ਵਿਆਹ ਦੀ ਖੁਸ਼ੀ ਵਿੱਚ ਘਰ ਕਰਵਾਇਆ ਅਖੰਡ ਪਾਠ Punjabi Travel Couple House | Ripan Khushi

  Рет қаралды 142,369

Punjabi Travel Couple

Punjabi Travel Couple

Күн бұрын

Пікірлер: 410
@64gurjit
@64gurjit Жыл бұрын
ਅਖੰਡ ਪਾਠ ਸਾਹਿਬ ਜੀ ਦੀ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ
@SukhwinderSingh-wq5ip
@SukhwinderSingh-wq5ip Жыл бұрын
ਹੈਪੀ ਮੈਰਿਜ ਐਨਵਾਰਸੀ ਬਈ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
@b.s.dhillon7515
@b.s.dhillon7515 Жыл бұрын
ਤੁਹਾਨੂੰ ਦੋਹਾਂ ਨੂੰ ਵਿਆਹ ਦੀ ਵਰ੍ਹੇਗੰਢ ਮੁਬਾਰਕ ਹੋਵੇ ਜੀ🎉❤
@HarbhajanSingh-zt7ro
@HarbhajanSingh-zt7ro Жыл бұрын
ਤੁਹਾਨੂੰ ਦੋਵੇਂ ਨੂੰ ਵਿਆਹ ਦੀ ਵਰ੍ਹੇਗੰਢ ਮੁਬਾਰਕ ਹੋਵੇ ਜੀ
@jasmersinghjassbrar3673
@jasmersinghjassbrar3673 Жыл бұрын
ਏਨਾ ਹੀ ਅਜ ਦੇ ਬਲਾਗ ਚ, ਕੇ ਥੋਡੇ ਵਿਆਹ ਦੀਆਂ ਦੋ ਵਰੇਗੰਢਾ ਮੁਬਾਰਕ.
@gogijosan4966
@gogijosan4966 Жыл бұрын
Happy Marriage Anniversary 💑 Ripan & Khushi Many Many Happy Returns Of The Day 💐 Congratulations 🎊
@GurjantSingh-ri3bl
@GurjantSingh-ri3bl Жыл бұрын
Happy marriage anniversary . Ripan and khushi Waheguru ji chardikla vich rakhan dona nu
@parmatmasingh2438
@parmatmasingh2438 10 ай бұрын
ਅਖੰਡ ਪਾਠ ਸਾਹਿਬ ਸਮਾਗਮ ਦੀਆ ਵਿਆਹ ਦੀਆਂ ਯਾਦਾਂ ਦੀ ਖੁਸੀ ਵਿੱਚ ਪ੍ਰੋਗਰਾਮ ਦੀਆ ਦਿਲ ਦੀਆ ਗਹਿਰਾਈਆਂ ਤੋਂ ਅਸੀਸਾ ਸਹਿਤ ਬਹੁਤ ਬਹੁਤ ਮੁਬਾਰਕਾਂ ਹੋਵਣ ਜੀ । ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫਤਹਿ ।।
@gurbindersingh5699
@gurbindersingh5699 Жыл бұрын
ਬਹੁਤ ਬਹੁਤ ਮੁਬਾਰਕਾਂ ਰਿਪਨ ਵੀਰ ਅਤੇ ਖ਼ੁਸ਼ੀ ਭੈਣ ਨੂੰ ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ।
@arvinderkaur270
@arvinderkaur270 Жыл бұрын
ਬੇਟਾ ਦੋਨਾਂ ਨੂੰ ਬਹੁਤ ਬਹੁਤ ਵਧਾਈਆਂ ਹੋਵਣ। ਵਾਹਿਗੁਰੂ ਚੜਦੀ ਕਲਾਂ ਵਿੱਚ ਰੱਖਣ। ਬੇਟਾ ਸਾਬਤ ਸਰੂਪ ਸਿੱਖੀ ਲੱਗਦਾ ਆਣ ਵਾਲੀਆਂ ਪੀੜ੍ਹੀਆਂ ਵਿੱਚ ਖਤਮ ਹੀ ਹੈ।
@Dreams-wu7sx
@Dreams-wu7sx Жыл бұрын
Khushi thohnu bht pyari sohra family mili hai, you are so blessed
@PreetPreet-yd4ni
@PreetPreet-yd4ni Жыл бұрын
ਪੰਜਾਬੀ ਟਰੈਵਲ ਕਪਲ ਖੁਸ਼ੀ ਤੇ ਰਿਪਨ ਨੂੰ ਪੂਰੇ ਪਰਿਵਾਰ ਨੂੰ ਵਿਆਹ ਦੀ ਵਰ੍ਹੇਗੰਢ ਦੀਆਂ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਤਰੱਕੀਆਂ ਬਖਸ਼ਿਸ਼ ਕਰਨ ਅਗਲੇ ਸਾਲ ਲੋਹੜੀ ਦੀਆਂ ਖੁਸ਼ੀਆਂ ਮਨਾਉਣ 🎉🌹🎈🎂🎈🙏
@AmarjeetSingh-dm4mj
@AmarjeetSingh-dm4mj Жыл бұрын
Happy marriage anniversary ripan veere and bhenji khushi ਰਿਪਨ ਵੀਰੇ ਤੁਸੀਂ ਆਪ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵਿੱਚ ਬੈਠਣਾ ਜ਼ਰੂਰੀ ਹੈ ਕੁਝ ਸਮਾਂ
@MANJITSingh-wh2fd
@MANJITSingh-wh2fd Жыл бұрын
Waheguru ji nice vlog veer ji happy anniversary Ripen and khushi congratulations 💐💐🙏
@mizzsandhuunknown
@mizzsandhuunknown Жыл бұрын
Viah di duji waregandh diya bahut bahut mubarkan Ripan & Khushi 🎉🎉
@mangakakru1861
@mangakakru1861 Жыл бұрын
Very very congratulations Ripan Te khusi penn g All FML nu g Bohat Bohat badiya g
@gopalbansal1313
@gopalbansal1313 Жыл бұрын
Wishing a perfect pair a perfect anniversary 💐💐🍫🧁 Waheguru ji charhdian kalaan ch rakhan
@amarjitkaur9765
@amarjitkaur9765 Жыл бұрын
Happy marriage anniversary Ripan and khushi❤❤
@kaurjasbir2758
@kaurjasbir2758 Жыл бұрын
WoW 🤩 House luking soo beautiful 👌happi marriage anniversary both of you 🎂🎉 stay happy always 💞
@amanbatthverka5565
@amanbatthverka5565 Жыл бұрын
ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰਿ ਕਰੇ 🙏
@amndeepkaur1994
@amndeepkaur1994 Жыл бұрын
Bhut bhut mubarka ji tuhanu vyah diya te tuhade privaar nu v bhut bhut vdhaii hove tuhanu chardiklaaa ch rkhn waheguru ji hmesha🙏🙏❤️❤️❤️dilo bhut sara pyaar ❤❤❤❤❤
@bindergahlot6920
@bindergahlot6920 Жыл бұрын
ਮੈਰਿਜ ਇਨਵਰਸਰੀ ਦੀਆਂ ਲੱਖ ਲੱਖ ਵਧਾਈਆਂ ਜੀ ਪਰਮਾਤਮਾ ਤੁਹਾਡੀ ਜੋੜੀ ਹਮੇਸ਼ਾ ਸਲਾਮਤ ਰੱਖੇ
@lalsinghsidhu6235
@lalsinghsidhu6235 Жыл бұрын
ਪੂਰੀ ਮਰਯਾਦਾ ਨਾਲ ਸ੍ਰੀ ਅਖੰਡ ਪਾਠ ਪਰਕਾਸ਼ ਕਰਵਾਇਆ ਗਿਆ ਹੈ।ਜਾਪੀਆ ਨਾਲ ਲਾਏ ਗਏ ਹਨ। ਬਹੁਤ ਵਧੀਆ ਕੀਤਾ ਹੈ।
@JagtarSingh-wg1wy
@JagtarSingh-wg1wy Жыл бұрын
ਬਹੁਤ ਵਧੀਆ ਲੱਗ ਰਿਹਾ ਹੈ ਰਿਪਨ ਜੀ ਅਤੇ ਖੁਸ਼ੀ ਬੇਟੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿੰਦੇ ਹਨ ਬਲੌਗ ਬਹੁਤ ਹੀ ਵਧੀਆ ਹੈ
@gillsingh8416
@gillsingh8416 Жыл бұрын
ਔਰ ਤੁਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਹਾਰਾਜ ਬੋਲ ਕੇ ਸੰਬੋਧਨ ਕੀਤਾ 🙏🙏🙏🙏❤️🌹🌹🌹🌹🌹🌹 it's heart' touching
@gurmansmom5019
@gurmansmom5019 Жыл бұрын
ਬਹੁਤ ਬਹੁਤ ਵਧਾਈਆਂ ਰਿਪਨ ਅਤੇ ਖੁਸ਼ੀ ਜਿਉਂਦੇ ਵਸਦੇ ਰਹੋ ਖੁਸ਼ ਰਹੋ
@sodhiturbans7178
@sodhiturbans7178 Жыл бұрын
ਰਿਪਨ ਤੇ ਖੁਸ਼ੀ ਤੁਹਾਨੂੰ ਵਿਆਹ ਦੀ ਵਰ੍ਹੇਗੰਢ ਦੀ ਬਹੁਤ ਬਹੁਤ ਵਧਾਈ ਹੋਵੇ। ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਤੇ ਗੁਰਸਿੱਖੀ ਜੀਵਨ ਦੇਵੇ।
@amreekkaur4136
@amreekkaur4136 Жыл бұрын
ਵਿਆਹ ਦੀ ਵਰੇਗੰਡ ਦੀਆ ਬਹੁਤ 2 ਮੁਬਾਰਕਾ ਵਾਹਿਗੁਰੂ ਤੰਦਰੁਸਤੀ ਲੰਬੀ ਉਮਰ ਤੇ ਸਦਾ ਖੁਸ਼ੀਆ ਬਖਸ਼ੇ ॥
@ranjodhsingh6118
@ranjodhsingh6118 Жыл бұрын
ਦੋਵਾਂ ਨੂੰ ਵਿਅਾਹ ਦੀ ਵਰੇਗ਼ੰਢ ਦੀਅਾਂ ਬਹੁਤ ਮੁਬਾਰਕਾਂ ਜੀ 💐💐
@karamsingh5855
@karamsingh5855 Жыл бұрын
ਆਕਾਲ ਪੁਰਖ ਵਾਹਿਗੁਰੂ ਆਪ ਜੀ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਆਪ ਜੀ ਦੇ ਘਰ ਹਮੇਸ਼ਾ ਖੁਸੀਆ ਰਹਿਣ ਕਦੇ ਆਕਾਲ ਪੁਰਖ ਆਪ ਜੀ ਦੇ ਪਰਿਵਾਰ ਨੂੰ ਦੁਖ ਨਾ ਦਿਖਾਵੇ
@sahdevsingh9057
@sahdevsingh9057 Жыл бұрын
ਵਿਆਹ ਦਿਹਾੜੇ ਦੀ ਬਹੁਤ ਬਹੁਤ ਵਧਾਈ ਹੋਵੇ ਵਾਹਿਗੁਰੂ ਹਮੇਸ਼ਾ ਖੁਸ਼ੀ ਆ ਬਖਸ਼ਣ 👍🌹🌹
@hardeepkaur3077
@hardeepkaur3077 Жыл бұрын
Happy annivarsi Ripan te kushi nu
@gernealsingh-9279
@gernealsingh-9279 Жыл бұрын
Happy marriage Anniversary 💑 Ripan and kushi 🎊
@narinderjashan2925
@narinderjashan2925 Жыл бұрын
Happy anniversary dear Ripan veer g and Khushi bhabhi g may waheguru ji bless you immensely 🎉
@ਗੁਰਦੀਪਸਿੰਘਟਿਵਾਣਾ
@ਗੁਰਦੀਪਸਿੰਘਟਿਵਾਣਾ Жыл бұрын
ਸਤਿ ਸ੍ਰੀ ਅਕਾਲ🙏 ਜੀ ਸਾਰੇ ਪਰਿਵਾਰ ਨੂੰ ਸਪੈਸ਼ਲ ਪਿਆਰੇ ਭਾਣਜਾ ❤️🙏❤️ ਜੀ ਨੂੰ ਸਤਿਨਾਮ🙏 ਵਾਹਿਗੁਰੂ ਜੀ
@gurimaan9814
@gurimaan9814 Жыл бұрын
Happy anniversary ji🎂🎂🎂🎂🎂
@Guru.ka.Darshan.Shorts
@Guru.ka.Darshan.Shorts Жыл бұрын
Happy anniversary ji veer ji bhabhi ji Jodi salamat rahe trip krde raho asi enjoy krde rahie
@gurmeetsingh3869
@gurmeetsingh3869 Жыл бұрын
Lakh lakh Mubarak to Shri Guru Granth sahib ji to your home veer ji
@harpalsingh1449
@harpalsingh1449 Жыл бұрын
ਰਿੰਪਨ ਅਤੇ ਖੁਸੀ ਤੁਹਾਨੂੰ ਵਿਆਹ ਦੀ ਵਰੇਗੰਢ ਦੀਆ ਦਿਲ ਦੀਆ ਗਿਹਰਾਈਆ ਚੋ ਲੱਖ ਲੱਖ ਮੁਬਾਰਕਾ ਸੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਅਤੇ ਆਪ ਜੀ ਦੇ ਪਰਿਵਾਰ ਤੇ ਮਿਹਰਾ ਭਰਿਆ ਹੱਥ ਰੱਖਣ ਖੁਸੀਆ ਬਖਸਿਸ਼ ਕਰਨ ਵੱਲੋ ਹਰਪਾਲ ਸਿੰਘ ਥਿੰਦ ਸ਼ਹੀਦ ਊਧਮ ਸਿੰਘ ਪਰਿਵਾਰ ਸੁਨਾਮ ਊਧਮ ਸਿੰਘ ਵਾਲਾ
@ranjeetsinghsingh9248
@ranjeetsinghsingh9248 Жыл бұрын
ਵਾਹ ਜੀ ਵਾਹ ਕਿਆ ਬਾਤ ਹੈ ਜੀ ਬਹੁਤ ਵਧੀਆਂ ਵੀਰ ਜੀ ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
@KuldeepSingh-od5tl
@KuldeepSingh-od5tl Жыл бұрын
ਬੱਚੀਆ ਨੂੰ ਦੇਖ ਕੇ ਪਤਾ ਲੱਗਦਾ ਕੇ ਆਪਣਾ ਪੰਜਾਬ ਬਿੱਲਕੁੱਲ ਖਤਮ ਹੋ ਗਿਆ ਬਹੁਤ ਮਨ ਉਦਾਸ ਹੋਈਆ
@koonervlog
@koonervlog Жыл бұрын
ਵਿਆਹ ਦੇ ਦਿਨ ਦੀਆ ਬਹੁਤ ਬਹੁਤ ਮੁਬਾਰਕਾਂ ਜੀ।।ਵਾਹਿਗੁਰੂ ਹਮੇਸ਼ਾ ਸਾਥ ਬਣਾਈ ਰੱਖੇ।। ਸਾਨੂੰ ਨਵੀਂ ਨਵੀਂ ਯਾਤਰਾ ਕਰੋਦੇ ਰਹੋ।।from Amritsar
@sukhikaur8784
@sukhikaur8784 Жыл бұрын
Happy anniversary God bless u
@moninderkaur2232
@moninderkaur2232 Жыл бұрын
Congratulations Ripon khusi 🎊 🎉with family and friends we really like patangiaaa decorations. Wahguru Ji
@SinghGill7878
@SinghGill7878 Жыл бұрын
Happy marriage Anniversary Ripan nd Khushi God bless you always 🙏
@majorchahal2854
@majorchahal2854 Жыл бұрын
ਬੇਟਾ ਜੀ ਤੁਸੀਂ ਅਖੰਡ ਪਾਠ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਜਾਣਕਾਰੀ ਪਹਿਲਾਂ ਦੇਣੀ ਸੀ ਅਸੀਂ ਵੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਸਮੇਂ ਪਹੁਚਣਾ ਸੀ
@gurmeetsingh3869
@gurmeetsingh3869 Жыл бұрын
Very Nice Madam khushi ji and Mr Ripun Ji God bless you
@mangakakru1861
@mangakakru1861 Жыл бұрын
Wahegurun g ka Khalsa Wahegurun g ki fahte Very nice Vlog g Amar jeet Singh Kakru Ambala city
@SandeepKaur-so1my
@SandeepKaur-so1my Жыл бұрын
Wishing you very very happy anniversary 🎉🎉🎉 guy's... Weheguru g tuhnu hmesha khuss rkhn🎉🎉❤❤❤❤
@baljindarsingh500
@baljindarsingh500 Жыл бұрын
Happy marriage brother 🎉🎉🎂🎂gbu
@khalsasubmersibleserviceba5964
@khalsasubmersibleserviceba5964 Жыл бұрын
ਰਿਪਨ ਵੀਰ ਬੱਚਿਆਂ ਨਾਲ ਗੱਲਬਾਤ ਪੰਜਾਬੀ ਵਿਚ ਕਰਿਆ ਕਰੋ ਤੇ ਕੋਸ਼ਿਸ਼ ਕਰੋ ਕੇ ਤੁਸੀਂ ਬੱਚਿਆਂ ਨੂੰ ਪੰਜਾਬੀ ਸਖਾ ਵੀ ਦਿਉ ਧੰਨਵਾਦ,
@pawanjotsingh796
@pawanjotsingh796 Жыл бұрын
Buht buht Mubaraka ji sare privar nu buht kushi hoe vlog buht shona hai ji 🎉❤️
@ਗੁਰਦੀਪਸਿੰਘਟਿਵਾਣਾ
@ਗੁਰਦੀਪਸਿੰਘਟਿਵਾਣਾ Жыл бұрын
ਵਾਹਿਗੁਰੂ🙏 ਜੀ ਹਮੇਸ਼ਾ ਖੁਸ਼ ਰੱਖਣ ਤੁਹਾਨੂੰ ਤੇ ਸਾਰੇ ਪਰਿਵਾਰ ਨੂੰ ਸਤਿਨਾਮ🙏🙏🙏🙏🙏🙏🙏🙏🙏🙏 ਵਾਹਿਗੁਰੂ ਜੀ
@daljitkaur6646
@daljitkaur6646 Жыл бұрын
Congratulations ripan and khushi God bless you waheguru waheguru 🙏🤗
@simarjeetkaur6066
@simarjeetkaur6066 Жыл бұрын
Many many happy aniversay of the day ripan and khusi putter ji gbu khush raho ❤️❤️
@parminderkaur3427
@parminderkaur3427 Жыл бұрын
ਕਰਮਾਂ ਵਾਲ਼ੇ ਘਰ ਹੁੰਦੇ ਨੇ ਜਿਥੇ ਗੁਰੂ ਮਹਾਰਾਜ ਫੇਰਾ ਪੳਦੇ ਨੇ ਵਧਾਈ ਜੀ ਬਹੁਤ ਬਹੁਤ
@surjeetkaur6590
@surjeetkaur6590 Жыл бұрын
Bahut bahut badhai always happy 🌹🌹🙏🙏🙏🙏
@baljeetsingh1366
@baljeetsingh1366 Жыл бұрын
Bhaji rab❤️❤️ thodi jodi❤️❤️ nu sada salamat rakhe🙏🙏
@NehaNeha-yk1bz
@NehaNeha-yk1bz Жыл бұрын
Congratulations both of you 💐💐💐💐💐God bless you 🎂🎂🎂Happy wedding anniversary 🎂🎂🎂🎂🎂
@harjitsingh8438
@harjitsingh8438 Жыл бұрын
ਮੈਨੂੰ ਤੁਹਾਡੇ vlog ਬਹੁਤ vd ਲਗੇ ਜਦੋ ਤੋ ਪਾਕਿਸਤਾਨ ਵਾਲਾ ਟੂਰ ਕੀਤਾ and me ਤੁਹਾਡੇ ਪਹਿਲਾ ਵਾਲੇ ਵੀ sare volg ਵੇਖੇ and your nice ਰਬ ਤੁਹਾਡੀ ਹਰ wish ਪੂਰੀ ਕਰੇ🎉
@gurmeetbenipal6968
@gurmeetbenipal6968 Жыл бұрын
Happy Marriage Anniversary 👨‍👩‍👧👨‍👩‍👧‍👦👫🌹🙏🌹🙏🙏🙏
@MOR.BHULLAR-PB05
@MOR.BHULLAR-PB05 Жыл бұрын
ਬਚਿੱਤਰ ਮੋਰ ਫਿਰੋਜ਼ਪੁਰੀਏ ਵੱਲੋਂ ਰਿੱਪਣ ਐਡ ਖੂਸ਼ੀ ਨੂੰ ਵਿਆਹ ਦੀ ਵਰੇਗੰਢ ਮੁਬਾਰਕ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ
@sarbjeetmanndhillon7216
@sarbjeetmanndhillon7216 Жыл бұрын
ਕਿੰਨਾ ਵਧੀਆ ਮਹੋਲ ਆ ਗੁਰੂ ਸਾਹਿਬ ਜੀ ਦੇ ਆਉਣ ਦੀ ਖੁਸ਼ੀ ਵਿੱਚ
@HarjinderSingh-ji6ci
@HarjinderSingh-ji6ci Жыл бұрын
Congratulations beta ji beautiful video beta ji I m Harjinder Singh Stockholm Sweden
@JagroopSingh-ci3yc
@JagroopSingh-ci3yc Жыл бұрын
Happy anniversary ripan &khushi 🎉🎉🎉🎉🎉🎉
@pinkydhiman8410
@pinkydhiman8410 Жыл бұрын
Happy wedding anniversary khushi mam nd veer ji 🙏 ❤ god bless you 🙏🙏🙏
@karandeepsingh1721
@karandeepsingh1721 Жыл бұрын
ਤਹਾਨੂੰ ਦੋਹਾਂ ਨੂੰ ਵਿਆਹ ਦੀ ਵਰ੍ਹੇਗੰਢ ਦੀਆਂ ਬਹੁਤ ਬਹੁਤ ਮੁਬਾਰਕਾਂ।🙏🙏🥰🥰
@diljotpunia1321
@diljotpunia1321 Жыл бұрын
Happy marriage anniversary ji 🎂🎂
@joginderkaur2912
@joginderkaur2912 Жыл бұрын
Happy marriage anniversary Ripan s khushi many many Happy Returns of the day form germany god bless buth of you and you enjoy your life journey together
@NirmalSingh-yh8kk
@NirmalSingh-yh8kk Жыл бұрын
Happy marriage anniversary ji waheguru Maher karn ji app te 💞❤❣️💝🙏🙏
@manikaur4733
@manikaur4733 Жыл бұрын
ਉਮੀਦ ਆ ਛੇਤੀ ਮਿਲਣ ਦਾ ਮੌਕਾ ਮਿਲਿਆ 🙏
@harbhajansingh8872
@harbhajansingh8872 Жыл бұрын
Congratulations bro God bless you Raab tenu hmesha khush rakhe 🙏🙏
@sardargurjeetsanghera4040
@sardargurjeetsanghera4040 Жыл бұрын
ਵਾਹਿਗੁਰੂ ਜੀ ❤ ਬਹੁਤ ਬਹੁਤ ਮੁਬਾਰਕਾ ਭਰਾ ਜੀ
@karamjeetsingh319
@karamjeetsingh319 Жыл бұрын
Waheguru kirpa kare. Faimly te thanks
@manpreetatwal6270
@manpreetatwal6270 Жыл бұрын
Waheguru ji 🙏🏻🙏🏻🙏🏻 love you sidhu mosewala forever 😘😘😘
@Brarsaab911
@Brarsaab911 Жыл бұрын
🙏🙏Waheguru g happy anniversary both of you guys wmk🥰🥰🥰🥰🥰🥰
@gulshankumararora8405
@gulshankumararora8405 Жыл бұрын
Congratulations Happy marriage anniversary Ripan and khushi stay blessed always 🎂🙏
@jeetnagra9950
@jeetnagra9950 Жыл бұрын
Congratulations for u r wedding anniversary .Ripan ji Morni Pagg banani sikh lao ji.❤😊
@ManpreetKaur-qp4vp
@ManpreetKaur-qp4vp Жыл бұрын
Happy anniversary ji tuhanu rabb saria khusa bakshe tuhada aun vala future bhut sohna howe
@ਹਰਪ੍ਰੀਤਸਿੰਘ-ਵ8ਨ
@ਹਰਪ੍ਰੀਤਸਿੰਘ-ਵ8ਨ Жыл бұрын
Waheguru ji
@jagdeepsingh3817
@jagdeepsingh3817 Жыл бұрын
Happy marriage anniversary ripan veer and khushi bhabhi ji main barnale ton and main gall meri bhain hora di bhi aniversary ae ajj
@goraya1300
@goraya1300 Жыл бұрын
Happy anniversary both 💖🎆🙏 waheguru ji mehr kar tuhada ta 🎂🙏🥳🥳🥳🥳
@Motivational_life429
@Motivational_life429 Жыл бұрын
ਇਸ ਸੋਹਣੀ ਜੋੜੀ ਨੂੰ ਕਿਸੇ ਦੀ ਨਜਰ ਨਾ ਲੱਗੇ
@SonuSonu-uh6ie
@SonuSonu-uh6ie Жыл бұрын
Bohat bohat Mubaraka g aap g de pure parivar no
@charanjeetkaur3775
@charanjeetkaur3775 Жыл бұрын
Waheguru ji ka khalsa waheguru ji ki Fateh bahut bahut mubaraka . waheguru ji tuvanu subnu Chardikala ch rakhe
@HarmeetJalalabadia
@HarmeetJalalabadia Жыл бұрын
Happy Marrige Annyversery Veer Ji And Bhabi Ji ..............
@tarlochanrai6339
@tarlochanrai6339 Жыл бұрын
ਬਹੁਤ ਬਹੁਤ ਮੁਬਾਰਕਾਂ ਜੀ ਗੁਰੂ ਜੀ ਘਰ ਆਏ,👍🙏
@Avinoorsinghmaan
@Avinoorsinghmaan Жыл бұрын
Happy marriage anniversary both of you g ❤️🎉❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️
@gillsingh8416
@gillsingh8416 Жыл бұрын
Happy anniversary ਵੀਰ 🌹🌹🌹 ਬਹੁਤ ਵਧੀਆ ਲੱਗਾ ਅੱਜ ਦਾ ਬਲੌਗ ਇੱਕ ਦੋ ਗੱਲਾਂ ਕਾਫੀ ਮਨ ਨੂੰ ਛੂਹ ਗਈਆਂ ਜਿਵੇਂ Canada wali ਭੈਣ ਜਵਾਕ ਦੀ service ਕਰਨ ਦੇ ਮੂਡ ਚ ਲੱਗ ਰਹੀ ਸੀ 😇😇
@harsimrankaursimran8262
@harsimrankaursimran8262 Жыл бұрын
Wahaguru khushia dava 🙏🙏👍👍
@Jasbir55
@Jasbir55 Жыл бұрын
Bahut hi vadhia lagga vlog aapji ne marriage anniversary te Shri akhand path sahib karwaye bahut khushi hoyi or jhandia bahut sohnia laggia purane samay di yaad aa gayi 🙏
@rupindersharmarishi6395
@rupindersharmarishi6395 Жыл бұрын
Happy marriage anversary both of u gbu🥰🥰
@gurmailsingh5936
@gurmailsingh5936 Жыл бұрын
Waheguru ji mehar kare tuhade te my best wishes 🙏
@gillsaab5636
@gillsaab5636 Жыл бұрын
Happy marriage anniversary 🎉 💓 💗
@yadwindersingh1477
@yadwindersingh1477 Жыл бұрын
Nice 22 💯💯👌👌👌👌👌🥀
@ਜਸ਼ਨਪ੍ਰੀਤਸਿੰਘ-ਝ1ਦ
@ਜਸ਼ਨਪ੍ਰੀਤਸਿੰਘ-ਝ1ਦ Жыл бұрын
Happy marriage anniversary to both of you......Sanu te tusi invite nhi kita
@sukhrai4075
@sukhrai4075 Жыл бұрын
ਰੰਬ ਤਹਾਨੂ।ਲਾਦ।ਦੀ।ਦਾਤ।ਬਖਸਣ
@Manjot_kaur70
@Manjot_kaur70 Жыл бұрын
ਬਹੁਤ ਬਹੁਤ ਮੁਬਾਰਕਾਂ ਰਿਪੂ ਤੇ ਖੂਸ਼ੀ
@jasveerkaur2244
@jasveerkaur2244 Жыл бұрын
Waheguru ji chardikala ch rakhan 😊🙏
@KuldeepSingh-od5tl
@KuldeepSingh-od5tl Жыл бұрын
ਬਾਈ ਜੀ ਬੱਚੀਆ ਨੂੰ ਸਿੱਖ ਧਰਮ ਬਾਰੇ ਕੁਝ ਸਿਖਾਂਓ
@jaswinderkaur-ly1zd
@jaswinderkaur-ly1zd Жыл бұрын
Happy marriage anniversary both of you God bless you 🙏 ❤️ 💖
@amrinderSingh27
@amrinderSingh27 Жыл бұрын
❤ ਬਹੁਤ ਬਹੁਤ ਮੁਬਾਰਕਾ ਭਰਾ ਜੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਜੀ
@muhammadjamshaidkarachi
@muhammadjamshaidkarachi Жыл бұрын
Happy anniversary 🎈🎈🎉🥳❣️💓💝