ਵਰ੍ਹਦੀਆਂ ਗੋਲੀਆਂ 'ਚ ਵੀ ਨਹੀਂ ਰੁਕਿਆ ਸੀ ਕੀਰਤਨ, ਸੰਤ ਭਿੰਡਰਾਂਵਾਲੇ ਨਾਲ ਮੌਜੂਦ ਸਿੰਘ ਤੋਂ ਸੁਣੋ ਅੱਖੀਂ ਡਿੱਠਾ ਹਾਲ

  Рет қаралды 107,771

Daily Post Punjabi

Daily Post Punjabi

Күн бұрын

#DailyPostPunjabi #JarnailSinghBhindrawale #DarbarSahib #SriHarimandirSahib #!984
ਵਰ੍ਹਦੀਆਂ ਗੋਲੀਆਂ 'ਚ ਵੀ ਨਹੀਂ ਰੁਕਿਆ ਸੀ ਕੀਰਤਨ, ਭਿੰਡਰਾਂਵਾਲੇ ਨਾਲ ਦਰਬਾਰ ਸਾਹਿਬ 'ਚ ਮੌਜੂਦ ਸਿੰਘ ਤੋਂ ਸੁਣੋ ਪੂਰਾ ਅੱਖੀਂ ਦੇਖਿਆ ਹਾਲ
1984, June 1984, Jarnail Singh Bhindrawale, Sant Bhindrawale, Darbar Sahib, Sri HArimandir Sahib, 84 Sikh Riots, 1984 Riots
For More updates subscribe us by click on above Red Subscribe Button
Daily Post Punjabi:
punjabi.dailyp... /
Facebook:
/ dailypostpunjabi
Instagram :
/ dailypostpunjabi.in
Follow us on Twitter:
/ dailypostpnbi

Пікірлер: 106
@nirmalsidhu5453
@nirmalsidhu5453 3 жыл бұрын
ਸ਼ਹੀਦ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਨੂੰ ਸਲਾਮ ਮੇਰੇ ਕੋਲ ਸ਼ਬਦ ਨਹੀਂ ਜਿਨ੍ਹਾਂ ਸ਼ਬਦਾਂ ਨਾਲ ਮੈਂ ਸੰਤਾਂ ਦਾ ਧੰਨਵਾਦ ਕਰ ਸਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@gotasingh3500
@gotasingh3500 Жыл бұрын
ਸਾਦੇ ਵਿਆਹ ਸਾਦੇ ਭੋਗ,,ਨਾ ਚਿੰਤਾ ਨਾ ਦੇਹੀ ਰੋਗ ਕਿਡੀ ਉਂਚੀ ਸੋਚ ਦੇ ਮਾਲਕ ਸਨ ਸੰਤ ਜੀ ਉਹ ਆਮ ਇਨਸਾਨ ਨਹੀਂ ਸਨ,ਸਾਧ ਸੰਗਤ ਜੀਓ
@anmolbrar3391
@anmolbrar3391 2 жыл бұрын
ਧੰਨ ਹੋ ਆਪ ਸਰਦਾਰ ਸਾਹਿਬ ਜੀਉ। ਜੋ ਕਿ ਅੱਜ ਤਾਂ ਇਹ ਸੁਣਨਾ ਵੀ ਔਖਾ ਲੱਗਦਾ ਹੈ। ਪਰੰਤੂ ਇਹ ਆਪ ਜੀ ਦੇ ਵਲੋਂ ਤਾਂ ਆਪਣੇ ਧਰਮ ਦੀ ਖਾਤਰ ਜਾਲਮ ਸਰਕਾਰ ਦੇ ਕੀਤੇ ਗਏ ਐਨੇ ਵੱਡੇ ਜੁਲਮ ਨੂੰ ਪਿੰਡੇ ਉੱਤੇ ਜੋ ਹੰਢਾਇਆ ਹੈ।ਆਪ ਜੀ ਦੀ ਮਨੁੱਖੀ ਰੂਹ ਵੀ ਤਾਂ ਬਹੁਤ ਹੀ ਵੱਡਭਾਗੀ ਬਣ ਚੁੱਕੀ ਹੈ ।ਜੋ ਕਿ ਆਪ ਜੀ ਦੇ ਵਲੋਂ ਕੌਮ ਦੇ ਮਹਾਨ ਸ਼ਹੀਦ ਸ਼ੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਜੀਉ ਦਾ ਸਾਲਾਂ ਭਰ ਤਕ ਹੀ ਵਧੀਆ ਸਾਥ ਦਿਤਾ ਹੈ। ਇਸ ਜਿੰਦਗੀ ਦੇ ਵਿਚ ਵੀ ਰੋਜ਼ਾਨਾ ਹੀ ਦਰਸ਼ਨ ਕਰਕੇ ਸਾਥ ਬਣਕੇ ਉਹਨਾਂ ਦੇ ਕੋਲ ਹੀ ਰਹਿਣ ਬਹਿਣ ਕਰਕੇ ਸਾਥੀ ਬਣਕੇ ਪਿਆਰ ਲੈਣ ਦਾ ਵੀ ਭਰਪੂਰ ਨਿੱਘ ਵੀ ਮਾਣਿਆ ਹੈ ਜੀ। ਧੰਨਵਾਦ ਜੀਉ ।
@JagsirSingh-d6z
@JagsirSingh-d6z 3 жыл бұрын
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ Khalisthan zindabad
@harsechhina5571
@harsechhina5571 2 жыл бұрын
0
@ਵਾਰਿਸਖਾਲਿਸਤਾਨਦਾ
@ਵਾਰਿਸਖਾਲਿਸਤਾਨਦਾ 2 жыл бұрын
Khalistan ਜ਼ਿੰਦਾਬਾਦ 👉🙏
@KULWINDERKAUR-ox2wk
@KULWINDERKAUR-ox2wk 3 жыл бұрын
ਸੰਤ ਬਾਬਾ ਜਰਨੈਲ ਸਿੰਘ ਸਿਖ ਕੌਮ ਦੇ ਹੀਰੇ ਹਨ ਉਹ ਭਰੋਸੇ ਵਾਲਿਆ ਲਈ ਅਜ ਵੀ ਹਾਜਰ ਹਨ 🙏🙏🙏🙏🙏
@sukhchanmaan684
@sukhchanmaan684 Жыл бұрын
25:1😊😊😊
@jaspalsinghkailay4204
@jaspalsinghkailay4204 2 жыл бұрын
ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਜਿੰਦਾਬਾਦ ਰਾਜ ਕਰੇ ਗਾ ਖਾਲਸਾ ਖਾਲਿਸਤਾਨ ਜਿੰਦਾਬਾਦ
@papapern
@papapern 2 жыл бұрын
ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਾ ਜਿੰਦਾਬਾਦ ਪ੍ਣਾਮ ਸਹੀਦਾ ਨੂੰ
@HardeepSingh-ky4ip
@HardeepSingh-ky4ip 3 жыл бұрын
never forget 84
@tgu1211
@tgu1211 2 жыл бұрын
Eh sara kasoor indira Gandhi da hai es lai USDA ant v jo hoya changa hi hoya
@neerajs4945
@neerajs4945 2 жыл бұрын
Kk...
@BalwinderSingh-qb5zd
@BalwinderSingh-qb5zd 3 жыл бұрын
Balwinder singh aujla ex service man NAVY Dhan Dhan guru nanak. Dhan Dhan guru Nagri.
@kulwindersinghsidhu7737
@kulwindersinghsidhu7737 2 жыл бұрын
Daily post walyo apne malik badlan nu vi puchho jina indra nal mil k eh sab kujh krwaya kyonke ehna luterya gaddara nu pta si k jd tak sant jiunde a odo tak oh golkan te kabza ni si kr sakde
@sudagarsingh6583
@sudagarsingh6583 5 ай бұрын
Bharti fauj ne 62, china kolon,65,71 ch pak.kolon 84 ch singhan kolon juttian khadian
@gurjindersinghaujlajinders4336
@gurjindersinghaujlajinders4336 2 жыл бұрын
ਲੋਕ ਕਿਸੇ ਵੀ ੑਫੋਜੀ ਦੇ ਮਰਨ ਤੇ ਅਫਸੋਸ ਕਰਦੇ ਨੇ ਜਾ ਕਰਦੇ ਹੋਣਗੇ ਪਰ ਮੈ ਅੱਜ ਤੱਕ ਭਾਵੇ ਮੇਰਾ ਕੋਈ ਰਿਸ਼ਤੇਦਾਰ ਹੀ ਕਿਉ ਨਾ ਹੋਵੇ ਅੱਜ ਤੱਕ ਕਦੇ ਵੀ ਮਨ ਨੇ ਝੂਠਾ ਜਿਹਾ ਵੀ ਅਫਸੋਸ ਨਹੀਂ ਕੀਤਾ ਮਨ ਵਿੱਚ ਅੈਨੀ ਨਫਰਤ ਹੈ ਕਿ ਦੱਸੀ ਨਹੀਂ ਜਾ ਸਕਦੀ ਮਨ ਨੂੰ ਏਵੇ ਲਗਦਾ ਕਿ ਇਹੇ ਵਰਦੀ ਵਾਲੇ ਪੈਸੇ ਦੀ ਖਾਤਰ ਕਿਸੇ ਮਾ ਦਾ ਬੱਚਾ ਕੁੱਖ ਵਿੱਚ ਜਾ ਇੱਕ ਬੱਚੇ ਦੀ ਲੱਤ ਤੇ ਲੱਤ ਰੱਖਕੇ ਪਾੜ ਦਿੰਦੇ ਸੀ ਜਾ ਕੰਧਾ ਵਿੱਚ ਮਾਰ ਕਿ ਮਾਰ ਦਿੰਦੇ ਸੀ ਮੈਨੂੰ ਪਤਾ ਲੱਗਿਆ ਕਿ ਪੰਜਾਬ ਦਾ ਫੋਜੀ ਇਸ ਹਮਲੇ ਵਿੱਚ ਨਹੀ ਸਨ ਚੰਗਾ ਲੱਗਾ ਹੋਇਆ ਅਪਣੇ ਨਹੀ ਸਨ ਪਰ ਪੰਜਾਬ ਪੁਲਿਸ ਵਾਲੇ ਤਾ ਆਪਣੇ ਸਨ ਇਹਨਾਂ ਨੇ ਰਕਸਸਾ ਨੂੰ ਵੀ ਮਾਤ ਪਾ ਦਿੱਤੀ ਵਾਹਿਗੁਰੂ ਜੀਉ ਸਭ ਨਾਲ ਇਨਸਾਫ਼ ਕਰੋ
@ਵਾਰਿਸਖਾਲਿਸਤਾਨਦਾ
@ਵਾਰਿਸਖਾਲਿਸਤਾਨਦਾ 2 жыл бұрын
Veer ji rerendam dia vota ਬਣਾਓ ਅਪਣਿਆ ਰਿਸ਼ਤੇਦਾਰੀ ਦੋਸਤਾ ਨਹੀਂ ਤੇ ਇਹ ਰਕਸ਼ ਸਾਡੀ ਕੌਮ ਧਰਮ ਖਤਮ ਕਰ ਦੇਣ।ਗੇ
@KulwinderSingh-xb9jb
@KulwinderSingh-xb9jb 2 жыл бұрын
ਗਿਆਨੀ ਠਾਕੁਰ ਸਿੰਘ ਜੀ ਪਟਿਆਲੇ ਵਾਲੇ ਦੀ ਇੰਟਰਵਿਊ ਜਰੂਰ ਲਓ ਜੀ ਵਾਹੁਤ ਕੁਝ ਨਵਾਂ ਮੀਲੁ
@sewaksidhu5620
@sewaksidhu5620 2 жыл бұрын
ਮਹਾਨ ਯੋਧੇ ਸਨ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜੀ ਅਜ ਵੀ ਸੰਤਾਂ ‌ਦੇ ਬਚਨ ਸੁਣ‌‌ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ
@japjottoor8020
@japjottoor8020 3 ай бұрын
ਵਾਹਿਗੁਰੂ ਜੀ 🙏🙏😔😔
@ajaibsingh997
@ajaibsingh997 3 жыл бұрын
Wehaguru.Wehaguru.j🙏🙏🙏🙏🙏🙏🙏🙏🙏🙏🙏🙏🙏
@kaurkhalsa663
@kaurkhalsa663 3 жыл бұрын
Satnam sri waheguru 🙏🙏
@gotasingh3500
@gotasingh3500 Жыл бұрын
ਸੰਤ ਜਰਨੈਲ ਸਿੰਘ ਜੀ ਨੂੰ ਸਲਾਮ ਆਪਣੇ ਆਪ ਹੈਂ ਜਾਂਦੀ ਆ ਜਦੋਂ ਉਨ੍ਹਾਂ ਦੀ ਮਹਿਮਾ ਨਾਲ ਰਹਿਣ ਵਾਲੇ ਸਿਘ ਜੀ ਕਰਦੇ ਹਨ ਉਹ ਲੜਾਕੂ ਨਹੀਂ ਸੀ ਸਿਮਰਨ ਕਰਨਾ ਬਾਣੀ ਪੜਨਾ ਚਾਰੇ ਧਰਮਾਂ ਦੇ ਲੋਕਾਂ ਦੇ ਦੁਖ ਸੁਣਕੇ ਹੱਲ ਕਰਨਾ ਬਰਾਤ ਘੱਟ ਲੈਕੇ ਜਾਣਾ,ਭੋਗਾ ਤੇ ਖਰਚ ਘਟ ਕਰਨਾ ਇਹ ਇਹ ਗਲਾਂ ਹਰਰੋਜ ਦੀ ਜ਼ਿੰਦਗੀ ਵਿੱਚ ਉਸਦੇ ਸ਼ਾਮਿਲ ਸਨ
@binderkaur7582
@binderkaur7582 3 жыл бұрын
Surineder Singh JE jodpure kertanea San harmander SAHEB DE Ander BAHUT sareya jankareya Mel sakdeya han
@paneetkaur7d215
@paneetkaur7d215 3 жыл бұрын
🙏🏻🙏🏻🙏🏻🙏🏻
@rsgaming6613
@rsgaming6613 3 жыл бұрын
Waheguru.ji.bahut.2.dhanbad.Tusi.sanu.sant.jarneal.singh.ji.bhindra..balia.de.sahide.bare.janoo.karbaie.dhan.bad.ji.
@karamjeetkaur3684
@karamjeetkaur3684 3 жыл бұрын
🙏🏽🙏🏽🙏🏽
@jashandeep7241
@jashandeep7241 2 жыл бұрын
Khalistan zindabad
@sukhjitsainishamindersingh3457
@sukhjitsainishamindersingh3457 3 жыл бұрын
🙏🙏🙏🙏🙏
@tejbirdhilon2036
@tejbirdhilon2036 2 жыл бұрын
ਤੁਸੀ ਕਿਉ ਨਹੀ ਜੂਝੇ
@langeriboys
@langeriboys 4 ай бұрын
Bilkul sab data see santa nu Waheguru ji
@harj292
@harj292 3 жыл бұрын
🙏🙏🙏🙏🙏
@sudagarsingh6583
@sudagarsingh6583 5 ай бұрын
Bharti fauj nu jutti feran wala sant j s.bhindrawala
@satindersingh8111
@satindersingh8111 3 жыл бұрын
Waheguru ji
@ssantokhsingh375
@ssantokhsingh375 2 жыл бұрын
ਸੰਤ ਜ ਸਿੰਘ ਜੀ ਅਮਰ ਹਨ
@ChahilpreetsinghMangat
@ChahilpreetsinghMangat 4 ай бұрын
ਅਨਪੜ੍ਹ ਚਵਲ ਸੀ ਭਿੰਡਰਾ ਵਾਲਾ ਉਸ ਨੂੰ ਜਕੀਨ ਸੀ ਜੇਲ੍ਹ Singh ਅਟੈਕ ਨਹੀ ਹੋਣ ਦੇਵੇ ਗਾ ਇਹ ਇਹ ਬੂਬਨਾ ਸਭ ਝੂਠ ਬੋਲ ਰਿਹਾ ਹੈ
@davindersingh8354
@davindersingh8354 4 ай бұрын
ਬਾਬਾ ਦੀਦਾਰ ਸਿੰਘ। ਤੇਰੇ ਵਰਗੇ ਬੁੱਚੜ ਮੱਸੇ ਰੰਗੜ ਦੇ ਸਾਲੇ ਭੌਂਕਦੇ ਰਹਿੰਦੇ ਨੇ। ਤੇਰਾ ਮੂੰਹ ਦੌ ਜਹਾਨੀ ਕਾਲਾ। ਸਿੱਖ ਕੌਮ ਜ਼ਿੰਦਾਬਾਦ। ਗੁਰੂ ਦੋਖੀਆ ਤੂੜੀ ਵਾਲੇ ਅੰਦਰ ਵੜਕੇ ਦਿਨ ਕੱਟ।
@RanjeetsinghRanasandhu
@RanjeetsinghRanasandhu 4 ай бұрын
ਵਾਹਿਗੁਰੂ ਜੀ 🙏 🙏
@gurdeepkaur9312
@gurdeepkaur9312 3 жыл бұрын
🙏🙏🙏🙏🙏khalse di chardi kala
@ਵਾਰਿਸਖਾਲਿਸਤਾਨਦਾ
@ਵਾਰਿਸਖਾਲਿਸਤਾਨਦਾ 2 жыл бұрын
Plz vote for ਖਾਲਿਸਤਾਨ ਜ਼ਿੰਦਾਬਾਦ।👉🙏rerendam।ਦੀਆ ਵੋਟਾਂ ਦੀ ਹਨੇਰੀ ਲਿਆ deo ਅਸੀ🐒🐒éna ਤੋ home lites matich ਖੋਣੀ e🙏🙏🙏🙏
@khushveersingh3684
@khushveersingh3684 2 жыл бұрын
Kio ni changa sarre Darende AAA na kio fouji na kio. Police
@gurcharnsingh8954
@gurcharnsingh8954 2 жыл бұрын
ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ ਖਾਲਸਾ
@ramanpreet3255
@ramanpreet3255 3 жыл бұрын
Waheguru ji 🙏🙏
@dhannasingh5480
@dhannasingh5480 3 жыл бұрын
Waheguru ji waheguru ji waheguru ji waheguru ji ❤️🙏🙏❤️🙏🙏🙏
@jashandeep7241
@jashandeep7241 2 жыл бұрын
Khalistan zindabad
@NarinderpalSingh-xh8vw
@NarinderpalSingh-xh8vw 4 ай бұрын
Bakbas. Lok. Sab. Jandey. Hn. Jumebar. Cong. Agent. See
@amarjitkauramarjit9628
@amarjitkauramarjit9628 3 жыл бұрын
waheguru waheguru waheguru w waheguru
@sanjeevbassi6735
@sanjeevbassi6735 2 жыл бұрын
Nahen Bhulenge 1984 Waheguru ji
@JaspalSingh-hi3xy
@JaspalSingh-hi3xy 4 ай бұрын
❤❤😂😂😂😂😂😅Hlo
@jashandeep7241
@jashandeep7241 2 жыл бұрын
Khalistan zindabad
@jashandeep7241
@jashandeep7241 2 жыл бұрын
Khalistan zindabad
@simersingh3152
@simersingh3152 3 жыл бұрын
Waheguru ji
@hirahirasingh2863
@hirahirasingh2863 2 жыл бұрын
Bhai suinder singh jodhpuri keh rahe nè mau kirtan kita ohda jikar bagi kita gadar jhooth de pegamber
@ManpreetSingh-lk7db
@ManpreetSingh-lk7db 24 күн бұрын
Sant jarnail singh Khalsa bhindranwale ji jindabad 🙏🙏
@sonifirozpuria7776
@sonifirozpuria7776 2 жыл бұрын
Waheguru waheguru waheguru waheguru waheguru waheguru
@navneetsandhu3749
@navneetsandhu3749 3 жыл бұрын
84 k hi
@pargatsingh8940
@pargatsingh8940 2 жыл бұрын
🙏🙏🙏🙏🙏
@ganeshdhage1985
@ganeshdhage1985 3 жыл бұрын
Waheguru ji
@sukhmaansaab1963
@sukhmaansaab1963 2 жыл бұрын
Waheguru jiii
@Harmanpreet-ml2jl
@Harmanpreet-ml2jl 4 ай бұрын
Wahguruji wahguruji wahguruji wahguruji wahguruji
@navneetsandhu3749
@navneetsandhu3749 3 жыл бұрын
Pikstan de vand hoi c
@amarjitsingh1946
@amarjitsingh1946 4 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@BalwinderSingh-um9xs
@BalwinderSingh-um9xs 3 ай бұрын
Waheguru ji
@kakasingh1144
@kakasingh1144 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@KulwinderSingh-xb9jb
@KulwinderSingh-xb9jb 2 жыл бұрын
ਵਾਹਿਗੁਰੂ ਜੀ
@manindersidhubitta2255
@manindersidhubitta2255 3 жыл бұрын
Wahaguru ji
@sarbbrar4173
@sarbbrar4173 2 жыл бұрын
Satnam waheguru ji 🙏
@lalitkansal2894
@lalitkansal2894 2 жыл бұрын
darwar sahib de jo andar si ona di vi galti si fauj di badme si akhi dekhia gia ji
@dhillon8653
@dhillon8653 2 жыл бұрын
Jene pagg ban layi te jene amrit shak kya ohnu ptta ni asi ki samjhan lag jande aa par sare sahi nahi hundw
@golurana847
@golurana847 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏
@AmanSingh-z9w3x
@AmanSingh-z9w3x 4 ай бұрын
Waheguru Ji bhaji modeji
@harjeetcanada7980
@harjeetcanada7980 2 жыл бұрын
Waheguru ji
@rajinderjitsingh506
@rajinderjitsingh506 2 жыл бұрын
ਵਾਹਿਗੁਰੂ'ਜੀ
@rajubedi6094
@rajubedi6094 2 жыл бұрын
bindrawala told five thousand Hindu killed
@dhillon8653
@dhillon8653 2 жыл бұрын
Jdo bhindrawala pura ho gya ta utho bohat sara Sona niklya si ptta lgga cc keh eh sara bhindrawale ne rakhya cc driver de vich
@dollyrandhawa2638
@dollyrandhawa2638 4 ай бұрын
Tu dekhn gya c
@kulwindersinghgill438
@kulwindersinghgill438 2 жыл бұрын
Wahiguru g
@paramjitboparai9160
@paramjitboparai9160 2 жыл бұрын
Waheguru ji
@mahendersra9978
@mahendersra9978 Жыл бұрын
हिंदू सिख जिंदाबाद
@mahendersra9978
@mahendersra9978 Жыл бұрын
😭😭😭😭😭😭😭
@ammyrandhawa5815
@ammyrandhawa5815 2 жыл бұрын
Baba g pls tusi kro kuj santa de raste te chalo krna paina kuj tuhanu chukoo hathera tusi assii naal va tuhade dsoo kithe auna pls baba g aghe lagho load va sano tuhade varge agooaan di pla chukoo hathheraa tusi
@neerajs4945
@neerajs4945 2 жыл бұрын
Fir maar padwayega...q gaand kutai krwayega fir se bhai...
@jagtarsilangh6569
@jagtarsilangh6569 2 жыл бұрын
Ginda-bad--2
@spsingh1705
@spsingh1705 2 жыл бұрын
Vaheguru jio
@singhranjitsinghsingh4718
@singhranjitsinghsingh4718 3 жыл бұрын
ਬਾਬਾ ਤੂੰ ਕਿਵੇਂ ਬਚ ਗਿਆ
@satsandhu1316
@satsandhu1316 3 жыл бұрын
ਬਾਦਲ ਦੀ ਗੋਦੀ ਵਿੱਚ ਬੈਠਾ
@manjugillgill
@manjugillgill Жыл бұрын
Bahut singh Bach ke bahar aye si
@luckysandhu8860
@luckysandhu8860 4 ай бұрын
Right
@jagdeepsingh5432
@jagdeepsingh5432 4 ай бұрын
WHeguru
@gurnamvirk776
@gurnamvirk776 2 жыл бұрын
Go
@sach_di_awaj_buland4190
@sach_di_awaj_buland4190 2 жыл бұрын
🙏😭😭😭😭😭😭😭
@ਵਾਰਿਸਖਾਲਿਸਤਾਨਦਾ
@ਵਾਰਿਸਖਾਲਿਸਤਾਨਦਾ 2 жыл бұрын
PL,Z vote for ਖਾਲਿਸਤਾਨ
@ManpreetSingh-gy9zg
@ManpreetSingh-gy9zg 3 жыл бұрын
🙏🙏🙏
@sarmukhsingh2075
@sarmukhsingh2075 Жыл бұрын
ਸ਼ਰਮ ਕਰਨੀ ਚਾਹੀਦੀ ਇਹੋ ਜਿਹੇ ਲੋਕਾਂ ਨੂੰ ਜੋ ਉਸ ਟਾਈਮ ਸੰਤ ਜਰਨੈਲ ਸਿੰਘ ਦੇ ਨਾਲ ਲੜ ਮਰੇ ਨਹੀਂ ਐਨਾ ਜੁਲਮ ਹੁੰਦਾ ਵੇਖ ਹੁਣ ਹੀਰੋ ਬਣ ਰਹੇ ਇਟਰਵਿਊ ਦੇ ਕਿ
@vishalsalhotra4612
@vishalsalhotra4612 Жыл бұрын
ਪੇਹਲੀ ਗਲ ਜਦੋ ਦਰਬਾਰ ਸਾਹੀਬ ਤੇ ਹਮਲਾ ਹੋਈਆ ਓਹਦਾ ਜੀਮੇਵਾਰ ਪੀੰਢਰਾ ਵਾਲਾ ਸੀ ਜੇ ਸਚੀ ਊਹ ਕੋਮ ਦਾ ਭਲਾ ਚਾਹਦਾਂ ਹੂਦਾਂ ਤੇ ਦਰਬਾਰ ਸਾਹੀਬ ਵਿਚ ਲੂਕ ਕੇ ਨਾ ਬੈਂਦਾ ਬਾਹਰ ਆ ਕੇ ਫੋਜ ਦਾ ਸਾਮਨਾ ਕਰਦਾ ਊਹਦੇ ਕਰਕੇ ਹੀ ਕਈ ਨੀਰਦੋਸ਼ ਸੀਖ ਮਰੇ ਸੀ ਅਤੇ ਜੋ ਜੋ ਵੀ ਉਹਦੇ ਨਾਲ ਸਨ ਉਹਨਾ ਦਾ ਜੋ ਹਾਲ ਹੋਈਆ ਉਹਨਾ ਕਰਕੇ ਹੀ ਹੋਈਆ ਸੀ ਅਤੇ ਹੋਰ ਵੀ ਬੁਰਾ ਹਾਲ ਹੋਨਾ ਚਾਹੀਦਾ ਸੀ ਜੋ ਕੁਤੇ ਦੀ ਮੋਤ ਮਰੇ ਉਹ ਕਂਜਰ ਸਨ ਸ਼ਹੀਦ ਸਾਡੇ ਦੇਸ਼ ਦੀ ਫੋਜ ਸੀ ਖਾਲੀਸਤਾਨ ਮੁਰਦਾਬਾਦ ਪੀਂਡਰਾਵਾਲਾ ਮੁਰਦਾਬਾਦ ਬਸ ਹਜੇ ਵੀ ਸਬਂਲ ਜਾਓ ਵਾਹੇ ਗੂਰੁ ਜੀ ਕਾ ਖਾਲਸਾ ਵਾਹੇ ਗੂਰੁ ਜੀ ਕੀ ਫਤਿਹ
@myrecipesmyjourney
@myrecipesmyjourney Жыл бұрын
Mainu ohna 10000 fuajian de mar naal mon nu sukoon hai.
@kentakhar8700
@kentakhar8700 Жыл бұрын
Hindu government after 1947 toe ek sal bad dis like Karna Suru karta . Sikh was sache dash bhagt c par Tere warge Hindu andro nafrat karde Hun. Tuci log bhan chood moot pini kom Ahsan farmos tu 84 de gal shad 66bich ke hoia c 300 Banda maria c harimandar shib bick udo pindrawala uthe NAHI c 55 bich ke hoia c . Tuhadi India de foji de maa de lan dita pindrawala ne 15000 foji maria brar de book par lawi . Tu ek darpok admi he mere samane howe mukke mar ke marda bhan chooda . Ja kite mootat milda ta pela . Tuhadi 30000 bhan afgana de mandi toe sudwai c sikha ne .
@RafiqKhan-tb9vf
@RafiqKhan-tb9vf 4 ай бұрын
. Yah To Ham donon party comment karna hai
Spongebob ate Patrick 😱 #meme #spongebob #gmod
00:15
Mr. LoLo
Рет қаралды 19 МЛН
Running With Bigger And Bigger Lunchlys
00:18
MrBeast
Рет қаралды 116 МЛН
Inside Out 2: ENVY & DISGUST STOLE JOY's DRINKS!!
00:32
AnythingAlexia
Рет қаралды 12 МЛН
Spongebob ate Patrick 😱 #meme #spongebob #gmod
00:15
Mr. LoLo
Рет қаралды 19 МЛН