ਵਿਆਹ ਨੂੰ 10 ਦਿਨ ਹੋਏ ਸੀ ਮੁੰਡੇ ਨੇ ਕੁੜੀ ਫੜ ਲਈ ਪੁਰਾਣੇ ਆਸ਼ਿਕ ਨਾਲ ਫੇਰ ਦੇਖੋ ਮੁੰਡੇ ਦੀ ਜ਼ਿੰਦਗੀ ਕਿਵੇਂ ਬਣੀ ਨਰਕ KD

  Рет қаралды 1,302,101

Khabri Dakia

Khabri Dakia

2 жыл бұрын

ਘਰਵਾਲੀ ਆਸ਼ਿਕ ਨਾਲ ਫੜੀ ਰੰਗੇਹਥੀ
#punjabinews #todaypunjabinews #latestpunjabinews #punjabinewschannel #punjab #punjabi #khabridakia

Пікірлер: 1 900
@ranjeetkaur1402
@ranjeetkaur1402 2 жыл бұрын
ਬੇਟਾ ਆਪਣੇ ਮਾਤਾ ਪਿਤਾ ਲਈ ਜਿਉਂਦਾ ਰਹਿ ਕੋਈ ਗ਼ਲਤ ਨਾ ਕਰੀ। ਕੁੜੀ ਨੂੰ ਤਾਂ ਹੋਰ ਮਿਲ ਜਾਵੇਗਾ ਮਾ ਨੂੰ ਪੁੱਤ ਨੀ ਮਿਲਦਾ
@JD-pendu
@JD-pendu 2 жыл бұрын
ਵਿਆਹ ਓਹਦੇ ਯਾਰ ਨੇ ਵੀ ਨਹੀਂ ਕਰਾਨਾ, ਮੇਰੀ ਇਹ ਗੱਲ ਪੱਲੇ ਬੰਨ੍ਹ ਲੈ ਵੀਰ। ਇਹੀ ਕੁੜੀ 6 ਮਹੀਨੇ ਬਾਅਦ ਤੇਰੀਆ ਮਿੰਨਤਾ ਕਰੂਗੀ। ਬਸ ਤੂੰ ਅੜਿਆ ਰਹੀ ਓਦੋਂ
@gurjeetkaur6063
@gurjeetkaur6063 2 жыл бұрын
ਇਹੋ ਜਹੀ ਬਦਮਾਸ਼ ਕੁੜੀ ਨੂੰ ਲੈਕੇ ਨਾ ਆਈ ਉਹ ਤੇਰੀ ਮਾਸੂਮੀਅਤ ਦੇ ਕਾਬਿਲ ਨਹੀਂ ਵੀਰ ਤੇ ਪਲੀਜ ਸਾਰੇ ਇਸ ਵੀਰ ਦੀ ਮੱਦਦ ਕਰੀਏ ਆਪਾ 🙏🙏
@MohanSingh-vm3nu
@MohanSingh-vm3nu 2 жыл бұрын
ਮੂੰਡਾ ਬਹੁਤ ਸਰੀਫ ਲੱਗਦਾ ਵੀਰ ਇਹ ਦੁਨੀਆ ਇਨੇ ਸਰੀਫ ਬੰਦੇ ਨਹੀ ਜਿਉਣ ਦਿੰਦੇ
@BaljinderSingh-hn7oc
@BaljinderSingh-hn7oc 2 жыл бұрын
ਮੁੰਡਾ ਬਿਲਕੁਲ ਸੱਚਾ ਹੈ .ਮੁੰਡੇ ਨਾਲ ਧੱਕਾ ਹੋ ਰਿਹਾ ਏ
@jaswantsingh2900
@jaswantsingh2900 2 жыл бұрын
ਵੀਰ ਰੱਖੀਂ ਨਾ ਇਸ ਜਨਾਨੀ ਨੂੰ। ਕੋਈ ਘਰਦਾ ਵੱਡਾ ਨੁਕਸਾਨ ਕਰਦੂਗੀ। ਕਿਸੇ ਜੀਅ ਨੂੰ ਲੈ ਬੈਠੂ
@sunitarani3073
@sunitarani3073 2 жыл бұрын
ਜੇਕਰ ਕੁੜੀ ਕਿਸੇ ਹੋਰ ਮੁੰਡੇ ਨੂੰ ਪਸੰਦ ਕਰਦੀ ਹੈ ਤਾਂ ਉਸ ਮੁੰਡੇ ਦੇ ਨਾਲ ਹੀ ਕੁੜੀ ਨੂੰ ਤੋਰ ਦੇਣਾ ਚਾਹੀਦਾ ਹੈ ਜੀ ਹੋਰ ਆਪਾਂ ਕੀ ਕਹਿਣਾ ਹੈ ਮੁੰਡਾ ਫਿਰ ਕਿਤੇ ਹੋਰ ਵਿਆਹ ਕਰਵਾ ਲਵੇ ਤਾਂ ਹੀ ਮਸਲਾ ਹੱਲ ਹੋਵੇਗਾ ਜੋ ਗੱਲਾਂ ਮੁੰਡਾ ਦੱਸਦਾ ਹੈ ਜੇਕਰ ਉਹ ਸਹੀ ਹਨ ਤਾਂ??
@kulwinderchauhan6802
@kulwinderchauhan6802 2 жыл бұрын
ਭਗਵੰਤ ਮਾਨ ਨੂੰ ਰਿਕਾਰਡਿੰਗ ਭੇਜੋ ਜੀ police ਵਾਲੇ ਦੀ
@vehlejanta5036
@vehlejanta5036 2 жыл бұрын
ਭਾਵਕ ਹੋਵੇ ਕਿਦਾ ਨਾ ਸਭ ਕੁਝ ਇਜਤ ਹੀ ਹੁੰਦੀ ਹੈ ਜੇ ਇਜਤ ਪੱਲੇ ਸਭ ਕੁਝ ਪੱਲੇ ਹੁੰਦਾ ਬੰਦੇ ਦੀ ਇਜਤ ਰੋਲਕੇ ਰੱਖਤੀ ਬੰਦੇ ਦਾ ਮਰਨ ਹੋ ਜਾਂਦਾ ਵੀਰ ਦਾ ਦਿਲ ਬਹੁਤ ਵੱਡਾ ਜੋ ਗੱਲ ਕਰ ਰਿਹਾ ਵਾਹਿਗੁਰੂ ਜੀ ਮੇਹਰ ਕਰੋ
@amitmahi7741
@amitmahi7741 Жыл бұрын
ਬੇਟੇ ਆਪਣੇ ਮਾਂ ਬਾਪ ਦੀ ਸੇਵਾ ਕਰ ਕੁੜੀਆਂ ਬਹੁਤਪ੍ਰਮਾਤਮਾ ਇਨਸਾਫ ਜ਼ਰੂਰ ਦੇਵੇਗਾ
@gurpreetbajwa3883
@gurpreetbajwa3883 2 жыл бұрын
ਮੁੰਡਾ ਵਿਚਾਰਾ ਬਹੁਤ ਜ਼ਿਆਦਾ ਨਰਮ ਹੈ
@Amandeepsingh-nk5lk
@Amandeepsingh-nk5lk 2 жыл бұрын
ਭਰਾ ਘਬਰਾ ਨਾਂ ਜੋ ਹੁੰਦਾ ਅੱਛੇ ਲਈ ਹੁੰਦਾ ਇਹ ਕੁੜੀ ਤੇਰੇ ਲਾਇਕ ਨਹੀ ਸੀ ਤੁਹਾਨੂੰ ਇਸ ਤੋਂ ਵੀ ਵਧੀਆ ਕੁੜੀ ਮਿਲੇਗੀ ।ਰੱਬ ਭਲੀ ਕਰੇ🙏🙏🙏
@ssdeol3420
@ssdeol3420 2 жыл бұрын
ਏਹੋ ਜਿਹੀਆਂ ਘਟੀਆ ਕੁੜੀਆਂ
@armansingh224
@armansingh224 2 жыл бұрын
ਮੂੰਡੇ ਨੂੰ ਇਨਸਾਫ ਮਿਲਣਾ ਚਾਹੀਦਾ
@shivrajsinghbrar6490
@shivrajsinghbrar6490 2 жыл бұрын
ਮੇਰੇ ਬਹੁਤ ਹੀ ਪਿਆਰੇ ਵੀਰ ਜੀ ਕੋਈ ਵੀ ਗਲਤ ਕਦਮ ਨਾ ਚੁੱਕ ਲਈਂ ਜਿੰਦਗੀ ਦਵਾਰਾ ਨੀ ਮਿਲਦੀ ਤੇ ਮਗਰ ਪਰਵਾਰ ਦਾ ਖਿਆਲ ਰੱਖਣਾ ਮੁਕੱਦਮੇ ਜਾਂ ਮਸੀਵਤਾਂ ਜਿੰਦਗੀ ਦਾ ਹਿੱਸਾ ਹੁੰਦੀਆਂ ਤਕੜਾ ਹੋਣਾ ਹੀ ਹਲ ਹੈ ਵਲੋਂ ਸ਼ਿਵਰਾਜ ਸਿੰਘ ਬਰਾੜ ਅਕਾਲ ਗੜ੍ਹ ਸ੍ਰੀ ਮੁਕਤਸਰ ਸਾਹਿਬ
@GurwinderSingh-ts1bk
@GurwinderSingh-ts1bk 2 жыл бұрын
ਇਸ ਵਿੱਚ ਵੀਰ ਦਾ ਕੀ ਕਸੂਰ ਸੀ ।ਇਸ ਇਨੇ ਵਧੀਆ ਵੀਰ ਦੀ ਜਿੰਦਗੀ ਖ਼ਰਾਬ ਕਰਕੇ ਰੱਖ ਦਿੱਤਾ ਹੈ। ਤੇ ਉਲਟਾ ਪੁਲਿਸ ਵੀ ਇਸ ਵੀਰ ਨੂੰ ਅਟੈਕ ਕਰ ਰਹੀ ਹੈ। ਪੱਤਰਕਾਰ ਸਾਬ ਜੀ ਤੁਸੀਂ ਵੀਰ ਨੂੰ ਇਨਸਾਫ ਜਰੂਰ ਲੈ ਕੇ ਦੇਣਾ। ਧੰਨਵਾਦ ਜੀ 🙏🙏🙏🙏🙏
@avtarsaini5271
@avtarsaini5271 2 жыл бұрын
ਬੇੜਾ ਗਰਕ ਗਿਆ ਹੁਣ ਤਾ ਸਬ ਇੰਟਰਨੈੱਟ ਕਰਕੇ ਹੋ ਰਿਹਾ ਗਲਤ ਫਾਇਦਾ ਉਠਾ ਰਹੇ ਨੇ ਅੱਜ ਕੱਲ
@deepkamboj7956
@deepkamboj7956 2 жыл бұрын
ਵੀਰੇ tension ਨਾ ਲਵੋ ਸੱਚ ਕਦੇ ਹਾਰਦਾ ਨਹੀਂ ਤੁਸੀਂ ਡਰੋ ਨਾ ਵਾਹਿਗੁਰੂ ਜੀ ਤੁਹਾਡੇ ਨਾਲ ਹੈ
@rajbee1
@rajbee1 2 жыл бұрын
ਜਦੋਂ ਮੁੰਡੇ ਨੇ sucide ਕਰ ਲਿਆ ਤੈਂ ਸਭ ਨੇ ਕੇਹਨਾ ਮਾੜਾ ਹੋਆ ਪਰ ਹੁਣ ਕੋਈ ਵੀਰ ਦੀ ਹੈਲਪ ਕਰੋ please
@user-vl5be7hp3h
@user-vl5be7hp3h 2 жыл бұрын
ਸੁਕਰ ਕਰ ਭਰਾਵਾਂ ਤੈਨੂੰ ਕਿਤੇ ਰੋਟੀ ਵਿੱਚ ਜ਼ਹਿਰ ਨਹੀਂ ਦੇ ਦਿੱਤਾ ਤੇਰੀ ਕਿਸਮਤ ਚੰਗੀ ਸੀ ਟਾਇਮ ਨਾਲ ਹੀ ਗੰਦ ਤੇਰੇ ਸਿਰੋ ਲੈ ਗਿਆ
Must-have gadget for every toilet! 🤩 #gadget
00:27
GiGaZoom
Рет қаралды 11 МЛН
My little bro is funny😁  @artur-boy
00:18
Andrey Grechka
Рет қаралды 12 МЛН
Неприятная Встреча На Мосту - Полярная звезда #shorts
00:59
Полярная звезда - Kuzey Yıldızı
Рет қаралды 7 МЛН