Veere Daadi Nu Na Dassi - Inderjit Nikku | Freak Singh | Latest Punjabi Songs 2023

  Рет қаралды 527,183

Death Row Music

Death Row Music

Күн бұрын

Пікірлер: 174
@amnindertiwana7295
@amnindertiwana7295 Жыл бұрын
ਧੰਨ ਧੰਨ ਧੰਨ ਹੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤੁਸੀਂ ਤੇ ਧੰਨ ਧੰਨ ਧੰਨ ਨੇ ਥੋਡੀਆਂ ਕੁਰਬਾਨੀਆਂ ਜੋ ਤੁਸੀਂ ਆਪਣਾਂ ਸਾਰਾ ਪਰਿਵਾਰ ਕੋਂਮ ਦੇ ਲੇਖੇ ਲਾ ਦਿੱਤਾ ਥੋਡਾ ਦੇਣ ਅਸੀਂ ਕਿਸੇ ਵੀ ਜਨਮ ਚ ਨਹੀਂ ਦੇ ਸਕਦੇ ਵਾਹਿਗੁਰੂ ਜੀ 🙏🙏🙏🙏🙏🙏
@ਗੁਰਪਾਲਸਿੰਘ-ਫ5ਠ
@ਗੁਰਪਾਲਸਿੰਘ-ਫ5ਠ Жыл бұрын
ਬਹੁਤ ਸੋਹਣਾ ਲਿਖਿਆ ਤੇ ਗਾਇਆ ਹੈ ਜੀ ਬਹੁਤ ਹੀ ਵਧੀਆ ਜੀ
@sandeeppandher8278
@sandeeppandher8278 Жыл бұрын
ਬਾਈ ਜੀ ਇਹ ਸਬਦ ਗੀਤ ਸੁਣ ਕੇ,ਸਾਰਿਆ ਦੀਆਂ ਅੱਖਾਂ ਚ ਪਾਣੀ,ਦਿਲ ਚ ਪੀੜ ,ਤੇ ਚਿਹਰੇ ਤੇ ਨਰਮ ਸੁਕੂਨ ਆ
@jindersinghjindersingh8402
@jindersinghjindersingh8402 Жыл бұрын
ਵਾਹਿਗੁਰੁ ਜੀ ਬਹੁਤ ਵਧੀਆ
@Avineet-funny-videos
@Avineet-funny-videos Жыл бұрын
ਬੋਹਤ ਹੀ ਸੋਹਣਾ ਗਾਇਆ ਵੀਰੇ ਲੁਹ ਕੰਡੇ ਖੜੇ ਹੋ ਗਏ ਸੁਣ ਕੇ 🙏🙏🙏🙏🙏🙏🙏🙏 ਵਾਹਿਗੁਰੂ ਜੀ
@dilveersingh2547
@dilveersingh2547 Жыл бұрын
ਰੋਣਾ ਆ ਗਿਆ ਗੀਤ ਸੁਣ ਕੇ ਬਹੁਤ ਵਧੀਆ ਗੀਤ ਅਧੀਰ ਜੀ
@Amrit3634
@Amrit3634 Жыл бұрын
ਐਦਾ ਦੇ ਗੀਤ ਤੇਰੇ ਵਰਗੇ ਬੰਦੇ ਹੀ ਗਾ ਸਕਦੇ ਬਹੁਤ ਸੋਣਾ ਗੀਤ ਬਾਈ ਜੀ❤❤❤❤❤❤
@butaramuwala1313
@butaramuwala1313 Жыл бұрын
Please request aa y Simar
@KishanveerYadav007
@KishanveerYadav007 Жыл бұрын
​@@butaramuwala1313😢😢😢😢😢😢😢😢😢😢😢😢😢😢😢😢😢😢😢😢😢😢😢😂
@SukhwinderSingh-wq5ip
@SukhwinderSingh-wq5ip Жыл бұрын
ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਤੇਰੀ ਸਿੱਖੀ ❤❤
@gvyshan7864
@gvyshan7864 Жыл бұрын
Bhot sohni kalm harry 👌ਵਾਹਿਗੁਰੂ ਵਾਹਿਗੁਰੂ ਜੀ🙏🙏
@sandeeppandher8278
@sandeeppandher8278 Жыл бұрын
Veer ji Punjab da koi v singer,ਤੁਹਾਡੇ ਤੋਂ ਬਿਨਾ ਐਨਾ ਸੋਹਣਾ ਇਹ ਗੀਤ ਨਹੀਂ ਸੀ ਨਿਭਾ ਸਕਦਾ
@garry7771
@garry7771 Жыл бұрын
Wahe Guru Ji Da Khalsa, Wahe Guru Ji Di Fateh 🥺🥺🥺🥺❤️🙏🏻
@ashumikd6367
@ashumikd6367 Жыл бұрын
Boht jiyda wadya song 2022 and 2023 da sab to hit song hai Sadge Jawa veer ji ap ute❤❤❤❤4
@JaswinderSingh-kt9yc
@JaswinderSingh-kt9yc Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 💝💝💝💝💝🦅🌹🙏🙏🏻🙏🏻🦅🙏🙏🏻🙏🏻
@mandeepsingh6869
@mandeepsingh6869 Жыл бұрын
ਜਿਨ੍ਹਾਂ ਦੀ ਬਾਤਾ ਪਾ ਕੇ ਦੱਸਦੇ ਉ ਉਹਨਾਂ ਵਰਗੇ ਬਣ ਜਾਉ . ਅੰਮ੍ਰਿਤ ਛਕੋ ਸਿੰਘ ਸਜੋ...
@MpDhillon-m5t
@MpDhillon-m5t Жыл бұрын
ਬਾਈ ਬਹੁਤ ਸੋਨੀ ਆ ਵਾਰ ਪਰ ਦੋਨੀ ਪਾਸੀ ਨੀ ਚਲੀਦਾ 🙏ਹੁਦਾ 🙏ਖਾਲਿਸਤਾਨ ਜਿੰਦਾ ਬਾਦ
@GurdeepSingh-cx1te
@GurdeepSingh-cx1te Жыл бұрын
ਵੀਰੇ ਬਹੁਤ ਵਧੀਆ ਗਾਇਆਂ
@KulwinderSingh-cu4gs
@KulwinderSingh-cu4gs Жыл бұрын
ਬਹੁਤ ਵਧੀਆ ਜੀ ♥️
@geetkardarshibabarpuria5880
@geetkardarshibabarpuria5880 Жыл бұрын
ਵਾਹਿਗੁਰੂ ਜੀ ਬਹੁਤ ਵਧੀਆ ਸਬਦ
@sehajveersingh4589
@sehajveersingh4589 Жыл бұрын
ਬਹੁਤ ਬਹੁਤ ਵਧੀਆ ਗੀਤ ਜੀ
@__affiya6503
@__affiya6503 Жыл бұрын
ਵਾਹਿਗੁਰੂ ਜੀ ❤🙏🏻
@deepsidhu4343
@deepsidhu4343 Жыл бұрын
4 ਸਾਹਿਬਜ਼ਾਦੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@msshergill1112
@msshergill1112 Жыл бұрын
ਬਹੁਤ ਵਧੀਆ ਸਿੱਖੀ ਵੱਲ ਮੁੜੋ ਪਖੰਡੀ ਬਾਬਿਆਂ ਦਾ ਖਹਿੜਾ ਛੱਡ ਦਿਓ
@KaranSingh-cr8qd
@KaranSingh-cr8qd Жыл бұрын
ਇਕ ਸੰਦੇਸ਼ ਕਿ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਆਪਣਾ ਕਾਰੋਬਾਰ ਚਮਕਾਉਣ ਲਈ ਨਾ ਵਰਤੋ!ਉਂਝ ਤੇ ਸਾਨੂੰ ਗੁਰੂ ਉਪਰ ਕੋਈ ਭਰੋਸਾ ਨਹੀਂ ਤੇ ਝੂਠੇ ਪਾਖੰਡੀ ਬਾਬਿਆਂ ਕੋਲ ਖੇਹ ਖਾਂਦੇ ਹਾਂ ਤੇ ਹੁਣ ਕੌਮ ਨੂੰ ਇਮੋਸ਼ਨਲ ਕਰਕੇ ਲਾਸਾਨੀ ਸ਼ਹਾਦਤ ਦਾ ਇਸਤੇਮਾਲ ਕਾਰੋਬਾਰ ਦੇ ਲਈ ਕਰਦੇ ਹਾਂ!
@MagiMagi-l3v
@MagiMagi-l3v Жыл бұрын
ਇਸ ਸਬਦ ਵਿਚ ਹੋਰ ਕੋਈ ਕਮੀਂ ਨਹੀਂ ਹੈ, ਓਨਾ ਤਾਂ ਸਾਹਿਬਜਾਦੇ ਨੂੰ ਨਹੀਂ ਦਿਖਾਇਆ ਗਿਆ ਇਸ ਸਬਦ ਵਿਚ ,ਜਿਨਾ ਇਸ ਸਿੰਗਰ ਨੂੰ ਮੂਹਰੇ ਕੀਤਾ ਜਾ ਰਿਹਾ ,
@struggler36
@struggler36 Жыл бұрын
❤❤SATNAM SHRI WAHEGURU JI❤❤
@jagdeepsinghgill5576
@jagdeepsinghgill5576 Жыл бұрын
ਵਾਹਿਗੁਰੂ ਜੀ
@charnjitsinghbatth9217
@charnjitsinghbatth9217 Жыл бұрын
Very nice ❤❤ Waheguru ji
@navdeepbangar3146
@navdeepbangar3146 Жыл бұрын
ਪ੍ਣਾਮ ਸ਼ਹੀਦਾਂ ਨੂੰ
@dilbaghsekhon-sh1lx
@dilbaghsekhon-sh1lx Жыл бұрын
ਵਾਹਿਗੁਰੂ ਜੀ 🙏
@navdeepbangar3146
@navdeepbangar3146 Жыл бұрын
ਸਤਿਨਾਮ ਸੀ੍ ਵਾਹਿਗੁਰੂ ਸਾਹਿਬ ਜੀ
@SinghHira-q7o
@SinghHira-q7o Жыл бұрын
Ohna nu ki dasna jina nu pehlan sab pata c 🙏🙏🙏🙏🙏bahut vadiya veer g
@Bharat-h6n
@Bharat-h6n Жыл бұрын
Sweet shabd bahut badea shabd paji waheguru Ji ,1 ,bar get 2008wangu song de dk pane aaaa pajl
@tractor_kicks007
@tractor_kicks007 Жыл бұрын
Waheguru g bahut sohna veere
@baljeetkanda1860
@baljeetkanda1860 Жыл бұрын
ਵਾਹਿਗੁਰੂ ਜੀ
@Ghumakkad1985
@Ghumakkad1985 Жыл бұрын
Waheguru ji meher karo sab te ❤️
@kiranbansal3766
@kiranbansal3766 Жыл бұрын
Dhan ho Gurusahib g..neeshabad haan ki likh sakdey AA tuhadey gunna barey...
@tajinderbassi3662
@tajinderbassi3662 Жыл бұрын
Same too you bother
@mandeepsingh6869
@mandeepsingh6869 Жыл бұрын
ਗਾਣਾ ਦੀਆ ਲਾਇਨਾ ਗਲਤ ਆ. ਦਾਦੀ ਨੂੰ ਨਾ ਦੱਸੀ ਅਸੀ ਮੁੜ ਕੇ ਨਈ ਆਉਣਾ.... ਸਾਹਿਬਜਾਦਾ ਫਤਹਿ ਸਿੰਘ ਜੀ ਨੇ ਕਿਹਾ ਸੀ. ਤੁਰ ਪਏ ਦੋਵੇ ਲਾਡਲੇ ਜਦ ਫਤਹਿ ਗਜਾ ਕੇ. ਵਾਰ ਅਖੀਰੀ ਮਾਤ ਹੱਥ ਚਰਨੀ ਲਾ ਕੇ. ਉਡੀਕਾਗੇ ਅੰਮੀਏ ਅਸੀ ਸੱਚਖੰਡ ਜਾ ਕੇ. ਅੈਪਰ ਤੁਸਾ ਨੇ ਬਹੁਤੀ ਦੇਰ ਨਾ ਲਾਉਣਾ ਰੁਸ ਜਾਉ ਤੇਰਾ ਫਤਹਿ ਸਿਉ ਤੇਰਾ ਪਰਚਾਉਣਾ. ਜਾਉ ਮੇਰੇ ਬੱਚਿਉ ਮੈ ਮਗਰੇ ਆਵਾ . ਪੁੱਤਾ ਬਾਝਉ ਜਿੰਉਦੀਆ ਕਦ ਸੁਣੀਆ ਮਾਵਾ.. ਸਹਾਦਤ ਲੁਕੋ ਨੀ ਦਿੱਤੀ ਸ਼ਰੇਆਮ ਦਿੱਤੀ ਆ ਅਸੀ ਪਰਦੇ ਪਾਉਣੇ ਆ ..
@sharanjitsingh5782
@sharanjitsingh5782 Жыл бұрын
Nikku ji marbles emotional sound of our history. Regards. Sharnjit Singh Mkting Manager Insurance. GHAWDDI.
@AngrejSingh-j6p
@AngrejSingh-j6p Жыл бұрын
ਵਾਹਿਗੁਰੂਜੀ
@manrajsingh6237
@manrajsingh6237 Жыл бұрын
Waheguru ji waheguru ji waheguru ji 🙏🙏🙏👌👌
@parneetkaur8900
@parneetkaur8900 Жыл бұрын
Waheguru g👏🏻👏🏻
@sevenriversrummi5763
@sevenriversrummi5763 Жыл бұрын
Dhan Dhan chote Sahibzade 🌹🌹🌹🌹🌹🌹🌹🌹🌹🌹🌹 💔💔💔💔💔💔💔💔💔💔💔
@officialdidararwesh8839
@officialdidararwesh8839 Жыл бұрын
ਬਹੁਤ ਵਧੀਆ ਬੋਲ ਨੇ ਜੀ
@GurpreetSingh-kk4gp
@GurpreetSingh-kk4gp Жыл бұрын
Very nice mera nikku veer❤❤
@meetbabbumaandafan6599
@meetbabbumaandafan6599 Жыл бұрын
Waheguru ji 🙏 waheguru ji 🙏
@sonumusicpresent6919
@sonumusicpresent6919 Жыл бұрын
DHAN dhan Mata gujri ji daadi dhan dhan sahibzade ji
@NeettaSarpanchrecords
@NeettaSarpanchrecords Жыл бұрын
Waheguru ji dhan jigre c
@ManpreetSingh-ln6oj
@ManpreetSingh-ln6oj Жыл бұрын
Aekam byi bahut sona parject ahhh byi
@NarinderKumar-uz4hy
@NarinderKumar-uz4hy Жыл бұрын
Very good kalam.
@JasvirKaur-wl4io
@JasvirKaur-wl4io Жыл бұрын
Parnam sahida nu 🙏🙏
@rocksahota3213
@rocksahota3213 Жыл бұрын
🙏❤️Waheguru ji ❤️🙏
@rajveerkaur1081
@rajveerkaur1081 Жыл бұрын
Sira lata bai ❤❤❤❤❤
@loveStatus-rl8dt
@loveStatus-rl8dt Жыл бұрын
Nice Voice ❤
@Hardeepsingh-pb2ru
@Hardeepsingh-pb2ru Жыл бұрын
Nice song
@ਬਰਾੜਫਿਲਮਪ੍ਰਡੱਕਸ਼ਨ
@ਬਰਾੜਫਿਲਮਪ੍ਰਡੱਕਸ਼ਨ Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@gurvarindergrewal
@gurvarindergrewal Жыл бұрын
ਵਾਹਿਗੁਰੂ ਜੀ 🙏😢
@RajinderSingh-r2b4y
@RajinderSingh-r2b4y Жыл бұрын
Guru da larr farr la 💯🙏paknde babe to bacho 👍dunea da Raj mal jaoo ✊
@GURPALSINGH-kb3ky
@GURPALSINGH-kb3ky Жыл бұрын
Bahut vadia
@AvtarSingh-hc4kg
@AvtarSingh-hc4kg Жыл бұрын
Bahut badhiya Gaya
@Rituanshi
@Rituanshi 2 ай бұрын
Waheguru Ji 🙏🙏😢😢
@GurmeetSohiyaan
@GurmeetSohiyaan Жыл бұрын
Waheguru ji
@Manpreetkaur-jp5kp
@Manpreetkaur-jp5kp Жыл бұрын
Waheguru 🙏🏻🙏🏻🙏🏻
@ranadhillon2798
@ranadhillon2798 Жыл бұрын
Good job Harry
@RajeshKumar-tj5kl
@RajeshKumar-tj5kl Жыл бұрын
Waheguru waheguru
@tarban37
@tarban37 Жыл бұрын
Veri nice
@pindjanal
@pindjanal Жыл бұрын
Whaiguru ji
@kulwindersingh-ki7jt
@kulwindersingh-ki7jt Жыл бұрын
Vaheguru g❤❤❤
@davindersodhi064
@davindersodhi064 Жыл бұрын
Bbhot sona g wmk 🙏❤❤❤❤
@ashwanichauhan1327
@ashwanichauhan1327 Жыл бұрын
Superb ✌🙏🙏💐💐💫💫
@PargatsinghRandhawa-cu2bv
@PargatsinghRandhawa-cu2bv Жыл бұрын
Dhan a maa gujri g baba zorawar singh g baba 🙏 Fateh singh g 🙏 🌹🌹🌼🌼🌹🌼🌹🌼🌹🌹🌹🙏🙏🙏🙏🙏
@ramandeepkandyara9224
@ramandeepkandyara9224 Жыл бұрын
Waheguru ji 🙏
@MalkitSingh-hy4pb
@MalkitSingh-hy4pb Жыл бұрын
Waheguru
@RajinderPal-mp5mi
@RajinderPal-mp5mi Жыл бұрын
Waheguru g waheguru g
@GurpreetSingh-ix2kv
@GurpreetSingh-ix2kv Жыл бұрын
Nice voice God bless you
@ashuravimakkar8104
@ashuravimakkar8104 Жыл бұрын
WAHEGURU JI 🙏
@harvinderbittu8681
@harvinderbittu8681 Жыл бұрын
Waheguru waheguru waheguru
@ManpreetDhani-pw9qu
@ManpreetDhani-pw9qu Жыл бұрын
😢😢 wehaguru
@balwinderdhun6814
@balwinderdhun6814 Жыл бұрын
Very nice bay g love you love you love you love ❤❤❤❤❤❤❤
@youlikepunjabdogfarm9895
@youlikepunjabdogfarm9895 Жыл бұрын
Very nice 👍
@SandeepSingh-ek9ls
@SandeepSingh-ek9ls Жыл бұрын
ਦੇਕੇਦਾਰ ਬੰਨ੍ਹਿਆ a
@sonumiltry7996
@sonumiltry7996 Жыл бұрын
waheguru g
@rababmusicaccademymohali1313
@rababmusicaccademymohali1313 Жыл бұрын
Kya batt hai g
@JSFatehgarhia
@JSFatehgarhia Жыл бұрын
good song g
@itslvmusic4628
@itslvmusic4628 Жыл бұрын
freak singh music ❣️❣️
@amritlehra415
@amritlehra415 Жыл бұрын
❤❤❤❤❤❤
@harmandeepsingh8226
@harmandeepsingh8226 Жыл бұрын
😢😭😭😭😭😭😭
@karnailsingh3557
@karnailsingh3557 Жыл бұрын
Sardar sabb
@OffcialHarpreetsingh
@OffcialHarpreetsingh Жыл бұрын
❤❤❤
@MdAkash-rm6mu
@MdAkash-rm6mu Жыл бұрын
❤❤🙏
@KaranSekhon-r8o
@KaranSekhon-r8o Жыл бұрын
🎉🎉🎉
@ParminderSingh-c8o
@ParminderSingh-c8o Жыл бұрын
❤❤❤❤❤😢🙏
@Darshikaunke22
@Darshikaunke22 Жыл бұрын
🙏🏻🙏🏻🙏🏻🙏🏻
@shakekingnehrupalace435
@shakekingnehrupalace435 Жыл бұрын
🙏🙏🙏🙏
@Ramankaur15
@Ramankaur15 Жыл бұрын
🙏🏻🙏🏻🙏🏻
@monugill2015
@monugill2015 Жыл бұрын
🙏
@LovepreetSingh-yd9je
@LovepreetSingh-yd9je Жыл бұрын
😢😢😢
@0200max
@0200max Жыл бұрын
🙏🙏🙏🙏🙏🙏
@NirmalSingh-ru3oh
@NirmalSingh-ru3oh Жыл бұрын
🙏🙏🙏😢
@rishipandey8061
@rishipandey8061 Жыл бұрын
Sacha very hard song ❤😊❤🫡🫡
Purana Punjab | All Chapter | Virasat Sandhu | Jukebox | Latest Punjabi Song 2023
25:01
小丑女COCO的审判。#天使 #小丑 #超人不会飞
00:53
超人不会飞
Рет қаралды 16 МЛН
Sigma Kid Mistake #funny #sigma
00:17
CRAZY GREAPA
Рет қаралды 30 МЛН
Maahi Di Mehfil | Episode - 10 -  Inderjit Nikku  | Maahi Sharma
1:30:38
ਰੋਟੀ ਮੱਕੀ ਦੀ ⚜️🌟 Ranjit Bawa New Song
6:55
4K Media Record
Рет қаралды 73 М.
Apni Mehar Kar (Jukebox) New Shabad Gurbani Kirtan 2023 | Nonstop Shabad Kirtan Nonstop Gurbani
1:41:13
Shabad Kirtan Gurbani - Divine Amrit Bani
Рет қаралды 203 М.
ਮੁਹੰਮਦ ਸਦੀਕ ਨੂੰ ਅਮਨ ਰੋਜ਼ੀ । Mohammad Sadiq Aman Rozi Live
4:04
小丑女COCO的审判。#天使 #小丑 #超人不会飞
00:53
超人不会飞
Рет қаралды 16 МЛН