Veerendra Punjabi Actor ਵਰਿੰਦਰ ਦੀ ਮੌਤ ਅਸੀ ਅੱਖੀ ਵੇਖੀ ///ਵਾਸੀ ਤਲਵੰਡੀ ਕਲਾਂ

  Рет қаралды 235,557

TEJA TALWANDI

TEJA TALWANDI

3 жыл бұрын

Video Detail:ਉੁਸ ਵਕਤ ਕੋਈ ਪਿੰਡ ਧਾਰਮਕ ਸਾਮਗਮ ਨਹੀ ਸੀ
Tittle :ਵਰਿੰਦਰ ਦੀ ਮੌਤ ਅਸੀ ਅੱਖੀ ਵੇਖੀ ////ਵਾਸੀ ਤਲਵੰਡੀ ਕਲਾਂ
LABEL➤ Teja Talwandi
Company Contact: +91 98728 04753
Subscribe Our Channel :- / @tejatalwandi1853
Facebook :- / teja.talwandi

Пікірлер: 153
@gagankhehra1981
@gagankhehra1981 3 жыл бұрын
ਵਰਿੰਦਰ ਸਾਡੇ ਪੰਜਾਬ ਦੀ ਸ਼ਾਨ ਸੀ ਬਹੁਤ ਵਧੀਆ ਇਨਸਾਨ ਸੀ 🙏
@ManmohanSingh-kr8bx
@ManmohanSingh-kr8bx 3 жыл бұрын
ਸਾਰੇ,,ਅਕਟਰ,,ਦਾ,,,ਬਾਪੂ,,ਵਰਿਦਰ,,22,,ਜੀ
@charanjit.singhhans7828
@charanjit.singhhans7828 3 жыл бұрын
ਯਾਦਾ ਵਰਿੰਦਰ ਦੀਆ
@sukhjindersingh3624
@sukhjindersingh3624 2 жыл бұрын
Varinder bhai zindabaad 👍👍👍👍
@gurlabhsra1998
@gurlabhsra1998 3 жыл бұрын
ਵਰਿੰਦਰ ਬਾਈ ਜੀ ਬਹੁਤ ਵਧੀਆ ਇਨਸਾਨ ਸੀ ਮਾਰਨ ਵਾਲਿਆਂ ਨੇ ਜ਼ਰਾ ਵੀ ਨਹੀਂ ਸੋਚਿਆ
@balrajdhillon584
@balrajdhillon584 3 жыл бұрын
ਬਹੁਤ ਬਹੁਤ ਧੰਨਵਾਦ ਤੇਜਾ ਤਲਵੰਡੀ ਵੀਰ ਜੀ, ਵਰਿੰਦਰ ਜੀ ਬਾਰੇ ਐਨੀ ਵਧੀਆ ਜਾਣਕਾਰੀ ਦੇਣ ਲਈ, ਸਦਾ ਚੇਤਿਆਂ ਵਿੱਚ ਵਸਦਾ ਰਹੇਗਾ ਬਾਈ ਵਰਿੰਦਰ, ਉਹ ਇੱਕ ਅਮਰ ਅਦਾਕਾਰ ਹਨ
@bhaisukhdevsinghazad6437
@bhaisukhdevsinghazad6437 3 жыл бұрын
ਵਰਿੰਦਰ ਵਰਗੇ ਐਕਟਰ ਦੁਨੀਆਂ ਵਿੱਚ ਕਦੇ ਕਦੇ ਹੀ ਆਉਂਦੇ ਨੇ
@bhurasingh1871
@bhurasingh1871 3 жыл бұрын
ਬਾੲੀ ਤੇਜਾ ਪੰਜਾਬੀ ਸਭਿਆਚਾਰ ਨਾਲ ਜੁੜਿਆ ੲਿਮਾਨਦਾਰ ਬੰਦਾ
@GurwinderSingh-fr8ij
@GurwinderSingh-fr8ij 3 жыл бұрын
ਬਹੁਤ ਦੁੱਖ ਹੁੰਦਾ ਜਦੋਂ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਨੇ । ਅਣਮੁਲੇ ਹੀਰਿਆਂ ਦੀ ਜਾਨ ਲੈ ਲੈਂਦੇ ਨੇ ਘਟੀਆ ਕਿਸਮ ਦੇ ਲੋਕ
@sandhusaab8734
@sandhusaab8734 3 жыл бұрын
ਧੰਨਵਾਦ ਤੇਜਾ ਤਲਵੰਡੀ ਵੀਰ ਦਾ ਅਤੇ ਪਿੰਡ ਵਾਸੀ ਵੀਰਾ ਦਾ । ਵਰਿੰਦਰ ਹੀਰਾ ਸੀ ਪੰਜਾਬੀ ਫਿਲਮਾ ਸਰਦਾਰ ।
@JaspalSingh-lx9dt
@JaspalSingh-lx9dt 11 ай бұрын
Bilkul sahi gall hai
@jindaginama9322
@jindaginama9322 3 жыл бұрын
ਬਾਈ ਜੀ ਬਹੁਤ ਬਹੁਤ ਬਹੁਤ ਧੰਨਵਾਦ ਜੀ,,,,ਬਾਈ ਜੀ ਲੁਕੇਸਨ ਦੀਆਂ ਵੀਡੀਓ ਵੀ ਸਾਝੀਆਂ ਕਰੋ ਜੀ,,,,,
@nurmitke9324
@nurmitke9324 3 жыл бұрын
ਜੱਟ ਤੇ ਜ਼ਮੀਨ ਦੇ ਤਿੰਨੇ ਸੁਪਰ ਸਟਾਰ ਮੇਹਰ ਮਿੱਤਲ ਵਰਿੰਦਰ ਸੁਖਜਿੰਦਰ ਸ਼ੇਰਾ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ ਪਰ ਫਿਲਮਾਂ ਵਿਚ ਲੋਕਾਂ ਲੲੀ ਅਮਰ ਹੋ ਗਏ ਹਨ
@karma573
@karma573 3 жыл бұрын
ਮਾਰਨ ਵਾਲਿਆਂ ਨੂੰ ਸਾਇਦ ਕਿਸੇ ਨੇ ਦਸਿਆ ਹੋਇਆ ਸੀ ਵੀ ਅੱਜ ਲਾਸਟ ਸੂਟਿੰਗ ਹੈ। ਤਾਂ ਸਮਝੋ ਵਰਿੰਦਰ ਨੂੰ ਕਿਸਨੇ ਮਰਵਾਇਆ ਖੈਰ ਜੋ ਹੋਇਆ ਬਹੁਤ ਮਾੜਾ ਹੋਇਆ। ਪੰਜਾਬ ਦਾ ਹੀਰਾ ਚਲਿਆ ਗਿਆ।
@harpreetsinghteza1930
@harpreetsinghteza1930 3 жыл бұрын
Virender nu hiraa dasan waaleya hira ehh ni c asal hirra sada sant jarnail Singh g khalsa bhindrawale bhai amreek Singh general subaig Singh g bhai amreek singh sukha jinda gurjant Singh budh Singh wala te saare jujhaaru Singh nikaameo tuhaanu ohna nu te kaade yaad ni kitaa hona ik kanjar marr geyaa vekho poori shaan das raahe aa dubb ke marjo
@halalamaster48
@halalamaster48 3 жыл бұрын
@@harpreetsinghteza1930 , teja TALWANDI bahut changay video bnaonda, Chamkila di v bnai meri vbnai Pr jhagga hmeshan iho paya hunda, ehnu pase da tan ghata ni hona, manu lagda iss jhaggay nal koi bahuta lgao hona, hor tan koi bajah ni lagdi
@morni01
@morni01 3 жыл бұрын
@@harpreetsinghteza1930 lok fudu a nachara nu guru man de a veer
@ranjeetsingh7253
@ranjeetsingh7253 3 жыл бұрын
@@harpreetsinghteza1930 gurjant Rajasthani v c
@karamjeetdhillon3773
@karamjeetdhillon3773 2 жыл бұрын
@@harpreetsinghteza1930 bilkul sahi veerji sade lok pagal ne Sikh kom de mahan saaheed nu bhul gaye ne
@bootawarring7005
@bootawarring7005 3 жыл бұрын
ਵਧੀਆ ਜਾਣਕਾਰੀ
@nurmitke9324
@nurmitke9324 3 жыл бұрын
ਅਸੀ ਛੇਵੀਂ ਜਮਾਤ ਵਿਚ ਪੜਦੇ ਸੀ ਵਰਿੰਦਰ ਜੀ ਦੀ ਮੌਤ ਦੀ ਖ਼ਬਰ ਸਕੁਲ ਵਿਚ ਪੜੀ ਸੀ
@inderdeepsingh8105
@inderdeepsingh8105 3 жыл бұрын
ਮੈ ਵੀ ਛੇਵੀ ਸਕੂਲ ਵਿਚ ਪੜੵਦਾ ਸੀ
@KuldeepSingh-ym1sk
@KuldeepSingh-ym1sk 3 жыл бұрын
ਅਸੀਂ ਵੀ ਸ਼ੂਟਿੰਗ ਦੇਖਣ ਆਏ ਸੀ।ਮੇਹਰ ਮਿੱਤਲ ਜੀ ਨੂੰ ਮਿਲੇ ਸੀ
@JagtarSingh-vs5hz
@JagtarSingh-vs5hz 3 жыл бұрын
ਸਮਾਂ ਪਾ ਕੇ ਸੱਚ ਸਾਹਮਣੇ ਜਰੂਰ ਆਵੇਗਾ ਆਪੇ ਪ੍ਰਮਾਤਮਾ ਆਪ ਲੈਕੇ ਅਾਉਣ ਗੇ ਜੀ ਉਹ ਪੰਜਾਬੀ ਫਿਲਮਾਂ ਦਾ ਤਾਰਾ ਸੀ ਕਰਣ ਵਾਲੇ ਨੇ ਬਹੁਤ ਬੁਰਾ ਕੀਤਾ ਹੈ 🌹🌹🌹🌹🌹🌹🌹🌹🌹🌹🌹🌹🌹🌹🌹🌹🌴🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
@nirbhaisinghdhillongujjran878
@nirbhaisinghdhillongujjran878 3 жыл бұрын
ਬਹੁਤ ਬਹੁਤ ਧੰਨਵਾਦ ਵੀਰ ਜੀ
@lavilavi4258
@lavilavi4258 3 жыл бұрын
Varinder dil ch vasda bai
@nurmitke9324
@nurmitke9324 3 жыл бұрын
ਵਰਿੰਦਰ ਵਰਗਾ ਅਐਕਟਰ ਵਾਰ ਵਾਰ ਨਹੀਂ ਜੰਮਦਾ
@RajveerSingh-km4mu
@RajveerSingh-km4mu 3 жыл бұрын
Varinder mud k nhi aaona hun bas yadan hee rehngiya
@beantsekhonbeant1245
@beantsekhonbeant1245 3 жыл бұрын
Chamkila and vrinder dove iku sal chle gye 😭😭
@inderpaul9264
@inderpaul9264 3 жыл бұрын
Varinder was a great actor
@BholaSingh-sk7el
@BholaSingh-sk7el 3 жыл бұрын
ਵੀਰ ਜੀ ਵਰਿੰਦਰ ਅਤੇ ਚਮਕੀਲੇ ਦਾ ਪੰਜਾਬ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ
@KuldeepSingh-uq4qz
@KuldeepSingh-uq4qz 3 жыл бұрын
6
@kamljitjoshan5294
@kamljitjoshan5294 3 жыл бұрын
Ina kde guru gobind singh vare sochea . Vadda tu
@jasdeepdhanoa8507
@jasdeepdhanoa8507 3 жыл бұрын
Varinder de muqabla da koi hor kalakaar nahi haiga punjabi film Industry which na hovega. Legend of Punjab.
@bhurasingh1871
@bhurasingh1871 3 жыл бұрын
ਬਹੁਤ ਵਧੀਆ ਬਾੲੀ ਤੇਜਾ
@jagdevbrar9392
@jagdevbrar9392 3 жыл бұрын
ਬਹੁਤ ਵਧਿਆ ਇਨਸਾਨ ਸੀ ਵਰਿਦਰ ਬਾਈ ਜਾਲਿਮਾ ਨੂੰ ਤਰਸ ਨੀ ਆਇਆ
@BaldevSingh-jg9jf
@BaldevSingh-jg9jf 3 жыл бұрын
Varinder always Hero
@paramjeetkaur3436
@paramjeetkaur3436 8 күн бұрын
Verinder Ji really i Miss you always 😂
@amitojcgamer456
@amitojcgamer456 3 жыл бұрын
Bay teja talwandi da buote 2 thanbad pind walia ne veerinder bare dishia very good insan se veerinder
@sidhurecords9290
@sidhurecords9290 3 жыл бұрын
ਬਹੁਤ ਵਧੀਅਾ ਜਾਣਕਾਰੀ ਮਿਲੀ ਬਾਈ ਸੇਮਾ ਜੀ ਪਰ ਹੋਣੀ ਨੂੰ ਕੌਣ ਟਾਲ ਸਕਦੈ ਬਾਈ ਜੀ
@sarbpal4207
@sarbpal4207 3 жыл бұрын
So sad asin bohat roye c jd savere sanu pta lga Asin ohna d koi movie ni chaddi c kdi..meri age us waqt 17 saal c..aj v jd v dil krda ohna d movie dekhan lg jayida bohat miss krde han ohna nu😔😔😔
@GurjantSingh-qb6op
@GurjantSingh-qb6op 3 жыл бұрын
ਬਾਈ ਜੀ ਉਹ ਜਗ੍ਹਾ ਵੀ ਦਿਖਾਉ ਜਿਥੇ-ਜਿਥੇ ਉਨ੍ਹਾਂ ਨੇ ਸੂਟਿੰਗ ਕੀਤੀ
@jashanentertainment4320
@jashanentertainment4320 3 жыл бұрын
kzbin.info/www/bejne/nn2cpGuopK-ckLM
@chamkaursingh5782
@chamkaursingh5782 3 жыл бұрын
ਬਹੁਤ ਵिਧਅਾ ਸੇਮਾ ਜੀ
@sidhurecords9290
@sidhurecords9290 3 жыл бұрын
ਵਰਿੰਦਰ ਦੀ ਬੋਲੀ ਚ ਠੇਠ ਪੰਜਾਬੀ ਤੇ ਰਹਿਣੀ ਬਹਿਣੀ ਚ ਸਾਦਗੀ ਸੀ ਓਸੇ ਕਰਕੇ ਦਰਸ਼ਕ ੳੁਸਨੂ ਪਸੰਦ ਕਰਦੇ ਸਨ
@gagandeepsinghriar1678
@gagandeepsinghriar1678 3 жыл бұрын
ਬਿਲਕੁਲ ਸਹੀ
@paramjeetkaur3436
@paramjeetkaur3436 8 күн бұрын
Sachi kiha app ji na
@paramjeetkaur3436
@paramjeetkaur3436 8 күн бұрын
Ma hun we verinder Ji di film wekhadi ha ta.verinder ji di sadagi.ona di awaj bahut bahut sohani ha ji.vverider Ji really i great 🌟 only on punjabi Film industry always
@devravidas1461
@devravidas1461 Жыл бұрын
I miss verender
@preetdavindersingh1587
@preetdavindersingh1587 3 жыл бұрын
ਉਹ ਫਿਲਮ ਦੀ ਹੀਰੋਇਨ ਨਾਲ ਮੁਲਾਕਾਤ ਕਰਵਾਓ
@gurcharnsingh6806
@gurcharnsingh6806 3 жыл бұрын
ਬਾਈ ਜੀ ਬਹੁਤ ਵਧੀਆਂ ਕੀਤਾ ਹੋਰ ਵੀ ਸਾਥੀ ਕਲਾਕਾਰਾਂ ਨੂੰ ਮਿਲੋ ਧੰਨਬਾਦ ਜੀ
@tejatalwandi1853
@tejatalwandi1853 3 жыл бұрын
kzbin.info/www/bejne/n3a5k3R_m9GrgaM
@parminderdhanoa1362
@parminderdhanoa1362 3 жыл бұрын
Very Good. Plz countinue this work
@gagandeepsinghriar1678
@gagandeepsinghriar1678 3 жыл бұрын
ਬੀਤੇ ਵਕਤ ਦੀਆ ਯਾਦਾ ਸੰਭਾਲ ਕੇ ਰੱਖਿਉ ਅਸੀਂ ਯਾਦ ਤਾ ਆਵਾ ਗੇ ਪਰ ਵਾਪਿਸ ਨਹੀਂ
@sukhchansingh4507
@sukhchansingh4507 3 жыл бұрын
ਵਰਿੰਦਰ ਬਹੁਤ ਵਧੀਆ ਕਲਾਕਾਰ ਹਮੇਸ਼ਾ ਯਾਦ ਰਹੇ ਗੇ
@TheJaihoho
@TheJaihoho 2 жыл бұрын
Mera actor c . great c
@chetansingh8605
@chetansingh8605 3 жыл бұрын
Good aktar
@balpreetsingh8504
@balpreetsingh8504 3 жыл бұрын
Bahut vadia jankari ji
@harnekpannu7490
@harnekpannu7490 3 жыл бұрын
Veery. Good. Bhoot. Videay
@bahadursingh4212
@bahadursingh4212 3 жыл бұрын
Thanks veer ji
@paramjeetkaur3436
@paramjeetkaur3436 8 күн бұрын
Verinder Ji tusi security la landa Ji ❤
@Sandhu.chanal
@Sandhu.chanal 2 жыл бұрын
ਬਹੁਤ ਵਧੀਆ ਲੱਗਿਆ ਜੀ ਤੁਸੀਂ ਉਹ ਜਗ੍ਹਾ ਦਿਖਾਈ ਮੈਂ ਵੀ ਉਸ ਵਕਤ 8ਸਾਲ ਦਾ ਸੀ
@charanjitkaur4953
@charanjitkaur4953 3 жыл бұрын
Good teja Talwandi g
@jiwankumar5286
@jiwankumar5286 3 жыл бұрын
Great veere
@BaljinderSingh-zc8wl
@BaljinderSingh-zc8wl 2 жыл бұрын
Thiara California USA Fan of Sri Varinder ji
@GurnamOrganicFresh
@GurnamOrganicFresh 3 жыл бұрын
👏👏Sachiya gallan .✴️. vadhia jankari 💐💐
@karanbraich6667
@karanbraich6667 3 жыл бұрын
Miss you
@HarjinderSingh-ot4mw
@HarjinderSingh-ot4mw 3 жыл бұрын
Waheguru ji
@harmanjitsidhu2047
@harmanjitsidhu2047 2 жыл бұрын
Very very good interview good
@lonewolf1713
@lonewolf1713 3 жыл бұрын
Legend never die
@virenderchamkila2627
@virenderchamkila2627 3 жыл бұрын
miss u varinder ji
@prabhgunart9914
@prabhgunart9914 3 жыл бұрын
ਵਰਿੰਦਰ ਬਹੁਤ ਵਧੀਆ ਕਲਾਕਾਰ ਸੀ,ਮੈਂ ਬਹੁਤ ਫਿਲਮਾਂ ਵੇਖੀਆਂ ੳਹਨਾਂ ਦੀਆਂ ਸਿੰਪਲ, ਸਾਦਗੀ ਅਤੇ ਠੇਠ ਪੰਜਾਬੀ ਜ਼ਿਆਦਾ ਤੜਕ ਭੜਕ ਨਹੀਂ
@GulabSingh-mg5pr
@GulabSingh-mg5pr 3 жыл бұрын
Marna sach a 22
@lambrdeepburj3387
@lambrdeepburj3387 3 жыл бұрын
Very nice bro good job bro
@ravidoda4137
@ravidoda4137 3 жыл бұрын
ਮੈਂ ਵਰਿੰਦਰ ਦੀਆਂ ਸਾਰੀਆਂ ਫਿਲਮਾਂ ਦੇਖ ਕੇ ਬਹੁਤ ਹੀ ਖੁਸ਼ ਸੀ੍ ਪਰ ਮੌਤ ਦਾ ਅਫਸੋਸ ਹੋਇਆ
@upkarsingh4985
@upkarsingh4985 3 жыл бұрын
Miss u veerendar
@baljitsingh8394
@baljitsingh8394 3 жыл бұрын
The Legend varinder ❤️❤️❤️
@bharane-wala-sandhu
@bharane-wala-sandhu 3 жыл бұрын
😣😣😣😣 so sad
@reshamdeol3620
@reshamdeol3620 2 жыл бұрын
Too good
@vickyghumman3371
@vickyghumman3371 3 жыл бұрын
Nice actor
@sukhadevsingh6697
@sukhadevsingh6697 3 жыл бұрын
Very very very good movie
@kisaandaputt1817
@kisaandaputt1817 2 жыл бұрын
Good job ji
@kulwinderSingh-en4hl
@kulwinderSingh-en4hl 3 жыл бұрын
Nice video
@yaadsran4276
@yaadsran4276 3 жыл бұрын
meri age os waqt 9 saal di si....par mai 2 din roti ni khadi....etna lagaw ho gya si varinder ji hora nal..😭
@fsgamer9.2
@fsgamer9.2 Жыл бұрын
Bhut hi Vidya uprala VA Bai Ji O K aa Sanu ehdy gat Puri nhi hony Bai ji the chmkile di sari umr Yad rdkdy rhni aa Bai ji
@jattmovie4295
@jattmovie4295 3 жыл бұрын
😭😭😭😭😭
@sidhuinderjeet5941
@sidhuinderjeet5941 2 жыл бұрын
Veereider,is,good.man.good,acter
@ravinderpawar9828
@ravinderpawar9828 3 жыл бұрын
Very good video Teja ji
@gurmeetsandhu1340
@gurmeetsandhu1340 2 жыл бұрын
ਜਦੋਂ ਚਮਕੀਲੇ ਨੂਂ ਇਸ ਤੋਂ ਪਹਿਲਾਂ ਚੜਾਈ ਕਰ ਕੇ ਮਾਰ ਦਿੱਤਾ ਸੀ ਤਾਂ ਵਰਿੰਦਰ ਸਿੰਘ ਨੂੰ ਆਪਣਾ ਪ੍ਰਬੰਧ ਰੱਖਣਾ ਚਾਹੀਦਾ ਸੀ ਜਾਂ ਪ੍ਰੋਗਰਾਮ ਰੱਦ ਰੱਖਣੇ ਚਾਹੀਦੇ ਸੀ
@dr.b.s.singhdangarh7906
@dr.b.s.singhdangarh7906 3 жыл бұрын
Nice c vrinder g
@bullet5921
@bullet5921 2 жыл бұрын
Teja paji bahut vadia ji..
@ravinderkalyanavlogs6164
@ravinderkalyanavlogs6164 3 жыл бұрын
Punjabi industry da thumb Virender ji
@partapsandhu4239
@partapsandhu4239 3 жыл бұрын
Je kharkhua ne Maria hunda ta jimevari laini si ona (jdo chamkila Maria kharkhua shaream jimevari lai si )eh ta lagatbazi Walia marvaia Varinder ji nu kharkhua ne nai maria
@navneetuppal5959
@navneetuppal5959 2 жыл бұрын
Vir g bri hairani wali gl ajj tak pta ni laga kisne Maria .marn wale ne kise na kise nal gl kiti hovegi .kise nu ta pta hovoo
@Iqbalsingh-pu8yu
@Iqbalsingh-pu8yu 3 жыл бұрын
🙏🙏🙏🙏🙏🙏
@dharmjeetgill3812
@dharmjeetgill3812 3 жыл бұрын
22 ji ek than beh ke di bjae oh jaga vi dekha dinde jithe sada heere vrinder ji ne akhri sah lai c
@jashanentertainment4320
@jashanentertainment4320 3 жыл бұрын
kzbin.info/www/bejne/n3a5k3R_m9GrgaM
@chaptigamer4249
@chaptigamer4249 3 жыл бұрын
Good
@gurpreetsinghchhina6907
@gurpreetsinghchhina6907 3 жыл бұрын
22 jma sahi gall tusi dekhayi mnu v pta c sari story apne kol hi pind Talwandi .te ristedari v meri is pind .
@pabloescobarfan637
@pabloescobarfan637 3 жыл бұрын
Pind Waley khadkua toh darde ni bole. Khadkua ne pehla aake generator band kita othe Gala kaddiyan. Virender klla c Chaa peen lai keha c ohne te public shooting wali jagah te c. Virender nu maarran Waley pehla toh hi pind vich c. Talwandi kllan Vich ustime Koi hor actors nahin c. Saaf saaf samj oundi gal ki Poori pllaning naal maareya Virender nu. Yograj nu sabkuj pta c te Gugu gill nu v.
@darshandarshan1727
@darshandarshan1727 3 жыл бұрын
हीर रांझा ंससी पुनु ंवाग ईस गाव का ईतीहास रहेगा गाव वाले लोगो को वरिदर जी का मेला जरुुर लगाना चाहीए 🤣मेरा सुझाव है जी
@SanjeevKumar-cu6yk
@SanjeevKumar-cu6yk 3 жыл бұрын
🙏🙏🙏🙏
@balwinderkaur615
@balwinderkaur615 3 жыл бұрын
Ssa
@BainsCreation
@BainsCreation 2 жыл бұрын
Varinder ke liye like kre
@deepchahal8601
@deepchahal8601 3 жыл бұрын
Waheguru ji🙏
@user-cb8ui4yq1x
@user-cb8ui4yq1x Ай бұрын
Mai sunya c katal chhupda ni par ajj tak es katal bare kuj pta ni lagga
@harsimransinghbrar8747
@harsimransinghbrar8747 2 жыл бұрын
ਹੋਰ ਕੋਈ ਕਲਾਕਾਰ ਨਹੀਂ ਮਾਰਿਆ ਵਰਿੰਦਰ ਹੀ ਕਿਉਂ ਮਾਰਿਆ,,,,
@parmindergill2584
@parmindergill2584 3 жыл бұрын
ਵਾਹਿਗੁਰੂ ਜੀ
@sonysingh5869
@sonysingh5869 3 жыл бұрын
ਵੀਰ ਗੱਲ ਇਹ ਹੈ ਕਿ ਇਹਨਾਂ ਵਿੱਚੋਂ ਜੀਪ ਵਾਲਾ ਸੱਚ ਹੈ ਪਰ ਪੂਰਾ ਸੱਚ ਨਹੀਂ ਹੈ ਇਹ ਬਾਕੀ ਦੇ ਸਾਰੇ ਝੂਠ ਬੋਲ ਦੇ ਨੇ ਹੁਣ ਇਹ ਲੋਕ ਸੋਚਦੇ ਨੇ ਕਿ ਅਸੀਂ ਵਰਿੰਦਰ ਦੀਆਂ ਗੱਲਾਂ ਕਰ ਕੇ ਪੱਤਾ ਨੀ
@JagtarSingh-vs5hz
@JagtarSingh-vs5hz 3 жыл бұрын
ਵਰਿੰਦਰ ਨੂੰ ਮਾਰਨ ਵਾਲੇ ਲੋਕ 100 ਹੱਥ ਰੱਸਾ ਫਿਲਮੀ ਕਲਾਕਾਰ ਜੁੰਮੇਵਾਰ ਹਨ ਬਾਕੀ ਤਾਂ ਗੱਲਾਂ ਅੈਮੇ ਹਨ ਉਹ ਬਹੁਤ ਵਧੀਆ ਕਲਾਕਾਰਸੀ ਉਸ ਨੇ ਫਿਲਮ ਦੀ ਕਤਾਰ ਬੱਵ ਦਿੱਤੀ ਸੀ
@avtarsinghgill7217
@avtarsinghgill7217 3 жыл бұрын
Veer ji second person pind Jatta near Ramdas Dist Amritsar da see Handsome boy
@kawaldaun1172
@kawaldaun1172 2 жыл бұрын
22g kerhrha dist ch penda eh Pind
@sekhongursewak8605
@sekhongursewak8605 3 жыл бұрын
ਅਸੀਂ ਦਾਖੇ ਸਕੂਲ ਤੋਂ ਬੰਕ ਮਾਰਕੇ ਇਕ ਦਿਨ ਇਸ ਫਿਲਮ ਦੀ ਸ਼ੂਟਿੰਗ ਦੇਖੀ ਸੀ...
@tejatalwandi1853
@tejatalwandi1853 3 жыл бұрын
g sir
@Hastinderbhaker
@Hastinderbhaker 3 жыл бұрын
Janbuj k krwaya Murder Varinder da b..chamkile da b..te pichle sal Sushant da b..
@sukhdeepsekhon9168
@sukhdeepsekhon9168 3 жыл бұрын
ਨਗਰ ਕੀਰਤਨ ਵਾਲੇ ਦਿਨ ਨਹੀ ਕਰਨੀ ਚਾਹੀਦੀ ਸੀ ਸੁਟਿੰਗ ਨਾਲੇ ਇਹ ਕਹਿਣਾ ਕੇ ਜੇ ਗੁਰੂ ਚ ਸਕਤੀ ਆ ਤਾ ਆਪੇ ਸੰਗਤ ਲੈ ਜਾਵੇ ਕਿਤਾਬ ਪੜੋ ਕੁਲਵੀਰ ਸਿੰਘ ਕੌੜਾ ਜੀ ਦੀ ਤੇ ਸਿੱਖ ਵੀ ਨਿਗਲਿਆ ਗਿਆ ਅਸਲ ਸੱਚਾਈ
@jagtaarsingh3076
@jagtaarsingh3076 3 жыл бұрын
ਨਾਗਰ ਕੀਰਤਨ ਜਦੋ ਬਾਈ ਜੀ ਪਿੰਡ ਹੈ ਨੀ ਸੀ
@navneetuppal5959
@navneetuppal5959 2 жыл бұрын
Vir ki eh Sara pind jhooth bol reha nale Vir nagarkirtan dine hunda sooting rat nu hoyee c
@Ajaykumar-nz2ey
@Ajaykumar-nz2ey 3 жыл бұрын
afsos te bhut hai kida dasiye jido filma dekhidiya mann bda dukhi hunda yaar
@navneetuppal5959
@navneetuppal5959 2 жыл бұрын
Sahi kiha tusi
@JagjitSingh-xv4br
@JagjitSingh-xv4br 3 жыл бұрын
ਬਹੁਤ ਬੁਰਾ ਹੋਇਆ
Monster dropped gummy bear 👻🤣 #shorts
00:45
Yoeslan
Рет қаралды 12 МЛН
Uma Ki Super Power To Dekho 😂
00:15
Uma Bai
Рет қаралды 41 МЛН
Мань*к напал на девушку😳
1:00
Kino_sh
Рет қаралды 2,8 МЛН
ОНАСИ КРИБ ҚОЛДИ 😨
0:15
BOBUR ALI
Рет қаралды 4,4 МЛН
If animals glitched IRL
0:18
Jiemba Sands
Рет қаралды 13 МЛН
How? 😱   @fash
0:12
Tie
Рет қаралды 28 МЛН