ਮੇਰਾ ਨਜ਼ਰੀਆ//Gurjit Singh Vairowal

  Рет қаралды 13,668

VAIROWAL

VAIROWAL

Күн бұрын

Пікірлер: 129
@dullasingh4
@dullasingh4 2 күн бұрын
ਵੀਰ ਜੀ ਆਪ ਜੀ ਸੋਚ ਨੂੰ ਸਲੂਟ ਹੈ
@balwindersinghbrar5963
@balwindersinghbrar5963 Ай бұрын
ਖਰੀਆਂ ਖਰੀਆਂ ਕੋਕੇ ਜੜੀਆਂ, ਗੱਲਾਂ ਹੁੰਦੀਆਂ ਮੱਲਾ ਤੇਰੀਆਂ।
@vipanmaster8900
@vipanmaster8900 Ай бұрын
ਅਰਦਾਸ movie ਵਾਲੀ ਗੱਲ ਨਾਲ 100 ਪਰਸੈਂਟ ਸਹਿਮਤ
@dalvirsingh2354
@dalvirsingh2354 Ай бұрын
ਬਹੁਤ ਵਧੀਆ ਗੱਲ ਬਾਤ ਕੀਤੀ ਐ ਵੀਰ
@ParamjitSingh-vx4xn
@ParamjitSingh-vx4xn Ай бұрын
ਵੀਰ ਜੀ ਆਪ ਜੀ ਦੀ ਸੋਚ ਨੂੰ ਸਲੂਟ ਹੈ ਸਾਨੂ ਸਿੱਧੇ ਰਸਤੇ ਪਾਉਣ ਲਈ 🎉🎉
@gsdakha3763
@gsdakha3763 Ай бұрын
ਬਿਲਕੁੱਲ ਸਹੀ ਗੱਲ ਹੈ ਜੀ ਬਾਈ ਜੀ 👍
@satnamsinghkhabra1965
@satnamsinghkhabra1965 Ай бұрын
ਬਹੁਤ ਬਹੁਤ ਵਧੀਆ ਤੇ ਸੋਹਣਾ ਹੈ ਜੀ।
@Jattbai233
@Jattbai233 Ай бұрын
ਸਹਿਮਤ
@gurmukhsingh6384
@gurmukhsingh6384 Ай бұрын
❤ ਬਹੁਤ ਵਧੀਆ
@navjit2
@navjit2 Ай бұрын
ਬਹੁਤ ਵਧੀਆ ਗੱਲਾ ਕੀਤੀਆ ਵੀਰ ਸਵਾਦ ਆ ਗਿਆ ❤
@KhabarKhrhakka
@KhabarKhrhakka Ай бұрын
ਵਧੀਆ ਨਜ਼ਰੀਆ।।❤
@narinderpalsingh1386
@narinderpalsingh1386 Ай бұрын
ਵਾਹ ਵੀਰ ਜੀ , ਧੰਨਵਾਦ ਲੋਕਾਂ ਨੂੰ ਜਾਗਰੂਪ ਕਰਨ ਦਾ।
@jagjitsingh3519
@jagjitsingh3519 Ай бұрын
ਬਾ ਕਾਮਲ 💯
@ishamehmi629
@ishamehmi629 19 күн бұрын
Very good🎉🎉🎉
@harmanjudge9280
@harmanjudge9280 Ай бұрын
ਬਹੁਤ ਖੂਬ ਚਰਚਾ ਹੈ
@samrindersingh6696
@samrindersingh6696 Ай бұрын
ਮੈਂ ਬਾਗ਼ੀ, ਮੈਂ ਬਾਗ਼ੀ ਮਜ਼੍ਹਬਾ! ਮੰਦਰਾਂ ਅਤੇ ਮਸੀਤਾਂ ਤੋਂ। ਜੀਵਨ-ਘਾਤਕ ਸ੍ਵਰਗ ਨਰਕ ਤੋਂ, ਬੇਦਿਲ ਮੁਰਦਾ ਰੀਤਾਂ ਤੋਂ। ਤੇਰੇ ਉੱਚੇ ਦਾਹਵੇ ਕੋਲੋਂ, ਤੇਰੇ ਬੇ-ਰਸ ਗੀਤਾਂ ਤੋਂ। ਸਭ ਕੁਝ ਸਦਕੇ ਘੋਲੀ ਕੀਤਾ, ਇਸ ਬੰਦੇ ਦੀਆਂ ਪ੍ਰੀਤਾਂ ਤੋਂ। ਉਸ ਰਬ ਕੋਲੋਂ, ਜਿਹੜਾ ਸਜਦੇ ਵਿਚ ਹਰ ਵੇਲੇ ਈ, ਗੋਡੇ ਰਗੜਾਣਾ ਚਾਂਹਦਾ ਹੈ । ਡਰ ਪਾ ਕੇ ਨਰਕੀ ਅੱਗਾਂ ਦੇ, ਮਿਨਤਾਂ ਕਰਵਾਣਾ ਚਾਂਹਦਾ ਹੈ । ਦਸ ਦਸ ਕੇ ਰੋਹਬ ਚੁਰਾਸੀ ਦੇ, ਕੋਈ ਧੌਂਸ ਜਮਾਣਾ ਚਾਂਹਦਾ ਹੈ । ਮੈਂ ਉਸ ਖ਼ੁਦਾ ਤੋਂ ਬਾਗ਼ੀ ਹਾਂ। ਮੈਂ ਆਕੀ ਹਾਂ। ਉਸ 'ਬੀਤੇ' ਤੋਂ, ਜਿਹੜਾ ਮੇਰੇ ਜੀਵਨ-ਮਾਰਗ ਤੇ, ਇਉਂ ਪਰਬਤ ਵਾਂਗ ਖਲੋ ਜਾਵੇ। ਆਦਰਸ਼ ਮੇਰੇ ਦੀ ਮਨਜ਼ਲ ਹੀ, ਅਖੀਆਂ ਤੋਂ ਉਹਲੇ ਹੋ ਜਾਵੇ। ਹਰ ਹਰਕਤ ਤੇ, ਮੇਰੇ ਸੁਪਨੇ ਨੂੰ, ਜਿਹੜਾ ਪੈਰਾਂ ਹੇਠ ਮਲ੍ਹੋ ਜਾਵੇ। ਲੂੰ ਲੂੰ ਦੀ ਜੀਭੋਂ ਕਹਿੰਦਾ ਹਾਂ, ਮੈਂ ਉਸ ਬੀਤੇ ਤੋਂ ਬਾਗ਼ੀ ਹਾਂ। ਮੈਂ ਆਕੀ ਹਾਂ। ਉਸ ਮੰਦਰ ਤੋਂ, ਜਿਥੇ ਪੱਥਰ ਦੇ ਇਕ ਬੁਤ ਅੱਗੇ, ਸਾਮਿਗ੍ਰੀ ਕੁਝ ਖਿਲਾਰੀ ਹੈ। ਇਕ ਪੋਥੀ ਹੈ, ਇਕ ਟੱਲੀ ਹੈ, ਨਾਲ ਇਕ ਖ਼ੁਦ-ਗ਼ਰਜ਼ ਪੁਜਾਰੀ ਹੈ। ਜਿਹੜਾ ਭਗਤਾਂ ਵਿਚ ਇਉਂ ਦਿਸਦਾ ਏ, ਜਿਉਂ ਮਜਮੇਂ ਵਿਚ ਮਦਾਰੀ ਹੈ। ਲੂੰ ਲੂੰ ਦੀ ਜੀਭੋਂ ਕਹਿੰਦਾ ਹਾਂ, ਮੈਂ ਉਸ ਮੰਦਰ ਤੋਂ ਬਾਗ਼ੀ ਹਾਂ। ਮੈਂ ਆਕੀ ਹਾਂ। ਉਸ ਮਜ਼ਹਬ ਤੋਂ, ਜਿਹੜਾ ਸੱਕੇ ਵਤਨੀ ਵੀਰਾਂ ਨੂੰ, ਵਖ ਵਖ ਰਹਿਣਾ ਸਿਖਲਾ ਦੇਵੇ। ਕਦੇ ਬਾਂਗਾਂ ਤੋਂ, ਕਦੇ ਵਾਜੇ ਤੋਂ, ਡਾਂਗਾਂ ਸੋਟੇ ਖੜਕਾ ਦੇਵੇ। ਵਿਚ ਰਬ ਨੂੰ ਜ਼ਾਮਨ ਰਖ ਕੇ ਤੇ, ਜਿਹੜਾ ਢਿਡ ਵਿਚ ਛੁਰਾ ਖੁਭਾ ਦੇਵੇ। ਲੂੰ ਲੂੰ ਦੀ ਜੀਭੋਂ ਕਹਿੰਦਾ ਹਾਂ, ਮੈਂ ਉਸ ਮਜ਼੍ਹਬ ਤੋਂ ਬਾਗ਼ੀ ਹਾਂ। ਮੈਂ ਆਕੀ ਹਾਂ। ਉਸ ਪੁਸਤਕ ਤੋਂ, ਦਸ ਦਸ ਕੇ ਰੋਹਬ ਕਿਆਮਤ ਦੇ, ਜਿਹੜੀ ਜੀਵਨ ਨੂੰ ਸਹਿਮਾਇ ਪਈ। ਮਾਹਸੂਮ ਜਹੀ ਦਿਲ-ਕਹਿਣੀ ਤੋਂ, ਜਿਹੜੀ ਕੁੰਭੀ ਨਰਕ ਵਿਖਾਇ ਪਈ। ਦਸ ਗੁਰਜ-ਮਨੂੰ ਯਮ-ਦੂਤਾਂ ਦੇ ਮੇਰਾ ਹਰਦਮ ਖ਼ੂਨ ਸੁਕਾਇ ਪਈ। ਲੂੰ ਲੂੰ ਦੀ ਜੀਭੋਂ ਕਹਿੰਦਾ ਹਾਂ, ਮੈਂ ਉਸ ਪੁਸਤਕ ਤੋਂ ਬਾਗ਼ੀ ਹਾਂ। ਮੈਂ ਆਕੀ ਹਾਂ। ਉਸ ਦੌਲਤ ਤੋਂ, ਜਿਹਨੂੰ ਵਰਤਣ, ਮਾਣਨ, ਲੈਣ ਲਈ, ਸੌ ਸੌ ਪਾਖੰਡ ਬਣਾਣੇ ਪੈਣ। ਕੋਹਣਾ ਪੈ ਜਾਇ ਜ਼ਮੀਰਾਂ ਨੂੰ, ਵੀਰਾਂ ਦੇ ਗਲੇ ਕਟਾਣੇ ਪੈਣ। ਸਵੈਮਾਨ ਵੇਚਣਾ ਪੈ ਜਾਵੇ, ਰੀਝਾਂ, ਅਰਮਾਨ ਲੁਟਾਣੇ ਪੈਣ। ਲੂੰ ਲੂੰ ਦੀ ਜੀਭੋਂ ਕਹਿੰਦਾ ਹਾਂ, ਮੈਂ ਉਸ ਦੌਲਤ ਤੋਂ ਬਾਗ਼ੀ ਹਾਂ। ਮੈਂ ਆਕੀ ਹਾਂ। ਉਸ ਸਮਾਜ ਤੋਂ, ਬਦਲੇ ਮੇਰੀਆਂ ਚੰਗਿਆਈਆਂ ਦੇ, ਜਿਦ੍ਹੇ ਹੋਠਾਂ ਤੇ ਇਕ 'ਵਾਹ' ਵੀ ਨਹੀਂ। ਮੇਰੇ ਦੁਖ ਵੇਲੇ ਹਮਦਰਦੀ ਨਹੀਂ, ਦੋ ਅਥਰੂ ਜਾਂ ਇਕ ਆਹ ਵੀ ਨਹੀਂ। ਦਿਲ ਤੋੜਨ, ਜਜ਼ਬੇ ਰੋਲਣ ਦੀ, ਜਿਹਨੂੰ ਰਤੀ ਜਿੰਨੀ ਪਰਵਾਹ ਵੀ ਨਹੀਂ। ਲੂੰ ਲੂੰ ਦੀ ਜੀਭੋਂ ਕਹਿੰਦਾ ਹਾਂ, ਮੈਂ ਉਸ ਸਮਾਜੋਂ ਬਾਗ਼ੀ ਹਾਂ। ਮੈਂ ਆਕੀ ਹਾਂ। ਉਸ ਇਤਿਹਾਸ ਤੋਂ, ਜਿਸ ਦੇ ਵਿਚ ਲੜ ਲੜ ਮਰਨ ਲਈ, ਭਰਿਆ ਬਾਰੂਦ ਮਸਾਲਾ ਏ। ਹਰ ਅੱਖਰ ਜਿਦ੍ਹਾ ਮਨੁੱਖਾਂ ਨੂੰ, ਪਾੜਨ ਤੇ ਵੰਡਣ ਵਾਲਾ ਏ। ਦੁਖ-ਦਾਈ ਕਾਲੀਆਂ ਯਾਦਾਂ ਤੋਂ, ਜਿਦ੍ਹਾ ਇਕ ਇਕ ਵਰਕਾ ਕਾਲਾ ਏ। ਲੂੰ ਲੂੰ ਦੀ ਜੀਭੋਂ ਕਹਿੰਦਾ ਹਾਂ, ਮੈਂ ਉਸ ਇਤਿਹਾਸੋਂ ਤੋਂ ਬਾਗ਼ੀ ਹਾਂ। ਮੈਂ ਆਕੀ ਹਾਂ। ਉਸ ਕਿਸਮਤ ਤੋਂ, ਜਿਹੜੀ ਹੱਥੀਂ ਕਖ ਨਾ ਕਰਨ ਦਏ, ਤੇ ਲਕ ਹਿੰਮਤ ਦਾ ਤੋੜ ਦਏ। ਡੋਰੇ ਪਾ ਪਾ ਤਦਬੀਰਾਂ ਨੂੰ, ਕਰ ਬੋਟ ਦੇ ਵਾਂਗਰ ਛੋੜ ਦਏ। ਹਰ ਚੰਗਿਆਈ ਮੰਦਿਆਈ ਨੂੰ, ਜੂਨਾਂ ਦੇ ਨਾਲ ਚੰਬੋੜ ਦਏ। ਲੂੰ ਲੂੰ ਦੀ ਜੀਭੋਂ ਕਹਿੰਦਾ ਹਾਂ, ਮੈਂ ਉਸ ਕਿਸਮਤ ਤੋਂ ਬਾਗ਼ੀ ਹਾਂ। ਮੈਂ ਆਕੀ ਹਾਂ। ਉਸ ਜੀਵਨ ਤੋਂ, ਜਿਹਨੂੰ ਜੀ ਭਰ ਕੇ ਮੈਂ ਜੀ ਨਾ ਸਕਾਂ, ਮਰਜ਼ੀ ਅਨੁਸਾਰ ਬਿਤਾ ਨਾ ਸਕਾਂ। ਜੀਵਨ ਦਾ ਸਾਥੀ ਚੁਣ ਨਾ ਸਕਾਂ, ਸੱਧਰਾਂ, ਅਰਮਾਨ ਸੁਣਾ ਨਾ ਸਕਾਂ। ਮੈਂ ਹੱਸਣਾ ਚਾਹਾਂ, ਹੱਸ ਨਾ ਸਕਾਂ, ਜੇ ਗਾਣਾ ਚਾਹਾਂ ਤੇ ਗਾ ਨਾ ਸਕਾਂ। ਲੂੰ ਲੂੰ ਦੀ ਜੀਭੋਂ ਕਹਿੰਦਾ ਹਾਂ, ਮੈਂ ਉਸ ਜੀਵਨ ਤੋਂ ਬਾਗ਼ੀ ਹਾਂ। ਮੈਂ ਆਕੀ ਹਾਂ।
@tarsemgoraya2031
@tarsemgoraya2031 Ай бұрын
ਵਾਹ!!!!!!
@NPS193
@NPS193 Ай бұрын
ਕੁਝ ਸਤਰਾਂ ਮੇਰੇ ਵਲੋਂ ਵੀ ਸ਼ਾਮਲ ਕਰੋ ਮੈਂ ਬਾਗੀ ਹਾਂ ਉਸ ਪੁਸਤਕ ਤੋਂ, ਜਿਸਦੀ ਬੇਅਦਬੀ ਦੇ ਨਾਂ ਤੇ ਇਨਸਾਨਾਂ ਨੂੰ ਮਾਰਿਆ ਜਾਂਦਾ ਏ, ਜੋ ਉਸ ਚ ਲਿਖਿਆ ਏ ਸਿਰਫ਼ ਉਸਨੂੰ ਹੀ ਸੱਚ ਮੰਨ ਕੇ, ਬਾਕੀ ਮਜ਼ਬਾ ਦੇ ਗ੍ਰੰਥਾਂ ਨੂੰ ਦੁੱਤਕਾਰਿਆ ਜਾਂਦਾ ਏ, ਮੈਂ ਬਾਗੀ ਹਾਂ ਉਹਨਾਂ ਲੰਗਰਾਂ ਤੋਂ, ਜੋ ਪਹਿਲਾਂ ਧੱਕੇ ਨਾਲ ਖਵਾਏ ਜਾਂਦੇ ਨੇ ਫੇਰ ਮਿਹਨੇ ਮਾਰੇ ਜਾਂਦੇ ਨੇ l ਮੈਂ ਬਾਗੀ ਹਾਂ ਉਸ ਇਤਿਹਾਸ ਤੋਂ.. ਜੋ ਆਪਣੇ ਹਿਸਾਬ ਨਾਲ ਲਿਖਿਆ ਏ, ਜੋ ਖੁਦ ਹੀ ਤੈਅ ਕਰਦੇ ਨੇ ਕਿਸਨੇ ਛੁਡਾਇਆ ਤੇ ਕੌਣ ਬਾਜ਼ਾਰਾ ਵਿੱਚ ਵਿਕਿਆ ਏ, ਜਿਸ ਬਾਰੇ ਹਰ ਕੋਈ ਜਾਣਦਾ ਸਚਾਈ ਏ, ਪਰ ਫੇਰ ਵੀ ਤਰਕ ਕਰਨ ਦੀ ਮਨਾਹੀ ਏ l
@Gurmukhgurna-j1t
@Gurmukhgurna-j1t Ай бұрын
ਬਿਲਕੁਲ ਸਹੀ ਕੇਹਾ ਵੀਰ
@malkiatsingh3297
@malkiatsingh3297 8 күн бұрын
Thanks gee for the info
@kamikkarsingh1979
@kamikkarsingh1979 Ай бұрын
ਬਹੁਤ ਵਧੀਆ ਜੀ
@baljeetsinghrajpura7836
@baljeetsinghrajpura7836 Ай бұрын
ਬਹੁਤ ਵਧੀਆ ਵੀਚਾਰ ਵੈਰੋਵਾਲ ਸਾਹਬ , ਜਾਰੀ ਰੱਖੋ ਜੀ ਆਪਣੇ ਖਿਆਲ 🎉
@sukhwindersingh-qc8zi
@sukhwindersingh-qc8zi Ай бұрын
ਵੇਲੇ ਤੇ ਬੋਲਿਆ ਗਿਆ ਸੱਚ
@majhewalleshorts628
@majhewalleshorts628 Ай бұрын
ਬਿਲਕੁਲ ਸਹੀ ਕਿਹਾ ਸੱਚ ਕਿਹਾ
@kala7232
@kala7232 Ай бұрын
ਕਰਾਮਾਤਾਂ ਅਤੇ ਸਬਰ , ਉਡੀਕ ਕੋਸ਼ਿਸ਼ ਵਿਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ
@Harjindersingh-gs6pr
@Harjindersingh-gs6pr Ай бұрын
ਬਹੁਤ ਵਧੀਆ ਜੀ ।Good
@kuljindersingh3128
@kuljindersingh3128 Ай бұрын
ਬਹੁਤ ਵਧੀਆ ਭਾਈ ਸਾਹਿਬ
@happybatth187
@happybatth187 Ай бұрын
ਬਹੁਤ ਵਧੀਆ...
@karamjitsingh8908
@karamjitsingh8908 Ай бұрын
ਬਹੁਤ ਖੂਬ, ਵਿਚਾਰ ਚਰਚਾ ਹੋਈ
@pritpalrurgarh044
@pritpalrurgarh044 Ай бұрын
Good ਉਸਤਾਦ ਜੀ
@JSSingh-jp2ym
@JSSingh-jp2ym Ай бұрын
Ek plateform ni sade kol jithu asi gal kr ਸਕੀਏ ਇਸ barhe ਤੁਸੀ ਬਹੁਤ ਵਾਰੀ ਜੋਰ ਦਿੱਤਾ ਵੀਰੇ ਮਿਸਨਰੀਆਂ ਨੂੰ ਵੀ ਕਈ ਵਾਰੀ ਕਿਹਾ
@TSBADESHA
@TSBADESHA Ай бұрын
ਬਹੁਤ ਵਧੀਆ ਗੱਲਬਾਤ ਕੀਤੀ ਹੈ
@sukhwindersingh-qc8zi
@sukhwindersingh-qc8zi Ай бұрын
ਬਾ ਕਮਾਲ ਬਾ ਕਮਾਲ ਬਾਕਮਾਲ
@August13-k2t
@August13-k2t Ай бұрын
100 ਸੱਚੀਆਂ ਗਲਾਂ ❤
@sukhwindersinghsukhi7146
@sukhwindersinghsukhi7146 Ай бұрын
Good vichar Bhai saab ji
@buttasingh8538
@buttasingh8538 Ай бұрын
ਵਾਹ ਜੀ ਵਾਹ ਭਾਈ ਵੈਰੋਵਾਲ ਜੀ ❤❤❤❤❤
@saddu.111
@saddu.111 Ай бұрын
Excellent
@punjab-np9mc
@punjab-np9mc Ай бұрын
ਅਸੀਂ ਨਾਸਤਿਕ ਹਾਂ ਸਾਨੂੰ ਮਾਨਵਤਾਵਾਦੀ ਇੰਨਸਾਨ ਹੋਣ ਤੇ ਮਾਣ ਹੈ।। ਜਾਤ, ਰੰਗ, ਨਸਲ, ਧਰਮ ਨੂੰ ਅਸੀਂ ਨਹੀਂ ਮੰਨਦੇ।। ਸੱਭ ਤੋਂ ਪਹਿਲਾਂ ਅਸੀਂ ਇੰਨਸਾਨ ਹਾਂ।।
@rjudge2426
@rjudge2426 Ай бұрын
Bahut wadhya.
@ultimatevjsb2607
@ultimatevjsb2607 Ай бұрын
ਜਦੋਂ ਆਪਣੇ ਗਲੇ ਸੜੇ ਅੰਗ ਤੋਂ ਆਪ ਪਰਦਾ ਚੁੱਕਣ ਦੀ ਹਿੰਮਤ ਨਾ ਹੋਵੇ ਤੇ ਕੋਈ ਦੂਜਾ ਚੁੱਕ ਦੇਵੇ ਤਾਂ ਉਸਦੀ ਤਾਂ ਸ਼ਾਮਤ ਆਉਣੀ ਹੀ ਹੈ।
@harpreetbhagta6550
@harpreetbhagta6550 Ай бұрын
ਬਹੁਤ ਵਧੀਆ ਮੇਰੇ ਵੀਰ
@Djpk-gry
@Djpk-gry Ай бұрын
ਸਹੀ ਗੱਲ ਹੈ
@jagtarsingh-ms3xw
@jagtarsingh-ms3xw Ай бұрын
Bahut khoob
@gurtejsinghazad2586
@gurtejsinghazad2586 Ай бұрын
❤❤❤❤❤❤ ਬਹੁਤ ਵਧੀਆ ਭਾਈ ਸਾਹਿਬ ਜੀ
@GurjitSingh-bg3lr
@GurjitSingh-bg3lr Ай бұрын
V nice jee
@jaswindersingh-ff3vd
@jaswindersingh-ff3vd Ай бұрын
ਬਹੁਤ ਵਧੀਆ ਵਿਚਾਰ ਵੀਰ
@khosakhosa1284
@khosakhosa1284 Ай бұрын
ਆਵਾਰਾ ਸੱਚ ਲਿਖਣ ਵਾਲਾ ਬਾਗੀ ਕਵੀ!!!
@kindaaaujla6865
@kindaaaujla6865 Ай бұрын
Always waiting for your video vairowal saab
@TS-wl9cn
@TS-wl9cn Ай бұрын
Very good 👍 bai g
@Ssssshhhh
@Ssssshhhh Ай бұрын
ਪੁਰਾਣੀਆਂ videos ਕਿੱਥੇ ਗਈਆਂ ਵੀਰ ਜੀ
@gsdhillon7560
@gsdhillon7560 Ай бұрын
ਬਹੁਤ ਞਧੀਆ ਵਿਚਾਰ ਐ
@singhkikat6487
@singhkikat6487 Ай бұрын
Sat shri akal paa ji
@DaljitUSA
@DaljitUSA Ай бұрын
Bahut wadiya galbaat veer ji ❤
@singhkikat6487
@singhkikat6487 Ай бұрын
Jammu tu ji ❤
@Singh90095
@Singh90095 Ай бұрын
Good veerji
@surinderpal7690
@surinderpal7690 Ай бұрын
Apa te bhaji tuhade vichara de kayal ho gaye ha🙏
@VS-kx2hu
@VS-kx2hu Ай бұрын
Bahut vadhiya vichaar rakhe tussin. ❤
@KarnailSingh-rc6xp
@KarnailSingh-rc6xp Ай бұрын
Best job
@Rakesh-eb9eu
@Rakesh-eb9eu Ай бұрын
❤❤ Madrid ton Ji
@SurjeetSingh-mf2eq
@SurjeetSingh-mf2eq Ай бұрын
Very good👍
@kala7232
@kala7232 Ай бұрын
Very nice video veer ji 🎉
@jaivikrant2795
@jaivikrant2795 Ай бұрын
Bhai ma tanu 1saal tu ਸੁਣਦਾ ਬਹੁਤ vadhyia hur video banooo very good vase vere ek book ha ਚਿੱਤ ਸ਼ਕਤੀ ਵਿਲਾਸ ਪੜ੍ਹੋ god bless you ❤
@giansinghkulwant9999
@giansinghkulwant9999 Ай бұрын
ਉਹ ਤਾਂ ਅਰਦਾਸ ਹੋਵੇ ਜਾਂ ਰਜਨੀ ਇਹ ਸਾਰਾ ਕੁਝ ਅਧਿਆਤਮਕ ਦੇ ਪੱਖ ਵਿੱਚ ਨੇ ਜੀ
@Roomsinkanech
@Roomsinkanech Ай бұрын
100% ਸਹੀ ਆ
@gurdarshansandhu5707
@gurdarshansandhu5707 Ай бұрын
Good 👍
@sattavairowalia
@sattavairowalia Ай бұрын
Good talk brother ! Carry on
@reenasharma6853
@reenasharma6853 Ай бұрын
So good veer
@GurcharanSingh-pf4hl
@GurcharanSingh-pf4hl Ай бұрын
Absolutely right❤❤
@malkiatsingh3297
@malkiatsingh3297 Ай бұрын
Fantastic video thanks
@GurmitBSingh
@GurmitBSingh Ай бұрын
Rab =. DALAL DI DALALEEE !? FULLSTOP
@ParamgiriMaharaj
@ParamgiriMaharaj Ай бұрын
Very nice Veer ji ❤❤❤❤
@prabhjotsingh9411
@prabhjotsingh9411 Ай бұрын
ਸਤਿ ਸ੍ਰੀ ਅਕਾਲ ਵੀਰ 🙏
@rubykhurana9856
@rubykhurana9856 Ай бұрын
Very intelligent and intellectual talk
@jorasingh329
@jorasingh329 Ай бұрын
❤True
@lakhwindersingh3416
@lakhwindersingh3416 Ай бұрын
Good information gurjeet 🎉🎉
@sevenriversrummi5763
@sevenriversrummi5763 Ай бұрын
100% Right same thinking. Old videos nhi mil rehyin ? But why ? 🤔
@ਪੰਜਾਬ-ਪੰਜਾਬ
@ਪੰਜਾਬ-ਪੰਜਾਬ Ай бұрын
👍🏻👍🏻
@jagdevsingh5035
@jagdevsingh5035 Ай бұрын
Very good g🙏
@srvsahil2480
@srvsahil2480 Ай бұрын
❤🙏👌
@rubykhurana9856
@rubykhurana9856 Ай бұрын
Sir i wanted to listen other videos too. But cant find any
@bhaiavtarsinghfazilkawale3040
@bhaiavtarsinghfazilkawale3040 Ай бұрын
Good 🎉
@baldevhanjra2055
@baldevhanjra2055 Ай бұрын
Good job bro
@surinder84
@surinder84 Ай бұрын
👍
@narinderpalsingh1386
@narinderpalsingh1386 Ай бұрын
Take care ji
@gurdassingh1741
@gurdassingh1741 Ай бұрын
Most welcome ❤
@positivethoughts8461
@positivethoughts8461 Ай бұрын
ਜਦ ਤੱਕ ਕੋਈ ਨਿਮਾਣਾ ਹੈ ਉਦੋਂ ਤੱਕ ਦੁਨੀਆ ਡਰਾਉਂਦੀ ਹੈ ਛਾਤੀ ਤਾਣਕੇ ਉਹੀ ਨਿਮਾਣਾ ਬਾਗੀ ਬਣਕੇ ਖਲੋ ਜਾਵੇ ਤਾਂ ਕੋਈ ਅਵਾਜ਼ ਉੱਚੀ ਕਰਨ ਦੀ ਹਿੰਮਤ ਨਹੀਂ ਕਰਦਾ।ਇਸ ਲਈ ਬਾਗੀ ਬਨਣਾ ਹੀ ਬੇਹਤਰ ਹੈ ਨਿਮਾਣੇ ਦਾ ਤਾਂ ਜਿਉਣਾਂ ਵੀ ਮੁਹਾਲ ਕਰ ਦਿੰਦੀ ਹੈ ਦੁਨੀਆਂ।
@sahotabrothers4871
@sahotabrothers4871 Ай бұрын
ਬਿਲਕੁਲ ਜੀ
@akshaykumar555
@akshaykumar555 Ай бұрын
ਜੋ ਮੈਂ ਸਮਝਿਆ ਤੁਹਾਡੀ ਗੱਲਬਾਤ ਤੋਂ ਕਿ ਸਾਨੂੰ critical thinking ਤੋਂ ਦੂਰ ਕਰ ਰਹੇ ਨੇ emotional ਕਾਮੇਡੀ ਤੇ ਕਾਲਪਨਿਕ ਫਿਲਮਾਂ ਬਣਾਕੇ they only care their business.
@CutekaurA1
@CutekaurA1 Ай бұрын
Tadia video kithe ne veer ji Tade chennel hor vi hai
@palababuvlogs9259
@palababuvlogs9259 Ай бұрын
Very good bro I meet u one day
@kamalkishorevasudev5860
@kamalkishorevasudev5860 Ай бұрын
22ji jaldi video send kar Karo apna vireowal page ta
@rajkumar-fd4vw
@rajkumar-fd4vw Ай бұрын
ਇਸ ਸੱਚ ਵਿੱਚ ਕੁਝ ਵੀ ਝੂਠ ਨਹੀਂ ਹੈਂ।
@debigill395
@debigill395 Ай бұрын
ਵੈਸੇ ਦਾੜ੍ਹੀ ਬੜੀ ਸੋਹਣੀ ਲੱਗਦੀ ਸੀ ਬਾਈ
@addanceacademy2146
@addanceacademy2146 Ай бұрын
Baki video delete kyo krti sir
@bsinhal8351
@bsinhal8351 Ай бұрын
Veerji baaki videos kithe hai 😢😢😢
@NPS193
@NPS193 Ай бұрын
ਕਮੈਂਟ ਡਿਲੀਟ ਕੀਤਾ ਜਾਂਦਾ ਜਾਂ ਆਪਣੇ ਆਪ ਹੋ ਜਾਂਦਾ??
@inderjeetsingh4746
@inderjeetsingh4746 Ай бұрын
Vire tusi avdia pehla walia video kyo htta dittia ?
@gurkamalsingh4268
@gurkamalsingh4268 Ай бұрын
ਧਾਰਮਿਕ ਕੜੀ ਤੋ ਬਚੋ ।ਇਸ ਲੱਗੀ ਧਾਰਮਿਕ ਫੜੀ ਤੋ ਬਚੋ।
@SandeepKumar-ug8rk
@SandeepKumar-ug8rk Ай бұрын
ਵੀਰ ਜੀ ਬਾਕਮਾਲ ਬੋਲਦੇ ਹੋ ਤੁਸੀਂ 🙏🏻
@MegaSat666
@MegaSat666 Ай бұрын
I don't care about God but believe in karma ❤❤❤❤
@simarbirsinghkahlon554
@simarbirsinghkahlon554 Ай бұрын
Paji apni new poetry diya videos vi upload kro 👍
@Renatusnova
@Renatusnova Ай бұрын
ਕਾਲਜ ਵਾਲੀਆਂ ਗੱਲਾਂ ਤੇ ਵੀ ਬਣਾਉ ਕੋਈ ਵੀਡੀਓ, ਪਤਾ ਲੱਗੇ ਕਿਹੜਾ ਕੀ ਕੀ ਕਰਦਾ ਰਿਹਾ
@rusikumari2716
@rusikumari2716 Ай бұрын
ਵੀਰ ਜੀ ਬਾਕੀ ਵੀਡਿਓ ਡਲੀਟ ਕਿਉ ਹੋ ਗਇਆ
@addanceacademy2146
@addanceacademy2146 Ай бұрын
Ohi mai puchna c baki video ???
@DaljitChauhan-sp2uy
@DaljitChauhan-sp2uy Ай бұрын
ਵੀਰ ਫੋਟੋ ਤੁਹਾਡੀ ਜਾਂ ਕਿਸੇ ਹੋਰ ਦੀ ਜੋ ਚੈਨਲ ਤੇ ਲੱਗੁ ਹੈ
Triple kill😹
00:18
GG Animation
Рет қаралды 18 МЛН
風船をキャッチしろ!🎈 Balloon catch Challenges
00:57
はじめしゃちょー(hajime)
Рет қаралды 51 МЛН
Smart Sigma Kid #funny #sigma
00:14
CRAZY GREAPA
Рет қаралды 108 МЛН
Family Love #funny #sigma
00:16
CRAZY GREAPA
Рет қаралды 43 МЛН
ੴ ਦੀ ਵਿਆਖਿਆ | Explanation of 'ੴ '  -  Harnek Singh Newzealand
1:12:04
Gurdas Mann  // Gurjit Singh Vairowal
40:04
VAIROWAL
Рет қаралды 17 М.
Triple kill😹
00:18
GG Animation
Рет қаралды 18 МЛН