн бұрын
ਮਨਜਿੰਦਰ ਆਪਣੇ ਡੈਡੀ ਦਾ ਫੋਨ ਆਪਣੇ ਕੋਲ ਰੱਖੋ ਇਹ ਚੰਦਰੀ ਫੋਨ ਲੈਣ ਆਈ ਹੈ।
@Maninder_brar
@Maninder_brar 17 күн бұрын
@@jasbirsinghgill7490 ਸਹੀ ਗੱਲ ਹੈ
@satnamsinghbhullar7671
@satnamsinghbhullar7671 17 күн бұрын
ਬੁੜੀਆ ਤੈਨੂੰ ਮਾੜਾ ਨਹੀਂ ਕਹਿਣਾ ਪਰ ਤੇਰੇ ਤੇ ਬੁਲਬੁਲ ਦੇ ਕੰਮ ਇਸ ਤਰ੍ਹਾਂ ਦੇ ਹਨ ਸਾਡੇ ਤੋਂ ਰਹਿਆ ਨਹੀਂ ਜਾਦਾ
@manjitkaur-wy1tg
@manjitkaur-wy1tg 17 күн бұрын
ਬਹੁਤ ਬਹੁਤ ਬਹੁਤ ਹੀ intresting ਵੀਡੀਓ ਬਣਾਈ ਐ ਜੀ 👌👌👍👍🙏🙏ਸਾਰਿਆਂ ਦੇ ਹੀ ਰੋਲ ਬਹੁਤ ਬਹੁਤ ਬਹੁਤ ਘੈਂਟ ਐ ਮਜ਼ਾ ਆ ਜਾਂਦਾ ਵੀਡੀਓ ਦੇਖ ਕੇ 👌👌👍👍🙏🙏ਧੰਨਵਾਦ ਜੀ 🙏🙏🙏🙏🙏
@armaansingh1468
@armaansingh1468 17 күн бұрын
Daljit. Kaur. USA. Shaina. Very Very. Very. Very. Very. Good. Nice. Video.
@RanjeetKaurSidhu-cx5tv
@RanjeetKaurSidhu-cx5tv 17 күн бұрын
ਐਕਸੀਲੈਂਟ ਮਨਿੰਦਰ ਬਹੁਤ ਵਧੀਆ ਤਰੀਕੇ ਨਾਲ ਜਵਾਬ ਦਿੱਤੇ
@RanjeetKaurSidhu-cx5tv
@RanjeetKaurSidhu-cx5tv 17 күн бұрын
ਇਸੂ ਬਿਨਾ ਰੌਣਕ ਘੱਟ ਸੀ ਉਹਦੇ ਡਾਇਲੋਗ ਬੜੇ ਘੈਂਟ ਹੁੰਦੀ ਹ ਕਰੈਕਟਰ ਤੋਂ ਬਾਕੀ ਸਾਰੇ ਬਹੁਤ ਵਧੀਆ ਨੇ ਅੱਛਾ ਰੋਲ ਕਰਦੇ ਨੇ ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ ਚੜ੍ਹਦੀਆਂ ਕਲਾ ਚ ਰੱਖੇ
@GuriBoutique
@GuriBoutique 17 күн бұрын
ਜਸ ਆਂਟੀ ਜੀ ਵਾਪਸ ਆਏ ਸਾਨੂੰ ਬਹੁਤ ਖੁਸ਼ੀ ਹੋਈ ਵੈਸੇ ਸਾਰੇ ਹੀ ਐਕਟਰਾ ਦੀ ਐਕਟਿੰਗ ਬਹੁਤ ਹੀ ਵਧੀਆ ਹੁੰਦੀ ਏ ਜੀ ਵਾਹਿਗੁਰੂ ਤਰੱਕੀਆਂ ਬਖਸ਼ੇ🎉🎉🎉
@HarpreetDhaliwal-tb6qe
@HarpreetDhaliwal-tb6qe 17 күн бұрын
ਮਨਜਿੰਦਰ ਤੇ ਉਸ ਦੀ ਮਾ ਤੇ ਤਰਸ ਆਉਦਾ
@FytfVdf
@FytfVdf 16 күн бұрын
👌👌👌👌👌👍👍👍👍
@bhadursingh5105
@bhadursingh5105 17 күн бұрын
Very nice video
@ParamjeetKaur-o2l
@ParamjeetKaur-o2l 16 күн бұрын
ਅੱਜ ਤੁਹਾਨੂੰ ਇਕੱਠੇ ਹੋ ਕੇ ਬੈਠ ਕੇ ਦੇਖਿਆ ਤਾਂ ਬਹੁਤ ਹੀ ਵਧੀਆ ਲੱਗਿਆ ਹੈ ਬਹੁਤ ਹੀ ਖੁਸ਼ੀ ਹੋਈ ਵੈਰੀ ਨਾਈਸ। ਪਰਮਜੀਤ ਕੌਰ ਕਨੇਡਾ
@balwantkaur6305
@balwantkaur6305 17 күн бұрын
Some time every one think thats real story that way give bad comment other wise all good some time i also feel very veed start to think i hit bulbul on the tv 😂😂❤❤
@KaramveerKaur-u2c
@KaramveerKaur-u2c 17 күн бұрын
😂😅
@JatinderSingh-f9c
@JatinderSingh-f9c 17 күн бұрын
ਮਨਿੰਦਰ ਤੇ ਬੁਲਬੁਲ ਵੀਡੀਓ ਬਹੁਤ ਵਧੀਆ ਬਣਾਉਂਦੀ
@KulwinderKaur-yw2tz
@KulwinderKaur-yw2tz 17 күн бұрын
Saria de roll apni jga sahi aa gbu ❤👍👌💞
@Maninder_brar
@Maninder_brar 17 күн бұрын
ਅਸੀ ਵੀ ਰੀਅਲ ਬੁਲਬੁਲ ਨੂੰ ਬੁਰਾ ਨਹੀਂ ਕਹਿੰਦੇ ਜੋਂ ਬੁਲਬੁਲ character ਚ ਹੈਗੀ ਆ ਓਸੇ ਮੁਤਾਬਿਕ ਹੀ ਕਮੇਂਟ ਕਰਦੇ ਆ,,,,ਅੱਜ ਦੇ episode ਚ ਕੀ ਕੀਤਾ ਪਰਦਾਫਾਸ਼ 🙄🙄🙄
@user-xm9tl1iq5b
@user-xm9tl1iq5b 17 күн бұрын
Maninder cute kudi a
@VinodSandher
@VinodSandher 16 күн бұрын
ਮਨਿੰਦਰ ਭੈਣ ਬਹੁਤ ਵਧੀਆ ਐਕਟਿੰਗ ਕਰਦੀ ਹੈ
@baljitsidhu6606
@baljitsidhu6606 16 күн бұрын
❤❤ਹੁਣ ਸਟੋਰੀ ਕਿਸੇ ਸਅਖੇ ਲਾਉ❤❤❤
@sweetkaur5265
@sweetkaur5265 15 күн бұрын
Haye alllahhh lots of love jass aunty g❤
@ManjeetKaur-gy1yb
@ManjeetKaur-gy1yb 16 күн бұрын
All actors is a too good and so 🌹 beautiful
@manjeetkaur949
@manjeetkaur949 17 күн бұрын
ਗੁੱਡ ਮਨਿੰਦਰ ਦੀ ਐਕਟਿੰਗ ਬਹੁਤ ਵਧੀਆ ਬਹੁਤ ਵਧੀਆ ਜਵਾਬ ਦਿਤੇ ❤❤❤❤❤ਮਨਜੀਤ ਕੌਰ ਘਨੌਰੀ ਕਲਾਂ 🤡🤡🤡🤡🤡🤡🤡
@kulwindersidhu6074
@kulwindersidhu6074 16 күн бұрын
👍👍👍
@InderjitDhaliwal-im6fl
@InderjitDhaliwal-im6fl 17 күн бұрын
ਵੀਡੀਓ ਬਹੁਤ ਵਧੀਆ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ।
@surjitkaur4037
@surjitkaur4037 16 күн бұрын
All of members are very good very nice video
@kushvantsingh6772
@kushvantsingh6772 17 күн бұрын
Good nice ji waheguru ji ❤❤
@JaswantKaur-r3w
@JaswantKaur-r3w 16 күн бұрын
Sarean di acting awesome sare apna kirdar bahut vadiya nibhaonde ne Wmk all team members te❤❤
@KarmjitKaur-fw6vk
@KarmjitKaur-fw6vk 17 күн бұрын
Bahot vadiya ajj da episode sab ne bahot vadia role kita
@SahilSidhu-e3i
@SahilSidhu-e3i 16 күн бұрын
Apni apni jgh sare bhut vadia ne ji rab tuhanu tandrust rkhe kise de sat na lge
@sukhdeepsidhu2342
@sukhdeepsidhu2342 17 күн бұрын
ਬਹੁਤ ਵਧੀਆ ਵੀਡੀਓ, ਮਨਿੰਦਰ ਭੈਣ ਦੀ ਐਕਟਿੰਗ ਬਹੁਤ ਵਧੀਆ ਹੈ 🎉💐🌷
@Harjotgamer-fm6tl
@Harjotgamer-fm6tl 17 күн бұрын
ਕਿਥੇ ਚੱਕ ਤਾ ਬੁਲਬੁਲ ਦਾ ਪਰਦਾ
@GurpreetKaur-pg3gf
@GurpreetKaur-pg3gf 15 күн бұрын
Very nice good sister ji ❤️❤️❤️❤️❤️🎉🎉🎉🎉🎉 👍👍👍🌹🌹🌹💯💯🔥💯
@yaismeennannu661
@yaismeennannu661 15 күн бұрын
Very nice too good 👍🏾👍🏾👍🏾
@rupinderbrar4989
@rupinderbrar4989 17 күн бұрын
ਬਹੁਤ ਵਧੀਆ ਵੀਡੀਓ ਜੀ
@sushmabansal4665
@sushmabansal4665 16 күн бұрын
Akash nu pta lag gea fir bhi bulbul te niga nhi rkhi te na he puchea ke kon hai bulbul nal ralea
@qarisubaashrafi2733
@qarisubaashrafi2733 16 күн бұрын
BHAI JI TUHADI VIDIOS BAHAUT VADIYA LAGI RAHI H PURI TEAM NU SALAM ME KIKARWALI SANGRIYA HMH TO H
@amanbrar273
@amanbrar273 17 күн бұрын
ਸਚ ਸਹਾਮਣੇ ਆਉਣਾ ਚਾਹੀਦਾ ਅਕਾਸ਼
@gurpreetkaurgurpreetkaur5117
@gurpreetkaurgurpreetkaur5117 16 күн бұрын
Good 👍 manider sis God bless you ❤
@GulfxmVlogs
@GulfxmVlogs 16 күн бұрын
Veri good story
@dhara1449
@dhara1449 17 күн бұрын
W WAHEGURU JI
@rajwinderchahal233
@rajwinderchahal233 15 күн бұрын
Bahut vadiaa story
@JogaSidhu-s2e
@JogaSidhu-s2e 17 күн бұрын
ਪਰ ਤੁਸੀਂ ਵਿਡੀਉ ਰੋਜ ਪਾ ਦਿਉਂ ਕਰੋ ਅਸੀਂ ਤਾਂ ਡੀਕ ਵੀ ਵਿਚ ਬੈਠੇ ਰਹਿੰਦੇ ਨੇ 🎉🎉🎉🎉❤😂😢
@SamreenKaur-k5s
@SamreenKaur-k5s 16 күн бұрын
👌👌👌👌👌👌👌👌👌👌🌹
@gurjaantsinghgrewal4810
@gurjaantsinghgrewal4810 17 күн бұрын
ਬਹੁਤ ਵਧੀਆ ਵੀਡੀਓ ਲੱਗੀ ਘੈਟ ਜੀ ਬਹੁਤ ਮਝਾਂ ਆਇਆ ਵੀਡੀਓ ਦੇਖਕੇ😅👍👍👍👌👌ਓਕੇ
@SimrjitKaur-w8z
@SimrjitKaur-w8z 16 күн бұрын
ਬਹੁਤ ਵਧੀਆ ਜੀ ਵਿਡੀਉ
@abhijotsinghchahal5074
@abhijotsinghchahal5074 17 күн бұрын
ਬਹੁਤ ਸਹੂਣੀ ਵੀਡੀਓ ਭੈਣ
@sapnamehta8371
@sapnamehta8371 16 күн бұрын
Very nice video 🎉❤🎉
@sekhonsaab8450
@sekhonsaab8450 16 күн бұрын
V nice story
@surayasattar5092
@surayasattar5092 16 күн бұрын
Very nice and very beautiful video ❤❤❤❤❤❤❤❤❤❤❤😢😢
@jagandeepsingh2452
@jagandeepsingh2452 16 күн бұрын
ਮਨਿੰਦਰ ਦੀ ਸਂਸ ਨੇ ਤੈਨੂੰ ਲੈਣ ਨਹੀਂ ਆਉਦੀ ਉਹ ਤਾਂ ਤੇਰੇ ਡੈਡੀ ਦਾ ਫੈਨ ਲੈਣ ਆਈਆਂ ਮਨਿੰਦਰ ਫੋਨ ਆਪ ਦੇ ਹਥ ਵਿਚ ਰੱਖੀ
@qarisubaashrafi2733
@qarisubaashrafi2733 16 күн бұрын
ASI SARA PARIVAR AAP KI VIDIO VEKH DE HA❤
@gurfatehsingh9366
@gurfatehsingh9366 16 күн бұрын
Nice hun kush video dekhan nu dil kita par kush sachai di spot kraia kro te kuch bulbul di
@ushasharma8359
@ushasharma8359 17 күн бұрын
Very nice story good actors ❤❤
@user-xy3ut2dm3v
@user-xy3ut2dm3v 16 күн бұрын
Assi. .ta..eah ..khenda. .va..eah..story..da..end..Karo..Puri .team..koi..episod..leka.ayo...ji..❤️❤️❤️❤️❤️❤️👍👍👍👍👍👍❤️❤️❤️💯💯
@HarpreetDhaliwal-tb6qe
@HarpreetDhaliwal-tb6qe 17 күн бұрын
ਬਹੁਤ ਵਧੀਆ ਵੀਡੀਓ❤
@user-zz5bs9xi5m
@user-zz5bs9xi5m 17 күн бұрын
Very nice god bless you akash bai ji ❤️❤️
@minion4126
@minion4126 16 күн бұрын
Very nice video ji
@surjitkaur6178
@surjitkaur6178 17 күн бұрын
Very nice video ❤❤❤
@JassaSingh-hn7oj
@JassaSingh-hn7oj 16 күн бұрын
👌👌👈👍
@ManpreetKaur-r6x
@ManpreetKaur-r6x 15 күн бұрын
Very nice 👌
@surindergill8714
@surindergill8714 17 күн бұрын
ਅਸੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਕਰਦੇ ਹਾਂ ❤️❤️❤️❤️🙏🙏🙏👍👍👍
@BaljinderKour-y9t
@BaljinderKour-y9t 14 күн бұрын
Manager ate usde Ma Te baut tars auda
@user-lh7qp3ij2p
@user-lh7qp3ij2p 17 күн бұрын
Nice😊
@sarabjeetkaur-rd8kd
@sarabjeetkaur-rd8kd 17 күн бұрын
Very very nice 👍👍👍👍👍👍t👍👍👍👍👍👍😅😅😅video ❤❤❤❤❤❤❤ 👍🎉🎉🎉 Talwandi sabo Sri dmdma sahib ji.
@kulwinderbrar1643
@kulwinderbrar1643 17 күн бұрын
Very. Nice
@januranbir
@januranbir 17 күн бұрын
ਆਪਣੀ ਆਲੋਚਨਾ ਸੁਣਨ ਦੀ ਆਦਤ ਪਾਓ, ਆਲੋਚਨਾ ਤੁਹਾਡੇ ਚੰਗੇ ਲਈ ਹੁੰਦੀ ਹੈ
@surinderkaur4315
@surinderkaur4315 16 күн бұрын
Asi v thode nal km krna chahinde hs very good
@laddiaulakh4394
@laddiaulakh4394 17 күн бұрын
❤❤
@DidarSingh-g8i
@DidarSingh-g8i 17 күн бұрын
Veri nice
@Anitarani.........
@Anitarani......... 17 күн бұрын
Very nice video g👌👌👌
@user-we8cz5vx1b
@user-we8cz5vx1b 17 күн бұрын
Very nice video ❤👌👍
@kulwinderkaur6329
@kulwinderkaur6329 16 күн бұрын
ਹਾਂਜੀ ਬੁਲ ਬੁਲ ਸੀਰੀ ਦਾ ਪੜਦਾ ਪਾਸ ਕਰੋ ਆਕਾਸ਼ ਤਾਂ ਮਨਿੰਦਰ ਨੂੰ ਲੈਣ ਗਿਆ ਸੀ ਤੇ ਆ ਭੈਣਜੀ ਕਿਧਰ ਪਹੁੰਚ ਕੇ ਤਲਾਸ਼ੀ ਲੈਣ
@NK-rd4wo
@NK-rd4wo 16 күн бұрын
Movie bahut vadhia hai
@diljassaujla5875
@diljassaujla5875 17 күн бұрын
Very nice
@BalwinderSingh-eq5sz
@BalwinderSingh-eq5sz 17 күн бұрын
❤❤❤❤❤❤❤❤❤❤❤❤❤❤❤❤❤❤
@RajwinderKaur-eo7rs
@RajwinderKaur-eo7rs 16 күн бұрын
Nice
@sarbjitkaur3846
@sarbjitkaur3846 16 күн бұрын
Nice video ❤❤❤ ❤❤❤❤❤❤
@GrewalMohinder
@GrewalMohinder 16 күн бұрын
Nyc
@balbirkaur-greece.
@balbirkaur-greece. 15 күн бұрын
ਹੁਣ ਹੋਰ ਵੀ ਨਾਟਕ ਦਾ ਸੁਆਦ ਆਉਣ ਲੱਗ ਪਿਆ
@swarnkaur4312
@swarnkaur4312 16 күн бұрын
Very nice 👌 👍 ❤❤
@JaspreetKaur-ju1we
@JaspreetKaur-ju1we 17 күн бұрын
ਮਨਿੰਦਰ ਤੇ ਤਾ ਬਹੁਤ ਤਰਸ ਆਉਂਦਾ ❤
@labh54211
@labh54211 17 күн бұрын
Very good episode every one like
@BaljitKaur-gs5kc
@BaljitKaur-gs5kc 16 күн бұрын
Good story
@user-nl2hp5if1b
@user-nl2hp5if1b 14 күн бұрын
😊😊😊😊❤❤
@harjeetkaur5777
@harjeetkaur5777 17 күн бұрын
Very nice work all teem
@dhianchandsarwankumar8773
@dhianchandsarwankumar8773 17 күн бұрын
Maninder bholee nahi a chachi da rol vadeya c
@satnambains6606
@satnambains6606 16 күн бұрын
Very nice video ji ❤❤
@kirpalkaur6398
@kirpalkaur6398 17 күн бұрын
ਬਹੁਤ ਵਧੀਆ ਵੀਡੀਓ। ਬੁਲਬਲ ਦੇ ਛੋਟੇ ਬੱਚੇ ਦਾ ਨਾਂ ਵੀ ਵੀਡੀਓ ਵਿੱਚ ਪਾਓ ਕਿਉਂਕਿ ਇਹ ਵੀ ਹੱਸ ਕੇ ਰੋਲ ਨਿਭਾ ਰਿਹਾ ਸੀ।
@shivanibansal3981
@shivanibansal3981 17 күн бұрын
Episode 65hoge rezelt abhi tk kdhia ni
@gillgurleen2386
@gillgurleen2386 16 күн бұрын
Nice video
@GurpreetKaur-yx7uv
@GurpreetKaur-yx7uv 17 күн бұрын
Very nice story God bless you
@sarabjitkaur3367
@sarabjitkaur3367 16 күн бұрын
Manjender ehni gharo kado koi tlasi nhi deni te balbal te budi da sach sahmane le ke ao ❤❤ eh kagj labdi ferdiehnu kagj hath nhi lagen dene italy
@kiranpalkaurkiran8308
@kiranpalkaurkiran8308 17 күн бұрын
Aunty kise da bura karln lai app nal bura hounda a
@jindersekhon5706
@jindersekhon5706 16 күн бұрын
22:37
@gillgurleen2386
@gillgurleen2386 16 күн бұрын
Write jes nu jara role melea Anu auhe karna pana aa
@gurpreetgill8223
@gurpreetgill8223 17 күн бұрын
Koi mzza ni aunda story dakhn ch pta ni kida lea jnde aaa story
@JatinderSingh-f9c
@JatinderSingh-f9c 17 күн бұрын
ਬਹੁਤ ਵਧੀਆ ਵੀਡੀਓ ਸੀ
@nirapalsingh21
@nirapalsingh21 10 күн бұрын
ਬਾਈ ਜੀ ਇਸ ਔਰਤ ਨੂੰ ਪੂਰਾ ਸਮਝਾਕੇ ਕੰਮ ਕਰਨ ਨਾਂ ਕਿਹਾ ਕਰੋ
@vijaysanyukta
@vijaysanyukta 16 күн бұрын
B hut vadhia km sarian da maninder di acti ng te vali ghat ha chardi Kala ch rho RamRam ji sanyukta kaushal retd mgr p nb jalandhar
@vijaysanyukta
@vijaysanyukta 16 күн бұрын
Ghant
@user-tu4od7uc1t
@user-tu4od7uc1t 17 күн бұрын
Very very nice ❤❤❤❤❤❤
Angry Sigma Dog 🤣🤣 Aayush #momson #memes #funny #comedy
00:16
ASquare Crew
Рет қаралды 49 МЛН
나랑 아빠가 아이스크림 먹을 때
00:15
진영민yeongmin
Рет қаралды 17 МЛН
Je peux le faire
00:13
Daniil le Russe
Рет қаралды 15 МЛН
The CUTEST flower girl on YouTube (2019-2024)
00:10
Hungry FAM
Рет қаралды 45 МЛН
Angry Sigma Dog 🤣🤣 Aayush #momson #memes #funny #comedy
00:16
ASquare Crew
Рет қаралды 49 МЛН