Рет қаралды 22,925
In today's video, we'll talk about an important part of a language, the punctuation marks. These little marks are imperative in making a language legible and soulful. There are similar counter parts to them in english too. I hope you find this video useful and easy to understand.
ਸਤਿ ਸ਼੍ਰੀ ਅਕਾਲ
ਅੱਜ ਦੀ ਵੀਡੀਓ ਵਿੱਚ ਆਪਾਂ ਜਾਣਾਂਗੇ ਵਿਸ਼ਰਾਮ ਚਿੰਨ੍ਹਾਂ ਨੂੰ I ਇਹ ਭਾਵੇਂ ਨਿੱਕੇ ਨਿੱਕੇ ਹੁੰਦੇ ਹਨ ਪਰ ਇਹਨਾਂ ਦੇ ਮਹੱਤਵ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ, ਸੋ ਇਹਨਾਂ ਨੂੰ ਪਛਾਨਣਾ ਤੇ ਇਹਨਾਂ ਦੀ ਸਹੀ ਵਰਤੋਂ ਨੂੰ ਸਿੱਖਣਾ ਜ਼ਰੂਰੀ ਹੈI ਉਮੀਦ ਕਰਦੀ ਹਾਂ ਵੀਡੀਓ ਪਸੰਦ ਕਰੋਂਗੇ I
ਸੋ ਜੇ ਇਹ ਵੀਡੀਓ ਪਸੰਦ ਆਈ ਹੈ ਤਾਂ ਲਾਇਕ ਜ਼ਰੂਰ ਕਰੋ, ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾI
Share this video:
• ਵਿਸ਼ਰਾਮ ਚਿੰਨ੍ਹ ਕੀ ਹਨ ?...
ਤੁਸੀਂ ਮੇਰੇ ਦੂਜੇ ਯੂਟਿਊਬ ਚੈਨਲਾਂ 'ਤੇ ਸਿਹਤ , ਸੁੰਦਰਤਾ ਅਤੇ ਜੀਵਨ ਸ਼ੈਲੀ ਸੰਬੰਧੀ ਵੀਡਿਓਜ਼ ਵੀ ਵੇਖ ਸਕਦੇ ਹੋ I
@teeyantrinjhan
@punjabibeautyonduty
ਮੇਰੇ ਅੰਗਰੇਜ਼ੀ ਚੈਨਲ ਲਈ ਲਿੰਕ ਹੈ I
/ @punjabibeautyonduty
ਮੇਰੀਆਂ ਪੰਜਾਬੀ ਵਿਆਕਰਣ ਸੰਬੰਧੀ ਵੀਡਿਓਜ਼ ਲਈ ਇਥੇ ਕਲਿੱਕ ਕਰੋ 👇🏼👇🏼
• ਆਓ ਪੰਜਾਬੀ ਸਿੱਖੀਏ
ਮੇਰੀਆਂ English Grammar ਸੰਬੰਧੀ ਵੀਡਿਓਜ਼ ਲਈ ਇਥੇ ਕਲਿੱਕ ਕਰੋ 👇🏼👇🏼
• ਆਓ English ਸਿੱਖੀਏ
ਤੁਸੀਂ ਮੇਰੇ ਨਾਲ ਫੇਸਬੁੱਕ 'ਤੇ ਵੀ ਸੰਪਰਕ ਕਰ ਸਕਦੇ ਹੋਂ/ You can connect with me on Facebook:
ਪੇਜ ਹੈ " ਮਾਂ ਬੋਲੀ ਪੰਜਾਬੀ " Maa boli punjabi, Teeyan trinjhan
teeyantri...
ਮੇਰਾ ਇੰਸਟਾਗ੍ਰਾਮ (Instagram) ਪੇਜ ਹੈ / My instagram Page:
/ punjabibeautyonduty
ਤੁਸੀਂ ਮੈਨੂੰ (snapchat) 'ਤੇ ਵੀ ਐੱਡ ਕਰ ਸਕਦੇ ਹੋਂ / You can add me on snapchat as:
"Punjabibeautyonduty"
ਤੁਸੀਂ ਮੇਰੇ ਪੰਜਾਬੀ blog ਨੂੰ ਹੇਠ ਦਿੱਤੇ ਲਿੰਕ ਨੂੰ ਕਲਿੱਕ ਕਰਕੇ ਪੜ੍ਹ ਸਕਦੇ ਹੋਂ, ਜਿਥੇ ਮੈਂ ਵੱਖ ਵੱਖ ਸਿਹਤ ਅਤੇ ਸੁੰਦਰਤਾ ਦੇ ਵਿਸ਼ਿਆਂ ਬਾਰੇ ਗੱਲ ਕਰਦੀ ਹਾਂ
teeyantrinjhan...
ਮੇਰਾ ਅੰਗਰੇਜ਼ੀ ਦਾ blog ਹੈ jyotrandhawa.com
ਜਿੱਥੇ ਤੁਸੀਂ ਪ੍ਰੋਡਕਟ ਰਿਵਿਊ (ਵਸਤ / ਉਤਪਾਦ ਦੀ ਸਮੀਖਿਆ), ਵੱਖ ਵੱਖ ਕੁਦਰਤੀ ਪਦਾਰਥਾਂ ਦੇ ਫਾਇਦੇ ਆਦਿ ਵੀ ਪੜ੍ਹ ਸਕਦੇ ਹੋਂI
ਜੇ ਤੁਹਾਨੂੰ ਮੇਰੀਆਂ ਵੀਡਿਓਜ਼ ਪਸੰਦ ਆਉਣ ਤਾਂ ਇਹਨਾਂ ਨੂੰ ਲਾਇਕ ਤੇ ਸ਼ੇਅਰ ਕਰਨਾ ਨਾ ਭੁੱਲਣਾI ਹੋਰ ਵੀਡਿਓਜ਼ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋI
ਧੰਨਵਾਦ
ਜੋਤ ਰੰਧਾਵਾ
#punctuationmarks #punjabigrammar #vishramchin