No video

ਵਕਾਲਤ ਦੀ ਪੜਾਈ ਕਰ ਰਹੇ ਮੁੰਡੇ ਦੀ ਸੋਚ ਨੇ ਬਦਲੀ ਖੇਤੀ ਦੀ ਨੁਹਾਰ l Organic Farming l B Social

  Рет қаралды 228,097

B Social

B Social

Күн бұрын

ਵਕਾਲਤ ਦੀ ਪੜਾਈ ਕਰ ਰਹੇ ਮੁੰਡੇ ਦੀ ਸੋਚ ਨੇ ਬਦਲੀ ਖੇਤੀ ਦੀ ਨੁਹਾਰ l
#OrganicFarming
#BSocial

Пікірлер: 379
@Rabbdeybandey
@Rabbdeybandey 3 жыл бұрын
ਮਨ ਨੂੰ ਬਹੁਤ ਸਕੂਨ ਮਿਲਦਾ ਜਦੋਂ ਅਜਿਹੇ ਵੀਰ ਦੇਖਣ ਮਿਲਦੇ ਜਿਹੜੇ ਇਹ ਕਰਕੇ ਦਿਖਾੳਦੇ ਕਿ ਸਾਡਾ ਪੰਜਾਬ ਕਿਸੇ ਪੱਖੋਂ ਘੱਟ ਨਹੀਂ ਬਸ ਪੰਜਾਬੀਆ ਨੂੰ ਹਿੰਮਤ ਤੇ ਗਿਆਨ ਨਾਲ ਪੰਜਾਬ ਤੇ ਦੇਸ਼ ਚ ਹੀ ਆਪਣੇ ਰੋਜਗਾਰ ਚਲਾਕੇ ਅੱਗੇ ਵਧਣਾ ਚਾਹੀਦਾ , ਸਰਕਾਰਾਂ ਤੋਂ ਮੁਫਤ ਸਹੂਲਤਾਂ ਭਾਲ ਕੇ ਭਿਖਾਰੀ ਬਣਨ ਨਾਲੋਂ ਹੋਲੀ ਹੋਲੀ ਅੱਗੇ ਵਧਣਾ ਚਾਹੀਦਾ
@harjitgurna5922
@harjitgurna5922 3 жыл бұрын
ਇਹੋ ਜਿਹੇ ਮਿਹਨਤੀ ਲੋਕਾਂ ਨੂੰ ਦੇਖ ਕੇ ਮਨ ਨੂੰ ਹੌਸਲਾ ਮਿਲਦਾ ਰਬ ਤੁਹਡੀ ਮਿਹਨਤ ਨੂੰ ਭਾਗ ਲਾਵੇ
@mukhwindersingh1335
@mukhwindersingh1335 3 жыл бұрын
Very good brother saloot hai
@zakaigerald5985
@zakaigerald5985 3 жыл бұрын
instablaster.
@farmlife3304
@farmlife3304 3 жыл бұрын
ਜਿਹੜੀਆਂ ਗੱਲਾਂ ਵੀਰ ਨੇ ਅਖੀਰ ਵਿੱਚ ਦਸੀਆਂ ਬਾਹਰਲੇ ਮੁਲਕਾਂ ਤੇ ਪੰਜਾਬ ਵਿੱਚ ਜਿੰਦਗੀ ਦਾ ਫਰਕ ਇਨਾ ਗੱਲਾਂ ਤੇ ਸਾਡੇ ਰਿਸ਼ਤੇਦਾਰ,ਆਂਢ ਗੁਆਂਢ,ਯਾਰ ਦੋਸਤ ਇਥੋਂ ਤੱਕ ਕਿ ਸਾਡੇ ਮਾਂ,ਬਾਪ ਵੀ ਹੱਸਦੇ ਸੀ ਕਿ ਤੇਰਾ ਦਿਮਾਗ ਠੀਕ ਐ ਕਿਉਂਕਿ ਉਸਦਾ ਕਾਰਨ ਐ ਬਾਹਰ ਰਹਿੰਦੇ ਸਾਡੇ ਕੁੱਝ ਰਿਸ਼ਤੇਦਾਰ (ਕੁੱਝ ਸਾਰੇ ਨਹੀਂ)ਸਾਨੂੰ ਗਰੀਬ,ਵਿਹਲੜ,ਅਨਪੜ, ਮੱਤਲਬ ਨੀਵਾਂ ਦਿਖਾਉਣ ਦੀ ਕੋਸ਼ਿਸ ਕਰਦੇ ਸੀ ਤੇ ਅੱਜ ਵੀ ਕਰਦੇ ਨੇ ਜਿਸਦਾ ਅਸਰ ਇਥੋਂ ਦੇ ਸਭ ਲੋਕਾਂ ਤੇ ਪੈਂਦਾ। ਜਿਸ ਦੀਆਂ ਉਦਾਹਰਨਾ ਮੈਨੂੰ ਦਿੱਤੀਆਂ ਜਾਂਦੀਆਂ।ਲੋੜ ਹੈ ਵੀਰ ਵਰਗੇ ਹੋਰ ਵੀਰਾਂ ਨੂੰ ਸਾਡੇ ਵਰਗੇ ਲੋਕਾਂ ਵਿੱਚ ਪਹੁੰਚ ਕੇ ਆਪਣੀ ਧਰਤੀ ਆਪਣੇ ਪੰਜਾਬ ਦੀ ਅਹਿਮੀਅਤ ਬਾਰੇ ਸਮਝਾਉਣ ਦੀ। ਬਾਬਾ ਨਾਨਕ ਤੁਹਾਨੂੰ ਚੱੜਦੀ ਕਲਾ ਬਖਸਣ🙏🙏🙏ਹੋ ਸਕੇ ਤਾਂ ਮੇਰੀ ਗੱਲ ਤੇ ਗੋਰ ਜਰੂਰ ਕਰਿਉ ਵੀਰ ਜੀ
@JagtarSingh-rl4tm
@JagtarSingh-rl4tm 3 жыл бұрын
Tusi gal sach kahi g ,,sanu dujya da paka dekh ke kacha nhi dhah lena chahi da ,,
@gurleensingh7280
@gurleensingh7280 3 жыл бұрын
ਬਹੁਤ ਮਾਣ ਆ ਜੀ ਇਹੋ ਜਿਹੇ ਮਿਹਨਤੀ ਲੋਕਾਂ ਤੇ ਜੋ ਇਕ ਸੇਧ ਦਿੰਦੇ ਹਨ
@manjeet8095
@manjeet8095 3 жыл бұрын
ਮੇਰੀ ਸੋਚ ਨੂੰ ਰੰਗ ਲਗਦੀਆਂ ਵੇਖ ਰਿਹਾ ਮੈ👍
@satnamsingh9296
@satnamsingh9296 3 жыл бұрын
Waheguru tuhanu chad di klaa ch rakhan veer ji
@surindersohi3842
@surindersohi3842 3 жыл бұрын
Bhot vdia veer tuhadi video dekh ke bhot honsla milea waheguru tuhanu chrdi kla vich rakhe ...kisan majdoor ekta zindawad🙏🙏🙏
@SukhdevSingh-pb4vk
@SukhdevSingh-pb4vk 3 жыл бұрын
ਬੁਹਤ ਵਧੀਆ ਉਪਰਾਲਾ ਹੈ। ਦਿਲੋ ਧੰਨਵਾਦ ਆਪ ਦਾ ਇਸ ਨਮੀ ਲਹਿਰ ਨੂੰ ਅੱਗੇ ਵਧਾਉਣ ਲਈ।
@honeykamboz1190
@honeykamboz1190 3 жыл бұрын
ਦੋਵੇਂ ਭਰਾਵਾਂ ਦੀ ਚੜਦੀਕਲਾ ਪੂਰੀ ਪਟਿਆਲੇ ਚ 👍🏻
@partakhdhaliwal8056
@partakhdhaliwal8056 3 жыл бұрын
Bai kithe je rah janda ehna da faram
@musiclover.3901
@musiclover.3901 3 жыл бұрын
Farmers are the backbone of their Countries. Respect and salute.🙏
@harmansandhujattz
@harmansandhujattz 3 жыл бұрын
Babbu maan di ik interview ch sunya c ke banda khetibaari ch v mahaan ban skda apni mehant nal .. Oh mahaanta ehna cho te ehna di mehnat cho dikh rhi .
@naveendhingra7921
@naveendhingra7921 3 жыл бұрын
I appreciate your thinking. Tusi bhut he shona msg dita apne punjabi youth nu. Ethe sab hay bs mhenat skills nd sahi soch banan di lor hay.
@positiveandnegativeworld9083
@positiveandnegativeworld9083 3 жыл бұрын
Gallan sun ke Mann nu bhut Santi Milli dhanwad
@studymaterial-vr8zq
@studymaterial-vr8zq 3 жыл бұрын
bhut sohni soch..... te bhut vdiya lgea ki aj v kuj lokk farmering vl v dhyan de rhe jobs nu chd k.... its so grateful
@vvaidvlogs9639
@vvaidvlogs9639 3 жыл бұрын
You are true moral farmers and youth should Inspire by you, I am really inspired and willing things like that to do in Punjab. #supportfarmers #respectfarmers
@Gurpreetsingh-od5ky
@Gurpreetsingh-od5ky 3 жыл бұрын
A good message for youth generation......👍👏🏻
@pabloescobar-cj3mk
@pabloescobar-cj3mk 3 жыл бұрын
Kudarti cheeja di koi rees ni 😍😍😍😍 full sports bai ji
@GALAVNAGARI
@GALAVNAGARI 3 жыл бұрын
A very promising and motivational video which highlights the importance of hard work and relentless persuasions in achieving the glory and dreams of Farmer's fraternity in the face of various issue's impacting agriculture in Punjab.
@suneetkingra5828
@suneetkingra5828 3 жыл бұрын
Very inspirational video!! Thanks for sharing your experience as a farmer of present times .I completely agree that if we can be law abiding, disciplined, punctual and hard working in western world to be successful, why not put in the same effort in our own country and give it a try.
@rupindersingh9252
@rupindersingh9252 2 жыл бұрын
Sira kamm Bai ji
@prof.kuldeepsinghhappydhad5939
@prof.kuldeepsinghhappydhad5939 3 жыл бұрын
Great Kishan union jindabaad
@JatinderSingh-cm7ul
@JatinderSingh-cm7ul 3 жыл бұрын
ਵਾਹ, ਚੌਹਾਨ ਪਰਿਵਾਰ, ਸਾਨੂੰ ਤੁਹਾਡੇ 'ਤੇ ਮਾਣ ਹੈ. ਇਹ ਉਹ ਹੈ ਜੋ ਸਿੱਖ ਧਰਮ ਸਿਖਾਉਂਦਾ ਹੈ ਅਤੇ ਤੁਸੀਂ ਅਮਲੀ ਤੌਰ ਤੇ ਇਹ ਕਰ ਰਹੇ ਹੋ, ਨਿਮਰ ਬਣੋ ਅਤੇ ਇਮਾਨਦਾਰ ਜੀਵਨ ਜੀਓ 🙏
@ss-pm6oj
@ss-pm6oj 3 жыл бұрын
ਦੱਬ ਕੇ ਵਾਹ ਰੱਜ ਕੇ ਖਾਹ ! ਇਹ ਅਖਾਣ ਸਾਡੇ ਮਿਹਨਤੀ ਵਿਰਸੇ ਦੀ ਪਛਾਣ ਐ, ਪਰ ਪਿਛਲੇ ੨ ਕ ਦਹਾਕਿਆਂ ਤੋਂ ਸਰਕਾਰੀ ਚਾਲਾਂ ਜਾਂ ਹੋਰ ਕਾਰਨਾਂ ਕਰਕੇ ਆਪਣੇ ਬੰਦੇ ਥੋੜਾ ਆਲ਼ਸੀ ਹੋ ਗਏ ਪਰ ਵੀਰ ਹੋਰਾਂ ਦੀ ਕਮਾਈ ਨੂੰ ਵੇਖ ਕੇ ਬਹੁਤ ਖੁਸ਼ੀ ਹੋਈ। ਚੜ੍ਹਦੀ ਕਲ਼ਾ!
@sanghahappy4800
@sanghahappy4800 3 жыл бұрын
Hnji
@balrajsingh-xh4eo
@balrajsingh-xh4eo 3 жыл бұрын
ਬਹੁਤ ਵਧੀਆ ਧੰਨਵਾਦ ਜੀ ਧੰਨਵਾਦ ਜੀ
@sheeluhdis9469
@sheeluhdis9469 3 жыл бұрын
Amazing, speechless, Good for physical health as well as keeps our mind healthy too.. 👍
@GurdevSingh-ew7gv
@GurdevSingh-ew7gv 3 жыл бұрын
Speechless ❤️❤️
@singhsingh5889
@singhsingh5889 3 жыл бұрын
Proud of you brothers Great inspiration for everyone 🙏🙏🙏
@JagtarSingh-rl4tm
@JagtarSingh-rl4tm 3 жыл бұрын
Dhan guru granth sahib g 10 patshahia da roop ,,apne sikha nu badhi bakhshi ,,udam karedyan jeeo tu kamodya sukh ,, pohnch ,,,guru garnth sahib ,,, Gyan da sagar ,,,
@nareshkumarshorie6627
@nareshkumarshorie6627 3 жыл бұрын
Very impressive innovation.God bless you.
@powerofpunjab9499
@powerofpunjab9499 3 жыл бұрын
Great work love from Pakistan 🇵🇰❤️❤️🇵🇰🇵🇰🇵🇰❤️❤️❤️🇵🇰🇵🇰❤️❤️
@inderjitkaur8475
@inderjitkaur8475 3 жыл бұрын
ਬਹੁਤ ਵਧੀਆ ਸੋਚ ਤੇ ਕੰਮ ਕਰਨ ਦਾ ਤਰੀਕਾ ਬਹੁਤ ਵਧੀਆਂ ,ਤੇ ਆਪਣੀ ਫਸਲ ਆਪ ਵੇਚਣੀ ਬਹੁਤ ਸੁਜੱਚੇ ਢੰਗ ਨਾਲ ,ਬਾਕੀ ਕਿਸਾਨਾ ਲਈ ਇਕ ਮਿਸਾਲ ਹੈ਼
@honeysingh-sp8mr
@honeysingh-sp8mr 3 жыл бұрын
🙏🙏 ਬਹੁਤ ਸਿਖਿਆਦਇਕ ਹੈ ਜਨਾਬ subtitles in english ਜਰੂਰ ਨਾਲ ਚਲਾਓ 🙏
@Jjjjjjjjjjjjjjjjjjjjjjjjjjjjs
@Jjjjjjjjjjjjjjjjjjjjjjjjjjjjs 3 жыл бұрын
Very good message and spreading positive vibes .Eat healthy stay healthy👍
@SukhdeepSingh-tr5bh
@SukhdeepSingh-tr5bh 3 жыл бұрын
ਸੱਭ ਤੋਂ ਪਹਿਲਾਂ ਪੰਜਾਬੀਆਂ ਨੂੰ ਸ਼ਰਾਬ ਤੋਂ ਖਹਿੜਾ ਛੁਡਾਉਣ ਦੀ ਜ਼ਰੂਰਤ ਹੈ 👏
@ravindersingh9409
@ravindersingh9409 3 жыл бұрын
Wah... Kya baat khi hai
@GurpreetSingh-se4wi
@GurpreetSingh-se4wi 3 жыл бұрын
ਭਾਊ ਗੱਲ ਤੇਰੀ ਨਾਲ ਮੈਂ ਸਹਿਮਤ ਹਾਂ ਪਰ ਏਨੀ ਵੀ ਨਹੀਂ ਪੀਂਦੇ ਆਪਾਂ । ਬਾਕੀ ਲੋਕ ਵੀ ਜਿਵੇਂ ਬਿਹਾਰ,up, ਕੇਰਲ, ਤੇ ਹੋਰ ਸੂਬਿਆਂ ਦੇ ਲੋਕ ਵੀ ਬਥੇਰੀ ਡੱਫਦੇ ਆ
@SukhdeepSingh-tr5bh
@SukhdeepSingh-tr5bh 3 жыл бұрын
@@GurpreetSingh-se4wi ਜੀ ਆਪਾਂ ਕਿਸੇ ਤੋਂ ਕੀ ਲੈਣਾ ਹੈ ਨਾਲੇ ਇਹ ਗੱਲ ਕਰਕੇ ਤੁਸੀਂ ਸ਼ਰਾਬ ਨੂੰ ਜਾਇਜ਼ ਠਹਿਰਾ ਰਹੇ ਹੋ?
@JagtarSingh-rl4tm
@JagtarSingh-rl4tm 3 жыл бұрын
Me es sikh pariwar to bahut khush h ,,bolan da salika ,,badhia salah ,,apni kamayi bech badha kita te dujya nu ,,rojgar ,,dita ,,,badhia soch ,,a ehna veera di ,,,
@RajSachdeva
@RajSachdeva 3 жыл бұрын
Keep up the good work. West has turned around in the last 30 years and moving toward an organic and plant-based diet. India needs to do the same.
@tarankalsi2128
@tarankalsi2128 3 жыл бұрын
Baht khushi hoi eh dekh ke . Rabb chardikala ch rakhe 🙏🙏
@rajveerverma2176
@rajveerverma2176 3 жыл бұрын
I Like .... Love you Punjab India ... Love you Veer ....... ..............
@user-jk8uz1mq5z
@user-jk8uz1mq5z 3 жыл бұрын
Rajdeep veer ne gal bahut sohni kiti
@HelloHello-ql6lj
@HelloHello-ql6lj 3 жыл бұрын
It is so good to see you guys operating a good business of organic produce. India needs more entrepreneurs like you. Best of luck.
@studyok9961
@studyok9961 3 жыл бұрын
Salute bhai g tuhadi develop thinking te
@balkaransingh400
@balkaransingh400 3 жыл бұрын
Bahut vadia soch aa bai teri mere Nall million aa main v bahar Canada jake aa giyaa main v ehi experience kitaa life bahut fast aa othe
@Inspiration2Greatness
@Inspiration2Greatness 3 жыл бұрын
Inspiring Bir.. Keep evolving and Motivate other farming community to be more entrepreneurial.
@navk1782
@navk1782 3 жыл бұрын
Guru Nanak be so proud of u guys
@IMTWALE
@IMTWALE 3 жыл бұрын
ਵਪਾਰਕ ਸੋਚ ਹੀ ਕਿਸਾਨ ਨੁੰ ਬਚਾ ਸਕਦੀ ਹੈ ਬਿਲਕੁਲ ਅਪਣੀ ਫ਼ਸਲ ਦਾ ਵਪਾਰੀਕਰਨ ਆਪ ਕਰਨਾ ਪਵੇਗਾ
@ticleticlevlogs2331
@ticleticlevlogs2331 3 жыл бұрын
Bai ji poori gal dasea karo v agle kol zameen kini a naale ehde wj cord wanier de show room ne Punjab ch nale ehna da business bhut vada light chumar da
@Worldwidevirk
@Worldwidevirk 3 жыл бұрын
Thts my dream and i am working on it!
@surjitsingh6142
@surjitsingh6142 3 жыл бұрын
ਬਹੁਤ ਵਧੀਆ ਉਪਰਾਲਾ ਜੀ 👍
@aniljoshi4134
@aniljoshi4134 3 жыл бұрын
I am really impressed by your venture:HONEST GROUP NEW DELHI.
@sandeepdeepdeep7706
@sandeepdeepdeep7706 3 жыл бұрын
Bhut vdia bai g waheguru ji kirpa rakhn
@GurpreetSingh-qn4jq
@GurpreetSingh-qn4jq 3 жыл бұрын
Wah ji Kya baat ,,great
@user-oh1rz9uo3x
@user-oh1rz9uo3x 3 жыл бұрын
ਵਧੀਆ ਤਰੀਕਾ ਹੋਰ ਕਿਸਾਨ ਵੀਰ ਵੀ ਸੇਹਤ ਲੇ ਸਕਣਗੇ
@ramanpreetkaur8683
@ramanpreetkaur8683 2 жыл бұрын
Great work Keep it up 😇👍
@mandipkaur8510
@mandipkaur8510 3 жыл бұрын
Very knowledgeable speech. Thank you. Comment from yadwinder singh.
@amandeepsinghsidhu1653
@amandeepsinghsidhu1653 3 жыл бұрын
You are doing great job
@gavybabbal7818
@gavybabbal7818 3 жыл бұрын
Great think brothers..... proud of you
@SandDuneGirl1313
@SandDuneGirl1313 3 жыл бұрын
I also started Organic Farming..started vermicompost,Cocopeat.Asii badlange tahi soch badlugi..Abroad canada ja k v loka de thale kum hi krna hay ta kyu na apni zameena vicho sona paida kitta jawe...Ithay v sarkari nokriya pichay na lago..we left canada nd settled here in farms...khet vich rehna jannat vich rehn wang a..mehnat keerat kran vich shram na karo..
@HarpreetSingh-jq5tk
@HarpreetSingh-jq5tk 3 жыл бұрын
Tusi Punjab vich ho hun? Te training layi koi organic farming di ?
@SandDuneGirl1313
@SandDuneGirl1313 3 жыл бұрын
@@HarpreetSingh-jq5tk Nahi...Asi District Hanumangarh,Rajasthan vich a...And training aj kal kol krishi vigyan kendr nay....Right Now..Learning cocopeat kidda tyar hundi hay...vermicompost..neem oil spray...
@user-te4hp6je3q
@user-te4hp6je3q 3 жыл бұрын
Good
@SandDuneGirl1313
@SandDuneGirl1313 3 жыл бұрын
@error 404 Hanji
@hdhaliwalayurveda1607
@hdhaliwalayurveda1607 3 жыл бұрын
ਸਰ ਤੁਹਾਡਾ ਕੰਮ ਬਹੁਤ ਬਹੁਤ ਸ਼ਲਾਘਾਯੋਗ ਹੈ ਬਹੁਤੇ ਨੀ ਤਾ ਕੁਝ ਨੋਜਵਾਨ ਤੁਹਾਡੇ ਕੰਮ ਤੋਂ ਸੇਧ ਲੈਣਗੇ ਤੇ ਮਿਹਨਤ ਨਾਲ ਔਰਗਨ ਖੇਤੀ ਕਰਨ ਦੀ ਕੋਸ਼ਿਸ਼ ਕਰਨਗੇ ਪਰ ਕੁਝ ਕਿਸਾਨ ਆਰਥਿਕ ਪੱਖੋਂ ਕਮਜ਼ੋਰ ਹੋਣ ਕਰਕੇ ਇਹ ਕਰ ਨੀਂ ਸਕਦੇ
@rajveermander3217
@rajveermander3217 3 жыл бұрын
Wmk Ji Waheguru Ji Sabna Te Hamesha Meher krna Ji God bless you Ji
@manonit1853
@manonit1853 3 жыл бұрын
👍👍 bahut sohna 🙏🙏
@Amandeepsingh-np2wt
@Amandeepsingh-np2wt 3 жыл бұрын
ਮੈ ਵੀ ਸਬਜ਼ੀ ਦਾ ਕੰਮ ਕਰਦਾ ਹਾਂ ਪਰ ਇਹ ਦਾ ਸਹੀ ਮੁੱਲ ਨਹੀਂ ਮਲਦਾ
@gagangarmentandgeneralstor6261
@gagangarmentandgeneralstor6261 3 жыл бұрын
Pajhi Bina spary de bijo te khud vicho mandi na le ke jao time lagoga par kam chal jaoga
@robincool19
@robincool19 3 жыл бұрын
Waheguru kirpa Kara G
@SukhwinderKaur_987
@SukhwinderKaur_987 3 жыл бұрын
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji
@shabirkhan6095
@shabirkhan6095 3 жыл бұрын
Bohat wadia paji love from pakistan 🇵🇰💞
@Punjab1494
@Punjab1494 3 жыл бұрын
O waah desh dea kisana dil khush kita ee
@baljindersingh7851
@baljindersingh7851 3 жыл бұрын
Asin veer jividio dekhke dil khush ho gia
@tanusharma2184
@tanusharma2184 3 жыл бұрын
Well done good luck to whole team doing such a great job.... 👍👍👍
@sharancrochetdress1163
@sharancrochetdress1163 3 жыл бұрын
vry nice..👍👍👍👍❤❤
@yourikhi
@yourikhi 3 жыл бұрын
Surprising... at least someone like India... anyway we'll done guys
@24thjackal
@24thjackal 3 жыл бұрын
Bai g maza aa gaya god bless you 🙏🙏🙏🙏🙏you are doing a fabulus job and the loving family is togather 🙏🙏🙏
@Singh-mj2eq
@Singh-mj2eq 3 жыл бұрын
ਵਾਹ ਵੀਰ👌
@BootaSingh-fc3pm
@BootaSingh-fc3pm 3 жыл бұрын
ਬਹੁਤ ਹੀ ਵਧੀਆ ਉਪਰਾਲਾ ਤੁਹਾਡਾ🙏
@statusworld-jp9jj
@statusworld-jp9jj 3 жыл бұрын
Gbu vere waheguru ji tuhanu trikiaaa bakshee🙏🙏🙏
@vipanlatala3642
@vipanlatala3642 3 жыл бұрын
ਬਹੁਤ ਹੀ ਵਧੀਆਂ
@gagandeepsinghtandon8317
@gagandeepsinghtandon8317 3 жыл бұрын
God bless him 🙏👍❤️
@Avi_badlan
@Avi_badlan 3 жыл бұрын
Vr g me v kitchen gardening khud krda apne kitchen lie bss jagah di kmmi aa waheguru di kirpa naal jagah b bnju shetii hi
@homeandgarden6938
@homeandgarden6938 3 жыл бұрын
Beautiful... New generation of kisaan should use these techniques and all we should support them.....
@SukhwinderSingh-mv7rd
@SukhwinderSingh-mv7rd 3 жыл бұрын
🙏🙏🙏👍 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@amteshwarsgill6495
@amteshwarsgill6495 3 жыл бұрын
I proud of u paji God bless u
@karanveersingh7237
@karanveersingh7237 3 жыл бұрын
I thought the same, great to see people r already working on it, may everyone do this
@jayS-pq5vp
@jayS-pq5vp 3 жыл бұрын
Shukar a apa jaatwaadi nu v akal aun lag pe a if we can go toil and work hard abroad then why now here in India 🇮🇳
@RRRdaemon
@RRRdaemon 3 жыл бұрын
Na Main kisan Na Mera koi Kheti Badi ya Sabjiya da koi Business.. But Still Video dekh ke Bahut Vadia Lagga.. Main Sona Gold Laban gaya dujje Mulk But Kuch Time Baad Pta Lagga ki Mera Apna Ghar Gold Naal Bharya Hoya !!
@sofialavish1072
@sofialavish1072 3 жыл бұрын
Wow, such a beautiful way to sell organic vegetables.
@harzkhosa2739
@harzkhosa2739 3 жыл бұрын
Very impressive, keep up 👏👏
@farmguru2707
@farmguru2707 3 жыл бұрын
Nice video 👌 42gb Harjeet singh
@GurmeetSingh-zd6ju
@GurmeetSingh-zd6ju 3 жыл бұрын
Thanks bro...
@gurjindersinghsidhu36
@gurjindersinghsidhu36 3 жыл бұрын
Quality food ,quality life and total peace.
@VijaySharma-sn4ro
@VijaySharma-sn4ro 3 жыл бұрын
b social ਵੀਰ ਜੀ, ਬੇਨਤੀ ਹੈ ਕੇ ਜੋਂ ਤੁੱਸੀ ਪੂਰੀ ਵੀਡੀਉ ਵਿੱਚ ਬੈਗ੍ਰਾਉਂਡ ਮਿਊਜ਼ਿਕ ਦਿੱਤਾ ਹੈ, ਕਿਰਪਾ ਕਰਕੇ ਉਸਦਾ ਲਿੰਕ ਦੇ ਦਿਉ ਮੈਂ ਬਹੁਤ ਲਬਿਆ ਪਰ ਮੈਨੂੰ ਮਿਲਿਆ ਨਹੀਂ, ਧੰਨਵਾਦ
@HarishKumar-wh7gt
@HarishKumar-wh7gt 3 жыл бұрын
ਧਰਨਿਆਂ ਨੂੰ ਨਾ ਕਹਿ ਕੇ ਤੁਸੀਂ ਵਧੀਆ ਸੋਚ ਨਾਲ ਲੱਗੇ ਹੋ।
@MrHarrydhaliwal1987
@MrHarrydhaliwal1987 3 жыл бұрын
Very good intiative bro...keep it up... U r role model for youth...
@karmjitkaur6507
@karmjitkaur6507 2 жыл бұрын
Good very good son ji God blass you
@shafigera9505
@shafigera9505 3 жыл бұрын
Satshriakal it's a request ki is tra diya vedios hor banao taki aaz d generation nu sikhen nu milega bcoz they never listen to their parents
@amandeepsinghsidhu1653
@amandeepsinghsidhu1653 3 жыл бұрын
We love your all shows
@ravneetsingh1466
@ravneetsingh1466 3 жыл бұрын
Very nice Waheguru ji Chardi kala vich rakhan 🙏
@amrindersingh3783
@amrindersingh3783 3 жыл бұрын
Respect 🙏👏👏👏👏👍👍👍
@sanyogtadevi1078
@sanyogtadevi1078 3 жыл бұрын
Very true 👌🏻👌🏻👏👏
@RavinderKaur02
@RavinderKaur02 3 жыл бұрын
Truly inspiring!!
@harjindersingh1270
@harjindersingh1270 3 жыл бұрын
Great👍 job
@dilpreetsingh-tz8kc
@dilpreetsingh-tz8kc 3 жыл бұрын
Good veer ji
@Unique98
@Unique98 3 жыл бұрын
Best slogan we are your local farmers 👍👍👍👍👍
@jhajj009
@jhajj009 3 жыл бұрын
Very good content 👍
Or is Harriet Quinn good? #cosplay#joker #Harriet Quinn
00:20
佐助与鸣人
Рет қаралды 46 МЛН
Whoa
01:00
Justin Flom
Рет қаралды 54 МЛН
Blue Food VS Red Food Emoji Mukbang
00:33
MOOMOO STUDIO [무무 스튜디오]
Рет қаралды 32 МЛН
Мы сделали гигантские сухарики!  #большаяеда
00:44
Nature's Candy: Making a Sweet Treat with Just One Ingredient
22:49
Kənd Həyatı
Рет қаралды 5 МЛН
Sant Giani Sukhjeet Singh Kanhaiya l Gurdeep Grewal l B Social
1:12:23
Or is Harriet Quinn good? #cosplay#joker #Harriet Quinn
00:20
佐助与鸣人
Рет қаралды 46 МЛН