ਵਕੀਲ ਕਹਿੰਦਾ ਕੁੜੀ ਦੇ ਝਰੀਟ ਤੱਕ ਨਹੀਂ ਆਉਣਾ ਦਵਾਂਗੇ | Supporting Archana Makwana | Golden Temple

  Рет қаралды 11,709

Address it

Address it

20 күн бұрын

Vijay Singh Bhardwaj publicly expressed support for Archana Makwana, a multi-talented entrepreneur, fashion designer, and lifestyle influencer. When Archana visited the Golden Temple in Amritsar and posed for a yoga photo, it sparked controversy as Sikh followers reacted strongly, leading to an FIR filed against her. In response, Vijay Singh Bhardwaj pledged to represent Archana and defend her in court.
Supporting Archana Makwana: Vijay Singh Bhardwaj Stands Up Against Controversy
Defending Archana Makwana: Vijay Singh Bhardwaj Takes on the Legal Battle

Пікірлер: 337
@jaspalsingh-fs8ti
@jaspalsingh-fs8ti 18 күн бұрын
ਬੇਅਦਬੀ ਕਰਵਾਉਣ ਵਾਲੇ ਇਹੀ ਬੰਦੇ ਹਨ।
@SinghBh-mu8wv
@SinghBh-mu8wv 17 күн бұрын
ਸਾਡੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਤੁਹਾਡਾ ਧਰਮ ਬਚਾਇਆ ਸੀ ਕਿਰਤ ਕਣੋ ਸਾਨੂੰ ਨਹੀਂ ਪਤਾ ਸੀ ਕੁੱਤੇ ਬਿੱਲੇ ਬੱਧ ਵਿੱਚ ਸਾਨੂੰ ਪਰੇਸ਼ਾਨ ਕਰਨਗੇ
@user-ms9ok6rg8u
@user-ms9ok6rg8u 17 күн бұрын
ਇਸਨੇ ਸ਼ਿਵਲਿੰਗ ਵਾਲੀ ਗੱਲ ਦਾ ਜਵਾਬ ਨਹੀਂ ਦਿੱਤਾ
@School_of_Engineers
@School_of_Engineers 18 күн бұрын
ਫੇਰ ਤਾਂ ਮੰਦਰ ਵਿੱਚ ਗਊ ਵੀ ਵੱਢ ਸਕਦੇ ਮੁਸਲਮਾਨ ਕਿਉਂਕਿ ਪ੍ਰਮਾਤਮਾ ਹਰ ਜਗ੍ਹਾ ਹੈ?? ਟੂਟਲ ਬੰਦਿਆ ਦੀ ਇੰਟਰਵਿਊ ਲੈਣ ਲੱਗ ਜਾਂਦੇ ਹੋ 😂😂
@nbghgkk
@nbghgkk 18 күн бұрын
FR T BAI GURDWRE CH BAJ VDD SKDE ? LOL
@Pritpalvlog5911
@Pritpalvlog5911 18 күн бұрын
​@@nbghgkktuhade vargyan diyan gardna v vdd hundia othe
@School_of_Engineers
@School_of_Engineers 18 күн бұрын
@@nbghgkk ਅਸੀਂ ਤਾਂ ਦੋਹਾਂ ਦਾ ਵਿਰੋਧ ਕਰਦੇ ਹਾਂ ਨਾ ਤਾਂ ਗਊ ਵੱਢੋ ਨਾ ਗੁਰੂ ਸਾਹਿਬ ਦੀ ਬੇਅਦਬੀ ਕਰੋ, ਰਲ ਮਿਲ ਕੇ ਰਹੋ ਪਰ ਇਹ ਇੰਟਰਵਿਊ ਦੇਣ ਵਾਲਾ ਬਾਹਮਣ ਦੋਗਲਾ ਹੈ
@avtaarsingh8950
@avtaarsingh8950 18 күн бұрын
ਦੇ ਬਾਜ਼ ਮਰਿਆਦਾ ਭੰਗ ਕਰਦਾ ਸੀ ਤਾਂ ਗੁਰੂ ਸਾਹਿਬ ਨੇ ਚਿੜੀਆਂ ਕੋਲੋਂ ਬਾਜ਼ ਤੁੜਵਾਇਆ ਸੀ ਤਬੈ ਗੋਬਿੰਦ ਸਿੰਘ ਨਾਮ ਕਹਾਇਉ ਗਲਤ ਕਰਨ ਵਾਲੇ ਬਾਜ਼ ਨੂੰ ਵੀ ਸਜ਼ਾ ਮਿਲਦੀ ਹੈ ਚਿੜਾਉਣ ਦੀ ਲੋੜ ਨਹੀਂ​@@nbghgkk
@Cheema_sharry
@Cheema_sharry 16 күн бұрын
ਜੇਕਰ ਮੁਸਲਮਾਨ ਵੀਰ ਨਮਾਜ਼ ਪੜ੍ਹਦੇ ਆ ਤਾ ਉਹ ਰੱਬ ਦਾ ਨਾਮ ਲੈਂਦੇ ਆ,, ਪੁੱਠੇ ਸਿੱਧੇ ਨੀ ਹੁੰਦੇ .... ਇਥੇ ਤਾ ਸਿਆਸਤ ਛੱਡੋ 🙏🏻
@JaswinderSingh-yj7ji
@JaswinderSingh-yj7ji 18 күн бұрын
ਜਿਹੜੇ ਬੰਦੇ ਨੂੰ ਆਪਣੇ ਧਰਮ ਦੀ ਕਦਰ ਦਾ ਨਹੀਂ ਪਤਾ ਉਹ ਦੂਜੇ ਧਰਮ ਦੀ ਕੀ ਕਦਰ ਕਰੇਗਾ
@jaswindersingh6019
@jaswindersingh6019 18 күн бұрын
ਲਖ ਲਾਨਤ ਆ ਤੁਹਾਡੇ ਤੇ ਪੰਜਾਬ ਵਿੱਚ ਅਗ ਲਾਉਣ ਦੀ ਕੋਈ ਕਸਰ ਨਹੀ ਛੱਡ ਰਹੇ ਚੱਲ ਨੂੰ ਗੁਰੂ ਨਾਨਕ ਸਾਹਿਬ ਨਾ ਮਿਲਾ ਦਿੱਤਾ ਏਡੇ ਵੱਡੇ ਗੁਨਾਹ ਨਾ ਕਰੋ ਕੇ ਨਾ ਕਾਬਲੇ ਮਾਫੀ ਹੋ ਜਾਣ
@rajbindersingh8237
@rajbindersingh8237 18 күн бұрын
ਇਹੀ ਲੋਕ ਪੰਜਾਬ ਦੇ ਦੁਸ਼ਮਣ ਹਨ ਜੋ ਹਿੰਦੂ ਸਿੱਖ ਦਾ ਮਸਲਾ ਬਣਾ ਰਹੇ ਹਨ ਤੇਰੀ ਸੋਚ ਇਥੇ ਨੀ ਚਲਦੀ ਬਕਵਾਸ ਸਿਰਫ
@jasjitsingh6258
@jasjitsingh6258 18 күн бұрын
ਭਾਰਦਵਾਜ ਜੀ ਜਦੋ ਪ੍ਰੈਸ ਰਿਪੋਰਟ ਨੇ ਜਦੋ ਸ਼ਿਵਲਿੰਗ ਦੀ ਗਲ ਕੀਤੀ ਤੁਸੀ ਕੋਈ ਜਵਾਬ ਨਹੀ ਦਿਤਾ ਗਲ ਕਿਸੇ ਹੋਰ ਪਾਸੇ ਲੈ ਗਏ ਹੋ
@harminder6615
@harminder6615 17 күн бұрын
Eh RSS da dalla sirf Sikhs Gurus de example pesh karda maryada ki honi chahidi eh nahi dasga kive dono kaum ch nafarat wadhe eh uss mishan ch 2014 toh kam kar rahe
@surindersingh4670
@surindersingh4670 17 күн бұрын
ਏਹ ਹਿੰਦੂ te ਸਿੱਖਾਂ ਵਿੱਚ futt ਪਾ ਰਿਹਾ
@parshantmoong1497
@parshantmoong1497 18 күн бұрын
100% galt a eh banda
@krish-sz9sx
@krish-sz9sx 18 күн бұрын
ਜਾਣਬੁੱਝ ਕੇ ਹਿੰਦੂ ਪੱਤਰਕਾਰ ਤੇ ਅਖੌਤੀ ਹਿੰਦੂ ਆਗੂ ਸਿੱਖਾਂ ਦੇ ਮਸਲਿਆਂ ਵਿੱਚ ਦਖਲਅੰਦਾਜੀ ਕਰਕੇ ਸਿੱਖ ਵਿਰੋਧੀ ਪ੍ਰਾਪੇਗੰਡੇ ਨੂੰ ਪ੍ਰਮੋਟ ਕਰ ਰਹੇ ਹਨ ।ਦੁੱਖ ਹੁੰਦਾ ਜਦੋਂ ਇਹੋ ਜਿਹੇ ਅਖੌਤੀ ਹਿੰਦੂ ਸਿੱਖਾਂ ਦੇ ਜ਼ਖਮਾਂ ਤੇ ਮਿਰਚਾਂ ਲਾ ਰਹੇ ਤੇ ਹਿੰਦੂ ਸਮਾਜ ਚੁੱਪ ਏ।ਸਿੱਖੋ ਹੁਣ ਤੁਸੀਂ ਇਹ ਸਮਝੋ ਕਿ ਇਸ ਦੇਸ਼ ਵਿੱਚ ਸਿੱਖਾਂ ਦੀ ਕੀ ਔਕਾਤ ਏ ਕਿਉਂਕਿ ਤੁਸੀਂ ਲੱਖਾਂ ਵੋਟਾਂ ਨਾਲ ਜਿੱਤਣ ਬਾਅਦ ਵੀ ਸਹੁੰ ਨਹੀਂ ਚੁੱਕ ਸਕਦੇ ਜਿਹੜੀਆਂ ਰਾਸ਼ਟਰਵਾਦੀ ਭੇਡਾਂ ਸਿੱਖਾਂ ਕਹਿੰਦੇ ਹਨ ਕਿ ਉਹਨਾਂ ਦੀ ਖਾਲਿਸਤਾਨ ਦੀ ਮੰਗ ਬੇਤੁਕੀ ਹੈ ਪਰ ਹੁਣ ਤੁਸੀਂ ਆਪ ਦੱਸੋ ਕਿ ਸਿੱਖ ਕੀ ਕਰਨ ।ਇਹ ਅਖੌਤੀ ਹਿੰਦੂ ਹੁਣ ਸਿੱਖਾਂ ਦੀਆਂ ਭਾਵਨਾਵਾਂ ਦਾ ਮਜਾਕ ਉਡਾ ਰਿਹਾ ਹੈ ਜੀਅ ਤਾਂ ਕਰਦਾ ਤੇਰੀ ਮਾਂ ਭੈਣ ਇੱਕ ਕਰ ਦਿਆਂ ਪਰ ਇਹ ਕੰਜਰ ਗਾਲ਼ਾਂ ਦੇ ਵੀ ਲਾਇਕ ਨਹੀਂ ਸਾਲਾ ਪਤਾ ਨਹੀਂ ਕਿਸ ਹਰਾਮੀ ਦੀ ਨਾਜਾਇਜ਼ ਔਲਾਦ ਏ। ਤੁਹਾਡੀਆਂ ਭਾਵਨਾਵਾਂ ਤਾਂ ਮੁਸਲਮਾਨ ਸੜਕ ਨਮਾਜ਼ ਪੜ੍ਹਨ ਤਾਂ ਤੁਸੀਂ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੰਦੇ ਹੋ । ਮੈਂ ਚਾਹੁੰਦਾ ਹਾਂ ਮੁਸਲਮਾਨਾਂ ਨੂੰ ਮੰਦਿਰਾਂ ਵਿੱਚ ਜਾ ਕੇ ਨਮਾਜ਼ਾਂ ਪੜ੍ਹਨੀਆਂ ਚਾਹੀਦੀਆਂ ਹਨ। ਤੁਹਾਨੂੰ ਤਕਲੀਫ਼ ਇਸ ਗੱਲ ਦੀ ਏ ਕਿ ਮੁਸਲਮਾਨ ਗੁਰਦਵਾਰੇ ਵਿੱਚ ਕਿਉਂ ਆਉਂਦੇ ਹਨ ਅਸਲ ਤਕਲੀਫ ਤਾਂ ਤੁਹਾਨੂੰ ਇਸ ਗੱਲ ਦੀ ਏ।
@lakhvirsingh9941
@lakhvirsingh9941 17 күн бұрын
ਇਕੋ ਹੀ ਹਨ ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ
@user-vd7wu9wl7o
@user-vd7wu9wl7o 17 күн бұрын
ਤੂੰ ਇਸ ਨੂੰ ਬਾਬੇ ਨਾਨਕ ਨਾਲ ਮਿਲਾ ਰਿਹੈ ਤੇ ਪੰਜਾਬ ਵਿੱਚ ਹਿੰਦੂ ਸਿੱਖ ਵਾਲੀ ਅੱਗ ਨਾ ਲਾ।
@inderjitchahal305
@inderjitchahal305 18 күн бұрын
ਇਹ ਚਵਲ ਇਸ ਭੇਡ ਦੀ ਤੁਲਨਾ ਗੁਰੂ ਨਾਨਕ ਦੇਵ ਜੀ ਨਾਲ ਕਰ ਰਿਹਾ ਇਹਨਾਂ ਲੋਕਾਂ ਚ ਗੱਲਤ ਨੂੰ ਗੱਲਤ ਅਤੇ ਸਹੀ ਨੂੰ ਸਹੀ ਕੇਹਿਣ ਦੀ ਹਿੰਮਤ ਨਹੀਂ ਕਾਇਰ ਕਿਸੇ ਥਾਂ ਦੇ
@JaswinderSingh-yj7ji
@JaswinderSingh-yj7ji 18 күн бұрын
ਅਸੀਂ ਆਪਣੇ ਬਜ਼ੁਰਗਾਂ ਨੂੰ ਵੀ ਆਪਣੇ ਪੈਰਾਂ ਵੱਲ ਨਹੀਂ ਬੈਠਣ ਦਿੰਦੇ
@bonypalasour761
@bonypalasour761 17 күн бұрын
ਸਾਡੇ ਹਿੰਦੂ ਵੀਰਾਂ ਨੂੰ ਹੀ ਚਾਹੀਦਾ ਹੈ ਕਿ ਏਸ ਖੱਚ ਵਕੀਲ ਦੇ ਲੀੜੇ ਪਾੜਨ, ਕਿਉਂਕਿ ਦਰਬਾਰ ਸਾਹਿਬ ਚ ਹਿੰਦੂਆਂ ਦੀ ਵੀ ਸ਼ਰਧਾ ਹੈ,ਇਹ ਚਵਲ ਜਨਾਨੀ ਪਹਿਲਾਂ ਅੰਮ੍ਰਿਤਸਰ ਦੀ ਇਕ ਮੰਤਰੀ ਨੂੰ ਮਿਲੀ ਆ ਤੇ , rss ਨਾਲ ਵੀ ਜੁੜੀ ਹੋਈ ਆ ਤੇ ਹਗਨਾ ਰਨੌਤ ਦੀ ਸਹੇਲੀ ਵੀ ਆ।
@rajbindersingh8237
@rajbindersingh8237 18 күн бұрын
ਤੁਸੀ ਇਸ ਨੰਬਰ ਮਿੰਟ ਵਿਚ ਲੈ ਲਿਆ ਬਾਕੀ ਸਿੱਖਾਂ ਬਾਰੇ ਕਦੇ ਬੋਲੇ ਤੁਸੀ ਸਵਾਰਥੀ ਤੇ ਬੇ ਗਰੈਤ ਹੋ ਤੁਸੀ ਲੋਕ
@user-ey4ds6hd1j
@user-ey4ds6hd1j 18 күн бұрын
Es bande te v parcha hona chahida ea ki eh kudi nu hun Sikh kaum Guru Nanak Dev Ji samjhe ??????
@Q_Q135
@Q_Q135 18 күн бұрын
Ene mandir ch ja k yog kyon nahi kita. Masjid or church ch ja k kyon nahi kita. Eh kamene gurudwara ch hi kyon jande ne eh kam karn.
@khadkujarnail
@khadkujarnail 18 күн бұрын
Paji hindu vs sikh di fight karvan di kosis ha
@jagjitsingh283
@jagjitsingh283 18 күн бұрын
Maybe now he also want security 😅😅😅😅😅😅😅😅😅😅🎉🎉🎉🎉🎉🎉
@SerryHerry
@SerryHerry 18 күн бұрын
Yoga kise park ja ke krdi darwar sahib hi keo kita
@jindersinghjindersingh8402
@jindersinghjindersingh8402 18 күн бұрын
ਏ ਭੁਤਨੀ ਨੂੰ ਨਚਾਰਨੀ ਨੂੰ ਤੁਸੀਂ ਗੁਰੂ ਨਾਨਕ ਦੇਵ ਜੀ ਨਾਲ ਰਲਾ ਤਾ ਸਰਮ ਤਾ ਨੀ ਆਉਂਦੀ ਥੁਨੂੰ
@apskohli2554
@apskohli2554 17 күн бұрын
Eh besharam log ne Ehna nu apna Dharm bhi nahi pata Eh Guru Sahib nu ki janange
@parveensehgal7955
@parveensehgal7955 15 күн бұрын
Dhan Dhan Baba Todar Mal Ji
@avtarsandhu4758
@avtarsandhu4758 12 күн бұрын
ਹਰ ਮਿੰਦਰ ਇਹ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਵੇ ਬਾਣੀ ਵਿੱਚ ਇਸ ਸਰੀਰ ਨੂੰ ਹਰ ਮਿੰਦਰ ਆਖ ਕੇ ਗੁਰੂ ਸਾਹਿਬ ਨੇ ਫਰਮਾਇਆਗੁਰੂ ਸਾਹਿਬ ਦੇ ਕਹਿਣ ਦੇ ਮੁਤਾਬਕ ਇਹ ਇਟਾ ਪਥਰੇ ਦੇ ਮੰਦਰ ਨਕਲੀ ਹਨ ਤੁਲਨਾ ਗੁਰੂ ਸਾਹਿਬ ਨੇ ਇਨਸਾਨ ਦੀ ਆਪਣੇ ਨਾਲ ਕੀਤੀ ਹੈ ਨਕਲੀ ਮੰਦਰ ਗੁਰਦੁਆਰਾ ਵਿੱਚ ਜਾਣਾ ਇਕ ਅਫ਼ਸੋਸ ਹੈ ਕੁਦਰਤੀ ਮਦਰ ਸਰੀਰ ਦੇ ਅੰਦਰ ਹੈ
@jasjitsingh6258
@jasjitsingh6258 18 күн бұрын
ਭਾਰਦਵਾਜ ਜੀ ਤੁਸੀ ਵੀ ਹਿੰਦੂ ਹਿੰਦੁ ਹਿੰਦੂ ਕਰ ਕਿ ਭੇਦ ਭਾਵ ਨਾ ਪੈਦਾ ਕਰੋ ਜੀ
@gaganjotkaur669
@gaganjotkaur669 17 күн бұрын
ਸ੍ਰੀ ਭਾਰਦਵਾਜ ਤੱਥਾਂ ਬਾਰੇ ਸਪੱਸ਼ਟ ਨਹੀਂ ਹਨ। ਅੱਧਾ ਗਿਆਨ ਖ਼ਤਰਨਾਕ ਹੈ।
@sukhbirsinghdhanoa2692
@sukhbirsinghdhanoa2692 18 күн бұрын
ਚੰਦੂ, ਗੰਗੂ ਬ੍ਰਾਹਮਣ, ਜਸਪਤ ਰਾਇ, ਲਖਪਤ ਰਾਏ ਮੁਸਲਮਾਨ ਸਨ ?
@LeoPold-hn1sn
@LeoPold-hn1sn 18 күн бұрын
Eh ki ho reha Punjab Ch Sikh ne glti keeti hundi ta Hun tak osnu maar deeta jnda but eh kuri yoga kardi rehi post kardi rehi kese ne koi action nhi lea strange
@manisidhu625
@manisidhu625 18 күн бұрын
O bander sena oh sirf viral hon aai c ohne matha te tekya kite ni sirf vivad krn aai c
@pammabhaiaseelfarm9277
@pammabhaiaseelfarm9277 18 күн бұрын
Gangu pappi
@onkarsinghpurewal990
@onkarsinghpurewal990 17 күн бұрын
ਇਹੋ ਜਿਹੇ ਲੋਕ ਪੰਜਾਬ ਵਿਚ ਅੱਗ ਲਾ ਰਿਹਾ ਹੈ ॥ ਗੁਰੂ ਸਾਹਿਬ ਅਤੇ ਰਿਸੀਆ ਮੂਨੀਆ ਨਾਲ ਇਸ ਬੇਅਕਲ ਨੂੰ ਮਿਲਾ ਰਹੇ ਹੋ ॥ ਸਿੱਖ ਭਰਾਵਾ ਨੂੰੰ ਅਪੀਲ ਹੈ ਕਿ ਐਸੇ ਬੇਵਕੂਫ ਲੋਕਾ ਨਾਲ ਨ ਉਲਜੋ ॥ ਅਪਨੇ ਘਰ ਨੂੰ ਸਮਾਲੋ ॥ ਅਪਨੇ ਸੇਵਾਦਾਰ ਅਤੇ ਸੰਗਤ ਨੂੰ ਟਾਇਟ ਕਰੋ ॥
@manisidhu625
@manisidhu625 18 күн бұрын
🐒🐒🐒🐒🐒🐒🐒🐒🐒 ਸੈਨਾ ਵੀ ਆ ਗਈ ਵਿਚ 😂😂
@RajinderSingh-el4li
@RajinderSingh-el4li 18 күн бұрын
Lagda ta nahi ka tu Advocate hi eh ta hindu Sikh wich par wa rehi a
@sandeepmultani2797
@sandeepmultani2797 18 күн бұрын
Patar kar saab a ki ponk rahya innu koi pata haiga sikha de drham bare
@harjinderkaur103
@harjinderkaur103 18 күн бұрын
Ehde vich hindu sikh da koi roal nahi,gur marjada di ulanghna hey.
@karmansingh6219
@karmansingh6219 18 күн бұрын
Akal samj te teri v dikh gyi ….. example te dekh kehdi de rheya aa … kehde nal compare kr rheya tu ,thodi bot v soch haini tenu … mai te kadi nai dekheya suneya jida eh bol rheya ki hindu nu tng krde choti choti gal te ….. hun te bss boln nu koi topic chaida ehda dyea bndeya nu …… hun mandir de vich ja keh front te ja keh eh jogaa kri jve fr nai koi tahnu problem hove gyi right ?
@sonudhindsa631
@sonudhindsa631 17 күн бұрын
ਠੱਗ ਅ ਜਿਹਦੀ ਇੰਟਰਵਿਊ ਕਰਦੇ ਓ
@jaswindersingh6019
@jaswindersingh6019 18 күн бұрын
ਇਹਨਾ ਦੀ ਇੰਟਰਵਿਊ ਕਿਓਂ ਲੈਂਦੇ ਜੇ ਘੱਟ ਤੁਸੀਂ ਵੀ ਨਹੀਂ
@inderjitchahal305
@inderjitchahal305 18 күн бұрын
ਇਹ ਪੱਤਰਕਾਰ ਨਹੀਂ ਇਹ ਹਿੰਦੂ ਆ
@bains6218
@bains6218 18 күн бұрын
ਸਿੱਖਾ ਨੂੰ ਹੁਣ ਸੋਚਣਾ ਚਾਹੀਦਾ ਕੀ ਸਿੱਖਾ ਨਾਲੋ ਵੱਧ ਦੂਸਰੇ ਲੋਕ ਗੁਰਦੁਆਰਿਆ ਵਿਚ ਕਿਓ ਆਉਣ ਲੱਗ ਪਏ ਆ ਉਹਨਾ ਦੀ ਸਰਧਾ ਤਾਂ ਕੋਈ ਹੈ ਨਹੀ ਸਿਰਫ ਘੁੰਮਣ ਫਿਰਨ ਆਉਂਦੇ ਆ ਇਹਨਾ ਲੋਕਾਂ ਦਾ ਗੁਰੂਘਰ ਨਾਲ ਕੋਈ ਲੈਣ ਦੇਣ ਨਹੀ ਅੱਜ ਵੀ ਇਹਨਾ ਲੋਕਾਂ ਨੂੰ ਮੌਕਾ ਮਿਲੇ ਤਾਂ ਉਹ ਪਹਿਲਾ ਵਾਂਗ ਅੱਜ ਵੀ ਅੱਗ ਲਾਉਣ ਤੋਂ ਪਿੱਛੇ ਨਹੀ ਹੱਟਣਗੇ ਕੋਈ ਗੁਰੇਜ ਨਹੀ ਕਰਨਗੇ ਇਹ ਹਿੰਦੂ ਹੋਣ ਜਾ ਮੁਸਲਮਾਨ। ਮੁਸਲਮਾਨਾ ਦਾ ਕੰਮ ਪਾਕਿਸਤਾਨ ਤੇ ਅਫਗਾਨਿਸਤਾਨ ਵਿੱਚ ਵੇਖ ਲਿਆ ਭਾਰਤ ਵਿੱਚ ਹਿੰਦੂਆਂ ਨੂੰ ਦੇਖ ਲਿਆ। ਇਸ ਲਈ ਸਿੱਖਾ ਨੂੰ ਸਮਝਣਾ ਚਾਹੀਦਾ ਇਹਨਾ ਲੋਕਾਂ ਨੇ ਸਿੱਖਾ ਨੂੰ ਜਾ ਸਿੱਖ ਧਰਮ ਨੂੰ ਕੁਝ ਨਹੀ ਦੇਣਾ। ਇਸ ਲਈ ਇਹਨਾ ਸਾਰਿਆ ਨੂੰ ਸਮਝਣਾ ਚਾਹੀਦਾ ਮੁਸਲਮਾਨ ਆਪਣੇ ਧਾਰਮਿਕ ਸਥਾਨਾ ਤੇ ਜਾਣ ਅਤੇ ਹਿੰਦੂਆਂ ਨੂੰ ਮੰਦਰਾਂ ਵਿਚ ਜਾਣਾ ਚਾਹੀਦਾ ਸਿੱਖਾ ਨੂੰ ਗੁਰਦੁਆਰਿਆ ਵਿਚ। ਹਰ ਧਰਮ ਦੇ ਲੋਕ ਆਪਣੇ ਧਰਮ ਨੂੰ ਮੰਨਣ ਦੂਸਰੇ ਲੋਕਾਂ ਨੂੰ ਸਤਿਕਾਰ ਕਰਨਾ ਚਾਹੀਦਾ ਪਰ ਲੋਕ ਪਤਾ ਨਹੀ ਕਿਉ ਇਸ ਤਰਾਂ ਕਰ ਰਹੇ ਆ । ਇਸ ਬੰਦੇ ਨੂੰ ਆਪਣੇ ਲੋਕਾਂ ਨੂੰ ਸਮਝਾਉਣਾ ਚਾਹੀਦਾ ਕੀ ਆਪਣੇ ਧਾਰਮਿਕ ਸਥਾਨਾ ਤੇ ਜਾਵੋ ਇਹੋ ਲੜਕੀ ਜੋ ਹਿੰਦੂ ਹੈ ਪੰਜਾਬ ਦੇ ਕਿਸੇ ਮੰਦਰ ਵਿਚ ਜਾ ਕਿ ਯੋਗਾ ਕਰ ਲੈਂਦੀ। ਇਹ ਬੰਦਾ ਉਲਟਾ ਹੋਰ ਤਰਾਂ ਦੀਆਂ ਕਹਾਣੀਆ ਸੁਣਾ ਰਿਹਾ ਇਹਨਾ ਲੋਕਾਂ ਦਾ ਸਿੱਖ ਧਰਮ ਨਾਲ ਕੋਈ ਮਤਲਬ ਹੀ ਨਹੀ ਇਹਨਾ ਨੂੰ ਆਪਣਾ ਧਰਮ ਦੇਖਣਾ ਚਾਹੀਦਾ। ਇਹ ਜਨਸੰਘ ਦਾ ਬੰਦਾ ਇਹ ਇਹੋ ਲੋਕ ਹਨ ਜਦੋ ਅਮ੍ਰਿਤਸਰ ਸਾਹਿਬ ਵਿਖੇ ਗੁਰੂ ਨਾਨਕ ਦੇਵ ਯੁਨੀਵਰਸਿਟੀ ਬਣਾਈ ਜਾਣ ਲੱਗੀ ਸੀ ਤਾਂ ਉਸ ਸਮੇ ਧਰਨਾ ਲਾ ਕਿ ਬੈਠ ਗਏ ਸੀ ਕੀ ਗੁਰੂ ਨਾਨਕ ਦੇਣ ਜੀ ਦੇ ਨਾਮ ਤੇ ਯੁਨੀਵਰਸਿਟੀ ਨਹੀ ਬਣਨ ਦੇਣੀ ਇਹ ਉਹ ਲੋਕ ਆ ਅਤੇ ਮੁਸਲਮਾਨਾ ਨੇ ਪਾਕਿਸਤਾਨ ਤੇ ਅਫਗਾਨਿਸਤਾਨ ਵਿੱਚ ਗੁਰਦੁਆਰਿਆ ਨੂੰ ਢਾਹ ਢੇਰੀ ਕਰ ਦਿੱਤਾ ।
@Johal3004
@Johal3004 18 күн бұрын
Eda da lok hindu sikh krda frda jara dova nu ek ni hon dinda eda de fuddu lok har ek daram ch mill jange eda da loka jitha mill pan jutti lah lava saalea tu sada guru diyan example de raha ja eh dova nu ek samjda hunda te apna guru di v example dinda eho lok daram te jata nu ek ni hon enu kado 4...4 galan comnt ch pta laga enu v kini k aukat a edi
@karmansingh6219
@karmansingh6219 18 күн бұрын
Behakal jannani ode ghar jgha mukk gyi c ??? Ja fr ehda. De bndeya ne (interview de rheya ) odi property dhabbb lyi aa jo hun jgha nai bachi te hun eh darbar sahib de andr aa keh joga kr rhi ,,,, hor kite v jgha nai mili c ehnu ,,, bot jada beshsaram haigi te saaf saaf dikhda kida de ghro haigi kida di ehnu education mili chote hunde toh hunn tkk
@baljitsingh4084
@baljitsingh4084 17 күн бұрын
ਜੇ ਹਿੰਦੂਆਂ ਨੂੰ ਗੁਰੂਦੁਆਰੇ ਆਲੇ ਜਲੀਲ ਕਰਦੇ ਆ ਤੁਸੀਂ ਕਰਨ ਕੀ ਜਾਂਦੇ ਹੋ
@onkarsinghpurewal990
@onkarsinghpurewal990 17 күн бұрын
ਜੋ ਵੀ ਕੋਈ ਉਸ ਲੜਕੀ ਨੂੰ ਧਮਕੀ ਦੇਦਾ ਹੈ ਤ ਕਾਰਵਾਈ ਜਰੂਰ ਹੋਵੇ
@JassFunFitness
@JassFunFitness 18 күн бұрын
ਮੈਨੂੰ ਲਗਦਾ ਸੀ ਕਿ ਇਸ ਮੁੱਦੇ ਤੇ ਪੰਜਾਬ ਦਾ ਹਿੰਦੂ ਉਸ ਕੁੜੀ ਨੂੰ ਗਲਤ ਠਹਿਰਾਏਗਾ. ਕਹਿਣ ਨੂੰ ਤਾਂ ਨੋ ਮਾਸ ਰਿਸ਼ਤਾ ਦਸਦੇ ਨੇ..
@HARPREETSiNGH-le5ym
@HARPREETSiNGH-le5ym 18 күн бұрын
Hnji.AA..Gia..Gndu.Sena. waLa..VAKEEL.DALEE. BANDE..AA..iH..SALiioo. Na...Jao..DARBAR.SAHiB. Tusi..Apne.MANDiR.Jao. Bhain.Marao.
@harminder6615
@harminder6615 17 күн бұрын
Ehsan faramosh kaum kade kise de sakke nahi hunde
@JaswinderSingh-yj7ji
@JaswinderSingh-yj7ji 18 күн бұрын
ਇਧਰ ਪੋਰਟਲ ਵੀਰ ਜੀ ਤੁਸੀਂ ਬਹੁਤ ਸਮਝਦਾਰ ਹੋ ਇਸ ਬਾਂਦਰ ਨੂੰ ਸਵਾਲ ਕਰੋ ਵੀ ਗੁਰੂ ਨਾਨਕ ਪਾਤਸ਼ਾਹ ਕੀ ਚੀਜ਼ ਸੀ
@kamalkaur8661
@kamalkaur8661 18 күн бұрын
Sach ch eh bandar hi aa
@Pardeepsingh-yh9kv
@Pardeepsingh-yh9kv 16 күн бұрын
ਪਹਿਲਾਂ ਪੰਜਾਬ ਵਿੱਚ ਘੱਟ ਅੱਗ ਲੱਗੀ ਏ ਜੋ ਤੇਰੇ ਵਰਗੇ ਡੂਮਣੇ ਹੋਰ ਲਗਾ ਰਹੇ ਨੇ ਏ ਨਫ਼ਰਤੀ ਬੰਦੇ ਕਦੇ ਪੰਜਾਬ ਨਾਲ਼ ਨਹੀਂ ਖੜਦੇ ਏਸ ਅੰਦਰ ਸਿੱਖਾਂ ਪ੍ਰਤੀ ਨਫ਼ਰਤ ਬੋਲਦੀ ਹੈ ਵਕੀਲ ਏ ਇਕੱਲਾ ਹੀ ਨਹੀਂ ਏ ਹੋਰ ਵੀ ਨੇ ਕੇਸ ਦਰਜ ਹੋ ਗਿਆ ਹੈ ਤੇ ਸਜ਼ਾ ਹੋਣੀ ਚਾਹੀਦੀ ਏ ਤਾਂ ਜੋ ਅੱਗੇ ਤੋਂ ਅਜਿਹੀ ਗਲਤੀ ਦੁਬਾਰਾ ਨਾ ਕਰੇ
@janguvlogs9918
@janguvlogs9918 18 күн бұрын
Galt gall bilkul galt, jagannath puri de mandir vich ta kise gair hindu nu andar takk ni vadn ditta janda,tusi Gurudwara ch aa k putthi siddi harkta karo apni manmarjia karo,tuhade hisaab naal eh jayaz hai,eh ni smjh aundi eho jehe lokkan nu pardhangia de kon dinda,
@ManjitSingh-nc7dy
@ManjitSingh-nc7dy 12 күн бұрын
ਧੰਨ ਧੰਨ ਬਾਬਾ ਟੋਡਰ ਮੱਲ ਜੀ
@SUNILSharma-xn9io
@SUNILSharma-xn9io 17 күн бұрын
लड़की ने सार्वजनिक रुप से माफी मांग ली माफी होनी चाहिए ओर भाईचारा ख़राब ना हो उसके बाद भी दबाव बनायें तो ग़लत है
@SatnamSingh-mf9di
@SatnamSingh-mf9di 16 күн бұрын
लख लानत है इस वकील दे
@charanjitgrewal5211
@charanjitgrewal5211 15 күн бұрын
Guru Gobind never visited the Hem Kund area and Guru Granth never endorsed yoga in the Sikh philosophy. but Archana advertises that yoga is a part of Sikhism by posting her yoga picture on social media this act hurt the sentiments of Sikhs.
@user-vd7wu9wl7o
@user-vd7wu9wl7o 17 күн бұрын
ਪਾਪੀ ਪਾਪ ਕਮਾਵਦੇਕਰਦੇ ਹਾਏ ਹਾਏ।
@AstroguruNaveenSharmaVashishth
@AstroguruNaveenSharmaVashishth 17 күн бұрын
Guru Nanak de munde Sikh guruya vich kyu ni ande oh ta Nath lgde c , eh guru gher ni drama gher ha . Khalistan Waliya da Dera ha.I support yoga girl & Indra Gandhi
@DalbirSingh-hn6wy
@DalbirSingh-hn6wy 17 күн бұрын
Bakwas karni band kar gangu de varis pta lagda kini nafrat a sikhan lai aj sharma lai firda pishe GURU TEG BAHADUR SAHIB JI de den sharm nhi andi bakwas marda tere wage bhaichara khrab karde a
@AstroguruNaveenSharmaVashishth
@AstroguruNaveenSharmaVashishth 17 күн бұрын
@@DalbirSingh-hn6wy bakwas Mai ni Tu kr reha ha , guru teg Bahadur odo Sikh c ? Sikh dharam 10ve guru ne chalaiya c pehla sb Hindu c khatari c . Tu History dekh k bakwas kr . Tu Hindua da Vansh vicho ha na ki Sikh . Sikh lyi firda ha drame Baj . Jdo koi Sikh kisi nu mar dve ta sher bn jande ho Jdo koi Sikh nu mar dve bechare bn jande ho . 1984 de Aje tk claim lende fer rhe ho . Hun Modi ha Modi , galati na kr bethna Amritpal di trha puncha chak k running ho jani.
@user-sx4jn5ui7w
@user-sx4jn5ui7w 17 күн бұрын
ਜਦੋ ਸ਼ਿਵ ਲਿੰਗ ਕੋਲ ਬੈਠੀ ਸੀ ਉਸ ਟਾਇਮ ਟੰਗਾਂ ਚੱਕ ਲੈਂਦੀ ਹਿੰਦੁਆਂ ਨੂੰ ਇੰਨੀ ਕੁ ਮੱਤ ਖੋਪਰ ਡਿੱਡ
@gurpreetgill4864
@gurpreetgill4864 17 күн бұрын
Patrkar veer ji Gurudwara Sahib Ji di Golk jani galle de sare paese khan waleyan te vi sakht to sakht prcha krke jehl bhejo jindgibhr laiy👍 Dhanwad ji 🙏
@SatnamSingh-cg3sh
@SatnamSingh-cg3sh 16 күн бұрын
ਦਰਬਾਰ ਸਾਹਿਬ ਚ ਕੀਰਤਨ ਹੁੰਦਾ ,ਕਥਾ ਹੁੰਦੀ ,ਲੋਕ ਸਕੂਨ ਵਾਸਤੇ ਆਉਦੇ ਉਹ ਮਸ਼ੂਹਰੀ ਵਾਸਤੇ ਐਕਟੀਵਿਟੀ ਕਰ ਰਹੀ ,ਆਕੇ ਮੁਆਫੀ ਮੰਗੇ ,ਉਸ ਤੇ ਵੀਚਰਨਾ ਵੀ ਚਾਹੀਦਾ ,ਇਹ ਗਲਤ ਕਹਿ ਰਿਹਾ ,ਮਰਿਆਦਾ ਕੋਈ ਵੀ ਭੰਗ ਕਰਦਾ ,ਉਸ ਨੂੰ ਰੋਕਿਆ ਜਾਦਾ ,ਇਹ ਵੀਅੰਦਰ ਬੈਠ ਕੇ ,ਆਰਾਮ ਨਾਲ ਅਖਾਂ ਬੰਦ ਕਰਕੇ ਬੈਠ ਜਾਦੀ ਕੋਈ ਕੁਝ ਨਹੀ ਕਹਿੰਦਾ ,ਯੋਗ ਸਾਰਿਆਂ ਦਾ ਹੈ ,ਕਿਸੇ ਇਕ ਦਾ ਨਹੀ ,ਪਰ ਹਰ ਚੀਜ ਦਾ ਟਿਕਾਨਾ ਹੁੰਦਾ
@kamalchawla9617
@kamalchawla9617 14 күн бұрын
Guru Nanak Dev Ji was very exhausted and fell asleep when the Mughals got offended. Guru Nanak Dev ji wanted people to know that Waheguru exists everywhere. His intentions were good and pure. How would you feel if someone performed yoga in front of Ram, Krishan, or Shivling in the same room? Why ignore when you were asked if someone next to Shivling performed a yoga, is it ok?
@kuldipthakur8907
@kuldipthakur8907 16 күн бұрын
When the girl has apologized and and accepted her mistake why SGPC has lodged FIR. And how doing Yoga at the place is hurting Sikh sentiments. This is unnecessary on the part of SGPC to harass the girl.
@BalwinderSingh-up7mf
@BalwinderSingh-up7mf 15 күн бұрын
ਜੋ ਮੁਗਲਾਂ ਦਾ ਵਰਤਾਉ ਸੀ ਉਹ ਅੱਜ ਹਿੰਦੂਤਵ ਲੋਕਾਂ ਦਾ ਹੈ ਸਿੱਖ ਇਤਿਹਾਸ ਦੇ ਮੁਕਾਬਲੇ ਗੱਲ ਰੱਬ ਦੀ ਕੱਛ ਵਿੱਚ ਛੂਰੀ
@Dimpydilse50
@Dimpydilse50 15 күн бұрын
Pehli gl te is nu hindu sikh na bnaya jaae, je eh usdi pervi kr rya isnu punjab di vi pervi krni chahidi ki put bina dr naal aa guru ghr de esa nhi krde maafi de ditti gai bs oh piche kon h oh jaann vaste case laya
@RajRani-lu9zq
@RajRani-lu9zq 18 күн бұрын
Hindu te koi atek nhi vkil sahib tusi galt khe rhe ho
@sahibsingh6893
@sahibsingh6893 15 күн бұрын
ਵੀਰ ਜੀ ਆਪ ਜੀ ਦੀ ਸੋਚ ਗਲਤ ਹੈ ਜੀ ਗੁਰਦੁਆਰਾ ਸਾਹਿਬ ਵਿਚ ਕਦੇ ਵੀ ਹਿੰਦੂ ਜਾ ਸਿਖ ਦੀ ਬੱਚੀ ਹੈ ਇਹ ਸੋਚ ਨਹੀਂ ਹੈਂ ਜੀ ਹਿੰਦੂ ਸਿੱਖ ਪਾੜਾ ਨਾ ਪਾਇਆ ਜਾਵੇ ਸਿੱਖ ਧਰਮ ਕਦੇ ਵੀ ਗਲਤ ਸੋਚ ਨਹੀਂ ਰੱਖਦਾ ਪਿਆਰ ਵੰਡਣ ਦੀ ਕੋਸ਼ਿਸ਼ ਕਰੋ
@user-mg2hj2tx6z
@user-mg2hj2tx6z 17 күн бұрын
Lankesh bai eho je ghusse bandian di kiyo interview karde oo . Eho je bande hindu sikh matter banunde aa I respect you but plz bai eh bande kabil ni t v te aun layi
@user-cj9tq2js7o
@user-cj9tq2js7o 17 күн бұрын
ਬਾਈ ਯਾਰ ਕਿਸੇ ਚੱਜ ਦੇ ਬੰਦੇ ਨੂੰ ਲਿਆਇਆ ਕਰੋ
@lakhvirsingh9941
@lakhvirsingh9941 17 күн бұрын
ਇਹ ਦੱਲੇ ਨੇ ਸ਼ਿਵਲਿੰਗ ਵਾਲੀ ਗੱਲ ਨੂੰ ਕਟ ਦਿੱਤਾ
@jasbirkaur5322
@jasbirkaur5322 17 күн бұрын
Punjab vich sikh hindu prem naal rehnde se. Sirf kuch thuhade warge log gal nu Vada rahe.
@AstroguruNaveenSharmaVashishth
@AstroguruNaveenSharmaVashishth 17 күн бұрын
Yoga hi kita kudi ne koi galati ni kiti. Sardar ta ethe nangia talwara kd lende ne te jaida Sikh ethe peg la k te chicken kha k jande ne. Amritsar vich jaida non veg da kam sardara da ha . Kudi nu ta bina gal tang kita ja reha.
@DalbirSingh-hn6wy
@DalbirSingh-hn6wy 17 күн бұрын
Mandbudhi da upjog na karo mandir ch v kardi tusi lokkan ne shittar marne c
@anumehra2797
@anumehra2797 8 күн бұрын
Sahi keh rahe tusi lok sarwar vich kapde utaar ke nahande ohdo ohna nu sharam nahi ki guru Ghar koi bathtube t thodi na hega jehra ki kapde uttar ke chale jaande
@Nupa-bb1xs
@Nupa-bb1xs 14 күн бұрын
Eh ohi bande ne jo kehnde hunde c ,beede cigarette peevage shan se jevage " gurudwara shib de samne khad ke , Te up Bihar de bhiea nu has has ke kheera te roti te hor tera tera dea chza khovne c Attack tou baad . Eh hindu kde v sikha de sake ni hoe
@gurkiratsingh2205
@gurkiratsingh2205 16 күн бұрын
ਅੱਜ ਤੋਂ ਕੋਈ 14-15 ਸਾਲ ਪਹਿਲਾਂ ਇੱਕ ਮੰਦਰ ਵਿੱਚ ਇਕ ਕੁੜੀ ਮੱਥਾ ਟੇਕਣ ਚਲੀ ਗਈ ਉਹ ਵੀ ਹਿੰਦੂ ਕੁੜੀ ਹਿੰਦੂ ਮੰਦਰ ਵਿੱਚ ਲਈ ਗਈ ਉੱਥੇ ਕੁੜੀਆਂ ਨੂੰ ਜਾਣਾ ਅਲਾਟ ਨਹੀਂ ਹੈ ਮੰਦਰ ਵਿੱਚ ਸੋਸ਼ਲ ਮੀਡੀਆ ਤੇ ਬਹੁਤ ਰੌਲਾ ਪਿਆ ਮੀਡੀਆ ਵਿੱਚ ਖਬਰਾਂ ਫੈਲ ਗਈਆਂ ਅਸੀਂ ਹਿੰਦੂਆਂ ਦਾ ਸਤਿਕਾਰ ਵੀ ਕਰਦੇ ਆਂ ਪਰ ਉਥੇ ਇਹ ਜਾ ਕੇ ਜੋਗਾ ਕਰੇ ਜਿੱਥੇ ਉਹ ਮੰਦਰ ਵਿੱਚ ਔਰਤ ਨੂੰ ਜਾਣ ਦੀ ਮਨਾਹੀ ਕਰਦੇ ਨੇ ਜੋਗਾ ਕਰਨਾ ਕੋਈ ਮਾੜੀ ਗੱਲ ਨਹੀਂ ਪਰ ਜੋਗਾ ਕਰਨਾ ਕਿੱਥੇ ਹੈ ਇਹ ਗੱਲ ਵੀ ਯਾਦ ਰੱਖਣੀ ਚਾਹੀਦੀ ਹੈ ਇਹਨਾਂ ਨੂੰ ਕਿ ਲੱਤਾਂ ਤਾਂ ਨੂੰ ਕਰਕੇ ਕਿਹੜਾ ਜੋਗਾ ਹੁੰਦਾ ਹੈ ਇਹ ਤਾਂ ਸ਼ੁਕਰ ਕਰੀ ਉਸ ਦਿਨ ਸਾਰਿਆਂ ਦੀਆਂ ਜ਼ਮੀਰਾਂ ਮਰੀਆਂ ਸੀ ਜੇ ਕੋਈ ਜਾਗਦੀ ਜਮੀਰ ਵਾਲਾ ਬੀਬੀ ਨੂੰ ਟੱਕਰ ਜਾਂਦਾ ਤਾਂ ਸਦਾ ਵਾਸਤੇ ਤਾਂ ਪਹੁੰਚਾ ਦਿੰਦਾ ਬਾਕੀ ਇਹ ਖਾਨਾ ਵਿਦੋਸ਼ ਲੋਕ ਨੇ ਇਹਨਾਂ ਨੇ ਸਿੱਖਾਂ ਦੀ ਕੁਰਬਾਨੀ ਨੂੰ ਭੁੱਲ ਚੁੱਕੇ ਨੇ ਕਿ ਸਿੱਖਾਂ ਨੇ ਇਹਨਾਂ ਦੀਆਂ ਦਾਦੀਆਂ ਨਾਨੀਆਂ ਮੁਗਲਾਂ ਤੋਂ ਛੁਡਵਾਈਆਂ ਸੀ ਜਿਹੜੀਆਂ ਟਕੇ ਟਕੇ ਤੇ ਬਾਜ਼ਾਰ ਵਿੱਚ ਵਿਕਦੀਆਂ ਸੀ
@parveensehgal7955
@parveensehgal7955 15 күн бұрын
Dhan Dhan Baba Todar Mal Ji
@surjitsingh136
@surjitsingh136 17 күн бұрын
Ajj eh clear ho gya k eh lok ne jo beadbiya krande ne ..dange krande ne ehi lok ne oh
@malinderjeetsingh7842
@malinderjeetsingh7842 5 күн бұрын
Apne Apne Dharm Ko Manana chahie Hindu Mandir Mein jaen Sikh Gurudware mein Kabhi Ladai jhagada Nahin hoga🙏🙏🙏🙏🙏🙏
@VirSingh-nj3dc
@VirSingh-nj3dc 16 күн бұрын
ਇਹ ਦੇ ਵਰਗੇ ਕਿ ਵਕੀਲ ਆਏ ਕਿ ਗਏ ਗੁਜਰਾਤ ਚ ਯੋਗਾ ਕਰ ਲੈਂਦੀ,railway ਸਟੇਸ਼ਨਤੇ ਕਰ ਲੈਂਦੀ,ਮੋਦੀ ਨਾਲ ਸ੍ਰੀ ਨਗਰ ਚਲੀ ਜਾਂਦੀ । ਕਿਸੇ ਦੇ ਧਰਮ ਨਾਲ ਪੰਗਾ ਲੈਣਾ ਸੀ ।
@user-yq8sr3lo3y
@user-yq8sr3lo3y 15 күн бұрын
ਇਦਾਂ ਨੰਬਰ ਲਾੳਣਾ ਪੈਣਾ 😂😂
@kamalchawla9617
@kamalchawla9617 14 күн бұрын
Indira got innocent Sikhs killed in the Sri Darbar Sahib and got Sri Darbar Sahib damaged. Why don't you do yoga in Mandirs? Why in Sri Darbar Sahib? Archana has her back on Sri Darbar Sahib. Sikhs are strict with other Sikhs if they are not doing according to their religion. How come Archana didn't do anything in Punjab other than go to Sri Darbar Sahib? Being a Hindu why won't you go to other places in Punjab? Why come for yoga at Darbar Sahib? Sikhs are not welcomed in their Homeland which is the reason that they are forced to leave and go to foreign land. Sikhs were burnt alive in the year 1984. Sikhs are honest and generous; they allow non-Sikhs in the Gurudwara. Hindus don't even allow low-caste Hindus to enter Mandirs.
@rajeevsharma5287
@rajeevsharma5287 17 күн бұрын
Panjab da mahoul ik vakhwadi agende de teht khrab kita ja reha taki hindi gurughran ton door rehan.
@ManjitSingh-nc7dy
@ManjitSingh-nc7dy 12 күн бұрын
ਮਾਫੀ ਮੰਗੀ ਗਈ ਮਾਫ ਕਰਨਾ ਚਾਹੀਦਾ ਹੰਕਾਰ ਨੀ
@lakhvirsingh9941
@lakhvirsingh9941 17 күн бұрын
ਫਿਰ ਤਾਂ ਸੁੱਚਾ ਨੰਦ ਤੇ ਗੰਗੂ ਕੋਣ ਸਨ
@shantybuttar3501
@shantybuttar3501 15 күн бұрын
Pehla beadbi kyon krde ho .Fer kehnde aa maaf kr dende..sikh3 Kis kis nu maaf kare. Pehla jis da jee krda oh beadbi kr dinda
@partapvirk2136
@partapvirk2136 17 күн бұрын
सारा security लेने का खेला था, वो मिल गयी हैं।
@kamalchawla9617
@kamalchawla9617 14 күн бұрын
Archana is a 40-year-old woman and a lawyer by profession. She's done it on purpose. Why don't Sikhs get protection? Sikhs were attacked and badly injured in Himachal Pradesh, Haryana, and other places. Why protection to Archana who played with the sentiments of Sikhs? Sikhs are very disturbed by the nuisance act of Archana who play games and defame Sikhs.
@SatnamSingh-cg3sh
@SatnamSingh-cg3sh 16 күн бұрын
ਜੇ ਜਾਗਰਨ ਦੇ ਵਿਚ ,ਗੀਤਾ ਦੀ ਕਥਾ ,ਦੇ ਵਿਚ ਕੋਈ ਆਸਨ ਕਰੇ ਇਨਾ ਨੂੰ ਕਿਵੇ ਲਗੂ ,ਏਹ ਕਹਿ ਰਿਹਾ ਮੈ ਹਿਦੂ ਬੋਲ ਰਿਹਾਂ ,ਵੰਡੀਆਂ ਪਾ ਰਿਹਾ
@davindersingh236
@davindersingh236 16 күн бұрын
Yoga hunda hai YOGA STUDIO vich ☝️ eh ki hai ☝️
@user-ly9ol4rc8t
@user-ly9ol4rc8t 17 күн бұрын
Baba ji tuc srasar juth bolde ho M kudh darwar Sahib ch loka nu nange sir gummde dekhya ohna nu M kha v didi g Veer g tuc apna sir dhklo pr ohna ne ago kuch bhi response nhi ditta or oh kaafi sare eksath lok c Ohna diya ladies ne Jadatr sadiya phaniya hoia c Baba ji oh sreaam gum rhe c
@reshamsingh1570
@reshamsingh1570 17 күн бұрын
Yaar Banda Kaun hai Jara Kendra mein Punjab Pradhan puche Ritu ke gana dargah sahab alsi ke ladke ko Mahadev ko message safed aur local pata lag Gaya bhi aise khud Allah Rudra Parmatma pyar tumhara yah Baba Guru Nanak Dev ji ka example de rahe hain udhar pyar karne Shakti dikhaiye Udaipur
@harrypreet3846
@harrypreet3846 17 күн бұрын
Eis chawel nu pucho ki tusi osde pakh vich aa rhe ki gal guru Nanak dev ji naal mila rhe ho fir
@udhamsingh6258
@udhamsingh6258 16 күн бұрын
Es landlord brand di changi tarah kutayi honi chahidi aa .
@surjitsingh136
@surjitsingh136 17 күн бұрын
RSS da banda eh baki samj e gaye hune a sare ke Sikha lai ki a ehde dil ch
@Ssf327
@Ssf327 16 күн бұрын
Ram mandir ki tarf per karke yoga kro sbhi dharm ke log hindu bura nhi manenge
@user-ly9ol4rc8t
@user-ly9ol4rc8t 17 күн бұрын
Namaj padna rabb da Nam lea janda h na k guru jake joga nhi kri jandi sode mandir ch baba Ji murti age joga karke baba Ji tuc ki dikha rhe ho,😡😡
@gurwinderkaur1494
@gurwinderkaur1494 16 күн бұрын
Eh sikha te Hamla hai Acha Hindu te nai pehla tu Hindu Mandir vich ja ke yoga kra Sikha nu jan buj ke Target karde ho parmatma tere wargia nu or os Aurat nu kde maf nai karega
@ParriKaurParrikaur
@ParriKaurParrikaur 13 күн бұрын
Guru Nanak was Guru n what r u guru sahib gave a message that god is everywhere n what r u trying to show 😔👎🏿👎🏿
@khela92
@khela92 18 күн бұрын
You are a renowned journalist so I request you pls don't interview such a dirty person Jehde bnde nu eh nhi pta ki example Dena chahida uhnu media agey na leke aao. U r good journalist pls ignore this stupid people
@user-jd5vn3tu5i
@user-jd5vn3tu5i 17 күн бұрын
Chavla baba nanak dev ji MAHARAJ te ih chaval kuri ik ho gaye javan band kar baba nanak ji koi hor karan si hindu sade veer han baba Nanak dev ji app rub hai ave bakvas na kar Amritsar vich hor yoga vaste jaga nahi si galat na bol pandit ji waheguru ji ka Khalsa waheguru ji ki Fateh
@JaswinderKaur-qr1ro
@JaswinderKaur-qr1ro 16 күн бұрын
Ti guru nanak dav ji nal uss aurat nal milla detta eh gal changgi nahi
@jimmyjay1089
@jimmyjay1089 15 күн бұрын
Isnu kaho usnu durgyana mandir lai jawe,chahe Sara din yoga kardi rahe,sare eho jihe pagal khush ho jange
@DaljitSingh-hf3sc
@DaljitSingh-hf3sc 13 күн бұрын
Je pdt ji ih kuri Ram mandir vich ja ke yoga kardi tan v tuhade ihi vichar hunde
@surjitsingh136
@surjitsingh136 17 күн бұрын
Tusi keha k rabb sare pase a fer Vaishnu Devi mata de chamrhe di belt ja purse ni le k jan dinde kyun …udo parmatma sare pase nahi hunda
@user-qc4eo5pp5p
@user-qc4eo5pp5p 14 күн бұрын
Gurughar nu manan vale sare bhai nu appeal koi vi nafrat na falao ji.Sade Punjab da mahaul thik rakh ke hi sab di tarraki hovegi nahin te log Punjab nu hi bura kehnge ji.Guru ghar di seva bhi kudi ne kiti hai 2100 Rs de ke langar vi vartaya. BDappan dikha ke Hon'ble SGPC hun maf kare ji.Hindu sikh bhai bhai han.
@GagandeepSingh-ye6vv
@GagandeepSingh-ye6vv 16 күн бұрын
Guru nanak dev ji social media te live ni hunde hi publicity lai
@user-fi2rm6dc1h
@user-fi2rm6dc1h 14 күн бұрын
Jinhe bi eh tilkdhari lok Hindu hunde aa eh lok sab gundey badmash ladai kran wale lok aa kdi bi tilakdhari ty zindagi ch viswas na karna
@balkarwahegurujisingh4857
@balkarwahegurujisingh4857 16 күн бұрын
ਇਹ ਲੜਕੀ ਨੂੰ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਬਰਾਬਰ ਸਮਝਿਆ
@baldevsinghhoney1016
@baldevsinghhoney1016 18 күн бұрын
Ohda tusi Loki kehndeh ho ki hindu Sikh pra neh lehkin jad Vela honda nal khrab da ta khilaf khardeh ho.
Каха и суп
00:39
К-Media
Рет қаралды 4,8 МЛН
마시멜로우로 체감되는 요즘 물가
00:20
진영민yeongmin
Рет қаралды 18 МЛН
ОСКАР vs БАДАБУМЧИК БОЙ!  УВЕЗЛИ на СКОРОЙ!
13:45
Бадабумчик
Рет қаралды 5 МЛН
Did Modi really kill black money in India? : Economic case study
27:40
Think School
Рет қаралды 1,1 МЛН