Tap to unmute

ਵੱਡੇ ਸਟਾਰਟਅੱਪ ਦੇ ਮਾਲਿਕ ਪੰਜਾਬੀ ਹੋਣ ਦੇ ਬਾਵਜੂਦ ਵੀ IT ਸੈਕਟਰ 'ਚ ਕਿਓਂ ਪਛੜਿਆ ਪੰਜਾਬ ?

  Рет қаралды 8,381

Pro Punjab Tv

Pro Punjab Tv

Күн бұрын

Пікірлер: 37
@mapa3936
@mapa3936 7 ай бұрын
ਬਿਲਕੁੱਲ ਸਹੀ ਗੱਲ ਹੈ, ਪੰਜਾਬ ਕੋਲ ਜਿੰਨੇ ਸ੍ਰੋਤ ਆ ਸ਼ਾਇਦ ਕਿਸੇ ਹੋਰ ਸੂਬੇ ਕੋਲ ਨਹੀਂ, ਗੱਲ ਸਿਰਫ਼ ਓਹਨਾਂ ਸਾਧਨਾ ਨੂੰ ਸਹੀ ਤਰੀਕੇ ਨਾਲ ਤੇ ਨੇਕ ਸੋਚ ਨਾਲ ਇਸਤੇਮਾਲ ਕਰਨ ਦੀ ਹੈ। ਵਿਰੋਧੀ ਭਾਵਨਾਵਾਂ ਨਾਲ ਭਾਵੇਂ ਬੰਦਾ ਕੇਵਲ ਆਪਣਾ ਮਨ ਹੀ ਜਿੱਤ ਸਕਦਾ ਦੁਨੀਆ ਜਿੱਤਣ ਲਈ ਨਿਮਰ ਹੋਣਾ ਪੈਂਦਾ। ਕਿਸਾਨੀ ਅੰਦੋਲਨ ਸਹੀ ਹੈ ਪਰ ਤਰੀਕਾ ਗਲਤ, ਓਹਨਾਂ ਨੇ policy ਬਣਾਈ ਪਰ ਸਾਧਨ ਤੁਹਾਡਾ ਤੁਹਾਡੇ ਕੋਲ ਹੈ ਤੁਸੀਂ ਚਾਹੋ ਤਾਂ ਨਾ ਦੇਵੋ। ਦੇਸ਼ ਦੀ GDP ਵਿੱਚ, ਦੇਸ਼ ਦੀ ਸਫ਼ਲਤਾ ਵਿੱਚ, ਦੇਸ਼ ਦੀ ਸੁਰੱਖਿਆ ਵਿੱਚ, ਦੇਸ਼ ਨੂੰ ਭੁੱਖਮਰੀ ਤੋਂ ਬਚਾਉਣ ਵਿਚ ਪੰਜਾਬ ਦਾ ਵੀ ਹਿੱਸਾ ਹੈ। ਇੱਕ ਵਾਰ ਪੰਜਾਬ ਸਾਧਨਾਂ ਦੀ ਸਹਾਇਤਾ ਨਾਲ ਆਪਣੀ ਹਿੱਸੇਦਾਰੀ ਦੀ ਅਹਿਮੀਅਤ ਦਾ ਅੰਦਾਜ਼ਾ ਹੋਣ ਦੇਵੇ ਆਪੇ ਸੱਭ ਦੇ ਹੋਸ਼ ਠਿਕਾਣੇ ਆ ਜਾਣ। ਪੰਜਾਬੀ ਪੰਜਾਬੀ ਦਾ ਹੋ ਕੇ ਹੀ ਨਹੀਂ ਚਲ ਰਿਹਾ ਪੰਜਾਬ ਦਾ ਕਿਵੇਂ ਹੋਣਾ ਇਹ ਉਸ ਦੀ ਸਮਝ ਤੋਂ ਪਰੋਖੇ ਹੋ ਰਹੀ ਗੱਲ ਆ।
@SukhwinderSingh-wq5ip
@SukhwinderSingh-wq5ip 7 ай бұрын
ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤
@dharamveersingh7627
@dharamveersingh7627 7 ай бұрын
ਪੰਜਾਬ-ਖੇਤੀ ਬਾਰੇ ਜੋ ਸੁਝਾਅ ਦੇ ਰਿਹਾ ..ਸ਼ੇਖ਼ਚਿਲੀ ਦੇ ਸੁਫ਼ਨੇ 🔴
@pargatsingh2757
@pargatsingh2757 7 ай бұрын
Very well said sir ❤
@baljindermaan1734
@baljindermaan1734 7 ай бұрын
ਸੱਚੀ ਗੱਲਾਂ
@charusharma5066
@charusharma5066 7 ай бұрын
Correct 👍👍. save our beautiful and intelligent punjab🙏🙏🙏🙏🙏
@VijayKumar-zs1pl
@VijayKumar-zs1pl 7 ай бұрын
Sir jee, first of all , Govt should make good policy
@BalwinderKaur-qu9ls
@BalwinderKaur-qu9ls 7 ай бұрын
Badal family nei apniya buses airport takk jaan karkei Chandigarh tei Amritsar airport to international flights start hee nahi hon ditiya
@karansekhon4814
@karansekhon4814 7 ай бұрын
very nice
@ramindersidhu5286
@ramindersidhu5286 7 ай бұрын
ਬਹੁਤ ਵਧੀਆ
@harjindersingh-sg4cv
@harjindersingh-sg4cv 7 ай бұрын
ਏਅਰਪੋਰਟ ਚਲਾਉਣੇ ਤਾਂ ਕੇਂਦਰ ਸਰਕਾਰ ਦਾ ਕੰਮ ਆ
@mandeepbrar1979
@mandeepbrar1979 7 ай бұрын
Bai kuch cheejan theek aa par kuch miss vi kitian gayeean. Kehra hor state aa jis kol awdi rajdhani nahi? Kinne state hain India vich jinna di rise rajdhani to bina hoyee aa? Haryana da vi kuch nahi hona si je us kol Gurgaon Faridabad na hunde (jo ke India di capital Delhi kar ke hain). Je Rajdhan hi nahi haigi tan International airport tan bhul hi jao. Software company te startup international airport ton bina aa jange? Rehndi khundi kasar SEZ di hai.. Hyderbad Pune kiwein challe. Hun coimbatore kion jandi koi company.. SEZ kar ke. Punjab kol kinnian hain? Kis ne denian hain... Punjab di leadership nalayak rahee hai.. par kafi faisle center de vi hain
@jasha9sandhu
@jasha9sandhu 6 ай бұрын
ਪੰਜਾਬ ਚ ਕੱਟੜ ਖਾਲਿਸਤਾਨੀ ਤੇ ਨਕਸਲੀ ਲਹਿਰਾਂ ( ਜਿਸ ਦੀ latest example ਕਿਸਾਨ ਆਂਦੋਲਨ ਸੀ ) ਨੇ ਪੰਜਾਬ ਚ pro business ਮਹੌਲ ਕਦੇ ਪਨਪਣ ਨਹੀਂ ਦਿੱਤਾ। ਰਹਿੰਦੀ ਕਸਰ corrupt ਸਿਆਸਤਦਾਨਾਂ ਨੇ ਕੜ ਦਿੱਤੀ। Established business ਨੂੰ ਵੀ ਟਾਰਗੇਟ ਕਰਦੇ। ਕੋਈ rule ਕਨੂੰਨ ਨਹੀਂ। ਜਦੋਂ ਕਦੋਂ ਝੰਡੇ ਚੁੱਕ ਕੇ ਧਰਨੇ ਲਾਉਣ, ਘੇਰਾਓ ਕਰਨ, ਸੜਕਾਂ ਰੋਕਣ ਪਹੁੰਚ ਜਾਂਦੇ। ਜਿੰਨੇ ਜਿਲ੍ਹੇ, ਓਹਦੇ ਤੋਂ ਜਿਆਦਾ ਜਥੇਬੰਦੀਆਂ। 😂😂😂
@amritpal0988
@amritpal0988 7 ай бұрын
Bhot hi vadiya gal baat must listen and understand this Punjab bhot jyaada piche ho chukya baaki states de comparison
@GauravKumar-zn9ku
@GauravKumar-zn9ku 7 ай бұрын
Very good interview
@rickcingh1627
@rickcingh1627 7 ай бұрын
Prawa fer sarkara dannga ferran nu thorrdi rakhiya, Punjab de educated bache te tankkiya te baithe te kasoor fer saddeya da he
@devindershergill3281
@devindershergill3281 7 ай бұрын
Bhai saab keh rahe ne Punjab distracted hai ! In which sense? Punjab Nu settle hon da time hi kdo milya , 1947, 65, 84 , 94 … So called green revolution ly k aundi jo k sabh tho vadda failure sabat hoyi . Te hun v punjab othy hi khada jo 78 vich c ohi demands ohi dhake . Jo v aya punjab nu loot k chly gye and still Punjab is surviving.
@jaskaur5874
@jaskaur5874 7 ай бұрын
Mohali and amritsar to england flights start hon kinna good ho j
@KirandeepKaur-gq4eq
@KirandeepKaur-gq4eq 7 ай бұрын
👍
@preetindershergill8270
@preetindershergill8270 7 ай бұрын
Gen Thapar is also Punjabi
@vivekmodgill3478
@vivekmodgill3478 7 ай бұрын
Shukr ae kise ne fookri gal ni kiti....
@mapa3936
@mapa3936 7 ай бұрын
ਕੀ ਤੁਸੀ ਇਹ ਗੱਲ ਮੰਨਦੇ ਓ ਵੀ ਪੰਜਾਬ ਕੋਲ ਖਾਧ ਪਦਾਰਥ, ਪਾਣੀ, ਰਹਸ ਤੇ ਸੁਰੱਖਿਆ ਬਲ ਹੈ? ਅਸੀਂ ਦੇਸ਼ ਦੇ border ਤੇ ਸੁਰੱਖਿਆ ਬਲਾਂ ਨਾਲ ਸਾਂਝੇਦਾਰੀ ਕਰ ਸਕਦੇ ਆ ਕੀ ਪੰਜਾਬ ਨੂੰ ਸੁਰੱਖਿਆ ਨਹੀਂ ਦੇ ਸਕਦੇ, ਪੰਜਾਬ ਤੋਂ ਦੁੱਧ, ਖਾਧ ਪਦਾਰਥ ਕਿੰਨਾ ਹਿੱਸਾ ਪਾਉਂਦੇ ਦੇਸ਼ ਵਿਚ। ਮੰਨ ਲਵੋ ਅਗਰ ਓਹ ਸੱਭ ਪੰਜਾਬ ਚੋ ਬਾਹਰ ਨਾ ਜਾਵੇ ਤੇ ਕੇਵਲ ਪੰਜਾਬ ਦੇ ਲੋਕਾਂ ਲਈ ਸਹਾਈ ਹੋਏ ਤੁਹਾਨੂੰ ਲਗਦਾ ਜਿਹੜਾ ਪੰਜਾਬ ਹੋਰਨਾਂ ਸੂਬਿਆਂ ਨੂੰ ਭੁੱਖਾ ਨਹੀਂ ਮਰਨ ਦੇ ਰਿਹਾ ਓਹ ਖੁਦ ਭੁੱਖਾ ਰਹੇਗਾ??? ਗਲ ਸਿਰਫ਼ ਏਨੀ ਹੈ ਹੁਣ ਆਪਾਂ ਖੇਤੀ ਕਰਨਾ ਹੀ ਨਹੀਂ ਚਾਹੁੰਦੇ, ਜੋ ਚਾਹੁੰਦੇ ਆ ਓਹਨਾਂ ਕੋਲ ਜ਼ਮੀਨ ਨਹੀਂ। ਕਿੰਨੇ ਕਿਸਾਨ ਆ ਜਿਹੜੇ ਕਣਕ ਤੇ ਚਾਵਲ ਤੋਂ ਇਲਾਵਾ ਹੋਰ ਕੋਈ ਫ਼ਸਲ ਬੀਜਦੇ ਆ, ਕੋਈ ਏਦਾ ਦੀ ਗਲ੍ਹ ਵੀ ਨਹੀਂ ਕੀ ਪੰਜਾਬ ਵਿੱਚ ਹੋਰ ਫ਼ਸਲ ਉਗ ਨਾ ਸਕੇ। ਕਿੰਨੇ ਘਰ ਆ ਪਿੰਡਾ ਦੇ ਜਿਹੜੇ ਪਸ਼ੂ ਪਾਲਣ ਵਿਚ ਮੋਹਰੀ ਨੇ। ਤੇਲੰਗਾਨਾ ਕਿਵੇਂ ਅੱਗੇ ਵਧਦਾ ਜਾ ਰਿਹਾ, ਓਹਦੇ ਕੋਲ ਵੀ ਇਹੀ ਸਾਧਨ ਨੇ,landlock ਆ ਓਹ ਵੀ, ਓਥੇ ਖੇਤੀ ਵੀ ਹੈ ਤੇ ਵਪਾਰ ਵੀ, ਆਬਾਦੀ ਵੀ ਜੋਰਦਾਰ ਆ। Sorry to say ਪਰ ਵਧੀਕੀ ਸਿਰਫ ਪੰਜਾਬ ਨਾਲ ਹੀ ਹੋ ਰਹੀ ਆ ਏਦਾ ਦਾ ਵੀ ਕੁਛ ਨਹੀਂ ਕੀ eastern states ਨਾਲ ਵਧੀਕੀ ਨਹੀਂ ਹੁੰਦੀ ਆ ਰਹੀ। ਪਰ ਪੰਜਾਬ ਨੂੰ ਮੁੜ ਖੜੇ ਹੋਣ ਦਾ ਬਲ ਵੀ ਪ੍ਰਾਪਤ ਆ ਨਹੀਂ ਤਾਂ east India ਕੰਪਨੀ ਜਿਹਨੇ ਪੂਰਾ ਦੇਸ਼ ਬੰਦੀ ਬਣਾ ਲਿਆ ਸੀ ਪੰਜਾਬ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣਾ ਕਰਨ ਤੋਂ ਬਾਅਦ ਬੰਦੀ ਬਣਾਉਣ ਦਾ ਫ਼ੈਸਲਾ ਕਿਉੰ ਕੀਤਾ ਕਿਉੰਕਿ ਜਾਹਿਰ ਆ ਪੰਜਾਬ ਚ ਕੁਛ ਤਾਕਤਵਰ ਤਾਂ ਹੈ। ਨਵੀਂ ਪੀੜ੍ਹੀ ਦੇ ਸਾਰੇ ਬੱਚੇ ਬਸ branded ਕਪੜੇ, ਫੋਨ, ਗੱਡੀ ਆਦਿ ਖਰੀਦ ਕੇ ਹੀ ਆਪਣੇ ਆਪ ਨੂੰ ਸੰਤੁਸ਼ਟ ਕਰੀ ਜਾ ਰਹੇ ਆ ਤਾਂ ਪੰਜਾਬ ਦੀ ਤਰੱਕੀ ਦੀ ਸੋਚ ਹੀ ਕਿਸੇ ਨੂੰ ਨਹੀਂ ਪਈ।ਹੁਣ ਜੇਕਰ ਸਾਡੀ generation ਨੂੰ ਸਾਧਨਾ ਦਾ ਤੇ ਆਪਣੀ ਸੋਚ ਦਾ ਸਹੀ ਇਸਤੇਮਾਲ ਕਰਨਾ ਹੀ ਨਹੀਂ ਆ ਰਿਹਾ ਤਾਂ ਸਾਰੀ ਗਲਤੀ ਸਰਕਾਰ ਦੀ ਕਿਉੰ?
@jasha9sandhu
@jasha9sandhu 6 ай бұрын
ਪੰਜਾਬ ਚ ਕੱਟੜ ਖਾਲਿਸਤਾਨੀ ਤੇ ਨਕਸਲੀ ਲਹਿਰਾਂ ( ਜਿਸ ਦੀ latest example ਕਿਸਾਨ ਆਂਦੋਲਨ ਸੀ ) ਨੇ ਪੰਜਾਬ ਚ pro business ਮਹੌਲ ਕਦੇ ਪਨਪਣ ਨਹੀਂ ਦਿੱਤਾ। ਰਹਿੰਦੀ ਕਸਰ corrupt ਸਿਆਸਤਦਾਨਾਂ ਨੇ ਕੜ ਦਿੱਤੀ। Established business ਨੂੰ ਵੀ ਟਾਰਗੇਟ ਕਰਦੇ। ਕੋਈ rule ਕਨੂੰਨ ਨਹੀਂ। ਜਦੋਂ ਕਦੋਂ ਝੰਡੇ ਚੁੱਕ ਕੇ ਧਰਨੇ ਲਾਉਣ, ਘੇਰਾਓ ਕਰਨ, ਸੜਕਾਂ ਰੋਕਣ ਪਹੁੰਚ ਜਾਂਦੇ। ਜਿੰਨੇ ਜਿਲ੍ਹੇ, ਓਹਦੇ ਤੋਂ ਜਿਆਦਾ ਜਥੇਬੰਦੀਆਂ। 😂😂😂
@vijaysingh-xy4mb
@vijaysingh-xy4mb 7 ай бұрын
Look how china transformed it's agriculture sector with technology and market based agriculture.
@tejeshsood7619
@tejeshsood7619 7 ай бұрын
Punjab is an agricultural State but there is not any agriculture technology and agriculture business institute in Punjab, there is need of large scale reforms in agriculture sector for the betterment of farmers and agriculture sector. Government should take appropriate steps to make agriculture sector a profitable and interesting career sector.
@mapa3936
@mapa3936 7 ай бұрын
No wonder 😂😂😂he never forget to mention his sweet little munchkin Kynaaz ❤❤❤😌😌😌😔
@gurinderkaur2981
@gurinderkaur2981 7 ай бұрын
Etha punjab ja koi tarki karda ta sarkara gangster to marva dendiyea na putt for exple Sidhu mossavala deep sidhu hor bught na
@GauravKumar-zn9ku
@GauravKumar-zn9ku 7 ай бұрын
Punjab can never get strong back till Farmers do something
@jasha9sandhu
@jasha9sandhu 6 ай бұрын
ਪੰਜਾਬ ਚ ਕੱਟੜ ਖਾਲਿਸਤਾਨੀ ਤੇ ਨਕਸਲੀ ਲਹਿਰਾਂ ( ਜਿਸ ਦੀ latest example ਕਿਸਾਨ ਆਂਦੋਲਨ ਸੀ ) ਨੇ ਪੰਜਾਬ ਚ pro business ਮਹੌਲ ਕਦੇ ਪਨਪਣ ਨਹੀਂ ਦਿੱਤਾ। ਰਹਿੰਦੀ ਕਸਰ corrupt ਸਿਆਸਤਦਾਨਾਂ ਨੇ ਕੜ ਦਿੱਤੀ। Established business ਨੂੰ ਵੀ ਟਾਰਗੇਟ ਕਰਦੇ। ਕੋਈ rule ਕਨੂੰਨ ਨਹੀਂ। ਜਦੋਂ ਕਦੋਂ ਝੰਡੇ ਚੁੱਕ ਕੇ ਧਰਨੇ ਲਾਉਣ, ਘੇਰਾਓ ਕਰਨ, ਸੜਕਾਂ ਰੋਕਣ ਪਹੁੰਚ ਜਾਂਦੇ। ਜਿੰਨੇ ਜਿਲ੍ਹੇ, ਓਹਦੇ ਤੋਂ ਜਿਆਦਾ ਜਥੇਬੰਦੀਆਂ। 😂😂😂
@arpankhehra6617
@arpankhehra6617 7 ай бұрын
Yadvinder ji ik episode mohali airport nu leke v bnao jo bahut vada failure a je international flight hi nhi hegia development kitho hou eh bahut vada issue a jis nu koi address nhi karda naam apa apne hero shaheed bhagat Singh ji de name te rakh lia but apa ede vade name naal justice nhi kar rahe kyu international flights tan hi nhi kado tak punjabi Delhi jan ge
@BalwinderKaur-qu9ls
@BalwinderKaur-qu9ls 7 ай бұрын
Saini Kp Singh nei youth nu Khatam karna start keeta youth sarda Mara bahar jaan lagiya
@BalwinderKaur-qu9ls
@BalwinderKaur-qu9ls 7 ай бұрын
Panjab dei lok corruption drugs tei mafia to bahut dukhi nei jihdei ch polititions law enforcement beurocrates are equally responsible for
@AnimalWorld-v
@AnimalWorld-v 7 ай бұрын
Ihna loka nu ta agg lgi bhr jan di
@parampandher325
@parampandher325 7 ай бұрын
Chora da mulk
So Cute 🥰 who is better?
00:15
dednahype
Рет қаралды 19 МЛН
Мясо вегана? 🧐 @Whatthefshow
01:01
История одного вокалиста
Рет қаралды 7 МЛН
So Cute 🥰 who is better?
00:15
dednahype
Рет қаралды 19 МЛН