Рет қаралды 3,775
ਭਾਈ ਗੁਰਦਾਸ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਲਿਖਾਰੀ ਸਨ। ਉਹਨਾਂ ਦੇ ਇਸ ਮਹਾਨ ਕਾਰਜ ਨੂੰ ਅਸੀਂ ਸਾਰੇ ਜਾਣਦੇ ਹਾਂ। ਪਰ ਉਹਨਾਂ ਨੇ ਆਪਣੀਆਂ ਰਚਨਾਵਾਂ ਵਾਰਾਂ, ਕਬਿੱਤ ਸਵਈਆਂ ਰਾਹੀਂ ਧਰਮ ਪ੍ਰਚਾਰ ਵਿਚ ਯੋਗਦਾਨ ਪਾਇਆ ਹੈ। ਸੌਖੇ ਤਰੀਕੇ ਨਾਲ ਗੁਰਮਤਿ ਸਿਧਾਂਤਾਂ ਦੀ ਵਿਆਖਿਆ ਕੀਤੀ ਹੈ।
ਸਤਿਗੁਰੂ ਕੋਲੋਂ ਅਸੀਸ ਲੈ ਕੇ, ਅਸੀਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਸੰਖੇਪ ਵਿਆਖਿਆ ਦਾ ਉਪਰਾਲਾ ਕੀਤਾ ਹੈ। ਸੋ ਆਪ ਸੰਗਤਾਂ ਇਸ ਉਪਰਾਲੇ ਦਾ ਲਾਭ ਉਠਾਓ ਜੀ।
ਰੋਜ਼ਾਨਾ ਇਕ ਵਿਆਖਿਆ ਜਰੂਰ ਸੁਣੋ। ਕਿਰਪਾ ਕਰਕੇ ਇਸ ਯੂ ਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ 🙏
ਵਾਰਾਂ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਸੰਬੰਧੀ ਆਪ ਜੀ ਕੁਮੈਂਟ ਰਾਹੀਂ ਜਾਂ ਥੱਲੇ ਦਿੱਤੇ ਨੰਬਰ ਰਾਹੀਂ, ਸੰਪਰਕ ਕਰ ਸਕਦੇ ਹੋ ਜੀ 🙏।
7009036701
Bhai Gurdas Sahib Ji was the first writer of Guru Granth Sahib Ji. We all know this great work of Bhai Sahib Ji. He has contributed to the propagation of the religion through his compositions of Varan, Kabit, Sawaye. Gurmat principles are explained in a simple and beautiful way.
With the blessings of Almighty (Guru Maharaaj), We have made an effort to give a brief explanation of Bhai Gurdas Ji's verses.
Please take advantage of this initiative.
Be sure to listen to an explanation every day. Please subscribe to youtube channel.
If you have any queries regarding anything you may contact us through the comments or the contacts given below.
7009036701