Vajja (Official Video) - Veet Baljit | Nick Dhammu | San 47

  Рет қаралды 1,343,168

State Studio.

State Studio.

Күн бұрын

Пікірлер: 1 600
@harpreetsekhon261
@harpreetsekhon261 3 жыл бұрын
ਮਾਂ ਵਿਚਾਰੀ ਪਹਿਲਾਂ ਹੀ ਤੁਰਗੀ ਮੈਨੂੰ ਕਿਹਨੇ ਰੋਣਾ 😞😞😞
@rajender2938
@rajender2938 3 жыл бұрын
ਬਾਲ ਲੰਬੇ ਰੱਖ ਰੱਖ ਬੜੇ ਮੁੰਡੇ ਆਏ ਪਰ ਜੱਟੀਏ ਕੋਈ ਬੱਬੂ ਮਾਨ ਨਹੀਓਂ ਬਣਿਆ...💪 ਫੁੱਲ ਸਪੋਟ ਵੀਤ ਵੀਰ ...👌
@jagjeetsingh3665
@jagjeetsingh3665 3 жыл бұрын
Nyc.veer
@HopeIsAlliGot
@HopeIsAlliGot 3 жыл бұрын
😂😂😂.... oh balle tere
@kotlialle9295
@kotlialle9295 3 жыл бұрын
ਬਾਈ ਵੀਤ ਤੇਰਾ Taj ਗੀਤ ਅੱਜ ਵੀ ਸੁਣ ਦਾ ਉਸ ਗੀਤ ਨੇ ਮੇਰੀ ਜਿੰਦਗੀ ਬਦਲ ਦਿੱਤੀ, (ਰੱਬ ਆਪੇ ਤਖਤ ਬਿਠਾ ਦਿੰਦਾ ਬੰਦਾ ਹੋਵੇ ਨਾ ਬੇਨੀਤ ਕੁੜੇ)✍✍✍✍👍👌👌👌
@SinghPB71
@SinghPB71 3 жыл бұрын
kzbin.info/www/bejne/oqXTiHRvlrqriMU 👍👍⚡⚡❤❤
@amandeepkaurgill8187
@amandeepkaurgill8187 3 жыл бұрын
same here
@lakhyghuman2380
@lakhyghuman2380 3 жыл бұрын
ਹਰੇਕ ਬੰਦਾ ਨੀ ''feel ਕਰ ਸਕਦਾ ਇਹ song ✍🏻✍🏻👌🏻👌🏻🎵🎵
@LakhwinderSingh-lr9xm
@LakhwinderSingh-lr9xm 3 жыл бұрын
ਵੀਤ ਕਿਸੇ ਬਣ ਜਾਨਾ ਨੀ ਇਥੇ ਲੰਡੂ ਕਈ ਫਿਰਦੇ ਆ ❤️❤️❤️❤️❤️❤️
@gurjeetsingh6245
@gurjeetsingh6245 3 жыл бұрын
Siddhu muse varge
@gaggnradhaswami8858
@gaggnradhaswami8858 3 жыл бұрын
@@gurjeetsingh6245 Right brooo
@ishqpura0783
@ishqpura0783 3 жыл бұрын
ਅੱਕੇ ਪਏ ਆ ਮੈਂ ਮੈਂ ਵਾਲੇ ਗੀਤਾਂ ਤੋਂ ਵੀਤ ਬਾਈ ਸਿੱਧਾ ਦਿਲ ਚ ਘਰ ਕਰਦਾ ਗੀਤ ਤੇਰਾ
@GurpreetSingh-qd5hb
@GurpreetSingh-qd5hb 4 ай бұрын
👍👍👍
@JasvirSingh-xz6wl
@JasvirSingh-xz6wl 3 жыл бұрын
ਜਿਨੀ ਸੋਹਣੀ ਆਵਾਜ਼ ੳੁਨ੍ਹਾਂ ਸੋਹਣਾ ਲਿਖਿਆ ਗੀਤ ਡੂੰਘੀਆਂ ਗੱਲਾਂ ਕਮਾਲ ਆ ਬਾਈ ਜੀ
@SinghPB71
@SinghPB71 3 жыл бұрын
kzbin.info/www/bejne/oqXTiHRvlrqriMU 👍👍⚡⚡❤❤
@Amansandhua104
@Amansandhua104 2 жыл бұрын
Jma shi y
@BurningMusicStudio
@BurningMusicStudio 3 жыл бұрын
ਬਹੁਤ ਸੋਹਣਾ ਗੀਤ , ਲਿਖਤ ਨੂੰ ਸਲਾਮ 🙏🙏🙏 ਵਾਹਿਗੁਰੂ ਚੜਦੀਕਲਾ ਵਿਚ ਰੱਖੇ ਬਾਈ ਨੂੰ 🙏🙏 ੴੴੴੴੴੴੴੴੴੴੴੴੴੴੴੴੴੴੴ
@bindersaggi2743
@bindersaggi2743 3 жыл бұрын
ਮੈਨੂੰ ਕਿਹਨੇ ਰੋਣਾ ?ਇਸ ਗੱਲ ਨੇ ਰੁਆ ਤਾ ਬਾਈ 😢😢😢
@SinghPB71
@SinghPB71 3 жыл бұрын
kzbin.info/www/bejne/oqXTiHRvlrqriMU 👍👍⚡⚡❤❤
@boharsingh7458
@boharsingh7458 3 жыл бұрын
😭😭
@manjitSingh-sq6kl
@manjitSingh-sq6kl 3 жыл бұрын
😭😭
@actermodalartistswritterpu2842
@actermodalartistswritterpu2842 3 жыл бұрын
ਮਾ ਨਿਮਾਣੀ ਪਹਿਲੀ ਤੂਰ ਗਈ ਮੈਨੂੰ ਕੀਨੇ ਰੋਣਾ 😭😭😭 ਰੋਣਾ ਆ ਗਿਆਂ ਯਾਰ ਮੈਨੂੰ ਤਾਂ ਯਾਰ ਵੀਤ ਬਲਜੀਤ ਵੀਰੇ ਲਈ ਤੇ ਜੌ ਜੌ ਆਪਣੀ ਮਾ ਨੂੰ ਪਿਆਰ ਕਰਦੇ ਆ ਕਰੋ like ਮਿੱਤਰੋ
@chanusidhu
@chanusidhu 3 жыл бұрын
J like krta fr khull k aaju?
@actermodalartistswritterpu2842
@actermodalartistswritterpu2842 3 жыл бұрын
Je me vi tanu parava putha bol ta t mera kirdar vi tere warga ho je ga aa gal ਮਾਨ ਸਾਬ ਕਾਹਦੇ ਨੇ ਤੈਨੂੰ ਖੁਸ਼ੀ ਮਿਲ ਗਈ ਆ ਗਲ ਕਹ ਕੇ ਮੇਰੇ ਲਈ bought aa pra 🙏🙏 Kush raho wahagrur pala karn🙏🙏
@gurnishannijjar1322
@gurnishannijjar1322 3 жыл бұрын
@@chanusidhu mmpoumuozozzzozzzozzzzzzzzzzzzzzzzzzzzzzzzzzzzzzzzzzzzzzz,oooopo,,,,,,,,,,,,,,,,,,,,,
@ahmadwaseem5968
@ahmadwaseem5968 3 жыл бұрын
Nice veer g nice writer Ho tusi
@actermodalartistswritterpu2842
@actermodalartistswritterpu2842 3 жыл бұрын
@@ahmadwaseem5968 🙏🙏
@punjab__84
@punjab__84 3 жыл бұрын
ਰੋਣਗੇ ਮੈਨੂੰ ਗੀਤ ਵਿਚਾਰੇ 🤟🏻
@gurjanthundal3485
@gurjanthundal3485 3 жыл бұрын
nice song
@SinghPB71
@SinghPB71 3 жыл бұрын
kzbin.info/www/bejne/oqXTiHRvlrqriMU 👍👍⚡⚡❤❤
@lovepreetsinghharry8513
@lovepreetsinghharry8513 2 жыл бұрын
ਵੀਤ ਵੀਰ ਰੱਬ ਤੁਹਾਨੂੰ ਰੱਬ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ 👌🏻ਜਦੋ ਉਦਾਸ ਹੁਣਾ ਤੁਹਾਡੇ ਗੀਤ ਸੁਣ ਸਕੂਨ ਮਿਲਦਾ ❣️
@LovepreetSingh-kj1mh
@LovepreetSingh-kj1mh 3 жыл бұрын
ਅੱਜ ਕੱਲ ਚੰਗੇ ਗਾਣੇ ਸੁਣਕੇ ਲੋਕ ਰਾਜੀ ਨਹੀਂ 😏
@RakeshKumar-sq9if
@RakeshKumar-sq9if 3 жыл бұрын
Husan manak sun veer
@BhattiJatt
@BhattiJatt 3 жыл бұрын
Kaanu jaan nikle phraa , tere ser te tan saari industry aa .. GBU bradar..❤️
@gursemsohugursemsohu1885
@gursemsohugursemsohu1885 3 жыл бұрын
ਬਹੁਤ ਵਧੀਆ ਗੀਤ ਆ ਸੁਣ ਕੇ ਸਕੂਨ ਮਿਲਦਾ ਬੀਤ ਬਾਈ ਜੀ ਬਹੁਤ ਦਰਦ ਭਰੀ ਅਵਾਜ਼ ਦਿਲ ਨੂੰ ਚੀਰ ਕੇ ਰੱਖ ਦਿੰਦੀ ਆ ਦਿਲੋਂ ਸਲਾਮ ਕਰਦਾ ਤੁਹਾਡੀ ਕਲਮ ਨੂੰ ਸਕੂਨ ਮਿਲਦਾ ਤੁਹਾਡੇ ਗੀਤਾਂ ਨੂੰ ਸੁਣ ਕੇ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ
@jasveersingh713
@jasveersingh713 3 жыл бұрын
ਵੀਤ ਯਾਰੀ ਚ ਖੱਟੀ ਆ ਵਫ਼ਾਦਾਰੀ..... ਤਾਂਹੀ ਹਿਕ ਤਾਣ ਨਿਕਲੇ 👌👌👌
@DeepSingh-do4ly
@DeepSingh-do4ly 3 жыл бұрын
Best Wishes Veet Baljit Bro Happy Birthday Veer 🎂🎂
@harvindergrewal4768
@harvindergrewal4768 3 жыл бұрын
Veet veeray
@gumnaamtailent9293
@gumnaamtailent9293 3 жыл бұрын
ਏਹਦਾ ਦਾ ਗਾਣਾ ਸੁਣਕੇ ਏਹਦਾ ਲੱਗਦਾ ਜਿਵੇਂ ਮੇਰੇ ਲਈ ਬਣਿਆ ਇਹ ਗੀਤ ਵੀ🥰🥰ਬਾਬਾ ਜੀ ਵੀਤ ਵੀਰ ਨੂੰ ਚੜ੍ਹਦੀਕਲਾ ਵਿੱਚ ਰੱਖਣ❤️🙏🏻ਮੈਨੂੰ ਵੀ ਇੱਕ ਏਹੋ ਜੇਹੇ ਗੀਤਕਾਰ ਦੀ ਲੋੜ ਆ ਜੋ ਮੇਰੀ ਜਿੰਦਗੀ ਬਾਰੇ ਲਿਖ ਦੇਵੇ ਗੀਤ🙏🏻🙏🏻
@preetpatiala.1483
@preetpatiala.1483 3 жыл бұрын
ਮੇਰੇ ਸਿਰ ਥੋਡੇ ਚਰਨਾਂ ਚ ਹੋਵੇ ਜਦੋਂ ਮੇਰੀ ਜਾਨ ਨਿਕਲੇ ਅਾਹ ਹੁਕ ਲਾੲੀਨ ੲਿਕ ਸ਼ਬਦ ਦੀ ਸੀ।
@SinghPB71
@SinghPB71 3 жыл бұрын
kzbin.info/www/bejne/oqXTiHRvlrqriMU 👍👍⚡⚡❤❤
@savitasharma481
@savitasharma481 7 ай бұрын
ਭਰੀ ਜਵਾਨੀ ਮਰਨ ਲਗੀ ਦਾ ਮੇਹਣਾ ਕਿਨੂੰ ਹੋਣਾ ਮਾਂ ਨਿਮਾਣੀ ਪਹਿਲਾ ਤੁਰ ਗਈ ਮੈਨੂੰ ਕਿੰਨੇ ਰੋਣਾ -------- ❤ਨੂੰ ਛੂਹਣ ਵਾਲੇ ਬੋਲ ਬਹੁਤ ਕੈਂਟ veet ਵੀਰ
@sukhvirsingh453
@sukhvirsingh453 3 жыл бұрын
ਬਹੁਤ ਮਿੱਠੀ ਅਵਾਜ਼ ਵੀਰ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ ਬੀਤ 🙏🙏🙏🙏👌👌👌❤❤🌹
@sahilchaudhary302
@sahilchaudhary302 3 жыл бұрын
ਜਿਹਨਾਂ ਸੋਹਣਾ ਲਿਖਿਆ ਓਹਨਾ ਵਡਿਆ ਗਯਾ ਲਵ ਯੂ bro ਵੀਤ ਬਲਜੀਤ ❤️👌
@kabaddi-zq1vs
@kabaddi-zq1vs 3 жыл бұрын
|| ਬਾਪੂ || ਧੁੱਪ ਦੇ ਵਿੱਚ ਸ਼ਾਂ ਹੈ ਬਾਪੂ, ਹਰ ੳਲਜਣ ਦੇ ਵਿੱਚ ਹਾਂ ਹੈ ਬਾਪੂ, ਮਮਤਾ ਦੇ ਲਈ ਮਾਂ ਹੈ ਬਾਪੂ, ਰੱਬ ਵਰਗਾ ੲਿੱਕ ਨਾ ਹੈ ਬਾਪੂ, ਸਵਰਗਾਂ ਵਾਲੀ ਥਾਂ ਹੈ ਬਾਪੂ.....
@gursewaksingh-zf3ex
@gursewaksingh-zf3ex 3 жыл бұрын
Bohot sohne lafaz ne. Mere papa nahi hege ona di yaad agyi😭
@kabaddi-zq1vs
@kabaddi-zq1vs 3 жыл бұрын
@@gursewaksingh-zf3ex waheguru mehar kari 🙏🙏
@shivamranga9710
@shivamranga9710 3 жыл бұрын
Miss you bapu 😭😭😭 Vappas aaja tere bina sara jag suna wa bapu aaja 😭😭😭😭
@princecharaya500
@princecharaya500 3 жыл бұрын
Bahut khubsurat line likhi hai Poonam g salute a mere papa nahi hage so Baap da dard pata hai menu and Punjab punjabiyat zindabad 🙏🙏
@vsgaming9118
@vsgaming9118 2 жыл бұрын
❤❤❤❤
@stephanchaudhary4425
@stephanchaudhary4425 3 жыл бұрын
ਮੇਨੂ ਸਮਜ ਨੀ ਆਉਂਦੀ ਚੰਗੀਆਂ ਚੀਜ਼ਾਂ ਨੂੰ ਲੋਕ ਕਿਉਂ ਨੀ ਪਸੰਦ ਕਰਦੇ ਬਾਕੀ ਮੈਂ ਤਾਂ ਮੰਨਦਾ legend ਬਲਜੀਤ✍️✍️
@deeplehalmusic
@deeplehalmusic 3 жыл бұрын
ਵੀਤ ਬਲਜੀਤ ਦੀ ਕਲਮ ਵੀ ਗੁਰਦਾਸ ਮਾਨ, ਬੱਬੂ ਮਾਨ, ਦੇਬੀ ਮਕਸੂਸਪੁਰੀ ਤੇ ਬਾਬੂ ਸਿੰਘ ਮਾਨ ਵਾਂਗ ਹੈ ਸਿੱਧੀ ਦਿਲ ਚ ਉਤਰਦੀ ਹੈ
@bemaan
@bemaan 3 жыл бұрын
Right veer
@rajwindershonki9190
@rajwindershonki9190 3 жыл бұрын
Veet sirra banda y 🥰🥰🥰purra dessy
@SinghPB71
@SinghPB71 3 жыл бұрын
kzbin.info/www/bejne/oqXTiHRvlrqriMU 👍👍⚡⚡❤❤
@deeplehalmusic
@deeplehalmusic 3 жыл бұрын
@@Jassdhariwal22 nahi veer g ohna nu kiwe bhul sakde aa g
@Jossanji123
@Jossanji123 3 жыл бұрын
Right bro..wmk
@deepjaranghal2280
@deepjaranghal2280 3 жыл бұрын
Is Geet the Koi Tod Nahin Hai Weet Veer Jinda Raha
@navdeepsingh-to9ip
@navdeepsingh-to9ip 3 жыл бұрын
ਬਾਈ ਬੇਨਤੀ ਹੈ ਕੀ ਘਟੋ ਘੱਟ 8 ਮਿੰਟ ਦਾ ਗਾਣਾ ਕੱਢਿਆਂ ਕਰੋ.. 🙏🙏request
@vickychoudharyvickychoudha9053
@vickychoudharyvickychoudha9053 3 жыл бұрын
Sahi kehya
@gurjeetsingh2173
@gurjeetsingh2173 3 жыл бұрын
Agree
@SinghPB71
@SinghPB71 3 жыл бұрын
kzbin.info/www/bejne/oqXTiHRvlrqriMU 👍👍⚡⚡❤❤
@jasmailgill3663
@jasmailgill3663 3 жыл бұрын
Sahi aa
@kabaddi-zq1vs
@kabaddi-zq1vs 3 жыл бұрын
*ਰਾਤ ਨਹੀਂ ਸੁਪਨਾ ਬਦਲਦਾ ਹੈ, ਮੰਜਿਲ ਨਹੀਂ ਨਜਰਿਆ ਬਦਲਦਾ ਹੈ, ਜਜਬਾ ਰੱਖੋ ਹਰ ਪਲ ਜਿੱਤਣ ਦਾ, ਕਿਉਕਿ ਕਿਸਮਤ ਬਦਲੇ ਨਾ ਬਦਲੇ.. ਪਰ ਵਖਤ ਜਰੂਰ ਬਦਲਦਾ ਹੈ*
@gurirapper786
@gurirapper786 3 жыл бұрын
Wqt nal e sab kuj chalda ha ji ,, Paise bina kuj ni a door aj kal da ji
@kabaddi-zq1vs
@kabaddi-zq1vs 3 жыл бұрын
@@gurirapper786 right sir
@gurirapper786
@gurirapper786 3 жыл бұрын
Sir Nhi ji Mera nam Guri a eini Ehmiyat na dawo ji🙏
@gurirapper786
@gurirapper786 3 жыл бұрын
Aap Kaha de Poonam ji
@vbsidhu883
@vbsidhu883 3 жыл бұрын
🙏🙏🙏🙏🙏✍🏻✍🏻✍🏻✍🏻
@HarwinderSingh-iv7hi
@HarwinderSingh-iv7hi 3 жыл бұрын
Siraaa likhat veet baiiii... sali feeling hi hor hundi tera gana sun k .... ik tu ik babbu maan 👌🏽❤ ... Kall de jmme jvaka nu kuj ni pta
@happypadiala426
@happypadiala426 3 жыл бұрын
Sidhua fiduaa de ki geet ne es geet agge. Waah dila💖
@deeplehalmusic
@deeplehalmusic 3 жыл бұрын
Veet Baljit di kalam v babbu maan, gurdas maan te baabu singh maan wang hi aa. Hamesha ehde song v dil ch utarde aa
@palpalshingh1614
@palpalshingh1614 3 жыл бұрын
Babbu man te gurdas man ...amli dono😀
@jagseersingh6346
@jagseersingh6346 3 жыл бұрын
@@palpalshingh1614 😂😂😂
@Itsharjot7
@Itsharjot7 Жыл бұрын
ਹਿੰਡ ਕਰਕੇ ਜਵਾਕਾ ਵਾਂਗ ਰੋਇ 😢
@bemaan
@bemaan 3 жыл бұрын
ਬਹੁਤ ਸੋਹਣਾ ਲਿਖਿਆ ਬਾਈ ਜੀ ਨੇ 😍
@arashlahoriya6739
@arashlahoriya6739 3 жыл бұрын
00
@goldensparrow1079
@goldensparrow1079 3 жыл бұрын
ਉਹ ਚਾਹ ਦੀ ਪਿਆਲੀ ਦੀ ਕੀਮਤ ਮੈਂ ਕਦੇ ਨਹੀਂ ਦੇ ਪਾਵਾਂਗਾ ਜੋ ਤੇਰੇ ਨਾਲ ਬੈਠ ਕੇ ਪੀਤੀ ਹੋਈ ਹੈ 🌹😊 Very nice video Best of luck all team
@gurindermanakwal9352
@gurindermanakwal9352 3 жыл бұрын
Wah bai , 👌👌rooh tak paunchea kalla kalla bol
@preetpreet7010
@preetpreet7010 3 жыл бұрын
Vere Maa wali gall touch kardi aa Sidhi dil nu..
@jagdeepchopra3753
@jagdeepchopra3753 3 жыл бұрын
ਵੀਤ ਵੀਰ ਦੀ ਕਲਮ ✍️ਦੀ ਕੋਈ ਰੀਸ ਨੀ 👏👏
@VeerpalKaur-uh8bh
@VeerpalKaur-uh8bh 2 жыл бұрын
Bhut shoni awaz ae🙏🙏 sare song bhut vdia hunde ae es veer de
@karmjeet0753
@karmjeet0753 3 жыл бұрын
Yr bai siraaaa karaiya piya....... Ghaint... Dil jit lia. Lub uu💖💖
@avtarsandhu7102
@avtarsandhu7102 3 жыл бұрын
Veet vire tu dil torr ta schi gaana bot chhota... Tu ta jma ohi kri jiwe maa jdo koi vdia ya mithi cheez khan nu bnaundi ta lazmi thori hi bnaundi c❤️❤️
@GurpreetSinghh
@GurpreetSinghh 3 жыл бұрын
End ਗੀਤਕਾਰ ਗਾਇਕ ਪੰਜਾਬ 💯
@sunillothia6574
@sunillothia6574 3 жыл бұрын
ਇਸ ਗੀਤ ਦੇ view ਦਸ ਰਹੇ ਨੇ ਕੇ ਲੋਕਾਂ ਨੂੰ ਗੀਤ ਸੁਣਨ ਦੀ ਅਕਲ ਨਹੀਂ ਹੈ,।।। ਬਹੁਤ ਸੋਹਣਾ ਵੀਤ ਬਲਜੀਤ ਵੀਰ ਜੀ 👍👍👍✌️
@JaswinderSingh-kd1eb
@JaswinderSingh-kd1eb 3 жыл бұрын
ਅਸਲ ਗੀਤਕਾਰ, ਕਲਾਕਾਰ 👍💜
@sandhurecords9557
@sandhurecords9557 3 жыл бұрын
ਮੇਰਾ ਹਥ ਵਾਜੇ ਤੇ ਹੋਵੇ ਜਦੋਂ ਮੇਰੀ ਜਾਨ ਨਿਕਲੇ Kya bat hai ❤️❤️❤️ amazing 👌🔥
@vasabrina
@vasabrina 3 жыл бұрын
新しいアルバム本当に大好きだし、この曲もすごくイイ❤大好き❤❤❤
@harmansuneaara7304
@harmansuneaara7304 2 жыл бұрын
Kya batta kya hi baata veet veer di kalam ate glle nu Harman suneaare wallon salaam teh dillo shukaria es jagg vich sanu eho jhe geet sunaun layi …
@dildemareeg605
@dildemareeg605 3 жыл бұрын
Ron ge geet vichare veet good luck bai 🤘🤘
@manpreet1111
@manpreet1111 3 жыл бұрын
🙏 ਮੇਰਾ ਸਿਰ ਤੇਰੇ ਚਰਨਾਂ ਵਿੱਚ ਹੋਵੇ । ਜਦੋਂ ਮੇਰੀ ਜਾਨ ਨਿੱਕਲੇ ❤️
@ShivKumar-sx9my
@ShivKumar-sx9my 3 жыл бұрын
Hamne to apne dard likhe the k bhool na jaye kamaal ho gya log hame shayar kehne lage ....original..shiv
@SukhpreetSingh-mq8oz
@SukhpreetSingh-mq8oz 3 жыл бұрын
Happy Birthday Veet Baljeet siraa bro
@YOURDALBARADC
@YOURDALBARADC 3 жыл бұрын
bhut kuj sikhya ..veet veere di kalam cho..mere jinne v song aaye..veer nu sun sun k likhe..love you veere...bhut khoobbbbb..jio
@badb0yz542
@badb0yz542 3 жыл бұрын
Veet bai da koi mukkablla nhi Aaa.. bai teri kalam nu dil slam aa..full sport bai nu..👌👌👌✌✌✌✌
@rinkusingh9214
@rinkusingh9214 3 жыл бұрын
मेरी तेरे इश्क़ ने हस्ती मिटा दी, तूने दिल जलाया.... मेने बस्ती जला दी....👌👌👌👌
@ArshdeepSingh-qm6qu
@ArshdeepSingh-qm6qu 3 жыл бұрын
Happy bday legend veet baljeet 🎂🎂🎂🎂🎂🎂,GBU. U are my always favourite singer
@DjremixbyLahoriaproduction
@DjremixbyLahoriaproduction 3 жыл бұрын
Happy Birthday 🎂 bro jj
@MandeepSingh-dx5yi
@MandeepSingh-dx5yi 3 жыл бұрын
ਬਾਈ ਤੇਰੇ ਜਿਨਾਂ ਡੂੰਗਾ ਕੋਈ ਨੀਂ ਲਿਖ ਸਕਦਾ ❤️❤️❤️❤️❤️ ਬਾਈ ਵੀਤ ਬਲਜੀਤ ❤️❤️❤️❤️❤️
@itskings6288
@itskings6288 3 жыл бұрын
Happy birthday vr waheguru ji hemsh Kush rakhe tuhnu tandrustiya bakshe 🙏
@laddinoor297
@laddinoor297 3 жыл бұрын
Kine million views ne mettor ni karda song ch kini sachayi zindgi di ek ek lafz ch dard love you veet veere😘😘😘😘
@sukhanurpuria1747
@sukhanurpuria1747 3 жыл бұрын
Kitho koi rees karlu teri likhttt di veet veer👍
@naharlove183
@naharlove183 3 жыл бұрын
😘 ਜਨਮ ਦਿਨ ਮੁਬਾਰਿਕ ਵੀਰ ਜੀ ਬਾਬਾ ਜੀ ਤੈਨੂੰ ਹਰ ਇੱਕ ਖ਼ੁਸੀ ਦੇਵੇ 💞🤗
@harpreetsidhuaustralia
@harpreetsidhuaustralia 3 жыл бұрын
mera pind v kaunke he aa 😀😀 He is really a nice singer, great soul 🙏🙏
@gurminderdhaliwal6988
@gurminderdhaliwal6988 3 жыл бұрын
Vadia ganne ਕੋਈ ਨਾਈ ਸੁਣਦਾ ajj Kal. Sirra veet Bai
@karanji1000
@karanji1000 3 жыл бұрын
Best wishes for song and Happy Birthday bro. I also want to say big thank you, your lyrics always neat and clean. I love your lyrics because you don’t use Hindi or English words. I really appreciate.
@Only_azl
@Only_azl 2 жыл бұрын
Kya baat hai bilkul different galbaat veet baljit bhaji ❤💯
@Letsimproveourselves.1
@Letsimproveourselves.1 3 жыл бұрын
Legendary banda❤❤
@balbirsingh9954
@balbirsingh9954 3 жыл бұрын
ਵਾਈ ਜੀ ਸਲੂਟ ਐ ਥੋਡੀ ਕਲਮ ਨੂ ਸਕੂਨ ਮਿਲਿਆ ਰੂਹ ਨੂ ਗੀਤ ਸੁਣ ਕੇ
@GurpreetSingh-cd8dy
@GurpreetSingh-cd8dy 3 жыл бұрын
Bahut nazara aagya 22 jeonda reh rabb hor v mehar karan tuhade te kini saari
@armanbedi6393
@armanbedi6393 3 жыл бұрын
Veer end kryaty 🖤🖤🖤🖤 support krage tanu waheguru jayada toh jyada trakiaaa bkssheu
@karanvining
@karanvining 3 жыл бұрын
Living legend ❤️❤️❤️
@vertiamanu705
@vertiamanu705 3 жыл бұрын
ਵੇਖੋ ਖੜਕੇ ਉਏ ਕੋਂਟਰਵਰਸੀਆਂ ਕਰਨ ਆਲੇਉ । ਇਹਨੂੰ ਕਹਿੰਦੇ ਆ ਕਲਮ ਦੀ ਗੀਤਕਾਰੀ । ਗੀਤਾਂ ਚ ਗਾਲਾਂ ਨਹੀਂ। ਡੂੰਗੀਆਂ ਗੱਲਾਂ ਹੋਣੀਆਂ ਚਾਹੀਦੀਆਂ ਹਨ। ਜੋ ਦਿੱਲ ਵਿੱਚ ਘਰ ਕਰ ਜਾਣ । ॥( ਬੱਲੇ ਉਏ ਵੀਤ " ਬੱਲੇ ਤੇਰੇ ਗੀਤ) ॥
@jattdachannel6652
@jattdachannel6652 3 жыл бұрын
ਮਾਂ ਤਾਂ ਤੇਰੀ ਪਹਿਲਾਂ ਤੁਰਗੀ ਤੈਨੂੰ ਕੀਨੇ ਰੋਣਾ
@HARPREETKaur-nf4ic
@HARPREETKaur-nf4ic 3 жыл бұрын
Bht dohna song hai..dil nu shohn vala....avaj vi sira hi kra dindi a...bht ron aea song sun ke
@beimaanvictim963
@beimaanvictim963 3 жыл бұрын
Old music old style veet 🔥🔥🔥🔥
@PbStudio-yh3he
@PbStudio-yh3he 3 жыл бұрын
Veetayan teri gallan di koi rees nhi aa ❣❣
@harmanjotsingh2075
@harmanjotsingh2075 3 жыл бұрын
Veet Baljit y Boht Vdia Likhda Y All Time Favourite God Bless You Y
@lakshyapreetsinghjatt07
@lakshyapreetsinghjatt07 3 жыл бұрын
Heart touching song 👌 . . Mera hath vajje te hove ......! Jado meri jaan nikale.....!!
@FoodiesJourneys
@FoodiesJourneys 3 жыл бұрын
Bahut hi vdiya song Veet paaji 🔥❤
@starpunjabihindipoetry9726
@starpunjabihindipoetry9726 3 жыл бұрын
ਸੋਹਣਾ ਲਿਖਣਾ ਗਾਉਣਾ ਬੰਦਾ ਆਪਣੇ ਘਰ ਤੋ ਸ਼ੁਰੂ ਕਰਦਾਂ ਜਿਵੇਂ ਵੀਤ ਬਲਜੀਤ ❤
@sinnugujjar144
@sinnugujjar144 3 жыл бұрын
जन्म दिन की हार्दिक शुभकामनायें भाई साहब
@laddijeoli279
@laddijeoli279 3 жыл бұрын
Sirra baljit bhi
@Vishal_mattu5
@Vishal_mattu5 3 жыл бұрын
Tottlay addicted ❤️
@vishav11372
@vishav11372 3 жыл бұрын
aa hunde lyrics ❤ rabb ji chardi klan vich rkhe veet veer nu
@supygangar6501
@supygangar6501 3 жыл бұрын
❤️ Happy birthday veet bai g ...❤️
@KBRLyrics
@KBRLyrics 3 жыл бұрын
Bahut dino bad aya aapna bda bhai full spor veet baljeet veere nu👌👌👌 All the best your all Lyrics🥢🥢🥢
@realbrar7002
@realbrar7002 3 жыл бұрын
Veet baljit’s lyrics are very neat everyone can understand it and easily 👌❤️
@satnamgrewal3973
@satnamgrewal3973 3 жыл бұрын
Ciraaaa
@laddi9462
@laddi9462 3 жыл бұрын
@@satnamgrewal3973 l"qqq1
@SinghPB71
@SinghPB71 3 жыл бұрын
kzbin.info/www/bejne/oqXTiHRvlrqriMU 👍👍⚡⚡❤❤
@balmukundnagar3063
@balmukundnagar3063 3 жыл бұрын
6675Gboard के क्लिपबोर्ड में आपका स्वागत है. आप जो भी टेक्स्ट कॉपी करेंगे, उसे यहां सेव किया जाएगा.
@priyapathak3659
@priyapathak3659 3 жыл бұрын
Everything is fine but model is not good
@garrygrewal3224
@garrygrewal3224 3 жыл бұрын
Happy barthday 22g mirza kaonke
@jattsaab5978
@jattsaab5978 3 жыл бұрын
REAL LEGEND 💯 SUPPORT ND RESPECT SIR ❤️
@ShivKumar-sx9my
@ShivKumar-sx9my 3 жыл бұрын
Intzaar kyu karu tu ayega kya meri beeti hui jawani layega kya ..original.....shiv
@lakhvirsingh1684
@lakhvirsingh1684 3 жыл бұрын
ਵੀਤ ਬਾਈ ਵਧੀਆ ❤️ ਬਹੁਤ ਵਧੀਆ Love you bro ❤️🙏🙏🙏
@Bittusaidoke
@Bittusaidoke 3 жыл бұрын
ਹਾਏ ਓਏ ਰੱਬਾ ,, ਸ਼ਬਦ ਮੁੱਕ ਗਏ ਕਮੈਂਟ ਕਰਨ ਲਈ,,, God bless you bro
@jasveersingh713
@jasveersingh713 3 жыл бұрын
Happy Birthday Veet bai...
@arshfateh1948
@arshfateh1948 2 жыл бұрын
ਭਰੀ ਜਵਾਨੀ ਮਰਨ੍ ਲੱਗੇ ਦਾ ਮੇਹਣਾ ਕਿੰਨੂੰ ਹੋਣਾ ਮਾਂ ਨਿਮਾਣੀ ਪਹਿਲਾ ਈ ਤੁਰ ਗਈਂ ਮੈਂਨੂੰ ਕਿੰਨੇ ਰੋਣਾ
@santysinghsingh7726
@santysinghsingh7726 3 жыл бұрын
Sirra song ji 🔥🔥🔥🔥🔥
@gurpindersingh5960
@gurpindersingh5960 Жыл бұрын
ਇਹ ਧਾਰਨਾਂ ਉਸਤਾਦ ਬਾਬਾ ਕੇਹਰ ਸਿੰਘ ਜੀ ਹੈਡ ਰਾਗੀ ਨਾਨਕਸਰ ਕਲੇਰਾਂ ਵਾਲੇ ਪੜਦੇ ਹੁੰਦੇ ਸੀ ਇਹ ਵੀਤ ਖੁੱਦ ਮੈਨੂੰ ਦੱਸਿਆ ਸੀ ਮੇਰੇ ਨਾਲ ਬਹੁਤ ਪਿਆਰ ਸੀ ਵੀਤ ਦਾ ਮੇਰੇ ਕੋਲੋ ਸਿੱਖਦਾ ਵੀ ਰਿਹਾ ਵਾਜਾ ਪਰ ਕਦੇ ਜਿਕਰ ਨਹੀ ਕੀਤਾ ਵੀਤ ਭੁੱਲ ਗਿਆ ਉਹ ਦਿਨ ਰੱਬ ਤਰੱਕੀਆਂ ਬਖਸੇ
@honeykhan9211
@honeykhan9211 3 жыл бұрын
Happy birthday bro GBU allha Tnu lambi Umar baksheesh 😍🎂🍰😍🎂🍰😍🎂🍰
@govindchhajli9819
@govindchhajli9819 4 ай бұрын
ਉਹ ਚਾਹ ਦੀ ਪਿਆਲੀ ਦੀ ਕੀਮਤ ਮੈਂ ਕਦੇ ਨਹੀਂ ਦੇ ਪਾਵਾਂਗਾ ਜੋ ਤੇਰੇ ਨਾਲ ਬੈਠ ਕੇ ਪੀਤੀ ਹੋਈ ਹੈ
@bayantsinghkang67
@bayantsinghkang67 3 жыл бұрын
music lyrics singing baba 🌪🌪🌪
@RangleSardar
@RangleSardar Ай бұрын
@sidhumooseWala-tj1cq
@sidhumooseWala-tj1cq 3 жыл бұрын
Happy birthday veet baljeet bro God bless you veer ji
@bhupindersingh7215
@bhupindersingh7215 3 жыл бұрын
ਖੂਬਸੂਰਤ ਬੋਲ ਜੀਓ ਬਾਈ ਜੀ.. ਕੋਈ ਤੋੜ ਨਹੀਂ
@gurlalsingh6158
@gurlalsingh6158 2 жыл бұрын
Sirra geet aaa vrr ❤
@XGURI1
@XGURI1 3 жыл бұрын
Veet bai💙
Kaonkeya Wala (Official Video) - Veet Baljit | Nick Dhammu | San 47
3:04
We Attempted The Impossible 😱
00:54
Topper Guild
Рет қаралды 56 МЛН
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
coco在求救? #小丑 #天使 #shorts
00:29
好人小丑
Рет қаралды 120 МЛН
Леон киллер и Оля Полякова 😹
00:42
Канал Смеха
Рет қаралды 4,7 МЛН
Taaj
3:56
Veet Baljit
Рет қаралды 4,7 МЛН
Veet Baljit - Marhi | Full Video HD | Latest Punjabi Song
3:18
Next Level Music
Рет қаралды 3,9 МЛН
Gallan (Audio Song) : Veet Baljit | Punjabi Song
2:46
Gem Tunes Punjabi
Рет қаралды 1,1 МЛН
Purana Punjab | All Chapter | Virasat Sandhu | Jukebox | Latest Punjabi Song 2023
25:01
We Attempted The Impossible 😱
00:54
Topper Guild
Рет қаралды 56 МЛН