ਵਿਸ਼ਵ ਪੁਸਤਕ ਮੇਲਾ ਨਵੀਂ ਦਿੱਲੀ 2024 |world book fair 2024

  Рет қаралды 14,832

dev kuraiwala

dev kuraiwala

Күн бұрын

Пікірлер: 147
@nirmalsinghmallhi9773
@nirmalsinghmallhi9773 10 ай бұрын
ਦੇਵ ਬਾਈ ਸੇਹਤ ਕਿਦਾ ਹ ਤੇਰੀ ਜੇ ਬਾਈ ਪੁਰਾ ਠੀਕ ਹੋ ਗਿਆ ਤਾਂ ਘੁੱਦੇ ਬਾਈ ਕੋਲ ਵਾਪਸ ਚਲਾ ਜਾ ਦੋੋਵਾ ਬਾਈਆ ਨੂ ਇਕੱਠਾ ਵੇਖ ਕੇ ਦਿਲ ਬਹੁਤ ਖੁਸ਼ ਹੁੰਦਾ ਹ ਪਿਆਰ ਨਾਲ ਸੱਤ ਸ੍ਰੀ ਅਕਾਲ ਵਾਹਿਗੁਰੂ ਜੀ ਤੰਦਰੁਸਤੀਆ ਬਕਸਣ ਤੇਨੁ
@rajeevkhurana722
@rajeevkhurana722 10 ай бұрын
ਚੰਗੇ ਲੋਕੀ ਚੰਗੀ ਸੋਚ ਬਹੁਤ ਵਧੀਆ ਭਾਈ ਤੇਰੇ ਵਰਗੇ ਲੋਕਾਂ ਦੀ ਪੰਜਾਬ ਨੂੰ ਲੋੜ ਹੇ ਬਹੁਤ ਵਧੀਆ ਸ਼ੌਂਕ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ
@dilbagbaude
@dilbagbaude 10 ай бұрын
ਬਲਦੇਵ ਵੀਰ ਖੁਲੇ ਦਿਲ ਦਾ ਹੈ ਕਦੇ ਕਿਸੇ ਦਾ ਗੁੱਸਾ ਨਹੀਂ ਕਰਦਾ।
@GurmailSingh-vh7by
@GurmailSingh-vh7by 10 ай бұрын
ਦੇਵ ਬਾਈ ਆਪਣੇ ਪੰਜਾਬੀ ਬਹੁਤ ਘੱਟ ਪੁਸਤਕਾ ਪੜਦੇ ਹਨ ਹਿੰਦੀ ਦੇ ਮੁਕਾਬਲੇ ਪੰਜਾਬੀ ਕਿਤਾਬਾ ਵੀ ਘੱਟ ਛਪਦੀਆ ਨੇ ਸੋ ਆਪਾ ਨੂੰ ਪੰਜਾਬੀ ਕਿਤਾਬਾ ਵੱਧ ਪੜ੍ਹਨੀਆ ਚਾਹੀਦੀਆਂ ਹਨ ਤਾ ਜੋ ਇਤਹਾਸ ਨਾਲ ਜੁੜਿਆ ਜਾਵੇ
@manpreetbhathal4044
@manpreetbhathal4044 9 ай бұрын
ਦੇਵ ਬਾਈ ਦਾ ਸਫਰ ਨਾਲੋਂ ਕਿਤਾਬਾਂ ਨਾਲ ਪਿਆਰ ਜਿਆਦਾ ਵਧੀਆ ਲੱਗਦਾ ❤
@rajeevkhurana722
@rajeevkhurana722 10 ай бұрын
ਬਲਦੇਵ ਭਾਈ ਕਿਤਾਬਾ ਪੜ੍ਹਨ ਦਾ ਦਾ ਬਹੁਤ ਵਧੀਆ ਸ਼ੋਕ ਹੈ ਜ਼ਿੰਦਗੀ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ
@jogi8914
@jogi8914 10 ай бұрын
ਬਲਦੇਵ ਵੀਰੇ ਜੋੜੀ ਟੁੱਟੀ ਮਾੜੀ ਹੁੰਦੀ ਹੈ
@Jask935
@Jask935 10 ай бұрын
Tu banda siraa a, ehnia kitaaba 📚 dukan wala hi khrid da dekhea c aj tak
@amandeepkaurkhiva7015
@amandeepkaurkhiva7015 10 ай бұрын
ਮੈਂ ਪਹਿਲੀ ਵਾਰ ਰਾਜ ਅਤੇ ਅਕਾਸ਼ ਨਾਲ ਹੀ ਇਹ ਪੁਸਤਕ ਮੇਲਾ ਦੇਖਿਆ ਸੀ।😊
@kauripandher7433
@kauripandher7433 10 ай бұрын
ਸਤਿ ਸ੍ਰੀ ਅਕਾਲ ਬਾਈ ਜੀ
@asingh5651
@asingh5651 10 ай бұрын
ਬਹੁਤ ਵਧੀਆ
@jssingh-xf7qt
@jssingh-xf7qt 10 ай бұрын
ਏਹ ਬੀਮਾਰੀ ਖੰਗ ਗਲੇ ਦੀ ਐਤਕੀਂ ਕਾਫੀ ਜ਼ਿਆਦਾ ਹੈ
@kuldeepkaur3809
@kuldeepkaur3809 10 ай бұрын
ਬਹੁਤ ਵਧੀਆ ਵੀਰੇ ਤੁਸੀਂ book fair ਦਿਖਾਇਆ ਨਾਲ ਵਾਲੇ ਮੁੰਡਿਆਂ ਨੂੰ ਦੇਖ ਕੇ ਚੰਗਾ ਲੱਗਾ ਕਿ ਨਵੀਂ ਪੀੜੀ ਵੀ ਕਿਤਾਬਾਂ ਦੀ ਸ਼ੁਕੀਨ ਹੈ ❤ਇਸ ਤਰਾਂ ਲੱਗਦਾ ਕਿ ਕਾਲਜ ਦੀ ਲਾਇਬ੍ਰੇਰੀ ਜਾ ਕਿ ਫਿਰ ਤੋਂ ਬਹੁਤ ਸਾਰੀਆਂ ਕਿਤਾਬਾਂ ਪੜ ਲਈਏ
@KULWINDERSINGH-q6h6t
@KULWINDERSINGH-q6h6t 9 ай бұрын
ਬੀਬੀ ਗੁਲਾਬ ਕੌਰ ਮੇਰੇ ਪਿੰਡ ਹੰਬਲਵਾਸ ਜਖੇਪਲ ਵਿੱਚ ਵਿਆਹੀ ਗਈ ਸੀ। ਮੇਰੇ ਨੇੜੇ ਦੇ ਪਿੰਡ ਬਖ਼ਸ਼ੀਵਾਲਾ ਦੀ ਧੀ ਸੀ।
@allcolourofmylife
@allcolourofmylife 10 ай бұрын
ਪੁਸਤk ਪ੍ਰੇਮI ਦੇਵ ਕੁਰਾਈ ਵਾਲਾ
@ਹਰਦੀਪਸਿੰਘBrar
@ਹਰਦੀਪਸਿੰਘBrar 10 ай бұрын
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਵੀਰ 🇮🇳🇮🇳
@jasvirdhiman32
@jasvirdhiman32 10 ай бұрын
DEV BAI GREAT PERSNALITY 🙏🏻
@GurpreetSingh-os4gn
@GurpreetSingh-os4gn 9 ай бұрын
ਵਾਹਿਗੁਰੂ ਜੀ
@baljindersingh7802
@baljindersingh7802 10 ай бұрын
I love you bata
@hardevsinghchauhan5961
@hardevsinghchauhan5961 10 ай бұрын
ਬਾਈ ਜੀ ਘੁਦੇ ਦਾ ਦਿਲ ਨੀ ਲੱਗਦਾ ਵਾਪਸ ਜਾਓ ਕਿੱਲੇ ਜਾਣੇ ਦਾ ਜੀ ਨਹੀ ਲੱਗਦਾ
@JasbirSingh-y8p
@JasbirSingh-y8p 10 ай бұрын
ਸਤਿ ਸ੍ਰੀ ਅਕਾਲ ਦੇਵ ਬਾਈ🙏 ਵਾਹਿਗੁਰੂ ਜੀ ਤੰਦਰੁਸਤ ਰੱਖਣ ਦਿੱਲੀ ਵਿੱਚ ਜੀ ਆਇਆਂ ਨੂੰ❤😂
@punjabimusicpro
@punjabimusicpro 10 ай бұрын
Thanks, great video. Punjabi diyan kitaaba kinniya ghat ne. sochan vali gall aa. Dhanwad eh nzare dekhaun lei
@tirathsingh6539
@tirathsingh6539 10 ай бұрын
ਬਹੁਤ ਵਧੀਆ ਜੀ 🎉🎉🎉❤❤
@BalbirKaur-y2z
@BalbirKaur-y2z 10 ай бұрын
ਦੇਵ‌ਬਾਈ ਠੀਕਹੈ ਹੁਣ
@manjindersinghsidhu1275
@manjindersinghsidhu1275 10 ай бұрын
ਕਿਵੇਂ ਆ ਸਿਹਤ ਹੁਣ , ਦੇਵ ਆਰਾਮ ਕਰੋ
@pmjk8937
@pmjk8937 10 ай бұрын
Good on you , all the boys. Vadhia lagga ki tusi books parhde o. I m very fond of books. I give books as gifts to the kids.
@bittitalwandisabo5343
@bittitalwandisabo5343 10 ай бұрын
ਸੋਹਣੀ ਗੱਲ ਬਾਤ ਲੱਗੀ ਇਸ ਮੇਲੇ ਦੀ ਦੇਵ ਬਾਈ ਧੰਨਵਾਦ ਬਾਈ ਜਾਣਕਾਰੀ ਸਾਂਝੀ ਕਰਨ ਲਈ
@arveetsingh
@arveetsingh 10 ай бұрын
ਬਾਈ ਜੀ ਬਹੁਤ ਵਧੀਆ ਕੰਮ ਕੀਤਾ tu c world book fair dikha k... Bda jee lgda kitaba ch So eh video v pasand bahut aayi. ਚੜ੍ਹਦੀ ਕਲਾ ❤❤
@parmindersekhon1727
@parmindersekhon1727 10 ай бұрын
Na Na karde kal nu vi 5-4 Ta lai ho janian ne Dev Veer❤
@kuljitsinghsekhon2014
@kuljitsinghsekhon2014 10 ай бұрын
ਦੁਆਵਾਂ ਸਤਿ ਸ੍ਰੀ ਅਕਾਲ ਵੀਰੋ
@allcolourofmylife
@allcolourofmylife 10 ай бұрын
Good job
@santokhpurtimes1126
@santokhpurtimes1126 10 ай бұрын
NIC bai ji 🎉🎉🎉
@SarbjeetSingh-u2w
@SarbjeetSingh-u2w 10 ай бұрын
ਬਾਈ ਜੀ ਦਿੱਲੀ ਵਿੱਚ ਗੁਰਦੁਆਰਾ ਸਾਹਿਬ ਚਾਂਦਨੀ ਚੌਕ ਵਿਖੇ ਚਲੇ ਜਾਂਦੇ ਉਥੇ ਤਾਂ ਬਹੁਤ ਬਹੁਤ ਹੀ ਖੂਬਸੂਰਤ ਗੁਰੂ ਮਹਾਰਾਜ ਜੀ ਦੇ ਘਰ ਲੰਗਰ ਪ੍ਰਸ਼ਾਦੇ ਸਕਦੇ ਜੀ
@gtalive2889
@gtalive2889 10 ай бұрын
Dev bai de aacharan vich koi lako nahin , koi dikhavat nahin ❤
@LoveKaler1313
@LoveKaler1313 10 ай бұрын
ਭਾਊ ਸ਼ਰੀਰ ਅਜੇ ਵੀ ਜਾਮ ਆ❤
@GurmeetSingh-rt6or
@GurmeetSingh-rt6or 10 ай бұрын
ਸਤਿ ਸ੍ਰੀ ਅਕਾਲ ਦੇਵ ਵੀਰ🙏🙏
@hardeepkumar3101
@hardeepkumar3101 10 ай бұрын
Love u vir ji ❤❤❤
@madhomalli7321
@madhomalli7321 10 ай бұрын
ਸਤਿ ਸ੍ਰੀ ਅਕਾਲ ਬਾਈ ਜੀ ❤️❤️❤️💐💐💐
@harwindersangha9148
@harwindersangha9148 10 ай бұрын
ਬਹੁਤ ਵਧੀਆ ਵੀਰ, ਵਾਹਿਗੁਰੂ ਚੜ੍ਹਦੀ ਕਲ੍ਹਾ ਬਖ਼ਸ਼ੇ।।
@swaranjitsingh5262
@swaranjitsingh5262 10 ай бұрын
ਸਤਿ ਸ੍ਰੀ ਆਕਾਲ ਵੀਰ ਜੀ 🙏🙏
@bhupindersingh2111
@bhupindersingh2111 10 ай бұрын
Bhaji Bhut Sohna ji
@jarnailmarahar3985
@jarnailmarahar3985 10 ай бұрын
ਸਤਿ ਸ੍ਰੀ ਅਕਾਲ ਬਾਈ ਜੀ 🙏🙏🙏🙏👍👍👍👍👍
@RavinderSingh-gt7sd
@RavinderSingh-gt7sd 10 ай бұрын
Wmk ❤❤❤
@Manpreetsingh78643
@Manpreetsingh78643 10 ай бұрын
Baldav bai well come ❤
@manperamsinghbrar3861
@manperamsinghbrar3861 10 ай бұрын
❤ bai dav good aa
@bittitalwandisabo5343
@bittitalwandisabo5343 10 ай бұрын
ਨਵੀਂ ਦਿੱਲੀ ਪ੍ਰਗਤੀ ਮੈਦਾਨ ਵਿਸ਼ਵ ਪੁਸਤਕ ਮੇਲਾ
@allcolourofmylife
@allcolourofmylife 10 ай бұрын
ਦੇv ਵੀਰੇ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਜਾਣਕਾਰੀ ਤੇ ਤੁਸੀਂ ਅਜੇ ਪੂਰੀ ਤਰ੍ਹਾਂ ਠੀਕ ਨਹੀਂ ਹੋਏ ਕਿਰਪਾ ਆਪਣਾ ਇਲਾਜ ਕਰਾਓ
@sonuvirk2771
@sonuvirk2771 10 ай бұрын
Good 👍👍👍👍
@iqbalsidhu6651
@iqbalsidhu6651 10 ай бұрын
Well come my dear brother ji
@RamanpreetToor
@RamanpreetToor 10 ай бұрын
Paji thade Arab de vlog bht wadiya see well done ❤❤❤
@daljeetsidhu9144
@daljeetsidhu9144 10 ай бұрын
Good bro
@sukhdarshansingh6579
@sukhdarshansingh6579 10 ай бұрын
God bless you and speedy recovery
@baljindermander2302
@baljindermander2302 10 ай бұрын
Nice veer ji
@technotrend2023
@technotrend2023 10 ай бұрын
Great
@MandeepMann-w9u
@MandeepMann-w9u 10 ай бұрын
ਬਾਈ ਤੁਹਾਡੇ ਤੋਂ ਪੁੱਛਕੇ ਕਿਤਾਬਾਂ ਲੈਣੀਆਂ
@DocsUnistar
@DocsUnistar 10 ай бұрын
super vlog veere
@BalwinderSingh-bm9yq
@BalwinderSingh-bm9yq 10 ай бұрын
ਦੇਵ ਜਿੰਦਾਬਾਦ
@MrPawansood
@MrPawansood 10 ай бұрын
Thanks!
@sunrisewelfaresocietysrimu8686
@sunrisewelfaresocietysrimu8686 10 ай бұрын
Good books are true medicine for a human life
@Rachhpalsingh90
@Rachhpalsingh90 10 ай бұрын
ਦੇਵ ਭਾਜੀ ਸਤਿ ਸ੍ਰੀ ਆਕਾਲ ਜੀ ਭਾਜੀ ਮਾਊਂਟ ਐਵਰੈਸਟ ਬੈਸ ਕੈਂਪ ਦੀ ਕਦ ਤਿਆਰੀ ਕੀਤੀ ❤
@bittitalwandisabo5343
@bittitalwandisabo5343 10 ай бұрын
ਸਤਿ ਸ੍ਰੀ ਆਕਾਲ ਦੇਵ ਬਾਈ ਜਿਉਂਦੇ ਵੱਸਦੇ ਰਹੋ
@bhupindersingh2111
@bhupindersingh2111 10 ай бұрын
Bhut Soohna ji
@Baljeetsran-e9w
@Baljeetsran-e9w 10 ай бұрын
ਬਾਈ ਦੇਵ ਹੁਣ ਠੀਕ ਹੈ
@jatindersaini5034
@jatindersaini5034 10 ай бұрын
sat shri akal bai
@pushpalekh7409
@pushpalekh7409 10 ай бұрын
ਸਤ ਸ਼੍ਰੀ ਅਕਾਲ ਬਲਦੇਵ ਭਾਜੀ. ਤੁਹਾਡੀ ਸਿਹਤ ਕਿਸ ਤਰਾਂ ਹੈ. ਸਿਹਤ ਠੀਕ ਕਰਕੇ ਜਲਦੀ ਬਾਪਿਸ ਜਾਓ ਕਿਓਂਕਿ ਤੁਹਾਡੀ ਦੋਨਾਂ ਦੀ ਜੋੜੀ ਹੀ ਚੰਗੀ ਲੱਗਦੀ ਹੈ ਸਿਹਤ ਦਾ ਧਿਆਨ ਰੱਖਣਾ. ਪ੍ਰਮਾਤਮਾ ਤੁਹਾਨੂੰ ਜਲਦੀ ਠੀਕ ਕਰੇ.
@jeethanda230
@jeethanda230 10 ай бұрын
❤ sat Sri akal y ji 👍🙏 kida y ji 🙏 have a safe journey 😍
@harsimransinghsain8649
@harsimransinghsain8649 10 ай бұрын
Moh read kiti bai bhut vdiya laggi hor likho Akash bai
@mandeepsingh-zy7pi
@mandeepsingh-zy7pi 10 ай бұрын
Sat sri akal bai ji❤❤❤
@bhupindersingh2111
@bhupindersingh2111 10 ай бұрын
Ok Aa Bhaji
@strangerbai1583
@strangerbai1583 10 ай бұрын
Bai get well soon..
@sushilgarggarg1478
@sushilgarggarg1478 10 ай бұрын
Very good information 👌 ❤❤❤❤❤
@bhupindersingh2111
@bhupindersingh2111 10 ай бұрын
Ma Khaea Bhaji Huna Nu Comment v 2 4 kar Dama Hor Passea Ban Jan Ga Like Ta Kar ta C Karcha V Bhut Ho Gyea Ajj Ta Bro Huna Da
@pmjk8937
@pmjk8937 10 ай бұрын
Beta ji health da khial rakho. One week ho gia Panjab vapis aa gae nu but ajje v health theek nai. Take care beta ji. God bless you .
@bittitalwandisabo5343
@bittitalwandisabo5343 10 ай бұрын
ਦੇਵ ਬਾਈ ਦਵਾਈ ਲਓ ਕੋਈ ਖੰਗ ਜੀ ਬਾਹਲੀ ਕਰਾਈ ਫਿਰਦੈਂ
@RDDHABA
@RDDHABA 10 ай бұрын
Dev. Bai. .,..
@HarmanKahlon-p3t
@HarmanKahlon-p3t 10 ай бұрын
Good luck brother
@MANJEETSINGH-nz1qh
@MANJEETSINGH-nz1qh 10 ай бұрын
ਸਤਿ ਸ੍ਰੀ ਆਕਾਲ ਬਾਈ ਜੀ ਕੀ ਹਾਲ ਹੈ
@sodhitalwandi6162
@sodhitalwandi6162 10 ай бұрын
Good job brother
@ਵਿਕਰਮਜੀਤ
@ਵਿਕਰਮਜੀਤ 10 ай бұрын
ਵੀਰ ਜੀ ਦੱਸ ਕੇ ਓਨਾ c ਦਿੱਲੀ ਤੁਸੀਂ ਤੁਹਾਨੂੰ ਮਿਲਣਾ ਸੀ 😃
@pritamtatlasingh7305
@pritamtatlasingh7305 10 ай бұрын
Bai ji sat shri akal
@deepi042
@deepi042 10 ай бұрын
Att bai g
@adsgrewal529
@adsgrewal529 10 ай бұрын
Please look after u r self. Best of luck gen grewal
@sushilgarggarg1478
@sushilgarggarg1478 10 ай бұрын
Good evening ji 🙏 ❤❤❤❤❤
@parjinderbhullar8583
@parjinderbhullar8583 10 ай бұрын
Bai SAFARNAMA kehde khride hai Tusi. ? Name Share kro taki asi v Mngwa skiye Online.
@aimbahadurbanjade6791
@aimbahadurbanjade6791 10 ай бұрын
Waheguru ji
@sushilgarggarg1478
@sushilgarggarg1478 10 ай бұрын
Bai. Sehat kiva a...❤
@BalwantSingh-wm6zy
@BalwantSingh-wm6zy 10 ай бұрын
ਬਾਈ ਦੇਵ ਠੀਕ ਹੋ ਹੁਣ ਤੁਸੀ 1:30
@DarshanSingh-kl2xp
@DarshanSingh-kl2xp 10 ай бұрын
Nice 👍👍👍
@preetS1234.
@preetS1234. 10 ай бұрын
Jee lwaun wala vlog..jeyonde wasde raho baayi 📖📖❤️
@sukhjitsinghthekedar
@sukhjitsinghthekedar 10 ай бұрын
ਜਵਾਨੋ ਪਹਿਲਾਂ ਸਿਹਤ ਜਰੂਰੀ ਬਾਕੀ ਗੱਲਾਂ ਬਾਆਦ ਚ੍
@DALjiTdaljit-b7w
@DALjiTdaljit-b7w 10 ай бұрын
ਦੇਵ ਬਾਈ ਕੀ ਹਾਲ ਸਿਹਤ ਦਾ
@lakysinghcyclist
@lakysinghcyclist 10 ай бұрын
ਸਤਿ ਸ੍ਰੀ ਆਕਾਲ ਦੇਵ ਬਾਈ ਕਿਦਾ ਹਾਲ ਹੁਣ. ਲੱਕੀ Sharjah
@Elii_Sparkles
@Elii_Sparkles 10 ай бұрын
good habit
@RDDHABA
@RDDHABA 10 ай бұрын
Two. Brother. Dev.... Amrit
@RDDHABA
@RDDHABA 10 ай бұрын
Sach. Yaar. Sikander. ..
@gursharanbrar1205
@gursharanbrar1205 10 ай бұрын
Hello happy to see your video but you should talk care your health
@ikbaaldhillon8577
@ikbaaldhillon8577 10 ай бұрын
Good 🎉🎉🎉🎉
@sukhpreetsinghartist6080
@sukhpreetsinghartist6080 10 ай бұрын
Kitaba da langar,, Good,,,
@BaljeetSingh-pf4qw
@BaljeetSingh-pf4qw 10 ай бұрын
Ki haal sajna rab Rakha sajna AAP sare Veera Da waheguru chardi kala rakhe up to pilibhit Wale neoria Wale baldev singh ji sahat da kya hai yaaar m number te galbat nahi ho Rahi hai please wait for phone call
@ashokmehmi7266
@ashokmehmi7266 10 ай бұрын
Dev 22 ji kee hall a
How to treat Acne💉
00:31
ISSEI / いっせい
Рет қаралды 108 МЛН
Cat mode and a glass of water #family #humor #fun
00:22
Kotiki_Z
Рет қаралды 42 МЛН
So Cute 🥰 who is better?
00:15
dednahype
Рет қаралды 19 МЛН
Мясо вегана? 🧐 @Whatthefshow
01:01
История одного вокалиста
Рет қаралды 7 МЛН
How to treat Acne💉
00:31
ISSEI / いっせい
Рет қаралды 108 МЛН