Prime Special (457) || Surjit Patar ਨਾਲ ਸਾਂਝੀ ਮਹਿਫ਼ਲ ਦੀਆਂ ਉਹ ਗੱਲਾਂ ਜੋ ਕੋਈ ਨਹੀਂ ਜਾਣਦਾ

  Рет қаралды 25,951

Prime Asia TV

Prime Asia TV

Күн бұрын

Пікірлер: 72
@daljitsingh7980
@daljitsingh7980 6 ай бұрын
ਸੁਰਜੀਤ ਪਾਤਰ ਪੰਜਾਬੀ ਸਾਹਿਤ ਦਾ ਬਾਬਾ ਬੋਹੜ ਵਹਿਗੁਰੂ ਜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ 🙏👏👏👏👏
@imleo1589
@imleo1589 6 ай бұрын
ਬਹੁਤ ਦੁੱਖ ਹੋਇਆ ਇਹ ਖਬਰ ਸੁਣਕੇ, ਵਾਹਿਗੁਰੂ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ
@KuldeepSingh-jo1kz
@KuldeepSingh-jo1kz 6 ай бұрын
ਬਹੁਤ ਦੁੱਖ ਹੋਇਆ ਇਹ ਖਬਰ ਸੁਣਕੇ, ਵਾਹਿਗੁਰੂ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ।
@ajmerdhillon3013
@ajmerdhillon3013 6 ай бұрын
ਸਾਡੇ ਪੰਜਾਬੀ ਸਾਹਿਤ ਵਿੱਚ ਪਾਤਰ ਦੀ ਹੋਰ ਕੋਈ ਜਗਾ ਨਹੀਂ ਲੈ ਸਕਦਾ, ਬਹੁਤ ਵਧਿਆ ਜਾਣਕਾਰੀ ਦਿੱਤੀ ਧੰਨਵਾਦ
@jagdevbawa6577
@jagdevbawa6577 6 ай бұрын
ਪਾਤਰ ਸਾਹਿਬ ਨੇ ਪਤਾ ਨਹੀਂ ਕਿੰਨੇ ਕੁ ਪਾਤਰ ਆਪਣੀਆਂ ਕਵਿਤਾਵਾਂ ਵਿਚ ਲਿਖਿਆ ਹੈ ਅਲਵਿਦਾ ਪਾਤਰ ਸਾਹਿਬ ਜੀ 🙏🙏
@ginderkaur6274
@ginderkaur6274 6 ай бұрын
ਬਹੁਤ ਵਧੀਆ ਗਲਬਾਤ ਪਾਤਰ ਸਾਹਿਬ ਇਕ ਰੱਬੀ ਰੂਹ ਅਹਿਮ ਸਖਸ਼ੀਅਤ ਸੀ
@GurpalSingh-jr2sr
@GurpalSingh-jr2sr 6 ай бұрын
ਸੰਧੂ ਸਾਹਿਬ ਜੀ ਬਹੁਤ ਧੰਨਵਾਦ ਏਨੀ ਖ਼ਬਰ ਕਿਸੇ ਦੇ ਚੇਤੇ ਨਹੀਂ ਰਹਿੰਦੀ ਜਿੰਨੀ ਆਪ ਯਾਦ ਰੱਖਦੇ ਹੋ ਬਾਕੀ ਪਾਤਰ ਸਾਹਬ ਵਰਗਾ ਤਾਂ ਕੋਈ ਵਿਰਲਾ ਹੋਵੇਗਾ। ਏਦੂ ਵੱਡਾ ਕੀ ਘਾਟਾ ਹੋਊ ਆ ਗਏ ਸਨੇਹੇ ਜੇਹੜੇ ਏਹ ਪਾਤਰਾ ਤੂੰ ਪਰਦੇਸ ਗਿਆ ਦਿਲ ਨਹੀਂ ਲਗਦਾ ਬਿਨ ਤੇਰੇ ਬਰਕਤ ਬੋਲਾਂ ਵਿਚ ਦਿਸਦੀ ਸੀ ਨਾਲ਼ੇ ਵੱਡੇ ਹੁੰਦੇ ਜੇਰੇ ਸੀ ਹੁਣ ਠੰਡੀਆਂ ਛਾਵਾਂ ਵੰਡਣਗੇ ਤੁੰ ਬੂਟੇ ਲਾ ਗਿਆ ਜੇਹੜੇ
@nskandhalvi5305
@nskandhalvi5305 6 ай бұрын
ਬਹੁਤ ਹੀ ਉਮਦਾ ਤੇ ਜਾਣਕਾਰੀ ਭਰਪੂਰ ਇੰਟਰਵੀਊ। ਪਾਤਰ ਪਾਤਰ ਹੀ ਹੈ ਮੈਂ ਸੀ ਨਹੀਂ ਕਹਾਂਗਾ ਕਿਉਂਕਿ ਪਾਤਰ ਆਪਣੀ ਸ਼ਾਇਰੀ ਵਿਚ ਅਮਰ ਰਹੇਗਾ।
@shivdevsingh3626
@shivdevsingh3626 6 ай бұрын
ਮੇਰੀਆਂ ਅੱਖਾਂ ਵਿੱਚ ਵੀ ਪਾਣੀ ਭਰ ਗਿਐ | ਨਵੀਆਂ ਪੈੜਾਂ ਪਾਉਣ ਵਾਲੇ ਇਸ ਮਹਾਨ ਸ਼ਾਇਰ ਨੂੰ ਦਿੱਲ ਦੀਆਂ ਗਹਿਰਾਈਆਂ ਤੋਂ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ | ਬਹੁਤ ਅਫ਼ਸੋਸ ਹੈ |
@jagdevbrar6100
@jagdevbrar6100 6 ай бұрын
ਪ੍ਰਮਾਤਮਾ ਪਾਤਰ ਸਾਹਿਬ ਜੀ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ ਪੰਜਾਬੀ ਜਗਤ ਵਿੱਚ ਅਜਿਹੇ ਪੰਜਾਬੀ ਦੇ ਬਾਬਾ ਬੋਹੜ ਦੁਬਾਰਾ ਫਿਰ ਪੈਦਾ ਹੋਣ ਤਾਂ ਜ਼ੋ ਨਵੀਂ ਜੇਨਰੇਸ਼ਨ ਨੂੰ ਗਿਆਨ ਵੰਡਦੇ ਰਹਿਣ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@amritpalsingh-rp4bi
@amritpalsingh-rp4bi 6 ай бұрын
Very informative interview. Thanks to Prime Asia TV, Shamsher Sandhu ji.. RIP Surjit Patar
@dss0123
@dss0123 6 ай бұрын
I have the honour to be Surjit Patar's student, and later in the life of meeting him a few times. He was always gentle, courteous, well mannered and choosy with his words. I think he practiced the saying 'Think before you Speak'. I appreciate Shamsher Sandhu (who himself is a legend)'s memory and anecdotes, which makes any talk very interesting.
@harindergrewal535
@harindergrewal535 6 ай бұрын
*RIP to ਸੁਰਜੀਤ ਸਿੰਘ ਪਾਤਰ(11/5/2024)💔ਰੱਬ ਮੇਹਰ ਕਰੇ।*
@jasvirsingh1472
@jasvirsingh1472 6 ай бұрын
ਸ਼ਮਸ਼ੇਰ ਸੰਧੂ ਵਧੀਆ ਰਾਜਨੀਤਕ ਸ਼ਖਸ਼ੀਅਤ। ..
@kiranjeet9389
@kiranjeet9389 6 ай бұрын
ਸਿਰਫ ਇੱਕ ਚੈਨਲ ਹ ਜਿਸ ਨੇ ਸੁਰਜੀਤ ਪਾਤਰ ਦੇ ਕੋਈ ਗੱਲ ਕਰੀ ਹੈ ਨਹੀਂ ਛੋਰ ਪਾਉਣ ਵਾਲਾ ਮੀਡੀਆ ਅੱਜ ਕਿੱਥੇ ਸੌਂ ਗਿਆ ਜਿਸ ਨੇ ਕੋਈ ਵੀ ਸੁਰਜੀਤ ਪਾਤਰ ਦੀ ਖਬਰ ਜਾ ਗੱਲ ਨਹੀਂ ਸੁਣਾਈ ਨਾ ਲੋਕਾਂ ਨੇ ਕਿਸੇ ਨੇ ਸਟੇਟਸ ਲਾਇਆ ਉਹ ਅਸੀਂ ਚੱਕਦੇ ਆ ਐਰੇ ਗੈਰੇ ਦੀ ਸਟੇਟਸ ਲਾ ਕੇ ਬੈਠ ਜਾਦੇ ਹਾਂ ਸਾਨੂੰ ਮਾਨ ਸੀ ਸਾਡੇ ਪੰਜਾਬ ਦੀ ਮਹਾਨ ਹਸਤੀ ਚਲੀ ਗਈ
@ShamsherSingh-k6b
@ShamsherSingh-k6b 6 ай бұрын
ਅਲਵਿਦਾ ਪਾਤਰ ਸਾਹਿਬ,ਪਾਤਰ ਸਾਹਬ ਨੂੰ ਪਹਿਲੀ ਵਾਰ ਦੂਰਦਰਸ਼ਨ ਜਲੰਧਰ ਦੇ ਪ੍ਰੋਗਰਾਮ " ਸੂਰਜ ਦਾ ਸਿਰਨਾਵਾਂ " ਪ੍ਰੋਗਰਾਮ ਵਿੱਚ ਵੇਖਿਆ ਸੀ ਸਾਇਦ 87-88 ਵਿੱਚ
@gurvinderkaur5526
@gurvinderkaur5526 6 ай бұрын
ਸਹਿਜ ਚ ਲਿਖਣ ਵਾਲੇ ਅੱਜ ਸਹਿਜੇ ਹੀ ਚਲੇ ਗਏ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਦਾ ਨਿਵਾਸ ਬਖਸ਼ਣ
@daljitsingh7980
@daljitsingh7980 6 ай бұрын
ਸਤਿ ਸ੍ਰੀ ਅਕਾਲ ਨੰਦਪ੍ਰੀਤ ਸਿੰਘ ਜੀ ਤੇ ਸ਼ਮਸ਼ੇਰ ਸਿੰਘ ਸੰਧੂ ਜੀ 🙏
@user-rajinderhammerthrower
@user-rajinderhammerthrower 6 ай бұрын
🙏🙏🙏ਪਾਤਰ ਸਾਹਿਬ ਨੇ ਪਤਾ ਨਹੀਂ ਕਿੰਨੇ ਕੁ ਪਾਤਰ ਆਪਣੀਆਂ ਕਵਿਤਾਵਾਂ ਵਿਚ ਲਿਖਿਆ ਹੈ ਅਲਵਿਦਾ ਪਾਤਰ ਸਾਹਿਬ ਜੀ 🙏🙏😢😢
@jasbirsingh-pn1rj
@jasbirsingh-pn1rj 6 ай бұрын
ਖਬਰ ਨੇ ਲੈਣਾ ਵਿਚੋ ਨਦੀਆਂ ਵਗਾ ਦਿੱਤੀਆਂ I ਪ੍ਰਮਾਤਮਾ ਕ੍ਰਿਪਾ ਕਰੇ ਲੋਕ ਉਹਨਾ ਦੀਆ ਰਚਨਾਵਾ ਨਾਲ ਜੁੜਨ '
@JPSINGH-ef8vz
@JPSINGH-ef8vz 6 ай бұрын
Very good tribute to Paatar Sahib by the contemporary poet Shamsher Singh Sandhu who spared no effort to remember him by giving different quotes . Thanks . 🙏
@kulwantsingh2337
@kulwantsingh2337 6 ай бұрын
ਸਾਹਿਤਕ ਇਨਕਲਾਬੀ ਪਾਤਰ ਜੀ ਨੂੰ ਲਾਲ ਸਲਾਮ ❤
@kuldeepSingh-nh8up
@kuldeepSingh-nh8up 6 ай бұрын
ਮਹਾਨਸ਼ਇਰ-ਸੁਰਜੀਤਪਾਤਰ-ਪੱਤੜਚਲੇਗਏ-ਬਹੁਤ,ਬਹੁਤਅਫਸ਼ੋਸ਼।
@sandhuphotographybababakal1028
@sandhuphotographybababakal1028 6 ай бұрын
🎉very nice insan si
@tarinder
@tarinder 6 ай бұрын
Sandhu Saheb ne Patar Saheb bare punjabi de moti paro te ♥️ Bhohat badhaa galbat
@bharpursingh6919
@bharpursingh6919 6 ай бұрын
ਬਹੁਤ ਧਨਵਾਦ ਜੀ।
@JaspalSingh-we8ob
@JaspalSingh-we8ob 6 ай бұрын
Great poems in ma boli Punjabi will remain evergreen
@jagjitsinghKube
@jagjitsinghKube 6 ай бұрын
ਮੈਨੂੰ ਵੀ ਇੰਝ ਲੱਗ ਰਿਹਾ ਹੁੰਦਾ ਜਿਵੇਂ ਉਹ ਮੇਰਾ ਆਪਣਾ ਹੈ, ਜਗਜੀਤ ਸਿੰਘ ਕੁੱਬੇ
@hafeezhayat2744
@hafeezhayat2744 6 ай бұрын
ਬਹੁਤ ਅਫਸੋਸ ਪਰਮਾਤਮਾ ਓਹਨਾਂ ਦੇ ਮਰਤਬੇ ਉਚੇਰੀ ਫ਼ਰਮਾਏ ਆਮੀਨ
@SukhdevVirk-p8m
@SukhdevVirk-p8m 6 ай бұрын
ਕਈ ਮਰ ਦਾਦੇ ਨੇ ਕਈ ਯਾਦ ਰਹਿੰਦੇ ਇਹ ਹੀ ਦੁਨੀਆ
@SukhdevVirk-p8m
@SukhdevVirk-p8m 6 ай бұрын
ਜਾਂਦੇ ਨੇ
@harindergill5662
@harindergill5662 6 ай бұрын
ਵਾਹਿਗੁਰੂ ਜੀ
@narinderbhaperjhabelwali5253
@narinderbhaperjhabelwali5253 6 ай бұрын
ਪੰਜਾਬੀ ਮਾਂ ਬੋਲੀ ਦਾ ਹੀਰਾ ਸ਼੍ਰੀ ਸੁਰਜੀਤ ਪਾਤਰ
@gillsabh7959
@gillsabh7959 6 ай бұрын
Waheguru ji
@harwinderatwal5793
@harwinderatwal5793 6 ай бұрын
ਪਾਤਰ ਸਾਹਿਬ ਦੇ ਜਾਣ ਨਾਲ ਪੰਜਾਬੀ ਸਾਹਿਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ।
@kamalsingh-dc1vs
@kamalsingh-dc1vs 6 ай бұрын
ਸੁਰਜੀਤ ਸਿੰਘ ਪਾਤਰ ਰਾਮਗੜ੍ਹੀਆ ਜੀ 😢🙏💐🌹🙏
@SukhTakhar-t9n
@SukhTakhar-t9n 6 ай бұрын
ਨੰਦ ਪ੍ਰੀਤ ਪ੍ਰੋਗਰਾਮ ਬਹੁਤ ਵਧੀਆ ਸੀ
@arwinderkaur8225
@arwinderkaur8225 6 ай бұрын
ਪੰਜਾਬੀ ਸਾਹਿਤ ਦੇ ਬਾਬਾ ਬੋਹੜ ਅੱਗੇ ਸਿਰ ਝੁਕਤਾ ਰਹੇਗਾ ਹਮੇਸ਼ਾਂ
@surindersingh1513
@surindersingh1513 6 ай бұрын
ਸੰਧੂ ਸਾਹਿਬ ਦੀ ਯਾਦਾਸ਼ਤ ਬਾ ਕਮਾਲ ਹੈ। ਬਹੁਤ ਵਧੀਆ ਗੂਫਤਗੂ ਹੈ
@gurvinderkaur5526
@gurvinderkaur5526 6 ай бұрын
ਕਿੳ ਲਿਖਦੇ ਨੇ ਲੋਕ ਵਿੱਛੜੀ ਰੂਹ ਕਿਵੇ ਪਤਾ ਹੈ ਲੋਕਾ ਨੂੰ ਕਿ ਉਹਨਾਂ ਦੀ ਰੂਹ ਵਿਛੜੀ ਹੈ
@Citymobile-vk6zu
@Citymobile-vk6zu 6 ай бұрын
ਪੰਜਾਬੀ ਸਾਹਿਤ ਦਾ ਹੀਰਾ ਪਾਤਰ
@karanbaraich2300
@karanbaraich2300 6 ай бұрын
Waheguru ji
@SatnamSingh-fm8xt
@SatnamSingh-fm8xt 6 ай бұрын
Nice👍👏👏
@SukhdevVirk-p8m
@SukhdevVirk-p8m 6 ай бұрын
ਮਰ ਜਾਂਦੇ ਨੇ ਪਰ ਜਿਓ ਜਾਦੇ ਨੇ
@NarinderSingh-kt8qq
@NarinderSingh-kt8qq 5 ай бұрын
❤🙏🙏❤️
@jarnailsingh9949
@jarnailsingh9949 6 ай бұрын
367th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
@HardevSingh-sq1hn
@HardevSingh-sq1hn 6 ай бұрын
ਸੁਰਜੀਤ ਪਾਤਰ ਪੰਜਾਬੀ ਸਾਹਿਤ ਦਾ ਬਾਬਾ ਬੋੜ ਸੀ ਅਲਵਿਦਾ ਪਾਤਰ ਸਾਹਿਬ🙏
@gurdeepkaurludher3586
@gurdeepkaurludher3586 6 ай бұрын
🙏🙏🙏🙏
@swarnsukhanwala
@swarnsukhanwala 6 ай бұрын
ਕਈ ਬੰਦੇ ਜਿਓਂਦੇ ਮਰਦੇ ਨੇ ਼ ਕਈ ਮਰ ਕੇ ਵੀ ਜਿਓਂ ਜਾਂਦੇ ਨੇ ਼ ਕਈ ਜਿਓਂਦਿਆਂ ਨੂੰ ਚੇਤੇ ਕਰਦਾ ਨਹੀਂ ਼ ਕਈ ਮਰਗੇ ਵੀ ਭੁਲੇ ਜਾਂਦੇ ਨੀ ਼ ਪਾਤਰ ਸਹਿਬ ਕਦੇ ਵੀ ਭੁੱਲਣਗੇ ਨਹੀਂ ਼ ਉਹ ਦਿਸਣਗੇ ਪਰ ਮਿਲਦੇ ਰਹਿਣਗੇ ਼ ਬਹੁਤ ਅਫਸੋਸ ਹੋਇਆ ਸੁਣਕੇ ਼ਧੰਨਵਾਦ ਜੀ ਸਵਰਨ ਸਿੰਘ ਸੁੱਖਣ ਵਾਲਾ ਫ਼ਰੀਦਕੋਟ ਤੋਂ
@DaNiyaHodge
@DaNiyaHodge 6 ай бұрын
Rip Surjit Hunjan, you will be missed
@vjsingh2792
@vjsingh2792 6 ай бұрын
ਬੇਹੱਦ ਅਫ਼ਸੋਸ
@aishmeenkaur903
@aishmeenkaur903 6 ай бұрын
ਸੁਰਜੀਤ ਪਾਤਰ ਦੇ ਤੁਰ ਜਾਣ ਨਾਲ ਪੰਜਬੀ ਜਗਤ ਨੂੰ ਘਾਟਾ ਪਿਆ ਸ਼ਹਿਨ ਨਹੀਂ ਕੀਤਾ ਜਾਂਦਾ
@HARIOMJALOTA
@HARIOMJALOTA 6 ай бұрын
Bahut hi dukh dai khabar.Patar Sahib barga Bemissal Sayar te insaan,sadiyan vich hi kade aunda is duniya vich.🥲🥲Sandhu bai ji naal Patar sahib nu milan da kai baar mauka miliya ,Rubru prog wich mein bi naal hi si🙏🏽🙏🏽
@HarjinderKaur-w7g
@HarjinderKaur-w7g 6 ай бұрын
So sad news 😭
@charandass1139
@charandass1139 6 ай бұрын
So sad news
@KulbirSingh-ts4rh
@KulbirSingh-ts4rh 6 ай бұрын
ਸਾਹਿਤ ਖ਼ੇਤਰ ਵਿੱਚ ਸੱਚੀ ਬਹੂਤ ਵੱਡਾ ਘਾਟਾ ਪਾਤਰ ਸਾਹਿਬ ਦਾ
@BalwinderSingh-ug2mf
@BalwinderSingh-ug2mf 6 ай бұрын
ਬਹੁਤ ਅਫਸੋਸ ਪਾਤਰ ਸਾਹਬ ਨਹੀਂ ਰਹੇ ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ
@harpalrana4042
@harpalrana4042 6 ай бұрын
Sad News
@anmolvirk8215
@anmolvirk8215 6 ай бұрын
So sad
@sukhjeetsinghsamaon2928
@sukhjeetsinghsamaon2928 6 ай бұрын
ਸਮਸੇਰ ਸੰਧੂ,ਟਿਰਬਿੳੂਨ ਟਰੱਸਟ ਚੰਡੀਗੜ ਚ ਮੇਰੇ ੳੁੱਪ ਸੰਪਾਦਕ ਸਨ!ਬੜੇ ਕਮਾਲ ਦੇ ਬੰਦੇ ਨੇ "ਸੰਧੂ ਸਹਿਬ",ੲਿਹ ਹਰ ੳੁਮਰ ਦੇ ਸਖਸ,ਪੱਤਰਕਾਰ,ਲੇਖਕ,ਗਾੲਿਕ,ਸਹਿਤਕ ਸਭ ਨੂੰ ਕੀਲ ਲੈਦੇ ਨੇ?ਮੇਰੇ ਵੱਲੋ ਕੁੱਝ ਸਾਲ ਪੱਤਰਕਾਰਤਾ ਕਰਦੇ ਸਮੇ,ਹਰੇਕ ਕਿਸੇ ਨੂੰ ਅਾਵਦੀ ਸਹੀ ਪਹਿਚਾਣ ਨਹੀ ਦੱਸੀ ਹੋੲੀ ਸੀ,ਕੁੱਝ ਕਾਰਨ ਸਨ?ੲਿਕ ਦਿਨ ਸੰਧੂ ਸਹਿਬ ਮੈਨੂੰ ਕੋਲ ਬਿਠਾ ਕੇ ਚਾਹ ਪਿਲਾੲੀ ਬਰਫੀ ਖਿਲਾੲੀ, ਗੱਲਾ ਕਰੀਅਾ ਮੈਨੂੰ ਖੁਸੀ ਹੋੲੀ,ੳੁਹਨਾ ਮੈਥੋ ਕੁੱਝ ਜਾਣਕਾਰੀਅਾਂ ਲੲੀਅਾਂ,ਕੁੱਝ ਅਾਪ ਸੁਣਾੲੀਅਾਂ?ਸੰਧੂ ਸਹਿਬ ਮੇਰੇ ਤੋ ਬੜੇ ਖੋਜ ਮੈਟਰ ਕਰਵਾੳੁਦੇ ਰਹੇ,ਮਿਲਦੇ ਰਹੇ,ਮੇਰੇ ਪਿਤਾ ਜੀ ਦੇ ਦੋਸਤਾਂ ਦੀਅਾਂ ਗੱਲਾਂ ਸੁਣਾੳੁਂਦੇ ਤੇ ਮੈ ਚੁੱਪਚਾਪ ਸੁਣਕੇ ੲਿਹਨਾ ਕੋਲੋ ਅਾਗਿਅਾ ਲੈਦਾ ਅਾ ਜਾਂਦਾ?ੲਿੱਕ ਦਿਨ,"ਭਾੲੀ ਬਹਿਲੋ ਫਫੜੇ ਭਾੲੀਕੇ ਤੇ ਮੇਰਾ ਪੰਜਾਬੀ ਟਿਰਬਿੳੂਨ ਚ ਸਪਲੀਮੈਂਟ ਰੰਗਦਾਰ ਪੇਜ ਤਿਅਾਰ ਹੋ ਰਿਹਾ ਸੀ? ਪੇਜ ਮੇਕਰ ਬਜੁਰਗ ਕੋਲ ਕੁਰਸੀ ਤੇ ਬੈਠਾ, ਮੈ ੲਿਕ ਗੁਰਚਰਨ ਸਿੰਘ ਟੌਹੜਾ,ਤੇ ਬਲਵਿੰਦਰ ਸਿੰਘ ਭੂੰਦੜ ਦੇ ਫੋਟੋ ਸੈਟਿੰਗ,ਹੇਠ ੳੁਪਰ ਕਰਵਾ ਕੇ ਖੁਦ ਪੇਜ ਮੇਕਿੰਗ ਕਰਵਾ ਰਿਹਾ ਸੀ?ਮੈਨੂੰ ਪਤਾ ਨਾ ਲੱਗਾ ਕੇ,ਮੇਰੇ ਪਿੱਛੇ ਸੰਧੂ ਸਹਿਬ ਖੜੇ ਸਨ?ਜਦੋ ਪੇਜ ਮੇਕਰ ਬਜੁਰਗ ਨੂੰ ਮੈ ਕੰਪਿੳੂਟਰ ਸਕਰੀਨ ਤੇ,ੲਿਸਾਰੇ ਕਰਕੇ ੳੁਗਲ ਲਾ ਕੇ ਫੋਟੋ ਸੈੱਟ ਕਰਵਾੳੁਣ ਲੱਗਾ,ਤਾਂ ਸੰਧੂ ਸਹਿਬ ਨੇ ਦੋਵੇ ਹੱਥ ਮੇਰੇ ਮੋਢਿਅਾਂ ੳੁੱਪਰ ਰੱਖ ਦਿੱਤੇ,ਮੈ ਪਿੱਛੇ ਤੱਕਿਅਾ,ਸੰਧੂ ਸਹਿਬ ਨੂੰ ਦੇਖ ਮੈ ਕੁਰਸੀ ਤੋ ਖੜਾ ਹੋ ਸਤਿਕਾਰ ਨਾਲ ਗੋਡੀ ਹੱਥ ਲਾ,ਕੁਰਸੀ ਤੇ ਬੈਠਣ ਨੂੰ ਕਿਹਾ,ਪਰ ਸੰਧੂ ਸਹਿਬ ਬੈਠੇ ਨਾ,ੳੁਨਾ ਮੈਨੂੰ ਦੱਸਿਅਾ ਕੇ ੲਿਹ ਬਜੁਰਗ ਪੇਜ ਮੇਕਰ ਬੜੇ ਸੀਨੀਅਰ ਨੇ?,ਤੇ ਤੂੰ ੲਿਹਨਾ ਨੂੰ ਕੀ ਸਿਖਾ ਰਿਹੈ?ਸੰਧੂ ਸਹਿਬ ਨੂੰ ਮੈ ਕਿਹਾ ਸਰ ਮੈ ਨਵਾਂ ਹਾਂ,ਮੈ ਪੱਤਰਕਾਰੀ ਬਾਰੇ ਬਹੁਤਾ ਕੁੱਝ ਨਹੀ ਜਾਣਦਾ,ਜਰਨਲਿਜਮ ਭਾਵੇ ਕਰੀ ਅੈ,ਪਰ ਮੈ ਅਖਬਾਰ ਸਟਾਫ ਦੇ ਰੂਲ ਤੋ ਅਣਜਾਣ ਹਾਂ,ਮੈ ਕਿਸੇ ਹੋਰ ਖੇਤਰ ਦੇ ਪਰਿਵਾਰ ਚੋ ਹਾਂ?..ਸੰਧੂ ਸਹਿਬ ਦਾ ਮੈਨੂੰ ਜਵਾਬ ਸੀ,ਕੇ ਤੂੰ ਲੱਖ ਲੁਕਾ ਅਸੀ ਤੈਨੂੰ ਸਾਰੇ ਜਾਣਦੇ ਹਾਂ?,ਤੇਰੇ ਪਿਤਾ ਜੀ ਦੇ ਬਾਰੇ ਵੀ ਜਾਣਦੇ ਹਾਂ,?ੲਿੱਥੇ ੳੁਹਨਾ ਦੇ ਬੜੇ ਮਿੱਤਰ ਨੇ.?..ਸੋ ਮੈ ਚੁੱਪ ਜਾ ਹੋਕੇ ਬੋਲਿਅਾ,ਕੇ ਸੰਧੂ ਸਹਿਬ ਮੈ ਗੁਰਚਰਨ ਸਿੰਘ ਟੌਹੜਾ ਦੇ ਫੋਟੋ ੳੁਪਰ ੲਿਸ ਲੲੀ ਕਰਵਾ ਰਿਹਾ,ਕੇ ੳੁਹ ਦੋ ਚਾਰ ਦਿਨ ਦੇ ਮਹਿਮਾਨ ਨੇ ਬਿਮਾਰ ਨੇ?ਮੇਰੇ ਕੋਲ ੳੁਨਾ ਦੇ ਅਖੀਰਲੇ ਸਮੇ ਦੇ ਫੋਟੋ ਨੇ ,ਜੋ ਮੈ ਕੈਮਰਾਮੈਨ ਲਿਜਾ ਕੇ ਭਾੲੀ ਬਹਿਲੋ ਫਫੜੇ ਭਾੲੀਕੇ ਖਿਚਵਾਏ ਨੇ?,ੳੁਨਾ ਮੇਰੇ ਤੋ ਟੌਹੜਾ ਸਹਿਬ ਤੇ ਭੂੰਦੜ ਬਾਰੇ ਦੋ ਸਵਾਲ ਕਰਕੇ ਜਵਾਬ ਪੁੱਛੇ ?ਤਾ ਮੇਰੇ ਕੋਲੋ ਸੰਧੂ ਸਹਿਬ ਕਮਾਲ ਦੀ ਜਾਣਕਾਰੀ ਦੇ ਸਵਾਲ ਜੁਅਾਬ ਸੁਣਕੇ ਬੜੇ ਖੁਸ ਹੋਏ ਸਨ?ੳੁਹ ਕਦੇ ਫੇਰ ਦੱਸਾਂਗਾ?.ੳੁਸ ਸਪਲੀਮੈਂਟ ਚ ਵੀ ਮੇਰਾ ਸਾਰਾ ਕਾਰਜ ਖੋਜ ਵਾਲਾ ਸੀ,ਮੈ ਫੋਨ ਨੰਬਰ ਸਪਲੀਮੈਟ ਚ ਨਹੀ ਛਪਵਾੳੁਣਾ ਚਾਹੁੰਦਾ ਸੀ,ਪਰ ਸਮਾਚਾਰ ਸੰਪਾਦਕ ਸਾਮ ਸਿੰਘ(ਅੰਗ ਸੰਗ ਕਾਲਮ ਵਾਲੇ)ੳੁਨਾ ਮੇਰਾ ਫੋਨ ਨੰਬਰ ਵੀ ਡਾਪ ਦਿੱਤਾ,ਤੇ ਮੈਨੂੰ ੳੁਹ ਖੋਜ ਸਪਲੀਮੈਟ ਤੇ ਬੜੇ ਫੋਨ ਦੂਰੋ ਦੂਰੋ ਅਾਏ?ੳੁਸ ਸਪਲੀਮੈਟ ਤੇ ਮੈਨੂੰ ਭਾੲੀ ਬਹਿਲੋ ਸਟੇਜ ਤੇ ਸਨਮਾਨਤ ਵੀ ਕੀਤਾ!..ਤੇ ੳੁਹ ਸਪਲੀਮੈਂਟ ਚ ਟੌਹੜਾ ਸਹਿਬ ਦੇ ਅਖੀਰਲੇ ਫੋਟੋ ਬਣੇ.?-ਸੁਖਜੀਤ ਸਿੰਘ ਸਮਾਓ.ਪੰਜਾਬ.ਭਾਰਤ*
@nirmaldhallu9780
@nirmaldhallu9780 6 ай бұрын
RIP
@07051959KSSRA
@07051959KSSRA 6 ай бұрын
ਪਿਛਲੇ ੪੦ ਸਾਲ ਤੋਂ ਪਾਤਰ ਭਾਜੀ ਨਾਲ ਸਾਂਝ ਸੀ ਉਹ ਸਾਡੇ ਆਖਰੀ ਸਾਹਾ ਤੱਕ ਸਾਡੀ ਰੂਹ ਚ' ਰਹਿਣਗੇ 😂
@manjitbedi5836
@manjitbedi5836 6 ай бұрын
It would have been great, if S. Sandhu have talked in Better Punjabi on interview .
@ggrewal1755
@ggrewal1755 6 ай бұрын
ਨੰਦਪ੍ਰੀਤ ਨੇ ਜਿੰਨੀਆਂ ਵੀ ਸਤਰਾਂ ਬੋਲੀਆਂ ਪਾਤਰ ਸਾਹਿਬ ਦੀ ਸ਼ਾਇਰੀ ਦੀਆਂ ਹੋਰ ਵੀ .... ਸਾਰੀਆਂ ਗਲਤ ; ਤਿਆਰੀ ਕਰਕੇ ਆਇਆ ਕਰ ਕਾਕਾ | ਸ਼ਬਦ ਭੰਡਾਰ ਕੀ ਹੁੰਦਾ , ਸ਼ੈਲੀ ਕੀ ਹੁੰਦੀ .. ਇਹ ਵੀ ਕੁਝ ਸਿੱਖ ਲੈ ਸੰਧੂ ਸਾਹਿਬ ਤੋਂ |
@baazsingh6316
@baazsingh6316 6 ай бұрын
Ahh jawak jea kaun aa. Not justified two legends one with him and one gone.
@keharsinghsandhu6502
@keharsinghsandhu6502 6 ай бұрын
For every Punjabi it’s a personal loss R IP
@ashoksahil4616
@ashoksahil4616 6 ай бұрын
Yaar pehlan pattar nu par Lena c Tenu eh hi nahi lta Kavita gazal and bhajan ch ki farak hunda sandhu sahib sorry
@fukravlogger2452
@fukravlogger2452 6 ай бұрын
Paash da jda hmdrd na bno bhoot glt bolda o
@ManoharSingh-iq7ws
@ManoharSingh-iq7ws 5 ай бұрын
No body knows who is pash
Wait for it 😂
00:19
ILYA BORZOV
Рет қаралды 11 МЛН
They Chose Kindness Over Abuse in Their Team #shorts
00:20
I migliori trucchetti di Fabiosa
Рет қаралды 12 МЛН
Special Podcast with Mintu Gurusaria | SP 25 | Punjabi Podcast
2:38:45
Punjabi Podcast
Рет қаралды 323 М.
Wait for it 😂
00:19
ILYA BORZOV
Рет қаралды 11 МЛН