ਵਲਟੋਹਾ ਤੇ ਜਥੇਦਾਰ ਦੀ ਲੜਾਈ- ਬਾਦਲ ਦਾ Plan ? ਕੀ ਬਾਦਲ ਦੇ ਕਹਿਣ ‘ਤੇ ਜਥੇਦਾਰ ਖਿਲਾਫ ਹੋਇਆ ਵਲਟੋਹਾ ?

  Рет қаралды 9,070

Oneindia Punjabi

Oneindia Punjabi

Күн бұрын

ਵਲਟੋਹਾ ਤੇ ਜਥੇਦਾਰ ਦੀ ਲੜਾਈ- ਬਾਦਲ ਦਾ Plan ?
ਕੀ ਬਾਦਲ ਦੇ ਕਹਿਣ ‘ਤੇ ਜਥੇਦਾਰ ਖਿਲਾਫ ਹੋਇਆ ਵਲਟੋਹਾ ?
ਸੀਨੀਅਰ ਪੱਤਰਕਾਰ ਨੇ ਫਰੋਲਤੀਆਂ ਅੰਦਰਲੀਆਂ ਗੱਲਾਂ !
#oneindiapunjabi #punjabnews #cmbhagwantmann #aamaadmiparty #bjp #bjppunjab #suniljakhar #sushilrinku #sheetalangural #congresspunjab #rajawarring #partapsinghbajwa #rahulgandhi #charanjeetchanni #newspunjab #newsroom #punjabnewstoday #punjabpolitics #vote #trending #oneindia #sukhbirbadal #akalidal #latestnews #trendingnews #viralvideo #updatenews #newsviral #trendingvideo #latestupdate #viralpost #updatevideos #newsvideo #topnews

Пікірлер: 32
@jyotigurm1406
@jyotigurm1406 46 минут бұрын
ਵਲਟੋਹਾ ਅਕਾਲੀ ਦਲ ਦੀ ਕੰਗਨਾ ਬਣ ਕੇ ਸਾਹਮਣੇ ਆਇਆ . Thanks Dr shib .
@baldevsingh8619
@baldevsingh8619 4 сағат бұрын
ਡ ਸੁਰਿੰਦਰਪਾਲ ਜੀ ਤੁਹਾਨੂੰ ਸਲੂਟ ਹੈ ਸਰ ਤੁਸੀ ਸਿੱਖ ਮਸਲਿਆ ਬਾਰੇ ਗੱਲ ਕਰ ਰਹੇ ਹੋ। ਧੰਨਵਾਦ ਜੀ ਬਾਦਲ ਪਰਿਵਾਰ ਨੂੰ ਸਖਤ ਸਜਾ ਸੁਣਾਈ ਜਾਵੇ ਅਕਾਲ ਤਖਤ ਸ਼ਾਹਿਬ ਜੀ ਵੱਲੋਂ
@harbhajansinghsekhon2899
@harbhajansinghsekhon2899 6 сағат бұрын
ਇਹ ਸੁਖਬੀਰ ਬਾਦਲ ਨੂੰ ਵਿਚਾਰਾ ਬਣਾ ਕੇ ਪੇਸ ਕਰ ਰਹੇ ਨੇ, ਤਾ ਜੋ ਲੋਕਾਂ ਹਮਾਇਤ ਜੁਟਾਈ ਜਾ ਸਕੇ।
@suchasinghsingh8514
@suchasinghsingh8514 5 сағат бұрын
1991 ਸਾਲ ਵਿੱਚ ਜਦੋ ਜਥੇਦਾਰ ਗਿਆਨੀ ਮਨਜੀਤ ਸਿੰਘ ਨੇ ਪੰਥ ਨੂੰ ਇਕੱਠੇ ਹੋਣ ਲਈ ਆਦੇਸ਼ ਦਿੱਤਾ ਸੀ।ਪਰ ਬਾਦਲ ਆਪਣੇ ਨਾਲ ਭੂੰਦੜ ਤੇ ਹੋਰ ਲੀਡਰਾਂ ਨੂੰ ਨਾਲ ਲੈਕੇ ਗਿਆਨੀ ਮਨਜੀਤ ਸਿੰਘ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਾਕੇ ਬੇਜ਼ਤੀ ਕੀਤੀ ਸੀ।
@parmindergadri1566
@parmindergadri1566 7 сағат бұрын
ਗੁਰਬਚਨ ਸਿੰਘ ਨੂੰ ਵੀ ਤਨਖਾਹੀਆ ਕਰਾਰ ਦੇਣਾਂ ਚਾਹੀਦਾ ਹੈ
@amrikathwal2119
@amrikathwal2119 Сағат бұрын
ਗੁਰਬਚਨ ਸਿੰਘ ਆ ਜੀ ਗੁਰਨਾਮ ਨਹੀਡਾਕਟਰ ਸਾਹਿਬ ਜੀ
@hardevsinghsidhu4557
@hardevsinghsidhu4557 5 сағат бұрын
ਇਹ ਬਾਦਲ ਦੇ ਲੀਡਰ ਹੀ ਦਬਾਅ ਪਾ ਰਹੇ ਸੀ ਵੀ ਬਾਦਲ ਨੂੰ ਮਾੜੀ ਮੋਟੀ ਧਾਰਮਿਕ ਸਜਾ ਲਾ ਕੇ ਛੇਤੀ ਮਸਲਾ ਖਤਮ ਕਰੋ ਪਰ ਜਥੇਦਾਰ ਦੇ ਨਾ ਮੰਨਣ ਤੇ ਇਹ ਜਾਣ ਬੁੱਝ ਕੇ ਕਹਿ ਰਹੇ ਹਨ।ਦਬਾਅ ਇਹ ਆਪ ਹੀ ਪਾਉਦੇ ਆ ਰਹੇ ਹਨ ਸੁਰੂ ਤੋ।
@VikramSingh-qm5hc
@VikramSingh-qm5hc 6 сағат бұрын
ਜਿਨਾਂ ਗੁਨਾੰਗਾਰ ਸੱਖਬੀਰ ਤੇ ਉਦਾ ਪਿੱਤਾ ਸੰਮਾਂਨ ਪ੍ਰਕਾਸਾ਼ ਬਾਦਲ ਨੇ ਉਨੇ ਹੀ ਉਸਵੇਲੇ ਦੇ ਜੱਥੇਦਾਰ ਦੋਸੀ਼ ਨੇ ਪ੍ਰ ਇਹੇ ਸੱਬ ਗੁਰੂ ਕੱਰਾਰਿਹਾ ਵਿਰਸੇ ਨੇ ਫਿਰ ਸੂੱਖਾ ਤੇ ਜੱਥੇਦਾਰ ਫੱਸਾਤੇ ।ਸੱਚਾਈ ਸਾੰਮਣੇ ਜੱਥੇਦਾਰ ਸਾਬ ਨੂੰ ਸਾੰਮਣੇ ਲਿਔਣੀ ਚਾਹੀਦੀ ਏ ਕਿਔ ਬੱਦਨਾੰਮੀ ਖੱਟਰਹੈ ਨੇ ਇਹੈਨਾਂ ਪਿਸੇ਼ ਕੀ ਲੈਣਾ ਏਹੈਨਾਂ ਤੌ ਕੌਮ ਤੁੱਹਾਡੇ ਨਾਂਲ ਏ ਜੱਥੇਦਾਰ ਜੀ ।🙏
@RachpalSingh-x1c
@RachpalSingh-x1c 4 сағат бұрын
ਵਲਟੋਹਾਦੋਗਲਾਪਨਰਖਦਾਹੈ
@easternpromise3618
@easternpromise3618 4 сағат бұрын
Surinderpal Ji , salute to you because you understand everything about issues Sikhs , Sikhism, Akaal Takhat and Institutions are facing . Wish you become adviser to SGPC sincerely and they agree to listen to you , you got the vision, because you being Hindu understand fully deep thinking of Manusimriti/ Chankayaniti, which is dangerous and these Sikhs are unable to grasp. Badal Family has damaged Sikhism, because they only wanted Political Positions by collaborating with BJP, who are clever and crafty. Surinderpal you rightly said , Sikhs are Voice of Punjab ie; if Sikhs are dead , Punjab is dead . Hope you keep advising these Sikh traitors to come to their senses, leave thirst for Positions and give up this hunger and retire now , enough damage is done . New Sikhs come forward to control and improve fate of Sikhism and hence of Punjab.
@ashokmoudgill9661
@ashokmoudgill9661 7 сағат бұрын
ਡਾਕਟਰ ਸਾਹਿਬ ਇਹ ਖੇਲ੍ਹ ਵਲਟੋਹਾ ਨੇ ਜਾਣ ਬੁੱਝ ਕੇ ਖੇਡੀ ਗਈ ਗੇਮ ਹੈ ਜਥੇਦਾਰ ਨੇ ਕਿਹਾ ਵੀ ਤੁਸੀਂ ਬੋਲੋ ਫ਼ਿਰ ਮੈਂ ਇਹ ਸਾਰਾ ਨਿਬੇੜ ਦੂੰਗਾ
@sukhwindersinghsingh8442
@sukhwindersinghsingh8442 5 сағат бұрын
Loka da dian badaln lae Sara kuj ho reha pahla ve eh kuhe ho reha hea
@reactionsdoge3302
@reactionsdoge3302 2 сағат бұрын
Sorry when this Jathedar came for inauguration it is In Bangalore pl
@LalSingh-df2kq
@LalSingh-df2kq 5 сағат бұрын
ਬਿਰਹਾ। ਸਿੰਘ ਨੇ ਸਿੱਖਾਂ ਵਾਸਤੇ ਕੋਈ ਸੰਘਰਸ਼ ਨਹੀਂ ਕੀਤਾ , ਰਾਜ ਸੁੱਖ ਮਾਣਿਐਂ । ਜੇ ਸ਼ੰਘਰਸ਼ ਕੀਤੈ ਤਾਂ ਦੱਸੇ, ਜਾਂ ਦੱਸੋ ਕੀ ਕੀਤੈ ।
@gillpower
@gillpower 5 сағат бұрын
A giid analysid. Jathedaars must act bold, brave and open.
@reactionsdoge3302
@reactionsdoge3302 2 сағат бұрын
Surinder ji Nau Mass or Patti Pattni. Punjabi very rich See the Badal family's assets( Money). Akal Thakat de Jathedar came on the occasion to be inaccurate of New Gurudwara but firstly why Jathedar stayed in 7 Star Hotel when well furnished Rooms are in the complex of Gurudwara. Secondly we thought he will throw some light but I was told he cannot spk as he has some problem with the Tounge. How nice😂
@dalipsingh1507
@dalipsingh1507 6 сағат бұрын
Dr ji sat shri akal v intelligent anylsist
@mandipsingh2052
@mandipsingh2052 6 сағат бұрын
Thank you Dr Sahib for sharing your educated knowledge with the public. Raghbir is Sukhbir’s servant so he can not punish. To save Sikhi, Akali Dal, Akal takht and SGPC must be completely finished because it is full of corruption. Sikhi needs new educated and responsible leaders for it to thrive again. Waheguru.
@AmarjitSingh-bv6fl
@AmarjitSingh-bv6fl 2 сағат бұрын
Sarse wale Sadh nu maaf karn lye Takhat Saab te kisne dbba bnayea dsso ge Valtoha saab
@AjaibSingh-p4n
@AjaibSingh-p4n 6 сағат бұрын
He is good reporter
@RahulKumar-yc8nu
@RahulKumar-yc8nu 5 сағат бұрын
EHH.. VALTOHA..BADALA..DA.. JHUTE.. CHUCK..RAHA..HUN..VADDA..LEADER..BANAN..NU.. FIRDA
@gurcharansingh7252
@gurcharansingh7252 5 сағат бұрын
Sir Giani gurmukh Singh ji ne
@baljinderkaur-ji9sf
@baljinderkaur-ji9sf 6 сағат бұрын
Surendra Pal ji Sardar Prakash Singh Badal aur Sukhbir Badal ke sath Niji kida karte hain yah to unke khilaf bolenge hi
@topdrive4086
@topdrive4086 6 сағат бұрын
Ene senior patarkar ho…gal kyu ghumai ja rahe ho. Jede horan nu mafian dwa chuke pokt cho nikle jathdaran toh…apne lai eh drama rachya ja reha. Taan Jo jnta nu murakh bna ke sukhe nu sympthay dwa den. Par jnta hun sab jandi.
@bawaram1010
@bawaram1010 7 сағат бұрын
He.sara.drama.lokan.dian.akhhan.vichghatta.paun.lai Kita He
@SinghLaddi-m7w
@SinghLaddi-m7w 28 минут бұрын
Wirsa waltoha badal dal da bhonka h jhoth bolan ch phd kr rakhi hki hun sikh panth da faisla waltoha krega
@swaranjitgill9583
@swaranjitgill9583 5 сағат бұрын
NEW MASAND BADAL
小路飞嫁祸姐姐搞破坏 #路飞#海贼王
00:45
路飞与唐舞桐
Рет қаралды 29 МЛН
когда не обедаешь в школе // EVA mash
00:51
EVA mash
Рет қаралды 4,4 МЛН
小路飞嫁祸姐姐搞破坏 #路飞#海贼王
00:45
路飞与唐舞桐
Рет қаралды 29 МЛН