ਵੱਡੇ ਇਲਜ਼ਾਮਾਂ ਤੋਂ ਬਾਅਦ Lehmber Hussainpuri ਦਾ ਪਹਿਲਾ Exclusive Interview

  Рет қаралды 97,930

TV Punjab

TV Punjab

Күн бұрын

Пікірлер: 427
@basramufliswriter1751
@basramufliswriter1751 3 жыл бұрын
ਭਾਜੀ ਠੀਕ ਆ। ਇਸ ਦਾ ਪਰਿਵਾਰ ਗਲਤ ਹੈ। ਭਾਜੀ ਪੰਗਾ ਹੀ ਪੈਸੇ ਤੇ ਪ੍ਰਾਪਟੀ ਦਾ ਹੈ। ਕਲਾਕਾਰ ਠੀਕ ਲੱਗਦਾ। ਇਹ ਜ਼ਨਾਨੀਆਂ ਗੱਲ ਵਧਾ ਰਹੀਆਂ ਨੇ। ਰੱਬ ਮੇਹਰ ਕਰੇ।
@kabiraris6981
@kabiraris6981 3 жыл бұрын
ਲੈਂਹਮਬਰ 22 ਨੇ ਅੱਤ ਦੀ ਗਰੀਬੀ ਦੇਖੀ ਆ ਹਰ ਬੰਦੇ ਲਈ ਹਮਦਰਦੀ ਰੱਖਦਾ ਹੈ ਰੱਬ ਮੇਹਰ ਕਰੇ
@ਜੈਲਾਫੋਜੀ
@ਜੈਲਾਫੋਜੀ 3 жыл бұрын
ਲਹਿੰਬਰ ਭਾਜੀ ਸਹੀ ਬੋਲ ਰਿਹਾ।ਜਨਾਨੀ ਦੇ ਪੇਕੇ ਜਨਾਨੀ ਨੂੰ ਵੱਸਣ ਹੀ ਨਹੀਂ ਦੇਂਦੇ।
@technicalanuji802
@technicalanuji802 3 жыл бұрын
ਲਹਿੰਬਰ ਵੀਰ ਸੱਚਾ ਆ
@NISHANATV
@NISHANATV 3 жыл бұрын
ਬਿਲਕੁਲ ਸਹੀ
@SatnamSaini-kv7ne
@SatnamSaini-kv7ne 3 жыл бұрын
ਲਹਿੰਬਰ ਨੂੰ ਮੈਂ 30ਸਾਲ ਤੋਂ ਜਾਣਦਾਂ ਆ Lehamber is right 👍
@travelfood2128
@travelfood2128 3 жыл бұрын
@@samjones51281 tusi ih gall media sahmne a k kaho
@ssssandhu4883
@ssssandhu4883 3 жыл бұрын
ਲਹਿੰਬਰ ਵੀਰ ਨੇ ਬਹੁਤ ਮਿਹਨਤ ਕੀਤੀ ਹੈ ਪਹਿਲਾ ਇਟਲੀ ਵਿਚ ਵੀ ਕੰਮ ਕੀਤਾ ਜਿਹੜਾ ਕਿ ਬਹੁਤ ਹਾਡ ਵਰਕ ਐ ਵੀਰ ਦੀਆ ਸਾਲੀਆ ਗਲਤ ਬੋਲ ਰਹੀਆ
@JaspreetSingh-ii3fr
@JaspreetSingh-ii3fr 3 жыл бұрын
ਵੀਰੋ ਮੈਂ ਦੋਨਾਂ ਪਾਸਿਆਂ ਦਾ ਪੱਖ ਦੇਖਿਆ.. ਜੋ ਮੇਰਾ ਦਿਮਾਗ ਕਹਿੰਦਾ ਲਹਿੰਬਰ ਠੀਕ ਆ... ਬੱਚਿਆ ਦਾ ਦਿਮਾਗ ਚੰਗੀ ਤਰ੍ਹਾਂ ਭਰਿਆ ਹੋਇਆ ਮਾਸੀਆ ਨੇ
@sarabjitkaur3270
@sarabjitkaur3270 3 жыл бұрын
thk kiha tusi massia chackdia bachian nu
@JaspreetSingh-ii3fr
@JaspreetSingh-ii3fr 3 жыл бұрын
@@sarabjitkaur3270 bht vdia lggea tusi ladies ho k v sahi bnde da pakh lea.. Oh chahe ladies howe ja gents
@balbirthind223
@balbirthind223 3 жыл бұрын
Bilkul. Veer. G. Mai.v..raat..to..vekh..riha..te..gaala.v.kaddia.lehmber.nu.per..hun.pata.lagda..k..mase.ne..bacheia..da..dimaag..wash.keeta
@varinderkaur7743
@varinderkaur7743 3 жыл бұрын
Kyu o Father de against hunge..kyu o ilzam lounge
@JaspreetSingh-ii3fr
@JaspreetSingh-ii3fr 3 жыл бұрын
@@varinderkaur7743 paisa property bnde to bht kuch kra dinda
@navisamra3397
@navisamra3397 3 жыл бұрын
ਭਾਜੀ ਤੁਸੀਂ ਬਿਲਕੁਲ ਠੀਕ ਆ ਤੁਸੀਂ ਸੱਚੇ ਆ
@Haripartap_Singh_KHOSA
@Haripartap_Singh_KHOSA 3 жыл бұрын
ਸਾਲੀਆ ਦੇ ਪਟਾਕੇ ਪਾਉਣੇ ਆ ਹੁਣ ਹੁਸੈਨਪਰੀ ਸਪੋਰਟ ਪੂਰੀ ਆ
@manjitmahey4767
@manjitmahey4767 3 жыл бұрын
ਹੁਸੈਨਪੁਰੀ ਬਿਲਕੁਲ ਸਹੀ ਆ ਸਾਲੀਆਂ ਨੇ ਡਰਾਮਾਂ ਕਰਕੇ ਬਦਨਾਮ ਕੀਤਾ ਮਾਂ ਨੇ ਜੋਂ ਬੱਚਿਆਂ ਨੂੰ ਸਿੱਖੋਣਾ ਬੱਚਿਆਂ ਨੇ ਉਹੀ ਬੋਲਣਾ ਪਿਤਾ ਦਾ ਕੰਮ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਦੇਕੇ ਬੱਚਿਆਂ ਦਾ ਚੰਗਾ ਭਵਿੱਖ ਬਣਾਉਣਾ ਹੁਸੈਨਪੁਰੀ ਪਿੰਡ ਦਾ ਰਹਿਣ ਵਾਲਾ ਇਨਸਾਨ ਆ ਆਪ ਗਰੀਬੀ ਦੇਖੀ ਆ ਬੱਚਿਆਂ ਨੂੰ ਹਰੇਕ ਸੁੱਖ ਸਹੂਲਤਾਂ ਦਿੱਤੀਆਂ ਦੇ ਬੱਚੇ ਗਲਤੀ ਕਰਨ ਤਾਂ ਪਿਤਾ ਦਾ ਮਨ ਦੁੱਖੀ ਹੋਣਾ ਲਾਜਮੀ ਆ ਆਹ ਤਿੰਨੇ ਭੈਣਾਂ ਦੇਖੋ ਕਿੰਦਾ ਦੀਆਂ ਆ ਇੱਕਲਾ ਹੁਸੈਨਪੁਰੀ ਇੰਨਾਂ ਨੂੰ ਕਿਵੇਂ ਕੁੱਟ ਸਕਦਾ ਕੁੱਟਣ ਵਾਲੀ ਗੱਲ ਹਜ਼ਮ ਨਹੀਂ ਹੁੰਦੀ
@sukhwindersingh3436
@sukhwindersingh3436 3 жыл бұрын
ਲਹਿੰਬਰ ਵੀਰ ਬਹੁਤ ਵਧੀਆ ਇਨਸਾਨ ਹੈ।
@jindgizindabad5293
@jindgizindabad5293 3 жыл бұрын
ਲੱਗਦਾ ਲਹਿਬਰ ਸਾਬ ਜੀ , ਪੜੇ ਲਿਖੇ ਵਿਚਾਰੇ ਘੱਟ ਨੇ , ਤਾ ਹੀ ਵਿਚਾਰੇ ਨਾਲ ਧੱਕਾ ਕਰਦੇ ਨੇ । ਗਲਤ ਹੈ ਬਹੁਤ ਬਹੁਤ ਗੱਲ । ਇਸ ਤਰਾ ਨਹੀ ਕਰਨਾ ਚਾਹੀਦੀ, ਮੈਨੂੰ ਲਗਦਾ ਕਿ ਕਿਤੇ ਲਹਿਬਰ ਸਾਬ ਜੀ ਇਹਨਾ ਨੂੰ ਜਦੇ ਕੁੱਝ ਸਮਾ ਇਕੱਲਾ ਛਡੋ ਇਹਨਾ ਬਾਦਰ ਰਿਸ਼ਤੇਦਾਰ ਨੂੰ ਪਤਾ ਲਗੇ।
@navinavi9253
@navinavi9253 3 жыл бұрын
Right veerji
@aashugill6870
@aashugill6870 3 жыл бұрын
ਇਹ ਬੰਦਾ ਸਹੀ ਆ,ਇਹ ਦੀਆਂ ਸਾਲੀਆ ਘਰ ਨਹੀਂ ਵੱਸਣ ਦਿੰਦੀਆਂ ਮੇਰੇ ਹਿਸਾਬ ਵਿੱਚ ,ਲੈਬਰ ਬਾਈ ਦੀ ਕਿੰਨੀ ਵਧੀਆ ਸੋਚ ਆ ,ਘਰੇ ਆ ਕਿ ਸਾਹਿਬਜ਼ਾਦਿਆਂ ਦੇ ਨਾਮ ਪੁੱਛਦਾ ਜਵਾਕਾਂ ਨੂੰ, ਉਹ ਗੱਲ ਇਹ ਦੇ ਘਰ ਵਾਲੀ ਨੂੰ ਚੰਗੀ ਨਹੀਂ ਲੱਗਦੀ ।
@ranjodhsingh7687
@ranjodhsingh7687 3 жыл бұрын
ਲੈਬਰ ਦੇ ਘਰ ਵਿੱਚ ਸਾਲੀਆ ਦਾ ਗਲਤ ਰੋਲ ਆ
@parmmall5561
@parmmall5561 3 жыл бұрын
ਬੰਦਾ ਬਹੁਤ ਵਧੀਆ ਹੈ ਜਨਾਨੀਆ ਗਲਤ ਨੇ
@Haripartap_Singh_KHOSA
@Haripartap_Singh_KHOSA 3 жыл бұрын
ਲੋਕੀ ਕਹਿੰਦੇ ਆ ਪੈਸੇ ਨਾਲ ਫਰਕ ਨਈਂ ਪੈਂਦਾ ਫਰਕ ਪੈਂਦਾ ਹੀ ਪੈਸੇ ਨਾਲ ਆ
@astiwana6629
@astiwana6629 3 жыл бұрын
ਬਿਲਕੁਲ ਠੀਕ ਗੱਲਾਂ ਨੇ,ਬਾਈ ਲਹਿੰਬਰ ਜੀ।
@ManmohanSingh-li8tr
@ManmohanSingh-li8tr 3 жыл бұрын
ਯਰ ਲੈਂਬਰ ਬਾਈ ਸਹੀ ਆ। ਜਨਾਨੀਆ ਨੇ ਘਰ ਪੱਟ ਲੈਣਾ।
@rajmasani7514
@rajmasani7514 3 жыл бұрын
ਬੱਚਿਆ ਦੇ ਦਿਮਾਗ ਚ ਜੋਂ ਪਾਉਣਾ ਓਹੀ ਬੋਲਣਾ ਓਨਾ ਨੇ
@navinavi9253
@navinavi9253 3 жыл бұрын
Sahi gal a ji
@NirmalSingh-bm7gh
@NirmalSingh-bm7gh 3 жыл бұрын
Lebar veer j mann bahoth dukhi hoea
@gulzarbhullar1796
@gulzarbhullar1796 3 жыл бұрын
ਸਾਰੀਆਂ ਸਾਲੀਆਂ ਇਕੱਠੇ ਕਿਸ ਕੰਮ ਲਈ ਹੋਈਆਂ। ਸਾਜਿਸ਼ ਲੱਗਦੀ ਹੈ
@orknowledge2477
@orknowledge2477 3 жыл бұрын
Jis di dheeee uste ilaazaaam lagaye oh banda sahi ni ho sakda nale dheee enni v jawak ni
@PSingh-hy3ql
@PSingh-hy3ql 3 жыл бұрын
@@orknowledge2477 dee de bolan da style vi dekho. Dujje bachea nu bolan nhi dindi. Ehnua mature galn krdi aa.
@shergill3633
@shergill3633 3 жыл бұрын
BHAPA g di interview lyo ehde
@navdeepsinghbrar1016
@navdeepsinghbrar1016 3 жыл бұрын
ਕੁਝ ਵੀ ਮੰਨ ਸਕਦੇ ਆ ਪਰ ਇਹ ਗੱਲ ਮੰਨਣ ਯੋਗ ਹੈ ਹੀ ਨਹੀਂ ਜਿਸ ਬੰਦੇ ਨੇ ਸੋਹਣੀ ਤੋ ਸੋਹਣੀ ਕੁੜੀ ਨਾਲ ਕੰਮ ਕੀਤਾ ਕਿਸੇ ਨੇ ਕੋਈ ਦੋਸ਼ ਨੀ ਲਾਇਆ ਫਿਰ ਬੰਦਾ ਭੈੜੀ ਸ਼ਕਲ ਦੀ ਜ਼ਨਾਨੀ ਨੂੰ ਕਿਉਂ ਸ਼ੇੜੂ
@sohal_saab_pb46_wale
@sohal_saab_pb46_wale 3 жыл бұрын
ਯਾਰ ਬੰਦਾ ਸੱਚ ਬੋਲਦਾ ਵਾ
@gurtagsingh3300
@gurtagsingh3300 3 жыл бұрын
ਲਹਿੰਬਰ ਭਾਜੀ ਸਹੀ ਬੋਲ ਰਿਹਾ ਮਾੜੀ ਮੋਟੀ ਗੱਲ ਜੇ ਬਾਹਰ ਕਰਦਾ ਵੀ ਹੈ ਇਹ ਥੋੜ੍ਹੀ ਲਹਿੰਬਰ ਗੱਲਤ ਹੈ ਸਾਲੀਆ ਕੁਤੀਆ ਆਪ ਗਲਤ ਲਗਦੀਆ ਹੈ
@SukhpalSingh-vc1mf
@SukhpalSingh-vc1mf 3 жыл бұрын
ਬੱਚੇ ਨਹੀਂ ਨਫਰਤ ਕਰਦੇ ਬੱਚੇ ਹਮੇਸ਼ਾ ਮਾ ਦੇ ਹੁੰਦੇ ਹਨ ਭੜਕਾਅ ਜਾਦੇ ਹਨ
@surinderkaur6433
@surinderkaur6433 3 жыл бұрын
Veer right
@carryon6024
@carryon6024 3 жыл бұрын
7889064454
@karmjeetkaur4890
@karmjeetkaur4890 3 жыл бұрын
ਵੀਰੇ ਇਹ ਅਗਲੇ ਦੇ ਘਰ ਦਾ ਮੈਟਰ ਹੈ ਤੁਸੀਂ ਤਾਂ ਵਿਚਾਰੇ ਨੂੰ ਇਟਰਵਿਓ ਲੈ ਲੈ ਕੇ ਕਮਲਾ ਕਰ ਦੇਣਾ ਇਕ ਤਾਂ ਅਗਲੇ ਦੇ ਘਰ ਕਲੇਸ ਹੈ ਬਾਕੀ ਵੀਰ ਮਾਪਿਆਂ ਤੇ ਭੈਣਾਂ ਦੀ ਦਖਲਅੰਦਾਜ਼ੀ ਕਰਨ ਇਕ ਘਰ ਖਰਾਬ ਹੋ ਜਾਣਾ ਉਹ ਜਿਹੜੀ ਕੈਮਰੇ ਦੇ ਸਾਹਮਣੇ ਇਨਾਂ ਰੋਲਾ ਪਾਉਂਦੀ ਸੀ ਘਰੇ ਚੁੱਪ ਕਰਦੀ ਹੋਵੇ ਗੀ ਬਾਈ ਦੀ ਛੋਟੀ ਜਿਹੀ ਬੱਚੀ ਵੀ ਜਰੂਰਤ ਤੋਂ ਜਿਆਦਾ ਬੋਲਦੀਆਂ
@speedysinghlive
@speedysinghlive 3 жыл бұрын
Lehmber bai ji koi ni tension na lo . Assi nal a thude ❤️❤️
@gaggiwalia7021
@gaggiwalia7021 3 жыл бұрын
ਲਹਿੰਬਰ ਹੁਸੈਨਪੁਰੀ 💎ਹੀਰਾ ਬੰਦਾ
@sunitarani7200
@sunitarani7200 3 жыл бұрын
ਬਾਈ ਸੱਚਾ ਹੈ
@JagjeetSingh-dc3tv
@JagjeetSingh-dc3tv 3 жыл бұрын
ਲੈਂਬਰ ਬਾਈ ਨਰਦੋਸ਼ ਨੇ love bai.ji
@gurmeetram3126
@gurmeetram3126 3 жыл бұрын
ਕਾਹਤੋਂ ਕਰਦੀ ਚਲਾਕੀਆਂ ਨੀ ਕਹਦੇ ਯਾਰੀ ਟੁੱਟਗੀ ਕਹਦੇ ਯਾਰੀ ਟੁੱਟਗੀ
@navdeepsinghbrar1016
@navdeepsinghbrar1016 3 жыл бұрын
ਸਾਰੀ ਅੱਗ ਸਾਲੀ ਨੇ ਲਾਈ ਆ ਲਹਿਬਰ ਵੀਰ ਤੂੰ ਬੱਚਿਆ ਤੇ ਘਰ ਵਾਲੀ ਨੂੰ ਕਿਵੇਂ ਨਾ ਕਿਵੇਂ ਘਰ ਲਿਆ ਜੋ ਵੀ ੳਹਨਾ ਦੇ ਗਿਲੇ ਸ਼ਿਕਵੇ ਆ ੳਹਨਾ ਨੂੰ ਸਾਰਾ ਪਰਿਵਾਰ ਬੈਠ ਕੇ ਦੂਰ ਕਰੋ ਬਾਹਰਲੇ ਬੰਦੇ ਨੂੰ ਵਿੱਚ ਨਾ ਪਾਇਓ
@partapsingh8225
@partapsingh8225 3 жыл бұрын
22 g Lehmber bhaji bilkul sehi ne rojee ehna di dosari wife va te ena de 2 betiya uk wich ne mein personally jaan da va ehna nu te ena di family nu ena di 1 beti shalu te 1 shivani uk wich badi beti di marriage gurdaspur suchetgarh wich hoi hai ona di uk wich rahesh hai ena da damad ve dekheya ena de naal interview den aya c 1 wari Lehmber bhaji nu full support va sacha banda genuine person ena diya 2 doteeya ve hai Eni cheti judge kari jande ne lokh we support u Lehmber bhaji
@Navjeet.Dhaliwal
@Navjeet.Dhaliwal 3 жыл бұрын
ਬਾਈ ਰੋਲਾ ਹੀ ਪੈਸੇ ਦਾ
@kanwarsalempur5952
@kanwarsalempur5952 3 жыл бұрын
Lember paji tusi star o
@bakshosidhu5133
@bakshosidhu5133 3 жыл бұрын
Lehmber paji tusi good star ho 👍🏻🙏🏻🙏🏻🙏🏻🙏🏻🙏🏻
@rajwinderkaur4497
@rajwinderkaur4497 3 жыл бұрын
ਤਾਂ ਹੀ ਕਹਿੰਦੇ ਨੇ ਰਿਸ਼ਤੇ ਤੋੜਨੇ ਨੇ ਪੈਸੇ ਕਿਸੇ ਨੂੰ ਦੇ ਦੇਵੋ ਜਾ ਲੈ ਲਵੋ।ਚੁੱਕ ਤਾਂ ਪੱਥਰਾਂ ਨੂੰ ਪਾੜ ਦਿੰਦੀ ਆ। ਜੇ ਪਤੀ ਰੋਕਦਾ ,ਤਾਂ ਭੈਣਾਂ ਦਾ ਦਖ਼ਲ ਘਰ ਵਿੱਚ ਨਾ ਹੋਣ ਦੇਵੇ ਪਤਨੀ।
@NISHANATV
@NISHANATV 3 жыл бұрын
Right
@varinderbharaj
@varinderbharaj 3 жыл бұрын
Bhaji tusi great ho tuhadey khilaf bahut vadi sazish hai don't worries truth All the time win god bless you 🙏🙏🙏🙏⚖️⚖️⚖️⚖️⚖️🧹🧹🧹🧹🧹🕶️🕶️🕶️🕶️📢📢📯📯🔐🔐⏭️⏭️⏯️⏯️📴📴
@user-we8ho3qw9w
@user-we8ho3qw9w 3 жыл бұрын
Lehmber hussainpuri 💯💯👍👍
@sunny-singh5006
@sunny-singh5006 3 жыл бұрын
Waheguru Mehar Karan 22g Aap Te
@sarabjitsanghera1439
@sarabjitsanghera1439 3 жыл бұрын
ਭੈਣ ਮੇਰੀਏ ਆਪਣਾ ਘਰ ਖਰਾਬ ਨਾ ਕਰ ਤੇਰੇ ਬੱਚੇ ਨੇ ਇੱਕ ਵਾਰੀ ਰਿਸ਼ਤਾ ਖਰਾਬ ਹੋ ਗਿਆ ਮੁੜ ਕੇ ਕਦੀ ਜੁੜਨਾ ਨਹੀ ਆਪਣੇ ਘਰ ਵਾਲੇ ਦੀ ਗੱਲ ਨੂੰ ਸਮਝੋ
@udhamsingh8084
@udhamsingh8084 3 жыл бұрын
ਵੀਰ ਜੀ ਤੁਸੀਂ ਸਾਰੇ ਕਹਿ ਰਹੇ ਹੋ ਲੈਹਬਰ ਜੀ ਸਹੀ ਨੇ ਪਰ ਦੂਜੇ ਪਾਸੇ ਉਹ ਸਾਰੇ ਕਹਿ ਰਹੇ ਨੇ ਸੀ ਸੀ ਟੀ ਵੀ ਕੈਮਰੇ ਚਲ ਰਹੇ ਨੇ ਉਥੌਂ ਫੋਟੇਜ ਕਢਵਾ ਕੇ ਦੇਖ ਲਉ ਪਰ ਇਹ ਕਹਿ ਰਿਹਾ ਹੈ ਕਿ 4ਸਾਲ ਤੌਂ ਹਾਰਡ ਡਿਸਕ ਸੜੀ ਹੈ
@cheema0796
@cheema0796 3 жыл бұрын
ਜਦੋ ਘਰ ਵਿੱਚ ਤੀਸਰਾ ਆ ਜਾਵੇ ਫਿਰ ਨੀ ਘਰ ਵੱਸਦੇ ਸ਼ਾਲੀਆ ਤਾ ਗੱਲ ਨੀ ਆਉਣ ਦਿੰਦੀਆਂ ਬੋਲਦੀਆਂ ਹੀ ਬੁਹਤ ਆ ਓਹ ਦਾ ਹੱਕ ਨੀ ਬਣਦਾ ਕੇ ਸੋਡੇ ਘਰ ਚ ਇਹਨਾਂ interfere krna
@gabbarb1402
@gabbarb1402 3 жыл бұрын
ਜਦ ਬੰਦਾ ਗ਼ਰੀਬ ਹੁੰਦਾ ਹਰ ਦਿਲ ਦੇ ਕਰੀਬ ਹੁੰਦਾ aਹ ਪੈਸਾ ਬੀ ਸਾਰਿਅ ਨੂੰ ਨਹੀ ਰਾਸ ਨਹੀ ਅਓਦਾ ਬੜੇ ਗੂੜੇ ਰਿਸ਼ਤੇ ਟੁਟਦੇ ਦੇਖੇ ਦੇ money ਅੳਣ ਨਾਲ
@Navjeet.Dhaliwal
@Navjeet.Dhaliwal 3 жыл бұрын
ਮਾਸ਼ੀ ਹੀ ਪੁਵਾਡੇ ਦੀ ਜਡ ਹੈ ਬਾਈ ਬਚਿਆ ਨੂੰ ਸਾਭ ਬੱਚੇ ਤਾਂ ਤੁਹਾਡੇ ਹਨ ਘਰ ਖੁਰਾਬਤੁਹਡਾ ਹੁੰਦਾ ਮਾਸ਼ੀ ਦਾ ਕੁੱਝ ਨੀ ਜਾਨ੍ਹਾ
@BaljinderSingh-vg1jd
@BaljinderSingh-vg1jd 3 жыл бұрын
ਆਪ ਦੀ ਅਵਾਜ਼ ਵਿੱਚ ਇੱਕ ਸੱਚ ਆ ਪਰ ਤੁਸੀਂ ਕੋਈ ਟੈਂਸਨ ਨੀ ਲੈਣੀ
@Navjeet.Dhaliwal
@Navjeet.Dhaliwal 3 жыл бұрын
ਬਾਈ ਘਰ ਪਾਸੇ ਹੀ ਲੈ ਲਾ ਬੱਚੇ ਆਪ ਹੀ ਸਿਟ ਹੋ ਜਾਨਗੇ ਇੱਕ ਦਿਨ ਗਲਤੀ ਮਨਨ ਗੇ
@ramandeepsinghchhoker1632
@ramandeepsinghchhoker1632 3 жыл бұрын
Bhaaji full support 👍👍👍👍👍
@shivdevthakur5136
@shivdevthakur5136 3 жыл бұрын
Saali di game hae saari????
@ramsinghramgarhsardaran
@ramsinghramgarhsardaran 3 жыл бұрын
Lehmbar sahi a g
@rajwinderkaur4497
@rajwinderkaur4497 3 жыл бұрын
ਬਹੁਤੇ ਘਰ ਰਿਸ਼ਤੇ ਦਾਰਾ ਦੇ ਦਖਲ ਨਾਲ ਟੁੱਟ ਜਾਂਦੇ ਨੇ ਜਿੱਥੇ ਪਤੀ ਪਤਨੀ ਦੀ ਅੰਡਸਟੈਡਿੰਗ ਨਾ ਹੋਵੇ। ਪਰ ਸਫ਼ਰ ਬੱਚੇ ਕਰਦੇ ਨੇ।
@sajanhdstudioramdas372
@sajanhdstudioramdas372 3 жыл бұрын
Shi aa veer
@rajwinderkaur4497
@rajwinderkaur4497 3 жыл бұрын
ਮਾਸੀਆਂ ਹੀ ਪੁਆੜੇ ਦੀ ਜੜ੍ਹ ਨੇ । ਜਦੋਂ ਘਰ ਦਾ ਮਾਲਕ ਖਿੱਝਦਾ ,ਫੇਰ ਮਾਸੀਆਂ ਕਿਸੇ ਲਾਲਚ ਦੀਆਂ ਮਾਰੀਆਂ ਹੀ ਆਉਂਦੀਆਂ ਨੇ ।ਸਿੰਗਰ ਦੀ ਪਤਨੀ ਵੀ ਆਪਣਾਂ ਘਰ ਪਰਿਵਾਰ ਨੂੰ ਪਹਿਲ ਦੇਵੇ। ਆਪਣਾ ਪੱਲਾ ਚੱਕਣ ਨਾਲ ਆਪਣਾ ਹੀ ਢਿੱਡ ਨੰਗਾ ਹੁੰਦਾ। ਲਈ
@honeysingh6962
@honeysingh6962 3 жыл бұрын
Lembar thik a bai god bless u
@nirmalsidhu2620
@nirmalsidhu2620 3 жыл бұрын
Lahmer bhai bilkul sahi gal Kityi
@nardevsandhu
@nardevsandhu 3 жыл бұрын
22 dafa kar , hor changa sathee mil jau . Bapu naal shift ho jaao .
@grewal9011
@grewal9011 3 жыл бұрын
Kde soch da hunda c lember veere kina famous c ehi ik reason ah jis krke veera focus ni kr sake ah
@fateh7250
@fateh7250 3 жыл бұрын
Bai shi aa ❤️
@mangalsingh-lp3bj
@mangalsingh-lp3bj 3 жыл бұрын
Bilkul sahi paji
@SonuKumar-fl6oh
@SonuKumar-fl6oh 3 жыл бұрын
lambar 22 sacha h
@gabr0o
@gabr0o 3 жыл бұрын
Rabb bhali kre 🙏🙏🙏🙏🙏
@kamalsingh-hm8eq
@kamalsingh-hm8eq 3 жыл бұрын
ਵੀਰ ਰਿਸਤਾ ਖਤਮ ਕਰ ਇਨ੍ਹਾਂ ਨਾਲ
@SukhpalSingh-vc1mf
@SukhpalSingh-vc1mf 3 жыл бұрын
ਬਾਈ ਸੱਚ ਬੋਲਦਾ ਹੈ
@zimidarveer996
@zimidarveer996 3 жыл бұрын
ਬੰਦਾ ਸੱਚੀ ਦੁੱਖੀ ਲੱਗਦਾ ਯਾਰ ਹੋਰ ਵੀ ਲੱਗਦਾ ਕਿਸੇ ਨੂੰ ਬਾਕੀ ਵਾਹਿਗੁਰੂ ਮੇਹਰ ਰੱਖੇ ਸਾਰੀਆ ਉਪਰ 🌹🌹
@jeetabajuha3068
@jeetabajuha3068 3 жыл бұрын
ਬਹੁਤ ਸਾਲ ਪਹਿਲਾਂ ਦੀ ਗੱਲ ਹੈ ਜਦੋਂ ਭਾਜੀ ਮੇਲੇ ਲਾਉਂਦਾ ਸੀ ਸਾਡੇ ਪਿੰਡ ਇੱਕ ਨੇਪਾਲੀ ਆਇਆ ਸੀ ਉਹ ਭਾਜੀ ਦਾ ਰੋਟੀ ਪਾਣੀ ਕਰਦਾ ਸੀ ਖੁਦ ਦੱਸਦਾਂ ਸੀ
@davindersandhu6040
@davindersandhu6040 3 жыл бұрын
ਲਹਿੰਬਰਹੁਸੈਨਪੁਰੀ ਬੰਦਾ ਬਹੁਤ ਨਰਮ ਸੁਭਾਅ ਦਾ ਮਾੜੀ ਹੋ ਰਹੀ ਹੈ 22 ਨਾਲ
@davinsandhu1433
@davinsandhu1433 3 жыл бұрын
Mostly wives r doing like that . His wife is very clever
@Harmandeol2323A
@Harmandeol2323A 3 жыл бұрын
I felt very bad for this man 😭😭😭 don't worry God blessing 🙏🙌❤you
@sohi1321
@sohi1321 3 жыл бұрын
We are with you bro
@ਡਰਾਈਵਰਭਰਾਵਾਂਚੈਨਲ
@ਡਰਾਈਵਰਭਰਾਵਾਂਚੈਨਲ 3 жыл бұрын
ਸਾਲੀਆ ਹੀ ਗਲਤ ਹੈ
@broskiiiii5985
@broskiiiii5985 3 жыл бұрын
Lambher Bhaji Right Ne👍
@TanuTheDesiVlogger
@TanuTheDesiVlogger 3 жыл бұрын
Sahi gall aa aji
@nishanbajwa6471
@nishanbajwa6471 3 жыл бұрын
Bhaji di support karo bilkul sahi Banda yaar
@MandeepSingh-nj8ee
@MandeepSingh-nj8ee 3 жыл бұрын
ਠੀਕ
@himanshupuri4809
@himanshupuri4809 3 жыл бұрын
Lv u lambhar paji tusi hamesha sayi oo
@baljinderkaur9750
@baljinderkaur9750 3 жыл бұрын
Right ne bhaji bilkul
@panjabijassi
@panjabijassi 3 жыл бұрын
Such bolda veer....
@jassramgarhia2898
@jassramgarhia2898 3 жыл бұрын
Sahi gal yr sach bol da a
@HappySingh-oj5ko
@HappySingh-oj5ko 3 жыл бұрын
ਸਾਲੀਆਂ ਦੀ ਹੀ ਗੇਮ ਆ ਸਾਰੀ ਓਹਨਾ ..ਉਹਨਾਂ ਤੋਂ ਬੱਚੀ ਵੀਰ
@tonyhans5893
@tonyhans5893 3 жыл бұрын
gud banda bai
@rajnideep108
@rajnideep108 3 жыл бұрын
Paji great Banda yrr kush ne hunda paji
@varjindersingh7538
@varjindersingh7538 3 жыл бұрын
bilkul dil da saha banda
@yaartera383
@yaartera383 3 жыл бұрын
ਗਲਤੀਅਾ ਕੀਤੀਅਾ ਬੱਚੇ ਝੂਠ ਨੀ ਬੋਲਦੇ ਲੜਾੲੀ ਖਤਮ ਕਰ ਕਿਸੇ ਦਾ ਕੁਝ ਨੀ ਜਾਣਾ ਬੱਚੇ ਧੱਕੇ ਖਾਣਗੇ ਘਰ ਬਚਾ ਕੁਝ ਨੀ ਨਿਕਲਨਾ ਗਲਾ ਚੋ ਨਾ ਬੋਲੋ
@jdeepsingh9370
@jdeepsingh9370 3 жыл бұрын
Lehber bai tu siraa banda
@brarlive4608
@brarlive4608 3 жыл бұрын
I support lehmber Hussainpuri
@maninderji2264
@maninderji2264 3 жыл бұрын
Veer sahi aaa
@rahulchopra4203
@rahulchopra4203 3 жыл бұрын
Paaji tuc sachy o ....
@jatindersinghdeo7319
@jatindersinghdeo7319 3 жыл бұрын
Bilkul sahi aa is di gal
@rajwinderkaur4497
@rajwinderkaur4497 3 жыл бұрын
ਬੱਚੇ ਤਾਂ ਤੋਤੇ ਦੀ ਤਰ੍ਹਾਂ ਰਹੇ ਰਖਾਏ ਲੱਗਦੇ ਨੇ।
@navishbagrhi8847
@navishbagrhi8847 3 жыл бұрын
Bai bhut ghaint bnda aa
@asingh4209
@asingh4209 3 жыл бұрын
Oh nahi sir tuhada career nai khatam hoya We will support u🏴 and we r with u💚💚
@KuldeepSingh-zx1ff
@KuldeepSingh-zx1ff 3 жыл бұрын
Lahmber bai thik aa
@kgill1365
@kgill1365 3 жыл бұрын
Wahe guru a ji kirpa karo ji mehr a karo ji
@sarabjitkaur3270
@sarabjitkaur3270 3 жыл бұрын
lehmbar ji tusi thk ho
@sajanhdstudioramdas372
@sajanhdstudioramdas372 3 жыл бұрын
Bai ji waheguru aap nu khush rakhe ji
@rupindersingh5446
@rupindersingh5446 3 жыл бұрын
Waheguru Ji Rab 🙏Rakha
@JB-lk6sp
@JB-lk6sp 3 жыл бұрын
Lember baji sahi hai
@sukhdeepsinghbuttar6689
@sukhdeepsinghbuttar6689 3 жыл бұрын
ਲੈਬਰ ਪਾਜੀ ਸਹੀ ਅਾ
@jasbirgill7806
@jasbirgill7806 3 жыл бұрын
ਲੈਂਮਬਰ ਵਿਚਾਰਾ ਫਸ ਗਿਆ
@uzumaki970
@uzumaki970 3 жыл бұрын
Lembher Sir your children is very nice
@AmitKumar-kx3bh
@AmitKumar-kx3bh 3 жыл бұрын
22 bnda right aa
@MsSurinderChahal
@MsSurinderChahal 3 жыл бұрын
ਜਿਸ ਨਾਲ ਬੀਤੇ ਉਹੀ ਜਾਣੇਂ , ਲੋਕ ਕਿਸੇ ਵੀ ਸਬੂਤ ਤੋਂ ਵਗੈਰ ਆਪਣੀਆਂ ਜਭਲੀਆ ਮਾਰ ਰਹੇ ਨੇ। ਨਾ ਬੰਦਾ ਪੂਰੀ ਤਰਾਂ ਸਹੀ ਹੈ, ਨਾ ਜ਼ਨਾਨੀ। ਇਨਸਾਨ ਵਿੱਚ ਗਲਤੀਆਂ ਵੀ ਹੁੰਦੀਆਂ ਹਨ। ਗੁਣ ਵੀ ਹੁੰਦੇ ਹਨ। ਸੋ ਸਮਝ ਵਿੱਚੋਂ ਬਾਹਰ ਹੈ ਕਿ ਕਿਸੇ ਦੇ ਘਰ ਦੀ ਅੰਦਰਲੀ ਲੜਾਈ ਨੂੰ ਚੈਨਲ ਤੇ ਲੋਕਾਂ ਸਾਹਮਣੇਂ ਦਿਖਾਉਂਣਾਂ ਕਿੰਨਾ ਕੁ ਸਹੀ ਹੈ?
@unwantedmoonlight148
@unwantedmoonlight148 3 жыл бұрын
Truth always win
@shivdevthakur5136
@shivdevthakur5136 3 жыл бұрын
True bol rahe phaji
Жездуха 42-серия
29:26
Million Show
Рет қаралды 2,6 МЛН
JISOO - ‘꽃(FLOWER)’ M/V
3:05
BLACKPINK
Рет қаралды 137 МЛН
ਮਹਾਂ-ਫ਼ੈਸਲਾ..! NEWS THAT MATTERS
1:02:46
TV Punjab
Рет қаралды 13 М.
Жездуха 42-серия
29:26
Million Show
Рет қаралды 2,6 МЛН