ਵਲਾਇਤੀ ਪੰਜਾਬ ਦੀ ਸ਼ਾਮ ਸੁਰਜੀਤ ਪਾਤਰ ਦੇ ਨਾਮ |Dr. Surjit Patar Interview| Dr.Tara Singh Aalam|Aalami Geet

  Рет қаралды 12,359

Aalami Geet

Aalami Geet

Күн бұрын

Пікірлер: 32
@gurinderkaur8478
@gurinderkaur8478 7 ай бұрын
Bahoot khoob. Miss u Pattar sahib 🙏
@hathwals
@hathwals 7 ай бұрын
ਸੁੰਨੇ ਸੁੰਨੇ ਰਾਹਾਂ ਵਿਚ ਕੋਈ ਕੋਈ ਪੈੜ ਏ ਦਿਲ ਹੀ ਉਦਾਸ ਹੈ ਜੀ ਬਾਕੀ ਸਬ ਖ਼ੈਰ ਏ ਅਲਵਿਦਾ ਪਾਤਰ ਸਾਹਬ 🙏
@taraaalam9867
@taraaalam9867 7 ай бұрын
ਸੁਰਜੀਤ ਪਾਤਰ ਅਮਰ ਹਨ ਸ਼ਾਇਰੀ ਇਕ ਸੁੱਤੇ ਮਨਾਂ ਲਈ ਖੁਰਾਕ ਹੈ ਸ਼ਰੀਰ ਦੀ ਖੁਰਾਕ ਮੁੱਲ ਲੈ ਕੇ ਖਾਂਦੇ ਹਾਂ ਵੇਚਣ ਵਾਲੇ ਦੁਕਾਨਦਾਰਾਂ ਦੇ ਕੋਈ ਔਗੁਣ ਨਹੀਂ ਵੇਖਦੇ ਪਰ ਆਪਸ ਵਿੱਚ ਸਾਨੂੰ ਬੁਧੀਜੀਵੀਆਂ ਇਕ ਦੂਜੇ ਨਾਲ ਮਿਲ ਕੇ ਰਹਿਣ ਦੀ ਲੋੜ ਹੈ ਈਰਖਾ ਤੋਂ ਉੱਪਰ ਉੱਠ ਕੇ ਚੰਗੀ ਸ਼ਾਇਰੀ ਚੰਗੇ ਸ਼ਾਇਰਾਂ ਨੂੰ ਦਾਦ ਦੇਈਏ ਤਾਂ ਹੀ ਬੌਧਿਕ ਸਮਰੱਥਾ ਕਾਇਮ ਰਹੇਗੀ। ਸੁਰਜੀਤ ਪਾਤਰ ਆਪਣੀ ਜੀਵਨ ਯਾਤਰਾ ਵਾਹਿਗੁਰੂ ਦੀ ਕਿਰਪਾ ਨਾਲ ਪੂਰੀ ਕਾਮਯਾਬੀ ਨਾਲ ਸੰਪੂਰਨ ਕਰ ਗਿਆ ਹੈ। ਵਾਹਿਗੁਰੂ ਸਾਡੇ ਸਭਨਾਂ ਉੱਤੇ ਆਪਣੀਂ ਮਿਹਰ ਬਣਾਈ ਰੱਖਣ ਜੀ,,,,
@MohinderSingh-bs8ze
@MohinderSingh-bs8ze 7 ай бұрын
Grateful Tara Singh Aalam Bayee Ji for this rare interview.
@VishavjitBajwa
@VishavjitBajwa 3 ай бұрын
wah ji wah bhot wadia uprala ji...Thank you guys
@iqbalsingh-jr2tz
@iqbalsingh-jr2tz 11 ай бұрын
ਪੰਜਾਬੀ ਦੀ ਅਜ਼ੀਮ ਸ਼ਖ਼ਸੀਅਤ ਡਾਕਟਰ ਸੁਰਜੀਤ ਪਾਤਰ ਜੀ।
@aalamigeet
@aalamigeet 11 ай бұрын
Please Like, Subscribe and share to support us 🙏
@gurdialbal6680
@gurdialbal6680 7 ай бұрын
Wonderful poet Surjit Paatar with deep realization and expression.---Gurnam Kaur
@RanjitSingh-cj8bb
@RanjitSingh-cj8bb 2 жыл бұрын
ਸੁਰਜੀਤ ਪਾਤਰ ਨੂੰ ਸੁਣਨਾ ਵੀ ਸੁਭਾਗ ਹੈ। ਉਨ੍ਹਾਂ ਦੀ ਵਲੈਤ ਫੇਰੀ ਸਮੇਂ ਦੀ ਇਕ ਯਾਦ
@aalamigeet
@aalamigeet 2 жыл бұрын
Please Like, Subscribe and Share to support us 🙏🏻
@ਰਾਜਕਲਾਨੌਰ-ਸ3ਸ
@ਰਾਜਕਲਾਨੌਰ-ਸ3ਸ 7 ай бұрын
ਸੁਰਜੀਤ ਪਾਤਰ ਨੂੰ ਯਾਦ ਕਰਦਿਆਂ *************************** ਉਸ ਪਾਤਰ ਦਾ ਪੱਤਰਾਂ ਵਾਕਰ ਟੁੱਟ ਕੇ ਤੇ ਕਿਰ ਜਾਣਾ। ਹਰ ਇੱਕ ਦਿਲ ਦੇ ਵਿੱਚ ਰਹੇਗਾ ਸਦੀਆਂ ਨੇ ਮਰਜਾਣਾ। ਚੱਲ ਪਾਤਰ ਨੂੰ ਢੂੰਡਣ ਚੱਲੀਏ ਲਿਖ ਕੇ ਹਰਫ਼ ਉਦਾਸੀ। ਹੁਣ ਪਾਤਰ ਨਈਂ ਪਹਿਲਾਂ ਵਰਗੀ ਚਿਹਰਿਆਂ ਉੱਤੇ ਹਾਸੀ। ਯਾਦ ਤੇਰੀ ਵਿੱਚ ਰੋ ਪੈਂਦੇ ਹਾਂ, ਹੰਝੂ ਜੇਬੀਂ ਪਾ ਕੇ। ਤੇਰੇ ਹਰਫ਼ ਸੁਨਹਿਰੀ ਪੜਕੇ,ਰੋ ਪੈਂਦੇ ਹਾਂ ਗਾ ਕੇ। ਏਥੇ ਦਰਦ ਵੀ ਲਿਖ ਦੇਂਦੇ ਨੇ ਮੇਰੇ ਦਿਲ ਦੇ ਟੁਕੜੇ। ਹੱਕ ਜਤਾਉਣਾ ਵੀ ਨਾ ਭੁੱਲੀਏ,ਬੇਸ਼ੱਕ ਧੋਈਏ ਮੁੱਖੜੇ। ਉਸ ਪੱਤਝੜ ਨੇ ਪੁੰਗਰਨਾ ਨਈਂ, ਜਿਹੜੀ ਪਾਤਰ ਹੋਈ। ਅਗਲੀ ਰੁੱਤ ਵਿੱਚ ਕਿੰਝ ਭਾਲਾਂਗੇ, ਹਰਫ਼ਾਂ ਦੀ ਖੁਸ਼ਬੋਈ। ਰਾਜ ਰਾਜ ਦੇ ਰਾਜ ਰਹਿਣਗੇ ਬੰਦ ਅਲਮਾਰੀ ਅੰਦਰ। ਬੇਸ਼ੱਕ ਤੇਰਾ ਤੇਰੇ ਹਰਫ਼ਾਂ ਯਾਰ ਬਣਾਇਐ ਮੰਦਰ। ਤੜਫਾਂ ਵਿੱਚ ਮਦਹੋਸ਼ ਜਵਾਨੀ ਦੱਸ ਖਾਂ "ਰਾਜ" ਦੁਬਾਰਾ। ਪੁੱਛਣ ਬਹਿ ਗਿਐ ,ਅੱਧ-ਵਰਿੱਤਾ ਹੰਝੂ ਲੈ ਕੇ ਖਾਰਾ। -ਰਾਜ ਕਲਾਨੌਰ 7087950055
@kulwantkaur1993
@kulwantkaur1993 7 ай бұрын
🙏🏻🙏🏻🤗🤗🌷🌷
@baldevsinghgill6557
@baldevsinghgill6557 8 ай бұрын
ਪੰਜਾਬ ਤੇ ਪੰਜਾਬੀਅਤ ਦੀ ਲਾਸਾਨੀ ਹਸਤੀ
@WorldofEntertainment-o2h
@WorldofEntertainment-o2h Жыл бұрын
Bohat wadia laga ji sun ke
@parwinderdhot5445
@parwinderdhot5445 Жыл бұрын
ਬੱਲੇ ਪਾਤਰ, ਸਦਕੇ ਤੇਰੇ ❤
@aalamigeet
@aalamigeet Жыл бұрын
Please Like, Subscribe and Join to support us 🙏🏻
@iqbalsingh-jr2tz
@iqbalsingh-jr2tz 2 жыл бұрын
ਡਾਕਟਰ ਸੁਰਜੀਤ ਪਾਤਰ ਸਾਹਿਬ ਜੀ ਦੀ ਲਾਜਵਾਬ ਸ਼ਾਇਰੀ।
@aalamigeet
@aalamigeet 2 жыл бұрын
Please Like, Subscribe and Join to support us 🙏🏻
@iqbalsingh-jr2tz
@iqbalsingh-jr2tz Жыл бұрын
ਪਿਆਰੇ ਡਾ. ਸੁਰਜੀਤ ਪਾਤਰ ਜੀ ਪੰਜਾਬੀ ਸ਼ਾਇਰੀ ਦੇ ਸ਼ਾਹ ਅਸਵਾਰ ਹਨ।
@aalamigeet
@aalamigeet Жыл бұрын
Please Like, Subscribe and Join to support us 🙏🏻
@shamshersandhu9026
@shamshersandhu9026 Жыл бұрын
Anand aa gia . Patar Bha Ji di ki ki Sift kraan. ❤❤
@aalamigeet
@aalamigeet Жыл бұрын
Please like, subscribe and join to support us 🙏🏻
@kuldeepSingh-tm3ik
@kuldeepSingh-tm3ik Жыл бұрын
ਵਾਹਿਗੁਰੂ ਜੀ ਵਾਹਿਗੁਰੂ ਭਲੀ ਕਰੇ
@aalamigeet
@aalamigeet Жыл бұрын
Please Like, Subscribe and Join to support us 🙏🏻
@arazhai2129
@arazhai2129 Жыл бұрын
कमाल
@aalamigeet
@aalamigeet Жыл бұрын
Please Like, Subscribe and Join to support us 🙏🏻
@PargatSingh-fd8fg
@PargatSingh-fd8fg Жыл бұрын
🙏🙏❤️❤️
@aalamigeet
@aalamigeet Жыл бұрын
Please Like, Subscribe and Join to support us 🙏🏻
@baljindershah9373
@baljindershah9373 7 ай бұрын
ਰੱਬ ਦੇ ਬਰਾਬਰ ਵੀ ਭਾਵੇਂ ਦੇ ਦਿਓ ਤੁਸੀਂ ਇਹਨਾ ਨੂੰ ਮਾਨ ਸਨਮਾਨ । ਫਿਰ ਵੀ ਸ਼ਬਦਾਂ ਦੀ ਜਾਦੂਗਰੀ ਵਿੱਚ ਦੋਗਲਾ ਕਿਰਦਾਰ ਨਿਭਾ ਜਾਂਦੇ ਨੇ ਵਿਦਵਾਨ ।
@SatinderKals
@SatinderKals Жыл бұрын
Rab ???
@aalamigeet
@aalamigeet Жыл бұрын
Please Like, Subscribe and Join to support us 🙏🏻
Chain Game Strong ⛓️
00:21
Anwar Jibawi
Рет қаралды 41 МЛН
人是不能做到吗?#火影忍者 #家人  #佐助
00:20
火影忍者一家
Рет қаралды 20 МЛН
Book - Khirkiyan ( Part - 1 ) Writer - Dr. Narinder Singh Kapoor
45:18
Punjabi Audiobooks By D.K. Saini
Рет қаралды 7 М.
Sangtar and Dr. Surjit Patar (EP35) - Punjabi Podcast
35:44