ਵਕੀਲ ਹੀ ਕੁੱਟ ਰਿਹਾ ਆਪਣੀ ਮਾਂ ਨੂੰ, ਦੇਖੋ ਬੇਰਹਿਮੀ ਦੀਆਂ ਹੱਦਾਂ ਪਾਰ ਕਰਦੀ ਵੀਡੀਓ¸ਹੁਣ ਮਾਤਾ ਜੀ ਜੇਰੇ ਇਲਾਜ ਹਨ

  Рет қаралды 692,677

Manukhta Di Sewa Society Ludhiana

Manukhta Di Sewa Society Ludhiana

Күн бұрын

Пікірлер: 1 300
@laddisingh2242
@laddisingh2242 Жыл бұрын
ਰੱਬ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਗੁਰਪ੍ਰੀਤ ਵੀਰ ਜੀ ਨੂੰ ਜੋ ਐਨੇ ਲੋਕਾਂ ਦੀ ਸੇਵਾ ਕਰਦੇ ਨੇ😭😭😭
@BalkarSingh-ko2qy
@BalkarSingh-ko2qy Жыл бұрын
ਏਸ ਮਾਤਾ ਜੀ ਨੂੰ ਦਲ ਦਲ ਵਿੱਚੋ ਬਾਹਰ ਕੱਢਣ ਲਈ ਸਾਰੀ ਟੀਮ ਦਾ ❤ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀ
@jagseergill7586
@jagseergill7586 Жыл бұрын
ਪੁੱਤ ਨਹੀਂ ਜਲਾਦ ਹੈ ਇਹ ਦੀਪ ਸ਼ਿਖਾ ਭੈਣ ਨੂੰ ਸਲਾਮ ਹੈ ਜਿਸਨੇ ਇੰਨੀ ਹਿੰਮਤ ਕਰਕੇ ਭਰਾ ਦੇ ਘਰ ਕੈਮਰਾ ਲਗਵਾਇਆ ਫੇਰ ਸਬੂਤ ਇਕੱਠੇ ਕਰਕੇ ਜਲਾਦ ਪਰਿਵਾਰ ਕੋਲੋਂ ਮਾਤਾ ਜੀ ਨੂੰ ਬਚਾਇਆ ਗੁਰਪ੍ਰੀਤ ਵੀਰ ਦਾ ਵੀ ਬਹੁਤ ਧੰਨਵਾਦ
@CharnjitSingh-b9o
@CharnjitSingh-b9o Жыл бұрын
ਸੱਚੀ ਹਸਨਪੁਰ ਪਿੰਡ ਵਿੱਚ ਰੱਬ ਵਸਦਾ ਵਾਹਿਗੁਰੂ ਜੀ ਗੁਰਪ੍ਰੀਤ ਸਿੰਘ ਵੀਰੇ ਨੂੰ ਸਲਾਮ
@Kaur1995-ne9ho
@Kaur1995-ne9ho Жыл бұрын
ਜਿੰਨਾ ਕੋਲ ਮਾਂ ਨਹੀਂ ਉਹਨਾਂ ਨੂੰ ਪੁੱਛ ਕੇ ਦੇਖੋ ਕੀ ਦੁੱਖ ਹੁੰਦਾ ਸਾਡੀ ਮਾਂ ਨਹੀਂ ਸਾਨੂੰ ਪੁੱਛੋ ਕੀ ਦੁੱਖ ਹੁੰਦਾ ।ਅਸੀਂ ਮਾਂ ਦੀ ਇੱਕ ਅਵਾਜ਼ ਲਈ ਤਰਸ ਰਹੇ ਆਂ ।ਜਿੰਨਾ ਕੋਲ ਮਾਂ ਹੈ ਉਨਾਂ ਨੂੰ ਕਦਰ ਨਹੀਂ ਇਹੋ ਜੇ ਪੁੱਤ ਨੂੰ ਫਿੱਟ ਲਾਹਨਤਾਂ
@jinderbains5746
@jinderbains5746 11 ай бұрын
Bai..main desho bahar rehna...maa de hath da swaad hi ni labhya...roz chete aundi maa..atta gunde nu...ehna nu fansi b ghat a..tadaf k maran
@charanjitdhillon8170
@charanjitdhillon8170 Жыл бұрын
Meri sass ne saade lyi bhut mehnat kiti pote da bhut pyar kita mai teacher aa ajj saara privaar ohnda stikaar krrda aa pota tan jaan varda bhut hi thanks
@Ranikaur.-_1313
@Ranikaur.-_1313 Жыл бұрын
👍ਤੇ ਇਹ ਗੱਲ ਸੱਚ ਹੋ ਗਈ ਰੱਬਾ ਪੁੱਤ ਵੰਡਾਉਣ ਜ਼ਮੀਨਾਂ ਜ਼ਮੀਨਾਂ ਕੋਠੀਆਂ ਕਾਰਾਂ ਖਾ ਕੇ ਵੀ ਪੁੱਤਾਂ ਦਾ ਢਿੱਡ ਨਹੀਂ ਭਰਦਾ ਧੀਆਂ ਦੁੱਖ ਵੰਡਾਉਂਦੀਆਂ ਨੇ ਅੱਜ ਇੱਥੇ ਹੀ ਆਪਣੀ ਮਾਂ ਨਾਲ ਖੜ੍ਹੀ ਹੈ ਚੜ੍ਹਦੀ ਕਲਾ ਬਖਸ਼ੇ ਪਰਮਾਤਮਾ ਇਸ ਧੀ ਨੂੰ🙌🙌
@MakhanSingh-px4bk
@MakhanSingh-px4bk Жыл бұрын
ਵੇਖੀ ਨਹੀਂ ਜਾਂਦੀ ਮਾਂ ਰੂਹ ਕੰਭ ਜਾਦੀ ਹੈ ਵਾਹਿਗੁਰੂ ਜੀ
@karandeepsingh1223
@karandeepsingh1223 Жыл бұрын
Haji 😭😭😭😭
@khushpalchahal3824
@khushpalchahal3824 Жыл бұрын
ਇਕ ਵਕੀਲ GP Singh ਜਿਨ੍ਹਾਂ ਨੇ ਗਰੀਬ ਪਰਿਵਾਰ ਦੇ ਬੱਚਿਆਂ ਨੂੰ ਫ੍ਰੀ ਪੜ੍ਹਾਈ ਕਰਾ ਕੇ ਜੱਜ ਬਣਾ ਦਿਤੇ ।ਇਕ ਇਹ ਜ਼ਾਲਿਮ ਵਕੀਲ ਜਿਸ ਨੇ ਆਪਣੀ ਮਾਂ ਨੀ ਬਖਸ਼ੀ ।ਫ਼ਾਂਸੀ ਦੀ ਸਜਾ ਦਿਉ ਤਿੰਨਾ ਨੂੰ ।ਗੁਰਪ੍ਰੀਤ ਵੀਰ ਦਾ ਤਹਿ ਦਿਲੋਂ ਧੰਨਵਾਦ 🙏🙏
@Law_wali_Ladki_meenu
@Law_wali_Ladki_meenu 6 ай бұрын
Hnji gp singh nu main Ghar Jake mil k aayi si free coaching lyi una ne Maine mna ni kita ❤coaching lyi
@kohlinarinder77
@kohlinarinder77 Жыл бұрын
ਸੱਚੀ ਰੋਣਾ ਆ ਰਿਹਾ, ਪ੍ਰਮਾਤਮਾ ਤੁਹਾਨੂੰ ਸਾਰੀਆਂ ਨੂੰ ਤੰਦਰੁਸਤੀ ਬਖਸ਼ੇ
@kamleshsharma8539
@kamleshsharma8539 Жыл бұрын
😂😂😂😂😂😂
@mahinderpal9404
@mahinderpal9404 Жыл бұрын
ਬਚਾਓ ਕਰਨ ਵਾਲੀ ਸਮੁੱਚੀ ਟੀਮ ਦਾ ਮੈਂ ਦਿਲੋਂ ਸਤਿਕਾਰ ਕਰਦਾ ਹਾਂ, ਗੁਰਪ੍ਰੀਤ ਵੀਰ ਜੀ, ਬੇਟੀ ਦੀਪਸ਼ਿਖਾ ਅਤੇ ਮੌਕੇ ਤੇ ਹਾਜਰ ਸਾਰੇ ਵੀਰ ਪੁੰਨ ਦੇ ਵੱਡੇ ਭਾਗੀ ਬਣੇ ਹਨ। ਹੋਸ਼ਿਆਰ ਪੁਰ ਤੋਂ ਸਤਿਕਾਰ ਸਹਿਤ ਸੇਵਾਮੁਕਤ ਲੈਕਚਰਾਰ।
@Diljitsingh-s6y
@Diljitsingh-s6y Жыл бұрын
As.banda.no.rab.ape.ensaf.kryuga
@ParamjitSingh-ug3lc
@ParamjitSingh-ug3lc Жыл бұрын
😢😢😢😢 USA 🇺🇸 ਵਾਹਿਗੁਰੂ ਜੀ
@mahinderpal9404
@mahinderpal9404 Жыл бұрын
@@ParamjitSingh-ug3lc ਧੰਨ ਧੰਨ ਬਾਬਾ ਨਾਨਕ ਜੀ
@mahinderpal9404
@mahinderpal9404 Жыл бұрын
@@Diljitsingh-s6y ਬਿਲਕੁਲ,ਵੀਰ ਜੀ। ਪੜ੍ਹੇ ਲਿਖੇ, ਬੁੱਧੀ ਜੀਵੀ ਅਜਿਹਾ ਕੰਮ ਕਰਨ ਤਾਂ ਕੀ ਸਮਝੀਏ?
@siratsethi7128
@siratsethi7128 Жыл бұрын
​@@Diljitsingh-s6y13:04
@angrejparmar6637
@angrejparmar6637 Жыл бұрын
ਮੇਰੀ ਬੇਨਤੀ ਹੈ ਕੋਈ ਵਕੀਲ ਇਹ ਕੇਸ਼ ਵਰਮਾ ਵਕੀਲ ਦੇ ਪੱਖ ਵਿੱਚ ਨਾਂ ਲੜੇ, ਸਮਾਜਿਕ ਬਾਈਕਾਟ ਤੋਂ ਵੱਡੀ ਸਜ਼ਾ ਕੋਈ ਨਹੀਂ ਹੁੰਦੀ.ਇਹ ਸੰਸਥਾ ਚੜ੍ਹਦੀ ਕਲਾ ਚ ਰਹੇ. Thanks
@jugnusodhi7555
@jugnusodhi7555 Жыл бұрын
ਤਿੰਨਾਂ ਨੂੰ ਕਪੂਤ ਨੂੰਹ ਤੇ ਪੋਤਾ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ 😢😢😢
@tajinderkaur123
@tajinderkaur123 Жыл бұрын
Maa hei na put noo sja de naam te mooh pre kr leindi dilon te pta nhi kini dukhi honi ki eh ki ho gia
@harmanpreetkaur6992
@harmanpreetkaur6992 Жыл бұрын
Ki Sanskaar honge bachea de v...una de v viah honge...par Kanjra nu Kanjar mil e jaande aaa
@augenauf6790
@augenauf6790 Жыл бұрын
ਵਿਦੇਸ਼ਾਂ ਵਿੱਚ ਬੱਚਿਆਂ ਵੱਲੋਂ ਮਾਪਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ। ਕਿ ਮੈਂ ਆਪਣੀ ਨੌਕਰੀ ਗੁਆ ਦਿੱਤੀ। ਪਿਤਾ ਜੀ ਕੀ ਮੈਂ ਤੁਹਾਡੇ ਘਰ 1 ਜਾਂ 2 ਮਹੀਨੇ ਰਹਿ ਸਕਦਾ ਹਾਂ? ਮੈਂ ਮੇਰੀ ਪਤਨੀ ਅਤੇ ਬੱਚੇ। ਅਸੀਂ ਇੱਕ ਕਮਰੇ ਵਿੱਚ ਐਡਜਸਟ ਕਰ ਸਕਦੇ ਹਾਂ। ਕੀ ਇਹ ਠੀਕ ਹੈ ਮੰਮੀ? ਅਤੇ ਭਾਰਤੀਓ, ਤੁਹਾਨੂੰ ਆਪਣੇ ਪਰਿਵਾਰ ਨਾਲ ਉਨ੍ਹਾਂ ਦੇ ਘਰ ਰਹਿਣ ਦੇਣ ਲਈ ਬੁੱਢੇ ਮਾਂ ਅਤੇ ਪਿਤਾ ਦਾ ਧੰਨਵਾਦ ਕਰਨਾ ਹੋਵੇਗਾ 👪। ਖਾਸ ਤੌਰ 'ਤੇ ਲੜਕੇ ਤੁਸੀਂ ਸਾਰੇ ਆਪਣੀ ਪਤਨੀ ਅਤੇ ਬੱਚਿਆਂ ਨਾਲ ਆਪਣੇ ਡੈਡੀ ਦੇ ਘਰ ਰਹਿ ਰਹੇ ਹੋ। ਜੇ ਨਹੀਂ ਰਹਿੰਦੇ ਤਾਂ ਤੁਸੀਂ ਲੋਕ ਉਸ ਜਾਇਦਾਦ ਜਾਂ ਵੇਚਣ ਦੀ ਕੋਸ਼ਿਸ਼ ਕਰ ਰਹੇ ਹੋ। ਕਿਉਂਕਿ ਤੁਸੀਂ ਸੋਚਦੇ ਹੋ ਕਿ ਇਹ ਤੁਹਾਡਾ ਹੈ। ਦੂਜੇ ਪਾਸੇ, ਤੁਹਾਡੇ ਵਿੱਚੋਂ ਕੁਝ ਲੋਕ ਮਾਂ/ਪਿਤਾ ਨੂੰ ਘਰੋਂ ਬਾਹਰ ਕੱਢ ਦਿੰਦੇ ਹਨ। ਸਮਝੋ ਕਿ ਇਹ ਤੁਹਾਡੇ ਮਾਤਾ-ਪਿਤਾ ਦੇ ਅਧਿਕਾਰ ਹਨ ਕਿ ਉਹ ਆਪਣੀ ਜਾਇਦਾਦ ਅਤੇ ਪੈਸੇ ਨਾਲ ਕੀ ਕਰਨਾ ਚਾਹੁੰਦੇ ਹਨ। ਇਹ ਉਨ੍ਹਾਂ ਦੀ ਪੂਰੀ ਜ਼ਿੰਦਗੀ ਦੀ ਸਖ਼ਤ ਮਿਹਨਤ ਤੋਂ ਬਾਅਦ ਬਚਤ ਹੈ। ਭਾਰਤ ਬਹੁਤ ਸਾਰੀਆਂ ਗਲਤ ਧਾਰਨਾਵਾਂ ਅਤੇ ਗਲਤ system ਵਿੱਚ ਰਹਿ ਰਿਹਾ ਹੈ।
@piarasingh23
@piarasingh23 Жыл бұрын
Pl ena nu saja ve milny chahe de ha pita de mot de janch hone chahede haa
@RakeshKumar-py2wp
@RakeshKumar-py2wp 5 ай бұрын
-q* , ​@@piarasingh23
@rawinderjeetsidhu6983
@rawinderjeetsidhu6983 Жыл бұрын
ਮੈਂ ਇਹ ਵੀਡੀਓ ਦੇਖ ਕੇ ਬਹੁਤ ਰੋਈ। ਪਰਮਾਤਮਾ ਇਸੇ ਨੂੰ ਕਲਯੁਗ ਕਹਿੰਦੇ ਹਨ। ਵਾਹਿਗੁਰੂ ਜੀ ਨਿਆਂ ਕਰਿਓ।
@HarjinderSingh-ul6lp
@HarjinderSingh-ul6lp Жыл бұрын
ਵਾਹਿਗੁਰੂ ਜੀ ਮੇਰੇ ਗੁਰਪ੍ਰੀਤ ਸਿੰਘ ਵੀਰ ਨੂੰ ਲੰਮੀਆਂ ਉਮਰਾਂ ਵਖਸੀ ਬਹੁਤ ਵੱਡੀ ਸੇਵਾ ਹੈ ਇਨ੍ਹਾਂ ਦੀ
@Andreasalonspain
@Andreasalonspain Жыл бұрын
God bless you vere 🙏
@KanwaljitBhangu
@KanwaljitBhangu Жыл бұрын
​@@Andreasalonspain+
@kuldeeppatto1865
@kuldeeppatto1865 Жыл бұрын
ਰੱਬੀ ਰੂਹ ਵੀਰ ਗੁਰਪ੍ਰੀਤ ਸਿੰਘ ਮਿੰਟੂ ਨੂੰ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖਣ 🙏🙏🙏
@ajsingh348
@ajsingh348 Жыл бұрын
ਵੀਰ ਜੀ ਉਸ ਵਕੀਲ ਦਾ ਦਿਮਾਗ਼ ਨਹੀਂ ਖਰਾਬ ਸੀ ਉਹ ਆਪਣੀ ਘਰਵਾਲੀ ਅਤੇ ਆਪਣੇ ਬੇਟੇ ਬੇਟੀ ਨੂੰ ਕਿਉ ਨਹੀਂ ਕੁਟਦਾ ਸੀ।।।।। ਜੇਹੜੇ ਬੱਚੇ ਓਸ ਵਕੀਲ ਦੀ ਘਰਵਾਲੀ ਦੇ ਸਟੂਡੈਂਟ ਹਨ ਉਹ ਸਭ ਮਨਾ ਕਰਨ ਕਿ ਅਸੀਂ ਨਹੀਂ ਪੜ੍ਹਨਾ ਇਸ ਗੰਦੀ ਜਨਾਨੀ ਤੋਂ।।।
@kamaljitkaur2707
@kamaljitkaur2707 Жыл бұрын
ਵਕੀਲ ਤੇ ਪਰਿਵਰ ਵੀ ਤਿਆਰ ਰਹੇ , ਰੱਬ ਦੇ ਕੋਲ ਸਾਰਾ ਰਿਕਾਰਡ ਹੈ। ਵੀਰ ਗੁਰਪਰੀਤ ਤੇ ਸਾਰੀ ਟੀਮ ਧਰਤੀ ਤੇ ਦੂਜਾ ਰੱਬ। ਦੀਪਸ਼ਿਖਾ ਆਪਣੇ ਮੰਮੀ ਲਈ ਪੂਰਾ ਸਟੈਡ ਲਵੋ।
@baathmandeep6222
@baathmandeep6222 Жыл бұрын
ਵੀਰ ਗੁਰਪ੍ਰੀਤ ਸਿੰਘ ਜੀ ਦਾ ਧੰਨਵਾਦ ਜੋ ਪੂਰੀ ਦੁਨੀਆ ਨੂੰ ਇਕ ਸੇਧ ਦੇਣ ਲਈ ਇਹ ਬਚਾਵ ਕਾਰਜ ਕੀਤਾ, ਪ੍ਰਮਾਤਮਾ ਭਲੀ ਕਰੇ ਵੀਰ ਦੀ ਸੰਸਥਾ ਦਾ 🙏🙏🙏
@karamjeetkaur1730
@karamjeetkaur1730 Жыл бұрын
ਭੈਣੇ ਤੇਰੀ ਮਾਂ ਨੂੰ ਜ਼ਰੂਰ ਇਨਸਾਫ ਮਿਲੇਗਾ ਤੇ ਵੀਰ ਗੁਰਪ੍ਰੀਤ ਸਿੰਘ ਜੀ ਦਾ ਬਹੁਤ ਜ਼ਿਆਦਾ ਧੰਨਵਾਦ ਜਿਨ੍ਹਾਂ ਨੇ ਤੁਹਾਨੂੰ ਹੋਂਸਲਾ ਦਿੱਤਾ ਤੇ ਨਾਲ ਆ ਕੇ ਖੜ ਗਏ ਅਸੀਂ ਅਰਦਾਸ ਕਰਦੇ ਹਾਂ ਕਿ ਇਸ ਮਾਂ ਨੂੰ ਵਾਹਿਗੁਰੂ ਜੀ ਇਨਸਾਫ ਜ਼ਰੂਰ ਦਿਓ 🙏🙏🙏😭😭
@balbirkaur8251
@balbirkaur8251 Жыл бұрын
ਵਾਹਿਗੁਰੂ ਜੀ ਇਹੋ ਜਿਹੀ ਔਲਾਦ ਨਾਲੋਂ ਤਾਂ ਚੰਗਾ ਕੇ ਮਾਪੇ ਬੇਔਲਾਦ ਹੀ ਰਹਿਣ
@augenauf6790
@augenauf6790 Жыл бұрын
ਵਿਦੇਸ਼ਾਂ ਵਿੱਚ ਬੱਚਿਆਂ ਵੱਲੋਂ ਮਾਪਿਆਂ ਨੂੰ request ਕੀਤੀ ਜਾਂਦੀ ਹੈ। ਕਿ ਮੈਂ ਆਪਣੀ ਨੌਕਰੀ ਗੁਆ ਦਿੱਤੀ। Dad ਜੀ ਕੀ ਮੈਂ ਤੁਹਾਡੇ ਘਰ 1 ਜਾਂ 2 ਮਹੀਨੇ ਰਹਿ ਸਕਦਾ ਹਾਂ? ਮੈਂ ਮੇਰੀ ਪਤਨੀ ਅਤੇ ਬੱਚੇ। ਅਸੀਂ ਇੱਕ room ਵਿੱਚ adjust ਕਰ ਸਕਦੇ ਹਾਂ। ਕੀ ਇਹ ਠੀਕ ਹੈ Mom? ਅਤੇ ਭਾਰਤੀਓ, ਤੁਹਾਨੂੰ ਆਪਣੇ ਪਰਿਵਾਰ ਨਾਲ ਉਨ੍ਹਾਂ ਦੇ ਘਰ ਰਹਿਣ ਦੇਣ ਲਈ ਬੁੱਢੇ ਮਾਂ ਅਤੇ ਪਿਤਾ ਦਾ ਧੰਨਵਾਦ ਕਰਨਾ ਹੋਵੇਗਾ 👪। ਖਾਸ ਤੌਰ 'ਤੇ ਲੜਕੇ ਤੁਸੀਂ ਸਾਰੇ ਆਪਣੀ ਪਤਨੀ ਅਤੇ ਬੱਚਿਆਂ ਨਾਲ ਆਪਣੇ ਡੈਡੀ ਦੇ ਘਰ ਰਹਿ ਰਹੇ ਹੋ। ਜੇ ਨਹੀਂ ਰਹਿੰਦੇ ਤਾਂ ਤੁਸੀਂ ਲੋਕ ਉਸ ਜਾਇਦਾਦ ਨੂ ਵੇਚਣ ਦੀ ਕੋਸ਼ਿਸ਼ ਕਰਦੇ ਹੋ। ਕਿਉਂਕਿ ਤੁਸੀਂ ਸੋਚਦੇ ਹੋ ਕਿ ਇਹ ਤੁਹਾਡਾ ਹਾਕ ਹੈ। ਦੂਜੇ ਪਾਸੇ, ਤੁਹਾਡੇ ਵਿੱਚੋਂ ਕੁਝ ਲੋਕ ਮਾਂ/ਪਿਤਾ ਨੂੰ ਘਰੋਂ ਬਾਹਰ ਕੱਢ ਦਿੰਦੇ ਹਨ। ਸਮਝੋ ਕਿ ਇਹ ਤੁਹਾਡੇ ਮਾਤਾ-ਪਿਤਾ ਦੇ ਅਧਿਕਾਰ ਹਨ ਕਿ ਉਹ ਆਪਣੀ ਜਾਇਦਾਦ ਅਤੇ ਪੈਸੇ ਨਾਲ ਕੀ ਕਰਨਾ ਚਾਹੁੰਦੇ ਹਨ। ਇਹ ਉਨ੍ਹਾਂ ਦੀ ਪੂਰੀ ਜ਼ਿੰਦਗੀ ਦੀ ਸਖ਼ਤ ਮਿਹਨਤ ਤੋਂ ਬਾਅਦ ਬਚਤ ਹੈ। ਭਾਰਤ ਬਹੁਤ ਸਾਰੀਆਂ ਗਲਤ ਧਾਰਨਾਵਾਂ ਅਤੇ ਗਲਤ system ਵਿੱਚ ਰਹਿ ਰਿਹਾ ਹੈ।
@HARDEVSINGHGILLGiLL-m4f
@HARDEVSINGHGILLGiLL-m4f Жыл бұрын
Weahaguru g Weahaguru g Gurpreet VEER G AAP de sari teem da dillon dhanwad g
@dsmultanilivetv1786
@dsmultanilivetv1786 Жыл бұрын
ਵੀਰ ਜੀ ਉਸ ਜਾਨਵਰ ਵਕੀਲ ਤੇ ਕਨੂਨੀ ਕਾਰਵਾਈ ਕਰਨੀ ਜਰੂਰੀ ਏ ਜੀ , ਤੁਹਾਡਾ ਧੰਨਵਾਦ ਤੁਸੀ ਇਸ ਮਾਤਾ ਜੀ ਨੂੰ ਨਰਕ ਵਿੱਚੂ ਕੱਢਿਆ
@Nirvair254
@Nirvair254 Жыл бұрын
GURPREET VEER JI TUSI BAHUT WADHIA KAM KAR RAHE HO JI AAP HAMESHA CHARDI KALA CH RAKHE WAHEGURU AAP JI NU
@Ramandeep-t5y
@Ramandeep-t5y Жыл бұрын
ਦਿਲ ਦਹਿਲ ਗਿਆ ਦੇਖ ਕੇ…. ਜਿਨ੍ਹਾਂ ਦੀਆਂ ਮਾਵਾਂ ਜਹਾਨੋਂ ਚਲੀਆਂ ਗਈਆਂ ਉਹਨਾਂ ਨੂੰ ਪੁੱਛੋ…
@s.psandhu4650
@s.psandhu4650 Жыл бұрын
ਏਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮਾਂ ਨੂੰ ਓਸ ਦਰਿੰਦੇ ਪੁੱਤ ਤੋਂ ਬਚਾਇਆ ਤੇ ਨਵੀਂ ਜ਼ਿੰਦਗੀ ਦਿੱਤੀ।ਸ਼ਬਦ ਸੁੱਝ ਨਹੀਂ ਰਹੇ ਕਿਵੇਂ ਧੰਨਵਾਦ ਕੀਤਾ ਜਾਵੇ
@SwaranSinghsoni
@SwaranSinghsoni Жыл бұрын
ਗੁਰਪ੍ਰੀਤ ਵੀਰ ਜੀ ਤਵਾਡੀ ਸੇਵਾ ਸੱਭ ਤੋਂ ਵੱਡੀ ਸੇਵਾ ਵਾਹਿਗੁਰੂ ਮੇਹਰ ਕਰੇ ਜੀ ਵਕੀਲ ਤੇ ਕਾਰਵਾਈ ਹੋਣੀ ਚਾਹੀਦੀ ਹੈ
@kuljitkaursaini2160
@kuljitkaursaini2160 Жыл бұрын
ਵਾਹਿਗੁਰੂ ਜੀ ਮੇਰੇ ਗੁਰਪ੍ਰੀਤ ਸਿੰਘ ਵੀਰ ਲੰਬੀਆਂ ਉਮਰਾਂ ਕਰੇ ਬਹੁਤ ਵੱਡੀ ਸੇਵਾ ਹੈ ਵੀਰ ਜੀ ਦੀ,
@rajinderaustria7819
@rajinderaustria7819 Жыл бұрын
ਇਹ ਸਭ ਕੁੱਝ ਦੇਖ ਕੇ ਹਰ ਇਕ ਦੇ ਮਨ ਨੂੰ ਬਹੁਤ ਦੁੱਖ ਹੋਇਆ ਹੋਵੇਗਾ। ਮੇਰਾ ਇਹ ਤਜ਼ਰਬਾ ਹੈ ਕਿ ਜੋ ਵੀ ਅਸੀਂ ਆਪਣਿਆ ਨਾਲ ਜਾਂ ਹੋਰ ਕਿਸੇ ਨਾਲ ਵੀ ਜੋ ਕੁੱਝ ਕਰਦੇ ਹਾਂ ਉਹ ਜਿਉਂਦਿਆਂ ਜੀਅ ਹੀ ਸਭ ਕੁੱਝ ਵਾਪਸ ਆਪਣੇ ਨਾਲ ਹੀ ਹੋ ਜਾਂਦਾ ਹੈ। RAJINDER SINGH AUSTRIA (VIENNA)
@swarnjitsinghsingh4857
@swarnjitsinghsingh4857 Жыл бұрын
bilkul shi keha tuc...mera v ehi aa same ...jo kuch assi changaa ya maara krde ..ohhi kuch sade kol same vapis auonda ....swarg narak rub eithe hi dikha dainda....soo soch smj k kise nal marra kro ...waheguru maa jldi thik kr dain...nd veer nu v chardikala vich rakhn puri team nu 🙏🙏🙏🙏
@newacc8454
@newacc8454 Жыл бұрын
Kite Vakil de maapeya ne v jawani wele aiwe na kreya howe
@sukhjitsingh2718
@sukhjitsingh2718 Жыл бұрын
@@newacc8454May be
@GurkiratSingh-fs1dx
@GurkiratSingh-fs1dx Жыл бұрын
ਵਾਹਿਗੁਰੂ ਜੀ ਸਾਡੇ ਗੁਰਪ੍ਰੀਤ ਵੀਰ ਦੀ ਲੰਬੀ ਉਮਰ ਬਕਸੀ ਸਾਡੀ ਉਮਰ ਵੀ ਗੂਰਪੀਤ ਨੂੰ ਲਾਈਉ ਹੇ ਅਕਾਲਪੁਰਖ ਜੀ
@amarjitbrar6938
@amarjitbrar6938 Жыл бұрын
ਗੁਰਪ੍ਰੀਤ ਸਿੰਘ ਵੀਰ ਜੀ ਰੱਬ ਤੈਨੂੰ ਲੰਮੀ ਉਮਰ ਦੇਵੇ। ਤੇਰੇ ਵਰਗੇ ਪੁੱਤ ਘਰ ਘਰ ਜੰਮਣ ਵੀਰ। ਤੁਹਾਡੀਆਂ ਵੀਡੀਓ ਦੇਖਦੀ ਆ। ਵੀਰ ਤੇਰੀ ਸੇਵਾ ਵੇਖ ਕੇ ਬਹੁਤ ਖੁਸ਼ੀ ਹੁੰਦੀ ਹੈ।
@inqulabipost2828
@inqulabipost2828 Жыл бұрын
ਖ਼ੁਦਾ ਹਮੇਸ਼ਾ ਚੜਦੀਕਲਾ ਚ ਰੱਖੇਂ ਗੁਰਪ੍ਰੀਤ ਸਿੰਘ ਵੀਰ ਜੀ ਨੂੰ ਤਾਂ ਜੋ ਇਹ ਨੇਕ ਕਾਰਜ ਚੱਲਦੇ ਰਹਿਣ
@dashmeshcharity1651
@dashmeshcharity1651 Жыл бұрын
ਲੋਕ ਕੁੜੀ ਜੰਮੀ ਤੇ ਰੋਣ ਲੱਗ ਜਾਂਦੇ ਨੇ ਪਰ ਕੁੜੀਆਂ ਮਾੰ ਬਾਪ ਦਾ ਡੱਟ ਕੇ ਸਾਥ ਦਿੰਦੀਆਂ ਹਨ
@gurjeetsingh1667
@gurjeetsingh1667 Жыл бұрын
Jehri Nohh C oh V ta kudi aa oh konn aaa gal Dimag di aa oh ghatia soch wale aa
@gurjeetsingh1667
@gurjeetsingh1667 Жыл бұрын
Oh v jammi aa kise ne Gal Nohha Kde V Saas nu Apni Maa nei Shamjdiya eh Sachaai aa.Kudian nu Sirf Apni Maa Dikhdi aa Saas Nu Kde Maa Da Darja nei Dindiya Eh Ghataiya Mansikta aa Kudiyan di.Almost Sariyan kudiya idda diya hi aa
@NirmalSamra-ee2bs
@NirmalSamra-ee2bs Жыл бұрын
Bai mere kurhi kurhiaa di lohrhi manaoni chahidee aa
@poojaverma9131
@poojaverma9131 Жыл бұрын
Gurjeet bro saas sohra bhi nuh nu dhee ni smjde eh bhi sachai hae
@bittusoni-ei5or
@bittusoni-ei5or Жыл бұрын
ਗੁਰਪ੍ਰੀਤ ਵੀਰ ਜੀ ਇੱਸ ਬੰਦੇ ਨੂੰ ਨੂੰ ਜੀਣ ਦਾ ਕੋਈ ਹੱਕ ਨਹੀਂ ਹੈ ਇਸ ਕੰਜਰ ਨੂੰ ਫਾਂਸੀ ਦੀ ਸਜ਼ਾ ਕਰਵਾਉ
@KrishnaSharma-g5s5j
@KrishnaSharma-g5s5j Жыл бұрын
𝒢𝓊𝓇𝓅𝓇ℯℯ𝓉 Ji ਤੁਹਾਡੀ ਸੰਸਥਾਾ ਦਖੀ ਲੋਕਾਂ ਦੀ ਸੇਵਾ ਕਰਕੇ ਬਹੁਤ ਵੱਡਾ ਯੋਗਦਾਨ ਪਾ ਰਹੀ ਹੈ ਜੀ
@rajindersinghlotey6095
@rajindersinghlotey6095 Жыл бұрын
ਇਸ ਰੱਬ ਰੂਪ ਗੁਰਪ੍ਰੀਤ ਸਿੰਘ ਵੀਰ ਨੂੰ ਚੜ੍ਹਦੀ ਕਲ੍ਹਾ ਤੰਦਰੁਸਤੀ ਬਖਸ਼ਣੀ।ਇਸ ਤੋਂ ਅੱਗੇ ਲਿਖਣ ਲਈ ਸ਼ਬਦ ਨਹੀਂ ਲੱਭਦੇ।🌹🙏🏻🙏🙏🏻🙏🏻🌹
@SwaranSinghsoni
@SwaranSinghsoni Жыл бұрын
ਇਸ ਵਕੀਲ ਨੇ ਤਾਂ ਮਾਂ ਦੇ ਸ਼ਬਦ ਕਲੰਕਿਤ ਕੀਤਾ ਇਸ ਤੇ ਕਾਰਵਾਈ ਹੋਣੀ ਚਾਹੀਦੀ ਹੈ
@nanakchandkamboj5844
@nanakchandkamboj5844 10 ай бұрын
ਵਾਹਿਗੁਰੂ ਹਮੇਸ਼ਾ ਤੰਦਰੁਸਤ ਤੇ ਖੁਸ਼ ਰੱਖਣ ਗੁਰਪ੍ਰੀਤ ਵੀਰ ਨੂੰ।❤❤❤❤❤❤❤❤❤❤❤❤❤❤❤❤❤❤❤❤
@manjinderdhaliwal9479
@manjinderdhaliwal9479 Жыл бұрын
ਇਸ ਵਕੀਲ ਨੂੰ ਮੌਤ ਪੁੱਤ ਨੂੰ ਪਤਨੀ ਨੂੰ ਡੰਗ ਦਿਉ ਜੀ ਮੈ ਬਹੁਤ ਰੋਇਆ ਅੱਜ ਇਹ ਦੇਖ ਕੇ
@ParamjitSingh-ug3lc
@ParamjitSingh-ug3lc Жыл бұрын
😢😢😢😢😢😢😢
@ਕਵੀਸ਼ਰਚੀਮਨੇਵਾਲਾ
@ਕਵੀਸ਼ਰਚੀਮਨੇਵਾਲਾ Жыл бұрын
ਵਾਹਿਗੁਰੂ ਵਾਹਿਗੂਰੂ ਵਾਹਿਗੁਰੂ ਵਾਹਿਗੁਰੂ ਵਾਹਿਗੂਰੂ ਵਾਹਿਗੂਰੂ ਵਾਹਿਗੂਰੂ ਵਾਹਿਗੂਰੂ ਵਾਹਿਗੁਰੂ ਜੀ
@balwantsingh8069
@balwantsingh8069 Жыл бұрын
ਵਾਹਿਗੁਰੂ ਜੀ ਕ੍ਰਿਪਾ ਕਰਨ ਇਸ ਮਾਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਤੇ ਵੀਰ ਗੁਰਪ੍ਰੀਤ ਸਿੰਘ ਜੀ ਨੂੰ ਵੀ ਚੜ੍ਹਦੀ ਕਲਾ ਵਿੱਚ ਰੱਖਣ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਜਨਤਾ ਦੀ ਸੇਵਾ ਕਰਦੇ ਰਹਿਣ।
@tarndeepsinghdhaliwal5105
@tarndeepsinghdhaliwal5105 Жыл бұрын
ਸਡਾ ਭਰਾ ਸਾਡੀ ਮਾਂ ਨੂੰ ਬਹੁਤ ਜ਼ਿਆਦਾ ਮਾਰਦਾ ਸੀ ਆਸੀ ਬਹੁਤ ਕੁਟੀਆ ਪੰਜਾਬ ਪੁਲਿਸ ਨੇ ਇਨਸਾਫ ਨਹੀਂ ਦਿੱਤਾ
@jaspal7441
@jaspal7441 Жыл бұрын
ਸੁਨ ਸੁਨ ਕਿ ਰੋਣਾ ਆਉਣਦਾ 😢 ਧਨ ਇਹ ਧੀ ਜਿਹਦਾ ਦਿਲ ਐਡ ਵਡਾ ਆਪਣੀ ਮਾ ਨੂੰ ਇਸ ਹਾਲਤ ਚ 😢
@baldevsinghriar4830
@baldevsinghriar4830 Жыл бұрын
ਮਾਂ ਬਾਪ ਨਹੀ ਇਹ ਹੀ ਰੱਬ ਹੈ ਜੇ ਰੱਬ ਨੂੰ ਮਾਰ ਕੇ ਸੁੱਖ ਕਿਥੋਂ ਮਿਲਣਾ ਮਾਂ ਬਾਪ ਦੀ ਸੇਵਾ ਨਹੀ ਸਿਰਫ ਤੇ ਸਿਰਫ ਮਾਇਆ ਵੇਖੀ ਜਿਸ ਨੇ ਨਾਲ ਨਹੀ ਜਾਣਾ ਜਾਣੀਆਂ ਤੇ ਸਿਰਫ ਤੇ ਸਿਰਫ ਮਾਂ ਬਾਪ ਦੀਆਂ ਅਸੀਸਾਂ ਨੇ ਸੁੱਖ ਦੇਣਾ ਨਾ ਕੇ ਮਾਂ ਬਾਪ ਕੋਲੋਂ ਮਾਰ ਮਾਰ ਕੇ ਮਾਇਆ ਖੋਹ ਰਿਹਾ ਤੇਰੀ ਹਾਲਤ ਐਨੀ ਮਾੜੀ ਹੋਣੀ ਕੀੜੇ ਪੈਣੇ ਕਿਸੇ ਨੇ ਕੱਡਣੇ ਨਹੀ ਦੁਨੀਆਂ ਵੇਖੇਗੀ ਭਾਈ ਗੁਰਪ੍ਰੀਤ ਸਿੰਘ ਆਪ ਜੀ ਦੇਣ ਨਹੀਂ ਦੇ ਸਕਦੇ ਜਿੰਨੀ ਸੇਵਾ ਤੂੰਸੀ ਕਰ ਆਪ ਜੀ ਤੇ ਆਪ ਜੀ ਸਾਰੇ ਸਾਥੀਆਂ ਸਮੇਤ ਸਿਰ ਉੱਤੇ ਮੇਹਰ ਭਰਿਆ ਹੱਥ ਰੱਖਣ ਜੀ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ ਆਪ ਜੀ ਨੂੰ ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋਣ ਜੀ ਵਾਹਿਗੁਰੂ ਜੀ ਇਸੇ ਤਰ੍ਹਾਂ ਸੇਵਾ ਲਹਿੰਦੇ ਰਹਿਣ ਜੀ ਵਾਹਿਗੁਰੂ ਜੀ ❤❤❤❤❤❤❤❤❤❤❤❤❤❤❤❤❤❤
@vinaypandit8171
@vinaypandit8171 Жыл бұрын
Great. Bro. Gurpreetji. God. Bless you. Manukhta. Di. Sewa. Wale. Zindabaad. .
@Doaba1313
@Doaba1313 Жыл бұрын
ਪੁਲਿਸ ਪ੍ਰਸ਼ਾਸਨ ਨੂੰ ਇਹ ਵਕੀਲ ਤੇ ਉਹਦੀ ਘਰਵਾਲੀ ਤੇ ਬੇਟੇ ਤੇ ਸਖਤ ਤੋ ਸਖਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਅੱਗੇ ਤੋ ਹੋਰ ਕਿਸੇ ਮਾਂ ਨੂੰ ਇੰਝ ਨਾ ਹੋਵੇ 🙏
@baiharnekgharu7304
@baiharnekgharu7304 Жыл бұрын
ਸਾਰੀ ਟੀਮ ਸਤਿਕਾਰਯੋਗ ਮਾਤਾ ਜੀ ਨੂੰ ਕਸਾਈਆਂ ਕੋਲੋਂ ਛਡਾਉਣ ਲਈ ਬਹੁਤ ਬਹੁਤ ਧੰਨਵਾਦ ਸਦਾ ਖੁਸ਼ ਰਹੋ
@ParamjeetKaur-uy4wn
@ParamjeetKaur-uy4wn Жыл бұрын
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਚ ਰੱਖਣ ਗੁਰਪ੍ਰੀਤ ਵੀਰ ਨੂੰ 🙏🙏❤️ ਤੇ ਮਾਂ ਨੂੰ ਵੀ ਤੰਦਰੁਸਤੀ ਦੇਣ 🙏🙏
@malkeetpannu3854
@malkeetpannu3854 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਉਹਨਾਂ ਵੀਰਾ ਭੈਣਾਂ ਦਾ ਤੇ ਗੁਰਪ੍ਰੀਤ ਵੀਰ ਜੀ ਦਾ ਸਾਡੇ ਵਲੋ ਬਹੁਤ ਹੀ ਜ਼ਿਆਦਾ ਧੰਨਵਾਦ ਜ਼ੋ ਇਸ ਬਜੁਰਗ ਮਾਤਾ ਨੂੰ ਦਰਿੰਦਿਆਂ ਤੋਂ ਕਢਵਾਇਆ ਪੰਜਾਬ ਪੁਲੀਸ ਦਾ ਵੀ ਧੰਨਵਾਦ ਜ਼ੋ ਉਹਨਾਂ ਨੇ ਵਧੀਆ ਢੰਗ ਨਾਲ ਸਾਥ ਦਿੱਤਾ ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ
@Keeratkalervlogs2068
@Keeratkalervlogs2068 Жыл бұрын
😢😢 ਵਕੀਲ ਦਾ ਸਮਾਜਿਕ ਬਾਈਕਾਟ ਹੋਣਾ ਚਾਹੀਦਾ ਐ ਨਰਕਾਂ ਦੇ ਭਾਗੀ ਲੋਕ ਤੁਹਾਡੀ ਸਾਰੀ ਟੀਮ ਦੀ ਨਿਸ਼ਕਾਮ ਸੇਵਾ ਭਾਵਨਾ ਨੂੰ ਰੂਹ ਦੀਆਂ ਗਹਿਰਾਈਆਂ ਤੋਂ ਧੰਨਵਾਦ ਬਾਈ ਜੀ
@bhupinderkaur5848
@bhupinderkaur5848 Жыл бұрын
ਮੈ ਵਿ ਘਨੌਲੀ ਪਿੰਡ ਦੀ ਹਾ ਹਾਏ ਮੈਡਮ ਜੀ ਮੈ ਤੁਹਾਡੇ ਕੋਲ ਪੜੀ ਹਾ ਐਨੇ ਸੋਹਣੇ ਮੈਡਮ ਜੀ ਸੀ ਕਲਯੁਗੀ ਪੁੁੱਤ ਇਕ ਵਾਰ ਰੋਪੜ ਬਜਾਰ ਚ ਸਮਾਨ ਲੈਦੇ ਸੀ ਮੈ ਭੱਜ ਕੇ ਜੱਫੀ ਪਾਈ ਤੇ ਐਕਟਿਵਾ ਤੇ ਘਰ ਛਡ ਕੇ ਆਈ ਉਸ ਟਾਇਮ ਸੋਹਣੇ ਸੀ
@mayabanger9134
@mayabanger9134 5 ай бұрын
😢
@sunnygill909
@sunnygill909 Жыл бұрын
ਰੋਪੜ ਵਾਲਿਓ ੲਿਸ ਕੰਜਰ ਪੁੱਤ ਵਕੀਲ ਦਾ ਪੱਕਾ ਬਾੲੀਕਾਟ ਕਰੋ ੲਿਸ ਦੀ ਘਰ ਵਾਲੀ ਤੇ ਪੁੱਤ ਨੂੰ ਸਦਾ ਸਮਾਜ ਤੋਂ ਬਾਹਰ ਕਰੋ ਹਾੲੇ ਰੱਬਾ ੲਿੱਕ ਮਾਂ ਦਾ ੲਿਹ ਹਾਲ 😢😢😢😢😢😢😢😢
@ManjitKaur-wl9hr
@ManjitKaur-wl9hr Жыл бұрын
ਕਲਯੁਗੀ ਪੁੱਤ, ਨੂੰਹ ਤੇ ਪੋਤੇ ਨੂੰ ਸਜ਼ਾ ਜਰੂਰ ਮਿਲਣੀ ਚਾਹੀਦੀ ਹੈ
@kamaljitkaur9503
@kamaljitkaur9503 Жыл бұрын
ਵਕੀਲ ਦੇ ਉੱਪਰ ਕਤਲ ਦਾ ਕੇਸ ਕਰੋ
@sodhisaab9579
@sodhisaab9579 Жыл бұрын
ਭੈਣ ਤੂੰ ਧੀ ਹੋਣ ਦਾ ਅਸਲ ਫਰਜ਼ ਨਿਭਾਇਆ ਵਹਿਗੁਰੂ ਤੈਨੂੰ ਹਮੇਸ਼ਾ ਖੁਸ਼ ਤੇ ਚੜਦੀਕਲਾ ਵਿਚ ਰੱਖਣ 🙏🙏🙏 ਵਹਿਗੁਰੂ ਦੁਨੀਆਂ ਦੀ ਹਰ ਖੁਸ਼ੀ ਦੇਵੇ ਤੈਨੂੰ
@sikanderjaswal
@sikanderjaswal Жыл бұрын
Lok putaa nu tarsdee dekhlo haal putaa da dheeeya hi changiya jo maa da dukh smji rab sabna nu ida dhiya den
@amriksingh8888
@amriksingh8888 Жыл бұрын
ਅਸਲੀ ਸੂਰਮਾ", ਯੋਧਾ ਮੇਰਾ ਮਿੰਟੁ ਗੁਰਪਰੀਤ ਬੇਟਾ, ਪੰਜਾਬੀਅਤ ਦੀ ਸ਼ਾਨ ,ਇਨਸਾਨੀਅਤ ਦੀ ਸ਼ਾਨ ਹੈ ਇਹ ਬੱਚਾ ,ਮੈਨੂੰ ਮੇਰੇ ਪਿੰਡ ਦਾ ਇਹ ਇਕ ਮਸੀਹਾ ਦਿਸਦਾ,ਜਿਸ ਦਾ ਹੋਰ ਕੋਈ ਸਾਨੀ ਨਹੀ।।।।।।।
@deeppreet1625
@deeppreet1625 Жыл бұрын
Veer ji tusi rab ban k aye O Mata ji lyi thada bhut jada thnq nd didi ji da
@kishanchandjagowalia1248
@kishanchandjagowalia1248 Жыл бұрын
ਗੁਰਪ੍ਰੀਤ ਜੀ ਤੁਹਾਨੂੰ ਤੇ ਤੁਹਾਡੀ ਸਮੁੱਚੀ ਟੀਮ ਨੂੰ ਵਾਹਿਗੁਰੂ ਤੰਦਰੁਸਤੀ ਬਖ਼ਸ਼ੇ ਜਿਨਾਂ ਇਕ ਮਾਂ ਨੂੰ ਨਰਕ ਭਰੀ ਜ਼ਿੰਦਗੀ ਚੋ ਬਾਹਰ ਕੱਢਿਆ।
@Andreasalonspain
@Andreasalonspain Жыл бұрын
Satnam Shri waheguru ji 🙏 Sarbat da bhalla krna tuc 🤲🤲
@tajindartajindar4025
@tajindartajindar4025 Жыл бұрын
ਮਾ ਨੂੰ ਵੇਖ ਕੇ ਮੈਨੂੰ ਰੋਣਾ ਆ ਗਿਆ ਅੱਖਾਂ ਭਰ ਆਈਆਂ ਬਾਈ ਗੁਰਪ੍ਰੀਤ
@randeepkaur8026
@randeepkaur8026 Жыл бұрын
ਵਾਹਿਗੂਰੁ ਤੈਨੂੰ ਚੜਦੀਕਲਾ ਵਿੱਚ ਰੱਖੇ ਗੁਰਪ੍ਰੀਤਵੀਰੋ🙏🙏
@VarinderKumar-b9h
@VarinderKumar-b9h 11 ай бұрын
💥💕🙏waheguru ji Parminder kour Khanna Punjab
@KamalSingh-dl6yc
@KamalSingh-dl6yc Жыл бұрын
ਗੁਰਪ੍ਰੀਤ ਸਿੰਘ ਛੋਟੇ ਵੀਰ ਵਹਿਗੁਰੂ ਤੰਦਰੁਸਤੀ ਬਖਸ਼ਿਸ਼ ਕਰਨ।
@balvirdhaliwal1041
@balvirdhaliwal1041 Жыл бұрын
ਪ੍ਰਮਾਤਮਾ ਮਾਤਾ ਨੂੰ ਤੰਦਰੁਸਤੀ ਬਖਸ਼ਣੀ । ਵਾਹਿਗੁਰੂ ਜੀ। 🙏
@kanwardeepsingh9819
@kanwardeepsingh9819 Жыл бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ
@sunitabhanot2099
@sunitabhanot2099 10 ай бұрын
Salute hai tahnu veer ji 🙏 bahut bahut dhanyawad Bhai ji
@avtarkaur6477
@avtarkaur6477 Жыл бұрын
ਵਾਹਿਗੁਰੂ ਜੀ ਗੁਰਪ੍ਰੀਤ ਸਿੰਘ ਜੀ ਨੂੰ ਤੰਦਰੁਸਤੀ ਤੇ ਚੜਦੀ ਕਲਾਂ ਬਖਸ਼ਣ ਜੋ ਐਸੇ ਦਰਦਿਆਂ ਤੋ ਮਾ ਨੂੰ ਛੱਡਾਇਆ। 🙏😭😭😭😭
@kaurmal8791
@kaurmal8791 Жыл бұрын
Mata ji sending ❤❤❤❤ n healing energy my soul is broken.
@InderjitSingh-io8on
@InderjitSingh-io8on Жыл бұрын
ਮਾਂ ਰੱਬ ਹੁੰਦੀ ਹੈ ਵਾਹਿਗੁਰੂ ਮਿਹਰ ਕਰੇ
@tarsemlal8577
@tarsemlal8577 Жыл бұрын
ਚੜਦੀ ਕਲਾ ਵਿਚ ਰੱਖੇ ਮੇਰੇ ਭਰਾ ਦੀ ਜੋ ਲੋਕਾ ਲਈ ਆਪਣਾ ਜੀਵਨ ਲਗਾ ਰਿਹਾ
@sonyvalu6137
@sonyvalu6137 Жыл бұрын
ਸਾਰੀ, ਸਮੁੱਚੀ, ਟੀਮ, ਦਾ, ਬਹੁਤ ਹੀ, ਧੰਨਵਾਦ ਕਰਦਾ ਹਾਂ, ਤੇ, ਵਾਹਿਗੁਰੂ ਜੀ, ਮੇਹਰ ਕਰੇ,
@chanderkanta9991
@chanderkanta9991 Жыл бұрын
Haye raba ma da dil ena kush sehan to baad ve put nu saja nae dena chaunde haye raba ma da da dil ena nzuk bana ke papeeyan de dil pathar bana dite God bless you
@shamshersingh-wi8ox
@shamshersingh-wi8ox Жыл бұрын
ਗੁਰਪ੍ਰੀਤ ਸਿੰਘ ਵੀਰ ਜੀ ਦਾ ਤੇ ਸਾਰੀ ਟੀਮ ਦਾ ਧਨਵਾਦ ਜਿਹਨਾਂ ਨੇ ਇਸ ਮਾਤਾ ਨੂੰ ਦਲਦਲ ਵਿੱਚੋਂ ਬਾਹਰ ਕੱਢ ਦਿੱਤਾ
@mayabanger9134
@mayabanger9134 5 ай бұрын
ਸ਼ੁਕਰ ਰੱਬ ਜੀ ਦਾ ਮਾਤਾ ਜੀ ਦੀ ਮਾਨਸਿਕ ਹਾਲਤ ਠੀਕ ਹੈ ਗਲ ਨੂੰ ਸਮਝ ਰਹੇ ਨੇ ਬੋਲਣ ਦੀ ਕੋਸ਼ਿਸ਼ ਕਰ ਰਹੇ ਨੇ, ਵਾਹਿ ਗੁਰੂ ਜੀ ਇਨ ਨੂੰ ਜਲਦੀ ਤੰਦਰੁਸਤ ਕਰਨ🙏🏻🌺
@Travelindia_Bharat
@Travelindia_Bharat Жыл бұрын
Salute to all the people who helped aunty ji 🙏
@Bainsmajra
@Bainsmajra Жыл бұрын
Ehh maa di video wekh ke meri akhan cho athroo ni ruk rhe par,main iss sister and juaaii nu pairi pehna kehna jehna apni maaa nu bacha liya.Mera manukhta di seva nu slaam ae..sachii tusi rabb ho. Ess kaljug wich tuhada wargee rabbi roohan nu wekh ke mera malik te jakeen bana rawe
@sukhbirkaur7838
@sukhbirkaur7838 Жыл бұрын
May god bless u Gurpreet beta. May u live long and happy life
@karanjitsingh9925
@karanjitsingh9925 Жыл бұрын
Thanks to manukhta di sewa society.. LAKH LANAT US VAKIL NU . US NOO VE BHUGHATNA PAVE GA. It is law of nature.
@RDX_sports61
@RDX_sports61 Жыл бұрын
ਅਸਲ ਚੰ ਸੰਸਥਾ ਵਾਲੇ ਹੀ ਬੱਚੇ ਨੇ ਏਸ ਮਾ ਲਈ😢😢😢😢😢😢😢
@JasveerChana
@JasveerChana Жыл бұрын
ਵਾਹਿਗੁਰੂ ਜੀ ਇਸ ਤਰ੍ਹਾਂ ਦਾ ਪੁੱਤਰ ਕਿਸੇ ਵੀ ਮਾਂ ਦਾ ਨਾਂ ਹੋਵੇ ।ਇਹੋ ਜਿਹੇ ਪੁੱਤ ਨਾਲੋਂ ਤਾਂ ਧੀਆਂ ਚੰਗੀਆਂ ਵਾਹਿਗੁਰੂ ਜੀ ਗੁਰਪ੍ਰੀਤ ਸਿੰਘ ਵੀਰੇ ਤੇ ਅਤੇ ਇਸ ਤਰ੍ਹਾਂ ਦੀਆਂ ਧੀਆਂ ਤੇ ਮਿਹਰ ਕਰਨ।
@gurdevkaur1209
@gurdevkaur1209 Жыл бұрын
ਜੁਗ ਜੁਗ ਜੀਅ ਪੁੱਤ ਦੀਪਸ਼ਿਖਾ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਪੁੱਤ ਤੇਰੇ ਵਰਗੀਆਂ ਧੀਆਂ ਰੱਬ। ਸਭਨਾਂ ਨੂੰ ਦੇਵੇ
@sudhachawla6425
@sudhachawla6425 Жыл бұрын
Aap jaise log ghar ghar ho toh koi bhe parents dukhi na ho aapke kaam ko dil se salute hai aap hmesha kush rakhe
@ShamsherSingh-ns4rp
@ShamsherSingh-ns4rp Жыл бұрын
ਵਹਿਗੁਰੂ ਜੀ ਗੁਰਪ੍ਰੀਤ ਬੇਟਾ ਦੀ ਲੰਮੀ ਉਮਰ ਕਰੇਗਾ
@inderpreetkaur4636
@inderpreetkaur4636 4 ай бұрын
Waheguru ji Waheguru ji Waheguru ji Waheguru ji Waheguru ji Waheguru ji 🙏
@Ranikaur.-_1313
@Ranikaur.-_1313 Жыл бұрын
ਤੇ ਗੁਰਪ੍ਰੀਤ ਵੀਰ ਜੀ ਨੂੰ ਵੀ ਬਹੁਤ ਬਹੁਤ ਧੰਨਵਾਦ ਲੋਕ ਭਲਾਈ ਦਾ ਕੰਮ ਕਰ ਰਹੇ ਨੇ ਬਾਬਾ ਗੁਰੂ ਨਾਨਕ ਵਾਲੇ ਰਸਤੇ ਤੇ ਚੱਲ ਰਹੇ ਨੇ 🙏🙏
@savitaanand4247
@savitaanand4247 10 ай бұрын
So heart touching waheguru ji Mehar Karo
@parveensharma9077
@parveensharma9077 Жыл бұрын
Gurpreet veere nu president saheb se award milna chahida ! He should be awarded shri padm Vibhushan award !
@kaurmal8791
@kaurmal8791 Жыл бұрын
Well we are Sikh if we get award then Bahrain have accepted it is not the highes caste. Mata Ji we love you Waheguru Ji Mehar Karan.
@parveensharma9077
@parveensharma9077 11 ай бұрын
@@kaurmal8791 sorry putter! What you want to say, express your emotions for Sikhism in some understand words.truly I tried but I could not make the sense.vaise Hinduism, Sikhism makes no difference for me.myself strong believer of Sikhism too bcz I did so amazing experiences with amazing power of gurubani
@mridula2012
@mridula2012 Жыл бұрын
rok nhn saki main ron ton apne aap nu inaa di beti to ik guzarush hai ki is masn nu bus apne kol rakhan bht achi beti hai rab sukhi rakhe
@dilpreetsingh4916
@dilpreetsingh4916 Жыл бұрын
ਹਾਏ ਰੱਬਾ ਮਾਮਾ ਤਾਂ ਮਿਲਦੀਆਂ ਨਹੀਂ ਸਾਡੇ ਵਰਗੀਆਂ ਨੂੰ ਪੁਛੋ ਜਿਨ੍ਹਾਂ ਦੀਆਂ ਮਾਵਾਂ ਨਹੀ ਆ
@Andreasalonspain
@Andreasalonspain Жыл бұрын
Sahi gal a
@VikrmjitVikrmjir
@VikrmjitVikrmjir Жыл бұрын
Dhann hai eh Dheee (Beti) and salute to Manukhtaa di seva society,
@manjeetdevi543
@manjeetdevi543 Жыл бұрын
ਸਾਨੂੰ ਨਹੀਂ ਲੋੜ ਇਹੋ ਜਿਹੇ ਟੀਚਰਾਂ ਦੀ 😡😭😭
@Panji2000
@Panji2000 Жыл бұрын
Wife should be fired as a teacher. The house and property should be taken away from them . They should be begging for food .
@RitikaSuhana-dd7vs
@RitikaSuhana-dd7vs Жыл бұрын
Love you 😢😢😢😢😢 mom❤ from punjab nakodar
@bajsinghpannu
@bajsinghpannu Жыл бұрын
ਬੰਦੇ ਦੇ ਕੀਤੇ ਹੋਏ ਪਾਪ ਵਾਹਿਗੁਰੂ ਕਿਸੇ ਨਾ ਕਿਸੇ ਬਹਾਨੇ ਸਾਹਮਣੇ ਲੈਕੇ ਆਉਂਦਾ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ
@atozsolution4877
@atozsolution4877 Жыл бұрын
PB10 GOOD 🙏🌹🙏🌹🙏🌹
@tech2lifestyle418
@tech2lifestyle418 Жыл бұрын
श्री गुरप्रीत सिंह जी आप एक सच्चे सिख और नेक इंसान हो एक आप माँ के बेटे और एक ये कुपुत्र धन्य हो आप
@santokhsinghbenipal8592
@santokhsinghbenipal8592 Жыл бұрын
ਗੁਰਪ੍ਰੀਤ ਸਿੰਘ ਜੀ ਵਾਹਿਗੁਰੂ ਜੀ ਤੁਹਾਨੂੰ ਲੰਬੀ ਉਮਰ ਚੜ੍ਹਦੀ ਕਲਾ ਬਖਸ਼ੇ ਬਹੁਤ ਧੰਨਵਾਦ ਜੀ
@gurdevkaur1209
@gurdevkaur1209 Ай бұрын
❤❤ ਦੀਪ ਸ਼ਿਖਾ ਪੁੱਤ ਤੁਸੀਂ ਬਹੁਤ ਹੀ ਚੰਗੇ ਸੁਭਾਅ ਤੇ ਸਮਝਦਾਰ ਬੋਹਤ ਹੀ ਨੇਕ ਸੋਚ ਵਾਲੀ ਬੱਚੀ ਹੈ ਪੁੱਤ ਤੁਹਾਡੇ ਵਰਗੀਆਂ ਨੇਕ ਬੱਚੀਆਂ ਰੱਬ ਸਭਨਾਂ ਮਾਪਿਆਂ ਨੂੰ ਦੇਵੇ
@Sangat-darshan
@Sangat-darshan Жыл бұрын
ਵਾਹਿਗੁਰੂ ਜੀ ਦਿਲ ਕੰਬ ਉੱਠਿਆ
@rahuldhiman9255
@rahuldhiman9255 Жыл бұрын
22g tusi best aa bo vadia lgda tuhanu dekh k sadi umar v tuhanu lg jave dilo respect aa tuhade lyi 🙏🏻
@mazhariqbalislamicvideos4828
@mazhariqbalislamicvideos4828 Жыл бұрын
اللہ تبارک وتعالی ہم سبکو ہمیشہ اپنے والدین کا فرمانبردار بننے کی توفیق عطا فرمائے آمین
@taranjitkaur4690
@taranjitkaur4690 Жыл бұрын
ਜਦੋ ਪੁੱਤਰ ਜੰਮੀਆਂ ਹੋਊ ਤਾ ਬਹੁਤ ਖੁਸ਼ੀ ਹੋਊ ਹੋ ਚੰਗਾ ਹੈ ਰਬ ਨੇ ਮੈਨੂੰ ਮੁੰਡਾ ਨਹੀ ਦਿੱਤਾ
@daljitsingh4730
@daljitsingh4730 Жыл бұрын
ਮਾਂ ਦਾ ਕੁਟ ਮਾਰ ਕਰਕੇ ਬਹੁਤ ਬੁਰਾ ਹਾਲ ਕੀਤਾ ਕਿਉ ਕਿਉ ਜੀ ਮਾਂ ਦਾ ਕੀ ਕਸੂਰ ਸੀ ਦੇ ਖ ਨਹੀਂ ਹੁੰਦਾ ਕੀ ਤੁਸੀਂ ਜੈਦਾਦ ਨਾਲ ਲੈਜੂਗੇ ਸਭ ਕੁਝ ਇਧੇ ਰਹਿ ਜਾਣਾ ਪਰਮਾਤਮਾ ਜੀ ਮਾਤਾ ਤੇ ਮੇਹਰ ਕਰਨ ਜੀ 🙏🏻🙏🏻🙏🏻🙏🏻
@JasbirSingh-qh8xr
@JasbirSingh-qh8xr Жыл бұрын
ਮਾ ਨੂ ਦੁਖੀ ਕਰਨ ਞਾਲਾ ਕਦੀ ਕੋਈ ਸ਼ੁਖ ਨਹੀ ਪਾ ਸ਼ਕਦਾ ਤੁਹਾਡੇ ਸ਼ਾਹਮਣੇ ਹੀ ਉਸ ਦਾ ਬੁਰਾ ਹਾਲ ਹੋਵੇਗਾ ਰਬ ਘਰ ਦੇਰ ਆ ਅਧੇਰ ਨਹੀ ਞਾਹਿਗੁਰੂ ਇਸ ਮਾ ਦੀ ਲੰਬੀ ਉਮਰ ਹੌਞੇ
Lamborghini vs Smoke 😱
00:38
Topper Guild
Рет қаралды 22 МЛН
From Small To Giant 0%🍫 VS 100%🍫 #katebrush #shorts #gummy
00:19