ਵੱਡਾ ਕਬੀਲਦਾਰ (2) VADA KABEELDAR (2) NEW PUNJABI WEBSERIES 2024 ! Dhillon Mansa Wala ! Aman Dhillon

  Рет қаралды 126,668

Dhillon mansa wala

Dhillon mansa wala

Күн бұрын

ਵੱਡਾ ਕਬੀਲਦਾਰ (2) VADA KABEELDAR (2) NEW PUNJABI WEBSERIES 2024 ! Dhillon Mansa Wala ! Aman Dhillon
#Dhillonmansawala #Amandhillon #dhillonfilmproduction #punjabiwebseries
#punjabishortmovie2023
***************
CONCEPT***
Aman Dhillon
Ex Sub/ Chand Singh
DIRECTOR***
Rajveer Dhillon
***************
Hi
I am Rajveer dhillon,
Welcome to my you tube channel,
Dhillon mansa wala
Cont No ☎
8054770441
Join 👇
facebook page 👥
/ dhillonmansawala01
dhillon_mansa
Our New Video***
Vada KABEELDAR (Ep-1)
• ਵੱਡਾ ਕਬੀਲਦਾਰ (1) VADA ...
Punjaab da waris (Ep-1)
• ਪੰਜ+ਆਬ ਦਾ ਵਾਰਿਸ !PUNJ+...
Punjaab da waris (Ep-2)
• ਪੰਜ+ਆਬ ਦਾ ਵਾਰਿਸ (ਭਾਗ-2...
Punjabb da waris (Ep-3)
• ਪੰਜ+ਆਬ ਦਾ ਵਾਰਿਸ (ਭਾਗ-3...
Punjaab da waris (Ep-4)
• ਪੰਜ+ਆਬ ਦਾ ਵਾਰਿਸ (ਭਾਗ-4...
Punjaab da waris)Ep-5)
• ਪੰਜ+ਆਬ ਦਾ ਵਾਰਿਸ (ਭਾਗ-5...
Punjaab da waris (Ep-6)
• ਪੰਜ+ਆਬ ਦਾ ਵਾਰਿਸ (ਭਾਗ-6...
Punjaab da waris (Ep-7)
• ਪੰਜ+ਆਬ ਦਾ ਵਾਰਿਸ (ਭਾਗ-7...
Punjaab da waris (Ep-8)
• ਪੰਜ+ਆਬ ਦਾ ਵਾਰਿਸ (ਭਾਗ-8...
Punjaab da waris (Ep-9)
• ਪੰਜ+ਆਬ ਦਾ ਵਾਰਿਸ (ਭਾਗ-9...
Punjaab da waris (Ep-10)
• ਪੰਜ+ਆਬ ਦਾ ਵਾਰਿਸ (ਭਾਗ-1...
Punjaab da waris (Ep-11)
• ਪੰਜ+ਆਬ ਦਾ ਵਾਰਿਸ (ਭਾਗ-1...
Punjaab da waris (Ep-12)
• ਪੰਜ+ਆਬ ਦਾ ਵਾਰਿਸ (ਭਾਗ-1...
Punjaab da waris (Ep-13)
• ਪੰਜ+ਆਬ ਦਾ ਵਾਰਿਸ (ਭਾਗ-1...
Punjaab da waris (Ep-14)
• ਪੰਜ+ਆਬ ਦਾ ਵਾਰਿਸ (ਭਾਗ-1...
Punjaab da waris (Ep-15)
• ਪੰਜ+ਆਬ ਦਾ ਵਾਰਿਸ (ਭਾਗ-1...
Punjaab da waris (Ep-16)
• ਪੰਜ+ਆਬ ਦਾ ਵਾਰਿਸ (16)PU...
Punjaab da waris (Ep-17)
• ਪੰਜ+ਆਬ ਦਾ ਵਾਰਿਸ (17)PU...
Punjaab da waris (Ep-18)
• ਪੰਜ+ਆਬ ਦਾ ਵਾਰਿਸ (18)PU...
Punjaab da waris (Ep-19)
• ਪੰਜ+ਆਬ ਦਾ ਵਾਰਿਸ (19)PU...
Punjaab da waris (Ep-20)
• ਪੰਜ+ਆਬ ਦਾ ਵਾਰਿਸ (20)PU...
Punjaab da waris (Ep-21)
• ਪੰਜ+ਆਬ ਦਾ ਵਾਰਿਸ (21)PU...
Do Not Re-Uplode Our Content We Are Rigid Taking Action
Credit Copyright Holder - Dhillon mansa wala
Regt No 5100015
Thank you🙏🙏🙏

Пікірлер: 312
@ManjitKaur-bf2jw
@ManjitKaur-bf2jw 15 күн бұрын
ਮਜਾ ਹੀ ਆ ਗਿਆ ਪਿਛਲਾ ਪੰਜਾਬ ਦਿਖਾ ਦਿੱਤਾ ਆਪਣੇ ਦਿਨ ਯਾਦ ਆ ਗਏ ਬਹੁਤ ਕਮਾਲ ਦੀ ਵੀਡੀਓ ਲਫਜ਼ ਨਹੀ ਤੁਹਾਡੀ ਸਿਫਤ ਕਰਨ ਲਈ
@SimranSingh-zx4wj
@SimranSingh-zx4wj 15 күн бұрын
ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤❤❤❤
@RaNa-mh3gk
@RaNa-mh3gk 15 күн бұрын
Beautiful 😍 kh❤
@RaNa-mh3gk
@RaNa-mh3gk 15 күн бұрын
Bawebatexvo😂
@Maninder_brar
@Maninder_brar 15 күн бұрын
ਵਿਚਾਰੀ ਅਮਨ ਤੇ ਅੰਜਲੀ ਨੇ ਕਿੰਨੇ ਮਿੰਨਤ ਤਰਲੇ ਕੀਤੇ ਜਾਣ ਲਈ ,,,ਅੰਜਲੀ ਕਿੰਨੀ ਖੁਸ਼ ਸੀ,,,ਬਾਈ ਕਰਮਾ ਵੀ ਆ ਹੀ ਗਿਆ ਆਵਦਾ ਰੋਲ ਅਦਾ ਕਰਨ ਲਈ 😅😅😅ਬਹੁਤ ਵਧੀਆ ਘਰੇਲੂ ਵੀਡਿਓ❤❤❤❤❤
@kuldeepkaurbrar5416
@kuldeepkaurbrar5416 15 күн бұрын
❤😂❤आ😂😢😂😂
@ranvirkaur5398
@ranvirkaur5398 15 күн бұрын
ਕਰਮਾਂ ਆਗਿਆ ਹੁਣ ਪਾਉ ਕੋਈ ਜਬ
@KamaljitkaurMander
@KamaljitkaurMander 15 күн бұрын
😅😂😂​@@ranvirkaur5398
@Maninder_brar
@Maninder_brar 15 күн бұрын
@@ranvirkaur5398 ਜੱਬ ਪੌਣਾ ਹੀ ਕਰਮੇਂ ਦਾ ਮੇਨ ਕੰਮ ਆ
@Sitare_Punjabde
@Sitare_Punjabde 14 күн бұрын
ਧੰਨਵਾਦ ਜੀ 😊❤
@harpreetsharma4125
@harpreetsharma4125 13 күн бұрын
ਬਹੁਤ ਵਧੀਆ ਵੀਡੀਓ ਹੈ ਪੁਰਾਣਾ ਕਲਚਰ ਵਿਖਾਇਆ ਗਿਆ ਹੈ ਵਧੀਆ ਲੱਗਿਆ ਵੇਖ ਕੇ ❤ ❤ ਪਰਮਜੀਤ ਜਗਰਾਓਂ
@user-xj6ke3jl4w
@user-xj6ke3jl4w 15 күн бұрын
ਚਰਨੋ ਚਾਚੀ ਨੇ ਸੱਸ ਦਾ ਕਿਰਦਾਰ ਬਹੁਤ ਵਧੀਆ ਨਿਭਾਇਆ ਬਾਪੂ ਦਾ ਸੁਭਾਅ ਬਹੁਤ ਗ਼ਰਮ
@user-nl9ex4fp5n
@user-nl9ex4fp5n 15 күн бұрын
ਬਹੁਤ। ਹੀ ਵਧੀਆ ਸਟੋਰੀ ਕਬੀਲਦਾਰ ਦੀ ਧੰਨਵਾਦ ਸਾਰੀ ਟੀਮ ਦਾ ਜੀ🥀🪻🎋🥀🪻🎋🥀🪻🎋🥀🪻🎋🥀🪻🎋🥀🪻🎋🥀🪻🎋🥀🪻🎋🥀🪻🎋🥀🪻🎋🥀
@RedmiA-ij1gt
@RedmiA-ij1gt 15 күн бұрын
ਅ ਮ ਨ ਗੋਲ ਮਟੋਲ।। ਸੋਹਣੀ।। ਲੱਗਦੀ ਆ
@bikerjitsingh2952
@bikerjitsingh2952 15 күн бұрын
ਬਹੁਤ ਵਧੀਆ ਵੀਡੀਓ ਸਾਰੀ ਟੀਮ ਵਾਹਿਗੁਰੂ ਚੜਦੀ ਕਲਾ ਰੱਖੇ ਵਾਹਿਗੁਰੂ ❤❤❤❤
@SimranKaur-xp8xy
@SimranKaur-xp8xy 15 күн бұрын
very nice god bless you team members 👍👍🙏🙏🙏👌🏻👌🏻🌹🌹⚘
@parmjitsidhu-mg2vi
@parmjitsidhu-mg2vi 15 күн бұрын
ਸ਼ੁਰੂਆਤ ਬਹੁਤ ਵਧੀਆ ਵੀਡੀਓ ਦੀ ਪਰਿਵਾਰ ਦੇ ਮੈਂਬਰਾਂ ਵਿੱਚ ਕਬੀਲਦਾਰ ਚੰਗਾ ਤਰੀਕਾ ਹੈ ਪਰ ਇਕ ਹੋਰ ਦੇਖਣ ਵਾਲੀ ਹੈ ਹਰਜੀਤ ਦੀਆਂ ਲੱਤਾਂ ਘੋਟਣੇ ਵਰਗੀਆਂ ਚਿੱਟੀਆਂ ਚਿੱਟੀਆਂ ਹਨ
@KamaljitkaurMander
@KamaljitkaurMander 15 күн бұрын
😂😂😂
@KulwinderShergillShergil-tb7jj
@KulwinderShergillShergil-tb7jj 15 күн бұрын
ਸ਼ੁਕਰ ਹੈ ਚਰਨੋ ਅੰਟੀ ਇਸ ਵਾਰ ਸੱਸ ਵਾਲਾ ਕਿਰਦਾਰ ਵਧੀਆ ਨਿਭਾਂ ਰਹੇ ਨੇ ਬਾਪੂ ਨੂੰ ਝੂਠ ਬੋਲਕੇ ਮੇਲੇ ਭੇਜ ਰਹੇ ਨੂੰਹਾਂ ਨੂੰ ਕਿੰਨਾਂ ਸੋਹਣਾਂ ਝੂਠ ਬੋਲ ਰਹੀ ਅੰਟੀ 😅 ਅੰਜਨੀ ਨੇ ਪਤਾ ਨੀ ਕਿੰਨਾਂ ਕੋ ਤਿਆਰ ਹੋਕੇ ਜਾਂਣਾ ਮੇਲੇ ਤੇ ਸਾਰਿਆਂ ਨੇ ਮੇਲੇ ਚ ਅੰਜਨੀ ਵੱਲ ਵੇਖਣਾਂ ਸੈੱਟ ਜੋ ਸੋਹਣਾਂ ਪਾਉਣਾਂ ਸੀ । ਪਰ ਬਾਪੂ ਮੰਨਿਆ ਨੀ ਹੁਣ ਅਭੀ ਚਾਚੇ ਦੇ ਤਰਲੇ ਪਾ ਰਹੇ ਗੱਲ ਬਣ ਹੀ ਗਈ ਇਹਨਾਂ ਦੀ😅 ਬਹੁਤ ਹੀ ਸੋਹਣੀ ਸੀ ਵੀਡਿਉ ਸੋਹਣੀ ਐਕਟਿੰਗ ਸਾਰੀ ਟੀਮ ਦੀ 😊 ਧੰਨਵਾਦ ਕੁਲਵਿੰਦਰ ਸ਼ੇਰਗਿੱਲ ।
@user-fo7lc7tn7c
@user-fo7lc7tn7c 15 күн бұрын
ਸਹੀ ਕਿਹਾ ਜੀ ਤੁਸੀ
@JaswinderKaur-xm3pp
@JaswinderKaur-xm3pp 15 күн бұрын
,qz
@desijattpb3186
@desijattpb3186 15 күн бұрын
ਬਹੁਤ ਵਧੀਆ ਰਾਜਵੀਰ ਬਾਈ ਕਹਾਣੀਆਂ ਬਹੁਤ ਸੋਹਣੀਆਂ। ਦੁਆਵਾਂ ਵੱਲੋਂ ਡਾ ਦਰਸ਼ਨ ਹਾਕਮਵਾਲਾ
@riyasanjeevbajaj
@riyasanjeevbajaj 15 күн бұрын
Beautiful story purana culture dekh ke maza ah geya Aman di nd wait for next part 👍🏻
@mohinderkaur5763
@mohinderkaur5763 15 күн бұрын
ਸ਼ਾਬਾਸ਼ ਚਰਨੋ ਭੈਣੇ। ਨੂੰਹਾਂ ਦਾ ਸਾਥ ਬਹੁਤ ਵਧੀਆ ਨਿਭਾਅ ਰਹੇ ਹੋ।
@sukhdeepsidhu2342
@sukhdeepsidhu2342 15 күн бұрын
Very nice story, Rajveer Dhillon veer, Aman dhillon sister ji
@Veerpalbrar0
@Veerpalbrar0 15 күн бұрын
ਬਹੁਤ ਸੋਣੀ ਵੀਡੀਓ ਅਮਨ ਰਾਜ ਸਾਰਿਆ ਦੀ ਐਕਟਿੰਗ ਬਹੁਤ ਸਿਰਾ ❤❤❤❤
@user-dg4hr6tx6w
@user-dg4hr6tx6w 15 күн бұрын
Very nice video Aman sister Rajveer Dhillon Veer ji ❤❤❤❤❤❤❤🎉🎉🎉🎉🎉🎉🎉❤❤
@gagandeepkaur-ll4hg
@gagandeepkaur-ll4hg 15 күн бұрын
Buth vadia video a aman ਦੀਦੀ ji wmk ❤❤❤❤
@JaswinderKaur-rh6yx
@JaswinderKaur-rh6yx 15 күн бұрын
ਬਾਪੂ ਤਾਂ ਬਹੁਤਾ ਗਰਮ ਹੈ
@kuldipkaur5688
@kuldipkaur5688 15 күн бұрын
ਅਭੀ ਦੀ ਐਕਟਿੰਗ ਬਹੁਤ ਵਧੀਆ ਕਰਮੇ ਦੀ ਇਸ ਵਾਰ ਲੱਗਦਾ ਸੀ ਗੱਲਬਾਤ ਵਧੀਆ ਹੋਵੇਗੀ ਪਰ ਆਪਣੀ ਔਕਾਤ ਤੋਂ ਬਾਹਰ ਨਹੀਂ ਆ ਸਕਦਾ ਹੁਣ ਹਰਜੀਤ ਨੂੰ ਚੁਗਲੀਆਂ ਲਾਉਣ ਲੱਗਾ ਹੋਇਆ ਗੱਲਾਂ-ਗੱਲਾਂ ਵਿੱਚ ਹੋਰ ਹੀ ਰਮਜ਼ਾਂ ਦੱਸਣ ਡਿਹਾਂ ਲੋਕਾਂ ਦੀ ਹੱਦ ਹੀ ਹੁੰਦੀ ਅਗਲੇ ਦੇ ਮੂੰਹ ਵਿੱਚ ਗੱਲ ਪਾਉਂਦਾ ਜਬਰਦਸਤੀ ।
@Sitare_Punjabde
@Sitare_Punjabde 14 күн бұрын
😂😂😂😂
@user-fo7lc7tn7c
@user-fo7lc7tn7c 15 күн бұрын
ਪੁਰਾਣੇ ਸਮਿਆਂ ਦੀ ਗੱਲ ਕਰਦੇ ਤੁਸੀਂ ਬਹੁਤ ਵਧੀਆ ਲੱਗਦੇ ਹੋ ਪਹਿਲਾਂ ਚਾਚੇ ਤਾਏ ਤੋ ਇਵੇਂ ਡਰਦੇ ਸੀ ਲੋਕ
@user-sz6hc4bs8d
@user-sz6hc4bs8d 15 күн бұрын
Nice story ❤❤❤
@BoharDhillon-hw3uc
@BoharDhillon-hw3uc 15 күн бұрын
Very very nice video ji 👍👍👍👍👍 👌👌👌👌👌
@LaviMaan-lf3px
@LaviMaan-lf3px 15 күн бұрын
ਬਹੁਤ ਵਧੀਆ ਵੀਡੀਓ ਹੈ ਅਮਨ ਦੀਦੀ ਜੀ ਪਹਿਲਾਂ ਵਾਲਾ ਪੰਜਾਬ ਯਾਦ ਆ ਗਿਆ 🌹🌹💕💕💕💕💕👌👌👍👍👍👍👍
@HarjeetKaur-m4d
@HarjeetKaur-m4d 15 күн бұрын
ਅਮਨ ਭੈਣ ਜੀ ਤੁਹਡੀ ਵਡੀਓ ਦੇਖ ਕੇ ਪੁਰਾਣਾ ਸਮਾ ਯਾਦ ਆ ਜਾਦਾ ਹੈ
@PB_31malwa
@PB_31malwa 15 күн бұрын
Nyc story 👍🏽🎉❤
@user-sz9fc5oo6i
@user-sz9fc5oo6i 15 күн бұрын
Paribaar tan sanjhe vdiya hunde aa pr bich bich karme barge agg lau hunde aa Jo pribaar nu mil k ni rehn dinde
@gaganbilling5152
@gaganbilling5152 15 күн бұрын
Very nice video ji 👍
@prabhjotsingh6138
@prabhjotsingh6138 15 күн бұрын
Nice video
@sukhjitsinghkhattra8261
@sukhjitsinghkhattra8261 15 күн бұрын
ਬਹੁਤ ਬਹੁਤ ਵਧੀਆ ਜੀ❤❤
@VijayKumar-hd7yw
@VijayKumar-hd7yw 15 күн бұрын
Very nice video and super acting Abhi veer
@binderdhumi1232
@binderdhumi1232 15 күн бұрын
Very nice g❤❤❤❤❤❤❤
@Virk-2022
@Virk-2022 15 күн бұрын
ਕਰਮਾ ਤਾਂ ਹਰ ਵਾਰ ਤੀਲੀ ਹੀ ਲਾਈ ਰੱਖਦਾ ਆ ਅੱਗ ਲਾਉਣ ਨੂੰ 😮😮
@Sitare_Punjabde
@Sitare_Punjabde 14 күн бұрын
😂😂😂
@JarnailKhokhar
@JarnailKhokhar 15 күн бұрын
Very nice video Aman Didi Rajveer Dhillon veer ji❤❤🙏🙏
@dulaybainsdulay3413
@dulaybainsdulay3413 15 күн бұрын
Very nice video 👍👍👍 and always stay blessed to the whole family and team 🙏🙏😇😇😇
@Kavita-is4lr
@Kavita-is4lr 15 күн бұрын
Love from Australia ❤ shift to vapis onde train ch Time pass thodi videos dekh k hi hunda ❤
@parmveersingh9124
@parmveersingh9124 15 күн бұрын
Ghant video ❤❤❤
@tanukaur10
@tanukaur10 15 күн бұрын
❤❤😊😊Very Very Very nice video ji😊😊❤❤
@desijattpb3186
@desijattpb3186 15 күн бұрын
ਸਾਰੀ ਟੀਮ ਦੀ ਸਖਤ ਮਿਹਨਤ। ਡਾਕਟਰ ਦਰਸ਼ਨ ਹਾਕਮਵਾਲਾ
@mahekbhatti4229
@mahekbhatti4229 15 күн бұрын
❤😊
@jashansandhu2966
@jashansandhu2966 15 күн бұрын
ਬਹੁਤ ਵਧੀਆ ਸਟੋਰੀ ਅਮਨ ਭੈਣ
@babybansal7679
@babybansal7679 15 күн бұрын
Bhut vadia video aa nest video jaldi to jaldi aawaye
@user-qm5kq9yz9r
@user-qm5kq9yz9r 15 күн бұрын
Very Very nice video Raj veer te Aman didi waheguru sda khush rakhn tahanu karme tu chugli krno htja bhut ganda tu karme
@Sitare_Punjabde
@Sitare_Punjabde 14 күн бұрын
😂😂😂😂😂
@armaanmansingh
@armaanmansingh 15 күн бұрын
Very nice video amandhillion ❤❤❤❤❤🎉🎉🎉🎉🎉😂😂😂😂😂😂😂😂😊😊😊😊🎉😢🎉🎉🎉🎉🎉❤❤❤😂❤❤❤❤❤❤❤❤❤❤❤
@ARMAN_FF_GAMINGVIDEO
@ARMAN_FF_GAMINGVIDEO 15 күн бұрын
ਸਵਾਦ ਆ ਗਿਆ ਨਾਟਕ ਦੇਖਕੇ ਬਹੁਤ ਸੋਹਣੀ ਵੀਡੀਓ ਹੈ ❤
@kukkaddhaliwal7599
@kukkaddhaliwal7599 14 күн бұрын
bhuth vadia video aa ji vad to vad comments like nd share kro ji❤
@PreetMandahar
@PreetMandahar 14 күн бұрын
❤❤❤nice video 😊
@ParneetKaur-hz4vi
@ParneetKaur-hz4vi 15 күн бұрын
Very nice video ❤❤❤❤❤❤❤❤❤
@its_84
@its_84 15 күн бұрын
We saw your video I wait your every video I love your every story good luck
@laddiaulakh4394
@laddiaulakh4394 15 күн бұрын
❤❤❤❤
@babybansal7679
@babybansal7679 15 күн бұрын
God bless u all team members
@user-re2hf7fm4t
@user-re2hf7fm4t 15 күн бұрын
Waheguru khush rakhe ❤🙏🏻🙏🏻
@ManjitSingh-ql1vb
@ManjitSingh-ql1vb 15 күн бұрын
🎉🎉🎉
@shind8262
@shind8262 15 күн бұрын
ਬਹੁਤ ਵਧੀਆ ਵੀਡੀਓ ਅਮਨ ਦੀਦੀ 😊
@SukhveerSidhu-kh2hy
@SukhveerSidhu-kh2hy 15 күн бұрын
Nice ❤
@avtarbrar-dm8wg
@avtarbrar-dm8wg 13 күн бұрын
Very nice video thanks
@sukhjitkaur2393
@sukhjitkaur2393 15 күн бұрын
Very very nice video Aman di ❤ God bless you all team members ❤❤
@AmritpalSingh-vt9sy
@AmritpalSingh-vt9sy 15 күн бұрын
Very nice video Aman didi g ❤❤❤❤❤❤
@Harjinder_x01
@Harjinder_x01 14 күн бұрын
Bahut sohni video aa ji God bless you all
@user-gc6vn7yj9c
@user-gc6vn7yj9c 15 күн бұрын
Bahut hi vadia episode aman bhen ji 🙏🏼
@JasvirKaur-fv2iy
@JasvirKaur-fv2iy 15 күн бұрын
Very nice video
@user-en4no9vu4l
@user-en4no9vu4l 15 күн бұрын
Very nice bedio god bless you all teem siraaaaaaa
@ManjeetKaur-wb4py
@ManjeetKaur-wb4py 14 күн бұрын
🎉❤
@jasvirkaur487
@jasvirkaur487 15 күн бұрын
Very nice 🎉🎉🎉🎉 karma veer 👌👌👌👌👌
@Sitare_Punjabde
@Sitare_Punjabde 14 күн бұрын
ਬਹੁਤ ਬਹੁਤ ਧੰਨਵਾਦ ਜੀ 😂😂😊😊❤
@AmarjeetKaur-h9i
@AmarjeetKaur-h9i 15 күн бұрын
@laddiaulakh4394
@laddiaulakh4394 15 күн бұрын
👌👌👌👌😊
@kalyanisyal5839
@kalyanisyal5839 14 күн бұрын
Shuker hai charno ne positive role kita
@SandeepKaur-qf1xf
@SandeepKaur-qf1xf 14 күн бұрын
Bht vdya video GBU all team always be happy 😊❤
@navjotkaur3487
@navjotkaur3487 14 күн бұрын
ਬਹੁਤ ਵਧੀਆ ਵੀਡੀਓ ਆ ਜੀ ਸਾਰੀ ਟੀਮ ਦੇ ਮੈਬਰ ਸਲਾਘਾਯੋਗ ਹਨ🎉
@gurjotbhaini2631
@gurjotbhaini2631 14 күн бұрын
Very nice👍👍👍👍
@amninderkundal6549
@amninderkundal6549 15 күн бұрын
Buhat vadiya video aa geya karma ghar patan bahaan ghat kam kar diya ne jwan baad kam kar di ha
@babybansal7679
@babybansal7679 15 күн бұрын
Wating for nest video
@ninderpal8873
@ninderpal8873 10 күн бұрын
Very nice👍😍👏 viedo Aman didi Raj veer ji❤❤❤
@AvtarSingh-zr9hh
@AvtarSingh-zr9hh 15 күн бұрын
Nice video 🎉
@SushilSharma-ee6sj
@SushilSharma-ee6sj 15 күн бұрын
Seems to be a good Video 👍
@sarbjitkaur9202
@sarbjitkaur9202 15 күн бұрын
Very nice God bless you ❤❤
@ManjeetKaur-lf4ws
@ManjeetKaur-lf4ws 14 күн бұрын
Very nice video.
@harpreetsharma4125
@harpreetsharma4125 13 күн бұрын
ਚਰਨੋ ਨਹੂੰਆਂ ਦਾ ਸਾਥ ਵਧੀਆ ਦੇ ਰਹੀ ਹੈ ਵਧੀਆ ਲੱਗਿਆ ❤❤
@KamalKumar-ow7mq
@KamalKumar-ow7mq 15 күн бұрын
Very nyc series
@JaggiSingh-l2i
@JaggiSingh-l2i 15 күн бұрын
Avi di acting very nice
@ramanpreetsingh9435
@ramanpreetsingh9435 15 күн бұрын
ਅਭੀ ਦਾ ਰੋਲ ਬਹੁਤ ਵਧੀਆ ਜੀ❤❤❤
@jaswinderkaur4152
@jaswinderkaur4152 15 күн бұрын
Excellent karma ah gya ladayi laun🎉
@Sitare_Punjabde
@Sitare_Punjabde 14 күн бұрын
Thank you so much ji 🙏🥰♥️ you
@jagdishkaur4660
@jagdishkaur4660 15 күн бұрын
Good
@SAMSUNGJ-md4ek
@SAMSUNGJ-md4ek 15 күн бұрын
Very nice video karma is very best acting 🙏❤❤❤🇵🇰
@Sitare_Punjabde
@Sitare_Punjabde 14 күн бұрын
Thank you so much ji 🙏🥰♥️
@kaurjotmehndidesign23
@kaurjotmehndidesign23 15 күн бұрын
Abhi acting osm❤😊
@kaurjotmehndidesign23
@kaurjotmehndidesign23 15 күн бұрын
Always waiting your video ❤❤❤❤❤❤
@RohitSingh-xb2ew
@RohitSingh-xb2ew 15 күн бұрын
😊😊😊😊nice to vidoeo
@GurtejSingh-yz6cp
@GurtejSingh-yz6cp 15 күн бұрын
nyc video
@mandeepmann8730
@mandeepmann8730 15 күн бұрын
Very nice aman didi God bless you ❤❤❤❤❤❤
@babybansal7679
@babybansal7679 15 күн бұрын
Good job
@deepdult923
@deepdult923 15 күн бұрын
Nice video❤
@crazygamerz136
@crazygamerz136 15 күн бұрын
ਬਹੁਤ ਬਹੁਤ ਵਧੀਆ ਵੀਡੀਓ ਅਮਨ ਭੈਣ ਵੀਰ ਜੀ ❤❤❤❤❤❤
@VeerpalKaur-z7c
@VeerpalKaur-z7c 15 күн бұрын
Abhi veer di acting bahut sohni aa
@parmindermangat657
@parmindermangat657 15 күн бұрын
Very nice video ❤❤🎉🎉
@Rajveer_brar1
@Rajveer_brar1 15 күн бұрын
Very nice story ❤
@FaheemAli-b4w
@FaheemAli-b4w 15 күн бұрын
Good video very gggggggggggggggg
@Harvinder1105
@Harvinder1105 14 күн бұрын
Aa hundi story
@kamaljitsingh1016
@kamaljitsingh1016 15 күн бұрын
Bahut badhiya video
@SukhasinghAulakh
@SukhasinghAulakh 14 күн бұрын
Very nice video ji ❤❤❤❤❤❤❤❤❤❤
@AmitSharma-vp5ps
@AmitSharma-vp5ps 15 күн бұрын
Ghaint story aa
@rajveerkaur8689
@rajveerkaur8689 15 күн бұрын
Bhut soni video Bina dekha hi
I Took a LUNCHBAR OFF A Poster 🤯 #shorts
00:17
Wian
Рет қаралды 16 МЛН
Bend The Impossible Bar Win $1,000
00:57
Stokes Twins
Рет қаралды 45 МЛН
Electric Flying Bird with Hanging Wire Automatic for Ceiling Parrot
00:15
I Took a LUNCHBAR OFF A Poster 🤯 #shorts
00:17
Wian
Рет қаралды 16 МЛН